swcw nwmu swcY sbid jwnY ]
saachaa naam saachai sabadh jaanai ||
The True Name is known through the True Word of the Shabad.
ਸੱਚਾ ਨਾਮ ਸੱਚੀ ਗੁਰਬਾਣੀ ਦੇ ਰਾਹੀਂ ਅਨੁਭਵ ਕੀਤਾ ਜਾਂਦਾ ਹੈ।
El Nombre Verdadero es conocido a través de la Palabra del Shabd,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
swcw nwmu swcY sbid jwnY ]
saachaa naam saachai sabadh jaanai ||
The True Name is known through the True Word of the Shabad.
ਸੱਚਾ ਨਾਮ ਸੱਚੀ ਗੁਰਬਾਣੀ ਦੇ ਰਾਹੀਂ ਅਨੁਭਵ ਕੀਤਾ ਜਾਂਦਾ ਹੈ।
El Nombre Verdadero es conocido a través de la Palabra del Shabd,
AwpY Awpu imlY cUkY AiBmwnY ]
aapai aap milai chookai abhimaanai ||
The Lord Himself meets that one who eradicates egotistical pride.
ਸਾਈਂ ਖੁਦ ਹੀ ਉਸ ਨੂੰ ਮਿਲ ਪੈਂਦਾ ਹੈ, ਜੋ ਆਪਣੇ ਹੰਕਾਰ ਨੂੰ ਮੇਟ ਦਿੰਦਾ ਹੈ।
el Señor Mismo encuentra a quien abandona su orgullo egoísta y así,
gurmuiK nwmu sdw sdw vKwnY ]5]
gurmukh naam sadhaa sadhaa vakhaanai ||5||
The Gurmukh chants the Naam, forever and ever. ||5||
ਗੁਰੂ-ਅਨੁਸਾਰੀ, ਸਦੀਵ, ਸਦੀਵ ਹੀ ਨਾਮ ਦਾ ਉਚਾਰਨ ਕਰਦਾ ਹੈ।
el Gurmukj canta el Naam, por siempre. (5)
siqguir syivAY dUjI durmiq jweI ]
satigur seviaai dhoojee dhuramat jaiee ||
Serving the True Guru, duality and evil-mindedness are taken away.
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਦਵੈਤ-ਭਾਵ ਤੇ ਖੋਟੀ ਸਮਝ ਦੂਰ ਹੋ ਜਾਂਦੇ ਹਨ,
Sirviendo al Verdadero Guru, la dualidad y la maldad de la mente desaparecen,
Aaugx kwit pwpw miq KweI ]
aaugan kaaT paapaa mat khaiee ||
Guilty mistakes are erased, and the sinful intellect is cleansed.
ਬਦੀਆਂ ਮਿਟ ਜਾਂਦੀਆਂ ਹਨ ਅਤੇ ਪਾਪੀ ਮਨੂਆ ਧੋਤਾ ਜਾਂਦਾ ਹੈ।
la culpa se desvanece y el malvado intelecto es limpiado,
kMcn kwieAw joqI joiq smweI ]6]
ka(n)chan kaiaa jotee jot samaiee ||6||
One's body sparkles like gold, and one's light merges into the Light. ||6||
ਆਦਮੀ ਦੀ ਦੇਹ ਸੋਨੇ ਦੀ ਤਰ੍ਹਾਂ ਲਿਸ਼ਕਦੀ ਹੈ ਅਤੇ ਉਸ ਦੀ ਜੋਤ ਪਰਮ ਜੋਤੀ ਅੰਦਰ ਲੀਨ ਹੋ ਜਾਂਦੀ ਹੈ।
el cuerpo entonces brilla como el oro y la luz de uno se inmerge en la Luz Divina.(6)
siqguir imilAY vfI vifAweI ]
satigur miliaai vaddee vaddiaaiee ||
Meeting with the True Guru, one is blessed with glorious greatness.
ਸੱਚੇ ਗੁਰਾਂ ਨਾਲ ਮਿਲਣ ਦੁਆਰਾ ਪ੍ਰਾਣੀ ਨੂੰ ਬਹੁਤ ਪ੍ਰਭਤਾ ਪ੍ਰਾਪਤ ਹੁੰਦੀ ਹੈ।
Encontrando al Guru Verdadero uno es Bendecido con Gloria,
duKu kwtY ihrdY nwmu vsweI ]
dhukh kaaTai hiradhai naam vasaiee ||
Pain is taken away, and the Naam comes to dwell within the heart.
