bRhm igAwnI kI idRsit AMimRqu brsI ]
braham giaanee kee dhirasaT a(n)mrit barasee ||
Nectar rains down from the glance of the God-conscious being.
ਜੋ ਰੱਬ ਨੂੰ ਜਾਣਦਾ ਹੈ, ਉਸ ਦੀ ਨਿਗਾ ਤੋਂ ਸੁਧਾਰਸ ਟਪਕਦਾ ਹੈ!
posa su mirada, sus ojos derraman Néctar.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
bRhm igAwnI kI idRsit AMimRqu brsI ]
braham giaanee kee dhirasaT a(n)mrit barasee ||
Nectar rains down from the glance of the God-conscious being.
ਜੋ ਰੱਬ ਨੂੰ ਜਾਣਦਾ ਹੈ, ਉਸ ਦੀ ਨਿਗਾ ਤੋਂ ਸੁਧਾਰਸ ਟਪਕਦਾ ਹੈ!
posa su mirada, sus ojos derraman Néctar.
bRhm igAwnI bMDn qy mukqw ]
braham giaanee ba(n)dhan te mukataa ||
The God-conscious being is free from entanglements.
ਵਾਹਿਗੁਰੂ ਨੂੰ ਜਾਨਣ ਵਾਲਾ ਉਲਝੇਵਿਆਂ ਤੋਂ ਆਜ਼ਾਦ ਹੁੰਦਾ ਹੈ।
El ser conciente de Dios está libre de enredos.
bRhm igAwnI kI inrml jugqw ]
braham giaanee kee niramal jugataa ||
The lifestyle of the God-conscious being is spotlessly pure.
ਪਵਿੱਤ੍ਰ ਹੈ ਜੀਵਨ ਰਹੁ-ਰੀਤੀ ਰੱਬ ਨੂੰ ਜਾਨਣ ਵਾਲੇ ਦੀ।
La vida del ser conciente de Dios es impecablemente Pura.
bRhm igAwnI kw Bojnu igAwn ]
braham giaanee kaa bhojan giaan ||
Spiritual wisdom is the food of the God-conscious being.
ਈਸ਼ਵਰੀ ਗਿਆਤ ਹੈ ਖਾਣਾ ਰੱਬ ਨੂੰ ਜਾਨਣ ਵਾਲੇ ਬੰਦੇ ਦਾ।
La Sabiduría es el alimento del ser conciente de Dios.
nwnk bRhm igAwnI kw bRhm iDAwnu ]3]
naanak braham giaanee kaa braham dhiaan ||3||
O Nanak, the God-conscious being is absorbed in God's meditation. ||3||
ਨਾਨਕ, ਸਾਹਿਬ ਨੂੰ ਜਾਨਣ ਵਾਲਾ ਸਾਹਿਬ ਦੇ ਸਿਮਰਨ ਅੰਦਰ ਹੀ ਲੀਨ ਹੁੰਦਾ ਹੈ।
Oh, dice Nanak, el ser conciente de Dios vive absorto en la Meditación del Señor.(3)
bRhm igAwnI eyk aUpir Aws ]
braham giaanee ek uoopar aas ||
The God-conscious being centers his hopes on the One alone.
ਸੁਆਮੀ ਨੂੰ ਜਾਨਣ ਵਾਲੇ ਦੀ ਇਕ ਮਾਲਕ ਉਤੇ ਹੀ ਉਮੀਦ ਹੁੰਦੀ ਹੈ।
El hombre conciente de Dios centra sus esperanzas en el Uno Solo.
bRhm igAwnI kw nhI ibnws ]
braham giaanee kaa nahee binaas ||
The God-conscious being shall never perish.
ਸੁਆਮੀ ਨੂੰ ਜਾਨਣ ਵਾਲੇ ਦਾ ਨਾਸ ਨਹੀਂ ਹੁੰਦਾ।
El ser conciente de Dios, nunca perecerá.
bRhm igAwnI kY grIbI smwhw ]
braham giaanee kai gareebee samaahaa ||
The God-conscious being is steeped in humility.
ਸੁਆਮੀ ਨੂੰ ਅਨੁਭਵ ਕਰਨ ਵਾਲਾ ਨਿਮਰਤਾ ਅੰਦਰ ਭਿੰਨਾ ਹੁੰਦਾ ਹੈ।
El ser conciente de Dios, procura humildad en su mente.
bRhm igAwnI praupkwr aumwhw ]
braham giaanee paraupakaar umaahaa ||
The God-conscious being delights in doing good to others.
