mwlI gauVw mhlw 4 ]
maalee gauRaa mahalaa chauthhaa ||
Maalee Gauraa, Fourth Mehl:
ਮਾਲੀ ਗਉੜਾ ਚੌਥੀ ਪਾਤਸ਼ਾਹੀ।
Mali, Gaura, Mejl Guru Ram Das, Cuarto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mwlI gauVw mhlw 4 ]
maalee gauRaa mahalaa chauthhaa ||
Maalee Gauraa, Fourth Mehl:
ਮਾਲੀ ਗਉੜਾ ਚੌਥੀ ਪਾਤਸ਼ਾਹੀ।
Mali, Gaura, Mejl Guru Ram Das, Cuarto Canal Divino.
siB isD swiDk muin jnw min BwvnI hir iDAwieE ]
sabh sidh saadhik mun janaa man bhaavanee har dhiaaio ||
All the Siddhas, seekers and silent sages, with their minds full of love, meditate on the Lord.
ਸਾਰੇ ਪੂਰਨ ਪੁਰਸ਼, ਅਭਿਆਸੀ ਅਤੇ ਖਾਮੋਸ਼ ਰਿਸ਼ੀ ਆਪਣੇ ਦਿਲੀ ਪਿਆਰ ਨਾਲ ਵਾਹਿਗੁਰੂ ਦਾ ਚਿੰਤਨ ਕਰਦੇ ਹਨ।
Todos los Siddhas, los buscadores, los hombres de silencio contemplan a Dios con Amor,
AprMpro pwrbRhmu suAwmI hir AlKu gurU lKwieE ]1] rhwau ]
apara(n)paro paarabraham suaamee har alakh guroo lakhaio ||1|| rahaau ||
The Supreme Lord God, my Lord and Master, is limitless; the Guru has inspired me to know the unknowable Lord. ||1||Pause||
ਹਦ ਬੰਨਾ ਰਹਿਤ ਹੈ ਮੈਡਾਂ ਸ਼੍ਰੋਮਣੀ ਸਾਹਿਬ। ਅਦ੍ਰਿਸ਼ਟ ਵਾਹਿਗੁਰੂ, ਗੁਰਦੇਵ ਜੀ ਨੇ ਮੈਨੂੰ ਵਿਖਾਲ ਦਿੱਤਾ ਹੈ, ਠਹਿਰਾਉ।
pero el Señor Trascendente e Insondable nos es revelado sólo a través del Guru.(1-Pausa)
hm nIc miDm krm kIey nhI cyiqE hir rwieE ]
ham neech madhim karam ke'ee nahee chetio har raio ||
I am low, and I commit evil actions; I have not remembered my Sovereign Lord.
ਮੈਂ ਕਮੀਣੇ ਅਤੇ ਮੰਦੇ ਅਮਲ ਕਮਾਉਂਦਾ ਹਾਂ ਅਤੇ ਆਪਣੇ ਪ੍ਰਭੂ ਪਾਤਸ਼ਾਹ ਦਾ ਆਰਾਧਨ ਨਹੀਂ ਕਰਦਾ।
Estamos atados a las acciones bajas, oh Dios, y tampoco Te alabamos,
hir Awin myilE siqgurU iKnu bMD mukiq krwieE ]1]
har aan melio satiguroo khin ba(n)dh mukat karaio ||1||
The Lord has led me to meet the True Guru; in an instant, He liberated me from bondage. ||1||
ਵਾਹਿਗੁਰੂ ਨੇ ਲਿਆ ਕੇ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦਿੱਤਾ ਹੈ, ਜਿਨ੍ਹਾਂ ਨੇ ਇਕ ਛਿਨ ਅੰਦਰ ਮੈਨੂੰ ਬੰਧਨਾਂ ਤੋਂ ਆਜ਼ਾਦ ਕਰ ਦਿੱਤਾ ਹੈ।
pero cuando nos guías hasta el Umbral del Guru Verdadero, somos liberados de manera instantánea. (1)
pRiB msqky Duir lIiKAw gurmqI hir ilv lwieE ]
prabh masatake dhur leekhiaa gurmatee har liv laio ||
Such is the destiny God wrote on my forehead; following the Guru's Teachings, I enshrine love for the Lord.