ਗੁਰੂ ਜੀ ਉਸ ਦੇ ਦੁੱਖ ਦੂਰ ਕਰ ਦਿੰਦੇ ਹਨ, ਅਤੇ ਉਸ ਦੇ ਮਨ ਅੰਦਰ ਅਸਥਾਪਨ ਕਰ ਦਿੰਦੇ ਹਨ।
se libera del dolor y alaba el Nombre del Señor en su corazón.
nwim rqy sdw suKu pweI ]7]
naam rate sadhaa sukh paiee ||7||
Imbued with the Naam, one finds eternal peace. ||7||
ਨਾਮ ਦੇ ਨਾਲ ਰੰਗੀਜਣ ਦੁਆਰਾ, ਉਹ ਹਮੇਸ਼ਾਂ ਆਰਾਮ ਪਾਉਂਦਾ ਹੈ।
Sí, imbuido en el Nombre, uno vive en Éxtasis. (7)
gurmiq mwinAw krxI swru ]
gurmat maaniaa karanee saar ||
Obeying the Gur's instructions, one's actions are purified.
ਗੁਰਾਂ ਦੇ ਉਪਦੇਸ਼ ਉਪਰ ਅਮਲ ਕਰਨ ਰਾਹੀਂ ਪਵਿਤਰ ਹੋ ਜਾਂਦੀ ਹੈ ਜੀਵਨ ਰਹੁ ਰੀਤੀ।
Las acciones de aquél que sigue al Guru son puras;
gurmiq mwinAw moK duAwru ]
gurmat maaniaa mokh dhuaar ||
Obeying the Guru's Instructions, one finds the state of salvation.
ਗੁਰਾਂ ਦੇ ਉਪਦੇਸ਼ ਉਪਰ ਅਮਲ ਕਰਨ ਰਾਹੀਂ ਮੁਕਤੀ ਦਾ ਦਰਵਾਜਾ ਪਰਾਪਤ ਹੋ ਜਾਂਦਾ ਹੈ।
sí, uno es emancipado si uno cree en la Instrucción del Guru.
nwnk gurmiq mwinAw prvwrY swDwru ]8]1]3]
naanak gurmat maaniaa paravaarai saadhaar ||8||1||3||
O Nanak, those who follow the Guru's Teachings are saved, along with their families. ||8||1||3||
ਨਾਨਕ, ਜੋ ਗੁਰਾਂ ਦੀ ਨਸੀਹਤ ਤੇ ਅਮਲ ਕਰਦੇ ਹਨ, ਉਹ ਆਪਣੇ ਟੱਬਰ-ਕਬੀਲੇ ਸਮੇਤ ਪਾਰ ਉਤਰ ਜਾਂਦੇ ਹਨ।
Dice Nanak, creyendo en la Palabra del Shabd del Guru aun la familia y los parientes son salvados.(8-1-3)
iblwvlu mhlw 4 AstpdIAw Gru 11
bilaaval mahalaa chauthhaa asaTapadheeaa ghar gayaarvaa
Bilaaval, Fourth Mehl, Ashtpadheeyaa, Eleventh House:
ਬਿਲਾਵਲ ਚੌਥੀ ਪਾਤਿਸ਼ਾਹੀ। ਅਸ਼ਟਪਦੀਆਂ।
Mejl Guru Ram Das, Cuarto Canal Divino, Ashtapadis.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
AwpY Awpu Kwie hau mytY Anidnu hir rs gIq gveIAw ]
aapai aap khai hau meTai anadhin har ras geet gavieeaa ||
One who eliminates his self-centeredness, and eradicates his ego, night and day sings the songs of the Lord's Love.
