ijsu gur prswdI nwmu ADwru ]
jis gur parasaadhee naam adhaar ||
One who takes the Support of the Naam, by Guru's Grace,
ਗੁਰਾਂ ਦੀ ਦਇਆ ਦੁਆਰਾ ਜਿਸ ਨੂੰ ਨਾਮ ਦਾ ਆਸਰਾ ਹੈ,
Quien por la Gracia del Guru se apoya en el Naam, por la Gracia del Guru,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ijsu gur prswdI nwmu ADwru ]
jis gur parasaadhee naam adhaar ||
One who takes the Support of the Naam, by Guru's Grace,
ਗੁਰਾਂ ਦੀ ਦਇਆ ਦੁਆਰਾ ਜਿਸ ਨੂੰ ਨਾਮ ਦਾ ਆਸਰਾ ਹੈ,
Quien por la Gracia del Guru se apoya en el Naam, por la Gracia del Guru,
koit mDy ko jnu Awpwru ]7]
koT madhe ko jan aapaar ||7||
is a rare person, one among millions, incomparable. ||7||
ਕਰੋੜਾਂ ਵਿਚੋਂ ਕੋਈ ਵਿਰਲਾ ਹੀ ਬੇਨਜ਼ੀਰ ਪੁਰਸ਼ ਹੈ।
es un ser excepcional, incomparable aun entre millones de seres.(7)
eyku burw Blw scu eykY ]
ek buraa bhalaa sach ekai ||
One is bad, and another good, but the One True Lord is contained in all.
ਇਕ ਮੰਦਾ ਹੈ ਅਤੇ ਇਕ ਚੰਗਾ, ਪਰ ਇਕ ਸੱਚਾ ਸੁਆਮੀ ਸਾਰਿਆਂ ਅੰਦਰ ਵਿਆਪਕ ਹੈ।
El Uno prevalece sobre el bien y el mal;
bUJu igAwnI sqgur kI tykY ]
boojh giaanee satagur kee Tekai ||
Understand this, O spiritual teacher, through the support of the True Guru:
ਇਸ ਨੂੰ ਸਮਝ, ਹੇ ਬ੍ਰਹਿਮਬੇਤੇ! ਸੱਚੇ ਗੁਰਾਂ ਦੇ ਆਸਰੇ ਦੁਆਰਾ।
conoce esto, oh sabio amigo, apoyándote en el Guru.
gurmuiK ivrlI eyko jwixAw ]
gurmukh viralee eko jaaniaa ||
rare indeed is that Gurmukh, who realizes the One Lord.
ਕੋਈ ਟਾਂਵਾਂ ਜਣਾ ਹੀ, ਗੁਰਾਂ ਦੀ ਦਇਆ ਦੁਆਰਾ ਅਦੁੱਤੀ ਸੁਆਮੀ ਨੂੰ ਅਨੁਭਵ ਕਰਦਾ ਹੈ।
Extraordinario es quien conoce al Uno por la Gracia del Guru;
Awvxu jwxw myit smwixAw ]8]
aavan jaanaa meT samaaniaa ||8||
His comings and goings cease, and he merges in the Lord. ||8||
ਉਸ ਦੇ ਆਉਣੇ ਤੇ ਜਾਣੇ ਮੁੱਕ ਜਾਂਦੇ ਹਨ ਤੇ ਉਹ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।
ahí cesan las idas y venidas y uno se inmerge en el Ser de Dios.(8)
ijn kY ihrdY eykMkwru ]
jin kai hiradhai eka(n)kaar ||
Those who have the One Universal Creator Lord within their hearts,
ਜਿੰਨ੍ਹਾਂ ਦੇ ਅੰਤਰ ਆਤਮੇ ਅਦਵੈਤ ਪ੍ਰਭੂ ਹੈ,
Aquéllos en cuyo corazón habita el Señor Absoluto,
srb guxI swcw bIcwru ]
sarab gunee saachaa beechaar ||
possess all virtues; they contemplate the True Lord.
