nw Ehu mrqw nw hm firAw ]
naa oh marataa naa ham ddariaa ||
He does not die, so I do not fear.
ਉਹ ਮਰਦਾ ਨਹੀਂ, ਨਾਂ ਹੀ ਮੈਂ ਮੌਤ ਤੋਂ ਭੈ ਖਾਂਦਾ ਹਾਂ।
Él, el Señor, es Inmortal, por eso yo no tengo miedo a la muerte.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
nw Ehu mrqw nw hm firAw ]
naa oh marataa naa ham ddariaa ||
He does not die, so I do not fear.
ਉਹ ਮਰਦਾ ਨਹੀਂ, ਨਾਂ ਹੀ ਮੈਂ ਮੌਤ ਤੋਂ ਭੈ ਖਾਂਦਾ ਹਾਂ।
Él, el Señor, es Inmortal, por eso yo no tengo miedo a la muerte.
nw Ehu ibnsY nw hm kiVAw ]
naa oh binasai naa ham kaRiaa ||
He does not perish, so I do not grieve.
ਉਹ ਨਾਸ ਨਹੀਂ ਹੁੰਦਾ, ਨਾਂ ਹੀ ਮੈਂ ਔਖਾ ਭਾਰਾ ਹੁੰਦਾ ਹਾਂ।
Él no es destruido, y por eso no le temo a la destrucción.
nw Ehu inrDnu nw hm BUKy ]
naa oh niradhan naa ham bhookhe ||
He is not poor, so I do not hunger.
ਉਹ ਗਰੀਬ ਨਹੀਂ, ਨਾਂ ਹੀ ਮੈਂ ਭੁੱਖਾ ਹਾਂ।
Ni Él es pobre ni yo tengo hambre,
nw Esu dUKu n hm kau dUKy ]1]
naa os dhookh na ham kau dhookhe ||1||
He is not in pain, so I do not suffer. ||1||
ਨਾਂ ਉਸ ਨੂੰ ਤਕਲੀਫ ਹੈ ਅਤੇ ਨਾਂ ਹੀ ਮੈਂ ਕਸ਼ਟ ਉਠਾਉਂਦਾ ਹਾਂ।
ni Él tiene aflicción ni yo estoy en la miseria. (1)
Avru n koaU mwrnvwrw ]
avar na kouoo maaranavaaraa ||
There is no other Destroyer than Him.
ਵਾਹਿਗੁਰੂ ਦੇ ਬਾਝੋਂ ਹੋਰ ਕੋਈ ਮਾਰਨ ਵਾਲਾ ਨਹੀਂ।
No hay otro Destructor más que Él,
jIAau hmwrw jIau dynhwrw ]1] rhwau ]
jeeaau hamaaraa jeeau dhenahaaraa ||1|| rahaau ||
He is my very life, the Giver of life. ||1||Pause||
ਮੈਨੂੰ ਜਿੰਦ ਜਾਨ ਬਖਸ਼ਣਹਾਰ ਵਾਹਿਗੁਰੂ ਹੈ, ਮੈਨੂੰ ਜੀਵਨ ਬਖਸ਼ਦਾ ਹੈ। ਠਹਿਰਾਉ।
el Uno Bendito, Quien nos Bendice a todos con vida. (1-Pausa)
nw ausu bMDn nw hm bwDy ]
naa us ba(n)dhan naa ham baadhe ||
He is not bound, so I am not in bondage.
ਉਸ ਨੂੰ ਕੋਈ ਜੰਜਾਲ ਨਹੀਂ, ਤੇ ਨਾਂ ਹੀ ਮੈਂ ਫਾਥਾ ਹੋਇਆ ਹਾਂ।
Ni Él tiene ataduras, ni yo estoy amarrado.
nw ausu DMDw nw hm DwDy ]
naa us dha(n)dhaa naa ham dhaadhe ||
He has no occupation, so I have no entanglements.
