nwnk pwieAw nwm Kjwnw ]4]27]78]
naanak paiaa naam khajaanaa ||4||27||78||
Nanak has obtained the treasure of the Naam, the Name of the Lord. ||4||27||78||
ਨਾਨਕ ਨੂੰ ਵਾਹਿਗੁਰੂ ਦੇ ਨਾਮ ਦਾ ਭੰਡਾਰਾ ਪਰਾਪਤ ਹੋ ਗਿਆ ਹੈ।
el Nombre del Señor. (4-27-78)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
nwnk pwieAw nwm Kjwnw ]4]27]78]
naanak paiaa naam khajaanaa ||4||27||78||
Nanak has obtained the treasure of the Naam, the Name of the Lord. ||4||27||78||
ਨਾਨਕ ਨੂੰ ਵਾਹਿਗੁਰੂ ਦੇ ਨਾਮ ਦਾ ਭੰਡਾਰਾ ਪਰਾਪਤ ਹੋ ਗਿਆ ਹੈ।
el Nombre del Señor. (4-27-78)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
Twkur isau jw kI bin AweI ]
Thaakur siau jaa kee ban aaiee ||
Those who are attuned to their Lord and Master
ਜਿਨ੍ਹਾਂ ਦੇ ਸੁਆਮੀ ਨਾਲ ਦੋਸਤਾਨਾ ਸਬੰਧ ਹਨ,
Aquél cuya mente está entonada en el Señor Maestro,
Bojn pUrn rhy AGweI ]1]
bhojan pooran rahe aghaiee ||1||
are satisfied and fulfilled with the perfect food. ||1||
ਉਹ ਨਾਮ ਦੇ ਮੁਕੰਮਲ ਖਾਣੇ ਨਾਲ ਰੱਜੇ ਰਹਿੰਦੇ ਹਨ।
está satisfecho con el alimento Perfecto del Naam, el Nombre del Señor. (1)
kCU n Qorw hir Bgqn kau ]
kachhoo na thoraa har bhagatan kau ||
The Lord's devotees never run short of anything.
ਵਾਹਿਗੁਰੂ ਦੇ ਸਾਧੂਆਂ ਨੂੰ ਕਿਸੇ ਵਸਤੂ ਦੀ ਕਮੀ ਨਹੀਂ ਵਾਪਰਦੀ।
A los Devotos del Señor no les falta nada,
Kwq Krcq iblCq dyvn kau ]1] rhwau ]
khaat kharachat bilachhat dhevan kau ||1|| rahaau ||
They have plenty to eat, spend, enjoy and give. ||1||Pause||
ਉਨ੍ਹਾਂ ਕੋਲ ਖਾਣ, ਖਰਚਣ, ਆਨੰਦ ਮਾਣਨ ਅਤੇ ਦੇਣ ਲਈ ਬਹੁਤ ਕੁਛ ਹੈ। ਠਹਿਰਾਉ।
y siempre tienen para gastar, gozar y regalar. (1-Pausa)
jw kw DnI Agm gusweI ]
jaa kaa dhanee agam gusaiee ||
One who has the Unfathomable Lord of the Universe as his Master
ਜਿਸ ਦਾ ਮਾਲਕ, ਸ੍ਰਿਸ਼ਟੀ ਦਾ ਅਥਾਹ ਸੁਆਮੀ ਹੈ,
A aquél cuyo Rey es el Insondable Maestro,
mwnuK kI khu kyq clweI ]2]
maanukh kee kahu ket chalaiee ||2||
- how can any mere mortal stand up to him? ||2||
ਕੋਈ ਇਨਸਾਨ ਕਿੰਨਾ ਚਿਰ ਉਸ ਦਾ ਮੁਕਾਬਲਾ ਕਰ ਸਕਦਾ ਹੈ।
¿cómo puede cualquier hombre enfrentársele? (2)
jw kI syvw ds Ast isDweI ]
jaa kee sevaa dhas asaT sidhaiee ||
One who is served by the eighteen supernatural powers of the Siddhas
ਅਠਾਰਾਂ ਕਰਾਮਾਤੀ ਸ਼ਕਤੀਆਂ ਜਿਸ ਦੀ ਟਹਿਲ ਕਮਾਉਂਦੀਆਂ ਹਨ,
Póstrate a los Pies de Aquél que confiere los dieciocho poderes milagrosos,
plk idsit qw kI lwghu pweI ]3]
palak dhisaT taa kee laagahu paiee ||3||
- grasp his feet, even for an instant. ||3||
ਇਕ ਮੁਹਤ ਭਰ ਦੀ ਨਿਗ੍ਹਾ ਲਈ ਤੂੰ ਉਸ ਦੇ ਪੈਰਾਂ ਨਾਲ ਚਿੰਮੜ ਜਾ।
aunque sea por un momento. (3)
jw kau dieAw krhu myry suAwmI ]
jaa kau dhiaa karahu mere suaamee ||
That one, upon whom You have showered Your Mercy, O my Lord Master
ਜਿਸ ਉਤੇ ਤੂੰ ਆਪਣੀ ਰਹਿਮਤ ਧਾਰਦਾ ਹੈ, ਹੇ ਮੇਰੇ ਸਾਹਿਬ!
