gauVI mhlw 1 ]
gauRee mahalaa pehilaa ||
Gauree, First Mehl:
ਗਊੜੀ ਪਾਤਸ਼ਾਹੀ ਪਹਿਲੀ।
Gauri, Mejl Guru Nanak, Primer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gauVI mhlw 1 ]
gauRee mahalaa pehilaa ||
Gauree, First Mehl:
ਗਊੜੀ ਪਾਤਸ਼ਾਹੀ ਪਹਿਲੀ।
Gauri, Mejl Guru Nanak, Primer Canal Divino.
gur prswdI bUiJ ly qau hoie inbyrw ]
gur parasaadhee boojh le tau hoi niberaa ||
By Guru's Grace, one comes to understand, and then, the account is settled.
ਜੇਕਰ ਗੁਰਾਂ ਦੀ ਦਇਆ ਦੁਆਰਾ, ਇਨਸਾਨ ਸਾਹਿਬ ਨੂੰ ਸਮਝ ਲਵੇ ਤਾਂ ਉਸ ਦਾ ਹਿਸਾਬ-ਕਿਤਾਬ ਬੇਬਾਕ ਹੋ ਜਾਂਦਾ ਹੈ।
Si conocemos la Verdad a través del Guru, nuestra lucha acaba.
Gir Gir nwmu inrMjnw so Twkuru myrw ]1]
ghar ghar naam nira(n)janaa so Thaakur meraa ||1||
In each and every heart is the Name of the Immaculate Lord; He is my Lord and Master. ||1||
ਜਿਸ ਦਾ ਨਾਮ ਪਵਿੱਤ੍ਰ ਪੁਰਸ਼ ਹੈ ਅਤੇ ਜੋ ਹਰਿ ਦਿਲ ਅੰਦਰ ਸਮਾ ਰਿਹਾ ਹੈ, ਉਹ ਮੇਰਾ ਮਾਲਕ ਹੈ।
El Señor que vive en cada corazón es nuestro Maestro.(1)
ibnu gur sbd n CUtIAY dyKhu vIcwrw ]
bin gur sabadh na chhooTeeaai dhekhahu veechaaraa ||
Without the Word of the Guru's Shabad, no one is emancipated. See this, and reflect upon it.
ਗੁਰਾਂ ਦੇ ਉਪਦੇਸ਼ ਦੇ ਬਗ਼ੈਰ ਬੰਦੇ ਦੀ ਖਲਾਸੀ ਨਹੀਂ ਹੁੰਦੀ। ਇਸ ਨੂੰ ਸੋਚ ਸਮਝ ਕੇ ਵੇਖ ਲਉ।
Pero sin la Palabra del Shabd del Guru, uno no es emancipado; piensa profundamente en esto por ti mismo y llegarás a la misma conclusión.
jy lK krm kmwvhI ibnu gur AMiDAwrw ]1] rhwau ]
je lakh karam kamaavahee bin gur a(n)dhiaaraa ||1|| rahaau ||
Even though you may perform hundreds of thousands of rituals, without the Guru, there is only darkness. ||1||Pause||
ਭਾਵੇਂ ਆਦਮੀ ਲੱਖਾਂ ਹੀ ਕਰਮਕਾਂਡ ਪਿਆ ਕਮਾਵੇ, ਪਰ ਗੁਰਾਂ ਦੇ ਬਗ਼ੈਰ ਸਭ ਹਨ੍ਹੇਰਾ ਹੀ ਹੈ। ਠਹਿਰਾਉ।
Uno podrá actuar tan bien como pueda, pero sin el Guru, la oscuridad no podrá ser disipada. (1-Pausa)
AMDy AklI bwhry ikAw iqn isau khIAY ]
a(n)dhe akalee baahare kiaa tin siau kaheeaai ||
What can you say, to one who is blind and without wisdom?
ਆਪਾਂ ਉਨ੍ਹਾਂ ਨੂੰ ਕੀ ਆਖੀਏ ਜਿਹੜੇ ਅੰਨ੍ਹੇ ਅਤੇ ਸਿਆਣਪ ਤੋਂ ਸੱਖਣੇ ਹਨ?
