gur kI miq jIie AweI kwir ]1]
gur kee mat jeei aaiee kaar ||1||
The Guru's Teachings are useful to my soul. ||1||
ਗੁਰਾਂ ਦਾ ਉਪਦੇਸ਼ ਮੇਰੀ ਆਤਮਾ ਨੂੰ ਲਾਭਦਾਇਕ ਹੈ।
y la Instrucción del Guru es de provecho para mi Alma.(1)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gur kI miq jIie AweI kwir ]1]
gur kee mat jeei aaiee kaar ||1||
The Guru's Teachings are useful to my soul. ||1||
ਗੁਰਾਂ ਦਾ ਉਪਦੇਸ਼ ਮੇਰੀ ਆਤਮਾ ਨੂੰ ਲਾਭਦਾਇਕ ਹੈ।
y la Instrucción del Guru es de provecho para mi Alma.(1)
ien ibiD rwm rmq mnu mwinAw ]
ein bidh raam ramat man maaniaa ||
Chanting the Lord's Name in this way, my mind is satisfied.
ਇਸ ਤਰੀਕੇ ਨਾਲ ਸਾਹਿਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੇਰੀ ਆਤਮਾ ਪਤੀਜ ਗਈ ਹੈ।
Así, habitando en el Todo Prevaleciente Señor, mi mente está satisfecha.
igAwn AMjnu gur sbid pCwinAw ]1] rhwau ]
giaan a(n)jan gur sabadh pachhaaniaa ||1|| rahaau ||
I have obtained the ointment of spiritual wisdom, recognizing the Word of the Guru's Shabad. ||1||Pause||
ਬ੍ਰਹਿਮ ਗਿਆਤ ਦੇ ਸੁਰਮੇ ਨੂੰ ਮੈਂ, ਗੁਰਾਂ ਦੀ ਸਿਖ ਮਤ ਰਾਹੀਂ ਸਿੰਾਣ ਲਿਆ ਹੈ। ਠਹਿਰਾਉ।
Y con el Colirio de la Sabiduría me es revelada la Palabra del Shabd del Guru. (1-Pausa)
ieku suKu mwinAw shij imlwieAw ]
eik sukh maaniaa sahaj milaiaa ||
Blended with the One Lord, I enjoy intuitive peace.
ਮੈਂ ਹੁਣ ਇਕ ਬੈਕੁੰਠੀ ਪਰਮ ਅਨੰਦ ਨੂੰ ਭੋਗਦਾ ਹਾਂ ਅਤੇ ਸੁਆਮੀ ਨਾਲ ਅਭੇਦ ਹੋ ਗਿਆ ਹਾਂ।
Ahora disfruto de la Verdadera Paz,
inrml bwxI Brmu cukwieAw ]
niramal baanee bharam chukaiaa ||
Through the Immaculate Bani of the Word, my doubts have been dispelled.
ਪਵਿੱਤ੍ਰ ਗੁਰਬਾਣੀ ਦੀ ਰਾਹੀਂ ਮੇਰਾ ਵਹਿਮ ਨਵਿਰਤ ਹੋ ਗਿਆ ਹੈ।
y estoy inmerso en el Equilibrio. A través de la Palabra Inmaculada del Shabd, mi duda es resuelta.
lwl Bey sUhw rMgu mwieAw ]
laal bhe soohaa ra(n)g maiaa ||
Instead of the pale color of Maya, I am imbued with the deep crimson color of the Lord's Love.
ਮੋਹਨੀ ਦੀ ਰਤੀ ਭਾਹ ਦੀ ਥਾਂ ਤੇ ਮੈਂ ਰੱਬ ਦੇ ਨਾਮ ਦੀ ਗੁਲਾਨਾਰੀ ਰੰਗਤ ਧਾਰਨ ਕਰ ਲਈ ਹੈ।
El color de Maya, no permanente y sin fuerza, se ha borrado, y ahora estoy teñido del Carmesí Profundo del Señor.
ndir BeI ibKu Twik rhwieAw ]2]
nadhar bhiee bikh Thaak rahaiaa ||2||
By the Lord's Glance of Grace, the poison has been eliminated. ||2||
ਜਦ ਮਾਲਕ ਆਪਣੀ ਮਿਹਰ ਦੀ ਨਿੱਗ੍ਹਾ ਧਾਰਦਾ ਹੈ, ਬਦੀ ਦੀ ਜ਼ਹਿਰ ਤਬਾਹ ਹੋ ਜਾਂਦੀ ਹੈ।
Su Gracia está conmigo y el veneno de Maya ya no me afecta. (2)
ault BeI jIvq mir jwigAw ]
aulaT bhiee jeevat mar jaagiaa ||
When I turned away, and became dead while yet alive, I was awakened.