ਜੋ ਆਪਣੇ ਆਪ ਨੂੰ ਮੇਟ ਸੁੱਟਦਾ ਹੈ ਅਤੇ ਆਪਣੀ ਹੰਗਤਾ ਨੂੰ ਮਾਰ ਮੁਕਾਉਂਦਾ ਹੈ, ਉਹ ਰਾਤ ਦਿਨ ਪ੍ਰਭੂ ਦੀ ਪਿਰਹੜੀ ਦੇ ਗੀਤ ਗਾਉਂਦਾ ਹੈ।
Uno debe hacer a un lado la parte ególatra del ser y cantar siempre la Alabanza del Señor,
gurmuiK prcY kMcn kwieAw inrBau joqI joiq imleIAw ]1]
gurmukh parachai ka(n)chan kaiaa nirabhau jotee jot milieeaa ||1||
The Gurmukh is inspired, his body is golden, and his light merges into the Light of the Fearless Lord. ||1||
ਜੋ ਗੁਰਾਂ ਦੀ ਦਇਆ ਦੁਆਰਾ, ਤ੍ਰਿਪਤ ਹੋ ਜਾਂਦਾ ਹੈ, ਉਸ ਦੀ ਦੇਹ ਸੋਨੇ ਵਾਂਗ ਸ਼ੁੱਧ ਹੋ ਜਾਂਦੀ ਹੈ ਅਤੇ ਉਸ ਦਾ ਨੂਰ ਨਿਡੱਰ ਸਾਈਂ ਦੇ ਪਰਮ ਨੂਰ ਨਾਲ ਮਿਲ ਜਾਂਦਾ ਹੈ।
y si por la Gracia del Guru uno llega a conocer a Dios, el cuerpo se vuelve puro como el oro y el Alma se inmerge en el Alma Universal.(1)
mY hir hir nwmu ADwru rmeIAw ]
mai har har naam adhaar ramieeaa ||
I take the Support of the Name of the Lord, Har, Har.
ਮੈਂਨੂੰ ਸਰਵ-ਵਿਆਪਕ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ।
Me apoyo sólo en el Nombre del Señor; sin Su Nombre no podría vivir ni por un momento.
iKnu plu rih n skau ibnu nwvY gurmuiK hir hir pwT pVeIAw ]1] rhwau ]
khin pal reh na sakau bin naavai gurmukh har har paaTh paRieeaa ||1|| rahaau ||
I cannot live, for a moment, even for an instant, without the Name of the Lord; the Gurmukh reads the Sermon of the Lord, Har, Har. ||1||Pause||
ਇਕ ਮੁਹਤ ਅਤੇ ਛਿਨ ਭਰ ਲਈ ਭੀ ਮੈਂ ਨਾਮ ਦੇ ਬਾਝੋਂ ਰਹਿ ਨਹੀਂ ਸਕਦਾ ਅਤੇ ਗੁਰਾਂ ਦੀ ਦਇਆ ਦੁਆਰਾ ਮੈਂ ਸੁਆਮੀ ਵਾਹਿਗੁਰੂ ਦੀ ਧਰਮ-ਵਾਰਤਾ ਵਾਚਦਾ ਹਾਂ। ਠਹਿਰਾਉ।
Por la Gracia del Guru recito siempre la Palabra de Dios.
eyku igrhu ds duAwr hY jw ky Aihinis qskr pMc cor lgeIAw ]
ek girahu dhas dhuaar hai jaa ke ahinis tasakar pa(n)ch chor lagieeaa ||
In the one house of the body, there are ten gates; night and day, the five thieves break in.
ਦੇਹ-ਰੂਪ ਇਕ ਘਰ ਹੈ। ਜਿਸ ਦੇ ਦਸ ਦਰਵਾਜੇ ਹਨ। ਪੰਜ ਹੇਰੂ ਹਨ ਅਤੇ ਸੰਨ੍ਹ ਲਾਉਣ ਵਾਲੇ, ਦਿਨ ਰਾਤ ਇਸ ਨੂੰ ਪਾੜ ਲਾਈ ਜਾਂਦੇ ਹਨ।
En el hogar de mi cuerpo, con sus diez puertas, los cinco ladrones se meten y lo ultrajan;
Drmu ArQu sBu ihir ly jwvih mnmuK AMDuly Kbir n peIAw ]2]
dharam arath sabh hir le jaaveh manmukh a(n)dhule khabar na pieeaa ||2||
They steal the entire wealth of one's Dharmic faith, but the blind, self-willed manmukh does not know it. ||2||
ਉਹ ਸੱਚਾਈ ਦੀ ਸਾਰੀ ਦੌਲਤ ਨੂੰ ਚੋਰੀ ਕਰ ਕੇ ਲੈ ਜਾਂਦੇ ਹਨ, ਪਰ ਅੰਨ੍ਹੇ ਅਧਰਮੀ ਨੂੰ ਇਸ ਦਾ ਕੋਈ ਇਲਮ ਨਹੀਂ।
se roban mi rectitud y las riquezas de mi Alma, y yo, el ciego, no me doy cuenta. (2)
kMcn kotu bhu mwxik BirAw jwgy igAwn qiq ilv leIAw ]
ka(n)chan koT bahu maanak bhariaa jaage giaan tat liv lieeaa ||
The fortress of the body is overflowing with gold and jewels; when it is awakened by spiritual wisdom, one enshrines love for the essence of reality.
