inq inq lyhu n CIjY dyh ]
nit nit leh na chheejai dheh ||
Take it each and every day, and your body shall not waste away.
ਸਦੀਵ, ਸਦੀਵ ਹੀ ਤੂੰ ਇਸ ਦਵਾਈ ਨੂੰ ਲੈ ਅਤੇ ਤੇਰਾ ਸਰੀਰ ਸੁੱਕੇ ਸੜੇਗਾ ਨਹੀਂ।
molcajete del Contentamiento con toda Compasión,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
inq inq lyhu n CIjY dyh ]
nit nit leh na chheejai dheh ||
Take it each and every day, and your body shall not waste away.
ਸਦੀਵ, ਸਦੀਵ ਹੀ ਤੂੰ ਇਸ ਦਵਾਈ ਨੂੰ ਲੈ ਅਤੇ ਤੇਰਾ ਸਰੀਰ ਸੁੱਕੇ ਸੜੇਗਾ ਨਹੀਂ।
molcajete del Contentamiento con toda Compasión,
AMq kwil jmu mwrY Tyh ]1]
a(n)t kaal jam maarai Theh ||1||
At the very last instant, you shall strike down the Messenger of Death. ||1||
ਨਹੀਂ ਤਾਂ ਅਖੀਰ ਦੇ ਵੇਲੇ, ਮੌਤ ਤੈਨੂੰ ਠੁਡੇ ਮਾਰੇਗੀ।
cuando el fin llega, hasta Yama se postra. (1)
AYsw dwrU Kwih gvwr ]
aaisaa dhaaroo khaeh gavaar ||
So take such medicine, O fool,
ਐਹੋ ਜੇਹੀ ਦਵਾਈ ਲੈ, ਹੇ ਬੇਵਕੂਫ ਬੰਦੇ,
Oh ser ignorante déjate aliviar de tus males con ese remedio
ijqu KwDY qyry jwih ivkwr ]1] rhwau ]
jit khaadhai tere jaeh vikaar ||1|| rahaau ||
by which your corruption shall be taken away. ||1||Pause||
ਜਿਸ ਨੂੰ ਖਾਣ ਦੁਆਰਾ ਤੇਰੇ ਪਾਪ ਦੂਰ ਹੋ ਜਾਣ। ਠਹਿਰਾਉ।
para que seas liberado de la consecuencia de tus errores. (1-Pausa)
rwju mwlu jobnu sBu CWv ]
raaj maal joban sabh chhaa(n)v ||
Power, wealth and youth are all just shadows,
ਪਾਤਿਸ਼ਾਹੀ, ਦੌਲਤ ਅਤੇ ਜੁਆਨੀ ਸਾਰੇ ਪਰਛਾਵੇ ਹੀ ਹਨ।
Extensiones de tierra, posesiones y belleza, son todas ilusiones.
riQ iPrMdY dIsih Qwv ]
rath fira(n)dhai dheeseh thaav ||
as are the vehicles you see moving around.
ਏਸੇ ਤਰ੍ਹਾਂ ਹੀ ਹਨ ਬੱਘੀਆ, ਜੋ ਅਨੇਕਾਂ ਥਾਵਾਂ ਤੇ ਫਿਰਦੀਆਂ ਨਜ਼ਰੀਂ ਪੈਦੀਆਂ ਹਨ।
Cuando la Carroza del Sol de Sabiduría se desplaza y el Día nace,
dyh n nwau n hovY jwiq ]
dheh na naau na hovai jaat ||
Neither your body, nor your fame, nor your social status shall go along with you.
ਨਾਂ ਸਰੀਰ, ਨਾਂ ਹੀ ਨਾਮਵਰੀ, ਨਾਂ ਹੀ ਵਰਣ ਬੰਦੇ ਦੇ ਨਾਲ ਜਾਂਦਾ ਹੈ।
los verdaderos colores se muestran. Ni tu cuerpo, ni tu nombre,
EQY idhu AYQY sB rwiq ]2]
othai dhih aaithai sabh raat ||2||
In the next world it is day, while here, it is all night. ||2||
ਉਥੇ ਦਿਨ ਹੈ ਅਤੇ ਏਥੇ ਸਮੂਹ ਰੈਣ।
ni tu casta se irá contigo al más allá, pero cuando la noche de la vida pase, la Luz del día brillará para siempre. (2)
swd kir smDW iqRsnw iGau qylu ]
saadh kar samadhaa(n) tirasanaa ghiau tel ||
Let your taste for pleasures be the firewood, let your greed be the ghee,
ਤੂੰ ਸੁਆਦਾ ਨੂੰ ਆਪਣਾ ਬਾਲਣ, ਲਾਲਚ ਨੂੰ ਆਪਣਾ ਘੀ ਤੇ ਤੇਲ ਬਣਾ,
Haz de tu goce de placeres la madera para el fuego;
kwmu k®oDu AgnI isau mylu ]
kaam karodh aganee siau mel ||
and your sexual desire and anger the cooking oil; burn them in the fire.
