iqQY qU smrQu ijQY koie nwih ]
tithai too samarath jithai koi naeh ||
Where You are, Almighty Lord, there is no one else.
ਉੱਥੇ ਤੂੰ ਸਰਬ ਸ਼ਕਤੀਵਾਨ ਸੁਆਮੀ ਹੈਂ, ਜਿਥੇ ਹੋਰ ਕੋਈ ਨਹੀਂ।
Ahí donde estás Tú, oh Señor Todopoderoso, nadie puede estar,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
iqQY qU smrQu ijQY koie nwih ]
tithai too samarath jithai koi naeh ||
Where You are, Almighty Lord, there is no one else.
ਉੱਥੇ ਤੂੰ ਸਰਬ ਸ਼ਕਤੀਵਾਨ ਸੁਆਮੀ ਹੈਂ, ਜਿਥੇ ਹੋਰ ਕੋਈ ਨਹੀਂ।
Ahí donde estás Tú, oh Señor Todopoderoso, nadie puede estar,
EQY qyrI rK AgnI audr mwih ]
othai teree rakh aganee udhar maeh ||
There, in the fire of the mother's womb, You protected us.
ਉੱਥੇ ਮਾਂ ਦੇ ਪੇਟ ਦੀ ਅੱਗ ਵਿੱਚੱ ਤੂੰ ਪ੍ਰਾਣੀ ਦੀ ਰੱਖਿਆ ਕਰਦਾ ਹੈਂ, ਹੇ ਸੁਆਮੀ!
pues ¿qué no proteges a Tus Criaturas aún en el fuego del vientre?
suix kY jm ky dUq nwie qyrY Cif jwih ]
sun kai jam ke dhoot nai terai chhadd jaeh ||
Hearing Your Name, the Messenger of Death runs away.
ਤੇਰੇ ਨਾਮ ਨੂੰ ਸ੍ਰਵਣ ਕਰਕੇ, ਮੌਤ ਦੇ ਫਰੇਸ਼ਤੇ, ਪ੍ਰਾਨੀ ਨੂੰ ਛੱਡ ਜਾਂਦੇ ਹਨ।
Escuchando Tu Nombre, aún los mensajeros de la muerte no nos tocan.
Baujlu ibKmu Asgwhu gur sbdI pwir pwih ]
bhaujal bikham asagaahu gur sabadhee paar paeh ||
The terrifying, treacherous, impassible world-ocean is crossed over, through the Word of the Guru's Shabad.
ਭਿਆਨਕ, ਕਠਨ ਅਤੇ ਅਥਾਹ ਸੰਸਾਰ ਸਮੁੰਦਰ ਗੁਰਾਂ ਦੇ ਉਪਦੇਸ਼ ਦੁਆਰਾ ਤਰਿਆ ਜਾਂਦਾ ਹੈ।
Vasto e infranqueable es el mar de la existencia que uno cruza a través de la Palabra del Guru.
ijn kau lgI ipAws AMimRqu syie Kwih ]
jin kau lagee piaas a(n)mrit sei khaeh ||
Those who feel thirst for You, take in Your Ambrosial Nectar.
ਜਿਨ੍ਹਾਂ ਨੂੰ ਤੇਰੀ ਤ੍ਰੇਹ ਲੱਗੀ ਹੈ, ਉਹ ਤੇਰੇ ਨਾਮ ਅੰਮ੍ਰਿਤ ਨੂੰ ਛੱਕਦੇ ਹਨ।
Sí, aquéllos que Te añoran, son bendecidos con Tu Néctar.
kil mih eyho puMnu gux goivMd gwih ]
kal meh eho pu(n)n gun govi(n)dh gaeh ||
This is the only act of goodness in this Dark Age of Kali Yuga, to sing the Glorious Praises of the Lord of the Universe.
ਕਲਜੁਗ ਅੰਦਰ ਸਿਰਫ ਇਹ ਹੀ, ਨੇਕੀ ਦਾ ਕੰਮ ਹੈ ਕਿ ਇਨਸਾਨ ਸ਼੍ਰਿਸ਼ਟੀ ਦੇ ਸੁਆਮੀ ਦੀ ਸਿਫ਼ਤ ਗਾਇਨ ਕਰੇ।
Este es el acto de más elevado mérito en la Edad de Kali Yug: cantar la Alabanza del Señor.
sBsY no ikrpwlu sm@wly swih swih ]
sabhasai no kirapaal sam(h)aale saeh saeh ||
He is Merciful to all; He sustains us with each and every breath.
