mwrU mhlw 5 ]
maaroo mahalaa panjavaa ||
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mwrU mhlw 5 ]
maaroo mahalaa panjavaa ||
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino.
vYdo n vweI BYxo n BweI eyko shweI rwmu hy ]1]
vaidho na vaiee bhaino na bhaiee eko sahaiee raam he ||1||
The One Lord alone is our help and support; neither physician nor friend, nor sister nor brother can be this. ||1||
ਇੱਕ ਪ੍ਰਭੂ ਹੀ ਪ੍ਰਾਣੀ ਦਾ ਸਹਾਇਕ ਹੈ। ਨਾਂ ਕੋਈ ਹਕੀਮ ਹੈ, ਨਾਂ ਸ਼ੁਭਚਿੰਤਕ, ਨਾਂ ਉਸ ਦੀ ਭੈਣ ਨਾਂ ਹੀ ਵੀਰ।
El Señor es nuestra Única Ayuda y Soporte, no lo son ni nuestros hermanos, ni nuestras hermanas, tampoco el médico puede serlo. (1)
kIqw ijso hovY pwpW mlo DovY so ismrhu prDwnu hy ]2]
keetaa jiso hovai paapaa(n) malo dhovai so simarahu paradhaan he ||2||
His actions alone come to pass; He washes off the filth of sins. Meditate in remembrance on that Supreme Lord. ||2||
ਹੇ ਬੰਦੇ! ਤੂੰ ਉਸ ਸ੍ਰੋਮਣੀ ਸਾਹਿਬ ਦਾ ਆਰਾਧਨ ਕਰ, ਜਿਸ ਦੇ ਕੀਤਿਆਂ ਸਭ ਕੁਛ ਹੁੰਦਾ ਹੈ ਅਤੇ ਜੋ ਕਸਮਲਾਂ ਦੀ ਮਲੀਣਤਾ ਨੂੰ ਧੋ ਸੁਟਦਾ ਹੈ।
Contémplalo entonces, al Ser Supremo, Cuyo Hacer siempre ocurre y Quien nos purifica de todas nuestras faltas.(2)
Git Gty vwsI srb invwsI AsiQru jw kw Qwnu hy ]3]
ghaT ghaTe vaasee sarab nivaasee asathir jaa kaa thaan he ||3||
He abides in each and every heart, and dwells in all; His seat and place are eternal. ||3||
ਜੋ ਸਾਰੀਆਂ ਦਿਲਾਂ ਅੰਦਰ ਰਹਿੰਦਾ ਹੈ ਤੇ ਸਾਰਿਆ ਅੰਦਰ ਵਸਦਾ ਹੈ ਅਤੇ ਅਬਿਨਾਸੀ ਹੈ ਜਿਸ ਦਾ ਟਿਕਾਣਾ।
Sí, Aquél que habita en todos los corazones y Cuyo Recinto es Eterno.(3)
AwvY n jwvY sMgy smwvY pUrn jw kw kwmu hy ]4]
aavai na jaavai sa(n)ge samaavai pooran jaa kaa kaam he ||4||
He does not come or go, and He is always with us. His actions are perfect. ||4||
ਜੋ ਆਉਂਦਾ ਤੇ ਜਾਂਦਾ ਨਹੀਂ ਤੇ ਸਦਾ ਸਾਡੇ ਨਾਲ ਰਹਿੰਦਾ ਹੈ ਅਤੇ ਮੁਕੰਮਲ ਹਨ ਜਿਸ ਦੇ ਕੰਮ।
Él vive siempre con nosotros, no va ni viene, Perfecto es Su Hacer.(4)
Bgq jnw kw rwKxhwrw ]
bhagat janaa kaa raakhanahaaraa ||
He is the Savior and the Protector of His devotees.