ਸੁਆਮੀ ਨੂੰ ਅਨੁਭਵ ਕਰਨ ਵਾਲੇ ਨੂੰ ਹੋਰਨਾ ਦਾ ਭਲਾ ਕਰਨ ਵਿੱਚ ਖੁਸ਼ੀ ਹੁੰਦੀ ਹੈ।
El ser conciente de Dios, tiene como único deleite, hacer el Bien a otros.
bRhm igAwnI kY nwhI DMDw ]
braham giaanee kai naahee dha(n)dhaa ||
The God-conscious being has no worldly entanglements.
ਸੁਆਮੀ ਨੂੰ ਅਨੁਭਵ ਕਰਨ ਵਾਲੇ ਨੂੰ ਸੰਸਾਰੀ ਪੁਆੜੇ ਨਹੀਂ ਹੁੰਦੇ।
El ser conciente de Dios no tiene limitaciones ni ataduras mundanas.
bRhm igAwnI ly Dwvqu bMDw ]
braham giaanee le dhaavat ba(n)dhaa ||
The God-conscious being holds his wandering mind under control.
ਸੁਆਮੀ ਨੂੰ ਅਨੁਭਵ ਕਰਨ ਵਾਲਾ ਆਪਣੇ ਭੱਜੇ ਫਿਰਦੇ ਮਨੂਏ ਨੂੰ ਕੈਦੀ ਬਣਾ ਲੈਦਾ ਹੈ।
El ser conciente de Dios, somete a voluntad su mente inquieta.
bRhm igAwnI kY hoie su Blw ]
braham giaanee kai hoi su bhalaa ||
The God-conscious being acts in the common good.
ਪਰਮ ਸਰੇਸ਼ਟ ਹਨ ਕਰਮ ਉਸ ਬੰਦੇ ਦੇ, ਜੋ ਸੁਆਮੀ ਨੂੰ ਅਨੁਭਵ ਕਰਦਾ ਹੈ।
El ser conciente de Dios, actúa por el Bien común.
bRhm igAwnI suPl Plw ]
braham giaanee sufal falaa ||
The God-conscious being blossoms in fruitfulness.
ਸੁਆਮੀ ਨੂੰ ਅਨੁਭਵ ਕਰਨ ਵਾਲਾ ਚੰਗੀ ਤਰ੍ਹਾਂ ਫਲਦਾ ਫੁਲਦਾ ਹੈ।
El ser conciente de Dios destella en flor.
bRhm igAwnI sMig sgl auDwru ]
braham giaanee sa(n)g sagal udhaar ||
In the Company of the God-conscious being, all are saved.
ਸਾਹਿਬ ਨੂੰ ਅਨੁਭਵ ਕਰਨ ਵਾਲੇ ਦੀ ਸੰਗਤ ਅੰਦਰ ਸਾਰੇ ਪਾਰ ਉਤਰ ਜਾਂਦੇ ਹਨ।
En la compañía del ser conciente de Dios, todos encuentran la Salvación.
nwnk bRhm igAwnI jpY sgl sMswru ]4]
naanak braham giaanee japai sagal sa(n)saar ||4||
O Nanak, through the God-conscious being, the whole world meditates on God. ||4||
ਨਾਨਕ, ਸਾਰਾ ਜਹਾਨ ਉਸ ਬੰਦੇ ਦੀ ਪਰਸੰਸਾ ਕਰਦਾ ਹੈ, ਜੋ ਆਪਣੇ ਸੁਆਮੀ ਨੂੰ ਸਮਝਦਾ ਹੈ।
Oh, dice Nanak, a través del ser conciente de Dios, el mundo entero medita en Dios. (4)
bRhm igAwnI kY eykY rMg ]
braham giaanee kai ekai ra(n)g ||
The God-conscious being loves the One Lord alone.
ਸਾਹਿਬ ਦਾ ਗਿਆਤਾ ਕੇਵਲ ਸਾਹਿਬ ਨਾਲ ਹੀ ਪ੍ਰੇਮ ਕਰਦਾ ਹੈ।
El ser conciente de Dios, desborda de Amor por el Uno.
bRhm igAwnI kY bsY pRBu sMg ]
braham giaanee kai basai prabh sa(n)g ||
The God-conscious being dwells with God.