ਦੇਹ-ਰੂਪੀ ਕਿਲ੍ਹਾ ਸੋਨੇ ਤੇ ਜਵੇਹਰ ਨਾਲ ਪਰੀਪੂਰਨ ਹੈ। ਜਦ ਈਸ਼ਵਰੀ ਸਮਝ ਇਸ ਅੰਦਰ ਜਾਗ ਉਠਦੀ ਹੈ ਤਾਂ ਬੰਦੇ ਦਾ ਅਸਲੀਅਤ ਨਾਲ ਪ੍ਰੇਮ ਪੈ ਜਾਂਦਾ ਹੈ।
Mi cuerpo es una fortaleza de oro engarzado de joyas; cuando en él la Sabiduría despierta, se entona en la Quintaesencia de Dios.
qskr hyrU Awie lukwny gur kY sbid pkiV bMiD peIAw ]3]
tasakar heroo aai lukaane gur kai sabadh pakaR ba(n)dh pieeaa ||3||
The thieves and robbers hide out in the body; through the Word of the Guru's Shabad, they are arrested and locked up. ||3||
ਚੋਰ ਅਤੇ ਲੁੱਟਣ ਵਾਲੇ ਦੇਹ ਅੰਦਰ ਛੁਪੇ ਹੋਏ ਹਨ, ਗੁਰਾਂ ਦੀ ਬਾਣੀ ਦੇ ਜ਼ਰੀਏ ਉਹ ਉਨ੍ਹਾਂ ਨੂੰ ਫੜ ਕੇ ਨਰੜ ਲੈਂਦੇ ਹੈ।
Y aunque en él se esconden los cinco ladrones, la mente los toma del pescuezo y los amarra con la ayuda de la Palabra del Shabd del Guru. (3)
hir hir nwmu poqu boihQw Kyvtu sbdu guru pwir lµGeIAw ]
har har naam pot bohithaa khevaT sabadh gur paar la(n)ghieeaa ||
The Name of the Lord, Har, Har, is the boat, and the Word of the Guru's Shabad is the boatman, to carry us across.
ਸੁਆਮੀ ਵਾਹਿਗੁਰੂ ਦਾ ਨਾਮ ਬੇੜੀ ਤੇ ਜਹਾਜ਼ ਹੈ ਅਤੇ ਗੁਰਾਂ ਦੀ ਬਾਣੀ ਮਲਾਹ ਹੈ, ਜਿਨ੍ਹਾਂ ਦੀ ਰਾਹੀਂ ਪ੍ਰਾਣੀ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।
El Nombre del Señor es el Barco; la Palabra del Shabd del Guru, el Barquero que nos transporta.
jmu jwgwqI nyiV n AwvY nw ko qskru coru lgeIAw ]4]
jam jaagaatee neR na aavai naa ko tasakar chor lagieeaa ||4||
The Messenger of Death, the tax collector, does not even come close, and no thieves or robbers can plunder you. ||4||
ਮੌਤ ਦਾ ਦੂਤ, ਮਸੂਲੀਆ, ਗੁਰਾਂ ਦੇ ਗੋਲੇ ਦੇ ਤਜ਼ਦੀਕ ਨਹੀਂ ਆਉਂਦਾ ਅਤੇ ਸੰਨ੍ਹ ਲਾਉਣ ਵਾਲਾ ਜਾਂ ਹੇਰੂ ਚੋਰੀ ਨਹੀਂ ਕਰਦਾ।
Así, el recaudador de impuestos no se nos acerca y nuestro interior no es transgredido ni despojado por algún ladrón. (4)
hir gux gwvY sdw idnu rwqI mY hir jsu khqy AMqu n lhIAw ]
har gun gaavai sadhaa dhin raatee mai har jas kahate a(n)t na laheeaa ||
I continuously sing the Glorious Praises of the Lord, day and night; singing the Lord's Praises, I cannot find His limits.