ਉਹਨਾਂ ਦੇ ਪੱਲੇ ਸਮੂਹ ਨੇਕੀਆਂ ਹਨ ਤੇ ਉਹ ਸਤਿਪੁਰਖ ਦਾ ਸਿਮਰਨ ਕਰਦੇ ਹਨ।
son colmados con todas las Virtudes:
gur kY BwxY krm kmwvY ]
gur kai bhaanai karam kamaavai ||
One who acts in harmony with the Guru's Will,
ਜੋ ਗੁਰਾਂ ਦੀ ਰਜਾ ਅੰਦਰ ਕੰਮ ਕਰਦਾ ਹੈ,
sus pensamientos se vuelven Puros, fluyen en la Voluntad del Guru y,
nwnk swcy swic smwvY ]9]4]
naanak saache saach samaavai ||9||4||
O Nanak, is absorbed in the Truest of the True. ||9||4||
ਹੇ ਨਾਨਕ! ਉਹ ਸੱਚਿਆਰਾਂ ਦੇ ਪਰਮ ਸੱਚਿਆਰ ਅੰਦਰ ਲੀਨ ਹੋ ਜਾਂਦਾ ਹੈ।
dice Nanak, a través de la Verdad, se inmergen en el Uno Verdadero.(9-4)
rwmklI mhlw 1 ]
raamakalee mahalaa pehilaa ||
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
Ramkali, Mejl Guru Nanak, Primer Canal Divino.
hTu ingRhu kir kwieAw CIjY ]
haTh nigrahu kar kaiaa chheejai ||
Practicing restraint by Hatha Yoga, the body wears away.
ਹਠੀਲੀ ਸਵੈ-ਰਿਆਜ਼ਤ ਦੀ ਕਾਰ ਕਮਾਉਣ ਦੁਆਰਾ, ਦੇਹ ਸੁਕ ਸੜ ਜਾਂਦੀ ਹੈ।
El tratar de conquistar el deseo a través de la Jatha Yoga acaba el cuerpo;
vrqu qpnu kir mnu nhI BIjY ]
varat tapan kar man nahee bheejai ||
The mind is not softened by fasting or austerities.
ਵਰਤ ਅਤੇ ਤਪੱਸਿਆ ਰਾਹੀਂ ਆਤਮਾਂ ਨਰਮ ਨਹੀਂ ਹੁੰਦੀ।
haciendo penitencias y ayunos la mente no es controlada.
rwm nwm sir Avru n pUjY ]1]
raam naam sar avar na poojai ||1||
Nothing else is equal to worship of the Lord's Name. ||1||
ਹੋਰ ਕੁਝ ਭੀ ਪ੍ਰਭੂ ਦੇ ਨਾਮ ਦੇ ਤੁੱਲ ਨਹੀਂ ਅੱਪੜਦਾ।
Amigo mío, escucha, no existe nada que iguale al Nombre del Señor. (1)
guru syiv mnw hir jn sMgu kIjY ]
gur sev manaa har jan sa(n)g keejai ||
Serve the Guru, O mind, and associate with the humble servants of the Lord.
ਤੂੰ ਆਪਣੇ ਗੁਰਾਂ ਦੀ ਟਹਿਲ ਕਮਾ, ਹੇ ਮੇਰੀ ਜਿੰਦੜੀਏ! ਅਤੇ ਪ੍ਰਭੂ ਦੇ ਗੋਲਿਆਂ ਦੀ ਸੰਗਤ ਕਰ।
Sirve al Guru, oh mi mente, y busca a la Saad Sangat, la Sociedad de los Santos;
jmu jMdwru joih nhI swkY srpin fis n skY hir kw rsu pIjY ]1] rhwau ]
jam ja(n)dhaar joh nahee saakai sarapan ddas na sakai har kaa ras peejai ||1|| rahaau ||
The tyrannical Messenger of Death cannot touch you, and the serpent of Maya cannot sting you, when you drink in the sublime essence of the Lord. ||1||Pause||
ਪ੍ਰਭੂ ਦਾ ਅੰਮ੍ਰਿਤ ਪਾਨ ਕਰਨ ਦੁਆਰਾ, ਜਾਲਮ ਮੌਤ ਦਾ ਦੂਤ ਤੈਨੂੰ ਛੂਹ ਨਹੀਂ ਸਕਦਾ, ਨਾਂ ਹੀ ਮਾਇਆ ਦੀ ਨਾਗਣ ਤੈਨੂੰ ਡੰਗ ਮਾਰ ਸਕਦੀ ਹੈ। ਠਹਿਰਾਓ।
entonces la tiranía del emisario de la muerte no te podrá afectar, ni sufrirás la picadura de Maya, pues has absorbido la Esencia del Señor.(1-Pausa)
vwdu pVY rwgI jgu BIjY ]
vaadh paRai raagee jag bheejai ||
The world reads the arguments, and is softened only by music.