ਮਾਲਕ ਸਾਰਿਆਂ ਉੱਤੇ ਮਿਹਰਬਾਨ ਹੈ। ਉਹ ਹਰ ਇਕਸੁ ਦੀ ਸੁਆਸ ਨਾਲ ਸੰਭਾਲ ਕਰਦਾ ਹੈ।
Dios es Compasivo con todos, sostiene a todos y en todo momento.
ibrQw koie n jwie ij AwvY quDu Awih ]9]
birathaa koi na jai j aavai tudh aaeh ||9||
Those who come to You with love and faith are never turned away empty-handed. ||9||
ਹੇ ਨਾਨਕ! ਕੋਈ ਭੀ ਜੋ ਤਾਂਘ ਕਰਕੇ ਤੇਰੇ ਬੂਹੇ ਤੇ ਆਉਂਦਾ ਹੈ, ਹੇ ਸੁਆਮੀ! ਖਾਲੀ ਹੱਥੀਂ ਨਹੀਂ ਮੁੜਦਾ।
Oh Señor, nadie se va con las manos vacías de Tu Sitio si uno llega hasta Ti con su corazón por delante.(9)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
dUjw iqsu n buJwiehu pwrbRhm nwmu dyhu AwDwru ]
dhoojaa tis na bujhaih paarabraham naam dheh aadhaar ||
Those whom You bless with the Support of Your Name, O Supreme Lord God, do not know any other.
ਹੇ ਪਰਮ ਪ੍ਰਭੂ! ਜਿਸ ਨੂੰ ਤੂੰ ਆਪਣੇ ਨਾਮ ਦਾ ਆਸਰਾ ਦਿੰਦਾ ਹੈਂ, ਉਸ ਨੂੰ ਤੂੰ ਹੋਰ ਕੋਈ ਨਹੀਂ ਦਰਸਾਉਂਦਾ।
Oh Dios, bendícenos con Tu Nombre para que no busquemos a nadie más que a Ti.
Agmu Agocru swihbo smrQu scu dwqwru ]
agam agochar saahibo samarath sach dhaataar ||
Inaccessible, Unfathomable Lord and Master, All-powerful True Great Giver:
ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ, ਸਰਬ ਸ਼ਕਤੀਵਾਨ, ਸੱਚਾ ਅਤੇ ਦਰਿਆ ਦਿਲ ਹੈ, ਮੈਡਾਂ ਮਾਲਕ।
Eres nuestro Señor Todo Poderoso y Benévolo, nuestro Maestro Insondable e Imperceptible,
qU inhclu inrvYru scu scw quDu drbwru ]
too nihachal niravair sach sachaa tudh dharabaar ||
You are eternal and unchanging, without vengeance and True; True is the Darbaar of Your Court.
ਤੂੰ ਹੇ ਸੁਆਮੀ! ਅਹਿੱਲ, ਦੁਸ਼ਮਨੀ-ਰਹਿਤ ਅਤੇ ਸਤਿ ਹੈਂ, ਅਤੇ ਸੱਚੀ ਹੈ ਤੇਰੀ ਦਰਗਾਹ।
no tienes movimiento, ni odio y eres Verdadero.
kImiq khxu n jweIAY AMqu n pwrwvwru ]
keemat kahan na jaieeaai a(n)t na paaraavaar ||
Your worth cannot be described; You have no end or limitation.
ਤੇਰਾ ਮੁੱਲ ਦੱਸਿਆ ਨਹੀਂ ਜਾ ਸਕਦਾ। ਤੇਰਾ ਕੋਈ ਓੜਕ, ਇਹ ਤੇ ਉਹ ਕਿਨਾਰਾ ਨਹੀਂ।
Verdad es también Tu Corte Infinita y Sin Barreras, oh, ¿quién Te puede evaluar?
pRBu Coif horu ij mMgxw sBu ibiKAw rs Cwru ]
prabh chhodd hor j ma(n)ganaa sabh bikhiaa ras chhaar ||
To forsake God, and ask for something else, is all corruption and ashes.