ਸੁਆਮੀ ਆਪਣੇ ਸੰਤਾਂ ਦੀ ਰੰਖਿਆ ਕਰਨ ਵਾਲਾ ਹੈ।
Sí, Él es el Único Refugio de Sus Devotos
sMq jIvih jip pRwn ADwrw ]
sa(n)t jeeveh jap praan adhaaraa ||
The Saints live by meditating on God, the support of the breath of life.
ਪਵਿੱਤਰ ਪੁਰਸ਼ ਜਿੰਦ ਜਾਨ ਦੇ ਆਸਰੇ ਵਾਹਿਗੁਰੂ ਦਾ ਸਿਮਰਨ ਕਰਕੇ ਜੀਉਂਦੇ ਹਨ।
y es lo Principal en la respiración vital del Santo,
krn kwrn smrQu suAwmI nwnku iqsu kurbwnu hy ]5]2]32]
karan kaaran samarath suaamee naanak tis kurabaan he ||5||2||32||
The Almighty Lord and Master is the Cause of causes; Nanak is a sacrifice to Him. ||5||2||32||
ਪ੍ਰਭੂ ਸਾਰਿਆ ਕੰਮਾਂ ਦੇ ਕਰਨ ਨੂੰ ਸਰਬ-ਸ਼ਕਤੀਵਾਨ ਹੈ। ਨਾਨਕ ਉਸ ਉਤੋਂ ਬਲਿਹਾਰਨੇ ਵੰਝਦਾ ਹੈ।
pues Él es nuestro Dios Todopoderoso, el Hacedor y la Causa, y así Nanak ofrece su ser en sacrificio a Él. (5-2-32)
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
mwrU mhlw 9 ]
maaroo mahalaa nauvaa ||
Maaroo, Ninth Mehl:
ਮਾਰੂ ਨੌਵੀਂ ਪਾਤਸ਼ਾਹੀ।
Maru, Mejl Guru Teg Bajadur, Noveno Canal Divino.
hir ko nwmu sdw suKdweI ]
har ko naam sadhaa sukhadhaiee ||
The Name of the Lord is forever the Giver of peace.
ਸਦੀਵ ਹੀ ਆਰਾਮ-ਬਖਸ਼ਣਹਾਰ ਹੈ ਸੁਆਮੀ ਦਾ ਨਾਮ।
Dador de Éxtasis es para siempre el Nombre del Señor.
jw kau ismir Ajwmlu auDirE ginkw hU giq pweI ]1] rhwau ]
jaa kau simar ajaamal udhario ganikaa hoo gat paiee ||1|| rahaau ||
Meditating in remembrance on it, Ajaamal was saved, and Ganika the prostitute was emancipated. ||1||Pause||
ਜਿਸ ਦਾ ਆਰਾਧਨ ਕਰਨ ਦੁਆਰਾ ਅਜਾਮਲ ਪਾਰ ਉੱਤਰ ਗਿਆ ਅਤੇ ਵੇਸਵਾ ਨੂੰ ਮੋਖਸ਼ ਪਰਾਪਤ ਹੋ ਗਈ। ਠਹਿਰਾਉ।
Contemplándolo, Ayamal fue emancipado y Ganika obtuvo el Estado Supremo de Éxtasis.(1-Pausa)
pMcwlI kau rwj sBw mih rwm nwm suiD AweI ]
pa(n)chaalee kau raaj sabhaa meh raam naam sudh aaiee ||
Dropadi the princess of Panchaala remembered the Lord's Name in the royal court.