ਅਤੇ ਵਿਸ਼ੇ ਭੋਗ ਤੇ ਗੁੱਸੇ ਨੂੰ ਇਕੱਠੇ ਕਰ ਕੇ ਤੂੰ (ਬ੍ਰਹਮ ਵੀਚਾਰ ਦੀ) ਅੱਗ ਨਾਲ ਸਾੜ ਦੇ।
utiliza la ansiedad como llama y enciéndela con la flama de la lujuria y el enojo.
hom jg Aru pwT purwx ]
hom jag ar paaTh puraan ||
Some make burnt offerings, hold sacred feasts, and read the Puraanas.
ਹਵਨ, ਪਵਿੱਤ੍ਰ ਸਦਾਵਰਤ ਅਤੇ ਪੁਰਾਣਾ ਦਾ ਪੜ੍ਹਣਾ-ਵਾਚਣਾ;
De todas las ceremonias de sacrificio, los Yagnas y las lecturas de los Puranas,
jo iqsu BwvY so prvwx ]3]
jo tis bhaavai so paravaan ||3||
Whatever pleases God is acceptable. ||3||
ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਕਬੂਲ ਪੈਦਾ ਹੈ।
sólo es aprobada aquélla que complace a Dios. (3)
qpu kwgdu qyrw nwmu nIswnu ]
tap kaagadh teraa naam neesaan ||
Intense meditation is the paper, and Your Name is the insignia.
ਤੇਰੀ ਕਰੜੀ ਘਾਲ ਹੇ ਸਾਹਿਬ! ਕਾਗਜ਼ ਹੈ ਅਤੇ ਤੇਰਾ ਨਾਮ ਨੁਸਖਾ।
La Meditación intensa es el papel y el Nombre del Señor es la Insignia,
ijn kau iliKAw eyhu inDwnu ]
jin kau likhiaa eh nidhaan ||
aquél para quien este Tesoro es ordenado,
sy DnvMq idsih Gir jwie ]
se dhanava(n)t dhiseh ghar jai ||
look wealthy when they reach their true home.
ਜਦ ਉਹ ਪ੍ਰਭੂ ਦੇ ਧਾਮ ਪੁਜਦੇ ਹਨ, ਉਹ ਅਮੀਰ ਦਿੱਸ ਆਉਂਦੇ ਹਨ।
se llena de gran Riqueza cuando llega hasta su Verdadero Hogar,
nwnk jnnI DMnI mwie ]4]3]8]
naanak jananee dha(n)nee mai ||4||3||8||
O Nanak, blessed is that mother who gave birth to them. ||4||3||8||
ਨਾਨਕ ਸੁਲੱਖਣੀ ਹੈ ਉਹ ਮਾਤਾ, ਜਿਸ ਨੇ ਉਹਨਾਂ ਨੂੰ ਜਾਣਿਆ ਸੀ।
oh, bendita es esa madre dice Nanak, que dio nacimiento a tal ser. (4-3-8)
mlwr mhlw 1 ]
malaar mahalaa pehilaa ||
Malaar, First Mehl:
ਮਲਾਰ ਪਹਿਲੀ ਪਾਤਿਸ਼ਾਹੀ।
Malhar, Mejl Guru Nanak, Primer Canal Divino.
bwgy kwpV bolY bYx ]
baage kaapaR bolai bain ||
You wear white clothes, and speak sweet words.
ਤੂੰ ਚਿਟੇ ਕਪੜੇ ਪਾਉਂਦੀ ਹੈ ਅਤੇ ਮਿੱਠੇ ਬਚਨ ਬੋਲਦੀ ਹੈ।
Te vistes de blancos ropajes y tu hablar es muy dulce,
lµmw nku kwly qyry nYx ]
la(n)maa nak kaale tere nain ||
Your nose is sharp, and your eyes are black.