ਸੁਆਮੀ ਨੂੰ ਤਿਆਗ, ਹੋਰ ਸ਼ੈ ਮੰਗਣੀ ਫਜ਼ੂਲ ਹੈ ਹੋਰ ਸਾਰੇ ਸੁਆਦ ਜ਼ਹਿਰ ਤੇ ਮਿੱਟੀ ਹਨ।
Quien sea que pida algo distinto a Ti, oh Dios, está pidiendo veneno y mugre,
sy suKIey scu swh sy ijn scw ibauhwru ]
se sukhe'ee sach saeh se jin sachaa biauhaar ||
They alone find peace, and they are the true kings, whose dealings are true.
ਕੇਵਲ ਉਹ ਹੀ ਅਨੰਦ ਅੰਦਰ ਹਨ ਤੇ ਉਹ ਹੀ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਲੈਣ ਦੇਣ ਸੱਚਾ ਹੈ।
pues sólo serán reyes verdaderos aquéllos que estén en Paz al comerciar con Tu Verdad.
ijnw lgI pRIiq pRB nwm shj suK swru ]
jinaa lagee preet prabh naam sahaj sukh saar ||
Those who are in love with God's Name, intuitively enjoy the essence of peace.
ਜੋ ਸੁਆਮੀ ਦੇ ਨਾਮ ਨਾਲ ਪਿਰਹੜੀ ਪਾਉਂਦੇ ਹਨ, ਉਨ੍ਹਾਂ ਨੂੰ ਅਡੋਲਤਾ ਅਤੇ ਆਰਾਮ ਦੇ ਜੌਹਰ ਦੀ ਦਾਤ ਪ੍ਰਾਪਤ ਹੁੰਦੀ ਹੈ।
Aquéllos que están enamorados de Tu Nombre, están bendecidos con la Esencia de Paz y Equilibrio,
nwnk ieku AwrwDy sMqn ryxwru ]1]
naanak ik aaraadhe sa(n)tan renaar ||1||
Nanak worships and adores the One Lord; he seeks the dust of the Saints. ||1||
ਨਾਨਕ ਇਕ ਸੁਆਮੀ ਦਾ ਸਿਮਰਨ ਕਰਦਾ ਹੈ ਅਤੇ ਸਾਧੂਆਂ ਦੇ ਪੈਰਾਂ ਦੀ ਧੂੜ ਨੂੰ ਲੋਚਦਾ ਹੈ।
Nanak vive en el Dios Único y busca el Polvo de los Pies de los Santos. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
And sUK ibsRwm inq hir kw kIrqnu gwie ]
anadh sookh bisraam nit har kaa keeratan gai ||
Singing the Kirtan of the Lord's Praises, bliss, peace and rest are obtained.
ਸੁਆਮੀ ਦੀ ਸਿਫ਼ਤ ਸਾਲਾਹ ਗਾਇਨ ਕਰਨ ਦੁਆਰਾ, ਤੂੰ ਸਦੀਵੀ ਖੁਸ਼ੀ, ਠੰਢ ਚੈਨ ਅਤੇ ਆਰਾਮ ਪਾ ਲਵੇਂਗਾ।
Cantando la Alabanza del Señor, uno entra en total Paz y Éxtasis.
Avr isAwxp Cwif dyih nwnk auDris nwie ]2]
avar siaanap chhaadd dheh naanak udharas nai ||2||
Forsake other clever tricks, O Nanak; only through the Name will you be saved. ||2||
ਤੂੰ ਹੋਰ ਚਤੁਰਾਈ ਤਿਆਗ ਦੇ, ਹੇ ਨਾਨਕ! ਤੇਰਾ ਕੇਵਲ ਨਾਮ ਦੇ ਰਾਹੀਂ ਹੀ ਪਾਰ ਉਤਾਰਾ ਹੋਵੇਗਾ।
Sí, uno es emancipado a través del Nombre, es mejor dejar todo tipo de artimañas. (2)
pauVI ]
pauRee ||
Pauree:
ਪਉੜੀ।
Pauri
nw qU Awvih vis bhuqu iGxwvxy ]
naa too aaveh vas bahut ghinaavane ||
No one can bring You under control, by despising the world.