ਸੁਆਮੀ ਉਸ ਨਾਲ ਵਸਦਾ ਹੈ ਜੋ ਵਾਹਿਗੁਰੂ ਨੂੰ ਜਾਨਦਾ ਹੈ।
El ser conciente de Dios, habita en Dios.
bRhm igAwnI kY nwmu AwDwru ]
braham giaanee kai naam aadhaar ||
The God-conscious being takes the Naam as his Support.
ਵਾਹਿਗੁਰੂ ਦਾ ਨਾਮ ਹੀ ਵਾਹਿਗੁਰੂ ਦੇ ਬੇਤੇ ਦਾ ਆਸਰਾ ਹੈ।
El ser conciente de Dios, toma el Naam, el Nombre de Dios como su Único Soporte.
bRhm igAwnI kY nwmu prvwru ]
braham giaanee kai naam paravaar ||
The God-conscious being has the Naam as his Family.
ਵਾਹਿਗੁਰੂ ਦਾ ਨਾਮ ਪ੍ਰਭੂ ਨੂੰ ਸਮਝਦ ਵਾਲੇ ਜੀਵ ਦਾ ਟੱਬਰ ਕਬੀਲਾ ਹੈ।
El ser conciente de Dios, toma al Naam, como su propia familia.
bRhm igAwnI sdw sd jwgq ]
braham giaanee sadhaa sadh jaagat ||
The God-conscious being is awake and aware, forever and ever.
ਸਦੀਵ ਤੇ ਹਮੇਸ਼ਾ, ਸੁਆਮੀ ਦਾ ਵੇਤਾ ਚੇਤਨ ਹੁੰਦਾ ਹੈ।
El ser conciente de Dios, vive despierto y conciente, por siempre y para siempre.
bRhm igAwnI AhMbuiD iqAwgq ]
braham giaanee aha(n)budh tiaagat ||
The God-conscious being renounces his proud ego.
ਸੁਆਮੀ ਨੂੰ ਜਾਨਣ ਵਾਲਾ ਆਪਣੀ ਹੰਕਾਰ ਮੱਤ ਨੂੰ ਛੱਡ ਦਿੰਦਾ ਹੈ।
El ser conciente de Dios, renuncia a su orgulloso ego.
bRhm igAwnI kY min prmwnµd ]
braham giaanee kai man paramaana(n)dh ||
In the mind of the God-conscious being, there is supreme bliss.
ਸਾਈਂ ਦੇ ਗਿਆਤੇ ਦੇ ਹਿਰਦੇ ਅੰਦਰ ਮਹਾਨ ਪਰਸੰਨਤਾ ਹੁੰਦੀ ਹੈ।
En la mente del ser conciente de Dios, hay Suprema Dicha.
bRhm igAwnI kY Gir sdw Anµd ]
braham giaanee kai ghar sadhaa ana(n)dh ||
In the home of the God-conscious being, there is everlasting bliss.
ਸੁਆਮੀ ਦੇ ਗਿਆਤੇ ਦੇ ਧਾਮ ਅੰਦਰ ਸਦੀਵੀ ਖੁਸ਼ੀ ਹੁੰਦੀ ਹੈ।
En el hogar del ser conciente de Dios, hay permanente Éxtasis.
bRhm igAwnI suK shj invws ]
braham giaanee sukh sahaj nivaas ||
The God-conscious being dwells in peaceful ease.
ਜਿਹੜਾ ਬੰਦਾ ਰੱਬ ਨੂੰ ਜਾਣਦਾ ਹੈ, ਉਹ ਬੈਕੁੰਠੀ ਆਰਾਮ ਅੰਦਰ ਵਸਦਾ ਹੈ।
El ser conciente de Dios, habita en profunda Paz.
nwnk bRhm igAwnI kw nhI ibnws ]5]
naanak braham giaanee kaa nahee binaas ||5||
O Nanak, the God-conscious being shall never perish. ||5||
ਨਾਨਕ, ਰੱਬ ਨੂੰ ਜਾਨਣ ਵਾਲਾ ਮਰਦਾ ਨਹੀਂ।
Oh, dice Nanak, el ser conciente de Dios, nunca perecerá. (5)
bRhm igAwnI bRhm kw byqw ]
braham giaanee braham kaa betaa ||
The God-conscious being knows God.
