sB jIA qyry dieAwlw ]
sabh jeea tere dhiaalaa ||
All beings are Yours, O Merciful Lord.
ਸਾਰੇ ਜੀਵ ਤੈਂਡੇ ਹੀ ਹਨ, ਹੇ ਮਿਹਰਬਾਨ ਮਾਲਕ!
Oh Señor Compasivo, todo tipo de vida Te pertenece;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sB jIA qyry dieAwlw ]
sabh jeea tere dhiaalaa ||
All beings are Yours, O Merciful Lord.
ਸਾਰੇ ਜੀਵ ਤੈਂਡੇ ਹੀ ਹਨ, ਹੇ ਮਿਹਰਬਾਨ ਮਾਲਕ!
Oh Señor Compasivo, todo tipo de vida Te pertenece;
Apny Bgq krih pRiqpwlw ]
apane bhagat kareh pratipaalaa ||
You cherish Your devotees.
ਤੂੰ ਆਪਣੇ ਸੰਤਾਂ ਦੀ ਪਾਲਣਾ-ਪੋਸਣਾ ਕਰਦਾ ਹੈ।
elevas a Tus Devotos, Maravillosa es Tu Gloria.
Acrju qyrI vifAweI ]
acharaj teree vaddiaaiee ||
Your glorious greatness is wonderful and marvellous.
ਅਦਭੁੱਤ ਹੈ ਤੇਰੀ ਮਹਿਮਾ।
Nanak medita por siempre en el Naam,
inq nwnk nwmu iDAweI ]2]23]87]
nit naanak naam dhiaaiee ||2||23||87||
Nanak ever meditates on the Naam, the Name of the Lord. ||2||23||87||
ਨਾਨਕ ਸਦਾ ਹੀ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਹੈ।
el Nombre del Señor. (2‑23‑87)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
nwil nrwiexu myrY ]
naal narain merai ||
The Lord is always with me.
ਵਿਆਪਕ ਵਾਹਿਗੁਰੂ ਮੇਰੇ ਅੰਗ ਸੰਗ ਹੈ।
Mi Señor y Maestro está siempre conmigo
jmdUqu n AwvY nyrY ]
jamadhoot na aavai nerai ||
The Messenger of Death does not approach me.
ਸੋ ਮੌਤ ਦਾ ਫਰੇਸ਼ਤਾ ਮੇਰੇ ਲਾਗੇ ਨਹੀਂ ਲੱਗਦਾ।
y los mensajeros de la muerte ya no me persiguen.
kMiT lwie pRB rwKY ]
ka(n)Th lai prabh raakhai ||
God holds me close in His embrace, and protects me.
ਆਪਣੀ ਛਾਤੀ ਨਾਲ ਲਾ ਕੇ ਸੁਆਮੀ ਮੇਰੀ ਰੱਖਿਆ ਕਰਦਾ ਹੈ।
El Señor me lleva hasta Su Pecho,
siqgur kI scu swKY ]1]
satigur kee sach saakhai ||1||
True are the Teachings of the True Guru. ||1||
ਸੱਚੀ ਹੈ ਸਿੱਖਿਆ ਸੱਚੇ ਗੁਰਾਂ ਦੀ।
pues amo la Palabra del Perfecto Guru. (1)
guir pUrY pUrI kIqI ]
gur poorai pooree keetee ||
The Perfect Guru has done it perfectly.
ਪੂਰਨ ਗੁਰਾਂ ਨੇ ਪੂਰਨ ਗੱਲ ਕੀਤੀ ਹੈ।
El Perfecto Guru me ha vuelto pleno; todos mis adversarios han desaparecido,
dusmn mwir ivfwry sgly dws kau sumiq dIqI ]1] rhwau ]
dhusaman maar viddaare sagale dhaas kau sumat dheetee ||1|| rahaau ||
He has beaten and driven off my enemies, and given me, His slave, the sublime understanding of the neutral mind. ||1||Pause||
ਉਸ ਨੇ ਮੇਰੇ ਸਾਰੇ ਵੈਰੀ ਕੁੱਟ ਕੇ ਪਰੇ ਹਟਾ ਦਿੱਤੇ ਹਨ ਅਤੇ ਮੈਨੂੰ ਆਪਣੇ ਗੋਲੇ ਨੂੰ, ਸ੍ਰੇਸ਼ਟ ਸਮਝ ਦਿੱਤੀ ਹੈ। ਠਹਿਰਾਉ।
y a mí me ha instruido en Su Sabiduría. (1‑Pausa)
pRiB sgly Qwn vswey ]
prabh sagale thaan vasaae ||
God has blessed all places with prosperity.
