DnwsrI mhlw 1 Gru 1 caupdy
dhanaasaree mahalaa pehilaa ghar pehilaa chaupadhe
Dhanaasaree, First Mehl, First House, Chau-Padhay:
ਧਨਾਸਰੀ ਪਹਿਲੀ ਪਾਤਿਸ਼ਾਹੀ। ਚਉਪਦੇ।
Dhanasri, Mejl Guru Nanak, Primer Canal Divino, Chau-Padas.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
DnwsrI mhlw 1 Gru 1 caupdy
dhanaasaree mahalaa pehilaa ghar pehilaa chaupadhe
Dhanaasaree, First Mehl, First House, Chau-Padhay:
ਧਨਾਸਰੀ ਪਹਿਲੀ ਪਾਤਿਸ਼ਾਹੀ। ਚਉਪਦੇ।
Dhanasri, Mejl Guru Nanak, Primer Canal Divino, Chau-Padas.
<> siq nwmu krqw purKu inrBau inrvYru Akwl mUriq AjUnI sYBM gur pRswid ]
ikOankaar sat naam karataa purakh nirabhau niravair akaal moorat ajoonee saibha(n) gur prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਣੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Por la Gracia del Ser Supremo, el Eterno, el Todo Prevaleciente Purusha, el Creador sin Miedo y sin Enojo, el Ser que esta más allá del Tiempo, No Encarnado, Auto Existente, el Iluminador
jIau frqu hY Awpxw kY isau krI pukwr ]
jeeau ddarat hai aapanaa kai siau karee pukaar ||
My soul is afraid; to whom should I complain?
ਮੇਰੀ ਆਤਮਾ ਭੈ-ਭੀਤ ਹੋਈ ਹੋਈ ਹੈ। ਮੈਂ ਕੀਹਦੇ ਕੋਲ ਫਰਿਆਦ ਕਰਾਂ?
Mi mente oprimida por sus faltas tiene miedo, ¿A quién podría contar mis aflicciones?
dUK ivswrxu syivAw sdw sdw dwqwru ]1]
dhookh visaaran seviaa sadhaa sadhaa dhaataar ||1||
I serve Him, who makes me forget my pains; He is the Giver, forever and ever. ||1||
ਮੈਂ ਉਸ ਦੀ ਘਾਲ ਕਮਾਉਂਦਾ ਹਾਂ, ਜੋ ਮੈਨੂੰ ਮੇਰੇ ਦੁੱਖੜੇ ਭੁਲਾ ਦਿੰਦਾ ਹੈ ਅਤੇ ਹਮੇਸ਼ਾ, ਹਮੇਸ਼ਾਂ ਦੇਣਹਾਰ ਹੈ।
Mejor sirvo a mi Dios, el Disipador de las penas, Quien es siempre, siempre, Benévolo conmigo. (1)
swihbu myrw nIq nvw sdw sdw dwqwru ]1] rhwau ]
saahib meraa neet navaa sadhaa sadhaa dhaataar ||1|| rahaau ||
My Lord and Master is forever new; He is the Giver, forever and ever. ||1||Pause||
ਮੈਂਡਾ ਸੁਆਮੀ ਸਦੀਵ ਹੀ ਨਵਾਂ ਨਕੋਰ ਹੈ। ਹਮੇਸ਼ਾਂ ਅਤੇ ਹਮੇਸ਼ਾਂ ਹੀ ਉਹ ਦੇਣਹਾਰ ਹੈ। ਠਹਿਰਾਉ।
Mi Maestro es siempre Nuevo, siempre Fresco, siempre Bondadoso conmigo. (1‑Pausa)
Anidnu swihbu syvIAY AMiq Cfwey soie ]
anadhin saahib seveeaai a(n)t chhaddaae soi ||
Night and day, I serve my Lord and Master; He shall save me in the end.