ਜੋ ਪੁਰਸ਼ ਪ੍ਰਭੂ ਨੂੰ ਜਾਣਦਾ ਹੈ, ਉਹ ਬ੍ਰਹਮ-ਗਿਆਨੀ ਆਖਿਆ ਜਾਂਦਾ ਹੈ।
El ser conciente de Dios, ama los Atributos de la Divinidad.
bRhm igAwnI eyk sMig hyqw ]
braham giaanee ek sa(n)g hetaa ||
The God-conscious being is in love with the One alone.
ਜੋ ਪੁਰਸ਼ ਪ੍ਰਭੂ ਨੂੰ ਜਾਣਦਾ ਹੈ, ਉਹ ਕੇਵਲ ਇੱਕ ਹਰੀ ਨੂੰ ਹੀ ਪਿਆਰ ਕਰਦਾ ਹੈ।
El ser conciente de Dios, está enamorado del Uno Solo.
bRhm igAwnI kY hoie AicMq ]
braham giaanee kai hoi achi(n)t ||
The God-conscious being is carefree.
ਜੋ ਪੁਰਸ਼ ਪ੍ਰਭੂ ਨੂੰ ਜਾਣਦਾ ਹੈ, ਉਹ ਬੇ-ਫਿਕਰ ਹੁੰਦਾ ਹੈ।
El ser conciente de Dios, Al igual que su Señor, se encuentra libre de cuidados, nada le aflige ni le preocupa.
bRhm igAwnI kw inrml mMq ]
braham giaanee kaa niramal ma(n)t ||
Pure are the Teachings of the God-conscious being.
ਪਵਿੱਤ੍ਰ ਹੈ ਉਸ ਦਾ ਉਪਦੇਸ਼ ਜੋ ਵਾਹਿਗੁਰੂ ਨੂੰ ਜਾਣਦਾ ਹੈ।
Prístinas y claras son las Enseñanzas del ser conciente de Dios.
bRhm igAwnI ijsu krY pRBu Awip ]
braham giaanee jis karai prabh aap ||
The God-conscious being is made so by God Himself.
ਉਹੀ ਬ੍ਰਹਮ ਗਿਆਨੀ ਹੈ ਜਿਸ ਨੂੰ ਸਾਈਂ ਖੁਦ ਐਸਾ ਬਣਾਉਂਦਾ ਹੈ।
Al ser conciente de Dios, lo crea sólo Dios.
bRhm igAwnI kw bf prqwp ]
braham giaanee kaa badd parataap ||
The God-conscious being is gloriously great.
ਬੜਾ ਹੈ ਤੇਜ ਉਸ ਬੰਦੇ ਦਾ ਜੋ ਵਾਹਿਗੁਰੂ ਨੂੰ ਜਾਣਦਾ ਹੈ।
Gloriosa es la Grandeza del ser conciente de Dios.
bRhm igAwnI kw drsu bfBwgI pweIAY ]
braham giaanee kaa dharas baddabhaagee paieeaai ||
The Darshan, the Blessed Vision of the God-conscious being, is obtained by great good fortune.
ਜੋ ਇਨਸਾਨ ਵਾਹਿਗੁਰੂ ਨੂੰ ਜਾਣਦਾ ਹੈ, ਉਸ ਦਾ ਦਰਸ਼ਨ ਪਰਮ ਚੰਗੇ ਨਸੀਬਾਂ ਰਾਹੀਂ ਪ੍ਰਾਪਤ ਹੁੰਦਾ ਹੈ।
El Darshan, la Bendita Visión del ser conciente de Dios, es obtenida por una maravillosa fortuna.
bRhm igAwnI kau bil bil jweIAY ]
braham giaanee kau bal bal jaieeaai ||
To the God-conscious being, I make my life a sacrifice.
ਤੂੰ ਉਸ ਆਦਮੀ ਉਤੋਂ ਸਦਕੇ ਅਤੇ ਕੁਰਬਾਨ ਹੋ, ਜੋ ਵਾਹਿਗੁਰੂ ਨੂੰ ਜਾਣਦਾ ਹੈ।
Al ser conciente de Dios, ofrezco mi vida en sacrificio.
bRhm igAwnI kau Kojih mhysur ]
braham giaanee kau khojeh mahesur ||
The God-conscious being is sought by the great god Shiva.
