cwir pdwrQ lY jig AwieAw ]
chaar padhaarath lai jag aaiaa ||
He came into the world to obtain the four great blessings.
ਉਹ ਚਾਰ ਉਤਮ ਦਾਤਾਂ ਲੈਣ ਲਈ ਜਹਾਨ ਵਿੱਚ ਆਇਆ,
Entonces llegó al mundo para lograr cuatro objetos en la vida,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
cwir pdwrQ lY jig AwieAw ]
chaar padhaarath lai jag aaiaa ||
He came into the world to obtain the four great blessings.
ਉਹ ਚਾਰ ਉਤਮ ਦਾਤਾਂ ਲੈਣ ਲਈ ਜਹਾਨ ਵਿੱਚ ਆਇਆ,
Entonces llegó al mundo para lograr cuatro objetos en la vida,
isv skqI Gir vwsw pwieAw ]
siv sakatee ghar vaasaa paiaa ||
He came to dwell in the home of the Shiva and Shakti, energy and matter.
ਅਤੇ ਉਸ ਨੂੰ ਪ੍ਰਮਾਤਮਾ ਦੀ ਮਾਇਆ ਦੇ ਗ੍ਰਹਿ ਅੰਦਰ ਨਿਵਾਸ ਮਿਲਿਆ।
pero su Alma llegó a residir en la casa de Maya,
eyku ivswry qw ipV hwry AMDulY nwmu ivswrw hy ]6]
ek visaare taa piR haare a(n)dhulai naam visaaraa he ||6||
But he forgot the One Lord, and he has lost the game. The blind person forgets the Naam, the Name of the Lord. ||6||
ਜਦ ਉਹ ਇੱਕ ਸਾਈਂ ਨੂੰ ਭੁਲਾ ਦਿੰਦਾ ਹੈ, ਤਦ ਉਹ ਬਾਜੀ ਹਾਰ ਜਾਂਦਾ ਹੈ। ਅੰਨ੍ਹਾ ਆਦਮੀ ਨਾਮ ਨੂੰ ਤਿਆਗ ਦਿੰਦਾ ਹੈ।
y así el ciego abandonó a Dios y no elevó Su Nombre en su corazón, perdiendo el juego de la vida.(6)
bwlku mrY bwlk kI lIlw ]
baalak marai baalak kee leelaa ||
The child dies in his childish games.
ਬੱਚਾ ਆਪਣੇ ਬਚਪਦੇ ਦੇ ਕਲੋਲਾਂ ਅੰਦਰ ਮਰ ਜਾਂਦਾ ਹੈ।
Si murió cuando era niño, entonces ellos recuerdan su sonrisa y el disfrute de la vida,
kih kih rovih bwlu rMgIlw ]
keh keh roveh baal ra(n)geelaa ||
They cry and mourn, saying that he was such a playful child.
ਉਹ ਖਿਲੰਦੜਾ ਬੱਚਾ ਸੀ, ਆਖ ਤੇ ਪੁਕਾਰ ਕੇ ਉਹ ਵਿਰਲਾਪ ਕਰਦੇ ਹਨ।
y llorando dicen, qué gozoso era él, qué bello y lleno de dicha.
ijs kw sw so iqn hI lIAw BUlw rovxhwrw hy ]7]
jis kaa saa so tin hee leeaa bhoolaa rovanahaaraa he ||7||
The Lord who owns him has taken him back. Those who weep and mourn are mistaken. ||7||
ਜਿਸ ਦੀ ਉਹ ਮਲਕੀਅਤ ਸੀ, ਉਹ ਉਸ ਨੂੰ ਲੈ ਗਿਆ ਹੈ। ਵਿਰਲਾਪ ਕਰਨ ਵਾਲਾ ਭੁਲੇਖੇ ਅੰਦਰ ਹੈ।
Pero fue llamado por Aquél a Quien pertenece, y sus parientes lloran, en total ignorancia, sin saber nada.(7)
Bir jobin mir jwih ik kIjY ]
bhar joban mar jaeh k keejai ||
What can they do, if he dies in his youth?