ਜਦ ਮੈਂ ਦੁਨੀਆਂ ਵਲੋਂ ਮੋੜਾ ਪਾ ਲਿਆ ਤੇ ਜੀਉਂਦੇਂ ਜੀ ਮਰ ਗਿਆ, ਤਾਂ ਮੈਂ (ਰੂਹਾਨੀ ਤੌਰ ਤੇ) ਜਾਗ ਉਠਿਆ।
Cuando mi atención dejó de ser desviada por los atractivos de Maya y estuve muerto para ellos, y por lo tanto despierto,
sbid rvy mnu hir isau lwigAw ]
sabadh rave man har siau laagiaa ||
Chanting the Word of the Shabad, my mind is attached to the Lord.
ਨਾਮ ਦਾ ਉਚਾਰਨ ਕਰਨ ਦੁਆਰਾ, ਮੇਰੀ ਆਤਮਾ ਸਾਹਿਬ ਨਾਲ ਜੁੜ ਗਈ।
entonces fue cuando estuve entonado con el Señor, contemplando la Palabra del Shabd. Recolecté dentro de mí la Esencia del Señor,
rsu sMgRih ibKu prhir iqAwigAw ]
ras sa(n)greh bikh parahar tiaagiaa ||
I have gathered in the Lord's sublime essence, and cast out the poison.
ਮਾਇਆ ਦੀ ਜ਼ਹਿਰ ਨੂੰ ਛੱਡ ਅਤੇ ਪਰੇ ਸੁਟ ਕੇ, ਮੈਂ ਸੁਆਮੀ ਦੇ ਅੰਮ੍ਰਿਤ ਨੂੰ ਇਕੱਤ੍ਰ ਕੀਤਾ ਹੈ।
y me purgué del veneno de Maya, conocí el Amor del Señor,
Bwie bsy jm kw Bau BwigAw ]3]
bhai base jam kaa bhau bhaagiaa ||3||
Abiding in His Love, the fear of death has run away. ||3||
ਪ੍ਰਭੂ ਦੀ ਪ੍ਰੀਤ ਅੰਦਰ ਵਸਣ ਦੁਆਰਾ, ਮੇਰਾ ਮੌਤ ਦਾ ਡਰ ਭਜ ਗਿਆ ਹੈ।
y de pronto se me quitó el miedo a Yama, el mensajero de la muerte.(3)
swd rhy bwdM AhMkwrw ]
saadh rahe baadha(n) aha(n)kaaraa ||
My taste for pleasure ended, along with conflict and egotism.
ਮੇਰੀ ਸੰਸਾਰੀ ਸੁਆਦ, ਬਖੜੇ ਅਤੇ ਹਊਮੇ ਮੁਕ ਗਏ ਹਨ,
Perdí el gusto por los sabores de lo mundano y por la lucha del ego;
icqu hir isau rwqw hukim Apwrw ]
chit har siau raataa hukam apaaraa ||
My consciousness is attuned to the Lord, by the Order of the Infinite.
ਅਨੰਤ ਸੁਆਮੀ ਦੇ ਹੁਕਮ ਦੁਆਰਾ ਮੇਰਾ ਮਨ ਵਾਹਿਗੁਰੂ ਦੇ ਨਾਲ ਰੰਗਿਆ ਗਿਆ ਹੈ।
fue entonces cuando mi mente estuvo imbuida en el Señor, por la Voluntad del Infinito.
jwiq rhy piq ky Awcwrw ]
jaat rahe pat ke aachaaraa ||
My pursuit for worldy pride and honour is over.