ਸਾਹਿਬ ਨੇ ਸਾਰੀਆਂ ਥਾਵਾਂ ਅਬਾਦ ਕਰ ਦਿੱਤੀਆਂ ਹਨ।
El Señor ha bendecido todos los lugares
suiK sWid iPir Awey ]
sukh saa(n)dh fir aae ||
I have returned again safe and sound.
ਰਾਜ਼ੀ ਬਾਜ਼ੀ, ਮੈਂ ਮੁੜ ਕੇ ਘਰ ਆ ਗਿਆ ਹਾਂ।
y he regresado a salvo a mi Hogar.
nwnk pRB srxwey ]
naanak prabh saranaae ||
Nanak has entered God's Sanctuary.
ਨਾਨਕ ਨੇ ਸੁਆਮੀ ਦੀ ਸ਼ਰਣ ਲਈ ਹੈ,
Nanak busca el Refugio de su Señor, el Dios,
ijin sgly rog imtwey ]2]24]88]
jin sagale rog miTaae ||2||24||88||
It has eradicated all disease. ||2||24||88||
ਜਿਸ ਨੇ ਉਸ ਦੀਆਂ ਸਾਰੀਆਂ ਜ਼ਹਿਮਤਾਂ (ਕਸ਼ਟ) ਦੂਰ ਕਰ ਦਿੱਤੀਆਂ ਹਨ।
Quien lo ha liberado de todas sus aflicciones. (2‑24‑88)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
srb suKw kw dwqw siqguru qw kI srnI pweIAY ]
sarab sukhaa kaa dhaataa satigur taa kee saranee paieeaai ||
The True Guru is the Giver of all peace and comfort - seek His Sanctuary.
ਸੱਚੇ ਗੁਰੂ ਜੀ ਸਾਰਿਆ ਆਰਾਮਾਂ ਦੇ ਦੇਣ ਵਾਲੇ ਹਨ। ਤੂੰ ਉਨ੍ਹਾਂ ਦੀ ਪਨਾਹ ਲੈ, ਹੇ ਬੰਦੇ!
Busquemos el Santuario del Guru; Él nos otorga todas las Bondades.
drsnu Bytq hoq Anµdw dUKu gieAw hir gweIAY ]1]
dharasan bheTat hot ana(n)dhaa dhookh giaa har gaieeaai ||1||
Beholding the Blessed Vision of His Darshan, bliss ensues, pain is dispelled, and one sings the Lord's Praises. ||1||
ਉਨ੍ਹਾਂ ਦਾ ਦੀਦਾਰ ਦੇਖਣ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ, ਪੀੜ ਦੂਰ ਹੋ ਜਾਂਦੀ ਹੈ ਤੇ ਬੰਦਾ ਹਰੀ ਦਾ ਜੱਸ ਗਾਉਂਦਾ ਹੈ।
Teniendo Su Visión, uno está en Éxtasis; el dolor desaparece, cantando la Alabanza del Señor. (1)
hir rsu pIvhu BweI ]
har ras peevahu bhaiee ||
Drink in the sublime essence of the Lord, O Siblings of Destiny.