ਐਹੋ ਜਿਹੀ ਪ੍ਰਭੂ ਦੀ ਮੁੱਢ ਦੀ ਲਿਖੀ ਹੋਈ ਲਿਖਤਾਕਾਰ ਮੇਰੇ ਮੱਥੇ ਉੱਤੇ ਹੈ ਕਿ ਗੁਰਾਂ ਦੇ ਉਪਦੇਸ਼ ਦੁਆਰਾ, ਮੇਰਾ ਹੁਣ ਆਪਣੇ ਵਾਹਿਗੁਰੂ ਨਾਲ ਪਿਆਰ ਪੈ ਗਿਆ ਹੈ।
Tal es el Destino escrito por Dios sobre mi frente, hoy estoy entonado en Ti a través de la Palabra del Guru
pMc sbd drgh bwijAw hir imilE mMglu gwieE ]2]
pa(n)ch sabadh dharageh baajiaa har milio ma(n)gal gaio ||2||
The Panch Shabad, the five primal sounds, vibrate and resound in the Court of the Lord; meeting the Lord, I sing the songs of joy. ||2||
ਪ੍ਰਭੂ ਦੇ ਦਰਬਾਰ ਅੰਦਰ ਪੰਜ ਸੁਰੀਲੇ ਰਾਗ ਹੁੰਦੇ ਹਨ। ਆਪਣੇ ਸਾਈਂ ਨੂੰ ਮਿਲ ਕੇ ਮੈਂ ਹੁਣ ਖੁਸ਼ੀ ਦੇ ਗੀਤ ਗਾਇਨ ਕਰਦਾ ਹਾਂ।
y en Tu Corte resuena la Sinfonía Divina para celebrar mi Unión Contigo.(2)
piqq pwvnu nwmu nrhir mMdBwgIAW nhI BwieE ]
patit paavan naam narahar ma(n)dhabhaageeaa(n) nahee bhaio ||
The Naam, the Name of the Lord, is the Purifier of sinners; the unfortunate wretches do not like this.
ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਪਵਿੱਤਰ ਪ੍ਰਭੂ ਦਾ ਨਾਮ ਨਿਕਰਮਣ ਬੰਦਿਆਂ ਨੂੰ ਇਹ ਚੰਗਾ ਨਹੀਂ ਲਗਦਾ।
Purificador de los que yerran es Tu Nombre, oh Dios del hombre, pero los hombres de mal destino no Te aman,
qy grB jonI gwlIAih ijau lonu jlih glwieE ]3]
te garabh jonee gaale'eeh jiau lon jaleh galaio ||3||
They rot away in the womb of reincarnation; they fall apart like salt in water. ||3||
ਉਹ ਉਦਰ ਦੀਆਂ ਜੂਨੀਆਂ ਅੰਦਰ ਗਲਸੜ ਜਾਂਦੇ ਹਨ ਅਤੇ ਪਾਣੀ ਵਿੱਚ ਨੂਣ ਦੀ ਮਾਨੰਦ ਖੁਰ ਜਾਂਦੇ ਹਨ।
ellos se desintegran desde el momento en el que son colocados en el fuego del vientre, así como ocurre con la sal, que se disuelve inevitablemente en el agua. (3)
miq dyih hir pRB Agm Twkur gur crn mnu mY lwieE ]
mat dheh har prabh agam Thaakur gur charan man mai laio ||
Please bless me with such understanding, O Inaccessible Lord God, my Lord and Master, that my mind may remain attached to the Guru's feet.
