srb mnorQ pUrn krxy ]
sarab manorath pooran karane ||
All the desires of my mind have been perfectly fulfilled.
ਮੇਰੇ ਦਿਲ ਦੀਆਂ ਸਾਰੀਆਂ ਅਭਿਲਾਸ਼ਾਂ ਪੂਰੀਆਂ ਹੋ ਗਈਆਂ ਹਨ।
sí, Él satisface nuestros deseos y necesidades.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
srb mnorQ pUrn krxy ]
sarab manorath pooran karane ||
All the desires of my mind have been perfectly fulfilled.
ਮੇਰੇ ਦਿਲ ਦੀਆਂ ਸਾਰੀਆਂ ਅਭਿਲਾਸ਼ਾਂ ਪੂਰੀਆਂ ਹੋ ਗਈਆਂ ਹਨ।
sí, Él satisface nuestros deseos y necesidades.
AwT phr gwvq BgvMqu ]
aaTh pahar gaavat bhagava(n)t ||
Twenty-four hours a day, I sing of the Lord God.
ਅਠੇ ਪਹਿਰ ਹੀ ਮੈਂ ਕੀਰਤੀਮਾਨ ਪ੍ਰਭੂ ਦੀ ਮਹਿਮਾ ਗਾਇਨ ਕਰਦਾ ਹਾਂ।
Canto así para siempre las Alabanzas de mi Señor,
siqguir dIno pUrw mMqu ]1]
satigur dheeno pooraa ma(n)t ||1||
The True Guru has imparted this perfect wisdom. ||1||
ਸੱਚੇ ਗੁਰਾਂ ਨੇ ਮੈਨੂੰ ਪੂਰਨ ਉਪਦੇਸ਼ ਦਿਤਾ ਹੈ।
pues el Guru Verdadero me ha bendecido con el Mantra Perfecto de la Palabra del Shabd . (1)
so vfBwgI ijsu nwim ipAwru ]
so vaddabhaagee jis naam piaar ||
Very fortunate are those who love the Naam, the Name of the Lord.
ਭਾਰੀ ਪ੍ਰਾਲਭਧ ਵਾਲਾ ਹੈ ਉਹ, ਜਿਸ ਦਾ ਸਾਈਂ ਦੇ ਨਾਮ ਨਾਲ ਪ੍ਰੇਮ ਹੈ।
Sólo aquél que ama el Naam, el Nombre del Señor es afortunado.
iqs kY sMig qrY sMswru ]1] rhwau ]
tis kai sa(n)g tarai sa(n)saar ||1|| rahaau ||
Associating with them, we cross over the world-ocean. ||1||Pause||
ਉਸ ਨਾਲ ਮਿਲਣ ਦੁਆਰਾ, ਜਗ ਪਾਰ ਉਤਰ ਜਾਂਦਾ ਹੈ। ਠਹਿਰਾਉ।
En Su Asociación el mundo entero es conducido a través. (1-Pausa)
soeI igAwnI ij ismrY eyk ]
soiee giaanee j simarai ek ||
They are spiritual teachers, who meditate in remembrance on the One Lord.
ਕੇਵਲ ਉਹ ਹੀ ਬ੍ਰਹਮ ਬੇਤਾ ਹੈ, ਜੋ ਇਕ ਸਾਈਂ ਨੂੰ ਹੀ ਆਰਾਧਦਾ ਹੈ।
Sólo el Sabio medita en el Único Señor.
so DnvMqw ijsu buiD ibbyk ]
so dhanava(n)taa jis budh bibek ||
Wealthy are those who have a discriminating intellect.
ਕੇਵਲ ਉਹ ਹੀ ਅਮੀਰ ਹੈ, ਜੋ ਵਿਚਾਰਵਾਨ ਅਕਲ ਵਾਲਾ ਹੈ।
La verdadera riqueza sólo será de aquél cuya mente ha despertado.
so kulvMqw ij ismrY suAwmI ]
so kulava(n)taa j simarai suaamee ||
Noble are those who remember their Lord and Master in meditation.
