swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
lwl lwl mohn gopwl qU ]
laal laal mohan gopaal too ||
You are my Loving Beloved Enticing Lord of the World.
ਹੇ ਮੇਰੇ ਮਨਮੋਹਣੇ ਪ੍ਰੀਤਮ ਪ੍ਰੀਤਮ, ਕੇਵਲ ਤੂੰ ਹੀ ਸੰਸਾਰ ਦਾ ਪਾਲਣ-ਪੋਸਣਹਾਰ ਹੈ।
Oh Dios Fascinante, eres Tú mi Único Amor, Tú,
kIt hsiq pwKwx jMq srb mY pRiqpwl qU ]1] rhwau ]
keeT hasat paakhaan ja(n)t sarab mai pratipaal too ||1|| rahaau ||
You are in worms, elephants, stones and all beings and creatures; You nourish and cherish them all. ||1||Pause||
ਤੂੰ ਕੀੜਿਆਂ ਹਾਥੀਆਂ, ਪੱਕਰਾ ਤੇ ਹੋਰ ਜੀਵਾਂ ਅੰਦਰ ਵਿਆਪਕ ਹੈ ਅਤੇ ਸਾਰਿਆਂ ਦੀ ਪਰਵਰਸ਼ ਕਰਦਾ ਹੈ। ਠਹਿਰਾਉ।
Quien has dado sustento al elefante y a la hormiga, y a la vida que hay en la piedra. (1-Pausa)
nh dUir pUir hjUir sMgy ]
neh dhoor poor hajoor sa(n)ge ||
You are not far away; You are totally present with all.
ਤੂੰ ਦੁਰੇਡੇ ਨਹੀਂ ਪ੍ਰਭੂ ਸਦਾ ਹੀ ਨੇੜੇ ਹੈ। ਤੂੰ ਸਾਰਿਆਂ ਅੰਦਰ ਵਿਆਪਕ ਅਤੇ ਸਾਰਿਆਂ ਦੇ ਨਾਲ ਹੈ।
Nunca Estás lejos, y siempre tan cerca,
suMdr rswl qU ]1]
su(n)dhar rasaal too ||1||
You are Beautiful, the Source of Nectar. ||1||
ਸੋਹਣਾ ਸੁਨੱਖਾ ਅਤੇ ਅੰਮ੍ਰਿਤ ਦਾ ਘਰ ਹੈ। ਤੂੰ ਹੇ ਸੁਆਮੀ!
¡tan Bello eres y tan Íntegro, oh Dios! (1)
nh brn brn nh kulh kul ]
neh baran baran neh kuleh kul ||
You have no caste or social class, no ancestry or family.
ਜਾਤਾਂ ਵਿਚੋਂ ਤੇਰੀ ਕੋਈ ਜਾਤੀ ਨਹੀਂ ਅਤੇ ਵੰਸ਼ਾਂ ਵਿਚੋਂ ਕੋਈ ਵੰਸ਼ ਨਹੀਂ।
No tienes color, ni casta alguna, ni tampoco familia,
nwnk pRB ikrpwl qU ]2]9]138]
naanak prabh kirapaal too ||2||9||138||
Nanak: God, You are Merciful. ||2||9||138||
ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਤੂੰ ਹੀ ਮੇਰਾ ਮਿਹਰਬਾਨ ਮਾਲਕ ਹੈ।
oh Dios Misericordioso, Misericordioso eres Tú. (2-9-138)
swrg mÚ 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
krq kyl ibKY myl cMdR sUr mohy ]
karat kel bikhai mel cha(n)dhr soor mohe ||
Acting and play-acting, the mortal sinks into corruption. Even the moon and the sun are enticed and bewitched.
