ibAwpq hrK sog ibsQwr ]
biaapat harakh sog bisathaar ||
It torments us with the expression of pleasure and pain.
ਮਾਇਆ ਖੁਸ਼ੀ ਤੇ ਗ਼ਮੀ ਦੇ ਅਡੰਬਰਾ ਅੰਦਰ ਫੈਲੀ ਹੋਈ ਹੈ।
Maya nos atormenta a través de la expresión del placer y del dolor.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ibAwpq hrK sog ibsQwr ]
biaapat harakh sog bisathaar ||
It torments us with the expression of pleasure and pain.
ਮਾਇਆ ਖੁਸ਼ੀ ਤੇ ਗ਼ਮੀ ਦੇ ਅਡੰਬਰਾ ਅੰਦਰ ਫੈਲੀ ਹੋਈ ਹੈ।
Maya nos atormenta a través de la expresión del placer y del dolor.
ibAwpq surg nrk Avqwr ]
biaapat surag narak avataar ||
It torments us through incarnations in heaven and hell.
ਇਹ ਬਹਿਸ਼ਤ, ਦੋਜਖ ਅਤੇ ਜਨਮਾ ਦੇ ਗੇੜ ਤੇ ਅਸਰ ਕਰਦੀ ਹੈ।
Nos atormenta a través del cielo, de la oscuridad de la conciencia, y a través de los dioses.
ibAwpq Dn inrDn pyiK soBw ]
biaapat dhan niradhan pekh sobhaa ||
It is seen to afflict the rich, the poor and the glorious.
ਇਹ ਅਮੀਰਾ ਗਰੀਬਾਂ ਅਤੇ ਸੰਭਾਵਨਾਵਾਂ ਤੇ ਅਸਰ ਕਰਦੀ ਦੇਖੀ ਜਾਂਦੀ ਹੈ।
Maya aflige al rico y al pobre igual,
mUlu ibAwDI ibAwpis loBw ]1]
mool biaadhee biaapas lobhaa ||1||
The source of this illness which torments us is greed. ||1||
ਇਹ ਬੁਨਿਆਦੀ ਬੀਮਾਰੀ, ਲਾਲਚ ਦੇ ਰਾਹੀਂ ਕੰਮ ਕਰਦੀ ਹੈ।
la fuente de esta enfermedad es ella. (1)
mwieAw ibAwpq bhu prkwrI ]
maiaa biaapat bahu parakaaree ||
Maya torments us in so many ways.
ਮੋਹਨੀ ਕਈ ਤਰੀਕਿਆਂ ਨਾਲ ਅਸਰ ਕਰਦੀ ਹੈ।
Maya nos atormenta de muchas formas;
sMq jIvih pRB Et qumwrI ]1] rhwau ]
sa(n)t jeeveh prabh oT tumaaree ||1|| rahaau ||
But the Saints live under Your Protection, God. ||1||Pause||
ਤੇਰੀ ਪਨਾਹ ਤਾਬੇ ਹੇ ਸਾਹਿਬ! ਸਾਧੂ ਇਸ ਦੇ ਅਸਰ ਤੋਂ ਬਿਨਾ ਹੀ ਆਪਣਾ ਜੀਵਨ ਬਤੀਤ ਕਰਦੇ ਹਨ। ਠਹਿਰਾਉ।
sólo los Santos viven bajo Tu Protección, oh Señor.(1-Pausa)
ibAwpq AhMbuiD kw mwqw ]
biaapat aha(n)budh kaa maataa ||
It torments us through intoxication with intellectual pride.
ਇਹ ਉਸ ਨੂੰ ਚਿਮੜੀ ਹੋਈ ਹੈ ਜੋ ਅੰਹਕਾਰੀ ਅਕਲ ਨਾਲ ਨਸ਼ਈ ਹੋਇਆ ਹੋਇਆ ਹੈ।
Maya nos atormenta a través de la intoxicación del ego.
ibAwpq puqR klqR sMig rwqw ]
biaapat putr kalatr sa(n)g raataa ||
It torments us through the love of children and spouse.
ਇਹ ਉਸ ਨੂੰ ਚਿਮੜੀ ਹੋਈ ਹੈ ਜੋ ਆਪਣੇ ਪੁੱਤਾ ਤੇ ਪਤਨੀ ਦੇ ਪਿਆਰ ਨਾਲ ਰੰਗਿਆ ਹੋਇਆ ਹੈ।
Maya nos atormenta a través de nuestros hijos y esposa.
ibAwpq hsiq GoVy Aru bsqw ]
biaapat hasat ghoRe ar basataa ||
It torments us through elephants, horses and beautiful clothes.