ਕੇਵਲ ਉਹ ਹੀ ਉਚੇ ਖਾਨਦਾਨ ਦਾ ਹੈ, ਜੋ ਪ੍ਰਭੂ ਦਾ ਚਿੰਤਨ ਕਰਦਾ ਹੈ।
Sólo será persona de alcurnia, aquél que habite en Dios, el Maestro.
so piqvMqw ij Awpu pCwnI ]2]
so pativa(n)taa j aap pachhaanee ||2||
Honorable are those who understand their own selves. ||2||
ਕੇਵਲ ਉਹ ਹੀ ਇਜ਼ਤ-ਆਬਰੂ ਵਾਲਾ ਹੈ, ਜੋ ਆਪਣੇ ਆਪ ਨੂੰ ਸਮਝਦਾ ਹੈ।
Sólo será honrado, aquél que realice su Ser Superior. (2)
gur prswid prm pdu pwieAw ]
gur parasaadh param padh paiaa ||
By Guru's Grace, I have obtained the supreme status.
ਗੁਰਾਂ ਦੀ ਦਇਆ ਦੁਆਰਾ, ਮੈਨੂੰ ਮਹਾਨ ਮਰਤਬਾ ਪਰਾਪਤ ਹੋ ਗਿਆ ਹੈ,
Por la Gracia del Guru uno logra el Estado Supremo de Éxtasis,
gux guopwl idnu rYin iDAwieAw ]
gun guopaal dhin rain dhiaaiaa ||
Day and night I meditate on the Glories of God.
ਅਤੇ ਹੁਣ ਦਿਨ ਰਾਤ ਮੈਂ ਸਾਈਂ ਦੀ ਕੀਰਤੀ ਗਾਹਿਨ ਕਰਦਾ ਹਾਂ।
cantando día y noche las Alabanzas de Dios, el Soporte de la Tierra.
qUty bMDn pUrn Awsw ]
tooTe ba(n)dhan pooran aasaa ||
My bonds are broken, and my hopes are fulfilled.
ਮੇਰੀਆਂ ਬੇੜੀਆਂ ਕੱਟੀਆਂ ਗਈਆਂ ਹਨ ਅਤੇ ਮੇਰੀਆਂ ਉਮੀਦਾ ਪੂਰੀਆਂ ਹੋ ਗਈਆਂ ਹਨ,
Las amarras de uno se aflojarán, las esperanzas serán realizadas
hir ky crx ird mwih invwsw ]3]
har ke charan ridh maeh nivaasaa ||3||
The Feet of the Lord now abide in my heart. ||3||
ਅਤੇ ਹੁਣ ਹਰੀ ਦੇ ਚਰਨ ਮੇਰੇ ਹਿਰਦੇ ਅੰਦਰ ਵਸਦੇ ਹਨ।
y uno enaltecerá los Pies del Señor en el corazón. (3)
khu nwnk jw ky pUrn krmw ]
kahu naanak jaa ke pooran karamaa ||
Says Nanak, one whose karma is perfect
ਗੁਰੂ ਜੀ ਆਖਦੇ ਹਨ, ਜਿਸ ਦੀ ਪ੍ਰਾਲਭਧ ਮੁਕੰਮਲ ਹੈ,
Dice Nanak, aquél cuyo Destino es perfecto,
so jnu AwieAw pRB kI srnw ]
so jan aaiaa prabh kee saranaa ||
that humble being enters the Sanctuary of God.
ਉਹ ਪੁਰਸ਼ ਸਾਈਂ ਦੀ ਛਤ੍ਰਛਾਇਆ ਹੇਠ ਆਉਂਦਾ ਹੈ।
sólo él llega hasta el Santuario de Dios,
Awip pivqu pwvn siB kIny ]
aap pavit paavan sabh keene ||
He himself is pure, and he sanctifies all.
ਉਹ ਖੁਦ ਪਵਿੱਤਰ ਹੈ ਅਤੇ ਹੋਰ ਸਾਰਿਆਂ ਨੂੰ ਪਵਿੱਤਰ ਕਰ ਦਿੰਦਾ ਹੈ।
él mismo se vuelve puro, santifica a los demás y toma Conciencia de Dios,
rwm rswiexu rsnw cIn@y ]4]35]48]
raam rasain rasanaa cheen(h)e ||4||35||48||
His tongue chants the Name of the Lord, the Source of Nectar. ||4||35||48||
ਆਪਣੀ ਜੀਹਭ ਨਾਲ ਉਹ ਅੰਮ੍ਰਿਤ ਦੇ ਘਰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।
recitando el Nombre de Aquél que cura a todos con sus labios. (4-35-48)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
nwmu lYq ikCu ibGnu n lwgY ]
naam lait kichh bighan na laagai ||
Repeating the Naam, the Name of the Lord, no obstacles block the way.