ਮਾਇਆ ਅਸਚਰਜ ਖੇਡਾ ਖੇਡਦੀ ਹੈ ਅਤੇ ਬੰਦੇ ਨੂੰ ਪਾਪ ਨਾਲ ਜੋੜ ਦਿੰਦੀ ਹੈ। ਉਹ ਚੰਦ ਅਤੇ ਸੂਰਜ ਨੂੰ ਭੀ ਭੇਚਲ (ਲੁਭਾਇਮਾਨ ਕਰ) ਲੈਂਦੀ ਹੈ।
Mira, Maya danza en baile maligno y embauca a cada uno hacia el vicio, sí, ella engaña aun al sol y a la luna, y cuando sus campanillas suenan,
aupjqw ibkwr duMdr nauprI Junµqkwr suMdr Aing Bwau krq iPrq ibnu gopwl Dohy ] rhwau ]
aupajataa bikaar dhu(n)dhar nauparee jhuna(n)takaar su(n)dhar anig bhaau karat firat bin gopaal dhohe || rahaau ||
The disturbing noise of corruption wells up, in the tinkling ankle bells of Maya the beautiful. With her beguiling gestures of love, she seduces everyone except the Lord. ||Pause||
ਸੋਹਨੀ ਮਾਇਆ ਦੇ ਪੈਰਾ ਦੀਆਂ ਝਾਜਰਾ ਦੀ ਛਣਕਾਰ ਤੇ ਰੋਲਾ ਪਾਉਣ ਵਾਲੀਆਂ ਬਦੀਆਂ ਉਤਪੰਨ ਹੁੰਦੀਆਂ ਹਨ। ਉਹ ਅਨੇਕਾਂ ਨਾਜ-ਨਖਰੇ ਕਰਦੀ ਫਿਰਦੀ ਹੈ ਅਤੇ ਪ੍ਰਭੂ ਦੇ ਬਗੈਰ ਹਰ ਇਕਸ ਨੂੰ ਠਗ ਲੈਂਦੀ ਹੈ। ਠਹਿਰਾਉ।
la maldad despierta en nosotros, sí, sus ademanes encantan a todos menos a Dios. (Pausa)
qIin Bauny lptwie rhI kwc krim n jwq shI aunmq AMD DMD ricq jYsy mhw swgr hohy ]1]
teen bhaune lapaTai rahee kaach karam na jaat sahee unamat a(n)dh dha(n)dh rachit jaise mahaa saagar hohe ||1||
Maya clings to the three worlds; those who are stuck in wrong actions cannot escape her. Drunk and engrossed in blind worldly affairs, they are tossed about on the mighty ocean. ||1||
ਇਹ ਤਿੰਨਾ ਹੀ ਜਹਾਨ ਨੂੰ ਚਿਮੜ ਰਹੀ ਹੈ ਅਤੇ ਮਾੜੇ ਮੋਟੇ ਅਮਲਾਂ ਰਾਹੀਂ ਇਸ ਦੀ ਸੱਟ ਸਹਾਰੀ ਨਹੀਂ ਜਾ ਸਕਦੀ। ਅੰਨ੍ਹੇ ਸੰਸਾਰੀ ਕੰਮਾ ਵਿੱਚ ਖਚਤ ਹੋ ਪ੍ਰਾਣੀ ਮਤਵਾਲੇ ਹੋਏ ਹੋਏ ਹਨ ਅਤੇ ਭਾਰੇ ਸਮੁੰਦਰ ਅੰਦਰ ਹੋਣ ਦੀ ਮਾਨੰਦ ਧਕੇ ਧੋਲੇ ਖਾਦੇ ਹਨ।
Ha afectado a los tres mundos y cualquier disciplina no le hace ningún efecto, y los seres humanos viven en la contienda, e intoxicados con su vino son arrojados en el mar de sus pasiones sin ningún control. (1)
auDry hir sMq dws kwit dInI jm kI Pws piqq pwvn nwmu jw ko ismir nwnk Ehy ]2]10]139]3]13]155]
audhare har sa(n)t dhaas kaaT dheenee jam kee faas patit paavan naam jaa ko simar naanak ohe ||2||10||139||3||13||155||