ਰਾਤ ਦਿਨ ਮੈਂ ਆਪਣੇ ਮਾਲਕ ਦੀ ਚਾਰਕੀ ਕਮਾਉਂਦਾ ਹਾਂ ਅਤੇ ਅਖੀਰ ਨੂੰ ਉਹ ਮੈਨੂੰ ਬੰਦਖਲਾਸ ਕਰਾਊਗਾ।
Siempre Lo sirvo, a mi Regente, a Quien me redime al final.
suix suix myrI kwmxI pwir auqwrw hoie ]2]
sun sun meree kaamanee paar utaaraa hoi ||2||
Hearing and listening, O my dear sister, I have crossed over. ||2||
ਪ੍ਰਭੂ ਦੇ ਨਾਮ ਨੂੰ ਸੁਣ ਸੁਣ ਕੇ, ਹੇ ਮੈਂਡੀ ਮਨਮੋਹਨੀ ਇਸਤਰੀਏ, ਮੈਂ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਵਾਂਗਾ।
Escuchando Su Nombre, oh amigo, soy llevado a través del oscuro mar de las existencias materiales. (2)
dieAwl qyrY nwim qrw ]
dhiaal terai naam taraa ||
O Merciful Lord, Your Name carries me across.
ਹੇ ਮਿਹਰਬਾਨ ਮਾਲਕ! ਤੇਰੇ ਨਾਮ ਦੁਆਰਾ ਮੈਂ ਪਾਰ ਉਤਰ ਜਾਵਾਂਗਾ।
Oh Señor Compasivo, Tu Nombre me hace nadar a través,
sd kurbwxY jwau ]1] rhwau ]
sadh kurabaanai jaau ||1|| rahaau ||
I am forever a sacrifice to You. ||1||Pause||
ਤੇਰੇ ਉਤੋਂ ਮੈਂ ਹਮੇਸ਼ਾਂ ਘੋਲੀ ਜਾਂਦਾ ਹਾਂ। ਠਹਿਰਾਓ।
y entonces me ofrezco para siempre en sacrificio a Tu Nombre. (1-Pausa)
srbM swcw eyku hY dUjw nwhI koie ]
saraba(n) saachaa ek hai dhoojaa naahee koi ||
In all the world, there is only the One True Lord; there is no other at all.
ਸਾਰੇ ਸੰਸਾਰ ਅੰਦਰ ਕੇਵਲ ਇਕ ਸੱਚਾ ਸਾਹਿਬ ਹੈ। ਹੋਰ ਕੋਈ ਹੈ ਹੀ ਨਹੀਂ।
El Señor Verdadero es el Único; no hay nadie más;
qw kI syvw so kry jw kau ndir kry ]3]
taa kee sevaa so kare jaa kau nadhar kare ||3||
He alone serves the Lord, upon whom the Lord casts His Glance of Grace. ||3||
ਕੇਵਲ ਓਹੀ ਉਸ ਦੀ ਚਾਕਰੀ ਕਮਾਉਂਦਾ ਹੈ, ਜਿਸ ਉਤੇ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ।
sólo quien goza de Su Gracia Lo sirve. (3)
quDu bwJu ipAwry kyv rhw ]
tudh baajh piaare kev rahaa ||
Without You, O Beloved, how could I even live?
ਹੇ ਮੇਰੇ ਪ੍ਰੀਤਮ! ਤੇਰੇ ਬਗੈਰ ਮੈਂ ਕਿਸ ਤਰ੍ਹਾਂ ਰਹਿ ਸਕਦਾ ਹਾਂ?
Oh Amor, ¿cómo puedo estar sin Ti?
sw vifAweI dyih ijqu nwim qyry lwig rhW ]
saa vaddiaaiee dheh jit naam tere laag rahaa(n) ||
Bless me with such greatness, that I may remain attached to Your Name.
ਮੈਨੂੰ ਉਹ ਵਿਸ਼ਾਲਤਾ ਬਖਸ਼ ਕਿ ਮੈਂ ਤੇਰੇ ਨਾਤ ਨਾਲ ਜੁੜਿਆ ਰਹਾਂ।
Bendíceme con Tu Gloria para que pueda entonarme en Tu Nombre.
dUjw nwhI koie ijsu AwgY ipAwry jwie khw ]1] rhwau ]
dhoojaa naahee koi jis aagai piaare jai kahaa ||1|| rahaau ||
There is no other, O Beloved, to whom I can go and speak. ||1||Pause||
ਕੋਈ ਹੋਰ ਦੂਸਰਾ ਹੈ ਹੀ ਨਹੀਂ, ਹੇ ਮੇਰੇ ਜਾਨੀਆ! ਜਿਸ ਕੋਲ ਮੈਂ ਜਾ ਕੇ ਆਪਣੀ ਵਿਥਿਆ ਬਿਆਨ ਕਰਾਂ। ਠਹਿਰਾਉ।
No hay nadie más a quien pueda recurrir para contar mi dolor. (1‑Pausa)
syvI swihbu Awpxw Avru n jwcMau koie ]
sevee saahib aapanaa avar na jaacha(n)au koi ||
I serve my Lord and Master; I ask for no other.