ਤਿੱਖਾ ਹੈ ਤੇਰਾ ਨੱਕ ਅਤੇ ਸਿਆਹ ਤੇਰੀਆਂ ਅੱਖਾਂ।
tu nariz es respingada y tus ojos son negros;
kbhUM swihbu dyiKAw BYx ]1]
kabahoo(n) saahib dhekhiaa bhain ||1||
Have you ever seen your Lord and Master, O sister? ||1||
ਕੀ ਤੂੰ ਕਦੇ ਆਪਣੇ ਸੁਆਮੀ ਨੂੰ ਵੇਖਿਆ ਹੈ ਹੇ ਅੰਮਾ ਜਾਈਏ!
¿Haz alguna vez visto a Tu Señor, el Maestro, oh hermana? (1)
aUfW aUif cVW Asmwin ] swihb sMimRQ qyrY qwix ]
uooddaa(n) uoodd chaRaa(n) asamaan || saahib sa(n)mrith terai taan ||
O my All-powerful Lord and Master,
ਮੈਂ ਉਡਦਾ ਹਾਂ ਤੇ ਉੱਚਾ ਉਡ ਆਕਾਸ਼ ਵਿੱਚ ਚੜ੍ਹਦਾ ਹਾਂ,
Aún si ella volara alto en los cielos, esto se daría, oh Dios,
jil Qil fUMgir dyKW qIr ]
jal thal ddoo(n)gar dhekhaa(n) teer ||
I see Him in the water, on the land, in the mountains, on the river-banks,
ਮੈਂ ਆਪਣੇ ਸੁਆਮੀ ਨੂੰ ਦੇਖਦਾ ਹਾਂ ਪਾਣੀ, ਸੁੱਕੀ ਧਰਤੀ, ਪਹਾੜਾਂ ਤੇ ਨਦੀਆਂ ਦੇ ਕਿਨਾਰਿਆਂ ਤੇ,
sólo a través de Tu Poder, pues Te veo en la aguas, en la tierra, sobre las montañas y a la orilla de los ríos,
Qwn Qnµqir swihbu bIr ]2]
thaan thana(n)tar saahib beer ||2||
in all places and interspaces, O brother. ||2||
ਅਤੇ ਥਾਵਾਂ ਉਹਨਾਂ ਦੀਆਂ ਵਿੱਥਾਂ ਵਿੱਚ, ਹੇ ਭਰਾ!
también en todo lugar y espacio, eres nuestro Héroe, oh Bienamado Maestro. (2)
ijin qnu swij dIey nwil KMB ]
jin tan saaj dhe'ee naal kha(n)bh ||
He fashioned the body, and gave it wings;
ਪ੍ਰਭੂ ਜਿਸ ਨੇ ਸਰੀਰ ਸਾਜਿਆਂ ਹੈ ਅਤੇ ਇਸ ਦੇ ਨਾਲ ਖੰਭ ਭੀ ਦਿਤੇ ਹਨ,
Nos has bendecido con el cuerpo y las alas,
Aiq iqRsnw aufxY kI fMJ ]
at tirasanaa uddanai kee dda(n)jh ||
He gave it great thirst and desire to fly.
ਉਸ ਨੇ ਇਸ ਦੇ ਵਿੱਚ ਉਡ ਜਾਣ ਦੀ ਭਾਰੀ ਖਾਹਿਸ਼ ਅਤੇ ਤਰੇਹ ਭੀ ਪਾਈ ਹੈ।
además instalaste en nosotros la añoranza y el deseo de volar alto y muy lejos.
ndir kry qW bMDW DIr ]
nadhar kare taa(n) ba(n)dhaa(n) dheer ||
When He bestows His Glance of Grace, I am comforted and consoled.
ਜੇਕਰ ਉਹ ਮੇਰੇ ਉਤੇ ਮਿਹਰ ਦੀ ਨਜ਼ਰ ਧਾਰੇ, ਕੇਵਲ ਤਦ ਹੀ ਮੈਨੂੰ ਠੰਡ-ਚੈਨ ਪੈਦੀ ਹੈ।
Si nos concedes tu Gracia, nos conservamos íntegros y en contentamiento,
ijau vyKwly iqau vyKW bIr ]3]
jiau vekhaale tiau vekhaa(n) beer ||3||
As He makes me see, so do I see, O brother. ||3||
ਜਿਸ ਤਰ੍ਹਾਂ ਉਹ ਮੈਨੂੰ ਵਿਖਾਲਦਾ ਹੈ, ਉਸੇ ਤਰ੍ਹਾਂ ਹੀ ਮੈਂ ਦੇਖਦਾ ਹਾਂ, ਹੇ ਭਰਾਵਾ!