ਇਹ ਉਸਨੂੰ ਚਿਮੜੀ ਹੋਈ ਹੈ ਜੋ ਹਾਥੀਆਂ ਘੋੜਿਆਂ ਅਤੇ ਬਸਤਰਾਂ ਅੰਦਰ ਗਲਤਾਨ ਹੈ।
Maya nos atormenta a través de nuestras posesiones, elefantes, caballos y vestuarios.
ibAwpq rUp jobn md msqw ]2]
biaapat roop joban madh masataa ||2||
It torments us through the intoxication of wine and the beauty of youth. ||2||
ਇਹ ਉਸ ਪੁਰਸ਼ ਨੂੰ ਚਿਮੜੀ ਹੋਈ ਹੈ ਜੋ ਸੁੰਦਰਤਾ ਅਤੇ ਜੁਆਨੀ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹੈ।
Maya nos atormenta a través de la intoxicación del increíble sabor del vino. (2)
ibAwpq BUim rMk Aru rMgw ]
biaapat bhoom ra(n)k ar ra(n)gaa ||
It torments landlords, paupers and lovers of pleasure.
ਇਹ ਜਮੀਨ ਦੇ ਮਾਲਕ ਕੰਗਾਲਾ ਅਤੇ ਮੌਜ ਬਹਾਰਾ ਮਾਨਣ ਵਾਲਿਆਂ ਨੂੰ ਚਿਮੜੀ ਹੋਈ ਹੈ।
Maya nos atormenta como poseedores de tierra, o indigentes, o como parranderos.
ibAwpq gIq nwd suix sMgw ]
biaapat geet naadh sun sa(n)gaa ||
It torments us through the sweet sounds of music and parties.
ਇਹ ਸਭਾਵਾ ਵਿੱਚ ਗਾਣੇ ਅਤੇ ਰਾਗ ਦੇ ਸੁਨਣ ਵਾਲਿਆਂ ਨੂੰ ਚਿਮੜੀ ਹੋਈ ਹੈ।
Maya nos atormenta a través de los dulces sonidos de la música y de la novia adornada.
ibAwpq syj mhl sIgwr ]
biaapat sej mahal seegaar ||
It torments us through beautiful beds, palaces and decorations.
ਇਹ ਪਲੰਘਾ, ਮੰਦਰਾ ਅਤੇ ਹਰ-ਸ਼ਿੰਗਾਰਾ ਵਿੱਚ ਰਮੀ ਹੋਈ ਹੈ।
Maya nos atormenta a través de los castillos,
pMc dUq ibAwpq AMiDAwr ]3]
pa(n)ch dhoot biaapat a(n)dhiaar ||3||
It torments us through the darkness of the five evil passions. ||3||
ਇਹ ਅੰਨ੍ਹਾਂ ਕਰ ਦੇਣ ਵਾਲੇ ਪੰਜ ਮੰਦੇ ਵਿਸ਼ਿਆਂ ਵਿੱਚ ਰਮੀ ਹੋਈ ਹੈ।
de la alcoba matrimonial y a través de la envolvente oscuridad que infunden en la conciencia los cinco enemigos. (3)
ibAwpq krm krY hau Pwsw ]
biaapat karam karai hau faasaa ||
It torments those who act, entangled in ego.
ਇਹ ਉਸ ਅੰਦਰ ਰਮੀ ਹੋਈ ਹੈ ਜੋ ਹੰਕਾਰ ਅੰਦਰ ਫਸ ਕੇ ਆਪਣੇ ਕਾਰ-ਵਿਹਾਰ ਕਰਦਾ ਹੈ।
Maya nos atormenta cuando hacemos buenas acciones en base al ego.
ibAwpiq igrsq ibAwpq audwsw ]
biaapat girasat biaapat udhaasaa ||
It torments us through household affairs, and it torments us in renunciation.
ਘਰਬਾਰ ਵਿੱਚ ਭੀ ਇਹ ਸਾਡੇ ਉਤੇ ਢਹਿੰਦੀ ਹੈ ਅਤੇ ਤਿਆਗ ਵਿੱਚ ਭੀ ਢਹਿੰਦੀ ਹੈ।
Maya nos atormenta en el hogar, tanto como en la renunciación.
Awcwr ibauhwr ibAwpq ieh jwiq ]
aachaar biauhaar biaapat ieh jaat ||
It torments us through character, lifestyle and social status.