ਹੇ ਵੀਰ! ਤੂੰ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ।
Oh hermanos, beban de la Esencia del Señor
nwmu jphu nwmo AwrwDhu gur pUry kI srnweI ] rhwau ]
naam japahu naamo aaraadhahu gur poore kee saranaiee || rahaau ||
Chant the Naam, the Name of the Lord; worship the Naam in adoration, and enter the Sanctuary of the Perfect Guru. ||Pause||
ਤੂੰ ਨਾਮ ਨੂੰ ਉਚਾਰ, ਨਾਮ ਦਾ ਸਿਮਰਨ ਕਰ ਅਤੇ ਤੂੰ ਪੂਰਨ ਗੁਰਾਂ ਦੀ ਹੀ ਪਨਾਹ ਲੈਂ। ਠਹਿਰਾਉ।
y mediten en Su Nombre buscando el Refugio del Guru. (Pausa)
iqsih prwpiq ijsu Duir iliKAw soeI pUrnu BweI ]
tiseh paraapat jis dhur likhiaa soiee pooran bhaiee ||
Only one who has such pre-ordained destiny receives it; he alone becomes perfect, O Siblings of Destiny.
ਕੇਵਲ ਓਹੀ ਨਾਮ ਨੂੰ ਪਾਉਂਦਾ ਹੈ, ਜਿਸ ਦੇ ਭਾਗਾਂ ਵਿੱਚ ਮੁੱਢ ਤੋਂ ਐਸੀ ਲਿਖਤਕਾਰ ਹੈ। ਕੇਵਲ ਓਹੀ ਮੁਕੰਮਲ ਹੁੰਦਾ ਹੈ, ਹੇ ਭਰਾ!
Nanak reza, bendíceme
nwnk kI bynµqI pRB jI nwim rhw ilv lweI ]2]25]89]
naanak kee bena(n)tee prabh jee naam rahaa liv laiee ||2||25||89||
Nanak's prayer, O Dear God, is to remain lovingly absorbed in the Naam. ||2||25||89||
ਹੇ ਮਹਾਰਾਜ ਮਾਲਕ! ਨਾਨਕ ਦੀ ਅਰਦਾਸ ਹੈ, ਕਿ ਉਹ ਤੇਰੇ ਨਾਮ ਦੀ ਪ੍ਰੀਤ ਅੰਦਰ ਲੀਨ ਹੋਇਆ ਰਹੇ।
para que me entone en Tu Nombre. (2‑25‑89)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
krn krwvn hir AMqrjwmI jn Apuny kI rwKY ]
karan karaavan har a(n)tarajaamee jan apune kee raakhai ||
The Lord is the Cause of Causes, the Inner-knower, the Searcher of hearts; He preserves the honor of His servant.
ਦਿਲਾਂ ਦੀਆਂ ਜਾਨਣਹਾਰ ਵਾਹਿਗੁਰੂ, ਹੇਤੂਆਂ ਦਾ ਹੇਤੂ ਹੈ। ਉਹ ਆਪਣੇ ਗੋਲੇ ਦੀ ਲੱਜਿਆ ਰੱਖਦਾ ਹੈ।
Nuestro Señor, el Conocedor Íntimo, es la Causa de causas; Él salva el Honor de Su Devoto.
jY jY kwru hoqu jg BIqir sbdu gurU rsu cwKY ]1]
jai jai kaar hot jag bheetar sabadh guroo ras chaakhai ||1||
He is hailed and congratulated throughout the world, and he tastes the sublime essence of the Word of the Guru's Shabad. ||1||
ਤਦ ਸੰਸਾਰ ਅੰਦਰ ਉਸ ਦੀ ਵਾਹ! ਵਾਹ! ਹੁੰਦੀ ਹੈ ਅਤੇ ਉਹ ਗੁਰਾਂ ਦੀ ਬਾਣੀ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ।
ntonces el mundo entero canta su Victoria, y él prueba el Sabor de la Palabra del Shabd del Guru. (1)
pRB jI qyrI Et gusweI ]
prabh jee teree oT gusaiee ||
Dear God, Lord of the world, You are my only support.