Sólo aquello que me dejas ver es lo que veo. (3)
n iehu qnu jwiegw n jwihgy KMB ]
n ih tan jaigaa na jaahige kha(n)bh ||
Neither this body, nor its wings, shall go to the world hereafter.
ਪ੍ਰਲੋਕ ਵਿੱਚ ਨਾਂ ਇਹ ਦੇਹ ਜਾਏਗੀ ਅਤੇ ਨਾਂ ਹੀ ਜਾਣਗੇ ਇਸ ਦੇ ਖੰਭ,
Ni se va el cuerpo, ni se van sus alas,
pauxY pwxI AgnI kw snbMD ]
paunai paanee aganee kaa sanaba(n)dh ||
It is a fusion of air, water and fire.
ਕਿਉਂ ਜੋ ਇਹ ਨਿਰੀ ਪੁਰੀ ਹਵਾ, ਪਾਣੀ ਅਤੇ ਅੱਗ ਦਾ ਹੀ ਇਕੱਠ ਹੈ।
pues estos sólo se relacionan con el agua, el fuego y el aire,
nwnk krmu hovY jpIAY kir guru pIru ]
naanak karam hovai japeeaai kar gur peer ||
O Nanak, if it is in the mortal's karma, then he meditates on the Lord, with the Guru as his Spiritual Teacher.
ਨਾਨਕ ਜੇਕਰ ਇਨਸਾਨ ਦੀ ਚੰਗੀ ਪ੍ਰਾਲਭਧ ਹੋਵੇ, ਤਾਂ ਉਹ ਗੁਰਦੇਵ ਜੀ ਨੂੰ ਆਪਣੇ ਨੁਰਾਨੀ ਰਹਿਬਰ ਵਜੋ ਧਾਰ ਕੇ ਆਪਣੇ ਹਰੀ ਦਾ ਸਿਮਰਨ ਕਰਦਾ ਹੈ।
y cuando Dios nos muestra Su Compasión, Lo contemplamos,
sic smwvY eyhu srIru ]4]4]9]
sach samaavai eh sareer ||4||4||9||
This body is absorbed in the Truth. ||4||4||9||
ਇਸ ਤਰ੍ਹਾਂ ਇਸ ਦੇਹ ਵਿੱਚ ਰਹਿਣ ਵਾਲੀ ਆਤਮਾ ਸਚੇ ਸਾਈਂ ਵਿੱਚ ਲੀਨ ਹੋ ਜਾਂਦੀ ਹੈ।
aferrados a la Túnica del Guru y nos emergemos en el Uno Verdadero, nuestro Dios. (4-4-9)
mlwr mhlw 3 caupdy Gru 1
malaar mahalaa teejaa chaupadhe ghar pehilaa
Malaar, Third Mehl, Chau-Padhay, First House:
ਮਲਾਰ ਤੀਜੀ ਪਾਤਿਸ਼ਾਹੀ। ਚਊਪਦੇ।
Malhar, Mejl Guru Amar Das, Tercer Canal Divino, Chau-Padas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
El Mismo Dios sin Forma, asume Forma,
inrMkwru Awkwru hY Awpy Awpy Brim Bulwey ]
nira(n)kaar aakaar hai aape aape bharam bhulaae ||
The Formless Lord is formed by Himself. He Himself deludes in doubt.
ਸਰੂਪ-ਰਹਿਤ ਸੁਆਮੀ ਖੁਦ ਹੀ ਸਰੂਪ ਵਾਲਾ ਹੈ। ਉਹ ਆਪ ਹੀ ਜੀਵ ਨੂੰ ਸੰਦੇਹ ਅੰਦਰ ਗੁਮਰਾਹ ਕਰਦਾ ਹੈ।
Él Mismo nos aflige con la duda y nos hace perder el Sendero.
kir kir krqw Awpy vyKY ijqu BwvY iqqu lwey ]
kar kar karataa aape vekhai jit bhaavai tit laae ||
Creating the Creation, the Creator Himself beholds it; He enjoins us as He pleases.
