pUj kry rKY nwvwil ]
pooj kare rakhai naavaal ||
You wash your stone gods and worship them.
ਹੇ ਪੰਡਤ! ਤੂੰ ਇਸ ਨੂੰ ਨੁਹਾਉਣਾ ਤੇ ਇਸ ਦੀ ਉਪਾਸ਼ਨਾ ਕਰਦਾ ਹੈ।
con sus ayudantes en su hogar,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pUj kry rKY nwvwil ]
pooj kare rakhai naavaal ||
You wash your stone gods and worship them.
ਹੇ ਪੰਡਤ! ਤੂੰ ਇਸ ਨੂੰ ਨੁਹਾਉਣਾ ਤੇ ਇਸ ਦੀ ਉਪਾਸ਼ਨਾ ਕਰਦਾ ਹੈ।
con sus ayudantes en su hogar,
kuMgU cMnxu Pul cVwey ]
ku(n)goo cha(n)nan ful chaRaae ||
You offer saffron, sandalwood and flowers.
ਤੂੰ ਇਸ ਨੂੰ ਕੇਸਰ, ਚੰਦਨ ਅਤੇ ਫੁਲ ਪੇਟਾ ਕਰਦਾ ਹੈ।
la baña y la alaba, también le pone la marca de azafrán y la pasta de sándalo,
pYrI pY pY bhuqu mnwey ]
pairee pai pai bahut manaae ||
Falling at their feet, you try so hard to appease them.
ਇਸ ਦੇ ਪੈਰਾਂ ਤੇ ਡਿਗ, ਡਿਗ ਕੇ ਤੂੰ ਇਸ ਬੜਾ ਪਰਸੰਨ ਕਰਦਾ ਹੈ।
ofreciéndole flores se postra ante ella para complacerla.
mwxUAw mMig mMig pYn@Y Kwie ]
maanooaa ma(n)g ma(n)g pain(h)ai khai ||
Begging, begging from other people, you get things to wear and eat.
ਮਨੁੱਖਾਂ ਨੂੰ ਪਿੰਨ, ਪਿੰਨ ਕੇ ਤੂੰ ਪਹਿਨਦਾ ਤੇ ਖਾਂਦਾ ਹੈ।
Pero observa, el hombre pordiosea para comer y vestirse.
AMDI kMmI AMD sjwie ]
a(n)dhee ka(n)mee a(n)dh sajai ||
For your blind deeds, you will be blindly punished.
ਤੇਰੇ ਕਾਲੇ ਕਰਮਾਂ ਦੀ ਤੈਨੂੰ ਅਣਦੇਖੀ-ਭਾਲੀ ਸਜਾ ਮਿਲੇਗੀ।
Sí, si actúa mal, responderá por sus acciones,
BuiKAw dyie n mridAw rKY ]
bhukhiaa dhei na maradhiaa rakhai ||
Your idol does not feed the hungry, or save the dying.
ਬੁੱਤ ਭੁਖਿਆ ਨੂੰ ਦਿੰਦਾ ਨਹੀਂ ਅਤੇ ਮੁਰਦਿਆਂ ਨੂੰ ਬਚਾਉਂਦਾ ਨਹੀਂ।
la estatua no nos provee de sustento, ni nos salva de la muerte.
AMDw JgVw AMDI sQY ]1]
a(n)dhaa jhagaRaa a(n)dhee sathai ||1||
The blind assembly argues in blindness. ||1||
ਇਹ ਅੰਨ੍ਹਿਆ ਦੀ ਸਭਾ ਦਾ ਇਕ ਅੰਨ੍ਹਾ ਹੀ ਬਖੇੜਾ ਹੈ।
Oh, en vano es alabar a tales ídolos en la compañía de los ciegos ignorantes. (1)
mhlw 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak Dev, Primer Canal Divino.
sBy surqI jog siB sBy byd purwx ]
sabhe suratee jog sabh sabhe bedh puraan ||
All intuitive understanding, all Yoga, all the Vedas and Puraanas.
ਸਾਰੀਆਂ ਸਮਝਾ, ਸਾਰੇ ਯੋਗ ਅਤੇ ਸਾਰੇ ਵੇਦ ਅਤੇ ਪੁਰਾਨ,
Toda Yoga para controlar al mente, todos los Vedas, los Puranas
sBy krxy qp siB sBy gIq igAwn ]
sabhe karane tap sabh sabhe geet giaan ||
All actions, all penances, all songs and spiritual wisdom.