ਪੰਚਾਲ ਦੇ ਰਾਜੇ ਦੀ ਸ਼ਹਿਜ਼ਾਦੀ ਦਰੋਪਦੀ ਨੇ ਸ਼ਾਹੀ ਦਰਬਾਰ ਅੰਦਰ ਪ੍ਰਭੂ ਦੇ ਨਾਮ ਨੂੰ ਯਾਦ ਕੀਤਾ।
Daropadi, princesa de Panchala, recordó el Nombre de Dios en la corte real de Duriodhan
qw ko dUKu hirE kruxw mY ApnI pYj bFweI ]1]
taa ko dhookh hario karunaa mai apanee paij baddaiee ||1||
The Lord, the embodiment of mercy, removed her suffering; thus His own glory was increased. ||1||
ਰਹਿਮਤ ਦੇ ਸ਼ਰੂਪ ਵਾਹਿਗੁਰੂ ਨੇ ਉਸ ਦਾ ਦੁਖੜਾ ਦੂਰ ਕਰ ਦਿੱਤਾ ਅਤੇ ਆਪਣੀ ਨਿੱਜ ਦੀ ਪ੍ਰਭਤਾ ਨੂੰ ਵਧਾਇਆ।
y mira, el Señor Compasivo la liberó de sus aflicciones y le hizo manifiesta Su Propia Gloria. (1)
ijh nr jsu ikrpw iniD gwieE qw kau BieE shweI ]
jeh nar jas kirapaa nidh gaio taa kau bhio sahaiee ||
That man, who sings the Praise of the Lord, the treasure of mercy, has the help and support of the Lord.
ਜਿਹੜਾ ਬੰਦ, ਮਿਹਰ ਦੇ ਖਜ਼ਾਨੇ, ਵਾਹਿਗੁਰੂ, ਦੀ ਕੀਰਤੀ ਗਾਇਨ ਕਰਦਾ ਹੈ, ਉਸ ਦੀ ਸੁਆਮੀ ਸਹਾਇਤਾ ਕਰਦਾ ਹੈ।
Aquél que canta la Alabanza del Señor, a él, el Señor le provee de Soporte.
khu nwnk mY iehI BrosY ghI Awin srnweI ]2]1]
kahu naanak mai ihee bharosai gahee aan saranaiee ||2||1||
Says Nanak, I have come to rely on this. I seek the Sanctuary of the Lord. ||2||1||
?????।
Dice Nanak, creyendo en esto, yo mismo he llegado hasta el Refugio del Señor. (2-1)
mwrU mhlw 9 ]
maaroo mahalaa nauvaa ||
Maaroo, Ninth Mehl:
ਮਾਰੂ ਨੌਵੀਂ ਪਾਤਿਸ਼ਾਹੀ।
Maru, Mejl Guru Teg Bajadur, Noveno Canal Divino.
Ab mY khw krau rI mweI ]
ab mai kahaa karau ree maiee ||
What should I do now, O mother?
ਮੈਂ ਹੁਣ ਕੀ ਕਰਾਂ, ਹੇ ਮਾਤਾ?
¿Qué puedo hacer ahora, oh madre?, pues mi vida la he desperdiciado en el vicio
sgl jnmu ibiKAn isau KoieAw ismirE nwih kn@weI ]1] rhwau ]
sagal janam bikhian siau khoiaa simario naeh kan(h)aiee ||1|| rahaau ||
I have wasted my whole life in sin and corruption; I never remembered the Lord. ||1||Pause||
ਸਾਰਾ ਜੀਵਨ ਮੈਂ ਪਾਪਾਂ ਵਿੱਚ ਗੁਆ ਦਿੱਤਾ ਹੈ ਅਤੇ ਕਦੇ ਭੀ ਪ੍ਰਭੂ ਦਾ ਆਰਾਧਨ ਨਹੀਂ ਕੀਤਾ ਠਹਿਰਾਉ।
y no he habitado para nada en Dios.(1-Pausa)
kwl Pws jb gr mih mylI iqh suiD sB ibsrweI ]
kaal faas jab gar meh melee teh sudh sabh bisaraiee ||
When Death places the noose around my neck, then I lose all my senses.