Aquél a quien muestras Tu Misericordia Bendita,
khu nwnk nwhI iqn kwmI ]4]28]79]
kahu naanak naahee tin kaamee ||4||28||79||
- says Nanak, he does not lack anything. ||4||28||79||
ਉਸ ਨੂੰ ਕਿਸੇ ਸ਼ੈ ਦਾ ਘਾਟਾ ਨਹੀਂ ਰਹਿੰਦਾ।
oh Señor, a ese ser, dice Nanak, no le falta nada. (4-28-79)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
jau mY Apunw siqguru iDAwieAw ]
jau mai apunaa satigur dhiaaiaa ||
When I meditate on my True Guru,
ਜਦ ਮੈਂ ਆਪਣੇ ਸੱਚੇ ਗੁਰਾਂ ਦਾ ਸਿਮਰਨ ਕੀਤਾ,
Cuando habito en mi Verdadero Guru,
qb myrY min mhw suKu pwieAw ]1]
tab merai man mahaa sukh paiaa ||1||
my mind becomes supremely peaceful. ||1||
ਤਦ ਮੇਰੇ ਚਿੱਤ ਨੂੰ ਪਰਮ ਆਰਾਮ ਪਰਾਪਤ ਹੋ ਗਿਆ।
obtengo el Éxtasis. (1)
imit geI gxq ibnwisau sMsw ]
miT giee ganat binaasiau sa(n)saa ||
The record of my account is erased, and my doubts are dispelled.
ਮੇਰਾ ਲੇਖਾ-ਪੱਤਾ ਬਿਨਸ ਗਿਆ ਹੈ ਅਤੇ ਦੂਰ ਹੋ ਗਿਆ ਹੈ ਮੇਰਾ ਵਹਿਮ।
Mis cuentas son saldadas, mi duda es disipada,
nwim rqy jn Bey BgvMqw ]1] rhwau ]
naam rate jan bhe bhagava(n)taa ||1|| rahaau ||
Imbued with the Naam, the Name of the Lord, His humble servant is blessed with good fortune. ||1||Pause||
ਨਾਮ ਨਾਲ ਰੰਗੀਜਣ ਦੁਆਰਾ ਉਸ ਦਾ ਗੋਲਾ ਕਰਮਾਂ ਵਾਲਾ ਬੰਦਾ ਥੀ ਗਿਆ ਹੈ। ਠਹਿਰਾਉ।
e imbuido en el Naam, el Nombre del Señor, me convierto en un hombre de Destino. (1-Pausa)
jau mY Apunw swihbu cIiq ]
jau mai apunaa saahib cheet ||
When I remember my Lord and Master,
ਜਦ ਮੈਂ ਆਪਣੇ ਸੁਆਮੀ ਦਾ ਸਿਮਰਨ ਕੀਤਾ,
Cuando en mi mente alabé a mi Señor y Maestro,
qau Bau imitE myry mIq ]2]
tau bhau miTio mere meet ||2||
my fears are dispelled, O my friend. ||2||
ਤਦ ਮੇਰਾ ਡਰ ਦੂਰ ਹੋ ਗਿਆ, ਹੇ ਮੇਰੇ ਮਿੱਤ੍ਰ!