ਮੇਰੇ ਲੋਕ-ਲੱਜਾ ਦੇ ਕੰਮ ਜਾਂਦੇ ਰਹੇ ਹਨ।
En este acto de Honor, perdí el sentido de mi rango social,
idRsit BeI suKu Awqm Dwrw ]4]
dhirasaT bhiee sukh aatam dhaaraa ||4||
When He blessed me with His Glance of Grace, peace was established in my soul. ||4||
ਜਦ ਮਾਲਕ ਨੇ ਮੇਰੇ ਉਤੇ ਮਿਹਰ ਦੀ ਨਜ਼ਰ ਕੀਤੀ ਮੈਂ ਬੈਕੁੰਠੀ ਠੰਢ-ਚੈਨ ਨੂੰ ਆਪਣੇ ਚਿੱਤ ਅੰਦਰ ਟਿਕਾ ਲਿਆ।
la Gracia del Señor estuvo conmigo, y mi Alma conoció el Éxtasis.(4)
quJ ibnu koie n dyKau mIqu ]
tujh bin koi na dhekhau meet ||
Without You, I see no friend at all.
ਤੇਰੇ ਬਗੈਰ, ਮੈਂ ਆਪਣਾ ਦੋਸਤ ਕਿਸੇ ਨੂੰ ਨਹੀਂ ਵੇਖਦਾ।
Oh Amigo, sin Ti no veo a ningún otro,
iksu syvau iksu dyvau cIqu ]
kis sevau kis dhevau cheet ||
Whom should I serve? Unto whom should I dedicate my consciousness?
ਹੋਰ ਕੀਹਦੀ ਮੈਂ ਟਹਿਲ ਕਮਾਵਾਂ ਅਤੇ ਕਿਸ ਨੂੰ ਆਪਣੀ ਆਤਮਾ ਸਮਰਪਨ ਕਰਾਂ?
¿a quién entonces voy a servir? ¿A quién ofreceré mi mente?
iksu pUCau iksu lwgau pwie ]
kis poochhau kis laagau pai ||
Whom should I ask? At whose feet should I fall?
ਮੈਂ ਕੀਹਨੂੰ ਪੁੱਛਾਂ ਅਤੇ ਕਿਸ ਦੇ ਪੈਰੀ ਪਵਾਂ?
¿Quién, oh, quién podrá darme la Instrucción que me entone Contigo, oh mi Señor?
iksu aupdyis rhw ilv lwie ]5]
kis upadhes rahaa liv lai ||5||
By whose teachings will I remain absorbed in His Love? ||5||
ਕੀਹਦੀ ਸਿਖ-ਮਤ ਦੁਆਰਾ ਮੈਂ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿ ਸਕਦਾ ਹਾਂ?
¿Mediante enseñanzas de quien me mantendré absorbido por su amor?
gur syvI gur lwgau pwie ]
gur sevee gur laagau pai ||
I serve the Guru, and I fall at the Guru's Feet.
ਗੁਰਾਂ ਦੀ ਮੈਂ ਚਾਕਰੀ ਕਮਾਉਂਦਾ ਹਾਂ ਅਤੇ ਗੁਰਾਂ ਦੇ ਹੀ ਪੈਰੀਂ ਪੈਂਦਾ ਹਾਂ।
Sirve al Guru y póstrate a Sus Pies;
Bgiq krI rwcau hir nwie ]
bhagat karee raachau har nai ||
I worship Him, and I am absorbed in the Lord's Name.
ਮੈਂ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ ਅਤੇ ਉਸ ਦੇ ਨਾਮ ਵਿੱਚ ਸਮਾਇਆ ਹੋਇਆ ਹਾਂ।
medita en el Señor y permanece imbuido en Su Nombre.
isiKAw dIiKAw Bojn Bwau ]
sikhiaa dheekhiaa bhojan bhaau ||
The Lord's Love is my instruction, sermon and food.