ਜਦ ਮੌਤ ਆਪਣੀ ਫਾਹੀ ਮੇਰੀ ਗਰਦਨ ਦੁਆਲੇ ਪਾਉਂਦੀ ਹੈ; ਉਸ ਨਾਲ ਮੇਰੇ ਸਾਰੇ ਹੋਸ਼ ਹਵਾਸ ਬਾਖਤਾ ਹੋ ਜਾਂਦੇ ਹਨ।
Ahora, cuando Yama, el emisario de la muerte, ha puesto su dogal sobre mi cuello, he perdido todo sentido del ser,
rwm nwm ibnu Xw sMkt mih ko Ab hoq shweI ]1]
raam naam bin yaa sa(n)kaT meh ko ab hot sahaiee ||1||
Now, in this disaster, other than the Name of the Lord, who will be my help and support? ||1||
ਸੁਆਮੀ ਦੇ ਨਾਮ ਦੇ ਬਗੈਰ, ਇਸ ਮੁਸੀਬਤ ਵਿੱਚ ਬੰਦੇ ਦਾ ਹੁਣ ਕੌਣ ਮਦਦਗਾਰ ਹੋ ਸਕਦਾ ਹੈ।
y fuera del Nombre del Señor, no hay nadie más que me socorra cuando me estoy sintiendo mal.(1)
jo sMpiq ApnI kir mwnI iCn mih BeI prweI ]
jo sa(n)pat apanee kar maanee chhin meh bhiee paraiee ||
That wealth, which he believes to be his own, in an instant, belongs to another.
ਜਿਹੜੇ ਮਾਲਧਨ ਨੂੰ ਬੰਦਾ ਆਪਣਾ ਨਿੱਜ ਦਾ ਕਰਕੇ ਜਾਣਦਾ ਹੈ, ਇਕ ਮੁਹਤ ਵਿੱਚ ਉਹ ਕਿਸੇ ਹੋਰਸ ਦਾ ਹੋ ਜਾਂਦਾ ਹੈ।
Las posesiones que pensaba que eran mías, en un momento ya no las podía identificar como mías,
khu nwnk Xh soc rhI min hir jsu kbhU n gweI ]2]2]
kahu naanak yeh soch rahee man har jas kabahoo na gaiee ||2||2||
Says Nanak, this still really bothers my mind - I never sang the Praises of the Lord. ||2||2||
ਗੁਰੂ ਜੀ ਆਖਦੇ ਹਨ ਕਿ ਇਹ ਫਿਕਰ ਬੰਦੇ ਦੇ ਦਿਲ ਵਿੱਚ ਸਦਾ ਲੱਗਾ ਰਹਿੰਦਾ ਹੈ ਕਿ ਉਸ ਨੇ ਕਦੇ ਭੀ ਹਰੀ ਦੀ ਕੀਰਤੀ ਗਾਇਨ ਨਹੀਂ ਕੀਤੀ।
dice Nanak, ahora me arrepiento de que en el pasado no alabé a mi Dios.(2-2)
mwrU mhlw 9 ]
maaroo mahalaa nauvaa ||
Maaroo, Ninth Mehl:
ਮਾਰੂ ਨੌਵੀਂ ਪਾਤਿਸ਼ਾਹੀ।
Maru, Mejl Guru Teg Bajadur, Noveno Canal Divino.
mweI mY mn ko mwnu n iqAwigE ]
maiee mai man ko maan na tiaagio ||
O my mother, I have not renounced the pride of my mind.