A los ciegos de mente, ¿qué les puede uno decir?
ibnu gur pMQu n sUJeI ikqu ibiD inrbhIAY ]2]
bin gur pa(n)th na soojhiee kit bidh nirabaheeaai ||2||
Without the Guru, the Path cannot be seen. How can anyone proceed? ||2||
ਗੁਰਾਂ ਦੇ ਬਾਝੋਂ ਰਸਤਾ ਦਿਖਾਈ ਨਹੀਂ ਦਿੰਦਾ ਤਦ ਆਦਮੀ ਦਾ ਕਿਸ ਤਰ੍ਹਾਂ ਗੁਜ਼ਾਰਾ ਚੱਲੇ?
Sin el Guru, uno no ve ni siquiera el Sendero; ¿cómo puede uno imaginarse que puede caminar solo? (2)
Koty kau Krw khY Kry swr n jwxY ]
khoTe kau kharaa kahai khare saar na jaanai ||
He calls the counterfeit genuine, and does not know the value of the genuine.
ਜਾਹਲੀ ਨੂੰ ਆਦਮੀ ਅਸਲੀ ਆਖਦਾ ਹੈ ਅਤੇ ਅਸਲੀ ਦੀ ਉਹ ਕਦਰ ਹੀ ਨਹੀਂ ਪਛਾਣਦਾ।
Uno considera lo falso como verdadero, y no conoce la Esencia de la Verdad.
AMDy kw nwau pwrKU klI kwl ivfwxY ]3]
a(n)dhe kaa naau paarakhoo kalee kaal viddaanai ||3||
The blind man is known as an appraiser; this Dark Age of Kali Yuga is so strange! ||3||
ਅੰਨ੍ਹੇ ਮਨੁੱਖ ਦਾ ਨਾਮ ਜਾਂਚ ਪੜਤਾਲ ਕਰਨ ਵਾਲਾ ਹੈ। ਅਸਚਰਜ ਹੈ ਇਹ ਕਲਜੁਗ ਦਾ ਸਮਾਂ।
Es increíble en esta época oscura, que el ciego total es considerado el sabio. (3)
sUqy kau jwgqu khY jwgq kau sUqw ]
soote kau jaagat kahai jaagat kau sootaa ||
The sleeper is said to be awake, and those who are awake are like sleepers.
ਸੁੱਤੇ ਹੋਏ ਨੂੰ ਜਾਗਦਾ ਆਖਦਾ ਹੈ ਅਤੇ ਜਾਗਦੇ ਨੂੰ ਸੁੱਤਾ ਪਿਆ ਕਹਿੰਦਾ ਹੈ।
La gente piensa que los dormidos están despiertos, y los despiertos, dormidos;
jIvq kau mUAw khY mUey nhI roqw ]4]
jeevat kau mooaa kahai mooe nahee rotaa ||4||
The living are said to be dead, and no one mourns for those who have died. ||4||
ਇਹ ਜੀਉਂਦੇ ਹੋਏ ਨੂੰ ਮੁਰਦਾ ਆਖਦਾ ਹੈ, ਅਤੇ ਦਰ ਅਸਲ ਮਰਿਆ ਹੋਇਆ ਲਈ ਵਿਰਲਾਪ ਨਹੀਂ ਕਰਦਾ।
los vivos son vistos como muertos, y los verdaderamente muertos no son ni lamentados siquiera. (4)
Awvq kau jwqw khY jwqy kau AwieAw ]
aavat kau jaataa kahai jaate kau aaiaa ||
One who is coming is said to be going, and one who is gone is said to have come.
ਜੋ ਆ ਰਿਹਾ ਹੈ ਉਹ ਆਖਦਾ ਹੈ ਜਾ ਰਿਹਾ ਹੈ, ਅਤੇ ਜੋ ਗਿਆ ਹੋਇਆ ਹੈ ਉਸ ਨੂੰ ਆਇਆ ਕਹਿੰਦਾ ਹੈ।
Si uno viene, la gente piensa que se va; y si uno va, piensa que viene.
pr kI kau ApunI khY Apuno nhI BwieAw ]5]
par kee kau apunee kahai apuno nahee bhaiaa ||5||
That which belongs to others, he calls his own, but he has no liking for that which is his. ||5||
ਆਦਮੀ ਪਰਾਈ ਮਲਕੀਅਤ ਨੂੰ ਆਪਣੀ ਨਿੱਜ ਦੀ ਆਖਦਾ ਹੈ ਅਤੇ ਆਪਣੀ ਨਿੱਜ ਦੀ ਨੂੰ ਪਸੰਦ ਨਹੀਂ ਰਖਦਾ।
Todo lo que pertenece a otro, piensa que es suyo; y lo que es suyo, no le complace ni un poquito. (5)
mITy kau kauVw khY kVUey kau mITw ]
meeThe kau kauRaa kahai kaRooe kau meeThaa ||
That which is sweet is said to be bitter, and the bitter is said to be sweet.