ਦਿਨ ਰਾਤ ਮੈਂ ਹਮੇਸ਼ਾਂ ਵਾਹਿਗੁਰੂ ਦੀਆਂ ਨੇਕੀਆਂ ਗਾਇਨ ਕਰਦਾ ਹਾਂ। ਸੁਆਮੀ ਦੀਆਂ ਸਿਫਤਾਂ ਉਚਾਰਨ ਕਰਦੇ ਹੋਏ, ਮੈਨੂੰ ਉਸ ਦੇ ਓੜਕ ਦਾ ਪਤਾ ਨਹੀਂ ਲੱਗਦਾ।
Entonces uno canta la Alabanza del Señor por siempre y para siempre.
gurmuiK mnUAw iekqu Gir AwvY imlau guopwl nIswnu bjeIAw ]5]
gurmukh manooaa ikat ghar aavai milau guopaal neesaan bajieeaa ||5||
The mind of the Gurmukh returns to its own home; it meets the Lord of the Universe, to the beat of the celestial drum. ||5||
ਗੁਰਾਂ ਦੀ ਦਇਆ ਦੁਆਰਾ, ਮਨ ਆਪਣੇ ਇਕ ਗ੍ਰਹਿ ਅੰਦਰ ਆ ਜਾਂਦਾ ਹੈ ਅਤੇ ਤਦ ਇਹ ਵੱਜਦੇ ਵਾਜੇ ਨਾਲ ਸੰਸਾਰ ਦੇ ਪਾਲਣ-ਪੋਸਣਹਾਰ ਨਾਲ ਮਿਲਦਾ ਹੈ।
Por la Gracia del Guru la mente llega hasta su propio Hogar, es entonces cuando uno encuentra, sin lugar a dudas, a Dios. (5)
nYnI dyiK drsu mnu iqRpqY sRvn bwxI gur sbdu suxeIAw ]
nainee dhekh dharas man tirapatai sravan baanee gur sabadh sunieeaa ||
Gazing upon the Blessed Vision of His Darshan with my eyes, my mind is satisfied; with my ears, I listen to the Guru's Bani, and the Word of His Shabad.
ਆਪਣੀਆਂ ਅੱਖਾਂ ਨਾਲ ਪ੍ਰਭੂ ਦਾ ਦਰਸ਼ਨ ਵੇਖ, ਮੇਰੀ ਆਤਮਾ ਰੱਜ ਗਈ ਹੈ ਅਤੇ ਆਪਣਿਆਂ ਕੰਨਾਂ ਨਾਲ ਮੈਂ ਗੁਰਾਂ ਦੀ ਬਾਣੀ ਤੇ ਉਪਦੇਸ਼ ਸੁਣਦਾ ਹਾਂ।
Mi mente está contenta teniendo Su Visión y con mis oídos escucho la Palabra del Shabd del Guru.
suin suin Awqm dyv hY BIny ris ris rwm gopwl rveIAw ]6]
sun sun aatam dhev hai bheene ras ras raam gopaal ravieeaa ||6||
Listening, listening, my soul is softened, delighted by His subtle essence, chanting the Name of the Lord of the Universe. ||6||
ਗੁਰਾਂ ਦੀ ਬਾਣੀ ਨੂੰ ਇਕ-ਰਸ ਸ੍ਰਵਣ ਕਰਨ ਦੁਆਰਾ ਮਨੁੱਖੀ ਆਤਮਾ ਪ੍ਰਭੂ ਦੇ ਅੰਮ੍ਰਿਤ ਨਾਲ ਨਰਮ ਤੇ ਪ੍ਰਸੰਨ ਹੋ ਜਾਂਦੀ ਹੈ ਅਤੇ ਮਾਲਕ ਦੇ ਨਾਮ ਦਾ ਉਚਾਰਨ ਕਰਦੀ ਹੈ।
Escuchándola, mi ser se imbuye en Ella y entonces con todo mi amor alabo al Señor. (6)
qRY gux mwieAw moih ivAwpy qurIAw guxu hY gurmuiK lhIAw ]
trai gun maiaa moh viaape tureeaa gun hai gurmukh laheeaa ||
In the grip of the three qualities, they are engrossed in love and attachment to Maya; only as Gurmukh do they find the absolute quality, absorption in bliss.