ਬੰਦਾ ਕੀ ਕਰ ਸਕਦਾ ਹੈ, ਜੇਕਰ ਉਹ ਪੂਰੀ ਜੁਆਨੀ ਚੜ੍ਹ ਮਰ ਜਾਵੇ,
Si murió de joven, qué puede uno hacer, excepto llorar y decir. “El era mío, era mío”.
myrw myrw kir rovIjY ]
meraa meraa kar roveejai ||
They cry out, "His is mine, he is mine!"
ਹੁਣ ਜੋ ਉਹ ਉਸ ਨੂੰ ਮੈਡਾਂ ਮੈਡਾਂ ਆਖ ਕੇ ਰੋਂਦਾ ਹੈ?
Sí, todos lloran engañados y corrompidos por Maya.
mwieAw kwrix roie ivgUcih iDRgu jIvxu sMswrw hy ]8]
maiaa kaaran roi vigoocheh dhirag jeevan sa(n)saaraa he ||8||
They cry for the sake of Maya, and are ruined; their lives in this world are cursed. ||8||
ਇਸ ਜੱਗ ਵਿੱਚ ਲਾਣ੍ਹਤ ਮਾਰੀ ਹੈ, ਉਨ੍ਹਾਂ ਦੀ ਜਿੰਦਗੀ, ਜੋ ਧਨ-ਦੌਲਤ ਦੀ ਖ਼ਾਤਰ ਰੋ ਕੇ ਦੁਖੀ ਹੁੰਦੇ ਹਨ।
Oh, maldito es ese tipo de vida en el mundo.(8)
kwlI hU Puin Dauly Awey ]
kaalee hoo fun dhaule aae ||
Their black hair eventually turns grey.
ਕਾਲੇ ਵਾਲ, ਅੰਤ ਨੂੰ ਚਿੱਟੇ ਹੋ ਜਾਂਦੇ ਹਨ।
Cuando los cabellos negros se tornan blancos,
ivxu nwvY gQu gieAw gvwey ]
vin naavai gath giaa gavaae ||
Without the Name, they lose their wealth, and then leave.
ਨਾਮ ਦੇ ਬਾਝੋਂ, ਬੰਦਾ ਆਪਣੀ ਰਾਸ ਗਵਾ ਕੇ ਟੁਰ ਜਾਂਦਾ ਹੈ।
uno termina perdiendo todo lo que uno tenía.
durmiq AMDulw ibnis ibnwsY mUTy roie pUkwrw hy ]9]
dhuramat a(n)dhulaa binas binaasai mooThe roi pookaaraa he ||9||
They are evil-minded and blind - they are totally ruined; they are plundered, and cry out in pain. ||9||
ਖੋਟੀ ਮਤ ਵਾਲਾ ਅੰਨ੍ਹਾਂ ਇਨਸਾਨ ਹੱਢੋਂ ਤੀ ਤਬਾਹ ਹੋ ਜਾਂਦਾ ਹੈ ਅਤੇ ਲੁੱਟਿਆ ਪੁੱਟਿਆ ਜਾ ਕੇ, ਰੋਂਦਾ ਅਤੇ ਚੀਕਦਾ ਹੈ।
Mira, el ciego de intención malvada, es destruido, y los hombres sufren en vano diciendo, oh, hemos sido robados.(9)
Awpu vIcwir n rovY koeI ]
aap veechaar na rovai koiee ||
One who understands himself, does not cry.
ਜੋ ਆਪਣੇ ਆਪ ਨੂੰ ਸਮਝਦਾ ਹੈ, ਉਹ ਰੋਂਦਾ ਨਹੀਂ।
Nadie llora por sus propias acciones,
siqguru imlY q soJI hoeI ]
satigur milai ta sojhee hoiee ||
When he meets the True Guru, then he understands.