ਸੰਸਾਰ ਬਖੇੜਿਆਂ ਬਾਰੇ ਪੜ੍ਹਦਾ ਹੈ ਅਤੇ ਲੈਅ ਤਰਾਨੇ ਨਾਲ ਦ੍ਰਵੱਦਾ ਹੈ।
El mundo está envuelto por la contienda y la lucha, ahí la música falsa es lo que resuena;
qRY gux ibiKAw jnim mrIjY ]
trai gun bikhiaa janam mareejai ||
In the three modes and corruption, they are born and die.
ਪਾਪ ਅੰਦਰ ਖੱਚਤ ਹੋ, ਤਿੰਨਾਂ ਲੱਛਣਾਂ ਵਾਲਾ ਸੰਸਾਰ ਆਉਂਦਾ ਤੇ ਜਾਂਦਾ ਰਹਿੰਦਾ ਹੈ।
habitando en la Maya de las tres Gunas, el mundo va y viene.
rwm nwm ibnu dUKu shIjY ]2]
raam naam bin dhookh saheejai ||2||
Without the Lord's Name, they endure suffering and pain. ||2||
ਸੁਆਮੀ ਦੇ ਨਾਮ ਦੇ ਬਾਝੋਂ ਬੰਦਾ ਦੁੱਖ ਸਹਾਰਦਾ ਹੈ।
Sí, sin el Nombre del Señor, uno sólo existe sufriendo.(2)
cwVis pvnu isMGwsnu BIjY ]
chaaRas pavan si(n)ghaasan bheejai ||
The Yogi draws the breath upwards, and opens the Tenth Gate.
ਯੋਗੀ ਦਸਮ ਦੁਆਰ ਅੰਦਰ ਸੁਆਸ ਨੂੰ ਚੜ੍ਹਾ ਲੈਂਦਾ ਹੈ ਅਤੇ ਓਥੇ ਅਨੰਦ ਮਾਣਦਾ ਹੈ।
El Yogui podrá tratar de controlar su respiración y abrir así su Décima Puerta,
inaulI krm Ktu krm krIjY ]
niaulee karam khaT karam kareejai ||
He practices inner cleansing and the six rituals of purification.
ਉਹ ਅੰਦਰ ਧੋਦਾਂ ਹੈ ਛੇ ਸੰਸਕਾਰ ਕਰਦਾ ਹੈ।
el asiento de su Ser, y con lavados y otras prácticas yóguicas limpiar su interior,
rwm nwm ibnu ibrQw swsu lIjY ]3]
raam naam bin birathaa saas leejai ||3||
But without the Lord's Name, the breath he draws is useless. ||3||
ਸੁਆਮੀ ਦੇ ਨਾਮ ਦੇ ਬਗੈਰ ਵਿਅਰਥ ਹੈ ਸੁਆਸ, ਜਿਹੜਾ ਉਹ ਲੈਂਦਾ ਹੈ।
pero sin el Nombre del Señor, todas esas prácticas serán vanas. (3)
AMqir pMc Agin ikau DIrju DIjY ]
a(n)tar pa(n)ch agan kiau dheeraj dheejai ||
The fire of the five passions burns within him; how can he be calm?
ਉਸ ਦੇ ਅੰਦਰ ਪੰਜ ਵਿਸ਼ੇ-ਵੇਗਾਂ ਦੀ ਅੱਗ ਹੈ। ਉਸ ਨੂੰ ਸਹਿਨ-ਸ਼ੀਲਤਾ ਕਿਸ ਤਰ੍ਹਾਂ ਆ ਸਕਦੀ ਹੈ?