ਜੋ ਮਿੱਠਾ ਹੈ ਉਸ ਨੂੰ ਉਹ ਕੋੜਾ ਆਖਦਾ ਹੈ ਅਤੇ ਕੌੜੇ ਨੂੰ ਉਹ ਮਿੱਠਾ ਦਸਦਾ ਹੈ।
Lo dulce le parece amargo, y lo amargo, dulce;
rwqy kI inMdw krih AYsw kil mih fITw ]6]
raate kee ni(n)dhaa kareh aaisaa kal meh ddeeThaa ||6||
One who is imbued with the Lord's Love is slandered - this is what I have seen in this Dark Age of Kali Yuga. ||6||
ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਦੀ ਉਹ ਬਦਖੋਹੀ ਕਰਦਾ ਹੈ। ਇਹੋ ਜਿਹਾ ਵਰਤਾਰਾ ਮੈਂ ਕਲਜੁਗ ਵਿੱਚ ਵੇਖਿਆ ਹੈ।
y la gente calumnia a los que están imbuidos en Dios. ¡Tal es la naturaleza de esta época oscura! (6)
cyrI kI syvw krih Twkuru nhI dIsY ]
cheree kee sevaa kareh Thaakur nahee dheesai ||
He serves the maid, and does not see his Lord and Master.
ਇਨਸਾਨ ਨੌਕਰਾਣੀ ਦੀ ਟਹਿਲ ਕਮਾਉਂਦਾ ਹੈ ਪ੍ਰੰਤੂ ਮਾਲਕ ਨੂੰ ਉਹ ਵੇਖਦਾ ਹੀ ਨਹੀਂ।
La gente sirve al esclavo y no ve al Maestro;
poKru nIru ivrolIAY mwKnu nhI rIsY ]7]
pokhar neer viroleeaai maakhan nahee reesai ||7||
Churning the water in the pond, no butter is produced. ||7||
ਛੱਪੜ ਦਾ ਪਾਣੀ ਰਿੜਕਣ ਦੁਆਰਾ ਮੱਖਣ ਨਹੀਂ ਨਿਕਲਦਾ।
pero si uno bate el agua de un charco, no va a dar mantequilla. (7)
iesu pd jo ArQwie lyie so gurU hmwrw ]
eis padh jo arathai lei so guroo hamaaraa ||
One who understands the meaning of this verse is my Guru.
ਜੋ ਇਸ ਅਵਸਥਾ ਦੇ ਅਰਥ ਸਮਝਦਾ ਹੈ, ਉਹ ਮੇਰਾ ਉਸਤਾਦ ਹੈ।
Aquél que entiende lo que quiero decir en este verso es mi Guru;
nwnk cInY Awp kau so Apr Apwrw ]8]
naanak cheenai aap kau so apar apaaraa ||8||
O Nanak, one who knows his own self, is infinite and incomparable. ||8||
ਜੋ ਆਪਣੇ ਆਪ ਨੂੰ ਜਾਣਦਾ ਹੈ, ਹੈ ਨਾਨਕ! ਉਹ ਬੇਅੰਤ ਅਤੇ ਲਾਸਾਨੀ ਹੈ।
oh, dice Nanak, aquél que se conoce a sí mismo, se inmerge en el Infinito.(8)
sBu Awpy Awip vrqdw Awpy BrmwieAw ]
sabh aape aap varatadhaa aape bharamaiaa ||
He Himself is All-pervading; He Himself misleads the people.