ਹੇ ਮੇਰੀ ਮਾਤਾ! ਮੈਂ ਆਪਣੇ ਚਿੱਤ ਦਾ ਹੰਕਾਰ ਨਹੀਂ ਛਡਿਆ।
Oh madre, no he logrado quitar el ego negativo de mi mente, e intoxicado con el vino de Maya,
mwieAw ky mid jnmu isrwieE rwm Bjin nhI lwigE ]1] rhwau ]
maiaa ke madh janam siraio raam bhajan nahee laagio ||1|| rahaau ||
I have wasted my life intoxicated with Maya; I have not focused myself in meditation on the Lord. ||1||Pause||
ਮੈਂ ਧਨ-ਦੌਲਤ ਦੀ ਖ਼ੁਮਾਰੀ ਅੰਦਰ ਆਪਣਾ ਜੀਵਨ ਬਤੀਤ ਕਰ ਲਿਆ ਹੈ ਅਤੇ ਸੁਆਮੀ ਦੇ ਸਿਮਰਨ ਨਾਲ ਆਪਣੇ ਆਪ ਨੂੰ ਨਹੀਂ ਜੋੜਿਆ। ਠਹਿਰਾਉ।
he desperdiciado mi vida y no he dedicado mi ser al Nombre del Señor. (1-Pausa)
jm ko fMfu pirE isr aUpir qb sovq qY jwigE ]
jam ko dda(n)dd pario sir uoopar tab sovat tai jaagio ||
When Death's club falls on my head, then I will be wakened from my sleep.
ਜਦ ਮੌਤ ਦਾ ਡੰਡਾਂ ਮੇਰੇ ਸਿਰ ਉਤੇ ਪਵੇਗਾ ਕੇਵਲ ਤਦ ਹੀ ਨੀਦ ਤੋਂ ਮੇਰੀ ਅੱਖ ਉਘੜੇਗੀ।
Desperté de mi letargo solamente cuando Yama me pegó con su palo,
khw hoq Ab kY pCuqwey CUtq nwihn BwigE ]1]
kahaa hot ab kai pachhutaae chhooTat naahin bhaagio ||1||
But what good will it do to repent at that time? I cannot escape by running away. ||1||
ਪ੍ਰੰਤੂ ਉਸ ਵੇਲੇ ਪਸਚਾਤਾਪ ਕਰਨ ਦਾ ਕੀ ਲਾਭ ਹੈ? ਮੈਂ ਭੱਜ ਕੇ ਖ਼ਲਾਸੀ ਪਰਾਪਤ ਨਹੀਂ ਕਰ ਸਕਦਾ।
y aun el remordimiento en este momento de nada sirvió, porque uno no se puede esconder de su propio ser.(1)
ieh icMqw aupjI Gt mih jb gur crnn AnurwigE ]
eeh chi(n)taa upajee ghaT meh jab gur charanan anuraagio ||
When this anxiety arises in the heart, then, one comes to love the Guru's feet.
ਜਦ ਇਹ ਫ਼ਿਕਰ ਬੰਦੇ ਦੇ ਦਿਲ ਵਿੱਚ ਉਤਪੰਨ ਹੋ ਜਾਂਦਾ ਹੈਂ ਤਦ ਉਹ ਗੁਰਾਂ ਦੇ ਪੈਰਾਂ ਨੂੰ ਪਿਆਰ ਕਰਨ ਲਗ ਜਾਂਦਾ ਹੈ।
Este remordimiento creció en mí, después de que con todo mi corazón me enamoré de los Pies del Guru.
suPlu jnmu nwnk qb hUAw jau pRB js mih pwigE ]2]3]
sufal janam naanak tab hooaa jau prabh jas meh paagio ||2||3||
My life becomes fruitful, O Nanak, only when I am absorbed in the Praises of God. ||2||3||
ਜਦ ਮੈਂ ਸਾਈਂ ਦੀ ਕੀਰਤੀ ਅੰਦਰ ਲੀਨ ਹੁੰਦਾ ਹਾਂ, ਕੇਵਲ ਤਾਂ ਹੀ ਮੇਰਾ ਜੀਵਨ ਲਾਭਦਾਇਕ ਹੁੰਦਾ ਹੈ, ਹੇ ਨਾਨਕ!