Si uno mantiene encendido en su interior el fuego de los cinco deseos,
AMqir coru ikau swdu lhIjY ]
a(n)tar chor kiau saadh laheejai ||
The thief is within him; how can he taste the taste?
ਉਸ ਦੇ ਅੰਦਰ ਚੋਰ ਹੈ। ਉਹ ਸਾਹਿਬ ਦੇ ਸੁਆਦ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ?
¿cómo puede conservarse en un Estado de Contentamiento?
gurmuiK hoie kwieAw gVu lIjY ]4]
gurmukh hoi kaiaa gaR leejai ||4||
One who becomes Gurmukh conquers the body-fortress. ||4||
ਗੁਰੂ ਅਨੁਸਾਰੀ ਹੋ ਕੇ ਇਨਸਾਨ ਦੇਹ ਦੇ ਕਿਲ੍ਹੇ ਨੂੰ ਫਤਿਹ ਕਰ ਲੈਂਦਾ ਹੈ।
Si en el interior uno es un ladrón, ¿cómo puede gozar de Dios? Es sólo el ser de Dios el que conquista la fortaleza del cuerpo.(4)
AMqir mYlu qIrQ BrmIjY ]
a(n)tar mail teerath bharameejai ||
With filth within, he wanders around at places of pilgrimage.
ਹਿਰਦੇ ਅੰਦਰ ਮਲੀਣਤਾ ਹੈ ਅਤੇ ਇਨਸਾਨ ਯਾਤਰਾ ਅਸਥਾਨਾਂ ਤੇ ਭਟਕਦਾ ਫਿਰਦਾ ਹੈ।
Si el interior está manchado, ¿para qué vagar entonces en los lugares de peregrinaje?
mnu nhI sUcw ikAw soc krIjY ]
man nahee soochaa kiaa soch kareejai ||
His mind is not pure, so what is the use of performing ritual cleansings?
ਜਦ ਅੰਤਸ਼ਕਰਨ ਪਵਿੱਤਰ ਨਹੀਂ ਬਾਹਰਲੀ ਸਫਾਈ ਕਰਨ ਦਾ ਕੀ ਲਾਭ ਹੈ।
Si la mente está impura, ¿para qué purificar el cuerpo?
ikrqu pieAw dosu kw kau dIjY ]5]
kirat piaa dhos kaa kau dheejai ||5||
He carries the karma of his own past actions; who else can he blame? ||5||
ਜਦ ਪ੍ਰਾਣੀ ਦੇ ਪੂਰਬਲੇ ਕਰਮ ਐਹੋ ਜਿਹੇ ਹਨ, ਤਦ ਉਹ ਸਿਵਾਏ ਆਪਦੇ ਆਪ ਦੇ ਹੋਰ ਕੀਹਦੇ ਉਤੇ ਇਨਜਾਮ ਲਾਵੇ।
Si tal es el destino de uno, ¿a quién culpar más que a sí mismo? (5)
AMnu n Kwih dyhI duKu dIjY ]
a(n)n na khaeh dhehee dhukh dheejai ||
He does not eat food; he tortures his body.
ਕੋਈ ਪ੍ਰਾਣੀ ਭੋਜਨ ਨਹੀਂ ਖਾਂਦਾ ਅਤੇ ਆਪਣੇ ਸਰੀਰ ਨੂੰ ਕਸ਼ਟ ਦਿੰਦਾ ਹੈ।
Si uno no come, uno castiga al cuerpo,
ibnu gur igAwn iqRpiq nhI QIjY ]
bin gur giaan tirapat nahee theejai ||
Without the Guru's wisdom, he is not satisfied.