ਨਾਂ ਹੀ ਉਸ ਨੂੰ ਕੋਈ ਦੁਨੀਆਵੀ ਰੁਝੇਵੇ ਹਨ, ਨਾਂ ਹੀ ਮੈਨੂੰ ਕੋਈ ਕਜੀਏ।
Ni Él sufre trabajos arduos, ni yo hago esfuerzos de ningún tipo.
nw ausu mYlu n hm kau mYlw ]
naa us mail na ham kau mailaa ||
He has no impurities, so I have no impurities.
ਨਾਂ ਉਸ ਵਿੱਚ ਅਪਵਿੱਤ੍ਰਤਾ ਹੈ, ਨਾਂ ਹੀ ਮੇਰੇ ਵਿੱਚ ਕੋਈ ਗੰਦਗੀ।
Así como Él es Inmaculado, así yo estoy sin mancha.
Esu Anµdu q hm sd kylw ]2]
os ana(n)dh ta ham sadh kelaa ||2||
He is in ecstasy, so I am always happy. ||2||
ਉਹ ਪਰਮ ਪਰਸੰਨਤਾ ਵਿੱਚ ਹੈ, ਤਦ ਮੈਂ ਸਦੀਵ ਹੀ ਖੁਸ਼ ਹਾਂ।
Así como Él es el Éxtasis, así también yo lo vivo. (2)
nw ausu socu n hm kau socw ]
naa us soch na ham kau sochaa ||
He has no anxiety, so I have no cares.
ਉਸ ਨੂੰ ਕੋਈ ਚਿੰਤਾ ਨਹੀਂ, ਨਾਂ ਹੀ ਮੈਨੂੰ ਕੋਈ ਫਿਕਰ ਹੈ।
Así como Él no se desgasta por la preocupación, así también yo no sufro dolor.
nw ausu lypu n hm kau pocw ]
naa us lep na ham kau pochaa ||
He has no stain, so I have no pollution.
ਉਸ ਅੰਦਰ ਕੋਈ ਨਾਪਾਕੀ ਨਹੀਂ, ਨਾਂ ਹੀ ਮੇਰੇ ਵਿੱਚ ਪਲੀਤੀ ਹੈ।
Así como Él no tiene impurezas, yo estoy libre de ellas.
nw ausu BUK n hm kau iqRsnw ]
naa us bhookh na ham kau tirasanaa ||
He has no hunger, so I have no thirst.
ਉਸ ਨੂੰ ਕੋਈ ਭੁੱਖ ਨਹੀਂ, ਨਾਂ ਹੀ ਮੈਨੂੰ ਕੋਈ ਤ੍ਰੇਹ ਹੈ।
Tampoco Él está hambriento, y yo tampoco lo estoy.
jw auhu inrmlu qW hm jcnw ]3]
jaa uh niramal taa(n) ham jachanaa ||3||
Since He is immaculately pure, I correspond to Him. ||3||
ਜਦ ਉਹ ਪਵਿੱਤ੍ਰ ਹੈ, ਤਦ ਮੈਂ ਉਸ ਨੂੰ ਫ਼ਬਦਾ ਹਾਂ।
Así como es El Inmaculado, así se encuentra mi ser de limpio. (3)
hm ikCu nwhI eykY EhI ]
ham kichh naahee ekai ohee ||
I am nothing; He is the One and only.
ਮੈਂ ਕੁਝ ਭੀ ਨਹੀਂ, ਕੇਵਲ ਓਹੀ ਸਾਰਾ ਕੁਛ ਹੈ।
Oh no, yo no soy nadie; Él es Todo en todo;
AwgY pwCY eyko soeI ]
aagai paachhai eko soiee ||
Before and after, He alone exists.