ਹੇ ਸ੍ਰਿਸ਼ਟੀ ਦੇ ਸੁਆਮੀ! ਮਾਣਨੀਯ ਮਾਲਕ! ਕੇਵਲ ਤੂੰ ਹੀ ਮੇਰਾ ਆਸਰਾ ਹੈ।
Oh Maestro, sólo busco Tu Refugio; eres el Señor Todopoderoso y nos bendices con Tu Protección,
qU smrQu srin kw dwqw AwT phr qum@ iDAweI ] rhwau ]
too samarath saran kaa dhaataa aaTh pahar tum(h) dhiaaiee || rahaau ||
You are all-powerful, the Giver of Sanctuary; twenty-four hours a day, I meditate on You. ||Pause||
ਤੂੰ ਹੇ ਸਰਬ-ਸ਼ਕਤੀਵਾਨ ਸੁਆਮੀ! ਪਨਾਹ ਦੇਣ ਵਾਲਾ ਹੈ। ਦਿਨ ਦੇ ਅੱਠੇ ਪਹਿਰ ਹੀ, ਮੈਂ ਤੈਂਡਾ ਸਿਮਰਨ ਕਰਦਾ ਹਾਂ। ਠਹਿਰਾਉ।
y así Te contemplo para siempre. Quien medita en Ti no le teme a nadie. (Pausa)
jo jnu Bjnu kry pRB qyrw iqsY AMdysw nwhI ]
jo jan bhajan kare prabh teraa tisai a(n)dhesaa naahee ||
That humble being, who vibrates upon You, O God, is not afflicted by anxiety.
ਜਿਹੜਾ ਪੁਰਸ਼ ਤੈਂਡਾ ਸਿਮਰਨ ਕਰਦਾ ਹੈ, ਹੇ ਸੁਆਮੀ! ਉਸ ਨੂੰ ਕੋਈ ਫਿਕਰ ਨਹੀਂ ਵਿਆਪਦਾ।
Aferrándose a los Pies del Guru, los miedos del Devoto son desvanecidos,
siqgur crn lgy Bau imitAw hir gun gwey mn mwhI ]2]
satigur charan lage bhau miTiaa har gun gaae man maahee ||2||
Attached to the Feet of the True Guru, his fear is dispelled, and within his mind, he sings the Glorious Praises of the Lord. ||2||
ਗੁਰਾਂ ਦੇ ਪੈਰਾਂ ਨਾਲ ਜੁੜ ਕੇ, ਉਸ ਦਾ ਡਰ ਦੂਰ ਹੋ ਜਾਂਦਾ ਹੈ ਤੇ ਆਪਣੇ ਚਿੱਤ ਵਿੱਚ ਉਹ ਸੁਆਮੀ ਦਾ ਜੱਸ ਗਾਉਂਦਾ ਹੈ।
él canta las Alabanzas del Señor en su mente. (2)
sUK shj Awnµd Gnyry siqgur dIAw idlwsw ]
sookh sahaj aana(n)dh ghanere satigur dheeaa dhilaasaa ||
He abides in celestial peace and utter ecstasy; the True Guru has comforted him.
ਉਹ ਆਤਮਕ ਅਨੰਦ ਤੇ ਬਹੁਤੀਆਂ ਖੁਸ਼ੀਆਂ ਅੰਦਰ ਵੱਸਦਾ ਹੈ। ਉਸ ਨੂੰ ਸੱਚੇ ਗੁਰਾਂ ਨੇ ਧੀਰਜ ਤਸੱਲੀ ਦਿੱਤੀ ਹੈ।
Está siempre en Éxtasis y Feliz, pues el Verdadero Guru lo conforta.
ijix Gir Awey soBw syqI pUrn hoeI Awsw ]3]
jin ghar aae sobhaa setee pooran hoiee aasaa ||3||
He has returned home victorious, with honor, and his hopes have been fulfilled. ||3||
ਫਤਿਹ ਹਾਸਲ ਕਰ ਕੇ, ਉਹ ਇੱਜ਼ਤ ਨਾਲ ਆਪਣੇ ਘਰ ਨੂੰ ਮੁੜਦਾ ਹੈ ਅਤੇ ਉਸ ਦੀ ਕਾਮਨਾ ਪੂਰੀ ਹੋ ਜਾਂਦੀ ਹੈ।
Él regresa victorioso y pleno a su Hogar. (3)
pUrw guru pUrI miq jw kI pUrn pRB ky kwmw ]
pooraa gur pooree mat jaa kee pooran prabh ke kaamaa ||
Perfect are the Teachings of the Perfect Guru; Perfect are the actions of God.