ਜਦ ਬੰਦਾ ਸੱਚੇ ਗੁਰਾਂ ਨਾਲ ਮਿਲ ਪੈਂਦਾ ਹੈ, ਤਦ ਹੀ ਉਹ ਨੂੰ ਯਥਾਰਥ ਸਮਝ ਆਉਂਦੀ ਹੈ।
pero sólo uno sabe cuando se encuentra con el Guru Verdadero.
ibnu gur bjr kpwt n KUlih sbid imlY insqwrw hy ]10]
bin gur bajar kapaaT na khooleh sabadh milai nisataaraa he ||10||
Without the Guru, the heavy, hard doors are not opened. Obtaining the Word of the Shabad, one is emancipated. ||10||
ਗੁਰਾਂ ਦੇ ਬਗ਼ੈਰ ਸਖ਼ਤ ਕਰੜਾ ਬੂਹਾ ਖੁਲ੍ਹਦਾ ਨਹੀਂ। ਸੁਆਮੀ ਦਾ ਨਾਮ ਪ੍ਰਾਪਤ ਕਰਨ ਦੁਆਰਾ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ ਹੈ।
Sí, sin el Guru, la Puerta Principal que el ser humano tiene en su interior, no es abierta, es a través de la Palabra que uno es Emancipado.(10)
ibriD BieAw qnu CIjY dyhI ]
biradh bhiaa tan chheejai dhehee ||
The body grows old, and is beaten out of shape.
ਜਦ ਇਨਸਾਨ ਬੁੱਢਾ ਹੋ ਜਾਂਦਾ ਹੈ, ਉਸ ਦਾ ਸਰੀਰ ਕਰੂਪ ਥੀ ਵੰਝਦਾ ਹੈ।
Cuando uno envejece, el cuerpo de uno se deforma,
rwmu n jpeI AMiq snyhI ]
raam na japiee a(n)t sanehee ||
But he does not meditate on the Lord, His only friend, even at the end.
ਤਦ ਭੀ ਉਹ ਆਪਣੇ ਅਖ਼ੀਰ ਦੇ ਵੇਲੇ ਦੇ ਮਿੱਤ੍ਰ, ਸਾਹਿਬ, ਦਾ ਸਿਮਰਨ ਨਹੀਂ ਕਰਦਾ।
y uno no contempla a Dios, Quien es nuestro Único Amigo al final.
nwmu ivswir clY muih kwlY drgh JUTu KuAwrw hy ]11]
naam visaar chalai muh kaalai dharageh jhooTh khuaaraa he ||11||
Forgetting the Naam, the Name of the Lord, he departs with his face blackened. The false are humiliated in the Court of the Lord. ||11||
ਜੋ ਨਾਮ ਨੂੰ ਭੁਲਾਉਂਦਾ ਹੈ, ਉਹ ਕਾਲੇ ਮੂੰਹ ਨਾਲ ਟੁਰ ਜਾਂਦਾ ਹੈ। ਕੂੜਾ ਪ੍ਰਾਣੀ ਸਾਈਂ ਦੇ ਦਰਬਾਰ ਵਿੱਚ ਖੱਜਲ ਖੁਆਰ ਹੁੰਦਾ ਹੈ।
Sí, quien sea que haga a un lado el Nombre del Señor, su semblante se le obscurece y ese ser falso es destruido en la Corte del Señor.(11)
nwmu ivswir clY kUiVAwro ]
naam visaar chalai kooRiaaro ||
Forgetting the Naam, the false ones depart.
ਕੂੜਾ ਪ੍ਰਾਣੀ ਨਾਮ ਨੂੰ ਭੁਲਾ ਕੇ ਤੁਰ ਜਾਂਦਾ ਹੈ।
Mira, cuando el falso se va de este mundo, habiéndose olvidado del Nombre,
Awvq jwq pVY isir Cwro ]
aavat jaat paRai sir chhaaro ||
Coming and going, dust falls on their heads.