ਉਹ ਇਕੱਲਾ ਹੀ ਅਰੰਭ ਤੇ ਅਖੀਰ ਹੈ।
Él, el Uno antes y después, es Él y sólo Él.
nwnk guir Koey BRm BMgw ]
naanak gur khoe bhram bha(n)gaa ||
O Nanak, the Guru has taken away my doubts and mistakes;
ਨਾਨਕ ਗੁਰਾਂ ਨੇ ਮੇਰੇ ਸੰਦੇਹ ਅਤੇ ਅਉਗੁਣ ਦੂਰ ਕਰ ਦਿੱਤੇ ਹਨ।
Dice Nanak, por la Gracia del Guru, mis dolores se han ido,
hm Eie imil hoey iek rMgw ]4]32]83]
ham oi mil hoe ik ra(n)gaa ||4||32||83||
He and I, joining together, are of the same color. ||4||32||83||
ਉਹ ਤੇ ਮੈਂ ਇਕੱਠੇ ਹੋ, ਇਕੋ ਹੀ ਰੰਗਤ ਦੇ ਹੋ ਗਏ ਹਾਂ।
y Él y yo, en el Encuentro, nos hemos vuelto Uno. (4-32-83)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
Aink BWiq kir syvw krIAY ]
anik bhaa(n)t kar sevaa kareeaai ||
Serve Him in many different ways;
ਅਨੇਕਾਂ ਤਰੀਕਿਆਂ ਨਾਲ ਤੂੰ ਸਾਹਿਬ ਦੀ ਘਾਲ ਕਮਾ।
Realiza Su Servicio de muchas formas,
jIau pRwn Dnu AwgY DrIAY ]
jeeau praan dhan aagai dhareeaai ||
Dedicate your soul, your breath of life and your wealth to Him.
ਆਪਣੀ ਜਿੰਦ ਜਾਨ, ਆਤਮਾਂ ਅਤੇ ਦੌਲਤ ਤੂੰ ਉਸ ਦੇ ਮੂਹਰੇ ਰੱਖ ਦੇ।
y entrega tus posesiones, vida y Alma a tu Señor.
pwnI pKw krau qij AiBmwnu ]
paanee pakhaa karau taj abhimaan ||
Carry water for Him, and wave the fan over Him - renounce your ego.
ਆਪਣੀ ਹੰਗਤਾ ਨੂੰ ਛੱਡ ਕੇ, ਤੂੰ ਜਲ ਢੋ, ਅਤੇ ਪੱਖੀ ਝੱਲ।
Dejando atrás tu ego,
Aink bwr jweIAY kurbwnu ]1]
anik baar jaieeaai kurabaan ||1||
Make yourself a sacrifice to Him, time and time again. ||1||
ਬਹੁਤ ਦਫਾ ਤੂੰ ਉਸ ਉਤੋਂ ਬਲਿਹਾਰ ਹੋ।
sirve a tu Guru, y de un millón de formas ofrécete en sacrificio a tu Maestro. (1)
sweI suhwgix jo pRB BweI ]
saiee suhaagan jo prabh bhaiee ||
She alone is the happy soul-bride, who is pleasing to God.
ਕੇਵਲ ਓਹੀ ਸਿਰ-ਸਾਈਂ ਪਤਨੀ ਹੈ, ਜਿਹੜੀ ਆਪਣੇ ਸੁਆਮੀ ਨੂੰ ਚੰਗੀ ਲੱਗਦੀ ਹੈ।
Sólo es la verdadera Novia, la que complace a su Señor,
iqs kY sMig imlau myrI mweI ]1] rhwau ]
tis kai sa(n)g milau meree maiee ||1|| rahaau ||
In her company, I may meet Him, O my mother. ||1||Pause||
ਉਸ ਦੀ ਸੰਗਤ ਵਿੱਚ ਮੈਂ ਉਠਦੀ ਬੈਠਦੀ ਹਾਂ, ਹੇ ਮੇਰੀ ਮਾਤਾ! ਠਹਿਰਾਉ।
y en su compañía busco encontrar a mi Amor. (1-Pausa)
dwsin dwsI kI pinhwir ]
dhaasan dhaasee kee panihaar ||
I am the water-carrier of the slaves of His slaves.