ਨਾਮ ਦਾ ਉਚਾਰਨ ਕਰਨ ਦੁਆਰਾ, ਪ੍ਰਾਣੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।
Cantando el Nombre, nada le aflige a uno.
nwmu suxq jmu dUrhu BwgY ]
naam sunat jam dhoorahu bhaagai ||
Listening to the Naam, the Messenger of Death runs far away.
ਨਾਮ ਨੂੰ ਸੁਣਨ ਦੁਆਰਾ, ਮੌਤ ਦਾ ਦੂਤ ਦੁਰੇਡਿਓ ਹੀ ਦੌੜ ਜਾਂਦਾ ਹੈ।
Sí, escuchando el Nombre, Yama, el mensajero de la muerte se va lejos.
nwmu lYq sB dUKh nwsu ]
naam lait sabh dhookheh naas ||
Repeating the Naam, all pains vanish.
ਨਾਮ ਜਪਣ ਦੁਆਰਾ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।
Recitando el Nombre uno es liberado de sus penas.
nwmu jpq hir crx invwsu ]1]
naam japat har charan nivaas ||1||
Chanting the Naam, the Lord's Lotus Feet dwell within. ||1||
ਨਾਮ ਦਾ ਉਚਾਰਨ ਕਰਨ ਨਾਲ, ਬੰਦਾ ਪ੍ਰਭੂ ਦੇ ਪੈਰਾਂ ਵਿੱਚ ਵਸਦਾ ਹੈ।
Sí, contemplando el Nombre, la mente de uno comienza a habitar en los Pies de Loto del Señor. (1)
inribGn Bgiq Bju hir hir nwau ]
nirabighan bhagat bhaj har har naau ||
Meditating, vibrating the Name of the Lord, Har, Har, is unobstructed devotional worship.
ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਉਸ ਦੀ ਨਿਰਦੋਸ਼ ਸੇਵਾ ਹੈ।
Contempla el Naam, el Nombre del Señor, de forma incesante,
rsik rsik hir ky gux gwau ]1] rhwau ]
rasak rasak har ke gun gaau ||1|| rahaau ||
Sing the Glorious Praises of the Lord with loving affection and energy. ||1||Pause||
ਹੇ ਬੰਦੇ! ਤੂੰ ਪਿਆਰ ਅਤੇ ਪ੍ਰੇਮ ਨਾਲ, ਵਾਹਿਗੁਰੂ ਦੀ ਕੀਰਤੀ ਗਾਇਨ ਕਰ। ਠਹਿਰਾਉ।
sin interrupción y canta Su Alabanza con todo Amor y Devoción. (1-Pausa)
hir ismrq ikCu cwKu n johY ]
har simarat kichh chaakh na johai ||
Meditating in remembrance on the Lord, the Eye of Death cannot see you.
ਵਾਹਿਗੁਰੂ ਦਾ ਭਜਨ ਕਰਨ ਦੁਆਰਾ, ਬੰਦ-ਨਜ਼ਰ ਤੇਰੇ ਉਤੇ ਅਸਰ ਨਹੀਂ ਕਰੇਗੀ।
Contemplando al Señor, la malicia no te lleva en la mira,
hir ismrq dYq dyau n pohY ]
har simarat dhait dheau na pohai ||
Meditating in remembrance on the Lord, demons and ghosts shall not touch you.
ਹਰੀ ਦਾ ਭਜਨ ਕਰਨ ਨਾਲ ਬੁਤ ਤੇ ਪ੍ਰੇਤ ਤੈਨੂੰ ਨਹੀਂ ਤੋਂ ਹਣਗੇ।
sí habitando en Dios, ni la maldad ni los fantasmas te siguen los pasos.
hir ismrq mohu mwnu n bDY ]
har simarat moh maan na badhai ||
Meditating in remembrance on the Lord, attachment and pride shall not bind you.
ਵਾਹਿਗੁਰੂ ਦਾ ਭਜਨ ਕਰਨ ਦੁਆਰਾ, ਸੰਸਾਰੀ ਮਮਤਾ ਤੇ ਸਵੈ-ਹੰਗਤਾ ਬੰਦੇ ਨੂੰ ਬੰਨ੍ਹਦੀਆਂ ਨਹੀਂ।
Contemplando al Señor, ni el apego ni el ego te atan.
hir ismrq grB join n ruDY ]2]
har simarat garabh jon na rudhai ||2||
Meditating in remembrance on the Lord, you shall not be consigned to the womb of reincarnation. ||2||
ਵਾਹਿਗੁਰੂ ਦਾ ਭਜਨ ਕਰਨ ਦੁਆਰਾ ਬੰਦਾ ਪੇਟ ਦੀਆਂ ਜੂਨੀਆਂ ਅੰਦਰ ਨਹੀਂ ਫਸਦਾ।
Sí, contemplando al Señor, uno no es atrapado nuevamente en algún vientre. (2)
hir ismrn kI sglI bylw ]
har simaran kee sagalee belaa ||
Any time is a good time to meditate in remembrance on the Lord.