ਗੁਰਾਂ ਦੀ ਗਿਆਤ ਦੇ ਬਗੈਰ ਉਹ ਸੰਤੁਸ਼ਟ ਨਹੀਂ ਹੁੰਦਾ।
pero sin la Sabiduría del Guru, uno nunca estará contento.
mnmuiK jnmY jnim mrIjY ]6]
manmukh janamai janam mareejai ||6||
The self-willed manmukh is born only to die, and be born again. ||6||
ਐਹੋ ਜਿਹਾ ਮਨਮੁੱਖ ਪੁਰਸ਼ ਕੇਵਲ ਮਰਨ ਲਈ ਹੀ ਜੰਮਦਾ ਹੈ ਅਤੇ ਫੇਰ ਮੁੜ ਕੇ ਜੰਮਦਾ ਹੈ।
El egocéntrico nace sólo para morir y nacer otra vez.(6)
siqgur pUiC sMgiq jn kIjY ]
satigur poochh sa(n)gat jan keejai ||
Go, and ask the True Guru, and associate with the Lord's humble servants.
ਤੂੰ ਸੱਚੇ ਗੁਰਾਂ ਪਾਸੋਂ ਸਿਖਮੱਤ ਲੈ ਅਤੇ ਸੁਆਮੀ ਦੇ ਗੋਲਿਆਂ ਨਾਲ ਮੇਲ ਮਿਲਾਪ ਕਰ।
Pregúntale al Guru, busca la Saad Sangat, la Sociedad de los Santos
mnu hir rwcY nhI jnim mrIjY ]
man har raachai nahee janam mareejai ||
Your mind shall merge into the Lord, and you shall not be reincarnated to die again.
ਜਿਸ ਤਰ੍ਹਾਂ ਤੇਰੀ ਆਤਮਾਂ ਵਾਹਿਗੁਰੂ ਅੰਦਰ ਲੀਨ ਹੋ ਜਾਊਗੀ ਅਤੇ ਜੰਮੇ ਤੇ ਮਰੇਗੀ ਨਹੀਂ।
y aprende que, si la mente se funde en Dios, las reencarnaciones se acaban.
rwm nwm ibnu ikAw krmu kIjY ]7]
raam naam bin kiaa karam keejai ||7||
Without the Lord's Name, what can anyone do? ||7||
ਸਾਈਂ ਦੇ ਨਾਮ ਦੇ ਬਾਝੋਂ ਬੰਦਾ ਹੋਰ ਕਿਹੜਾ ਕੰਮ ਕਰੇ।
No hay mejor acción que cantar el Nombre de Dios. (7)
aUNdr dUMdr pwis DrIjY ]
uoo(n)dhar dhoo(n)dhar paas dhareejai ||
Silence the mouse scurrying around within you.
ਤੂੰ ਆਪਣੇ ਅੰਦਰੋਂ ਖਾਹਿਸ਼ ਦੇ ਚੂਹੇ ਦਾ ਸ਼ੋਰ ਸ਼ਰਾਬਾ ਬੰਦ ਕਰ ਦੇ।
Calma en tu interior el clamor de las ratas de los deseos
Dur kI syvw rwmu rvIjY ]
dhur kee sevaa raam raveejai ||
Serve the Primal Lord, by chanting the Lord's Name.
ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ। ਕੇਵਲ ਇਹ ਹੀ ਆਤਿ ਪੁਰਖ ਦੀ ਸੇਵਾ ਟਹਿਲ ਹੈ।
y sirve a tu Señor cantando Su Nombre engranado en ti desde la Eternidad.
nwnk nwmu imlY ikrpw pRB kIjY ]8]5]
naanak naam milai kirapaa prabh keejai ||8||5||
O Nanak, God blesses us with His Name, when He grants His Grace. ||8||5||
ਜਦ ਸੁਆਮੀ ਆਪਣੀ ਮਿਹਰ ਧਾਰਦਾ ਹੈ, ਹੇ ਨਾਨਕ! ਤਦ ਉਹ ਬੰਦੇ ਨੂੰ ਆਪਣੇ ਨਾਮ ਦੀ ਦਾਤ ਬਖਸ਼ਦਾ ਹੈ।
Dice Nanak: cuando Dios tiene Compasión de nosotros, Él nos bendice con Su Nombre. (8-5)
rwmklI mhlw 1 ]
raamakalee mahalaa pehilaa ||
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
Ramkali, Mejl Guru Nanak, Primer Canal Divino.