ਖ਼ੁਦ-ਬ-ਖ਼ੁਦ ਹੀ ਸਾਹਿਬ ਸਾਰੇ ਵਿਆਪਕ ਹੋ ਰਿਹਾ ਹੈ ਤੇ ਉਹ ਖ਼ੁਦ ਹੀ ਪ੍ਰਾਣੀਆਂ ਨੂੰ ਕੁਰਾਹੇ ਭਟਕਾਉਂਦਾ ਹੈ।
El Señor Mismo hace todo; Dios Mismo nos desvía del Sendero.
gur ikrpw qy bUJIAY sBu bRhmu smwieAw ]9]2]18]
gur kirapaa te boojheeaai sabh braham samaiaa ||9||2||18||
By Guru's Grace, one comes to understand, that God is contained in all. ||9||2||18||
ਗੁਰਾਂ ਦੀ ਦਇਆ ਰਾਹੀਂ, ਇਨਸਾਨ ਵਿੱਚ ਸਮਝਦਾ ਹੈ ਕਿ ਸਾਰਿਆਂ ਅੰਦਰ ਸੁਆਮੀ ਰਮਿਆ ਹੋਇਆ ਹੈ।
Y el Guru nos enseña esto: que el Señor prevalece a través de todo.(9-2-18)
rwgu gauVI guAwryrI mhlw 3 AstpdIAw
raag gauRee guaareree mahalaa teejaa asaTapadheeaa
Raag Gauree Gwaarayree, Third Mehl, Ashtpadheeyaa:
ਰਾਗ ਗਊੜੀ ਗੁਆਰੇਰੀ ਪਾਤਸ਼ਾਹੀ ਤੀਜੀ ਅਸ਼ਟਪਦੀਆਂ।
Rag Gauri Guareri, Mejl Guru Amar Das, Tercer Canal Divino, Ashtapadis
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ।
Un Creador Universal, por la Gracia del Verdadero Guru
mn kw sUqku dUjw Bwau ]
man kaa sootak dhoojaa bhaau ||
The pollution of the mind is the love of duality.
ਹੋਰਸ ਦੀ ਪ੍ਰੀਤ ਚਿੱਤ ਦੀ ਨਾਪਾਕੀ ਹੈ।
La mente está contaminada por la dualidad,
Brmy BUly Awvau jwau ]1]
bharame bhoole aavau jaau ||1||
Deluded by doubt, people come and go in reincarnation. ||1||
ਵਹਿਮ ਦਾ ਘੁਸਾਇਆ ਹੋਇਆ ਬੰਦਾ ਆਉਂਦਾ ਤੇ ਜਾਂਦਾ ਹੈ।
y desviada del Sendero; por la duda, uno va y viene. (1)
mnmuiK sUqku kbih n jwie ]
manmukh sootak kabeh na jai ||
The pollution of the self-willed manmukhs will never go away,
ਪ੍ਰਤੀਕੂਲ ਪੁਰਸ਼ ਦੀ ਅਪਵਿਤਰਤਾ ਕਦਾਚਿੱਤ ਦੂਰ ਨਹੀਂ ਹੁੰਦੀ।
En ego, la contaminación se quita hasta que uno está inmerso en el Naam,
ijcru sbid n BIjY hir kY nwie ]1] rhwau ]
jichar sabadh na bheejai har kai nai ||1|| rahaau ||
as long as they do not dwell on the Shabad, and the Name of the Lord. ||1||Pause||
ਜਦ ਤਾਈ ਉਹ ਗੁਰਾਂ ਦੇ ਉਪਦੇਸ਼ ਤਾਬੇ ਰੱਬ ਦੇ ਨਾਮ ਅੰਦਰ ਗੜੂੰਦ ਨਹੀਂ ਹੁੰਦਾ। ਠਹਿਰਾਉ।
el Nombre del Señor, a través de la Palabra del Shabd.(1-Pausa)
sBo sUqku jyqw mohu Awkwru ]
sabho sootak jetaa moh aakaar ||
All the created beings are contaminated by emotional attachment;
ਦ੍ਰਿਸ਼ਟਮਾਨ ਪਦਾਰਥਾਂ ਦੀ ਤਮਾਮ ਲਗਨ ਸਭ ਅਸ਼ੁੱਧਤਾ ਹੀ ਹੈ!
Todo lo que parece ser la realidad está contaminado por el apego,
mir mir jMmY vwro vwr ]2]
mar mar ja(n)mai vaaro vaar ||2||
they die and are reborn, only to die over and over again. ||2||
ਇਸ ਦੇ ਕਾਰਨ ਪ੍ਰਾਣੀ ਮੁੜ ਮੁੜ ਕੇ, ਮਰਦਾ ਅਤੇ ਜੰਮਦਾ ਹੈ।
y así uno nace para morir, una y otra vez. (2)
sUqku Agin pauxY pwxI mwih ]
sootak agan paunai paanee maeh ||
Fire, air and water are polluted.