ਪੂਰਨ ਹੈ ਗੁਰੂ, ਜਿਸ ਦਾ ਉਪਦੇਸ਼ ਭੀ ਪੂਰਨ ਹੈ। ਐਨ-ਮੁਕੰਮਲ ਹਨ ਸੁਆਮੀ ਦੇ ਕਰਤਬ।
Perfecto es el Guru, perfecta Su Visión y Sus Acciones.
gur crnI lwig qirE Bv swgru jip nwnk hir hir nwmw ]4]26]90]
gur charanee laag tario bhav saagar jap naanak har har naamaa ||4||26||90||
Grasping hold of the Guru's feet, Nanak has crossed over the terrifying world-ocean, chanting the Name of the Lord, Har, Har. ||4||26||90||
ਗੁਰਾਂ ਦੇ ਪੈਰੀ ਪੈ ਕੇ, ਨਾਨਕ ਨੇ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕੀਤਾ ਹੈ ਅਤੇ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ।
Postrándose a los Pies del Guru y contemplando el Naam, el Nombre del Señor, Nanak es llevado a través. (4‑26‑90)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
BieE ikrpwlu dIn duK BMjnu Awpy sB ibiD QwtI ]
bhio kirapaal dheen dhukh bha(n)jan aape sabh bidh thaaTee ||
Becoming merciful, the Destroyer of the pains of the poor has Himself devised all devices.
ਮਸਕੀਨਾਂ ਦੇ ਦੁੱਖੜੇ ਦੂਰ ਕਰਨਹਾਰ ਵਾਹਿਗੁਰੂ ਮਿਹਰਬਾਨ ਹੋ ਗਿਆ ਹੈ ਅਤੇ ਉਸ ਨੇ ਆਪ ਹੀ ਸਾਰੀਆਂ ਕਾਢਾਂ ਕੱਢ ਲਈਆਂ ਹਨ।
El Señor, el Disipador de la tristeza, es Compasivo.
iKn mih rwiK lIE jnu Apunw gur pUrY byVI kwtI ]1]
khin meh raakh leeo jan apunaa gur poorai beRee kaaTee ||1||
In an instant, He has saved His humble servant; the Perfect Guru has cut away his bonds. ||1||
ਇਕ ਮੁਹਤ ਵਿੱਚ ਸਾਈਂ ਨੇ ਆਪਣੇ ਸੇਵਕ ਨੂੰ ਬਚਾ ਲਿਆ ਹੈ ਤੇ ਪੂਰਨ ਗੁਰੂ ਨੇ ਉਸ ਦੀਆਂ ਜੰਜੀਰਾਂ ਵੱਢ ਸੁੱਟੀਆਂ ਹਨ।
Por Sí Mismo estableció Su Orden y a Sus Devotos los salva espontáneamente. (1)
myry mn gur goivMdu sd iDAweIAY ]
mere man gur govi(n)dh sadh dhiaaieeaai ||
O my mind, meditate forever on the Guru, the Lord of the Universe.