AMqir auqBuju Avru n koeI ]
a(n)tar utabhuj avar na koiee ||
The created Universe emanated from within You; there is no other at all.
ਸਮੂਹ ਉਤਪਤੀ ਤੇਰੇ ਅੰਦਰ ਹੀ ਹੈ, ਹੇ ਸੁਆਮੀ! ਹੋਰ ਕੋਈ ਭੀ ਸਿਰਜਣਹਾਰ ਨਹੀਂ।
No hay ninguna otra fuente de creación; todo está contenido en Dios y todo lo que es,
jo khIAY so pRB qy hoeI ]
jo kaheeaai so prabh te hoiee ||
Whatever is said to be, is from You, O God.
ਜਿਹੜਾ ਕੁਝ ਭੀ ਹੋਂਦ ਵਿੱਚ ਆਇਆ ਆਖਿਆ ਜਾਂਦਾ ਹੈ, ਉਹ ਤੇਰੇ ਤੋਂ ਹੀ ਹੈ, ਹੇ ਸੁਆਮੀ!
viene de Él. Él, tu Señor Verdadero,
jugh jugMqir swihbu scu soeI ]
jugeh juga(n)tar saahib sach soiee ||
He is the True Lord and Master, throughout the ages.
ਉਹ ਸੱਚਾ ਸਾਹਿਬ ਹੀ ਸਾਰਿਆਂ ਯੁਗਾਂ ਅੰਦਰ ਵਿਆਪਕ ਹੈ।
ha sido siempre a través de las épocas
auqpiq prlau Avru n koeI ]1]
autapat paralau avar na koiee ||1||
Creation and destruction do not come from anyone else. ||1||
ਵਾਹਿਗੁਰੂ ਦੇ ਬਗੈਰ ਹੋਰ ਕੋਈ ਪੈਦਾਇਸ਼ ਤੇ ਖਾਤਮਾ ਕਰਨ ਵਾਲਾ ਨਹੀਂ ਹੈ।
y nadie más que tu Dios crea y destruye. (1)
AYsw myrw Twkuru gihr gMBIru ]
aaisaa meraa Thaakur gahir ga(n)bheer ||
Such is my Lord and Master, profound and unfathomable.
ਐਹੋ ਜਿਹਾ ਹੈ ਮੇਰਾ ਡੂੰਘਾ ਅਤੇ ਅਥਾਹ ਸੁਆਮੀ।
Tal es mi Maestro, Profundo e Insondable,
ijin jipAw iqn hI suKu pwieAw hir kY nwim n lgY jm qIru ]1] rhwau ]
jin japiaa tin hee sukh paiaa har kai naam na lagai jam teer ||1|| rahaau ||
Whoever meditates on Him, finds peace. The arrow of the Messenger of Death does not strike one who has the Name of the Lord. ||1||Pause||
ਜੋ ਕੋਈ ਭੀ ਉਸ ਦਾ ਸਿਮਰਨ ਕਰਦਾ ਹੈ, ਉਹ ਅਨੰਦ ਪਾ ਲੈਂਦਾ ਹੈ। ਮੌਤ ਦੇ ਦੂਤ ਦਾ ਬਾਣ ਉਸ ਨੂੰ ਨਹੀਂ ਲੱਗਦਾ, ਜੋ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹੈ। ਠਹਿਰਾਓ।
quien sea que Lo contempla, obtiene el Éxtasis y a través del Nombre del Señor, la muerte no lo puede destruir.(1-Pausa)
nwmu rqnu hIrw inrmolu ]
naam ratan heeraa niramol ||
The Naam, the Name of the Lord, is a priceless jewel, a diamond.
ਸਾਈਂ ਦਾ ਨਾਮ ਅਣਮੁੱਲਾ ਮੋਤੀ ਜਵੇਹਰ ਹੈ।
El Nombre del Señor es la Joya Invaluable;
swcw swihbu Amru Aqolu ]
saachaa saahib amar atol ||
The True Lord Master is immortal and immeasurable.