ਅਪਵਿੱਤ੍ਰਤਾ ਅੱਗ, ਹਵਾ ਅਤੇ ਜਲ ਵਿੱਚ ਹੈ।
El fuego, el aire y el agua están contaminados;
sUqku Bojnu jyqw ikCu Kwih ]3]
sootak bhojan jetaa kichh khaeh ||3||
The food which is eaten is polluted. ||3||
ਸਮੂਹ ਖੁਰਾਕ ਜੋ ਅਸੀਂ ਖਾਂਦੇ ਹਾਂ, ਦੇ ਵਿੱਚ ਮਲੀਨਤਾ ਹੈ।
también nuestro alimento y todo lo que comemos.(3)
sUqik krm n pUjw hoie ]
sootak karam na poojaa hoi ||
The actions of those who do not worship the Lord are polluted.
ਭ੍ਰਿਸ਼ਟਤਾ ਹੈ, ਇਨਸਾਨ ਦੇ ਅਮਲਾ ਵਿੱਚ ਕਿਉਂਕਿ ਉਹ ਸਾਹਿਬ ਦੀ ਉਪਾਸ਼ਨਾ ਨਹੀਂ ਕਰਦਾ।
Nuestras acciones están contaminadas porque no alabamos al Señor.
nwim rqy mnu inrmlu hoie ]4]
naam rate man niramal hoi ||4||
Attuned to the Naam, the Name of the Lord, the mind becomes immaculate. ||4||
ਵਾਹਿਗੁਰੂ ਦੇ ਨਾਮ ਨਾਲ ਰੰਗੀਜਣ ਦੁਆਰਾ ਆਤਮਾ ਪਵਿੱਤ੍ਰ ਹੋ ਜਾਂਦੀ ਹੈ।
Sólo estando imbuida en el Naam, el Nombre del Señor la mente es purificada. (4)
siqguru syivAY sUqku jwie ]
satigur seviaai sootak jai ||
Serving the True Guru, pollution is eradicated,
ਸੱਚੇ ਗੁਰਾਂ ਦੀ ਟਹਿਲ ਕਮਾਉਣ ਨਾਲ ਅਪਵਿੱਤ੍ਰਤਾ ਚਲੀ ਜਾਂਦੀ ਹੈ,
Sirviendo al Verdadero Guru, la contaminación es eliminada,
mrY n jnmY kwlu n Kwie ]5]
marai na janamai kaal na khai ||5||
and then, one does not suffer death and rebirth, or get devoured by death. ||5||
ਅਤੇ ਆਦਮੀ ਨਾਂ ਮਰਦਾ ਹੈ ਨਾਂ ਹੀ ਮੁੜ ਜੰਮਦਾ ਹੈ, ਨਾਂ ਹੀ ਮੌਤ ਉਸ ਨੂੰ ਨਿਗਲਦੀ ਹੈ।
y entonces uno no muere, ni renace otra vez.(5)
swsq isMimRiq soiD dyKhu koie ]
saasat si(n)mirat sodh dhekhahu koi ||
You may study and examine the Shaastras and the Simritees,
ਕੋਈ ਜਣਾ ਸ਼ਾਸਤ੍ਰਾਂ ਅਤੇ ਸਿਮਰਤੀਆਂ ਨੂੰ ਘੋਖ ਕੇ ਵੇਖ ਲਵੇ।
Estudia los Shastras o los textos Semíticos;
ivxu nwvY ko mukiq n hoie ]6]
vin naavai ko mukat na hoi ||6||
but without the Name, no one is liberated. ||6||
ਨਾਮ ਦੇ ਬਾਝੋਂ ਕੋਈ ਭੀ ਮੁਕਤ ਨਹੀਂ ਹੁੰਦਾ।
ellos también te dicen que sin el Nombre, la Liberación no se alacanza. (6)
jug cwry nwmu auqmu sbdu bIcwir ]
jug chaare naam utam sabadh beechaar ||
Throughout the four ages, the Naam is the ultimate; reflect upon the Word of the Shabad.