ਮੈਂ ਆਪਣੇ ਪ੍ਰਭੂ ਦੀ ਘਾਲ ਕਮਾਉਂਦਾ ਹਾਂ ਅਤੇ ਕਿਸੇ ਹੋਰ ਕੋਲੋਂ ਨਹੀਂ ਮੰਗਦਾ।
Sirvo a mi Único Maestro, y no busco a nadie más.
nwnku qw kw dwsu hY ibMd ibMd cuK cuK hoie ]4]
naanak taa kaa dhaas hai bi(n)dh bi(n)dh chukh chukh hoi ||4||
Nanak is His slave; moment by moment, bit by bit, he is a sacrifice to Him. ||4||
ਨਾਨਕ ਉਸ ਦਾ ਗੁਮਾਸ਼ਤਾ ਹੈ ਅਤੇ ਹਰ ਛਿਨ ਉਸ ਉਤੋਂ ਟੁਕੜੇ ਟੁਕੜੇ ਕੁਰਬਾਨ ਜਾਂਦਾ ਹੈ।
Soy Su Esclavo y me postro reverente ante Él. (4)
swihb qyry nwm ivthu ibMd ibMd cuK cuK hoie ]1] rhwau ]4]1]
saahib tere naam viTahu bi(n)dh bi(n)dh chukh chukh hoi ||1|| rahaau ||4||1||
O Lord Master, I am a sacrifice to Your Name, moment by moment, bit by bit. ||1||Pause||4||1||
ਹੇ ਸੁਆਮੀ! ਹਰ ਮੁਹਤ ਮੈਂ ਤੇਰੇ ਨਾਮ ਉਤੇ ਬੋਟੀ ਬੋਟੀ ਕੁਰਬਾਨ, ਕੁਰਬਾਨ ਜਾਂਦਾ ਹਾਂ। ਠਹਿਰਾਉ।
Oh Dios, ofrezco cada átomo de mi ser en sacrificio a Tu Nombre. (1‑Pausa‑4‑1)
DnwsrI mhlw 1 ]
dhanaasaree mahalaa pehilaa ||
Dhanaasaree, First Mehl:
ਧਨਾਸਰੀ ਪਹਿਲੀ ਪਾਤਿਸ਼ਾਹੀ।
Dhanasri, Mejl Guru Nanak, Primer Canal Divino.
hm AwdmI hW iek dmI muhliq muhqu n jwxw ]
ham aadhamee haa(n) ik dhamee muhalat muhat na jaanaa ||
We are human beings of the briefest moment; we do not know the appointed time of our departure.
ਅਸੀਂ ਕੇਵਲ ਇਕ ਸਾਹ ਵਾਲੇ ਪੁਰਸ਼ ਹਾਂ ਅਤੇ ਆਪਣੇ ਕੂਚ ਦਾ ਮੁਕੱਰਰਾ ਵੇਲਾ ਤੇ ਛਿਨ ਨਹੀਂ ਜਾਣਦੇ।
Somos seres de momentos cortos; no conocemos la extensión de nuestros días,
nwnku ibnvY iqsY sryvhu jw ky jIA prwxw ]1]
naanak binavai tisai sarevahu jaa ke jeea paraanaa ||1||
Prays Nanak, serve the One, to whom our soul and breath of life belong. ||1||
ਨਾਨਕ ਪ੍ਰਾਰਥਨਾ ਕਰਦਾ ਹੈ ਤੂੰ ਉਸ ਦੀ ਸੇਵਾ ਕਰ। ਜਿਸ ਦੀ ਮਲਕੀਅਤ ਸਾਡੀ ਆਤਮਾ ਤੇ ਜਿੰਦ-ਜਾਨ ਹੈ।
sirvamos entonces a nuestro Dios, a Quien pertenecen nuestra Alma y nuestra Respiración Vital. (1)
AMDy jIvnw vIcwir dyiK kyqy ky idnw ]1] rhwau ]
a(n)dhe jeevanaa veechaar dhekh kete ke dhinaa ||1|| rahaau ||
You are blind - see and consider, how many days your life shall last. ||1||Pause||
ਹੇ ਅੰਨ੍ਹੇ ਇਨਸਾਨ, ਸੋਚ ਕਰ ਅਤੇ ਵੇਖ ਕਿੰਨੇ ਕੁ ਦਿਹਾੜੇ ਤੇਰੀ ਜਿੰਦਗੀ ਹੈ।
Oh ciego, ve que corta es nuestra estancia en el mundo. Oh Dios, mi respiración, mi cuerpo y mi Alma pertenecen a Ti. Estoy profundamente apegado a Ti. (1-Pausa)
swsu mwsu sBu jIau qumwrw qU mY Krw ipAwrw ]
saas maas sabh jeeau tumaaraa too mai kharaa piaaraa ||
My breath, my flesh and my soul are all Yours, Lord; You are so very dear to me.