ਹੇ ਮੇਰੇ ਅਨੰਤ ਵਾਹਿਗੁਰੂ ਸੁਆਮੀ ਮਾਲਕ! ਤੂੰ ਮੈਨੂੰ ਐਸੀ ਸਮਝ ਪ੍ਰਦਾਨ ਕਰ ਕਿ ਮੇਰੀ ਆਤਮਾ ਗੁਰਾਂ ਦੇ ਪੈਰਾਂ ਨਾਲ ਜੁੜੀ ਰਹੇ।
Oh Dios, dame la Sabiduría, oh Dios Infinito, para que logre apegarme a los Pies del Guru,
hir rwm nwmY rhau lwgo jn nwnk nwim smwieE ]4]3]
har raam naamai rahau laago jan naanak naam samaio ||4||3||
Servant Nanak remains attached to the Name of the Lord; he is merged in the Naam. ||4||3||
ਨਫਰ ਨਾਨਕ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ ਅਤੇ ਨਾਮ ਅੰਦਰ ਹੀ ਉਹ ਲੀਨ ਹੋਇਆ ਹੋਇਆ ਹੈ।
pueda aferrarme a Ti con todo mi corazón y pueda fundirme en Tu Nombre. (4-3)
mwlI gauVw mhlw 4 ]
maalee gauRaa mahalaa chauthhaa ||
Maalee Gauraa, Fourth Mehl:
ਮਾਲੀ ਗਉੜਾ ਚੌਥੀ ਪਾਤਸ਼ਾਹੀ।
Mali Gaura, Mejl Guru Ram Das, Cuarto Canal Divino.
myrw mnu rwm nwim ris lwgw ]
meraa man raam naam ras laagaa ||
My mind is addicted to the juice of the Lord's Name.
ਮੈਂਡੀ ਜਿੰਦੜੀ ਪ੍ਰਭੂ ਦੇ ਨਾਮ ਦੇ ਅੰਮ੍ਰਿਤ ਨਾਲ ਜੁੜੀ ਹੋਈ ਹੈ।
Mi mente está complacida con el Delicioso Sabor del Nombre de Dios y el Loto de mi corazón resplandece de Luz,
kml pRgwsu BieAw guru pwieAw hir jipE BRmu Bau Bwgw ]1] rhwau ]
kamal pragaas bhiaa gur paiaa har japio bhram bhau bhaagaa ||1|| rahaau ||
My heart-lotus has blossomed forth, and I have found the Guru. Meditating on the Lord, my doubts and fears have run away. ||1||Pause||
ਮੈਂ ਆਪਣੇ ਗੁਰਦੇਵ ਜੀ ਨੂੰ ਪਾ ਲਿਆ ਹੈ ਅਤੇ ਮੇਰਾ ਦਿਲ-ਕੰਵਲ ਖਿੜ ਗਿਆ ਹੈ। ਆਪਣੇ ਵਾਹਿਗੁਰੂ ਦਾ ਭਜਨ ਕਰਨ ਦੁਆਰਾ ਮੇਰਾ ਸੰਦੇਹ ਤੇ ਡਰ ਦੌੜ ਗਏ ਹਨ। ਠਹਿਰਾਉ।
mis miedos y mis dudas han desaparecido, contemplando a Dios por la Gracia del Guru. (1-Pausa)
BY Bwie Bgiq lwgo myrw hIArw mnu soieE gurmiq jwgw ]
bhai bhai bhagat laago meraa heearaa man soio gurmat jaagaa ||
In the Fear of God, my heart is committed in loving devotion to Him; following the Guru's Teachings, my sleeping mind has awakened.