ਸਾਡੇ ਚਾਲ-ਚਲਣ, ਕਾਰ ਵਿਹਾਰ ਅਤੇ ਜਾਤੀ ਦੇ ਰਾਹੀਂ ਇਹ ਸਾਡੇ ਉਤੇ ਛਾਪਾ ਮਾਰਦੀ ਹੈ।
Maya nos atormenta a través de nuestro orgullo por la casta, vocación y cultura.
sB ikCu ibAwpq ibnu hir rMg rwq ]4]
sabh kichh biaapat bin har ra(n)g raat ||4||
It torments us through everything, except for those who are imbued with the Love of the Lord. ||4||
ਸਿਵਾਏ ਉਨ੍ਹਾਂ ਦੇ ਜੋ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੇ ਹਨ, ਇਹ ਹਰ ਸ਼ੈ ਨੂੰ ਚਿਮੜਦੀ ਹੈ।
Sí, atormenta a todos, excepto a los que están imbuidos en el Amor del Señor.(4)
sMqn ky bMDn kwty hir rwie ]
sa(n)tan ke ba(n)dhan kaaTe har rai ||
The Sovereign Lord King has cut away the bonds of His Saints.
ਸਾਧੂਆਂ ਦੀ ਬੇੜੀਆਂ, ਵਾਹਿਗੁਰੂ ਪਾਤਸ਼ਾਹ ਨੇ ਕੱਟ ਸੁੱਟੀਆਂ ਹਨ।
El Señor Mismo corta las amarras de los Santos.
qw kau khw ibAwpY mwie ]
taa kau kahaa biaapai mai ||
How can Maya torment them?
ਮਾਇਆ ਉਨ੍ਹਾਂ ਨੂੰ ਕਿਸ ਤਰ੍ਹਾਂ ਚਿਮੜ ਸਕਦੀ ਹੈ?
¿Cómo puede Maya entonces afectarlos?
khu nwnk ijin DUir sMq pweI ] qw kY inkit n AwvY mweI ]5]19]88]
kahu naanak jin dhoor sa(n)t paiee || taa kai nikaT na aavai maiee ||5||19||88||
Says Nanak, Maya does not draw near those
ਗੁਰੂ ਜੀ ਫੁਰਮਾਉਂਦੇ ਹਨ, ਜਿਸ ਨੂੰ ਸਾਧੂਆਂ ਦੇ ਪੈਰਾ ਦੀ ਧੂੜ ਪ੍ਰਾਪਤ ਹੋਈ ਹੈ,
Dice Nanak, aquél que es bendecido con el Polvo de los Pies de los Santos, a él la toda prevaleciente Maya no lo toca. (5-19-88)
gauVI guAwryrI mhlw 5 ]
gauRee guaareree mahalaa panjavaa ||
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauri Guareri, Mejl Guru Aryan, Quinto Canal Divino.
nYnhu nId pr idRsit ivkwr ]
nainahu needh par dhirasaT vikaar ||
The eyes are asleep in corruption, gazing upon the beauty of another.
ਪਰਾਏ ਰੂਪ ਵੱਲ ਮੰਦੀ ਨਿਗ੍ਹਾ ਕਰਨ ਦੁਆਰਾ ਅੱਖਾਂ ਸੁੱਤੀਆਂ ਪਈਆਂ ਹਨ।
Mis ojos están alucinando, pues ellos se enloquecen siempre viendo la belleza del otro;
sRvx soey suix inMd vIcwr ]
sravan soe sun ni(n)dh veechaar ||
The ears are asleep, listening to slanderous stories.
ਕਲੰਕ ਦੀਆਂ ਰਾਮ ਕਹਾਣੀਆਂ ਸੁਣ ਕੇ ਕੰਨ ਸੁੱਤੇ ਪਏ ਹਨ।
mis oídos duermen porque ellos prestan atención a pensamientos de calumnia.
rsnw soeI loiB mITY swid ]
rasanaa soiee lobh meeThai saadh ||
The tongue is asleep, in its desire for sweet flavors.