ਹਰੀ ਦੇ ਭਜਨ ਲਈ ਹਰ ਸਮਾਂ ਚੰਗਾ ਹੈ।
Cada momento es auspicioso para meditar en Dios.
hir ismrnu bhu mwih iekylw ]
har simaran bahu maeh ikelaa ||
Among the masses, only a few meditate in remembrance on the Lord.
ਬਹੁਤਿਆਂ ਵਿਚੋਂ ਕੋਈ ਵਿਰਲਾ ਹੀ ਪ੍ਰਭੂ ਦਾ ਭਜਨ ਕਰਦਾ ਹੈ।
Sí, aquél que contempla a Dios se vuelve único en medio de muchos.
jwiq Ajwiq jpY jnu koie ]
jaat ajaat japai jan koi ||
Social class or no social class, anyone may meditate on the Lord.
ਕੋਈ ਜਣਾ ਨਾਮ ਦਾ ਸਿਮਰਨ ਕਰੇ ਭਾਵੇਂ ਚੰਗੀ ਜਾਤ ਜਾਂ ਨਾ,
Alcurnia o no alcurnia, quien sea que medita en Dios,
jo jwpY iqs kI giq hoie ]3]
jo jaapai tis kee gat hoi ||3||
Whoever meditates on Him is emancipated. ||3||
ਜੋ ਕੋਈ ਭੀ ਉਸ ਨੂੰ ਸਿਮਰਦਾ ਹੈ ਉਹ ਮੁਕਤ ਹੋ ਜਾਂਦਾ ਹੈ।
es emancipado, sí quien sea que habite en Él. (3)
hir kw nwmu jpIAY swDsMig ]
har kaa naam japeeaai saadhasa(n)g ||
Chant the Name of the Lord in the Saadh Sangat, the Company of the Holy.
ਸੰਤਾਂ ਦੀ ਸੰਗਤ ਕਰਕੇ, ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ।
Uno debe meditar en el Nombre de Dios,
hir ky nwm kw pUrn rMgu ]
har ke naam kaa pooran ra(n)g ||
Perfect is the Love of the Lord's Name.
ਪੂਰਾ ਹੈ ਅਨੰਦ ਵਾਹਿਗੁਰੂ ਦੇ ਨਾਮ ਦਾ।
asociándose con los Santos, pues así uno es teñido del mismo Color.
nwnk kau pRB ikrpw Dwir ]
naanak kau prabh kirapaa dhaar ||
O God, shower Your Mercy on Nanak,
ਮੇਰੇ ਸੁਆਮੀ ਵਾਹਿਗੁਰੂ! ਤੂੰ ਨਾਨਕ ਉਤੇ ਮਿਹਰ ਕਰ,
Oh Dios, bendice a Nanak, por Misericordia,
swis swis hir dyhu icqwir ]4]36]49]
saas saas har dheh chitaar ||4||36||49||
that he may think of you with each and every breath. ||4||36||49||
ਤਾਂ ਜੋ ਆਪਣੇ ਹਰ ਸੁਆਸ ਨਾਲ ਉਹ ਤੇਰਾ ਸਿਮਰਨ ਕਰੇ।
para que medite en Ti con cada una de sus respiraciones. (4-36-49)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਊ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
Awpy swsqu Awpy bydu ]
aape saasat aape bedh ||
He Himself is the Shaastras, and He Himself is the Vedas.
ਵਾਹਿਗੁਰੂ ਆਪ ਛੇ ਸ਼ਾਸਤਰ ਹੈ ਅਤੇ ਆਪ ਹੀ ਚਾਰੇ ਵੇਦ।
El Señor Mismo es los Vedas, los Shastras,
Awpy Git Git jwxY Bydu ]
aape ghaT ghaT jaanai bhedh ||
He knows the secrets of each and every heart.