Mi vida será fructífera, oh, dice Nanak, sólo cuando esté absorto en la Alabanzas del Señor.(2-3)
mwrU AstpdIAw mhlw 1 Gru 1
maaroo asaTapadheeaa mahalaa pehilaa ghar pehilaa
Maaroo, Ashtpadheeyaa, First Mehl, First House:
ਮਾਰੂ ਅਸ਼ਟਪਦੀਆਂ ਪਹਿਲੀ ਪਾਤਿਸ਼ਾਹੀ।
Rag Maru, Mejl Guru Nanak, Primer Canal Divino, Ashtapadis.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
byd purwx kQy suxy hwry munI Anykw ]
bedh puraan kathe sune haare munee anekaa ||
Reciting and listening to the Vedas and the Puraanas, countless wise men have grown weary.
ਵੇਦਾਂ ਅਤੇ ਪੁਰਾਨਾਂ ਨੂੰ ਵਾਚ ਅਤੇ ਸੁਣ ਕੇ ਘਣੇਰੇ ਰਿਸ਼ੀ ਹਾਰ ਹੁਟ ਗਏ ਹਨ।
Recitando y escuchando los Vedas y los Puranas, miles se han cansado, miles más se han agotado vagando de santuario en santuario
ATsiT qIrQ bhu Gxw BRim Qwky ByKw ]
aThasaTh teerath bahu ghanaa bhram thaake bhekhaa ||
So many in their various religious robes have grown weary, wandering to the sixty-eight sacred shrines of pilgrimage.
ਕ੍ਰੋੜਾਂ ਹੀ ਸ਼ਪ੍ਰਦਾਈ ਅਠਾਹਟ ਯਾਤ੍ਰਾ ਅਸਥਾਨਾਂ ਤੇ ਰਟਨ ਕਰਦੇ ਹੋਏ ਹੰਭ ਗਏ ਹਨ।
y vistiendo todo tipo de túnicas, pero el Dios Verdadero e Inmaculado es sólo Uno,
swco swihbu inrmlo min mwnY eykw ]1]
saacho saahib niramalo man maanai ekaa ||1||
The True Lord and Master is immaculate and pure. The mind is satisfied only by the One Lord. ||1||
ਪਾਵਨ ਪਵਿੱਤ੍ਰ ਹੈ ਸੱਚਾ ਸੁਆਮੀ। ਇਕ ਸਾਈਂ ਦਾ ਸਿਮਰਨ ਕਰਨ ਦੁਆਰਾ ਮਲ ਪਤੀਜ ਜਾਂਦਾ ਹੈ।
oh mente ten Fe en tu Dios Único. (1)
qU Ajrwvru Amru qU sB cwlxhwrI ]
too ajaraavar amar too sabh chaalanahaaree ||
You are eternal; You do not grow old. All others pass away.
ਤੂੰ ਬਿਰਧ ਨਹੀਂ ਹੁੰਦਾ ਅਤੇ ਸ੍ਰੇਸ਼ਟ ਹੈ। ਅਬਿਨਾਸ਼ੀ ਹੈਂ ਤੂੰ ਅਤੇ ਹੋਰ ਸਾਰੇ ਟੁਰ ਵੰਝਣ ਵਾਲੇ ਹਨ।
Eres Eterno, no Envejeces, pero los demás tienen que morir.
nwmu rswiexu Bwie lY prhir duKu BwrI ]1] rhwau ]
naam rasain bhai lai parahar dhukh bhaaree ||1|| rahaau ||
One who lovingly focuses on the Naam, the source of nectar - his pains are taken away. ||1||Pause||
ਜੋ ਅੰਮ੍ਰਿਤ ਦੇ ਘਰ ਨਾਮ ਦਾ ਪਿਆਰ ਨਾਲ ਸਿਮਰਨ ਕਰਦਾ ਹੈ, ਉਸ ਦੇ ਪਰਮ ਦੁੱਖੜੇ ਦੂਰ ਹੋ ਜਾਂਦੇ ਹਨ। ਠਹਿਰਾਉ।
Y sin embargo, los sufrimientos de quien se enfoca en el Naam, la Fuente de Néctar, desaparecen. (1-Pausa)