ਹੇ ਮੇਰੀ ਜਿੰਦੜੀਏ! ਤੂੰ ਸਦੀਵ ਹੀ ਆਪਣੇ ਗੁਰੂ ਪ੍ਰਮੇਸ਼ਰ ਨੂੰ ਯਾਦ ਕਰ।
Él, el Guru Perfecto, rompe todas nuestras amarras.
sgl klys imtih iesu qn qy mn icMidAw Plu pweIAY ] rhwau ]
sagal kales miTeh is tan te man chi(n)dhiaa fal paieeaai || rahaau ||
All illness shall depart from this body, and you shall obtain the fruits of your mind's desires. ||Pause||
ਸਾਰੇ ਦੁੱਖੜੇ ਤੇਰੀ ਇਸ ਦੇਹ ਤੋਂ ਦੂਰ ਹੋ ਜਾਣਗੇ ਅਤੇ ਤੂੰ ਆਪਣੇ ਚਿੱਤ-ਚਾਹੁੰਦੇ ਫਲ ਪ੍ਰਾਪਤ ਕਰ ਲਵੇਂਗਾ। ਠਹਿਰਾਉ।
Oh mi mente, habita siempre en tu Dios Guru para que te liberes de todas tus penas y obtengas el fruto de los deseos de tu corazón. (Pausa)
jIA jMq jw ky siB kIny pRBu aUcw Agm Apwrw ]
jeea ja(n)t jaa ke sabh keene prabh uoochaa agam apaaraa ||
God created all beings and creatures; He is lofty, inaccessible and infinite.
ਬੁਲੰਦ, ਪਹੁੰਚ ਤੋਂ ਪਰੇ ਅਤੇ ਬੇਅੰਤ ਹੈ ਉਹ ਸਾਹਿਬ ਜਿਸ ਨੇ ਸਾਰੇ ਪ੍ਰਾਣਧਾਰੀ ਰਚੇ ਹਨ।
Él, Quien es el Creador de toda la vida, es lo más Alto de lo alto, Insondable e Infinito.
swDsMig nwnk nwmu iDAwieAw muK aUjl Bey drbwrw ]2]27]91]
saadhasa(n)g naanak naam dhiaaiaa mukh uoojal bhe dharabaaraa ||2||27||91||
In the Saadh Sangat, the Company of the Holy, Nanak meditates on the Naam, the Name of the Lord; his face is radiant in the Court of the Lord. ||2||27||91||
ਸਤਿ ਸੰਗਤ ਅੰਦਰ ਨਾਨਕ ਨਾਮ ਦਾ ਉਚਾਰਨ ਕਰਦਾ ਹੈ ਅਤੇ ਪ੍ਰਭੂ ਦੀ ਦਰਗਾਹ ਵਿੱਚ ਉਸ ਦਾ ਚਿਹਰਾ ਰੋਸ਼ਨ ਹੋਵੇਗਾ।
Nanak habita en Su Nombre en la Saad Sangat y es bendecido con Gloria en la Corte del Señor. (2‑27‑91)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
ismrau Apunw sWeI ]
simarau apunaa saa(n)iee ||
I meditate in remembrance on my Lord.
ਮੈਂ ਆਪਣੇ ਸੁਆਮੀ ਦਾ ਭਜਨ ਕਰਦਾ ਹਾਂ,
Medita en tu Señor; Contémplalo día y noche,
idnsu rYin sd iDAweI ]
dhinas rain sadh dhiaaiee ||
Day and night, I ever meditate on Him.
ਅਤੇ ਦਿਨੇ ਰਾਤ ਮੈਂ ਹਮੇਸ਼ਾਂ ਉਸ ਨੂੰ ਯਾਦ ਕਰਦਾ ਹਾਂ।
Él me dio Su Mano y me protegió.
hwQ dyie ijin rwKy ]
haath dhei jin raakhe ||
He gave me His hand, and protected me.
ਜਿਸ ਨੇ ਆਪਣਾ ਹੱਥ ਦੇ ਕੇ ਮੈਨੂੰ ਬਚਾ ਲਿਆ ਹੈ,
Bebo de la Más Sublime
hir nwm mhw rs cwKy ]1]
har naam mahaa ras chaakhe ||1||
I drink in the most sublime essence of the Lord's Name. ||1||
ਮੈਂ ਸੁਆਮੀ ਦੇ ਨਾਮ ਦਾ ਪਰਮ ਅੰਮ੍ਰਿਤ ਪਾਨ ਕੀਤਾ ਹੈ।
Esencia del Naam, el Nombre del Señor. (1)