ਤੂੰ, ਹੇ ਸੁਆਮੀ! ਸੰਸਾਰ ਨੂੰ ਘਣੇਰੀ ਘਿਰਣਾ ਅਥਵਾ ਘਿਣਾਉਣੇ ਕਰਮ, ਕਰਨ ਦੁਆਰਾ, ਬੰਦੇ ਦੇ ਵੱਸ ਵਿੱਚ ਨਹੀਂ ਆਉਂਦਾ।
Uno no Te obtiene, oh Dios, odiando al mundo;
nw qU Awvih vis byd pVwvxy ]
naa too aaveh vas bedh paRaavane ||
No one can bring You under control, by studying the Vedas.
ਤੂੰ ਵੇਦਾਂ ਦੇ ਵਾਚਨ ਦੁਆਰਾ ਬੰਦੇ ਦੇ ਵੱਸ ਵਿੱਚ ਨਹੀਂ ਆਉਂਦਾ।
tampoco leyendo los Vedas a los demás,
nw qU Awvih vis qIriQ nweIAY ]
naa too aaveh vas teerath naieeaai ||
No one can bring You under control, by bathing at the holy places.
ਤੂੰ ਧਰਮ ਅਸਥਾਨਾਂ ਤੇ ਇਸ਼ਨਾਨ ਕਰਨ ਦੁਆਰਾ, ਬੰਦੇ ਦੇ ਵੱਸ ਵਿੱਚ ਨਹੀਂ ਆਉਂਦਾ।
ni bañándose en las estaciones de peregrinos,
nw qU Awvih vis DrqI DweIAY ]
naa too aaveh vas dharatee dhaieeaai ||
No one can bring You under control, by wandering all over the world.
ਤੂੰ ਹੇ ਸੁਆਮੀ! ਸੰਸਾਰ ਅੰਦਰ ਰਟਨ ਕਰਨ ਦੁਆਰਾ, ਪ੍ਰਾਣੀ ਦੇ ਵੱਸ ਵਿੱਚ ਨਹੀਂ ਆਉਂਦਾ।
ni viajando por todo el mundo,
nw qU Awvih vis ikqY isAwxpY ]
naa too aaveh vas kitai siaanapai ||
No one can bring You under control, by any clever tricks.
ਤੂੰ ਹੇ ਸੁਆਮੀ! ਕਿਸੇ ਭੀ ਚਤੁਰਾਈ ਰਾਹੀਂ ਪ੍ਰਾਣੀ ਦੇ ਵੱਸ ਵਿੱਚ ਨਹੀਂ ਆਉਂਦਾ।
ni siendo conocedor y astuto,
nw qU Awvih vis bhuqw dwnu dy ]
naa too aaveh vas bahutaa dhaan dhe ||
No one can bring You under control, by giving huge donations to charities.
ਤੂੰ ਘਣਾ ਪੁੰਨਦਾਨ ਦੇਣ ਦੁਆਰਾ, ਇਨਸਾਨ ਦੇ ਵੱਸ ਵਿੱਚ ਨਹੀਂ ਆਉਂਦਾ।
ni dando más y más caridades,
sBu ko qyrY vis Agm Agocrw ]
sabh ko terai vas agam agocharaa ||
Everyone is under Your power, O inaccessible, unfathomable Lord.
ਸਾਰੇ ਤੇਰੇ ਵੱਸ ਵਿੱਚ ਹਨ, ਹੇ ਮੈਂਡੇ ਪਹੁੰਚ ਤੋਂ ਪਰੇ ਅਤੇ ਸਮਝ ਸੋਚ ਤੋਂ ਉਚੇਰੇ ਪ੍ਰਭੂ!
pues todos están bajo Tu Influjo.
qU Bgqw kY vis Bgqw qwxu qyrw ]10]
too bhagataa kai vas bhagataa taan teraa ||10||
You are under the control of Your devotees; You are the strength of Your devotees. ||10||
ਤੂੰ, ਹੇ ਸਾਈਂ, ਆਪਣਿਆਂ ਭਗਤਾਂ ਗੋਲਿਆਂ ਦੇ ਵੱਸ ਵਿੱਚ ਹੈਂ। ਤੂੰ ਹੀ ਆਪਣੇ ਸੰਤਾਂ ਦੀ ਸੱਤਿਆ ਹੈਂ।
Oh Dios Insondable e Imperceptible, estás bajo la influencia de Tus Devotos y ellos se apoyan sólo en Ti.(10)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
Awpy vYdu Awip nwrwiexu ]
aape vaidh aap naarain ||
The Lord Himself is the true physician.