ਉਹ ਆਪ ਹੀ ਸਾਰਿਆਂ ਦਿਲਾਂ ਦੇ ਭੇਤ ਨੂੰ ਜਾਣਦਾ ਹੈ।
sí, desde Sí Mismo, Él conoce lo más íntimo de cada ser.
joiq srUp jw kI sB vQu ]
jot saroop jaa kee sabh vath ||
He is the Embodiment of Light; all beings belong to Him.
ਉਹ ਨੂਰ ਦਾ ਰੂਪ ਹੈ, ਜਿਸ ਦੀ ਮਲਕੀਅਤ ਹਨ ਸਾਰੀਆਂ ਵਸਤੂਆਂ।
Él es la Encarnación de la Luz y todas las cosas Le pertenecen,
krx kwrx pUrn smrQu ]1]
karan kaaran pooran samarath ||1||
The Creator, the Cause of causes, the Perfect All-powerful Lord. ||1||
ਪੂਰਾ ਅਤੇ ਸਰਬ-ਸ਼ਕਤੀਵਾਨ ਪ੍ਰਭੂ ਸਾਰਿਆਂ ਕੰਮਾਂ ਦੇ ਕਰਨ ਵਾਲਾ ਹੈ।
Él es Perfecto y Todopoderoso, el Hacedor y la Causa. (1)
pRB kI Et ghhu mn myry ]
prabh kee oT gahahu man mere ||
Grab hold of the Support of God, O my mind.
ਹੇ ਮੇਰੀ ਜਿੰਦੇ! ਤੂੰ ਆਪਣੇ ਪ੍ਰਭੂ ਦੀ ਪਨਾਹ ਪਕੜ।
Oh mente mía, penetra en el Santuario de tu Dios,
crn kml gurmuiK AwrwDhu dusmn dUKu n AwvY nyry ]1] rhwau ]
charan kamal gurmukh aaraadhahu dhusaman dhookh na aavai nere ||1|| rahaau ||
As Gurmukh, worship and adore His Lotus Feet; enemies and pains shall not even approach you. ||1||Pause||
ਗੁਰਾਂ ਦੀ ਦਇਆ ਦੁਆਰਾ, ਤੂੰ ਸੁਆਮੀ ਦੇ ਕੰਵਲ ਰੂਪੀ ਪੈਰਾ ਦਾ ਧਿਆਨ ਧਾਰ ਅਤੇ ਵੈਰੀ ਤੇ ਦੁਸ਼ਟ ਤੇਰੇ ਨੇੜੇ ਨਹੀਂ ਆਉਣਗੇ। ਠਹਿਰਾਉ।
sí, por la Gracia del Guru habita a los Pies de tu Dios, y ni pena ni adversario se acercarán. (1-Pausa)
Awpy vxu iqRxu iqRBvx swru ]
aape van tiran tirabhavan saar ||
He Himself is the Essence of the forests and fields, and all the three worlds.
ਪ੍ਰਭੂ ਖੁਦ ਹੀ ਜੰਗਲਾਂ ਬਨਾਸਪਤੀ ਅਤੇ ਤਿੰਨਾਂ ਜਹਾਨਾਂ ਦਾ ਜੋਹਰ ਹੈ।
Dios es la Esencia de todo lo que es en los tres mundos.
jw kY sUiq proieAw sMswru ]
jaa kai soot paroiaa sa(n)saar ||
The universe is strung on His Thread.
ਉਹ ਐਸਾ ਹੈ ਜਿਸ ਦੇ ਧਾਗੇ ਅੰਦਰ ਜਗਤ ਪਰੋਤਾ ਹੋਇਆ ਹੈ।
Él es Quien engarza en Su hilo el mundo de las formas.
Awpy isv skqI sMjogI ]
aape siv sakatee sa(n)jogee ||
He is the Uniter of Shiva and Shakti - mind and matter.
ਉਹ ਖੁਦ ਹੀ ਮਨ ਤੇ ਮਾਦੇ ਨੂੰ ਜੋੜਨ ਵਾਲਾ ਹੈ।
Él es Quien coordina lo animado y lo inanimado,
Awip inrbwxI Awpy BogI ]2]
aap nirabaanee aape bhogee ||2||
He Himself is in the detachment of Nirvaanaa, and He Himself is the Enjoyer. ||2||
ਉਹ ਖੁਦ ਵਿਰਕਤ ਹੈ ਤੇ ਖੁਦ ਹੀ ਅਨੰਦ ਮਾਣਨ ਵਾਲਾ।
sí Él Mismo es el Desapegado y Él Mismo es el Revelador. (2)
jq kq pyKau qq qq soie ]
jat kat pekhau tat tat soi ||
Wherever I look, there He is.