ਰਚਨਾ ਨੂੰ ਰਚ ਕੇ, ਰਚਨਹਾਰ ਆਪ ਹੀ ਇਸ ਨੂੰ ਵੇਖਦਾ ਹੈ, ਜਿਸ ਤਰ੍ਹਾਂ ਉਸ ਦੀ ਰਜਾ ਹੁੰਦੀ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਣੀਆਂ ਨੂੰ ਜੋੜਦਾ ਹੈ।
Sí, Él lo crea y lo observa todo, y así como es Su Voluntad,
syvk kau eyhw vifAweI jw kau hukmu mnwey ]1]
sevak kau ehaa vaddiaaiee jaa kau hukam manaae ||1||
This is the true greatness of His servant, that he obeys the Hukam of the Lord's Command. ||1||
ਸੁਆਮੀ ਦੇ ਗੋਲੇ ਲਈ, ਜਿਸ ਪਾਸੋ ਉਹ ਆਪਣੇ ਫੁਰਮਾਨ ਦੀ ਤਾਬੇਦਾਰੀ ਕਰਵਾਉਂਦਾ ਹੈ, ਕੇਵਲ ਇਹ ਤਾਬੇਦਾਰੀ ਹੀ ਭਾਰੀ ਇਜਤ ਆਬਰੂ ਹੈ।
así somos conducidos, el sirviente es bendecido con Gloria sólo si llega a someterse a Su Voluntad. (1)
Awpxw Bwxw Awpy jwxY gur ikrpw qy lhIAY ]
aapanaa bhaanaa aape jaanai gur kirapaa te laheeaai ||
Only He Himself knows His Will. By Guru's Grace, it is grasped.
ਆਪਣੀ ਰਜ਼ਾ ਨੂੰ ਉਹ ਆਪ ਹੀ ਜਾਣਦਾ ਹੈ। ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਪਾਇਆ ਜਾਂਦਾ ਹੈ।
Pero sólo Dios conoce Su Propia Voluntad y por la Gracia del Guru es obtenido.
eyhw skiq isvY Gir AwvY jIvidAw mir rhIAY ]1] rhwau ]
ehaa sakat sivai ghar aavai jeevadhiaa mar raheeaai ||1|| rahaau ||
When this play of Shiva and Shakti comes to his home, he remains dead while yet alive. ||1||Pause||
ਜਦ ਇਹ ਮਾਇਆ ਵਾਲੀ ਬਿਰਤੀ ਹਰੀ ਦੇ ਧਾਮ ਵਿੱਚ ਆ ਜਾਂਦੀ ਹੈ ਤਾਂ ਪ੍ਰਾਣੀ ਜੀਉਂਦੇ ਜੀ ਮਰਿਆ ਰਹਿੰਦਾ ਹੈ। ਠਹਿਰਾਉ।
Esta es la manera en que el que vive apegado a la casa de las ilusiones, voltea su atención a la Casa de Dios, tiene que morir para su ego, en vida. (1-Pausa)
vyd pVY piV vwdu vKwxY bRhmw ibsnu mhysw ]
vedh paRai paR vaadh vakhaanai brahamaa bisan mahesaa ||
They read the Vedas, and read them again, and engage in arguments about Brahma, Vishnu and Shiva.
ਪ੍ਰਾਣੀ ਵੇਦਾਂ ਨੂੰ ਵਾਚਦਾ ਅਤੇ ਪੜ੍ਹਦਾ ਹੈ ਅਤੇ ਬ੍ਰਹਮਾਂ, ਵਿਸ਼ਨੂੰ ਤੇ ਸ਼ਿਵਜੀ ਬਾਰੇ ਝਗੜੇ ਵਾਲੀਆਂ ਗੱਲਾ ਉਚਾਰਨ ਕਰਦਾ ਹੈ।
Uno lee los Vedas y hace todo tipo de discursos sobre Brahma, Vishnu y Shiva;
eyh iqRgux mwieAw ijin jgqu BulwieAw jnm mrx kw shsw ]
eh tiragun maiaa jin jagat bhulaiaa janam maran kaa sahasaa ||
This three-phased Maya has deluded the whole world into cynicism about death and birth.
ਇਸ ਤਿੰਨ ਲਛਣਾ ਵਾਲੀ ਮੋਹਣੀ ਨੇ ਸੰਸਾਰੀ ਨੂੰ ਗੁਮਰਾਹ ਕੀਤਾ ਹੋਇਆ ਹੈ ਅਤੇ ਇਹ ਜੰਮਣ ਅਤੇ ਮਰਨ ਦੇ ਡਰ ਅੰਦਰ ਰਹਿੰਦਾ ਹੈ।
sí, esta Maya de los tres modos tiene asolado al mundo, y el miedo a la muerte y al nacimiento permanece,
gur prswdI eyko jwxY cUkY mnhu AMdysw ]2]
gur parasaadhee eko jaanai chookai manahu a(n)dhesaa ||2||
By Guru's Grace, know the One Lord, and the anxiety of your mind will be allayed. ||2||
ਗੁਰਾਂ ਦੀ ਦਇਆ ਦੁਆਰਾ, ਇਕ ਪ੍ਰਭੂ ਨੂੰ ਜਾਣਨ ਦੁਆਰਾ, ਚਿੱਤ ਦਾ ਫਿਕਰ ਦੂਰ ਹੋ ਜਾਂਦਾ ਹੈ।
pero cuando por la Gracia del Guru, uno conoce al Uno Sólo, se libera de todas y cada una de sus dudas. (2)
hm dIn mUrK AvIcwrI qum icMqw krhu hmwrI ]
ham dheen moorakh aveechaaree tum chi(n)taa karahu hamaaree ||
I am meek, foolish and thoughtless, but still, You take care of me.