ਚੌਹਾਂ ਹੀ ਯੁਗਾਂ ਅੰਦਰ ਨਾਮ ਅਤੇ ਸ਼ਬਦ ਦਾ ਸਿਮਰਣ ਸਰੇਸ਼ਟ ਵਸਤੂ ਹੈ।
En las cuatro épocas la acción más elevada es meditar en el Naam, el Nombre del Señor y reflexionar en la Palabra del Shabd.
kil mih gurmuiK auqris pwir ]7]
kal meh gurmukh utaras paar ||7||
In this Dark Age of Kali Yuga, only the Gurmukhs cross over. ||7||
ਕਲਜੁਗ ਅੰਦਰ ਕੇਵਲ ਗੁਰੂ-ਅਨੁਸਾਰੀ ਦਾ ਪਾਰ ਉਤਾਰਾ ਹੁੰਦਾ ਹੈ।
También en esta Era de Kali, solamente los Sabios de Dios son salvados. (7)
swcw mrY n AwvY jwie ]
saachaa marai na aavai jai ||
The True Lord does not die; He does not come or go.
ਸੱਚਾ ਸਾਹਿਬ ਮਰਦਾ ਨਹੀਂ। ਉਹ ਆਉਂਦਾ ਤੇ ਜਾਂਦਾ ਨਹੀਂ।
El Uno Verdadero no muere, ni va, ni viene.
nwnk gurmuiK rhY smwie ]8]1]
naanak gurmukh rahai samai ||8||1||
O Nanak, the Gurmukh remains absorbed in the Lord. ||8||1||
ਨਾਨਕ, ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਨਾਮ ਅੰਦਰ ਲੀਨ ਰਹਿੰਦਾ ਹੈ।
Oh, dice Nanak, por la Gracia del Guru, uno se inmerge en el Señor. (8-1)
gauVI mhlw 3 ]
gauRee mahalaa teejaa ||
Gauree, Third Mehl:
ਗਊੜੀ ਪਾਤਸ਼ਾਹੀ ਤੀਜੀ।
Gauri, Mejl Guru Amar Das, Tercer Canal Divino.
gurmuiK syvw pRwn ADwrw ]
gurmukh sevaa praan adhaaraa ||
Selfless service is the support of the breath of life of the Gurmukh.
ਸਾਈਂ ਦੀ ਘਾਲ ਗੁਰੂ-ਅਨੁਸਾਰੀ ਦੀ ਜਿੰਦੜੀ ਦਾ ਆਸਰਾ ਹੈ।
El Servicio al Señor es el mástil principal de una vida santa;
hir jIau rwKhu ihrdY aur Dwrw ]
har jeeau raakhahu hiradhai ur dhaaraa ||
Keep the Dear Lord enshrined in your heart.
ਮਾਣਨੀਯ ਮਾਲਕ ਨੂੰ ਤੂੰ ਆਪਣੇ ਰਿਦੇ ਅਤੇ ਆਤਮਾ ਨਾਲ ਲਾਈ ਰੱਖ।
enaltece entonces al Señor en lo íntimo de tu corazón.
gurmuiK soBw swc duAwrw ]1]
gurmukh sobhaa saach dhuaaraa ||1||
The Gurmukh is honored in the Court of the True Lord. ||1||
ਗੁਰਾਂ ਦੇ ਰਾਹੀਂ ਸੱਚੇ ਦਰਬਾਰ ਅੰਦਰ ਇੱਜ਼ਤ ਪਰਾਪਤ ਹੁੰਦੀ ਹੈ।
Aquél que torna su mente alrededor de Dios es glorificado en la Verdadera Puerta. (1)
pMifq hir pVu qjhu ivkwrw ]
pa(n)ddit har paR tajahu vikaaraa ||
O Pandit, O religious scholar, read about the Lord, and renounce your corrupt ways.
ਹੈ ਵਿਦਵਾਨ ਤੂੰ ਵਾਹਿਗੁਰੂ ਦੇ ਨਾਮ ਨੂੰ ਵਾਚ ਅਤੇ ਬਦੀ ਨੂੰ ਛੱਡ ਦੇ।
Oh Pandit, lee acerca de tu Señor, deshazte de tus vicios,
gurmuiK Baujlu auqrhu pwrw ]1] rhwau ]
gurmukh bhaujal utarahu paaraa ||1|| rahaau ||
The Gurmukh crosses over the terrifying world-ocean. ||1||Pause||
ਗੁਰਾਂ ਦੁਆਰਾ ਤੂੰ ਡਰਾਉਣੇ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾ। ਠਹਿਰਾਉ।
y cruza el mar de las existencias a través del Guru.