ਪ੍ਰਭੂ, ਖੁਦ-ਬ-ਖੁਦ ਹੀ ਹਕੀਮ ਹੈਂ।
Dios es el Único Médico Verdadero,
eyih vYd jIA kw duKu lwiex ]
eh vaidh jeea kaa dhukh lain ||
These physicians of the world only burden the soul with pain.
ਇਹ ਦੁਨਿਆਵੀ ਹਕੀਮ ਆਤਮਾ ਨੂੰ ਬਿਮਾਰੀ ਲਾਉਂਦੇ ਹਨ।
pues los médicos del mundo no han encontrado cura para el Alma en pena.
gur kw sbdu AMimRq rsu Kwiex ]
gur kaa sabadh a(n)mirat ras khain ||
The Word of the Guru's Shabad is Ambrosial Nectar; it is so delicious to eat.
ਕੇਵਲ ਗੁਰਾਂ ਦੀ ਬਾਣੀ ਹੀ, ਅਮ੍ਰਿੰਤਮਈ ਅਤੇ ਸੁਆਦਲੀ ਦੁਵਾਈ, ਖਾਣ ਲਈ ਹੈ।
El Néctar del Guru es la única Medicina Verdadera.
nwnk ijsu min vsY iqs ky siB dUK imtwiex ]1]
naanak jis man vasai tis ke sabh dhookh miTain ||1||
O Nanak, one whose mind is filled with this Nectar - all his pains are dispelled. ||1||
ਨਾਨਕ, ਜਿਸ ਦੇ ਹਿਰਦੇ ਅੰਦਰ ਇਹ ਵਸਦੀ ਹੈ; ਉਸ ਦੀਆਂ ਸਾਰੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ।
Dice Nanak, aquél que la enaltece en la mente, se libera de todo pesar. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
hukim auClY hukmy rhY ]
hukam uchhalai hukame rahai ||
By the Hukam of Lord's Command, they move about; by the Lord's Command, they remain still.
ਸੁਆਮੀ ਦੀ ਰਜਾ ਅੰਦਰ, ਇਨਸਾਨ ਟੱਪਦਾ ਫਿਰਦਾ ਹੈ ਅਤੇ ਉਸ ਦੀ ਰਜ਼ਾ ਅੰਦਰ ਹੀ ਉਹ ਟਿਕ ਕੇ ਬਹਿੰਦਾ ਹੈ।
Por la Voluntad del Señor uno se regocija.
hukmy duKu suKu sm kir shY ]
hukame dhukh sukh sam kar sahai ||
By His Hukam, they endure pain and pleasure alike.
ਉਸ ਦੀ ਰਜਾ ਵਿੱਚ ਉਹ ਖੁਸ਼ੀ ਤੇ ਗਮੀ ਨੂੰ ਇਕ ਸਾਰ ਸਹਾਰਦਾ ਹੈ।
Por Su Voluntad conserva la Paz.
hukmy nwmu jpY idnu rwiq ]
hukame naam japai dhin raat ||
By His Hukam, they chant the Naam, the Name of the Lord, day and night.
ਉਸ ਦੀ ਰਜਾ ਵਿੱਚ ਉਹ ਦਿਨ ਰਾਤ ਨਾਮ ਨੂੰ ਉਚਾਰਦਾ ਹੈ।
Por la Voluntad del Señor uno ve igual el dolor y el placer.
nwnk ijs no hovY dwiq ]
naanak jis no hovai dhaat ||
O Nanak, he alone does so, who is blessed.