ਮੈਂ ਮਸਕੀਨ, ਬੇਸਮਝ ਅਤੇ ਅਣਜਾਣ ਹਾਂ, ਹੇ ਸੁਆਮੀ! ਕੇਵਲ ਤੈਨੂੰ ਹੀ ਮੇਰਾ ਫਿਕਰ ਹੈ।
Somos débiles, frágiles e ignorantes, no tenemos un vestigio de Sabiduría, oh Dios,
hohu dieAwl kir dwsu dwsw kw syvw krI qumwrI ]
hoh dhiaal kar dhaas dhaasaa kaa sevaa karee tumaaree ||
Please be kind to me, and make me the slave of Your slaves, so that I may serve You.
ਤੂੰ ਮੇਰੇ ਤੇ ਮਿਹਰਬਾਨ ਹੈ ਅਤੇ ਮੈਨੂੰ ਆਪਣੇ ਗੋਲਿਆਂ ਦਾ ਗੋਲਾ ਬਣਾ ਦੇ, ਤਾਂ ਜੋ ਮੈਂ ਤੇਰੀ ਟਹਿਲ ਸੇਵਾ ਕਮਾਵਾਂ।
tómanos en Tu Compasión y déjanos Servirte, volviéndonos Esclavos de Tus Esclavos,
eyku inDwnu dyih qU Apxw Aihinis nwmu vKwxI ]3]
ek nidhaan dheh too apanaa ahinis naam vakhaanee ||3||
Please bless me with the treasure of the One Name, that I may chant it, day and night. ||3||
ਤੂੰ ਮੈਨੂੰ, ਹੇ ਸੁਆਮੀ! ਆਪਣੇ ਇਕ ਧਾਮ ਦਾ ਖ਼ਜ਼ਾਨਾ ਪਰਦਾਨ ਕਰ, ਤਾਂ ਜੋ ਦਿਨ ਤੇ ਰੈਣ ਮੈਂ ਇਸ ਦਾ ਉਚਾਰਨ ਕਰਾਂ।
sí, bendícenos con Tu Tesoro de Éxtasis y déjanos recitar para siempre Tu Nombre. (3)
khq nwnku gur prswdI bUJhu koeI AYsw kry vIcwrw ]
kahat naanak gur parasaadhee boojhahu koiee aaisaa kare veechaaraa ||
Says Nanak, by Guru's Grace, understand. Hardly anyone considers this.
ਗੁਰੂ ਜੀ ਆਖਦੇ ਹਨ, ਹੇ ਬੰਦੇ! ਗੁਰਾਂ ਦੀ ਦਇਆ ਦੁਆਰਾ ਤੂੰ ਆਪਣੇ ਹਰੀ ਨੂੰ ਸਮਝ। ਕੋਈ ਵਿਰਲਾ ਜਣਾ ਹੀ ਸੰਸਾਰ ਨੂੰ ਇਸ ਤਰ੍ਹਾਂ ਦਾ ਜਾਣਦਾ ਹੈ:-
Dice Nanak, conoce a Dios, por la Gracia del Guru
ijau jl aUpir Pynu budbudw qYsw iehu sMswrw ]
jiau jal uoopar fen budhabudhaa taisaa ih sa(n)saaraa ||
Like foam bubbling up on the surface of the water, so is this world.
ਜਿਸ ਤਰ੍ਹਾਂ ਪਾਣੀ ਉਤੇ ਝਗ ਜਾ ਬੁਲਬੁਲਾ ਹੈ ਉਸੇ ਤਰ੍ਹਾਂ ਦਾ ਹੀ ਹੈ ਹਿੲ ਜਗਤ।
y ve como el mundo se convierte tan sólo en una simple burbuja de agua,