ਆਉਂਦਾ ਤੇ ਜਾਂਦੇ ਹੋਏ ਦੇ ਉਸ ਦੇ ਸਿਰ ਉਤੇ ਖੇਹ ਪੈਂਦੀ ਹੈ।
la tierra le cae sobre la cabeza, y así, él va y viene.
swhurVY Gir vwsu n pwey pyeIAVY isir mwrw hy ]12]
saahuraRai ghar vaas na paae peieeaRai sir maaraa he ||12||
The soul-bride finds no home in her in-laws' home, the world hereafter; she suffers in agony in this world of her parents' home. ||12||
ਜੋ ਏਥੇ ਆਪਣੇ ਪੇਕੇ ਘਰ ਵਿੱਚ, ਦਵੈਤ-ਭਾਵ ਅੰਦਰ ਆਪਣਾ ਸਿਰ ਖਪਾਉਂਦੀ ਹੈ, ਉਹ ਅਗੇ ਆਪਣੇ ਸਹੁਰੇ ਘਰ ਵਿੱਚ ਵਸੇਬਾ ਨਹੀਂ ਪਾਂਦੀ।
No encuentra refugio en este mundo ni en el más allá. (12)
KwjY pYJY rlI krIjY ]
khaajai paijhai ralee kareejai ||
She eats, dresses and plays joyfully,
ਆਦਮੀ ਖਾਂਦਾ, ਪਹਿਨਦਾ ਅਤੇ ਅਨੰਦ ਮਾਣਦਾ ਹੈ,
Uno come, se viste y se regocija en placeres,
ibnu AB BgqI bwid mrIjY ]
bin abh bhagatee baadh mareejai ||
but without loving devotional worship of the Lord, she dies uselessly.
ਪ੍ਰੰਤੂ ਸਾਹਿਬ ਦੀ ਦਿਲੀ-ਸੇਵਾ ਦੇ ਬਾਝੋਂ ਵਿਅਰਥ ਮਰ ਜਾਂਦਾ ਹੈ?
pero sin buscar al Señor en el corazón, muere en vano, pues no sabe discriminar entre lo bueno y lo malo,
sr Apsr kI swr n jwxY jmu mwry ikAw cwrw hy ]13]
sar apasar kee saar na jaanai jam maare kiaa chaaraa he ||13||
One who does not distinguish between good and evil, is beaten by the Messenger of Death; how can anyone escape this? ||13||
ਯਮ ਉਸ ਨੂੰ ਮਾਰਦਾ ਹੇ ਜੋ ਭਲੇ ਤੇ ਬੁਰੇ ਵਿੱਚ ਪਛਾਣ ਨਹੀਂ ਕਰਦਾ। ਇਸ ਤੋਂ ਬਚਾਅ ਦਾ ਕੀ ਹੀਲਾ ਹੋ ਸਕਦਾ ਹੈ?
y es atrapado infaliblemente por Yama.(13)
privrqI nrivriq pCwxY ]
paraviratee naravirat pachhaanai ||
One who realizes what he has to possess, and what he has to abandon,
ਜੇਕਰ ਬੰਦਾ ਇਹ ਜਾਣ ਲਵੇ ਕਿ ਕੀ ਗ੍ਰਹਿਨ ਕਰਨਾ ਜਾਂ ਤਿਆਗਣਾ ਹੈ,
Si uno supiera lo que hay que poseer o abandonar, asociándose con el Guru,
gur kY sMig sbid Gru jwxY ]
gur kai sa(n)g sabadh ghar jaanai ||
associating with the Guru, comes to know the Word of the Shabad, within the home of his own self.
ਤਦ ਗੁਰਾਂ ਦੀ ਸੰਗਤ ਕਰਨ ਦੁਆਰਾ ਉਹ ਆਪਣੇ ਹਿਰਦੇ-ਘਰ ਅੰਦਰ ਹੀ ਸਾਹਿਬ ਨੂੰ ਅਨੁਭਵ ਕਰ ਲੈਂਦਾ ਹੈ।
uno lograría conocer su ser a través de la Palabra,
iks hI mMdw AwiK n clY sic Krw sicAwrw hy ]14]
kis hee ma(n)dhaa aakh na chalai sach kharaa sachiaaraa he ||14||
Do not call anyone else bad; follow this way of life. Those who are true are judged to be genuine by the True Lord. ||14||
ਸੱਚੇ ਪੁਰਸ਼ ਨੂੰ ਸੱਚ ਸ੍ਰੇਸ਼ਟ ਲਗਦਾ ਹੈ। ਉਹ ਕਿਸੇ ਨੂੰ ਭੀ, ਬੁਰਾ ਨਹੀਂ ਆਖਦਾ। ਇਹ ਹੈ ਉਸ ਦਾ ਜੀਵਨ-ਮਾਰਗ।
y sin llamar a nadie malo, sería aclamado como Verdadero.(14)
swc ibnw dir isJY n koeI ]
saach binaa dhar sijhai na koiee ||
Without Truth, no one succeeds in the Court of the Lord.