ਜਿਥੇ ਕਿਥੇ ਭੀ ਮੈਂ ਵੇਖਦਾ ਹਾਂ, ਉਥੇ, ਉਥੇ ਉਹ ਹੀ ਹੈ।
A donde sea que uno voltea, uno sólo Lo ve a Él, pues sin Dios no hay nadie más.
iqsu ibnu dUjw nwhI koie ]
tis bin dhoojaa naahee koi ||
Without Him, there is no one at all.
ਉਸ ਦੇ ਬਗੈਰ ਹੋਰ ਕੋਈ ਨਹੀਂ।
Cruzamos el mar de la existencia, amando el Naam,
swgru qrIAY nwm kY rMig ]
saagar tareeaai naam kai ra(n)g ||
In the Love of the Naam, the world-ocean is crossed.
ਨਾਮ ਨੂੰ ਪਿਆਰ ਕਰਨ ਦੁਆਰਾ ਜਗਤ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
el Nombre del Señor y entonces cantamos
gux gwvY nwnku swDsMig ]3]
gun gaavai naanak saadhasa(n)g ||3||
Nanak sings His Glorious Praises in the Saadh Sangat, the Company of the Holy. ||3||
ਸਤਿਸੰਗਤ ਅੰਦਰ ਨਾਨਕ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਹੈ।
Su Alabanza asociándonos con los Santos. (3)
mukiq Bugiq jugiq vis jw kY ]
mukat bhugat jugat vas jaa kai ||
Liberation, the ways and means of enjoyment and union are under His Control.
ਜਿਸ ਦੇ ਇਖਤਿਆਰ ਵਿੱਚ ਹਨ ਕਲਿਆਣ, ਸੰਸਾਰੀ ਸਿਧਤਾ ਤੇ ਮਿਲਾਪ,
La Iluminación, el Éxtasis, la Experiencia de la Unidad,
aUxw nwhI ikCu jn qw kY ]
uoonaa naahee kichh jan taa kai ||
His humble servant lacks nothing.
ਹੇ ਇਨਸਾਨ! ਉਸ ਦੇ ਘਰ ਵਿੱਚ ਕਿਸੇ ਵਸਤੂ ਦਾ ਘਾਟਾ ਨਹੀਂ।
todo esto se da sólo a través de Dios
kir ikrpw ijsu hoie supRsMn ]
kar kirapaa jis hoi suprasa(n)n ||
That person, with whom the Lord, in His Mercy, is pleased
ਆਪਣੀ ਮਿਹਰ ਦੁਆਰਾ ਜਿਸ ਉਤੇ ਉਹ ਖੁਸ਼ ਹੁੰਦਾ ਹੈ,
y nadie que sea Devoto del Él sale con las manos vacías de Su Santuario.
nwnk dws syeI jn DMn ]4]37]50]
naanak dhaas seiee jan dha(n)n ||4||37||50||
- O slave Nanak, that humble servant is blessed. ||4||37||50||
ਮੁਬਾਰਕ ਹਨ ਉਹ ਪੁਰਸ਼, ਹੇ ਨਫਰ ਨਾਨਕ!
Bendito, Bendito sea aquél Esclavo de Dios sobre el cual reside Su Gracia. (4-37-50)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਊ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
Bgqw min Awnµdu goibMd ]
bhagataa man aana(n)dh gobi(n)dh ||
The minds of the Lord's devotee are filled with bliss.
ਸਾਹਿਬ ਦੇ ਸੰਤਾਂ ਦੇ ਚਿੱਤ ਅੰਦਰ ਪ੍ਰਸੰਨਤਾ ਹੈ।
En la mente de los Devotos de Dios está el Éxtasis de Dios;
AsiQiq Bey ibnsI sB icMd ]
asathit bhe binasee sabh chi(n)dh ||
They become stable and permanent, and all their anxiety is gone.
ਉਹ ਅਹਿੱਲ ਹੋ ਜਾਂਦੇ ਹਨ ਅਤੇ ਮਿਟ ਜਾਂਦੀ ਹੈ ਉਹਨਾਂ ਦੀ ਸਾਰੀ ਚਿੰਤਾ।
sí, ellos son liberados de sus preocupaciones y viven en Paz.