entonces mis miedos se terminaron para siempre. (2)
jau mY Et ghI pRB qyrI ]
jau mai oT gahee prabh teree ||
When I took to Your Protection, O God,
ਜਦ ਮੈਂ ਤੇਰੀ ਪਨਾਹ ਪਕੜੀ, ਹੇ ਸੁਆਮੀ!
Cuando busqué el Refugio de mi Señor,
qW pUrn hoeI mnsw myrI ]3]
taa(n) pooran hoiee manasaa meree ||3||
my desires were fulfilled. ||3||
ਤਦ ਮੇਰੀ ਖਾਹਿਸ਼ ਪੂਰੀ ਹੋ ਗਈ।
el Dios, todos mis deseos se satisficieron. (3)
dyiK cilq min Bey idlwsw ]
dhekh chalit man bhe dhilaasaa ||
Gazing upon the wonder of Your play, my mind has become encouraged.
ਤੇਰੀਆਂ ਅਸਚਰਜ ਖੇਡਾਂ ਵੇਖ ਕੇ ਮੇਰੀ ਜਿੰਦੜੀ ਨੂੰ ਧੀਰਜ ਆ ਜਾਂਦਾ ਹੈ।
Viendo este Milagro, mi mente se conforta,
nwnk dws qyrw Brvwsw ]4]29]80]
naanak dhaas teraa bharavaasaa ||4||29||80||
Servant Nanak relies on You alone. ||4||29||80||
ਨਫਰ ਨਾਨਕ ਨੂੰ ਤੇਰਾ ਹੀ ਆਸਰਾ ਹੈ, ਹੇ ਮੇਰੇ ਸੁਆਮੀ!
y así, Nanak no se apoya en nadie más que en el Único Señor. (4-29-80)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
Anidnu mUsw lwju tukweI ]
anadhin moosaa laaj Tukaiee ||
Night and day, the mouse of time gnaws away at the rope of life.
ਰੈਣ ਦਿਹੁੰ ਚੂਹਾ (ਜਿੰਦਗੀ ਰੂਪੀ) ਰੱਸੇ ਨੂੰ ਕੁਤਰੀ ਜਾਂਦਾ ਹੈ।
Noche y día el ratón del tiempo roe la cuerda de la vida que a uno le ha sido conferida,
igrq kUp mih Kwih imTweI ]1]
girat koop meh khaeh miThaiee ||1||
Falling into the well, the mortal eats the sweet treats of Maya. ||1||
ਖੂਹ ਵਿੱਚ ਡਿੱਗਦਾ ਹੋਇਆ ਪ੍ਰਾਣੀ (ਵਿਕਾਰਾਂ ਦੀ) ਮਿਠਿਆਈ ਖਾ ਰਿਹਾ ਹੈ।
y aunque caído esté uno en el fondo del Pozo del Señor, sigue comiendo del dulce de Maya. (1)
socq swcq rYin ibhwnI ]
sochat saachat rain bihaanee ||
Thinking and planning, the night of the life is passing away.