ਮਿੱਠੀਆ ਸ਼ੈਆ ਦੇ ਸੁਆਦ ਦੀ ਖਾਹਿਸ਼ ਅੰਦਰ ਜੀਭ ਸੁੱਤੀ ਪਈ ਹੈ।
Mi paladar duerme estando adicto al sabor de lo dulce,
mnu soieAw mwieAw ibsmwid ]1]
man soiaa maiaa bisamaadh ||1||
The mind is asleep, fascinated by Maya. ||1||
ਧੰਨ ਦੌਲਤ ਦੇ ਜ਼ਹਿਰੀਲੇ ਨਸ਼ੇ ਅੰਦਰ ਮਨੂਆਂ ਸੁੱਤਾ ਪਿਆ ਹੈ।
y mi mente duerme siendo atontada por el embelezo de la Maya. (1)
iesu igRh mih koeI jwgqu rhY ]
eis gireh meh koiee jaagat rahai ||
Those who remain awake in this house are very rare;
ਕੋਈ ਵਿਰਲਾ ਪੁਰਸ਼ਾ ਹੀ ਇਸ ਘਰ ਅੰਦਰ ਜਾਗਦਾ ਰਹਿੰਦਾ ਹੈ।
Extraordinario es aquél que se conserva despierto en su hogar,
swbqu vsqu Ehu ApnI lhY ]1] rhwau ]
saabat vasat oh apanee lahai ||1|| rahaau ||
by doing so, they receive the whole thing. ||1||Pause||
ਆਪਣਾ ਵਖਰ ਉਹ ਸਹੀ ਸਲਾਮਤ ਪਾ ਲੇਂਦਾ ਹੈ। ਠਹਿਰਾਉ।
y recibe la esencia completa de su ser.
sgl shylI ApnY rs mwqI ]
sagal sahelee apanai ras maatee ||
All of my companions are intoxicated with their sensory pleasures;
ਸਾਰੀਆਂ ਸਖੀਆਂ (ਇੰਦਰੀਆਂ) ਆਪਣੇ ਮੁਆਦ ਅੰਦਰ ਮਤਵਾਲੀਆਂ ਹਨ।
Todos mis compañeros están intoxicados, cada uno a su manera,
igRh Apuny kI Kbir n jwqI ]
gireh apune kee khabar na jaatee ||
they do not know how to guard their own home.
ਉਹ ਆਪਣੇ ਘਰ ਦੀ ਰਖਵਾਲੀ ਕਰਨੀ ਜਾਣਦੀਆਂ ਹੀ ਨਹੀਂ।
y no conocen el estado de su hogar interior.
musnhwr pMc btvwry ]
musanahaar pa(n)ch baTavaare ||
The five thieves have plundered them;
ਪੰਜੇ ਮੰਦੇ ਵਿਸ਼ੇ ਖੋਹਣ-ਖਿੰਜਣ ਵਾਲੇ ਅਤੇ ਰਮਤੇ ਦੇ ਲੁਟੇਰੇ ਹਨ।
Los cinco bandidos andan sueltos para robarnos a todos,
sUny ngir pry Tghwry ]2]
soone nagar pare Thagahaare ||2||
the thugs descend upon the unguarded village. ||2||
ਠਗ ਬੇਪਹਿਰੇ ਕਸਬੇ ਤੇ ਆ ਪੈਂਦੇ ਹਨ।
y el pueblo entero es abandonado engañado por los traicioneros. (2)
aun qy rwKY bwpu n mweI ]
aun te raakhai baap na maiee ||
Our mothers and fathers cannot save us from them;
ਉਨ੍ਹਾਂ ਕੋਲੋਂ ਪਿਉ ਤੇ ਮਾਂ ਬਚਾ ਨਹੀਂ ਸਕਦੇ।
Ni mi padre ni mi madre me pueden conservar a salvo de ellos;
aun qy rwKY mIqu n BweI ]
aun te raakhai meet na bhaiee ||
friends and brothers cannot protect us from them
ਉਨ੍ਹਾਂ ਪਾਸੋਂ ਮਿੱਤਰ ਤੇ ਭਰਾ ਰਖਿਆ ਨਹੀਂ ਕਰ ਸਕਦੇ।
ni mi hermano ni mi hermana.
drib isAwxp nw Eie rhqy ]
dharab siaanap naa oi rahate ||
they cannot be restrained by wealth or cleverness.