ਪ੍ਰਭੂ ਦੀ ਪ੍ਰੀਤ ਮੇਰੇ ਲਈ ਉਪਦੇਸ਼, ਰੱਬੀ ਗੋਸ਼ਟ ਤੇ ਖਾਣਾ ਹੈ।
Deja que el Amor del Señor sea tu Instrucción y Sustento,
hukim sMjogI inj Gir jwau ]6]
hukam sa(n)jogee nij ghar jaau ||6||
Enjoined to the Lord's Command, I have entered the home of my inner self. ||6||
ਸਾਈਂ ਦੇ ਹੁਕਮ ਨਾਲ ਜੁੜ ਕੇ ਮੈਂ ਆਪਣੇ ਨਿੱਜ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰ ਗਿਆ ਹਾਂ।
y fluyendo en Su Voluntad entónate en tu interior.(6)
grb gqM suK Awqm iDAwnw ]
garab gata(n) sukh aatam dhiaanaa ||
With the extinction of pride, my soul has found peace and meditation.
ਹੰਕਾਰ ਦੀ ਨਵਿਰਤੀ ਨਾਲ ਜਿੰਦਗੀ ਨੂੰ ਆਰਾਮ ਤੇ ਸਿਮਰਨ ਪ੍ਰਾਪਤ ਹੋ ਜਾਂਦੇ ਹਨ।
Trascenderás tu ego, tu Alma, transfigurada en el Señor, habitará en Paz
joiq BeI joqI mwih smwnw ]
jot bhiee jotee maeh samaanaa ||
The Divine Light has dawned, and I am absorbed in the Light.
ਰੱਬੀ ਨੂਰ ਉਂਦੇ ਹੋ ਗਿਆ ਹੈ ਅਤੇ ਮੇਰੀ ਜਿੰਦੜੀ ਪਰਮ ਨੂਰ ਅੰਦਰ ਲੀਨ ਹੋ ਗਈ ਹੈ।
y tu luz se fundirá en la Luz Divina.
ilKqu imtY nhI sbdu nIswnw ]
likhat miTai nahee sabadh neesaanaa ||
Pre-ordained destiny cannot be erased; the Shabad is my banner and insignia.
ਅਨੰਤ ਲਿਖਤਾਕਾਰ ਮੇਸੀ ਨਹੀਂ ਜਾ ਸਕਦੀ ਅਤੇ ਮੈਂ ਪ੍ਰਭੂ ਦੇ ਨਾਮ ਦਾ ਝੰਡਾ ਪ੍ਰਾਪਤ ਕਰ ਲਿਆ ਹੈ।
El decreto de la eternidad no puede ser borrado; por eso recibí el Estandarte del Naam,
krqw krxw krqw jwnw ]7]
karataa karanaa karataa jaanaa ||7||
I know the Creator, the Creator of His Creation. ||7||
ਮੈਂ ਸਿਰਜਣਹਾਰ ਵਾਹਿਗੁਰੂ ਨੂੰ ਹੀ ਰਚਣਵਾਲਾ ਤੇ ਰਚਨਾ ਜਾਣਿਆ ਹੈ।
el Nombre del Señor y me di cuenta que Dios es el Creador y la Causa. (7)
nh pMifqu nh cquru isAwnw ]
neh pa(n)ddit neh chatur siaanaa ||
I am not a learned Pandit, I am not clever or wise.
ਆਪਣੇ ਆਪ ਇਨਸਾਨ ਨਾਂ ਵਿਦਵਾਨ, ਹੁਸ਼ਿਆਰ ਜਾਂ ਅਕਲਮੰਦ ਹੈ,
Ahora no me considero ni erudito, ni astuto, ni sabio.
nh BUlo nh Brim Bulwnw ]
neh bhoolo neh bharam bhulaanaa ||
I do not wander; I am not deluded by doubt.
ਨਾਂ ਹੀ ਰਾਹੋਂ ਅੋਟਲਿਆਂ ਹੋਇਆਂ, ਨਾਂ ਹੀ ਸ਼ੱਕ-ਸ਼ੁਭੇ ਦਾ ਗੁਮਰਾਹ ਕੀਤਾ ਹੋਇਆ ਹੈ।
No me desvío del Sendero para ser seducido por la ilusión.
kQau n kQnI hukmu pCwnw ]
kathau na kathanee hukam pachhaanaa ||
I do not speak empty speech; I have recognized the Hukam of His Command.