ਸੱਚ ਦੇ ਬਗ਼ੈਰ, ਕੋਈ ਭੀ ਸਾਈਂ ਦੇ ਦਰਬਾਰ ਵਿੱਚ ਕਾਮਯਾਬ ਨਹੀਂ ਹੁੰਦਾ।
Sin la Verdad nadie encuentra Plenitud en la Puerta Divina.
swc sbid pYJY piq hoeI ]
saach sabadh paijhai pat hoiee ||
Through the True Shabad, one is robed in honor.
ਸੱਚੇ ਨਾਮ ਦੇ ਰਾਹੀਂ, ਆਦਮੀ ਸੱਚੇ ਦਰਬਾਰ ਅੰਦਰ ਪਹਿਰਾਇਆ ਅਤੇ ਵਡਿਆਇਆ ਜਾਂਦਾ ਹੈ।
Sí, a través de la Verdadera Palabra uno es investido con todo Honor.
Awpy bKis ley iqsu BwvY haumY grbu invwrw hy ]15]
aape bakhas le tis bhaavai haumai garab nivaaraa he ||15||
He forgives those with whom He is pleased; they silence their egotism and pride. ||15||
ਜਿਹੜਾ ਕੋਈ ਭੀ ਆਪਣੇ ਹੰਕਾਰ ਅਤੇ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ, ਉਹ ਉਸ ਸੁਆਮੀ ਨੂੰ ਚੰਗਾ ਲਗਦਾ ਹੈ ਅਤੇ ਉਹ ਆਪ ਹੀ ਉਸ ਨੂੰ ਮਾਫ਼ ਕਰ ਦਿੰਦਾ ਹੈ।
Si así Él lo desea, el Señor nos perdona y nos liberamos del ego negativo y de la idea del yo soy.(15)
gur ikrpw qy hukmu pCwxY ]
gur kirapaa te hukam pachhaanai ||
One who realizes the Hukam of God's Command, by the Grace of the Guru,
ਜੋ ਗੁਰਾਂ ਦੀ ਦਇਆ ਦੁਆਰਾ, ਸਾਈਂ ਦੀ ਰਜ਼ਾ ਨੂੰ ਜਾਣਦਾ ਹੈ,
Aquél, que por la Gracia del Guru, conoce la Voluntad del Señor, de seguro llega a conocer el camino de cada época;
jugh jugMqr kI ibiD jwxY ]
jugeh juga(n)tar kee bidh jaanai ||
comes to know the lifestyle of the ages.
ਉਹ ਸਾਰਿਆਂ ਯੁਗਾਂ ਦੀ ਜੀਵਨ ਰਹੁ-ਰੀਤੀ ਨੂੰ ਅਨੁਭਵ ਕਰ ਲੈਂਦਾ ਹੈ।
contemplando el Nombre del Señor, cruza el mar de la existencia.
nwnk nwmu jphu qru qwrI scu qwry qwrxhwrw hy ]16]1]7]
naanak naam japahu tar taaree sach taare taaranahaaraa he ||16||1||7||
O Nanak, chant the Naam, and cross over to the other side. The True Lord will carry you across. ||16||1||7||
ਹੇ ਨਾਨਕ! ਤੂੰ ਨਾਮ ਦਾ ਉਚਾਰਨ ਕਰ, ਜੋ ਪਾਰ ਹੋਣ ਲਈ ਇਕ ਬੇੜੀ ਹੈ। ਇਸ ਤਰ੍ਹਾਂ ਬਚਾਉਣਹਾਰ ਸੱਚ ਹਰੀ ਪ੍ਰਾਨੀ ਨੂੰ ਬਚਾ ਲੈਂਦਾ ਹੈ।
Sí, el Señor Verdadero lo lleva a través. (16-1-7)
mwrU mhlw 1 ]
maaroo mahalaa pehilaa ||
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
Maru, Mejl Guru Nanak, Primer Canal Divino.
