rwgu sUhI mhlw 5 Gru 3
raag soohee mahalaa panjavaa ghar teejaa
Raag Soohee, Fifth Mehl, Third House:
ਰਾਗ ਸੂਹੀ ਪੰਜਵੀਂ ਪਾਤਿਸ਼ਾਹੀ।
Rag Suji, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu sUhI mhlw 5 Gru 3
raag soohee mahalaa panjavaa ghar teejaa
Raag Soohee, Fifth Mehl, Third House:
ਰਾਗ ਸੂਹੀ ਪੰਜਵੀਂ ਪਾਤਿਸ਼ਾਹੀ।
Rag Suji, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru.
imQn moh Agin sok swgr ]
mithan moh agan sok saagar ||
Attachment to sex is an ocean of fire and pain.
ਜਨਾਹਕਾਰੀ ਦਾ ਪਿਆਰ ਅੱਗ ਅਤੇ ਅਫਸੋਸਦਾਇਕ ਸਮੁੰਦਰ ਹੈ।
El apego a la lujuria es un océano de fuego y de dolor,
kir ikrpw auDru hir nwgr ]1]
kar kirapaa udhar har naagar ||1||
By Your Grace, O Sublime Lord, please save me from it. ||1||
ਹੇ ਮੇਰੇ ਸ੍ਰੇਸ਼ਟ ਸੁਆਮੀ, ਤੂੰ ਆਪਣੀ ਰਹਿਮਤ ਧਾਰ ਕੇ ਪ੍ਰਾਣੀ ਨੂੰ ਇਸ ਤੋਂ ਬਚਾ ਲੈ।
por Tu Gracia, oh Señor Sublime, sálvame. (1)
crx kml srxwie nrwiex ]
charan kamal saranai narain ||
I seek the Sanctuary of the Lotus Feet of the Lord.
ਮੈਂ ਸੁਆਮੀ ਦੇ ਕੰਵਲ ਰੂਪੀ ਪੈਰਾਂ ਦੀ ਪਨਾਹ ਲਈ ਹੈ,
Busca el Santuario del Loto de los Pies del Señor,
dInw nwQ Bgq prwiex ]1] rhwau ]
dheenaa naath bhagat parain ||1|| rahaau ||
He is the Master of the meek, the Support of His devotees. ||1||Pause||
ਜੋ ਮਸਕੀਨਾ ਦਾ ਮਾਲਕ ਅਤੇ ਆਪਣਿਆਂ ਸੰਤਾਂ ਦਾ ਆਸਰਾ ਹੈ। ਠਹਿਰਾਉ।
Él es el Maestro del débil, el Mástil de Sus Devotos. (1-Pausa)
AnwQw nwQ Bgq BY mytn ]
anaathaa naath bhagat bhai meTan ||
Master of the masterless, Patron of the forlorn, Eradicator of fear of His devotees.
ਸਾਹਿਬ ਨਿਖਸਮਿਆ ਦਾ ਖਸਮ ਅਤੇ ਆਪਣੇ ਅਨੁਰਾਗੀਆਂ ਦਾ ਡਰ ਨਾਸ ਕਰਨਹਾਰ ਹੈ।
Maestro de quienes no lo tienen, Patrón de los olvidados, Destructor del miedo de los Devotos.
swDsMig jmdUq n Bytn ]2]
saadhasa(n)g jamadhoot na bheTan ||2||
In the Saadh Sangat, the Company of the Holy, the Messenger of Death cannot even touch them. ||2||
ਸਤਿਸੰਗਤ ਅੰਦਰ ਵਸਣ ਦੁਆਰਾ ਮੌਤ ਦਾ ਫਰਿਸ਼ਤਾ ਪ੍ਰਾਣੀ ਨੂੰ ਛੂੰਹਦਾ ਤਕ ਨਹੀਂ।
En la Saad Sangat, la Sociedad de los Santos, el mensajero de la muerte no se acerca.(2)
jIvn rUp AnUp dieAwlw ]
jeevan roop anoop dhiaalaa ||
The Merciful, Incomparably Beautiful, Embodiment of Life.