ਮੈਂ ਉਸ ਦੀਆਂ ਟਹਿਲਣਾਂ ਦੀਆਂ ਟਹਿਲਣਾਂ ਦੀ ਪਾਣੀ ਭਰਨ ਵਾਲੀ ਹਾਂ।
Sería el aguador de los esclavos de Sus Esclavos;
aun@ kI ryxu bsY jIA nwil ]
aun(h) kee ren basai jeea naal ||
I treasure in my soul the dust of their feet.
ਉਨ੍ਹਾਂ ਦੇ ਪੈਰਾਂ ਦੀ ਧੂੜ ਮੈਂ ਆਪਣੇ ਮਨ ਵਿੱਚ ਪਿਆਰ ਨਾਲ ਰੱਖਦੀ ਹਾਂ।
sí, enaltecería en mi Alma el Polvo de sus Pies.
mwQY Bwgu q pwvau sMgu ]
maathai bhaag ta paavau sa(n)g ||
By that good destiny inscribed upon my forehead, I obtain their society.
ਜੇਕਰ ਚੰਗੀ ਕਿਸਮਤ ਮੇਰੇ ਮੱਥੇ ਤੇ ਲਿਖੀ ਹੋਈ ਹੋਵੇ, ਤਦ ਹੀ ਮੈਂ ਉਨ੍ਹਾਂ ਦੀ ਸੰਗਤ ਨੂੰ ਪਰਾਪਤ ਹੁੰਦਾ ਹਾਂ।
Cuando soy afortunado, me asocio con ellos,
imlY suAwmI ApunY rMig ]2]
milai suaamee apunai ra(n)g ||2||
Through His Love, the Lord Master meets me. ||2||
ਆਪਣੀ ਖੁਸ਼ੀ ਰਾਹੀਂ ਪਤੀ ਮੈਨੂੰ ਮਿਲ ਪਿਆ ਹੈ।
y el Señor, en Su Amor, me encuentra. (2)
jwp qwp dyvau sB nymw ]
jaap taap dhevau sabh nemaa ||
I dedicate all to Him - chanting and meditation, austerity and religious observances.
ਮੈਂ ਸਮੂਹ ਸਿਮਰਨ ਮੁਸ਼ੱਕਤ ਤੇ ਧਾਰਮਕ ਸੰਸਕਾਰ ਉਸ ਨੂੰ ਸਮਰਪਨ ਕਰਦੀ ਹਾਂ।
Y entonces, entrego a Él los ritos, meditaciones, austeridades y observaciones religiosas.
krm Drm Arpau sB homw ]
karam dharam arapau sabh homaa ||
I offer all to Him - good actions, righteous conduct and incense burning.
ਸਮੂਹ ਧਾਰਮਕ ਫਰਜ ਅਤੇ ਅਗਨੀ-ਹਵਨ ਮੈਂ ਉਨ੍ਹਾਂ ਨੂੰ ਭੇਟਾ ਕਰਦੀ ਹਾਂ।
Y las buenas acciones y los códigos de conducta los ofrezco a su Fuego.
grbu mohu qij hovau ryn ]
garab moh taj hovau ren ||
Renouncing pride and attachment, I become the dust of the feet of the Saints.
ਹੰਕਾਰ ਅਤੇ ਸੰਸਾਰੀ ਮਮਤਾ ਨੂੰ ਛੱਡ ਕੇ ਮੈਂ ਸਾਧੂਆਂ ਦੇ ਪੈਰਾਂ ਦੀ ਧੂੜ ਹੁੰਦੀ ਹਾਂ।
Dejo mi ego y todo deseo, y me vuelvo el Polvo debajo de los Pies de los Santos.