ਆਪਣੇ ਸੁਆਮੀ ਦੇ ਡਰ ਰਾਹੀਂ ਮੇਰਾ ਮਨ ਉਸ ਦੀ ਪ੍ਰੇਮਮਈ ਸੇਵਾ ਨਾਲ ਜੁੜ ਗਿਆ ਹੈ ਅਤੇ ਗੁਰਾਂ ਦੀ ਸਿੱਖਮਤ ਦੁਆਰਾ, ਮੇਰੀ ਸੁੱਤੀ ਪਈ ਜਿੰਦੜੀ ਜਾਗ ਉੱਠੀ ਹੈ।
Mi corazón es Devoto de Dios en Su Amor Reverencial. Mi mente somnolienta ha despertado a través de la Palabra del Guru.
iklibK KIn Bey sWiq AweI hir aur DwirE vfBwgw ]1]
kilabikh kheen bhe saa(n)t aaiee har ur dhaario vaddabhaagaa ||1||
All my sins have been erased, and I have found peace and tranquility; I have enshrined the Lord within my heart, by great good fortune. ||1||
ਭਾਰੇ ਨਸੀਬਾਂ ਦੁਆਰਾ, ਆਪਣੇ ਵਾਹਿਗੁਰੂ ਨੂੰ ਆਪਣੇ ਹਿਰਦੇ ਨਾਲ ਲਾਉਣ ਦੁਆਰਾ ਮੇਰੇ ਪਾਪ ਮਿੱਟ ਗਏ ਹਨ ਅਤੇ ਮੈਨੂੰ ਠੰਢ ਚੈਨ ਪ੍ਰਾਪਤ ਹੋ ਗਈ ਹੈ।
Mis errores son borrados y vivo plácida y refrescantemente alabando a Dios en mi corazón por una buena fortuna. (1)
mnmuKu rMgu ksuMBu hY kcUAw ijau kusm cwir idn cwgw ]
manmukh ra(n)g kasu(n)bh hai kachooaa jiau kusam chaar dhin chaagaa ||
The self-willed manmukh is like the false color of the safflower, which fades away; its color lasts for only a few days.
ਪ੍ਰਤੀਕੂਲ ਪੁਰਸ਼ ਕਸੁੰਭੜੇ ਦੇ ਫੁਲ ਦੀ ਕ੍ਰੜੀ ਰੰਗਤ ਦੀ ਮਾਨੰਦ ਹੈ। ਇਹ ਫੁਲ ਕੇਵਲ ਚਾਰ ਦਿਹਾੜੇ ਹੀ ਚੰਗਾ ਰਹਿੰਦਾ ਹੈ।
Los amores de los arrogantes Manmukjs son como los colores transitorios, como el del cártamo, o como el de la vida de la flor:
iKn mih ibnis jwie prqwpY fMfu Drm rwie kw lwgw ]2]
khin meh binas jai parataapai dda(n)dd dharam rai kaa laagaa ||2||
He perishes in an instant; he is tormented, and punished by the Righteous Judge of Dharma. ||2||
ਪ੍ਰਮੀਕੂਲ ਪੁਰਸ਼ ਬਹੁਤ ਹੀ ਦੁਖੀ ਹੁੰਦਾ ਹੈ ਅਤੇ ਇਕ ਮੁਹਤ ਵਿੱਚ ਮਰ ਜਾਂਦਾ ਹੈ। ਧਰਮ ਰਾਜ ਉਸ ਨੂੰ ਸਖਤ ਸਜ਼ਾ ਦਿੰਦਾ ਹੈ।
cuando estos amores de pronto lo abandonan, sufre y es castigado por el Señor de la Ley.(2)
sqsMgiq pRIiq swD Aiq gUVI ijau rMgu mjIT bhu lwgw ]
satasa(n)gat preet saadh at gooRee jiau ra(n)g majeeTh bahu laagaa ||
The Lord's Love, found in the Sat Sangat, the True Congregation, is absolutely permanent, and colorfast.