ਸੋਚਦਿਆਂ ਤੇ ਵਿਚਾਰਦਿਆਂ (ਜੀਵਨ ਰੂਪੀ) ਰਾਤ੍ਰੀ ਗੁਜਰ ਜਾਂਦੀ ਹੈ।
Y en una preocupación sin fin pasa la noche de su vida
Aink rMg mwieAw ky icqvq kbhU n ismrY swirMgpwnI ]1] rhwau ]
anik ra(n)g maiaa ke chitavat kabahoo na simarai saari(n)gapaanee ||1|| rahaau ||
Thinking of the many pleasures of Maya, the mortal never remembers the Lord, the Sustainer of the earth. ||1||Pause||
ਸੰਸਾਰ ਦੀਆਂ ਅਨੇਕਾਂ ਮੌਜ ਬਹਾਰਾਂ ਦਾ ਖਿਆਲ ਕਰਦਾ ਹੋਇਆ, ਆਦਮੀ ਕਦਾਚਿਤ ਧਰਤੀ ਨੂੰ ਥੰਮ੍ਹਣਹਾਰ ਸੁਆਮੀ ਦਾ ਆਰਾਧਨ ਨਹੀਂ ਕਰਦਾ। ਠਹਿਰਾਉ।
poniendo atención a la infinita procesión de ilusiones, y no contempla al Señor de la Tierra. (1-Pausa)
dRüm kI CwieAw inhcl igRhu bWiDAw ]
dhrum kee chhaiaa nihachal girahu baa(n)dhiaa ||
Believing the shade of the tree to be permanent, he builds his house beneath it.
ਬਿਰਛ ਦੀ ਛਾਂ ਨੂੰ ਅਹਿੱਲ ਖਿਆਲ ਕਰਕੇ ਇਨਸਾਨ ਆਪਣਾ ਘਰ ਇਸ ਦੇ ਹੇਠਾਂ ਬਣਾਉਂਦਾ ਹੈ।
En la sombra pasajera del árbol construye su recinto eterno; se encuentra en las garras del tiempo,
kwl kY PWis skq sru sWiDAw ]2]
kaal kai faa(n)s sakat sar saa(n)dhiaa ||2||
But the noose of death is around his neck, and Shakti, the power of Maya, has aimed her arrows at him. ||2||
ਮੌਤ ਦੀ ਫਾਹੀ ਉਸ ਦੀ ਗਰਦਨ ਦੁਆਲੇ ਹੈ ਅਤੇ ਮਾਇਆ ਨੇ ਆਪਣਾ ਤੀਰ ਉਸ ਦੇ ਸਿੰਨ੍ਹਿਆ ਹੋਇਆ ਹੈ।
y el poder de Maya incesantemente apunta hacia él. (2)
bwlU knwrw qrMg muiK AwieAw ]
baaloo kanaaraa tara(n)g mukh aaiaa ||
The sandy shore is being washed away by the waves,
ਰੇਤੇ ਦਾ ਕੰਢਾ ਲਹਿਰਾਂ ਦੇ ਮੂੰਹ ਵਿੱਚ ਆ ਗਿਆ ਹੈ।
La orilla de arena está siendo erosionada por las olas,
so Qwnu mUiV inhclu kir pwieAw ]3]
so thaan mooR nihachal kar paiaa ||3||
but the fool still believes that place to be permanent. ||3||
ਉਸ ਥਾਂ ਨੂੰ ਮੂਰਖ ਮੁਸਤਕਿਲ ਕਰਕੇ ਜਾਣਦਾ ਹੈ।
pero el pobre tonto piensa que su recinto es inamovible. (3)
swDsMig jipE hir rwie ]
saadhasa(n)g japio har rai ||
In the Saadh Sangat, the Company of the Holy, chant the Name of the Lord, the King.
ਸਤਿ ਸੰਗਤ ਅੰਦਰ ਮੈਂ ਪਾਤਸ਼ਾਹ ਪਰਮੇਸ਼ਰ ਦਾ ਸਿਮਰਨ ਕੀਤਾ ਹੈ।
Contemplo al Señor en la Asamblea de los Santos,
nwnk jIvY hir gux gwie ]4]30]81]
naanak jeevai har gun gai ||4||30||81||
Nanak lives by singing the Glorious Praises of the Lord. ||4||30||81||
ਨਾਨਕ, ਵਾਹਿਗੁਰੂ ਦੇ ਗੁਣਾਵਾਦ ਗਾਇਨ ਕਰਨ ਦੁਆਰਾ ਜੀਉਂਦਾ ਹੈ।
y vivo para cantar siempre las Alabanzas del Señor. (4-30-81)
Awsw mhlw 5 duquky 9 ]
aasaa mahalaa panjavaa dhutuke 9 ||
Aasaa, Fifth Mehl, Dho-Thukay 9:
ਆਸਾ ਪੰਜਵੀਂ ਪਾਤਸ਼ਾਹੀ ਦੁਤਕੇ।
Asa Mejl Guru Aryan, Quinto Canal Divino, Do-Tukas.