aun@ kY sMig dyKau pRBu nYn ]3]
aun(h) kai sa(n)g dhekhau prabh nain ||3||
In their society, I behold God with my eyes. ||3||
ਉਨ੍ਹਾਂ ਦੀ ਸੰਗਤ ਅੰਦਰ, ਮੈਂ ਆਪਣੇ ਸੁਆਮੀ ਨੂੰ ਆਪਣੀਆਂ ਅੱਖਾਂ ਨਾਲ ਵੇਖਦਾ ਹਾਂ।
Y entonces en su Santa Congregación, tengo la Visión de mi Señor con mis propios ojos. (3)
inmK inmK eyhI AwrwDau ]
nimakh nimakh ehee aaraadhau ||
Each and every moment, I contemplate and adore Him.
ਹਰ ਮੁਹਤ ਮੈਂ ਇਸ ਤਰ੍ਹਾਂ ਸਾਹਿਬ ਦਾ ਸਿਮਰਨ ਕਰਦਾ ਹਾਂ।
Lo contemplo con cada parpadeo,
idnsu rYix eyh syvw swDau ]
dhinas rain eh sevaa saadhau ||
Day and night, I serve Him like this.
ਦਿਹੁੰ ਰਾਤ, ਮੈਂ ਐਕੁਰ ਵਾਹਿਗੁਰੂ ਦੀ ਘਾਲ ਕਮਾਉਂਦਾ ਹਾਂ।
y Lo sirvo noche y día. Gracias a Su Misericordia encuentro a mi Señor,
Bey ik®pwl gupwl goibMd ]
bhe kirapaal gupaal gobi(n)dh ||
The Lord of the Universe, the Cherisher of the World, has become merciful;
ਸ੍ਰਿਸ਼ਟੀ ਦਾ ਪਾਲਣ ਪੋਸਣਹਾਰ ਅਤੇ ਆਲਮ ਦਾ ਮਾਲਕ ਮਿਹਰਵਾਨ ਹੋ ਜਾਂਦਾ ਹੈ,
el Soporte de la Tierra y así como me uno a la Sociedad de los Santos,
swDsMig nwnk bKisMd ]4]33]84]
saadhasa(n)g naanak bakhasi(n)dh ||4||33||84||
in the Saadh Sangat, the Company of the Holy, O Nanak, He forgives us. ||4||33||84||
ਅਤੇ ਸਤਿ ਸੰਗਤ ਅੰਦਰ, ਹੇ ਨਾਨਕ! ਪ੍ਰਾਣੀ ਨੂੰ ਮਾਫ ਕਰ ਦਿੰਦਾ ਹੈ।
Él perdona mis errores. (4-33-84)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
pRB kI pRIiq sdw suKu hoie ]
prabh kee preet sadhaa sukh hoi ||
In the Love of God, eternal peace is obtained.
ਸੁਅਮੀ ਦੇ ਪ੍ਰੇਮ ਦੁਆਰਾ ਸਦੀਵੀ ਆਰਾਮ ਮਿਲ ਜਾਂਦਾ ਹੈ।
En el Amor de Dios está el Éxtasis Eterno.
pRB kI pRIiq duKu lgY n koie ]
prabh kee preet dhukh lagai na koi ||
In the Love of God, one is not touched by pain.
ਸੁਆਮੀ ਦੇ ਪ੍ਰੇਮ ਦੁਆਰਾ, ਆਦਮੀ ਨੂੰ ਕਸ਼ਟ ਨਹੀਂ ਵਾਪਰਦਾ।
En el Amor de Dios el dolor no existe.
pRB kI pRIiq haumY mlu Koie ]
prabh kee preet haumai mal khoi ||
In the Love of God, the filth of ego is washed away.