ਤਿੰਨਾਂ ਲੱਛਣਾਂ ਵਾਲੇ ਇਨਸਾਨ, ਦੌਲਤ ਦੀ ਪ੍ਰੀਤ ਅੰਦਰ ਗਲਤਾਨ ਹੋਏ ਹੋਏ ਹਨ। ਗੁਰਾਂ ਦੇ ਰਾਹੀਂ ਹੀ ਮਹਾਨ ਮਰਤਬਾ ਪਰਾਪਤ ਹੁੰਦਾ ਹੈ।
En las garras de las tres Gunas uno se envuelve en Maya, pero por la Gracia del Guru uno es entonado en el Estado Supremo de Éxtasis.
eyk idRsit sB sm kir jwxY ndrI AwvY sBu bRhmu psreIAw ]7]
ek dhirasaT sabh sam kar jaanai nadharee aavai sabh braham pasarieeaa ||7||
With a single, impartial eye, look upon all alike, and see God pervading all. ||7||
ਉੇਸੇ ਇਕ ਅੱਖ ਨਾਲ ਉਹ ਸਾਰਿਆਂ ਨੂੰ ਇਕ ਬਰਾਬਰ ਸਮਝਦਾ ਹੈ ਅਤੇ ਸ਼ਰੋਮਣੀ ਸਾਹਿਬ ਨੂੰ ਸਾਰਿਆਂ ਅੰਦਰ ਵਿਆਪਕ ਵੇਖਦਾ ਹੈ।
Así uno ve el todo como Uno y a Dios compenetrándolo todo.(7)
rwm nwmu hY joiq sbweI gurmuiK Awpy AlKu lKeIAw ]
raam naam hai jot sabaiee gurmukh aape alakh lakhieeaa ||
The Light of the Lord's Name permeates all; the Gurmukh knows the unknowable.
ਪ੍ਰਭੂ ਦੇ ਨਾਮ ਦੀ ਰੋਸ਼ਨੀ ਸਾਰਿਆਂ ਅੰਦਰ ਰਮ ਰਹੀ ਹੈ। ਗੁਰੂ-ਅਨੁਸਾਰੀ ਖੁਦ-ਬ-ਖੁਦ ਹੀ ਅਦ੍ਰਿਸ਼ਟ ਸਾਈਂ ਨੂੰ ਦੇਖ ਲੈਂਦਾ ਹੈ।
El Nombre del Señor lo compenetra todo; por la Gracia del Guru uno conoce al Dios Incognoscible.
nwnk dIn dieAwl Bey hY Bgiq Bwie hir nwim smeIAw ]8]1]4]
naanak dheen dhiaal bhe hai bhagat bhai har naam samieeaa ||8||1||4||
O Nanak, the Lord has become merciful to the meek; through loving adoration, he merges in the Lord's Name. ||8||1||4||
ਵਾਹਿਗੁਰੂ ਮਸਕੀਨ ਨਾਨਕ ਤੇ ਮਿਹਰਬਾਨ ਹੋ ਗਿਆ ਹੈ, ਜੋ ਉਸ ਦੀ ਪ੍ਰੇਮ-ਮਈ ਉਪਾਸ਼ਨਾ ਦੇ ਰਾਹੀਂ ਉਸ ਦੇ ਨਾਮ ਅੰਦਰ ਲੀਨ ਹੋ ਗਿਆ ਹੈ।
Dice Nanak, el Señor ha mostrado Su Bondad hacia mí, el desamparado, y a través de Su Amorosa Adoración, me he fundido en Su Nombre.(8-1-4)
iblwvlu mhlw 4 ]
bilaaval mahalaa chauthhaa ||
Bilaaval, Fourth Mehl:
ਬਿਲਾਵਲ ਚੌਥੀ ਪਾਤਿਸ਼ਾਹੀ।
Bilawal, Mejl Guru Ram Das, Cuarto Canal Divino.
hir hir nwmu sIql jlu iDAwvhu hir cMdn vwsu sugMD gMDeIAw ]
har har naam seetal jal dhiaavahu har cha(n)dhan vaas suga(n)dh ga(n)dhieeaa ||
Meditate on the cool water of the Name of the Lord, Har, Har. Perfume yourself with the fragrant scent of the Lord, the sandalwood tree.
ਤੂੰ ਠੰਢੇ ਪਾਣੀ ਵਰਗੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ। ਵਾਹਿਗੁਰੂ ਚੰਨਣ ਦੀ ਮਹਿਕ ਅਤੇ ਖੁਸ਼ਬੂ ਨਾਲ ਇਨਸਾਨ ਮੁਅੱਤਰ ਹੋ ਜਾਂਦਾ ਹੈ।
Medita en el Agua Fresca del Nombre del Señor, Jar, Jar y perfuma tu ser con la Fragancia de la Esencia del Señor, el Árbol de Sándalo.