ਸਾਰੇ ਕਰਮ, ਸਾਰੀਆਂ ਤਪੱਸਿਆ ਅਤੇ ਸਾਰੇ ਗਾਉਣ ਅਤੇ ਗਿਆਤਾ,
y la práctica de austeridades, toda sabiduría
sBy buDI suiD siB siB qIrQ siB Qwn ]
sabhe budhee sudh sabh sabh teerath sabh thaan ||
All intellect, all enlightenment, all sacred shrines of pilgrimage.
ਸਾਰੀਆਂ ਅਕਲਮੰਦੀਆਂ, ਸਾਰੀਆਂ ਪ੍ਰਬੀਨਤਾਈਆਂ, ਸਾਰੇ ਧਰਮ ਅਸਥਾਨ ਅਤੇ ਸਾਰੇ ਅਸਥਾਨ,
y todo canto, el intelecto y la intuición, los lugares de peregrinaje
siB pwiqswhIAw Amr siB siB KusIAw siB Kwn ]
sabh paatisaaheeaa amar sabh sabh khuseeaa sabh khaan ||
All kingdoms, all royal commands, all joys and all delicacies.
ਸਾਰੇ ਰਾਜ ਭਾਗ, ਸਾਰੇ ਫੁਰਮਾਨ ਸਾਰੀਆਂ ਰੰਗ ਰਲੀਆਂ ਅਤੇ ਸਾਰੇ ਖਾਣੇ,
y todos los lugares y reinos están bajo el control del Comando del Señor.
sBy mwxs dyv siB sBy jog iDAwn ]
sabhe maanas dhev sabh sabhe jog dhiaan ||
All mankind, all divinites, all Yoga and meditation.
ਸਾਰੇ ਪ੍ਰਾਣੀ, ਸਮੂਹ ਦੇਵਤੇ ਸਾਰੇ ਮੇਲ ਮਿਲਾਪ ਅਤੇ ਸਮੂਹ ਰੁਚੀਆਂ।
Sí, todas las dichas y albricias en la vida vienen de Dios.
sBy purIAw KMf siB sBy jIA jhwn ]
sabhe pureeaa kha(n)dd sabh sabhe jeea jahaan ||
All worlds, all celestial realms; all the beings of the universe.
ਸਾਰੇ ਸੰਸਾਰ, ਸਾਰੇ ਮਹਾਂਦੀਪ ਅਤੇ ਆਲਮ ਦੇ ਸਮੂਹ ਜੀਵ ਜੰਤੂ,
Todos los seres humanos, los dioses, las concentraciones y todos los tipos de Yoga; l
hukim clwey AwpxY krmI vhY klwm ]
hukam chalaae aapanai karamee vahai kalaam ||
According to His Hukam, He commands them. His Pen writes out the account of their actions.
ਸਾਰਿਆਂ ਨੂੰ ਸੁਆਮੀ ਆਪਣੀ ਰਜ਼ਾ ਅਨੁਸਾਰ ਤੋਰਦਾ ਹੈ ਅਤੇ ਉਸ ਦੀ ਕਲਮ ਸਾਡੇ ਅਮਲਾ ਅਨੁਕੁਲ ਵਗਦੀ ਹੈ।
as esferas y regiones del universo, la vida de los mundos, sí, todo esto Dios Mismo lo maneja de acuerdo a Su Voluntad, pero Su Pluma escribe sólo de acuerdo a nuestras acciones.
nwnk scw sic nwie scu sBw dIbwnu ]2]
naanak sachaa sach nai sach sabhaa dheebaan ||2||
O Nanak, True is the Lord, and True is His Name. True is His Congregation and His Court. ||2||
ਨਾਨਕ ਸੱਚ ਹੈ, ਸੁਆਮੀ, ਸੱਚਾ ਹੈ ਉਸ ਦਾ ਨਾਮ ਅਤੇ ਸੱਚੀ ਹੈ ਉਸ ਦੀ ਸੰਸਗਤ ਅਤੇ ਦਰਗਾਹ।
Dice Nanak, Verdad, Verdad es Dios, Verdad es Su Nombre, Verdad es Su Corte y Sus Cortesanos. (2)
pauVI ]
pauRee ||
Pauree:
ਪਉੜੀ।
Pauri.
nwie mMinAY suKu aUpjY nwmy giq hoeI ]
nai ma(n)niaai sukh uoopajai naame gat hoiee ||
With faith in the Name, peace wells up; the Name brings emancipation.