ਸੁਆਮੀ ਦੇ ਪ੍ਰੇਮ ਦੁਆਰਾ ਹੰਕਾਰ ਦੀ ਗਿਲਾਜ਼ਤ ਧੋਤੀ ਜਾਂਦੀ ਹੈ।
En el Amor de Dios el polvo del ego se barre.
pRB kI pRIiq sd inrml hoie ]1]
prabh kee preet sadh niramal hoi ||1||
In the Love of God, one becomes forever immaculate. ||1||
ਸੁਆਮੀ ਦੇ ਪ੍ਰੇਮ ਦੁਆਰਾ, ਬੰਦਾ ਹਮੇਸ਼ਾਂ ਲਈ ਪਵਿੱਤਰ ਹੋ ਜਾਂਦਾ ਹੈ।
En el Amor de Dios, uno se purifica para siempre. (1)
sunhu mIq AYsw pRym ipAwru ]
sunahu meet aaisaa prem piaar ||
Listen, O friend: show such love and affection to God,
ਸ੍ਰਵਣ ਕਰ ਹੇ ਮਿਤ੍ਰ! ਤੂੰ ਐਹੋ ਜੇਹਾ ਪਿਆਰ ਤੇ ਪਿਰਹੜੀ ਪਾ,
Escuchen, amigos, tal Amor y Afecto por el Señor es para siempre
jIA pRwn Gt Gt AwDwru ]1] rhwau ]
jeea praan ghaT ghaT aadhaar ||1|| rahaau ||
the Support of the soul, the breath of life, of each and every heart. ||1||Pause||
ਵਾਹਿਗੁਰੂ ਨਾਲ, ਜੋ ਆਤਮਾ ਜਿੰਦ-ਜਾਨ ਅਤੇ ਹਰ ਦਿਲ ਦਾ ਆਸਰਾ ਹੈ। ਠਹਿਰਾਉ।
el Soporte de cada vida y de cada corazón. (1-Pausa)
pRB kI pRIiq Bey sgl inDwn ]
prabh kee preet bhe sagal nidhaan ||
In the Love of God, all treasures are obtained.
ਸੁਆਮੀ ਦੇ ਪਿਆਰ ਦੁਆਰਾ ਸਾਰੇ ਖਜਾਨੇ ਪਰਾਪਤ ਹੋ ਜਾਂਦੇ ਹਨ।
En el Amor de Dios se obtienen Sus Tesoros.
pRB kI pRIiq irdY inrml nwm ]
prabh kee preet ridhai niramal naam ||
In the Love of God, the Immaculate Naam fills the heart.
ਸਾਈਂ ਦੇ ਪ੍ਰੇਮ ਦੁਆਰਾ ਪਵਿੱਤ੍ਰ ਨਾਮ ਮਨ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।
En el Amor de Dios, uno alaba el Nombre Inmaculado.
pRB kI pRIiq sd soBwvMq ]
prabh kee preet sadh sobhaava(n)t ||
In the Love of God, one is eternally embellished.
ਸਦੀਵੀ ਸੁਭਾਇਮਾਨ ਹੈ, ਸਾਹਿਬ ਦੀ ਮੁਹੱਬਤ।
En el Amor de Dios está la Gloria Eterna.
pRB kI pRIiq sB imtI hY icMq ]2]
prabh kee preet sabh miTee hai chi(n)t ||2||
In the Love of God, all anxiety is ended. ||2||
ਸਾਹਿਬ ਦੇ ਪ੍ਰੇਮ ਦੁਆਰਾ ਸਾਰਾ ਫਿਕਰ ਨਾਸ ਹੋ ਜਾਂਦਾ ਹੈ।
En el Amor de Dios, todas las preocupaciones se desvanecen. (2)
pRB kI pRIiq iehu Bvjlu qrY ]
prabh kee preet ih bhavajal tarai ||
In the Love of God, one crosses over this terrible world-ocean.
ਸਾਈਂ ਦੇ ਸਨੇਹ ਦੁਆਰਾ ਬੰਦਾ ਇਸ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
En el Amor de Dios, uno cruza el mar del miedo.
pRB kI pRIiq jm qy nhI frY ]
prabh kee preet jam te nahee ddarai ||
In the Love of God, one does not fear death.