aun kY sMig qU krqI kyl ]
aun kai sa(n)g too karatee kel ||
With that, you are engaged in playful sport;
ਹੈ ਦੇਹਿ, ਉਸ ਆਤਮਾ ਦੇ ਨਾਲ ਤੂੰ ਖੇਡਾਂ ਖੇਡਦੀ ਹੈਂ।
Oh mi cuerpo, todo tu juego es con el Alma:
aun kY sMig hm qum sMig myl ]
aun kai sa(n)g ham tum sa(n)g mel ||
with that, I am joined to you.
ਉਸ ਦੇ ਸਾਥ ਅੰਦਰ ਤੇਰਾ ਹਰ ਇਕਸ ਨਾਲ ਮੇਲ ਮਿਲਾਪ ਹੈ।
sí, es a través del Alma que estoy unido a ti.
aun@ kY sMig qum sBu koaU lorY ]
aun(h) kai sa(n)g tum sabh kouoo lorai ||
With that, everyone longs for you;
ਉਸ ਦੀ ਸੰਗਤ ਅੰਦਰ ਹਰ ਕੋਈ ਤੈਨੂੰ ਚਾਹੁੰਦਾ ਹੈ।
Con Alma, todos quieren estar cerca de ti,
Esu ibnw koaU muKu nhI jorY ]1]
os binaa kouoo mukh nahee jorai ||1||
without it, no one would even look at your face. ||1||
ਉਸ ਦੇ ਬਗੈਰ ਕੋਈ ਭੀ ਤੈਨੂੰ ਵੇਖਣਾ ਨਹੀਂ ਲੋੜਦਾ।
pero sin Alma, a nadie le gustaría vestirse de materia. (1)
qy bYrwgI khw smwey ]
te bairaagee kahaa samaae ||
Where is that detached soul now contained?
ਉਹ ਨਿਰਲੇਪ ਆਤਮਾਂ, ਹੁਣ ਕਿਥੇ ਲੀਨ ਹੋ ਗਈ ਹੈ?
Si el Alma estuviera separada de ti, entonces, ¿cómo estarías contenido?
iqsu ibnu quhI duhyrI rI ]1] rhwau ]
tis bin tuhee dhuheree ree ||1|| rahaau ||
Without it, you are miserable. ||1||Pause||
ਉਸ ਦੇ ਬਾਝੋਂ ਤੂੰ ਬੁਰੀ ਹਾਲਤ ਵਿੱਚ ਹੈਂ, ਹੇ ਦੇਹਿ! ਠਹਿਰਾਉ।
Estarías como una esposa abandonada, sin Esposo. (1-Pausa)
aun@ kY sMig qU igRh mih mwhir ]
aun(h) kai sa(n)g too gireh meh maahar ||
With that, you are the woman of the house;
ਉਸ ਦੇ ਨਾਲ ਤੂੰ ਘਰ ਵਿੱਚ ਪਟਰਾਣੀ ਸੈਂ।
Con Alma, eres la dueña de la casa
aun@ kY sMig qU hoeI hY jwhir ]
aun(h) kai sa(n)g too hoiee hai jaahar ||
with that, you are respected.
ਉਸ ਨਾਲ ਤੂੰ ਨਾਮਵਰ ਹੋਈ ਸੈਂ।
y te vuelves manifiesta en el mundo.