ਮਿਹਰਬਾਨ, ਸੁੰਦਰ ਸੁਆਮੀ ਜਿੰਦਗੀ ਦਾ ਸਰੂਪ ਹੈ।
Oh Ser Compasivo y Bello, oh Encarnación de la vida,
rvx guxw ktIAY jm jwlw ]3]
ravan gunaa kaTeeaai jam jaalaa ||3||
Vibrating the Glorious Virtues of the Lord, the noose of the Messenger of Death is cut away. ||3||
ਪ੍ਰਭੂ ਦੀਆਂ ਨੇਕੀਆਂ ਵਰਨਣ ਕਰਨ ਦੁਆਰਾ, ਮੌਤ ਦਦੀ ਫਾਹੀ ਕੱਟੀ ਜਾਂਦੀ ਹੈ।
contemplando Tus Virtudes el mensajero de la muerte es conquistado.(3)
AMimRq nwmu rsn inq jwpY ]
a(n)mirat naam rasan nit jaapai ||
One who constantly chants the Ambrosial Nectar of the Naam with his tongue,
ਜੋ ਆਪਣੀ ਜੀਭ ਨਾਲ ਸਦਾ ਸੁਧਾਸਰੂਪ ਨਾਮ ਦਾ ਉਚਾਰਨ ਕਰਦਾ ਹੈ,
Cuando mis labios recitan Tu Nombre de Néctar sin cesar,
rog rUp mwieAw n ibAwpY ]4]
rog roop maiaa na biaapai ||4||
is not touched or affected by Maya, the embodiment of disease. ||4||
ਉਸ ਨੂੰ ਦੁਖ ਸਰੂਪ ਮੋਹਨੀ ਚਿਮੜਦੀ ਨਹੀਂ।
entonces la maldad de Maya no me infecta más.(4)
jip goibMd sMgI siB qwry ]
jap gobi(n)dh sa(n)gee sabh taare ||
Chant and meditate on God, the Lord of the Universe, and all of your companions shall be carried across;
ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਸਮੂਹ ਸਾਥੀ ਪਾਰ ਉਤਰ ਜਾਂਦੇ ਹਨ,
Canta y medita en Dios, el Señor del Universo, y todos tus compañeros serán llevados a través,
pohq nwhI pMc btvwry ]5]
pohat naahee pa(n)ch baTavaare ||5||
the five thieves will not even approach. ||5||
ਅਤੇ ਪੰਜੇ ਰਸਤੇ ਦੇ ਧਾੜਵੀ ਲਾਗੇ ਨਹੀਂ ਲਗਦੇ।
los cinco ladrones ni siquiera te tocarán.(5)
mn bc k®m pRBu eyku iDAwey ]
man bach karam prabh ek dhiaae ||
One who meditates on the One God in thought, word and deed
ਜੋ ਆਪਣੇ ਖਿਆਲ, ਬਚਨ ਅਤੇ ਅਮਲ ਵਿੱਚ ਇਕ ਸਾਹਿਬ ਦਾ ਸਿਮਰਨ ਕਰਦਾ ਹੈ,
Quien medita en el Único Señor con su palabra, pensamiento y acción,
srb Plw soeI jnu pwey ]6]
sarab falaa soiee jan paae ||6||
- that humble being receives the fruits of all rewards. ||6||
ਉਹ ਪੁਰਸ਼ ਸਾਰੇ ਫਲ ਪਰਾਪਤ ਕਰ ਲੈਂਦਾ ਹੈ।
recibe todos los frutos de las añoranzas de su corazón.(6)
Dwir AnugRhu Apnw pRiB kInw ]
dhaar anugrahu apanaa prabh keenaa ||
Showering His Mercy, God has made me His own;
ਆਪਣੀ ਕ੍ਰਿਪਾ ਕਰ ਕੇ, ਸੁਆਮੀ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ,
El Señor, en Su Misericordia, me ha hecho Suyo,
kyvl nwmu Bgiq rsu dInw ]7]
keval naam bhagat ras dheenaa ||7||
He has blessed me with the unique and singular Naam, and the sublime essence of devotion. ||7||
ਅਤੇ ਮੈਨੂੰ ਆਪਣਾ ਨਿਰੋਲ ਨਾਮ ਅਤੇ ਸੁਧਾ ਅਨੁਰਾਗ ਦਾ ਸੁਆਦ ਪ੍ਰਦਾਨ ਕੀਤਾ ਹੈ।
y me ha bendecido con el Nombre Inmaculado y con Su Devoción.(7)
Awid miD AMiq pRBu soeI ]
aadh madh a(n)t prabh soiee ||
In the beginning, in the middle, and in the end, He is God.
ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਉਹ ਸੁਆਮੀ ਹੀ ਹੈ।
En el principio, en el ahora y en el final está Él, el Señor.
nwnk iqsu ibnu Avru n koeI ]8]1]2]
naanak tis bin avar na koiee ||8||1||2||
O Nanak, without Him, there is no other at all. ||8||1||2||
ਨਾਨਕ ਉਸ ਦੇ ਬਗੈਰ ਹੋਰ ਕੋਈ ਨਹੀਂ।
Dice Nanak, sin Él, no hay nada, ahí no hay nada. (8-1-2)
rwgu sUhI mhlw 5 AstpdIAw Gru 9
raag soohee mahalaa panjavaa asaTapadheeaa ghar nauvaa
Raag Soohee, Fifth Mehl, Ashtpadheeyaa, Ninth House:
ਰਾਗ ਸੂਹੀ ਪੰਜਵੀਂ ਪਾਤਿਸ਼ਾਹੀ ਅਸ਼ਟਪਦੀਆਂ।
Rag Suji, Mejl Guru Aryan, Quinto Canal Divino, Ashtapadis.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
ijn ifiTAw mnu rhsIAY ikau pweIAY iqn@ sMgu jIau ]
jin ddiThiaa man rahaseeaai kiau paieeaai tin(h) sa(n)g jeeau ||
Gazing upon them, my mind is enraptured. How can I join them and be with them?
ਜਿਨ੍ਹਾਂ ਨੂੰ ਵੇਖਣ ਦੁਆਰਾ ਮੇਰੀ ਆਤਮਾ ਪ੍ਰੁਫੁਲਤ ਹੁੰਦੀ ਹੈ, ਮੈਂ ਉਨ੍ਹਾਂ ਦੀ ਸੰਗਤ ਨੂੰ ਕਿਸ ਤਰ੍ਹਾਂ ਪਾ ਸਕਦਾ ਹਾਂ?
A la Sociedad de los Santos, a la que uno va y florece, ¿cómo puede uno pertenecer?
sMq sjn mn imqR sy lwiein pRB isau rMgu jIau ]
sa(n)t sajan man mitr se lain prabh siau ra(n)g jeeau ||
They are Saints and friends, good friends of my mind, who inspire me and help me tune in to God's Love.
ਉਹ ਹੀ ਸਾਧੂ, ਦੋਸਤ ਅਤੇ ਦਿਲੀ ਯਾਰ ਹਨ, ਜੋ ਪ੍ਰਭੂ ਨਾਲ ਮੇਰਾ ਪ੍ਰੇਮ ਪਾਉਂਦੇ ਹਨ।
Los Santos son los amigos de nuestra Alma, ellos nos entonan en el Amor del Señor.
iqn@ isau pRIiq n quteI kbhu n hovY BMgu jIau ]1]
tin(h) siau preet na tuTiee kabahu na hovai bha(n)g jeeau ||1||
My love for them shall never die; it shall never, ever be broken. ||1||
ਉਨ੍ਰਾਂ ਨਾਲੋਂ ਮੇਰਾ ਪਿਆਰ ਟੁਟਦਾ ਨਹੀਂ, ਨਾਂ ਹੀ ਇਸ ਵਿੱਚ ਕਦੇ ਕੋਈ ਵਿਘਨ ਪੈਂਦਾ ਹੈ।
¡Que mi amor por ellos no desaparezca nunca, ni tampoco sea interrumpido!(1)
pwrbRhm pRB kir dieAw gux gwvw qyry inq jIau ]
paarabraham prabh kar dhiaa gun gaavaa tere nit jeeau ||
O Supreme Lord God, please grant me Your Grace, that I might constantly sing Your Glorious Praises.
ਹੇ ਮੇਰੇ ਸ਼ਰੋਮਣੀ ਸਾਹਿਬ ਮਾਲਕ! ਤੂੰ ਮੇਰੇ ਉਤੇ ਰਹਿਮਤ ਧਾਰ ਤਾਂ ਜੋ ਮੈਂ ਸਦਾ ਹੀ ਤੇਰੀਆਂ ਨੇਕੀਆਂ ਗਾਇਨ ਕਰਾਂ।
Oh mi Señor Trascendente, ten Compasión de mí para que pueda cantar siempre Tu Alabanza.
Awie imlhu sMq sjxw nwmu jph mn imq jIau ]1] rhwau ]
aai milahu sa(n)t sajanaa naam japeh man mit jeeau ||1|| rahaau ||
Come, and meet with me, O Saints, and good friends; let us chant and meditate on the Naam, the Name of the Lord, the Best Friend of my mind. ||1||Pause||
ਮੈਨੂੰ ਆ ਕੇ ਮਿਲੋ, ਹੇ ਮੇਰੇ ਮਿਤ੍ਰ ਸਾਧੂਓ! ਤਾਂ ਜੋ ਮੈਂ ਆਪਣੀ ਜਿੰਦੜੀ ਦੇ ਯਾਰ ਦੇ ਨਾਮ ਦਾ ਸਿਮਰਨ ਕਰਾਂ। ਠਹਿਰਾਉ।
Oh Santos, amigos míos, déjenme estar con ustedes para que así pueda contemplar el Nombre del Verdadero Amigo de mi mente. (1-Pausa)
dyKY suxy n jwxeI mwieAw moihAw AMDu jIau ]
dhekhai sune na jaaniee maiaa mohiaa a(n)dh jeeau ||
He does not see, he does not hear, and he does not understand; he is blind, enticed and bewitched by Maya.