ਸਾਈਂ ਦੇ ਸਨੇਹ ਦੁਆਰਾ ਇਨਸਾਨ ਮੌਤ ਤੋਂ ਨਹੀਂ ਡਰਦਾ।
En el Amor de Dios, uno no le teme a la muerte.
pRB kI pRIiq sgl auDwrY ]
prabh kee preet sagal udhaarai ||
In the Love of God, all are saved.
ਸੁਆਮੀ ਦੇ ਸਨੇਹ ਦੁਆਰਾ ਸਾਰਿਆ ਦਾ ਪਾਰ ਉਤਾਰਾ ਹੋ ਜਾਂਦਾ ਹੈ।
En el Amor de Dios, todos son liberados;
pRB kI pRIiq clY sMgwrY ]3]
prabh kee preet chalai sa(n)gaarai ||3||
The Love of God shall go along with you. ||3||
ਠਾਕੁਰ ਦਾ ਨੇਹੁ ਪ੍ਰਾਣੀ ਦੇ ਨਾਲ ਜਾਂਦਾ ਹੈ।
sí, el Amor de Dios va con nosotros al más allá. (3)
Awphu koeI imlY n BUlY ]
aapahu koiee milai na bhoolai ||
By himself, no one is united, and no one goes astray.
ਆਪਣੇ ਆਪ ਥੀਂ ਨਾਂ ਇਨਸਾਨ ਮਿਲਦਾ ਹੈ ਤੇ ਨਾਂ ਹੀ ਉਹ ਕੁਰਾਹੇ ਪੈਂਦਾ ਹੈ।
Por uno mismo, no está uno ni unido ni separado,
ijsu ik®pwlu iqsu swDsMig GUlY ]
jis kirapaal tis saadhasa(n)g ghoolai ||
One who is blessed by God's Mercy, joins the Saadh Sangat, the Company of the Holy.
ਜਿਸ ਉਤੇ ਮਾਲਕ ਮਿਹਰਬਾਨ ਹੈ, ਉਹ ਸਚਿਆਰਾਂ ਦੀ ਸੰਗਤ ਅੰਦਰ ਜੁੜਦਾ ਹੈ।
pero a aquél sobre quien se posa Su Gracia, lo une con los Santos.
khu nwnk qyrY kurbwxu ]
kahu naanak terai kurabaan ||
Says Nanak, I am a sacrifice to You.
ਗੁਰੂ ਜੀ ਆਖਦੇ ਹਨ, ਮੈਂ ਤੇਰੇ ਉਤੋਂ ਵਾਰਨੇ ਜਾਂਦਾ ਹਾਂ।
Dice Nanak, oh Señor, ofrezco mi ser en sacrificio a Ti,
sMq Et pRB qyrw qwxu ]4]34]85]
sa(n)t oT prabh teraa taan ||4||34||85||
O God, You are the Support and the Strength of the Saints. ||4||34||85||
ਤੂੰ ਸਾਧੂਆਂ ਦਾ ਆਸਰਾ ਅਤੇ ਸੱਤਿਆ ਹੈਂ, ਹੇ ਸੁਆਮੀ!
porque eres el Soporte y el Refugio de tus Santos. (4-34-85)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
BUpiq hoie kY rwju kmwieAw ]
bhoopat hoi kai raaj kamaiaa ||
Becoming a king, the mortal wields his royal authority;
ਰਾਜਾ ਬਣ ਕੇ ਆਦਮੀ ਹਕੂਮਤ ਕਰਦਾ ਹੈ,
Volviéndose rey, uno domina todo,
kir kir AnrQ ivhwJI mwieAw ]
kar kar anarath vihaajhee maiaa ||
oppressing the people, he gathers wealth.
ਅਤੇ ਜੁਲਮ ਕਮਾ ਕੇ ਧਨ-ਦੌਲਤ ਹਾਸਲ ਕਰਦਾ ਹੈ।
y oprimiendo a los demás, uno acumula riquezas.