ਹੇ ਪ੍ਰਭੂ! ਮੇਰਾ ਸੁਆਸ, ਮਾਸ ਅਤੇ ਆਤਮਾ ਸਾਰੇ ਤੇਰੇ ਹਨ। ਤੂੰ ਮੈਨੂੰ ਬਹੁਤ ਮਿੱਠੜਾ ਲੱਗਦਾ ਹੈ।
Dice Nanak, el poeta, se expresa así,
nwnku swieru eyv khqu hY scy prvdgwrw ]2]
naanak sair ev kahat hai sache paravadhagaaraa ||2||
Nanak, the poet, says this, O True Lord Cherisher. ||2||
ਕਵੀ ਨਾਨਕ ਇਸ ਤਰ੍ਹਾਂ ਆਖਦਾ ਹੈ, ਹੇ ਸੱਚੇ ਪਾਲਣ-ਪੋਸਣਹਾਰ!
oh Verdadero Sostenedor de toda Vida. (2)
jy qU iksY n dyhI myry swihbw ikAw ko kFY ghxw ]
je too kisai na dhehee mere saahibaa kiaa ko kaddai gahanaa ||
If you gave nothing, O my Lord and Master, what could anyone pledge to You?
ਜੇਕਰ ਤੂੰ ਕਿਸੇ ਨੂੰ ਕੋਈ ਸ਼ੈ ਨਾਂ ਦੇਵੇ, ਤਾਂ ਉਹ ਤੇਰੇ ਕੋਲ ਕਿਹੜੀ ਸ਼ੈ ਗਿਰਵੀ ਰੱਖ ਕੇ ਕੁਛ ਲੈ ਸਕਦਾ ਹੈ, ਹੇ ਸਾਂਈਂ?
¿De qué sirve tanto mérito si Tú Mismo no nos otorgas tu Gracia?
nwnku ibnvY so ikCu pweIAY purib ilKy kw lhxw ]3]
naanak binavai so kichh paieeaai purab likhe kaa lahanaa ||3||
Nanak prays, we receive that which we are pre-destined to receive. ||3||
ਨਾਨਕ ਬਿਨੈ ਕਰਦਾ ਹੈ, ਪ੍ਰਾਣੀ ਐਨ ਓਹੀ ਸ਼ੈ ਪ੍ਰਾਪਤ ਕਰਦਾ ਹੈ, ਜਿਸ ਦਾ ਹਾਸਲ ਕਰਲਾ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਹੈ।
Dice Nanak, recibimos sólo lo que está plasmado en el Decreto de nuestro destino. (3)
nwmu Ksm kw iciq n kIAw kptI kptu kmwxw ]
naam khasam kaa chit na keeaa kapaTee kapaT kamaanaa ||
The deceitful person does not remember the Lord's Name; he practices only deceit.
ਛੱਲੀਆ ਪੁਰਸ਼ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਹੈ ਅਤੇ ਠੱਗੀ ਠੋਰੀ ਕਰਦਾ ਹੈ।
El traicionero no alaba el Nombre del Señor, sólo vive para engañar. Cuando encadenado marcha hasta la puerta de la muerte,
jm duAwir jw pkiV clwieAw qw cldw pCuqwxw ]4]
jam dhuaar jaa pakaR chalaiaa taa chaladhaa pachhutaanaa ||4||
When he is marched in chains to Death's door, then, he regrets his actions. ||4||
ਜਦ ਉਸ ਨੂੰ ਫੜ ਕੇ ਮੌਤ ਦੇ ਮੂੰਹ ਵਿੱਚ ਧੱਕਿਆ ਜਾਂਦਾ ਹੈ ਤਦ, ਜਾਂਦਾ ਹੋਇਆ, ਉਹ ਆਪਣੇ ਅਮਲਾਂ ਉਤੇ ਅਫਸੋਸ ਕਰਦਾ ਹਾਂ।
entonces se arrepiente. (4)