ਪ੍ਰਭੂ ਦਾ ਨਾਮ ਪੂਜਣ ਦੁਆਰਾ, ਆਰਾਮ ਉਤਪੰਨ ਹੋ ਜਾਂਦਾ ਹੈ ਅਤੇ ਨਾਮ ਦੇ ਰਾਹੀਂ, ਜੀਵ ਦੀ ਕਲਿਆਨ ਹੋ ਜਾਂਦੀ ਹੈ।
Mediante el Nombre del Señor somos bendecidos con Éxtasis, a través del Nombre del Señor alcanzamos la Liberación,
nwie mMinAY piq pweIAY ihrdY hir soeI ]
nai ma(n)niaai pat paieeaai hiradhai har soiee ||
With faith in the Name, honor is obtained. The Lord is enshrined in the heart.
ਪ੍ਰਭੂ ਦੇ ਨਾਮ ਦੀ ਉਪਾਸ਼ਨਾ ਕਰਨ ਦੁਆਰਾ, ਇੱਜ਼ਤ ਪਰਾਪਤ ਹੁੰਦੀ ਹੈ ਅਤੇ ਉਹ ਪ੍ਰਭੂ ਮੈਨ ਅੰਦਰ ਆ ਟਿਕਾਦ ਹੈ।
quien sea que confía en el Nombre del Señor es honrado, sí, el que eleva al Señor en su corazón.
nwie mMinAY Bvjlu lµGIAY iPir ibGnu n hoeI ]
nai ma(n)niaai bhavajal la(n)gheeaai fir bighan na hoiee ||
With faith in the Name, one crosses over the terrifying world-ocean, and no obstructions are ever again encountered.
ਨਾਮ ਦਾ ਸਿਮਰਨ ਕਰਨ ਦੁਆਰਾ, ਭਿਆਨਦ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ ਅਤੇ ਆਦਮੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।
Valorando el Nombre del Señor, uno cruza el mar de las existencias materiales para ya no sufrir más.
nwie mMinAY pMQu prgtw nwmy sB loeI ]
nai ma(n)niaai pa(n)th paragaTaa naame sabh loiee ||
With faith in the Name, the Path is revealed; through the Name, one is totally enlightened.
ਨਾਮ ਵਿੱਚ ਭਰੋਸਾ ਧਾਰਨ ਕਰਨ ਦੁਆਰਾ, ਪ੍ਰਭੂ ਦਾ ਮਾਰਗ ਪ੍ਰਤੱਖ ਹੋ ਜਾਂਦਾ ਹੈ, ਅਤੇ ਨਾਮ ਦੇ ਰਾਹੀਂ ਮਨੁਖ ਦਾ ਮਨ ਸਾਰਾ ਪਰਕਾਸ਼ਵਾਨ ਹੋ ਜਾਂਦਾ ਹੈ।
Sí, confiando en el Nombre del Señor, el Sendero del Señor se vuelve manifiesto y uno encuentra la Iluminación en su interior.
nwnk siqguir imilAY nwau mMnIAY ijn dyvY soeI ]9]
naanak satigur miliaai naau ma(n)neeaai jin dhevai soiee ||9||
O Nanak, meeting with the True Guru, one comes to have faith in the Name; he alone has faith, who is blessed with it. ||9||
ਨਾਨਕ, ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਨਾਮ ਦਾ ਆਰਾਧਨ ਕੀਤਾ ਜਾਂਦਾ ਹੈ, ਕੇਵਲ ਉਸ ਨੂੰ ਹੀ ਨਾਮ ਮਿਲਦਾ ਹੈ, ਜਿਸ ਨੂੰ ਉਹ ਨਾਮ ਮਿਲਦਾ ਹੈ, ਜਿਸ ਨੂੰ ਉਹ ਸੁਆਮੀ ਇਸ ਦੀ ਦਾਤ ਦਿੰਦਾ ਹੈ।
Encuentra al Guru, oh Dice Nanak, y confía en el Nombre del Señor, pero sólo lo logra aquél a quien Dios bendice. (9)
slok mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
Shlok, Mejl Guru Nanak Dev, Primer Canal Divino.
purIAw KMfw isir kry iek pYir iDAwey ]
pureeaa kha(n)ddaa sir kare ik pair dhiaae ||
The mortal walks on his head through the worlds and realms; he meditates, balanced on one foot.