ਵੱਡਾ ਦੇਵਤਾ, ਸ਼ਿਵਜੀ, ਉਸ ਇਨਸਾਨ ਦੀ ਭਾਲ ਕਰਦਾ ਹੈ, ਜੋ ਵਾਹਿਗੁਰੂ ਨੂੰ ਜਾਣਦਾ ਹੈ।
El ser conciente de Dios, es buscado por el gran dios Shiva.
nwnk bRhm igAwnI Awip prmysur ]6]
naanak braham giaanee aap paramesur ||6||
O Nanak, the God-conscious being is Himself the Supreme Lord God. ||6||
ਨਾਨਕ, ਬ੍ਰਹਮ ਗਿਆਨੀ ਖੁਦ ਹੀ ਪਰਮ ਪ੍ਰਭੂ ਹੈ।
Oh, dice Nanak, el ser conciente de Dios, es el Mismo Supremo Dios nuestro Señor.(6)
bRhm igAwnI kI kImiq nwih ]
braham giaanee kee keemat naeh ||
The God-conscious being cannot be appraised.
ਜੋ ਆਦਮੀ ਵਾਹਿਗੁਰੂ ਨੂੰ ਜਾਣਦਾ ਹੈ, ਉਹ ਅਮੋਲਕ ਹੈ।
El ser conciente de Dios, no podría ser suficientemente apreciado.
bRhm igAwnI kY sgl mn mwih ]
braham giaanee kai sagal man maeh ||
The God-conscious being has all within his mind.
ਸਾਰਾ ਕੁਝ ਰੱਬ ਨੂੰ ਜਾਨਣ ਵਾਲੇ ਦੇ ਚਿੱਤ ਅੰਦਰ ਵਸਦਾ ਹੈ।
El ser conciente de Dios, lo tiene todo en el interior de su mente.
bRhm igAwnI kw kaun jwnY Bydu ]
braham giaanee kaa kaun jaanai bhedh ||
Who can know the mystery of the God-conscious being?
ਵਾਹਿਗੁਰੂ ਨੂੰ ਜਾਨਣ ਵਾਲੇ ਇਨਸਾਨ ਦੇ ਮਰਮ ਨੂੰ ਕੌਣ ਜਾਣ ਸਕਦਾ ਹੈ?
¿Quien podría conocer el Misterio del ser conciente de Dios?
bRhm igAwnI kau sdw Adysu ]
braham giaanee kau sadhaa adhes ||
Forever bow to the God-conscious being.
ਬ੍ਰਹਮ-ਬੇਤੇ ਨੂੰ ਸਦੀਵ ਨਿਮਸਕਾਰ ਕਰ।
Por eso me postro reverente a los pies del ser conciente de Dios.
bRhm igAwnI kw kiQAw n jwie ADwK´ru ]
braham giaanee kaa kathiaa na jai adhaakhayer ||
The God-conscious being cannot be described in words.
ਬ੍ਰਹਮ ਬੇਤੇ ਦੀ ਕੀਰਤੀ ਦਾ ਇੱਕ ਅੱਧਾ ਅੱਖਰ ਭੀ ਬਿਆਨ ਕੀਤਾ ਨਹੀਂ ਜਾ ਸਕਦਾ।
El ser conciente de Dios, no podría ser descrito con palabras.
bRhm igAwnI srb kw Twkuru ]
braham giaanee sarab kaa Thaakur ||
The God-conscious being is the Lord and Master of all.
ਬ੍ਰਹਕ ਬੇਤਾ ਸਾਰਿਆਂ ਦਾ ਸੁਆਮੀ ਹੈ।
El ser conciente de Dios, es el Señor y Maestro de todos.
bRhm igAwnI kI imiq kaunu bKwnY ]
braham giaanee kee mit kaun bakhaanai ||
Who can describe the limits of the God-conscious being?
ਵਾਹਿਗੁਰੂ ਨੂੰ ਜਾਨਣ ਵਾਲੇ ਬੰਦੇ ਦੇ ਓੜਕ ਨੂੰ ਕੌਣ ਬਿਆਨ ਕਰ ਸਕਦਾ ਹੈ?
¿Quién podría describir Sus Límites?
bRhm igAwnI kI giq bRhm igAwnI jwnY ]
braham giaanee kee gat braham giaanee jaanai ||
Only the God-conscious being can know the state of the God-conscious being.
ਕੇਵਲ ਬ੍ਰਹਮ ਗਿਆਨੀ ਹੀ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਜਾਣਦਾ ਹੈ।
Sólo el ser conciente de Dios podría conocer el Estado del ser conciente de Dios.
bRhm igAwnI kw AMqu n pwru ]
braham giaanee kaa a(n)t na paar ||
The God-conscious being has no end or limitation.