ਸੰਸਾਰੀ ਪਦਾਰਥਾਂ ਦਾ ਫਰੇਫਤਾ ਕੀਤਾ ਹੋਇਆ ਅੰਨ੍ਹਾ ਆਦਮੀ, ਵੇਖਦਾ ਸੁਣਦਾ ਅਤੇ ਸਮਝਦਾ ਨਹੀਂ।
Engañado por Maya, el ciego no puede ver, ni escucha, ni entiende.
kwcI dyhw ivxsxI kUVu kmwvY DMDu jIau ]
kaachee dhehaa vinasanee kooR kamaavai dha(n)dh jeeau ||
His body is false and transitory; it shall perish. And still, he entangles himself in false pursuits.
ਉਸ ਦਾ ਕੂੜਾ ਸਰੀਰ ਨਾਸ ਹੋ ਜਾਵੇਗਾ। ਉਹ ਝੂਠੇ ਵਿਹਾਰ ਕਰਦਾ ਹੈ।
Su cuerpo pasajero se va a ir y todos sus esfuerzos en los que se embarca son falsos
nwmu iDAwvih sy ijix cly gur pUry snbMDu jIau ]2]
naam dhiaaveh se jin chale gur poore sanaba(n)dh jeeau ||2||
They alone depart victorious, who have meditated on the Naam; they stick with the Perfect Guru. ||2||
ਪੂਰਨ ਗੁਰਾਂ ਨੂੰ ਮਿਲ ਕੇ ਜੋ ਨਾਮ ਦਾ ਆਰਾਧਨ ਕਰਦੇ ਹਨ, ਉਹ ਆਪਣੀ ਜੀਵਨ-ਖੇਡ ਨੂੰ ਜਿੱਤ ਕੇ ਟੁਰਦੇ ਹਨ।
Aquéllos que contemplan el Nombre ganan la gran batalla de la vida, y son unidos con el Perfecto Guru. (2)
hukmy jug mih AwieAw clxu hukim sMjoig jIau ]
hukame jug meh aaiaa chalan hukam sa(n)jog jeeau ||
By the Hukam of God's Will, they come into this world, and they leave upon receipt of His Hukam.
ਰੱਬ ਦੀ ਰਜ਼ਾ ਦੁਆਰਾ ਪ੍ਰਾਣੀ ਸੰਸਾਰ ਵਿੱਚ ਆਉਂਦਾ ਹੈ ਅਤੇ ਉਸ ਦਾ ਫੁਰਮਾਨ ਮਿਲਣ ਦੇ ਤੁਰ ਜਾਂਦਾ ਹੈ।
Uno viene al mundo del tiempo, y se va de él así como es la Voluntad del Señor.
hukmy prpMcu psirAw hukim kry rs Bog jIau ]
hukame parapa(n)ch pasariaa hukam kare ras bhog jeeau ||
By His Hukam, the Expanse of the Universe is expanded. By His Hukam, they enjoy pleasures.
ਉਸ ਦੇ ਅਮਰ ਤਾਬੇ ਜਗਤ ਫੈਲਿਆ ਹੋਇਆ ਹੈ ਅਤੇ ਉਸ ਦੇ ਅਮਰ ਤਾਬੇ ਹੀ ਬੰਦਾ ਮੌਜਾਂ ਮਾਣਦਾ ਹੈ।
Involucrarse en el mundo ocurre en base a la Voluntad del Señor, sí, es a través de Su Voluntad que uno disfruta de las delicias de la tierra.
ijs no krqw ivsrY iqsih ivCoVw sogu jIau ]3]
jis no karataa visarai tiseh vichhoRaa sog jeeau ||3||
One who forgets the Creator Lord, suffers sorrow and separation. ||3||
ਜੋ ਸਿਰਜਣਹਾਰ ਸੁਆਮੀ ਨੂੰ ਭੁਲਾਉਂਦਾ ਹੈ, ਉਹ ਜੁਦਾਈ ਅਤੇ ਅਫਸੋਸ ਨੂੰ ਸਹਾਰਦਾ ਹੈ।
Aquél que se olvida de Su Señor Creador, atrae la infección de la tristeza y de la separación.(3)
AwpnVy pRB BwixAw drgh pYDw jwie jIau ]
aapanaRe prabh bhaaniaa dharageh paidhaa jai jeeau ||
One who is pleasing to his God, goes to His Court dressed in robes of honor.