ਦੌਲਤ ਤੇ ਚਤੁਰਾਈ ਰਾਹੀਂ ਉਹ ਨਹੀਂ ਰੁਕਦੇ।
Los bandidos no son sobornados por el dinero, ni engañados por la astucia.
swDsMig Eie dust vis hoqy ]3]
saadhasa(n)g oi dhusaT vas hote ||3||
Only through the Saadh Sangat, the Company of the Holy, can those villains be brought under control. ||3||
ਸਤਿਸੰਗਤ ਦੁਆਰਾ ਉਹ ਲੁੰਚੜ ਕਾਬੂ ਵਿੱਚ ਆ ਜਾਂਦੇ ਹਨ।
Solamente en la Sociedad de los Santos pueden ser vencidos.(3)
kir ikrpw moih swirMgpwix ]
kar kirapaa moh saari(n)gapaan ||
Have Mercy upon me, O Lord, Sustainer of the world.
ਮੇਰੇ ਉਤੇ ਤਰਸ ਕਰੋ ਹੇ ਧਰਤੀ ਦੇ ਥੰਮਣਹਾਰ ਸੁਆਮੀ!
Oh Señor, Soporte de la Tierra,
sMqn DUir srb inDwn ]
sa(n)tan dhoor sarab nidhaan ||
The dust of the feet of the Saints is all the treasure I need.
ਮੇਰੇ ਲਈ ਸਾਧੂਆਂ ਦੇ ਚਰਨਾਂ ਦੀ ਧੂੜ ਹੀ ਸਮੂਹ ਖਜਾਨਾ ਹੈ।
bendíceme con Tu Misericordia para que pueda obtener el Polvo de los Pies de los Santos, Tesoro de todos los tesoros.
swbqu pUMjI siqgur sMig ]
saabat poo(n)jee satigur sa(n)g ||
In the Company of the True Guru, one's investment remains intact.
ਸੱਚੇ ਗੁਰਾਂ ਦੀ ਸੰਗਤ ਵਿੱਚ ਰਾਸ ਸਹੀ ਸਲਾਮਤ ਰਹਿੰਦੀ ਹੈ।
Que la riqueza de mi ser se conserve intacta en la Compañía del Verdadero Guru,
nwnku jwgY pwrbRhm kY rMig ]4]
naanak jaagai paarabraham kai ra(n)g ||4||
Nanak is awake to the Love of the Supreme Lord. ||4||
ਸ਼ਰੋਮਣੀ ਸਾਹਿਬ ਦੇ ਪਿਆਰ ਅੰਦਰ ਨਾਨਕ ਜਾਗਦਾ ਹੈ।
y que permanezca despierto en el Amor del Supremo Señor. (4)
so jwgY ijsu pRBu ikrpwlu ]
so jaagai jis prabh kirapaal ||
He alone is awake, unto whom God shows His Mercy.
ਕੇਵਲ ਉਹੀ ਜਾਗਦਾ ਹੈ ਜਿਸ ਉਤੇ ਮਾਲਕ ਮਿਹਰਵਾਨ ਹੈ।
Solamente despierta aquél sobre quien se posa la Gracia del Señor,
ieh pUMjI swbqu Dnu mwlu ]1] rhwau dUjw ]20]89]
eeh poo(n)jee saabat dhan maal ||1|| rahaau dhoojaa ||20||89||
This investment, wealth and property shall remain intact. ||1||Second Pause||20||89||
ਇਹ ਖੈਰ, ਪਦਾਰਥ ਅਤੇ ਜਾਇਦਾਦ ਫਿਰ ਐਨ ਪੂਰੇ ਰਹਿੰਦੇ ਹਨ। ਠਹਿਰਾਉ ਦੂਜਾ।
y entonces disfruta de la riqueza de todo su ser.(1-Segunda pausa-20-89)
gauVI guAwryrI mhlw 5 ]
gauRee guaareree mahalaa panjavaa ||
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauri Guareri, Mejl Guru Aryan, Quinto Canal Divino.
jw kY vis Kwn sulqwn ]
jaa kai vas khaan sulataan ||
Kings and emperors are under His Power.
ਜਿਸ ਦੇ ਕਾਬੂ ਵਿੱਚ ਹਨ, ਸਰਦਾਰ ਅਤੇ ਪਾਤਸ਼ਾਹ।
Aquél, Cuyo Poder domina a los regentes y a los reyes.
jw kY vis hY sgl jhwn ]
jaa kai vas hai sagal jahaan ||
The whole world is under His Power.