ਮਜੀਠੜੀ ਦੀ ਬਹੁਤ ਚਿਰ ਰਹਿਣ ਵਾਲੀ ਭਾਅ ਦੀ ਮਾਨੰਦ, ਧਰਮ ਪੱਕੀ ਹੈ ਸੰਤਾਂ ਦੇ ਮੇਲ ਮਿਲਾਪ ਰਾਹੀਂ ਪ੍ਰਾਪਤ ਹੋਈ ਹੋਈ ਪ੍ਰਭੂ ਦੀ ਪ੍ਰੀਤ।
El Amor de los Santos es como el color carmesí:
kwieAw kwpru cIr bhu Pwry hir rMgu n lhY sBwgw ]3]
kaiaa kaapar cheer bahu faare har ra(n)g na lahai sabhaagaa ||3||
The cloth of the body may be torn to shreds, but still, this beautiful color of the Lord's Love does not fade away. ||3||
ਸਰੀਰ ਦੇ ਕਪੜੇ ਦੀਆਂ, ਪਾੜ ਕੇ, ਘਣੇਰੀਆਂ ਲੀਰਾਂ ਹੋ ਜਾਂਦੀਆਂ ਹਨ, ਪ੍ਰੰਤੂ ਪਰਮ ਸੁਲਖਣੀ ਪ੍ਰਭੂ ਦੀ ਪ੍ਰੀਤ ਦੀ ਭਾਅ ਉਤਰਦੀ ਨਹੀਂ।
aunque rompa en pedazos su cuerpo, el color bendito de Dios no es eliminado.(3)
hir cwirHE rMgu imlY guru soBw hir rMig clUlY rWgw ]
har chaariho ra(n)g milai gur sobhaa har ra(n)g chaloolai raa(n)gaa ||
Meeting with the Blessed Guru, one is dyed in the color of the Lord's Love, imbued with this deep crimson color.
ਕੀਰਤੀਮਾਨ ਗੁਰੂ ਜੀ ਗੂੜੀ ਲਾਲ ਰੰਗਤ ਨਾਲ ਰੰਗੀਜੇ ਹੋਏ ਹਨ। ਜੋ ਭੀ ਗੁਰਾਂ ਨਾਲ ਮਿਲਦਾ ਹੈ, ਉਸ ਨੂੰ ਉਹ ਵਾਹਿਗੁਰੂ ਦੀ ਰੰਗਤ ਅੰਦਰ ਰੰਗ ਦਿੰਦੇ ਹਨ।
Sí, tal es el color fijo de la flor de Lala que el cuerpo recibe del Guru.
jn nwnku iqn ky crn pKwrY jo hir crnI jnu lwgw ]4]4]
jan naanak tin ke charan pakhaarai jo har charanee jan laagaa ||4||4||
Servant Nanak washes the feet of that humble being, who is attached to the feet of the Lord. ||4||4||
ਸੇਵਕ ਨਾਨਕ, ਉਸ ਇਨਸਾਨ ਦੇ ਪੈਰ ਧੋਦਾਂ ਹੈ ਜੋ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ।
Nanak se postra en Alabanza a los Pies de aquéllos que están entonados en los Pies de Loto de Dios.(4-4)
mwlI gauVw mhlw 4 ]
maalee gauRaa mahalaa chauthhaa ||
Maalee Gauraa, Fourth Mehl:
ਮਾਲੀ ਗਉੜਾ ਚੌਥੀ ਪਾਤਿਸ਼ਾਹੀ।
Mali Gaura, Mejl Guru Ram Das, Cuarto Canal Divino.
myry mn Bju hir hir nwmu gupwlw ]
mere man bhaj har har naam gupaalaa ||
O my mind, meditate, vibrate upon the Name of the Lord, the Lord of the World, Har, Har.
ਹੇ ਮੇਰੀ ਜਿੰਦੇ! ਤੂੰ ਪ੍ਰਿਥਵੀ ਦੇ ਪਾਲਕ, ਰੱਬ-ਸਾਈਂ ਦੇ ਨਾਮ ਦਾ ਆਰਾਧਨ ਕਰ।
Oh mi mente, contempla el Nombre de Dios.