ਮਨੁਖ ਸੰਸਾਰ ਦੇ ਮਹਾਦੀਪਾਂ ਅੰਦਰ ਸੀਸ ਪਰਨੇ ਫਿਰਦਾ ਹੈ। ਉਹ ਇਕ ਲਤ ਤੇ ਖੜਾ ਹੈ, ਰੱਬ ਦਾ ਆਰਾਧਨ ਕਰਦਾ ਹੈ।
Uno camina por todo el mundo sobre su cabeza, y medita en Dios, estando parado sobre un pié.
pauxu mwir min jpu kry isru muMfI qlY dyie ]
paun maar man jap kare sir mu(n)ddee talai dhei ||
Controlling the wind of the breath, he meditates within his mind, tucking his chin down into his chest.
ਆਪਣੇ ਹਵਾ-ਵਰਗੇ ਚੰਚਲ ਮਨੂਏ ਨੂੰ ਕਾਬੂ ਕਰਕੇ ਆਪਣਾ ਸੀਸ ਗਿੱਚੀਓਂ ਹੇਠਾ ਕਰ, ਉਹ ਆਪਣੇ ਚਿੱਤ ਅੰਦਰ ਰੱਬ ਨੂੰ ਯਾਦ ਕਰਦਾ ਹੈ।
A la mente, cambiante como el viento, uno la controla meditando y bajando la cabeza.
iksu aupir Ehu itk itkY iks no joru kryie ]
kis upar oh Tik Tikai kis no jor karei ||
What does he lean on? Where does he get his power?
ਕੀਹਦੇ ਉਤੇ ਉਹ ਟੇਕ ਰਖਦਾ ਹੈ? ਉਹ ਕੀਹਨੂੰ ਮਜਬੂਰ ਕਰਨਾ ਚਾਹੁੰਦਾ ਹੈ?
Pero ¿en quién se puede uno apoyar?, ¿a quién forzar?
iks no khIAY nwnkw iks no krqw dyie ]
kis no kaheeaai naanakaa kis no karataa dhei ||
What can be said, O Nanak? Who is blessed by the Creator?
ਇਹ ਕਿਸ ਤਰ੍ਹਾਂ ਆਖਿਆ ਜਾ ਸਕਦਾ ਹੈ, ਹੇ ਨਾਨਕ! ਕਿ ਸਿਰਜਣਹਾਰ-ਸੁਆਮੀ ਕੀਹਨੂੰ ਆਪਣੀ ਦਾਤ ਬਖਸ਼ੇਗਾ?
Dice Nanak, uno nunca sabe a quién va a bendecir con Sus Tesoros nuestro Dios,
hukim rhwey AwpxY mUrKu Awpu gxyie ]1]
hukam rahaae aapanai moorakh aap ganei ||1||
God keeps all under His Command, but the fool shows off himself. ||1||
ਸੁਆਮੀ ਸਾਰਿਆਂ ਨੂੰ ਆਪਣੇ ਫੁਰਮਾਨ ਹੇਠਾ ਰਖਦਾ ਹੈ, ਪ੍ਰੰਤੁ ਮੂਰਖ ਆਪਣੇ ਆਪ ਨੂੰ ਜਣਾਉਂਦਾ ਹੈ।
pues solamente es Su Voluntad la que funciona, mientras que el tonto piensa que él es quien hace las cosas. (1)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak Dev, Primer Canal Divino.
hY hY AwKW koit koit kotI hU koit koit ]
hai hai aakhaa(n) koT koT koTee hoo koT koT ||
He is, He is - I say it millions upon millions, millions upon millions of times.
ਜੇਕਰ ਮੈਂ ਕੋਟਾ ਉਤੇ ਉਤੇ ਕੋਟਾ ਅਤੇ ਕ੍ਰੋੜਾਂ ਕ੍ਰੋੜਾ ਕ੍ਰੋੜਾ, ਵਾਰੀ ਕਹਾਂ ਕਿ ਵਾਹਿਗੁਰੂ ਹੈ, ਮੇਰਾ ਵਾਹਿਗੁਰੂ ਹੈ।
Si digo Dios es, y lo repito millones de veces
AwKUM AwKW sdw sdw khix n AwvY qoit ]
aakhoo(n) aakhaa(n) sadhaa sadhaa kahan na aavai toT ||
With my mouth I say it, forever and ever; there is no end to this speech.