aun@ kY sMig qU rKI ppoil ]
aun(h) kai sa(n)g too rakhee papol ||
With that, you are caressed;
ਉਸ ਦੇ ਨਾਲ ਤੂੰ ਪਲੋਸ ਕੇ ਰੱਖੀ ਜਾਂਦੀ ਸੈਂ।
Con Alma estás siempre floreciente,
Esu ibnw qUM CutkI roil ]2]
os binaa too(n) chhuTakee rol ||2||
without it, you are reduced to dust. ||2||
ਉਸ ਦੇ ਬਗੈਰ ਤੂੰ ਘੱਟੇ ਵਿੱਚ ਰੁਲਣ ਲਈ ਛੱਡ ਦਿਤੀ ਗਈ ਹੈਂ।
pero sin Alma eres reducida a polvo. (2)
aun@ kY sMig qyrw mwnu mhqu ]
aun(h) kai sa(n)g teraa maan mahat ||
With that, you have honor and respect;
ਉਸ ਦੇ ਨਾਲ ਤੇਰੀ ਇੱਜ਼ਤ ਆਬਰੂ ਹੈ।
Con Alma tienes honor, gloria,
aun@ kY sMig qum swku jgqu ]
aun(h) kai sa(n)g tum saak jagat ||
with that, you have relatives in the world.
ਉਸ ਦੇ ਨਾਲ ਤੇਰਾ ਜਹਾਨ ਨਾਲ ਨਾਤਾ-ਰਿਸ਼ਤਾ ਹੈ।
y a través del Alma se da tu relación con el mundo.
aun@ kY sMig qyrI sB ibiD QwtI ]
aun(h) kai sa(n)g teree sabh bidh thaaTee ||
With that, you are adorned in every way;
ਉਸ ਦੀ ਸੰਗਤ ਵਿੱਚ ਤੈਨੂੰ ਸਾਰਿਆਂ ਤਰੀਕਿਆਂ ਨਾਲ ਸ਼ਿੰਗਾਰਿਆ ਜਾਂਦਾ ਸੀ।
Con Alma puedes estar bien arreglada y establecerte,
Esu ibnw qUM hoeI hY mwtI ]3]
os binaa too(n) hoiee hai maaTee ||3||
without it, you are reduced to dust. ||3||
ਉਸ ਦੇ ਬਾਝੋਂ ਤੂੰ ਮਿੱਟੀ ਹੋ ਗਈ ਹੈਂ।
pero sin Alma, te vuelves nada más que polvo. (3)
Ehu bYrwgI mrY n jwie ]
oh bairaagee marai na jai ||
That detached soul is neither born, nor dies.
ਉਹ ਨਿਰਲੇਪ ਆਤਮਾਂ ਨਾਂ ਮਰਦੀ ਹੈ, ਅਤੇ ਨਾਂ ਹੀ ਜੰਮਦੀ ਹੈ।
Tu Alma está contenida en Ella Misma, y ni nace ni muere,
hukmy bwDw kwr kmwie ]
hukame baadhaa kaar kamai ||
It acts according to the Command of the Lord's Will.
ਸੁਆਮੀ ਦੇ ਫੁਰਮਾਨ ਦੀ ਬੰਨ੍ਹੀ ਹੋਈ ਇਹ ਕੰਮ ਕਰਦੀ ਹੈ।
y funciona como es la Voluntad del Señor.
joiV ivCoVy nwnk Qwip ]
joR vichhoRe naanak thaap ||
O Nanak, having fashioned the body, the Lord unites the soul with it, and separates them again;
ਹੇ ਨਾਨਕ! ਸਰੀਰ ਨੂੰ ਰਚ ਕੇ, ਸੁਆਮੀ ਆਤਮਾਂ ਨੂੰ ਇਸ ਲਈ ਜੋੜਦਾ ਅਤੇ ਇਸ ਨਾਲੋਂ ਵੱਖਰਾ ਕਰ ਦਿੰਦਾ ਹੈ।
Dice Nanak, el Señor habiéndolos unido, los separa, y habiéndolos separado los une otra vez.
ApnI kudriq jwxY Awip ]4]31]82]
apanee kudharat jaanai aap ||4||31||82||
He alone knows His All-powerful creative nature. ||4||31||82||
ਆਪਣੀ ਅਪਾਰ ਸ਼ਕਤੀ ਨੂੰ ਸੁਆਮੀ ਆਪੇ ਹੀ ਜਾਣਦਾ ਹੈ।
Sí, Él solamente conoce el Misterio de Su Ser. (4-31-82)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.