ਜੋ ਆਪਣੇ ਸਾਹਿਬ ਨੂੰ ਚੰਗਾ ਲੱਗਦਾ ਹੈ, ਉਹ ਇੱਜ਼ਤ ਦੀ ਪੁਸ਼ਾਕ ਪਹਿਨ ਕੇ ਉਸ ਦੇ ਦਰਬਾਰ ਨੂੰ ਜਾਂਦਾ ਹੈ।
Cuando logramos la Aprobación del Señor, somos investidos en Su Corte.
AYQY suKu muKu aujlw ieko nwmu iDAwie jIau ]
aaithai sukh mukh ujalaa iko naam dhiaai jeeau ||
One who meditates on the Naam, the One Name, finds peace in this world; his face is radiant and bright.
ਅਦੁੱਤੀ ਨਾਮ ਦਾ ਸਿਮਰਨ ਕਰਨ ਦੁਆਰਾ, ਪ੍ਰਾਣੀ ਏਥੇ ਆਰਾਮ ਪਾਉਂਦਾ ਹੈ ਅਤੇ ਅੱਗੇ ਉਸ ਦਾ ਚਿਹਰਾ ਰੋਸ਼ਨ ਹੁੰਦਾ ਹੈ।
Uno obtiene la Paz aquí y un semblante luminoso, al habitar sólo en el Nombre del Señor.
Awdru idqw pwrbRhim guru syivAw sq Bwie jIau ]4]
aadhar dhitaa paarabraham gur seviaa sat bhai jeeau ||4||
The Supreme Lord confers honor and respect on those who serve the Guru with true love. ||4||
ਪਰਮ ਪ੍ਰਭੂ ਉਸ ਨੂੰ ਪਤਿ ਆਬਰੂ ਬਖਸ਼ਣਾ ਹੈ, ਜੋ ਸੱਚੇ ਪ੍ਰੇਮ ਨਾਲ ਗੁਰਾਂ ਦੀ ਟਹਿਲ ਕਮਾਉਂਦਾ ਹੈ।
El Señor Trascendente nos honra, y así uno sirve al Guru con una Adoración Amorosa. (4)
Qwn Qnµqir riv rihAw srb jIAw pRiqpwl jIau ]
thaan thana(n)tar rav rahiaa sarab jeeaa pratipaal jeeau ||
He is pervading and permeating the spaces and interspaces; He loves and cherishes all beings.
ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਸਾਹਿਬ ਵਿਆਪਕ ਹੋ ਰਿਹਾ ਹੈ। ਉਹ ਸਾਰਿਆਂ ਜੀਵਾਂ ਨੂੰ ਪਾਲਦਾ ਹੈ।
Él prevalece en todas partes, en los espacios y mundos inferiores, Él sostiene toda la vida.
scu Kjwnw sMicAw eyku nwmu Dnu mwl jIau ]
sach khajaanaa sa(n)chiaa ek naam dhan maal jeeau ||
I have accumulated the true treasure, the wealth and riches of the One Name.
ਮੈਂ ਇਕ ਨਾਮ ਦੀ ਦੌਲਤ ਅਤੇ ਜਾਇਦਾਦ ਦਾ ਸੱਚਾ ਭੰਡਾਰ ਇਕੱਤਰ ਕੀਤਾ ਹੈ।
He logrado el Tesoro de la Verdad, el Nombre es mi Única Riqueza
mn qy kbhu n vIsrY jw Awpy hoie dieAwl jIau ]5]
man te kabahu na veesarai jaa aape hoi dhiaal jeeau ||5||
I shall never forget Him from my mind, since He has been so merciful to me. ||5||
ਜਦ ਸਾਈਂ ਆਪ ਮੇਰੇ ਤੇ ਮਿਹਰਬਾਨ ਹੋ ਜਾਂਦਾ ਹੈ, ਮੈਂ ਉਸ ਨੂੰ ਕਦੇ ਭੀ ਆਪਣੇ ਚਿੱਤ ਤੋਂ ਨਹੀਂ ਭੁਲਾਉਂਦਾ।
y no Lo aparto de mi mente nunca, pues Él ha sido tan Compasivo conmigo.(5)