hir sw mIqu nwhI mY koeI ]
har saa meet naahee mai koiee ||
I have no other friend like the Lord.
ਪ੍ਰਭੂ ਵਰਗਾ ਮੈਡਾਂ ਕੋਈ ਮਿੱਤ੍ਰ ਨਹੀਂ,
Escucha, no existe un amigo tal como Dios;
ijin qnu mnu dIAw suriq smoeI ]
jin tan man dheeaa surat samoiee ||
He gave me body and mind, and infused consciousness into my being.
ਜਿਸ ਨੇ ਮੈਨੂੰ ਦੇਹ ਅਤੇ ਜਿੰਦੜੀ ਬਖ਼ਸ਼ੀ ਹੈ ਅਤੇ ਮੇਰੇ ਅੰਦਰ ਸਮਝ ਪਾਈ ਹੈ।
Él nos ha bendecido con el cuerpo, la mente y con una conciencia también.
srb jIAw pRiqpwil smwly so AMqir dwnw bInw hy ]1]
sarab jeeaa pratipaal samaale so a(n)tar dhaanaa beenaa he ||1||
He cherishes and cares for all beings; He is deep within, the wise, all-knowing Lord. ||1||
ਉਹ ਸਮੂਹ ਜੀਵਾਂ ਦੀ ਪਾਲਣਾ-ਪੋਸਣਾ ਅਤੇ ਸੰਭਾਲ ਕਰਦਾ ਹੈ। ਉਹ ਸਿਆਣਾ ਅਤੇ ਸਰਬੱਗ ਸੁਆਮੀ ਸਾਰਿਆਂ ਦੇ ਅੰਦਰ ਵਸਦਾ ਹੈ।
Sí, Él sostiene toda la vida y Él Mismo, el Uno Sabio, habita íntimamente en nuestro interior.(1)
guru srvru hm hMs ipAwry ]
gur saravar ham ha(n)s piaare ||
The Guru is the sacred pool, and I am His beloved swan.
ਗੁਰੂ ਜੀ ਅੰਮ੍ਰਿਤ ਦੇ ਸਰੋਵਰ ਹਨ ਅਤੇ ਮੈਂ ਉਨ੍ਹਾਂ ਦਾ ਪਿਆਰਾ ਰਾਜਹੰਸ ਹਾਂ।
El Guru es el lago de Néctar, nosotros somos los cisnes en la orilla.
swgr mih rqn lwl bhu swry ]
saagar meh ratan laal bahu saare ||
In the ocean, there are so many jewels and rubies.
ਗੁਰਦੇਵ ਸਮੁੰਦਰ ਵਿੱਚ ਬਹੁਤ ਸਾਰੇ ਜਵੇਹਰ ਤੇ ਮਾਣਕ ਹਨ।
Sí, el mar de rubíes y corales, de perlas y diamantes de la Alabanza del Señor,
moqI mwxk hIrw hir jsu gwvq mnu qnu BInw hy ]2]
motee maanak heeraa har jas gaavat man tan bheenaa he ||2||
The Lord's Praises are pearls, gems and diamonds. Singing His Praises, my mind and body are drenched with His Love. ||2||
ਵਾਹਿਗੁਰੂ ਦੀਆਂ ਸਿਫ਼ਤਾਂ-ਮਣੀਆਂ, ਲਾਲ ਅਤੇ ਰਤਨ ਹਨ। ਉਨ੍ਹਾਂ ਨੂੰ ਗਾਇਨ ਕਰਨ ਦੁਆਰਾ ਮੇਰੀ ਜਿੰਦੜੀ ਤੇ ਦੇਹ ਪ੍ਰਭੂ ਦੀ ਪ੍ਰੀਤ ਨਾਲ ਗੱਚ ਥੀ ਗਏ ਹਨ।
en el que nuestro cuerpo y nuestra mente están imbuidos.(2)
hir Agm Agwhu AgwiD inrwlw ]
har agam agaahu agaadh niraalaa ||
The Lord is inaccessible, inscrutable, unfathomable and unattached.