The Saint, the slave of the Lord is saved; the noose of the Messenger of Death is snapped. The Naam, the Name of the Lord, is the Purifier of sinners; O Nanak, remember Him in meditation. ||2||10||139||3||13||155||
ਰੱਬ ਦੇ ਸਾਧ ਸਰੂਪ ਗੋਲੇ ਮਾਇਆ ਦੇ ਪੰਜੇ ਵਿੱਚੋ ਬੱਚ ਨਿਕਲਦੇ ਹਨ ਅਤੇ ਪ੍ਰਭੂ ਉਨ੍ਹਾਂ ਦੀ ਮੌਤ ਦੀ ਫਾਹੀ ਕਟ ਦਿੰਦਾ ਹੈ। ਹੇ ਨਾਨਕ! ਤੂੰ ਉਸ ਦਾ ਆਰਾਧਨ ਕਰ, ਜਿਸ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
Sólo los Santos del Señor son salvados y liberados del dogal de Yama, el mensajero de la muerte, medita entonces sólo en el Señor, Cuyo Nombre santifica aún a los seres con las intenciones más malvadas. (2-10-139-3-13-155)
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਹਿਆ ਜਾਂਦਾ ਹੈ।
Un Dios Creador Universal, por la Gracia del Verdadero Guru.
rwgu swrMg mhlw 9 ]
raag saara(n)g mahalaa nauvaa ||
Raag Saarang, Ninth Mehl:
ਰਾਗੁ ਸਾਰੰਗ ਨੌਵੀ ਪਾਤਿਸ਼ਾਹੀ।
Sarang, Mejl Guru Teg Bajadur, Noveno Canal Divino.
hir ibnu qyro ko n shweI ]
har bin tero ko na sahaiee ||
No one will be your help and support, except the Lord.
ਹੇ ਬੰਦੇ! ਰਬ ਦੇ ਬਗੈਰ, ਤੇਰਾ ਕੋਈ ਭੀ ਸਹਾਇਕ ਨਹੀਂ।
Oh amigo, no hay nadie que te pueda ayudar excepto Dios,
kW kI mwq ipqw suq binqw ko kwhU ko BweI ]1] rhwau ]
kaa(n) kee maat pitaa sut banitaa ko kaahoo ko bhaiee ||1|| rahaau ||
Who has any mother, father, child or spouse? Who is anyone's brother or sister? ||1||Pause||
ਕਿਸ ਦੀ ਮਾਂ, ਪਿਉ ਪੁੱਤ੍ਰ ਅਤੇ ਵਹੁਟੀ ਹਨ? ਕੌਣ ਸਿਕੇ ਦਾ ਕੋਈ ਭਰਾ ਹੈ? ਠਹਿਰਾਉ।
pues tu padre, madre, esposa, hijo, hermanos y parientes no se quedan contigo. (1-Pausa)
Dnu DrnI Aru sMpiq sgrI jo mwinE ApnweI ]
dhan dharanee ar sa(n)pat sagaree jo maanio apanaiee ||
All the wealth, land and property which you consider your own
ਸਾਰੀ ਦੌਲਤ, ਜਮੀਨ ਅਤੇ ਜਾਇਦਾਦ, ਜਿਨ੍ਹਾਂ ਨੂੰ ਤੂੰ ਆਪਣੀਆਂ ਨਿਜ ਦੀਆਂ ਖਿਆਲ ਕਰਦਾ ਹੈ,
Tu riqueza, tierras y posesiones, que consideras que son de tu propiedad,
qn CUtY kCu sMig n cwlY khw qwih lptweI ]1]
tan chhooTai kachh sa(n)g na chaalai kahaa taeh lapaTaiee ||1||
- when you leave your body, none of it shall go along with you. Why do you cling to them? ||1||
ਵਿੱਚੋ ਕੁਝ ਭੀ ਤੇਰੇ ਨਾਲ ਨਹੀਂ ਜਾਣਾ, ਜਦ ਤੇਰੀ ਦੇਹਿ ਤਿਆਗੀ ਜਾਣੀ ਹੈ, ਤੂੰ ਉਹਨਾਂ ਨਾਲ ਕਿਉਂ ਚਿਮੜਦਾ ਹੈ?