ਨਾਨਕ, ਕੇਵਲ ਉਹ ਹੀ ਨਾਮ ਦਾ ਸਿਮਰਨ ਕਰਦਾ ਹੈ ਜਿਸ ਨੂੰ ਐਸੀ ਬਖਸ਼ੀਸ਼ ਮਿਲਦੀ ਹੈ।
Por la Voluntad del Señor uno contempla el Nombre noche
hukim mrY hukmy hI jIvY ]
hukam marai hukame hee jeevai ||
By the Hukam of the Lord's Command, they die; by the Hukam of His Command, they live.
ਪ੍ਰਭੂ ਦੀ ਰਜਾ ਅੰਦਰ, ਇਨਸਾਨ ਜੀਉਂਦਾ ਹੈ ਅਤੇ ਪ੍ਰਭੂ ਦੀ ਰਜ਼ਾ ਅੰਦਰ ਹੀ, ਉਹ ਮਰ ਜਾਂਦਾ ਹੈ।
y día, pero sólo habita en el Nombre aquél que tiene Su Bendición.
hukmy nwn@w vfw QIvY ]
hukame naan(h)aa vaddaa theevai ||
By His Hukam, they become tiny, and huge.
ਉਸ ਦੀ ਰਜਾ ਅੰਦਰ ਉਹ ਛੋਟਾ ਅਤੇ ਵੱਡਾ ਹੁੰਦਾ ਹੈ।
Por la Voluntad del Señor uno vive y por Su Voluntad muere.
hukmy sog hrK Awnµd ]
hukame sog harakh aana(n)dh ||
Por la Voluntad del Señor los pequeños se vuelven grandes.
hukmy jpY inroDr gurmMq ]
hukame japai nirodhar gurma(n)t ||
By His Hukam, they chant the Guru's Mantra, which always works.
ਵਾਹਿਗੁਰੂ ਦੇ ਫੁਰਮਾਨ ਦੁਆਰਾ, ਪ੍ਰਾਣੀ ਸਦਾ ਗੁਣਕਾਰੀ ਗੁਰਾਂ ਦੀ ਬਾਨੀ ਦਾ ਵਿਚਾਰ ਕਰਦਾ ਹੈ।
Por la Voluntad del Señor existen la Dicha, el Éxtasis y las penas.
hukmy Awvxu jwxu rhwey ]
hukame aavan jaan rahaae ||
By His Hukam, coming and going in reincarnation cease,
ਹੇ ਨਾਨਕ! ਜਿਸ ਨੂੰ ਸੁਆਮੀ ਆਪਣੇ ਸਿਮਰਨ ਨਾਲ ਜੋੜ ਲੈਂਦਾ ਹੈ;
Por Su Voluntad uno vive en la Palabra eficaz del Guru.
nwnk jw kau BgqI lwey ]2]
naanak jaa kau bhagatee laae ||2||
O Nanak, when He links them to His devotional worship. ||2||
ਉਸ ਦੀ ਰਜ਼ਾ ਅੰਦਰ ਉਸ ਦੇ ਆਉਣੇ ਤੇ ਜਾਣੇ ਮੁੱਕ ਜਾਂਦੇ ਹਨ।
Por Su Voluntad se acaban las idas y venidas, si Dios trae a alguien a Su Devoción.(2)
pauVI ]
pauRee ||
Pauree:
ਪਉੜੀ।
Pauri
hau iqsu FwFI kurbwxu ij qyrw syvdwru ]
hau tis ddaaddee kurabaan j teraa sevadhaar ||
I am a sacrifice to that musician who is Your servant, O Lord.
ਮੈਂ ਉਸ ਭੱਟ ਤੋਂ, ਘੋਲੀ ਵੰਝਦਾ ਹਾਂ, ਜੋ ਤੇਰਾ ਟਹਿਲੂਆ ਹੈ, ਹੇ ਮੈਂਡੇ ਮਾਲਕ!
Oh Dios, ofrezco mi vida en sacrificio al músico que Te sirve;
hau iqsu FwFI bilhwr ij gwvY gux Apwr ]
hau tis ddaaddee balihaar j gaavai gun apaar ||
I am a sacrifice to that musician who sings the Glorious Praises of the Infinite Lord.