ਅਤੇ ਆਪਣੇ ਮੂੰਹ ਨਾਲ ਹਮੇਸ਼ਾਂ ਤੋਂ ਹਮੇਸ਼ਾਂ ਨਹੀਂ ਮੈਂ ਕਹਾਂ ਅਤੇ ਇਸ ਆਖਣ ਦਾ ਕੋਈ ਓੜਕ ਨਾ ਹੋਵੇ,
y recito y recito por siempre, sin fin y sin límite
nw hau QkW n TwkIAw eyvf rKih joiq ]
naa hau thakaa(n) na Thaakeeaa evadd rakheh jot ||
I do not get tired, and I will not be stopped; this is how great my determination is.
ਅਤੇ ਏਡੀ ਵਡੀ ਮੇਰੀ ਦ੍ਰਿੜਤਾ ਹੋਵੇ ਕਿ ਆਖਦਾ ਹੋਇਆ, ਮੈਂ ਹਾਰਾ ਹੀ ਨਾਂ ਅਤੇ ਰੋਕਿਆਂ ਭੀ ਨਾਂ ਜਾਵਾ।
y tal es mi tenacidad que no me canso de recitar, ni por un segundo me inmuto,
nwnk cisAhu cuK ibMd aupir AwKxu dosu ]2]
naanak chasiahu chukh bi(n)dh upar aakhan dhos ||2||
O Nanak, this is tiny and insignificant. To say that it is more, is wrong. ||2||
ਇਹ, ਹੇ ਨਾਨਕ! ਪ੍ਰਭੂ ਦੀ ਪ੍ਰਭਤਾ ਦਾ ਇਕ ਕਿਣਕਾ, ਇਕ ਭੋਰਾ ਤੇ ਇਕ ਭੋਰਾ ਤੇ ਇਕ ਰੰਚਕ-ਮਾਤ੍ਰ ਹੀ ਹੈ। ਏਦੂ ਵਧ ਕਹਿਣ ਦਾ ਦਾਹਵਾ ਕਰਨਾ ਨਿਰਾਪੁਰਾ ਪਾਪ ਹੈ।
aun así esto sería muy poco, y clamar por más, sería una total arrogancia. (2)
pauVI ]
pauRee ||
Pauree:
ਪਉੜੀ।
Pauri.
nwie mMinAY kulu auDrY sBu kutMbu sbwieAw ]
nai ma(n)niaai kul udharai sabh kuTa(n)b sabaiaa ||
With faith in the Name, all one's ancestors and family are saved.
ਪ੍ਰਭੂ ਦੇ ਨਾਮ ਦੀ ਪੂਜਾ ਕਰਨ ਦੁਆਰਾ ਸਮੂਹ ਵੇਸ਼ ਅਤੇ ਸਾਰੀਆਂ ਪੀੜ੍ਹੀਆਂ ਪਾਰ ਉਤਰ ਜਾਂਦੀਆਂ ਹਨ।
Confiando en el Nombre del Señor uno redime a su generación entera.
nwie mMinAY sMgiq auDrY ijn irdY vswieAw ]
nai ma(n)niaai sa(n)gat udharai jin ridhai vasaiaa ||
With faith in the Name, one's associates are saved; enshrine it within your heart.
ਜੋ ਨਾਮ ਨੂੰ ਪੂਜਦਾ ਅਤੇ ਇਸ ਨੂੰ ਆਪਣੇ ਮਨ ਵਿੱਚ ਟਿਕਾਉਂਦਾ ਹੈ, ਉਸ ਦੇ ਮੈਲ-ਮਿਲਾਪ ਰਾਹੀਂ ਸਾਰੇ ਹੀ ਪਾਰ ਉਤਰ ਜਾਂਦੇ ਹਨ।
Se redimen quienes le guardan compañía cantando a Dios desde su corazón.
nwie mMinAY suix auDry ijn rsn rswieAw ]
nai ma(n)niaai sun udhare jin rasan rasaiaa ||
With faith in the Name, those who hear it are saved; let your tongue delight in it.