no son tuyas, pues cuando tu cuerpo se haga añicos, nada de esto se irá contigo, entonces ¿por qué aferrarse a todo eso? (1)
dIn dieAwl sdw duK BMjn qw isau ruic n bFweI ]
dheen dhiaal sadhaa dhukh bha(n)jan taa siau ruch na baddaiee ||
God is Merciful to the meek, forever the Destroyer of fear, and yet you do not develop any loving relationship with Him.
ਜੋ ਮਸਕੀਨਾ ਤੇ ਮਿਹਰਬਾਨ ਅਤੇ ਸਦੀਵ ਹੀ ਪੀੜ ਨਾਸ ਕਰਨਹਾਰ ਹੈ, ਉਸ ਨਾਲ ਤੂੰ ਆਪਣੀ ਪ੍ਰੀਤ ਵਧੇਰੇ ਨਹੀਂ ਕਰਦਾ।
A Tu Dios, a Quien es siempre Compasivo con el débil, al Destructor del sufrimiento, no le muestras tu Amor.
nwnk khq jgq sB imiQAw ijau supnw rYnweI ]2]1]
naanak kahat jagat sabh mithiaa jiau supanaa rainaiee ||2||1||
Says Nanak, the whole world is totally false; it is like a dream in the night. ||2||1||
ਗੁਰੂ ਜੀ ਫੁਰਮਾਉਂਦੇ ਹਨ, ਸਾਰਾ ਸੰਸਾਰ ਰਾਤ੍ਰੀ ਦੇ ਸੁਫਨੇ ਦੀ ਨਿਆਈ ਝੂਠਾ ਹੈ।
Dice Nanak, escucha oh ser humano, tu vida es sólo una noche de sueño y este mundo es sólo ilusión. (2-1)
swrMg mhlw 9 ]
saara(n)g mahalaa nauvaa ||
Saarang, Ninth Mehl:
ਸਾਰੰਗ ਨੌਵੀ ਪਾਤਿਸ਼ਾਹੀ।
Sarang, Mejl Guru Teg Bajadur, Noveno Canal Divino.
khw mn ibiKAw isau lptwhI ]
kahaa man bikhiaa siau lapaTaahee ||
O mortal, why are you engrossed in corruption?
ਹੇ ਮੇਰੀ ਜਿੰਦੇ! ਤੂੰ ਪਾਪਾਂ ਨਾਲ ਕਿਉਂ ਚਿਮੜਦੀ ਹੈ?
Oh mente mía, ¿por qué te has dejado envolver por el vicio?,
Xw jg mih koaU rhnu n pwvY ieik Awvih ieik jwhI ]1] rhwau ]
yaa jag meh kouoo rahan na paavai ik aaveh ik jaahee ||1|| rahaau ||
No one is allowed to remain in this world; one comes, and another departs. ||1||Pause||
ਇਸ ਜਹਾਨ ਅੰਦਰ ਕਿਸੇ ਨੂੰ ਠਹਿਰਨਾ ਨਹੀਂ ਮਿਲਦਾ ਇਕ ਆਉਂਦਾ ਅਤੇ ਇਕ ਟੁਰ ਜਾਂਦਾ ਹੈ। ਠਹਿਰਾਉ।
cuando nada es permanente en este mundo y mientras uno llega, otro se va. (1-Pausa)
kW ko qnu Dnu sMpiq kW kI kw isau nyhu lgwhI ]
kaa(n) ko tan dhan sa(n)pat kaa(n) kee kaa siau neh lagaahee ||
Who has a body? Who has wealth and property? With whom should we fall in love?
ਕਿਸਦਾ ਸਰੀਰ ਅਤੇ ਦੌਲਤ ਹੈ? ਕਿਸ ਦੀ ਜਾਇਦਾਦ ਹੈ? ਕੀਹਦੇ ਨਾਲ ਪ੍ਰਾਣੀ ਪਿਰਹੜੀ ਪਾਵੇ?