ਅਬਿਨਾਸੀ ਅਤੇ ਅਮਾਪ ਹੈ ਸੱਚਾ ਸੁਆਮੀ।
sí, Verdad, Verdad es nuestro Señor, Eterno y Sin Igual.
ijhvw sUcI swcw bolu ]
jihavaa soochee saachaa bol ||
That tongue which chants the True Name is pure.
ਪਵਿੱਤਰ ਹੈ ਉਹ ਜੀਭ ਜੋ ਸੱਚੇ ਨਾਮ ਦਾ ਉਚਾਰਨ ਕਰਦੀ ਹੈ।
Aquél que recita el Nombre Verdadero, purifica su boca;
Gir dir swcw nwhI rolu ]2]
ghar dhar saachaa naahee rol ||2||
The True Lord is in the home of the self; there is no doubt about it. ||2||
ਬੰਦੇ ਦੇ ਆਪਣੇ ਗ੍ਰਹਿ (ਹਿਰਦੇ) ਅਤਰ ਹੀ ਸੱਚਾ ਸੁਆਮੀ ਹੈ, ਇਸ ਵਿੱਚ ਕੋਈ ਸੰਦੇਹ ਨਹੀਂ।
llega hasta la Puerta Verdadera y la contienda se acaba para él. (2)
ieik bn mih bYsih fUgir AsQwnu ]
eik ban meh baiseh ddoogar asathaan ||
Some sit in the forests, and some make their home in the mountains.
ਕਈ ਜੰਗਲਾਂ ਵਿੱਚ ਬੈਠਦੇ ਹਨ, ਕਈ ਪਹਾੜਾਂ ਅੰਦਰ ਆਪਣਾ ਟਿਕਾਣਾਂ ਬਣਾਉਂਦੇ ਹਨ।
Algunos habitan en los bosques, otros en las montañas;
nwmu ibswir pcih AiBmwnu ]
naam bisaar pacheh abhimaan ||
Forgetting the Naam, they rot away in egotistical pride.
ਨਾਮ ਨੂੰ ਭੁਲਾ ਮੈਂ ਉਹ ਹੰਕਾਰ ਅੰਦਰ ਗਲ ਸੜ ਜਾਂਦੇ ਹਨ।
ellos abandonan en verdad el Nombre del Señor y se vuelven presa de su ego.
nwm ibnw ikAw igAwn iDAwnu ]
naam binaa kiaa giaan dhiaan ||
Without the Naam, what is the use of spiritual wisdom and meditation?
ਪ੍ਰਭੂ ਦੇ ਬਾਝੋਂ ਅਕਲਮੰਦੀ ਅਤੇ ਇਕਾਗਰਤਾ ਕਿਹੜੇ ਕੰਮ ਹਨ?
¿De qué sirve la concentración y tanta sabiduría sin el Nombre del Señor?
gurmuiK pwvih drgih mwnu ]3]
gurmukh paaveh dharageh maan ||3||
The Gurmukhs are honored in the Court of the Lord. ||3||
ਗੁਰੂ ਅਨੁਸਾਰੀ ਸਾਹਿਬ ਦੇ ਦਰਬਾਰ ਵਿੱਚ ਇਜ਼ਤ ਪਾਉਂਦੇ ਹਨ।
Sí, aquéllos que voltean hacia Dios, obtienen la Gloria en la Corte de Dios. (3)
hTu AhMkwru krY nhI pwvY ]
haTh aha(n)kaar karai nahee paavai ||
Acting stubbornly in egotism, one does not find the Lord.
ਜ਼ਿਦ ਅਤੇ ਸਵੈ-ਹੰਗਤਾ ਕਰਨ ਦੁਆਰਾ ਪ੍ਰਭੂ ਪ੍ਰਾਪਤ ਨਹੀਂ ਹੁੰਦਾ।
Cuando uno actúa testarudamente en su egoísmo no encuentra al Señor,
pwT pVY ly lok suxwvY ]
paaTh paRai le lok sunaavai ||
Studying the scriptures, reading them to other people,
ਧਾਰਮਕ ਗ੍ਰੰਥ ਵਾਚਣ ਅਤੇ ਲੋਕਾਂ ਨੂੰ ਸੁਣਾਉਣ,
aunque estudie las escrituras, leyéndoselas a otros,