myrw mnu qnu lInu BieAw rwm nwmY miq gurmiq rwm rswlw ]1] rhwau ]
meraa man tan leen bhiaa raam naamai mat gurmat raam rasaalaa ||1|| rahaau ||
My mind and body are merged in the Lord's Name, and through the Guru's Teachings, my intellect is imbued with the Lord, the source of nectar. ||1||Pause||
ਮੈਡਾਂ ਮਨੂਆ ਅਤੇ ਸਰੀਰ ਸਾਈਂ ਦੇ ਨਾਮ ਅੰਦਰ ਸਮਾਏ ਹੋਏ ਹਨ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਮੈਂਡੀ ਬੁੱਧੀ ਅੰਮ੍ਰਿਤ ਦੇ ਘਰ, ਪ੍ਰਭੂ ਨਾਲ ਰੰਗੀਜ ਗਈ ਹੈ। ਠਹਿਰਾਉ।
Mi cuerpo y mi mente están imbuidos en el Nombre del Señor y mi intelecto prueba el Sabor Íntegro de Dios a través de la Palabra del Guru. (1-Pausa)
gurmiq nwmu iDAweIAY hir hir min jpIAY hir jpmwlw ]
gurmat naam dhiaaieeaai har har man japeeaai har japamaalaa ||
Follow the Guru's Teachings, and meditate on the Naam, the Name of the Lord, Har, Har. Chant, and meditate, on the beads of the mala of the Lord.
ਗੁਰਾਂ ਦੇ ਉਪਦੇਸ਼ ਤਾਬੇ, ਤੂੰ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ ਅਤੇ ਆਪਣੇ ਚਿੱਤ ਅੰਦਰ ਵਾਹਿਗੁਰੂ ਦੇ ਸਿਮਰਨ ਦੀ ਤਸਬੀ ਫੇਰ।
Vivamos en el Nombre del Señor a través de la Palabra del Guru y recitemos el Rosario del Señor con la mente;
ijn@ kY msqik lIiKAw hir imilAw hir bnmwlw ]1]
jin(h) kai masatak leekhiaa har miliaa har banamaalaa ||1||
Those who have such destiny inscribed upon their foreheads, meet with the Lord, adorned with garlands of flowers. ||1||
ਜਿਨ੍ਹਾਂ ਦੇ ਮੱਥੇ ਉੱਤੇ ਐਹੋ ਜੇਹੀ ਲਿਖਤਾਕਾਰ ਹੈ, ਉਹ ਫੁੱਲਾਂ ਨਾਲ ਲਪੇਟੇ ਹੋਏ ਮੈਂਡੇ ਰੱਬ-ਸਾਈਂ ਨਾਲ ਮਿਲ ਪੈਂਦੇ ਹਨ।
sí, quien sea que lo tenga inscrito en su Destino encuentra la Flor de Dios. (1)
ijn@ hir nwmu iDAwieAw iqn@ cUky srb jMjwlw ]
jin(h) har naam dhiaaiaa tin(h) chooke sarab ja(n)jaalaa ||
Those who meditate on the Name of the Lord - all their entanglements are ended.
ਜੋ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਹਲ, ਉਨ੍ਹਾਂ ਦੇ ਸਮੂਹ ਪੁਆੜੇ ਮੁਕ ਜਾਂਦੇ ਹਨ।
Todas las relaciones de los que meditan en Dios, se vuelven pasadas, y la muerte no se acerca a ellos,
iqn@ jmu nyiV n AwveI guir rwKy hir rKvwlw ]2]
tin(h) jam neR na aaviee gur raakhe har rakhavaalaa ||2||
The Messenger of Death does not even approach them; the Guru, the Savior Lord, saves them. ||2||
ਮੌਤ ਦਾ ਦੂਤ, ਉਨ੍ਹਾਂ ਦੇ ਲਾਗੇ ਨਹੀਂ ਫਟਕਦਾ। ਰਖਣਹਾਰ ਗੁਰੂ-ਪਰਮੇਸ਼ਰ ਉਨ੍ਹਾਂ ਦੀ ਰੱਖਿਆ ਕਰਦਾ ਹੈ।
pues viven en el Refugio del Guru Divino.(2)
hm bwirk ikCU n jwxhU hir mwq ipqw pRiqpwlw ]
ham baarik kichhoo na jaanahoo har maat pitaa pratipaalaa ||
I am a child; I know nothing at all. The Lord cherishes me, as my mother and father.