¿De quien son las riquezas, el cuerpo y las posesiones?, y ¿por qué las amas tanto?
jo dIsY so sgl ibnwsY ijau bwdr kI CwhI ]1]
jo dheesai so sagal binaasai jiau baadhar kee chhaahee ||1||
Whatever is seen, shall all disappear, like the shade of a passing cloud. ||1||
ਜਿਹੜਾ ਕੁਛ ਭੀ ਦਿੱਸ ਆਉਂਦਾ ਹੈ ਉਹ ਸਮੂਹ ਬੱਦਲ ਦੀ ਛਾਂ ਦੀ ਮਾਨੰਦ ਅਲੋਪ ਹੋ ਜਾਵੇਗਾ।
Mira, todo lo que parece, se va, así como la sombra de las nubes. (1)
qij AiBmwnu srix sMqn ghu mukiq hoih iCn mwhI ]
taj abhimaan saran sa(n)tan gahu mukat hoh chhin maahee ||
Abandon egotism, and grasp the Sanctuary of the Saints; you shall be liberated in an instant.
ਤੂੰ ਆਪਣੀ ਹੰਗਤਾ ਛੱਡ ਕੇ ਸਾਧੂਆਂ ਦੀ ਪਨਾਹ ਪਕੜ ਅਤੇ ਤੂੰ ਇਕ ਮੁਹਤ ਵਿੱਚ ਮੁਕਤ ਹੋ ਜਾਵੇਗਾ।
Abandona tu ego y póstrate en el Refugio del Santo para que seas Emancipado de manera instantánea.
jn nwnk BgvMq Bjn ibnu suKu supnY BI nwhI ]2]2]
jan naanak bhagava(n)t bhajan bin sukh supanai bhee naahee ||2||2||
O servant Nanak, without meditating and vibrating on the Lord God, there is no peace, even in dreams. ||2||2||
ਹੇ ਗੋਲੇ ਨਾਨਕ! ਸੁਆਮੀ ਦੇ ਸਿਮਰਨ ਦੇ ਬਗੈਰ, ਸੁਫਨੇ ਵਿੱਚ ਭੀ ਆਰਾਮ ਪਰਾਪਤ ਨਹੀਂ ਹੁੰਦਾ।
Nanak dice, oh mente mía, sin meditar en Dios, no lograrás la Paz ni siquiera en sueños. (2-2)
swrMg mhlw 9 ]
saara(n)g mahalaa nauvaa ||
Saarang, Ninth Mehl:
ਸਾਰੰਗ ਨੌਵੀ ਪਾਤਿਸ਼ਾਹੀ।
Sarang, Mejl Guru Teg Bajadur, Noveno Canal Divino.
khw nr Apno jnmu gvwvY ]
kahaa nar apano janam gavaavai ||
O mortal, why have you wasted your life?
ਹੇ ਬੰਦੇ! ਤੂੰ ਆਪਣਾ ਜੀਵਨ ਕਿਉਂ ਗੁਆਉਂਦਾ ਹੈ?
¿Por qué pierde el ser humano el Mérito en esta vida?,
mwieAw mid ibiKAw ris ricE rwm srin nhI AwvY ]1] rhwau ]
maiaa madh bikhiaa ras rachio raam saran nahee aavai ||1|| rahaau ||
Intoxicated with Maya and its riches, involved in corrupt pleasures, you have not sought the Sanctuary of the Lord. ||1||Pause||
ਤੂੰ ਧਨ-ਦੌਲਤ ਦੇ ਹੰਕਾਰ ਅਤੇ ਪਾਪਾ ਦੇ ਸੁਆਦ ਅੰਦਰ ਖਚਤ ਹੋਇਆ ਹੋਇਆ ਹੈ ਅਤੇ ਆਪਣੇ ਪ੍ਰਭੂ ਦੀ ਪਨਾਹ ਨਹੀਂ ਲੈਂਦਾ। ਠਹਿਰਾਉ।
intoxicado con el elixir de Maya se apega al vicio y no se preocupa por buscar el Refugio del Señor. (1-Pausa)
iehu sMswru sgl hY supno dyiK khw loBwvY ]
eih sa(n)saar sagal hai supano dhekh kahaa lobhaavai ||
This whole world is just a dream; why does seeing it fill you with greed?