ਮੇਰਾ ਵਾਹਿਗੁਰੂ ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ, ਅਥਾਹ ਅਤੇ ਨਿਰਲੇਪ ਹੈ।
Insondable, lo más Profundo de lo profundo y Desapegado es nuestro Dios.
hir AMqu n pweIAY gur gopwlw ]
har a(n)t na paieeaai gur gopaalaa ||
The Lord's limits cannot be found; the Guru is the Lord of the World.
ਗੁਰੂ-ਪ੍ਰਮੇਸ਼ਰ ਦਾ ਪਾਰਾਵਾਰ ਪਾਇਆ ਨਹੀਂ ਜਾ ਸਕਦਾ।
Oh, nadie puede encontrar los Límites de nuestro Dios Guru,
siqgur miq qwry qwrxhwrw myil ley rMig lInw hy ]3]
satigur mat taare taaranahaaraa mel le ra(n)g leenaa he ||3||
Through the Teachings of the True Guru, the Lord carries us across to the other side. He unites in His Union those who are colored by His Love. ||3||
ਸੱਚੇ ਗੁਰਾਂ ਦੇ ਉਪਦੇਸ਼ ਰਾਹੀਂ ਤਾਰਨ ਵਾਲਾ ਸੁਆਮੀ ਪਰਾਣੀਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਜੋ ਉਸ ਦੇ ਪ੍ਰੇਮ ਅੰਦਰ ਸਮਾਏ ਹੋਏ ਹਨ।
que a través de Su Sabiduría nos emancipa y nos une con Su Ser, y fundidos en Él vivimos en Su Amor.(3)
siqgur bwJhu mukiq iknyhI ]
satigur baajhahu mukat kinehee ||
Without the True Guru, how can anyone be liberated?
ਸੰਚੇ ਗੁਰਾਂ ਦੇ ਬਿਨਾ ਕਲਿਆਨ ਕਿਸ ਤਰ੍ਹਾਂ ਹੋ ਸਕਦੀ ਹੈ?
Oh, ¿cómo puede uno encontrar Emancipación sin el Dios Guru,
Ehu Awid jugwdI rwm snyhI ]
oh aadh jugaadhee raam sanehee ||
He has been the Friend of the Lord, from the very beginning of time, and all throughout the ages.
ਜੋ ਸੁਆਮੀ ਐਨ ਆਰੰਭ ਅਤੇ ਯੁਗਾਂ ਦੇ ਸ਼ੁਰੂ ਤੋਂ ਹੈ, ਗੁਰੂ ਜੀ ਉਸ ਦੇ ਮਿੱਤ੍ਰ ਹਨ।
pues sólo Él es nuestro Amigo desde el principio inmemorial?
drgh mukiq kry kir ikrpw bKsy Avgux kInw hy ]4]
dharageh mukat kare kar kirapaa bakhase avagun keenaa he ||4||
By His Grace, He grants liberation in His Court; He forgives them for their sins. ||4||
ਸਾਈਂ ਦਇਆ ਧਾਰ ਕੇ, ਬੰਦੇ ਨੂੰ ਉਸ ਦੇ ਕੀਤੇ ਹੋਏ ਪਾਪ ਮਾਫ਼ ਕਰ ਦਿੰਦਾ ਹੈ ਅਤੇ ਆਪਣੇ ਦਰਬਾਰ ਅੰਦਰ ਉਸ ਦੀ ਕਲਿਆਨ ਕਰ ਦਿੰਦਾ ਹੈ।
Él en Su Corte perdona nuestros errores y en Su Misericordia nos emancipa. (4)