ਜੋ ਨਾਮ ਨੂੰ ਪੂਜਦੇ ਹਨ, ਜੋ ਨਾਮ ਨੂੰ ਸੁਣਦੇ ਹਨ ਅਤੇ ਜਿੰਨਾ ਦੀ ਜੀਭਾਂ ਨਾਮ ਨਾਲ ਪ੍ਰਸੰਨ ਹੋਈ ਹੈ, ਉਹ ਸਾਰੇ ਮੁਕਤ ਹੋ ਜਾਂਦੇ ਹਨ।
Sí, quienes escuchan y recitan el Nombre de Dios les es conferida la Liberación.
nwie mMinAY duK BuK geI ijn nwim icqu lwieAw ]
nai ma(n)niaai dhukh bhukh giee jin naam chit laiaa ||
With faith in the Name, pain and hunger are dispelled; let your consciousness be attached to the Name.
ਜੋ ਨਾਮ ਵਿੱਚ ਭਰੋਸਾ ਧਾਰਦਾ ਹੈ ਅਤੇ ਜੋ ਲਾਮ ਨਾਲ ਆਪਣਾ ਮਨ ਜੋੜਦਾ ਹੈ, ਉਹ ਦੁਖੜੇ ਤੇ ਭੁਖ ਤੋਂ ਖਲਾਸੀ ਪਾ ਜਾਂਦਾ ਹੈ।
Sí, emancipados son los que escuchan y también los que recitan el Nombre, pues confiando en el Nombre, uno se libera de sufrimientos y hambres.
nwnk nwmu iqnI swlwihAw ijn gurU imlwieAw ]10]
naanak naam tinee saalaahiaa jin guroo milaiaa ||10||
O Nanak, they alone Praise the Name, who meet with the Guru. ||10||
ਨਾਨਕ ਕੇਵਲ ਉਹ ਹੀ ਪ੍ਰਭੂ ਦੇ ਨਾਮ ਦੀ ਮਹਿਮਾ ਕਰਦੇ ਹਨ ਜਿਨ੍ਹਾਂ ਨੂੰ ਪ੍ਰਭੂ, ਗੁਰਾਂ ਨਾਲ ਮਿਲਾ ਦਿੰਦਾ ਹੈ।
Dice Nanak, sólo recitan el Nombre, quienes por medio de la Gracia de Dios, encuentran al Guru en medio de su corazón. (10)
slok mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
Shlok, Mejl Guru Nanak Dev, Primer Canal Divino.
sBy rwqI siB idh siB iQqI siB vwr ]
sabhe raatee sabh dheh sabh thitee sabh vaar ||
All nights, all days, all dates, all days of the week;
ਸਾਰੀਆਂ ਰਾਤਾਂ, ਸਾਰੇ ਦਿਹਾੜੇ ਸਾਰੀਆਂ ਤਿਥਾਂ ਅਤੇ ਹਫਤੇ ਦੇ ਸਾਰੇ ਦਿਨ,
Sobre las noches y los días, los momentos y tiempos auspiciosos,
sBy ruqI mwh siB siB DrqˆØI siB Bwr ]
sabhe rutee maeh sabh sabh dharata(n)ee sabh bhaar ||
All seasons, all months, all the earth and everything on it.
ਸਾਰੇ ਮੌਸਮ, ਸਾਰੇ ਮਹੀਨੇ, ਸਾਰੀ ਜਮੀਨ ਅਤੇ ਇਸ ਦੇ ਸਾਰੇ ਬੋਝ,
las estaciones, los meses y la tierra completa y su carga; sobre los vientos,
sBy pwxI paux siB siB AgnI pwqwl ]
sabhe paanee paun sabh sabh aganee paataal ||
All waters, all winds, all fires and underworlds.
ਸਾਰੇ ਜਲ, ਸਾਰੀਆਂ ਹਵਾਵਾਂ ਸਾਰੀਆਂ ਅੱਗਾਂ ਅਤੇ ਪਾਤਾਲ,
las aguas y los fuegos internos; sobre los planetas, regiones del mundo
sBy purIAw KMf siB siB loA loA Awkwr ]
sabhe pureeaa kha(n)dd sabh sabh loa loa aakaar ||
All solar systems and galaxies, all worlds, people and forms.