ਮੈਂ ੱਬੱਚਾ। ਕੁਝ ਭੀ ਨਹੀਂ ਜਾਣਦਾ। ਵਾਹਿਗੁਰੂ ਮੇਰੀ ਅੰਮੜੀ ਅਤੇ ਬਾਬਲ ਦੀ ਤਰ੍ਹਾਂ ਪ੍ਰਵਰਸ਼ ਕਰਦਾ ਹੈ।
Oh Dios, danos sustento como nuestro padre y madre, pues somos Tus niños y no sabemos nada;
kru mwieAw Agin inq mylqy guir rwKy dIn dieAwlw ]3]
kar maiaa agan nit melate gur raakhe dheen dhiaalaa ||3||
I continually put my hands into the fire of Maya, but the Guru saves me; He is merciful to the meek. ||3||
ਆਪਣਾ ਹੱਥ। ਮੈਂ ਹਮੇਸ਼ਾਂ ਹੀ ਮਾਯਾ ਦੀ ਅੱਗ ਵਿੰਚ ਪਾਉਂਦਾ ਹਾਂ, ਪ੍ਰੰਤੂ ਦਇਆਲੂ ਗੁਰੂ ਜੀ ਮੈਂ ਮਸਕੀਨ ਦੀ ਰੱਖਿਆ ਕਰਦੇ ਹਨ।
salva a tus niños humildes, oh Guru Compasivo, pues sin saber nos hemos quemado nuestras manos en el fuego de Maya.(3)
bhu mYly inrml hoieAw sB iklibK hir jis jwlw ]
bahu maile niramal hoiaa sabh kilabikh har jas jaalaa ||
I was filthy, but I have become immaculate. Singing the Lord's Praises, all sins have been burnt to ashes.
ਮੈਂ, ਪਰਮ ਮਲੀਣ, ਪਵਿੰਤਰ ਪਾਵਨ ਹੋ ਗਿਆ ਹਾਂ। ਸਾਈਂ ਦੀ ਕੀਰਤੀ ਗਾਇਨ ਕਰਨ ਦੁਆਰਾ, ਮੇਰੇ ਸਾਰੇ ਪਾਪ ਸੜ ਕੇ ਸੁਆਹ ਹੋ ਗਏ ਹਨ।
Estaba sucio, pero me he vuelto inmaculado, cantando las Alabanzas del Señor, mis errores y faltas han sido purificados.
min Andu BieAw guru pwieAw jn nwnk sbid inhwlw ]4]5]
man anadh bhiaa gur paiaa jan naanak sabadh nihaalaa ||4||5||
My mind is in esctasy, having found the Guru; servant Nanak is enraptured through the Word of the Shabad. ||4||5||
ਗੁਰਦੇਵ ਜੀ ਨੂੰ ਪਾ ਕੇ, ਮੇਰਾ ਚਿੱਤ ਖੁਸ਼ੀ ਅੰਦਰ ਹੈ। ਸੁਆਮੀ ਦੇ ਨਾਮ ਰਾਹੀਂ ਗੋਲਾ ਨਾਨਕ ਪਰਮ ਪ੍ਰਸੰਨ ਥੀ ਗਿਆ ਹੈ।
Mi mente está en Éxtasis, habiendo encontrado al Guru; el Sirviente Nanak ha sido compenetrado por la Palabra del Shabd.(4-5)
mwlI gauVw mhlw 4 ]
maalee gauRaa mahalaa chauthhaa ||
Maalee Gauraa, Fourth Mehl:
ਮਾਲੀ ਗਉੜਾ ਚੌਥੀ ਪਾਤਿਸ਼ਾਹੀ।
Mali Gaura, Mejl Guru Ram Das, Cuarto Canal Divino.