ਰੱਬ ਨੂੰ ਜਾਨਣ ਵਾਲੇ ਦਾ ਕੋਈ ਅਖੀਰ ਤੇ ਹੱਦ ਬੰਨਾ ਨਹੀਂ।
El ser conciente de Dios no tiene ni fin ni límite alguno.
nwnk bRhm igAwnI kau sdw nmskwru ]7]
naanak braham giaanee kau sadhaa namasakaar ||7||
O Nanak, to the God-conscious being, bow forever in reverence. ||7||
ਨਾਨਕ ਹਮੇਸ਼ਾਂ ਉਸ ਨੂੰ ਡੰਡਉਤ ਬੰਦਨ ਕਰਦਾ ਹੈ, ਜੋ ਸੁਆਮੀ ਨੂੰ ਸਿੰਾਣਦਾ ਹੈ।
Oh, dice Nanak, ante el ser conciente de Dios, póstrate para siempre en Reverencia.(7)
bRhm igAwnI sB isRsit kw krqw ]
braham giaanee sabh sirasaT kaa karataa ||
The God-conscious being is the Creator of all the world.
ਰੱਬ ਨੂੰ ਜਾਨਣ ਵਾਲਾ ਸਾਰੇ ਸੰਸਾਰ ਦਾ ਸਿਰਜਣਹਾਰ ਹੈ।
El ser conciente de Dios, es el Creador del Universo entero.
bRhm igAwnI sd jIvY nhI mrqw ]
braham giaanee sadh jeevai nahee marataa ||
The God-conscious being lives forever, and does not die.
ਰੱਬ ਨੂੰ ਜਾਨਣ ਵਾਲਾ ਹਮੇਸ਼ਾਂ ਹੀ ਜੀਉਂਦਾ ਹੈ ਅਤੇ ਮਰਦਾ ਨਹੀਂ।
El ser conciente de Dios, vive para siempre y no muere.
bRhm igAwnI mukiq jugiq jIA kw dwqw ]
braham giaanee mukat jugat jeea kaa dhaataa ||
The God-conscious being is the Giver of the way of liberation of the soul.
ਰੱਬ ਨੂੰ ਜਾਨਣ ਵਾਲਾ ਪ੍ਰਾਣੀਆਂ ਨੂੰ ਮੋਖ਼ਸ਼ ਦਾ ਰਸਤਾ ਦੇਣਹਾਰ ਹੈ।
El ser conciente de Dios, es el Dador del Camino a la Liberación del Alma.
bRhm igAwnI pUrn purKu ibDwqw ]
braham giaanee pooran purakh bidhaataa ||
The God-conscious being is the Perfect Supreme Being, who orchestrates all.
ਵਾਹਿਗੁਰੂ ਨੂੰ ਜਾਨਣ ਵਾਲਾ ਪੂਰਾ ਸੁਆਮੀ ਸਿਰਜਣਹਾਰ ਹੈ।
El ser conciente de Dios, es el Perfecto Ser Supremo, Quien lo orquestra todo.
bRhm igAwnI AnwQ kw nwQu ]
braham giaanee anaath kaa naath ||
The God-conscious being is the helper of the helpless.
ਵਾਹਿਗੁਰੂ ਨੂੰ ਜਾਨਣ ਵਾਲਾ ਨਿਖਸਮਿਆਂ ਦਾ ਖਸਮ ਹੈ।
El ser conciente de Dios, es la ayuda del desamparado.
bRhm igAwnI kw sB aUpir hwQu ]
braham giaanee kaa sabh uoopar haath ||
The God-conscious being extends his hand to all.
ਵਾਹਿਗੁਰੂ ਨੂੰ ਜਾਨਣ ਵਾਲੇ ਦਾ ਰਖਿਆ ਕਰਨ ਵਾਲਾ ਹੱਥ ਸਮੂਹ ਮਨੁੱਖ ਜਾਤੀ ਦੇ ਉਤੇ ਹੈ।
El ser conciente de Dios, extiende su mano hacia todo.
bRhm igAwnI kw sgl Akwru ]
braham giaanee kaa sagal akaar ||
The God-conscious being owns the entire creation.
ਵਾਹਿਗੁਰੂ ਨੂੰ ਜਾਨਣ ਵਾਲਾ ਸਾਰੇ ਸੰਸਾਰ ਦਾ ਮਾਲਕ ਹੈ।
Al ser conciente de Dios, le pertenece la entera Creación.