ਮੈਂ ਉਸ ਕੀਰਤਨੀਏ ਤੋਂ ਸਦਕੇ ਵੰਝਦਾ ਹਾਂ, ਜੋ ਅਨੰਤ ਸੁਆਮੀ ਦੀ ਕੀਰਤੀ ਗਾਇਨ ਕਰਦਾ ਹੈ।
sí, ofrezco mi vida para ese músico que canta Tu Alabanza Infinita.
so FwFI Dnu DMnu ijsu loVy inrMkwru ]
so ddaaddee dhan dha(n)n jis loRe nira(n)kaar ||
Blessed, blessed is that musician, for whom the Formless Lord Himself longs.
ਸੁਲੱਖਣਾ, ਸੁਲੱਖਣਾ ਹੈ ਉਹ ਭੱਟ, ਜਿਸ ਨੂੰ ਰੂਪ ਰੇਖਾ ਰਹਿਤ ਸੁਆਮੀ ਚਾਹੁੰਦਾ ਹੈ।
Bendito sea ese músico a quien Dios, el Señor Mismo, busca.
so FwFI BwgTu ijsu scw duAwr bwru ]
so ddaaddee bhaagaTh jis sachaa dhuaar baar ||
Very fortunate is that musician who comes to the gate of the Court of the True Lord.
ਭਾਗਾਂ ਵਾਲਾ ਹੈ ਉਹ ਢਾਡੀ, ਜਿਸ ਦੀ ਸੱਚੇ ਸਾਈਂ ਦੇ ਦਰਬਾਰ ਦੇ ਬੂਹੇ ਤਾਂਈਂ ਪਹੁੰਚ ਹੈ।
Qué afortunado es ese músico que habita en Tu Hogar Verdadero.
Ehu FwFI quDu iDAwie klwxy idnu rYxwr ]
oh ddaaddee tudh dhiaai kalaane dhin rainaar ||
That musician meditates on You, Lord, and praises You day and night.
ਉਹ ਭੱਟ ਕੇਵਲ ਤੇਰਾ ਹੀ ਸਿਮਰਨ ਕਰਦਾ ਹੈ, ਹੇ ਪ੍ਰਭੂ! ਅਤੇ ਦਿਹੁੰ ਰੈਣ ਤੇਰੀ ਕਲਿਆਣ ਹੀ ਗਾਉਂਦਾ ਹੈ।
Él habita sólo en Ti y canta Tu Alabanza.
mMgY AMimRq nwmu n AwvY kdy hwir ]
ma(n)gai a(n)mirat naam na aavai kadhe haar ||
He begs for the Ambrosial Naam, the Name of the Lord, and will never be defeated.
ਉਹ ਅਮ੍ਰਿੰਤ ਨਾਮ ਦੀ ਹੀ ਜਾਚਨਾ ਕਰਦਾ ਹੈ ਅਤੇ ਉਸ ਨੂੰ ਕਦਾਚਿਤ ਹਾਰ ਨਹੀਂ ਹੁੰਦੀ।
Él busca sólo el Néctar de Tu Nombre y nunca abandona su propósito.
kpVu Bojnu scu rhdw ilvY Dwr ]
kapaR bhojan sach rahadhaa livai dhaar ||
His clothes and his food are true, and he enshrines love for the Lord within.
ਸੱਚੇ ਹਨ ਉਸ ਦੇ ਬਸਤਰ ਅਤੇ ਖਾਣੇ ਕਿਉਂਕਿ ਆਪਣੇ ਹਿਰਦੇ ਅੰਦਰ ਉਹ ਪ੍ਰਭੂ ਦੀ ਪ੍ਰੀਤ ਧਾਰਨ ਕਰੀ ਰਖਦਾ ਹੈ।
Bendita es su comida y su ropa, pues él permanece entonado en Ti.
so FwFI guxvMqu ijs no pRB ipAwru ]11]
so ddaaddee gunava(n)t jis no prabh piaar ||11||
Praiseworthy is that musician who loves God. ||11||
ਨੇਕੀਆਂ-ਸੰਯੁਕਤ ਹੈ ਉਹ ਜੱਸ ਕਰਨ ਵਾਲਾ, ਜੋ ਆਪਣੇ ਪ੍ਰਭੂ ਨਾਲ ਪ੍ਰੀਤ ਪਾਉਂਦਾ ਹੈ।
Sí, de mil méritos que tiene ese músico, el que importa es el de amar siempre a su Dios. (11)