ਇਹ ਦੁਨੀਆਂ ਸਮੂਹ ਸੁਫਨਾ ਹੀ ਹੈਠ ਇਸ ਨਹੀਂ ਇਸ ਨੂੰ ਵੇਖ ਤੂੰ ਕਿਉਂ ਲੁਭਾਇਮਾਨ ਹੋ ਗਿਆ ਹੈ?
Este mundo es sólo un sueño, ¿Cómo entonces el ser humano es engañado en él?
jo aupjY so sgl ibnwsY rhnu n koaU pwvY ]1]
jo upajai so sagal binaasai rahan na kouoo paavai ||1||
Everything that has been created will be destroyed; nothing will remain. ||1||
ਹਰ ਸ਼ੈ ਜੋ ਰਚੀ ਗਈ ਹੈ, ਉਹ ਸਮੂਹ ਨਾਸ਼ ਹੋ ਜਾਏਗੀ। ਕੁਝ ਭੀ ਏਕੇ ਠਹਿਰਨਾ ਨਹੀਂ ਮਿਲਦਾ।
Pues quien sea que llega a este mundo, al final lo abandona. (1)
imiQAw qnu swco kir mwinE ieh ibiD Awpu bMDwvY ]
mithiaa tan saacho kar maanio ieh bidh aap ba(n)dhaavai ||
You see this false body as true; in this way, you have placed yourself in bondage.
ਇਸ ਕੂੜੀ ਦੇਹਿ ਨੂੰ ਤੂੰ ਸੱਚੀ ਕਰ ਕੇ ਜਾਣਦਾ ਹੈ, ਹੇ ਬੰਦੇ! ਇਸ ਤਰੀਕੇ ਨਾਲ, ਤੂੰ ਆਪਣੇ ਆਪ ਨੂੰ ਨਰੜ ਲਿਆ ਹੈ।
La ilusoria forma física uno la toma como real y así es como uno envuelve su vida de irrealidad.
jn nwnk soaU jnu mukqw rwm Bjn icqu lwvY ]2]3]
jan naanak souoo jan mukataa raam bhajan chit laavai ||2||3||
O servant Nanak, he is a liberated being, whose consciousness lovingly vibrates, and meditates on the Lord. ||2||3||
ਹੇ ਨਫਰ ਨਾਨਕ! ਕੇਵਲ ਉਹੀ ਪ੍ਰਾਣੀ ਹੀ ਬੰਦ-ਖਲਾਸ ਹੈ, ਜੋ ਸੁਆਮੀ ਦੇ ਸਿਮਰਨ ਨਾਲ ਆਪਣੇ ਮਨ ਨੂੰ ਜੋੜਦਾ ਹੈ।
Sí, en este mundo sólo será emancipado, quien permanezca entonado en las Alabanzas de Señor. (2-3)
swrMg mhlw 9 ]
saara(n)g mahalaa nauvaa ||
Saarang, Fifth Mehl:
ਸਾਰੰਗ ਨੌਵੀ ਪਾਤਿਸ਼ਾਹੀ।
Sarang, Mejl Guru Teg Bajadur, Noveno Canal Divino.
mn kir kbhU n hir gun gwieE ]
man kar kabahoo na har gun gaio ||
In my mind, I never sang the Glorious Praises of the Lord.
ਆਪਣੇ ਦਿਲ ਨਾਲ ਮੈਂ ਕਦੇ ਭੀ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਨਹੀਂ ਕੀਤੀਆਂ।
Uno nunca canta las Alabanzas del Señor con todo su corazón,