ਸਾਰੇ ਗੋਲਾਕਾਰ, ਧਰਤੀ ਦੇ ਸਾਰੇ ਹਿੱਸੇ ਤੇ ਸਾਰੇ ਜਹਾਨ, ਲੋਕ ਅਤੇ ਸਰੂਪ,
y de todos los mundos y las infinitas formas de vida; sobre todas aquéllas prevalece la Infinita Voluntad del Señor,
hukmu n jwpI kyqVw kih n skIjY kwr ]
hukam na jaapee ketaRaa keh na sakeejai kaar ||
No one knows how great the Hukam of His Command is; no one can describe His actions.
ਕਿੱਡਾ ਵੱਡਾ ਹੈ ਪ੍ਰਭੂ ਦਾ ਹੁਕਮ, ਉਨ੍ਹਾਂ ਸਾਰਿਆਂ ਦੇ ਉਤੇ ਜਾਣਿਆ ਨਹੀਂ ਜਾ ਸਕਦਾ, ਨਾਂ ਹੀ ਪ੍ਰਭੂ ਦੇ ਕੰਮ ਬਿਆਨ ਕੀਤੇ ਜਾ ਸਕਦੇ ਹਨ।
y uno nunca podrá conocer todas Sus Manifestaciones.
AwKih Qkih AwiK AwiK kir isPqˆØI vIcwr ]
aakheh thakeh aakh aakh kar sifata(n)ee veechaar ||
Mortals may utter, chant, recite and contemplate His Praises until they grow weary.
ਸਾਹਿਬ ਦੀਆਂ ਸਿਫਤਾ ਨੂੰ ਉਚਾਰਦੇ ਉਸਾਰਦੇ ਅਤੇ ਉਨ੍ਹਾਂ ਨੂੰ ਸੋਚਦੇ ਸਮਝਦੇ ਅਨੇਕਾਂ ਹੀ ਹਾਰ ਹੁਟ ਗਹੇ ਹਨ।
Sí, millones han recitado Su Alabanza y millones habitan en Él, y aun así, ni una pequeña pizca del Valor
iqRxu n pwieE bpuVI nwnku khY gvwr ]1]
tiran na paio bapuRee naanak kahai gavaar ||1||
The poor fools, O Nanak, cannot find even a tiny bit of the Lord. ||1||
ਗੁਰੂ ਜੀ ਫੁਰਮਾਉਂਦੇ ਹਨ, ਵਿਚਾਰੇ ਮੂਰਖ, ਸਾਹਿਬ ਦੇ ਓੜਕ ਨੂੰ ਇਕ ਭੋਰਾ ਭਰ ਭੀ ਨਹੀਂ ਪਾ ਸਕਦੇ।
y la Extensión de Su Ser han podido ser conocidos, y aquéllos que en vano insinúan conocerlos son los más tontos. (1)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak Dev, Primer Canal Divino.
AKˆØI prxY jy iPrW dyKW sBu Awkwru ]
akha(n)ee paranai je firaa(n) dhekhaa(n) sabh aakaar ||
If I were to walk around with my eyes wide open, gazing at all the created forms;
ਜੇਕਰ ਆਪਣਿਆਂ ਨੇਤਰਾਂ ਦੇ ਭਾਰੇ ਟੁਰਾਂ ਅਤੇ ਸਾਰੇ ਸਰੂਪ ਇਸ ਤਰ੍ਹਾਂ ਵੇਖਾਂ।
Si caminara sobre mis ojos para ver todas las formas
puCw igAwnI pMifqW puCw byd bIcwr ]
puchhaa giaanee pa(n)dditaa(n) puchhaa bedh beechaar ||
I could ask the spiritual teachers and religious scholars, and those who contemplate the Vedas;
ਜੇਕਰ ਮੈਂ ਬ੍ਰਹਮ-ਬੇਤਿਆਂ ਅਤੇ ਵਿਦਵਾਨਾ ਤੋਂ ਪਤਾ ਕਰਾਂ ਅਤੇ ਵੇਦਾਂ ਨੂੰ ਵਿਚਾਰਣ ਵਾਲਿਆਂ ਤੋਂ ਭੀ ਪਤਾ ਲਵਾ,
y si preguntara a los sabios todo el contenido de los Vedas, y si a todos los seres humanos, a los dioses, a los guerreros