ਜਿਸ ਦੇ ਅਖਤਿਆਰ ਵਿੱਚ ਹੈ ਸਾਰਾ ਸੰਸਾਰ।
Aquél, Cuyo Poder prevalece en el Universo entero.
jw kw kIAw sBu ikCu hoie ]
jaa kaa keeaa sabh kichh hoi ||
Everything is done by His doing;
ਜਿਸ ਦੇ ਕਰਨ ਦੁਆਰਾ ਸਭ ਕੁਝ ਹੋ ਆਉਂਦਾ ਹੈ,
Aquél, El que realiza lo que Le place.
iqs qy bwhir nwhI koie ]1]
tis te baahar naahee koi ||1||
other than Him, there is nothing at all. ||1||
ਉਸ ਤੋਂ ਬਾਹਰ ਕੁਝ ਭੀ ਨਹੀਂ।
Aquél, sin Quien no hay nada.(1)
khu bynµqI Apuny siqgur pwih ]
kahu bena(n)tee apune satigur paeh ||
Offer your prayers to your True Guru;
ਆਪਣੀ ਪ੍ਰਾਰਥਨਾ ਆਪਣੇ ਸੱਚੇ ਗੁਰਾਂ ਕੋਲ ਆਖ।
Rézale a Él, Quien es tu Verdadero Guru,
kwj qumwry dyie inbwih ]1] rhwau ]
kaaj tumaare dhei nibaeh ||1|| rahaau ||
He will resolve your affairs. ||1||Pause||
ਤੇਰੇ ਕੰਮ ਉਸ ਸਾਰੇ ਨੇਪਰੇ ਚਾੜ੍ਹ ਦੇਵੇਗਾ। ਠਹਿਰਾਉ।
para que satisfaga todos tus deseos.
sB qy aUc jw kw drbwru ]
sabh te uooch jaa kaa dharabaar ||
The Darbaar of His Court is the most exalted of all.
ਸਾਰਿਆਂ ਨਾਲੋਂ ਉਚੇਰੀ ਹੈ ਉਸ ਦੀ ਕਚਹਿਰੀ,
Aquél, Cuya Corte es la más elevada,
sgl Bgq jw kw nwmu ADwru ]
sagal bhagat jaa kaa naam adhaar ||
His Name is the Support of all His devotees.
ਉਸ ਦੇ ਸਮੂਹ ਸੰਤਾ ਦਾ ਉਸ ਦਾ ਨਾਮ ਆਸਰਾ ਹੈ।
Cuyo Nombre preserva siempre al Devoto.
srb ibAwipq pUrn DnI ]
sarab biaapit pooran dhanee ||
The Perfect Master is pervading everywhere.
ਮੁਕੰਮਲ ਮਾਲਕ ਹਰ ਥਾਂ ਰਮ ਰਿਹਾ ਹੈ।
Aquél, Quien es el Perfecto Señor y está compenetrado en todo.
jw kI soBw Git Git bnI ]2]
jaa kee sobhaa ghaT ghaT banee ||2||
His Glory is manifest in each and every heart. ||2||
ਉਸ ਦੀ ਸ਼ਾਨ ਸ਼ੌਕਤ ਹਰ ਦਿਲ ਅੰਦਰ ਪ੍ਰਗਟ ਹੈ।
Aquél, Cuya Gloria es revelada en cada corazón.(2)
ijsu ismrq duK fyrw FhY ]
jis simarat dhukh dderaa ddahai ||
Remembering Him in meditation, the home of sorrow is abolished.
ਜਿਸ ਦਾ ਆਰਾਧਨ ਕਰਨ ਦੁਆਰਾ ਗ਼ਮ ਦਾ ਠਿਕਾਣਾ ਮਸਮਾਰ ਹੋ ਜਾਂਦਾ ਹੈ।
Aquél, en Quien cuando uno medita,
ijsu ismrq jmu ikCU n khY ]
jis simarat jam kichhoo na kahai ||
Remembering Him in meditation, the Messenger of Death shall not touch you.
ਜੀਹਦਾ ਆਰਾਧਨ ਕਰਨ ਦੁਆਰਾ ਮੌਤ ਦਾ ਦੂਤ ਤੈਨੂੰ ਦੁਖ ਨਹੀਂ ਦਿੰਦਾ।
la tristeza se va, y uno está a salvo de la muerte.
ijsu ismrq hoq sUky hry ]
jis simarat hot sooke hare ||
Remembering Him in meditation, the dry branches become green again.
ਜੀਹਦਾ ਆਰਾਧਨ ਕਰਨ ਦੁਆਰਾ ਜੋ ਸੁੱਕਾ-ਸੜਿਆ ਹੈ, ਉਹ ਸਰ-ਸਬਜ ਹੋ ਜਾਂਦਾ ਹੈ।
Aquél, en Quien al meditar hasta las ramas secas reverdecen otra vez.