ਮੈਂ ਵਿਹਲੀਆਂ ਗੱਲਾਂ ਨਹੀਂ ਕਰਦਾ, ਪ੍ਰੰਤੂ ਹਰੀ ਦੀ ਰਜ਼ਾ ਨੂੰ ਸਿਆਣਦਾ ਹਾਂ।
Me he vuelto mudo, y acepto la Voluntad del Señor,
nwnk gurmiq shij smwnw ]8]1]
naanak gurmat sahaj samaanaa ||8||1||
Nanak is absorbed in intuitive peace through the Guru's Teachings. ||8||1||
ਗੁਰਾਂ ਦੇ ਉਪਦੇਸ਼ ਦੁਆਰਾ, ਨਾਨਕ ਪ੍ਰਭੂ ਅੰਦਰ ਲੀਨ ਹੋ ਗਿਆ ਹੈ।
y por la Gracia del Guru me inmerjo en el Equilibrio.(8-1)
gauVI guAwryrI mhlw 1 ]
gauRee guaareree mahalaa pehilaa ||
Gauree Gwaarayree, First Mehl:
ਗਉੜੀ ਗੁਆਰੇਰੀ, ਪਾਤਸ਼ਾਹੀ ਪਹਿਲੀ।
Gauri Guareri, Mejl Guru Nanak, Primer Canal Divino.
mnu kuMcru kwieAw auidAwnY ]
man ku(n)char kaiaa udhiaanai ||
The mind is an elephant in the forest of the body.
ਦੇਹਿ ਦੇ ਜੰਗਲ ਅੰਦਰ ਮਨੂਆਂ ਇਕ ਹਾਥੀ ਹੈ।
La mente es el elefante salvaje en la jungla del cuerpo;
guru AMksu scu sbdu nIswnY ] rwj duAwrY soB su mwnY ]1]
gur a(n)kas sach sabadh neesaanai || raaj dhuaarai sobh su maanai ||1||
The Guru is the controlling stick; when the Insignia of the True Shabad is applied,
ਗੁਰੂ ਜੀ ਕੁੰਡਾ ਹਨ ਜੋ ਹਾਥੀ ਉਤੇ ਸਤਿਨਾਮ ਦਾ ਨਿਸ਼ਾਨ ਪਾਂਦੇ ਹਨ,
el Guru es el acicate y porta la Marca de la Verdadera Palabra, y así, en la Puerta de mi Rey, es reconocido.(1)
cqurweI nh cIinAw jwie ]
chaturaiee neh cheeniaa jai ||
He cannot be known through clever tricks.
ਹੁਸ਼ਿਆਰੀ ਰਾਹੀਂ (ਮਾਲਕ) ਜਾਣਿਆ ਨਹੀਂ ਜਾ ਸਕਦਾ।
Con la astucia del intelecto uno no Lo encuentra;
ibnu mwry ikau kImiq pwie ]1] rhwau ]
bin maare kiau keemat pai ||1|| rahaau ||
Without subduing the mind, how can His value be estimated? ||1||Pause||
(ਮਨੂਏ ਨੂੰ) ਜਿੱਤਣ ਦੇ ਬਗੈਰ ਸਾਹਿਬ ਦਾ ਮੁੱਲ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ? ਠਹਿਰਾਉ।
sin silenciar la mente, ¿cómo puede uno lograr el Máximo Premio?(1-Pausa)
Gr mih AMimRqu qskru lyeI ]
ghar meh a(n)mrit tasakar leiee ||
In the house of the self is the Ambrosial Nectar, which is being stolen by the thieves.
ਗ੍ਰਹਿ ਅੰਦਰ ਆਬਿ-ਹਿਯਾਤ ਹੈ, ਜਿਸ ਨੂੰ ਚੋਰ ਲਈ ਜਾ ਰਹੇ ਹਨ।
Se están robando el Néctar de tu propia casa, y nadie le pone alto a los ladrones.
nµnwkwru n koie kryeI ]
na(n)naakaar na koi kareiee ||
No one can say no to them.
ਕੋਈ ਭੀ ਉਨ੍ਹਾਂ ਨੂੰ ਨਾਹ ਨਹੀਂ ਆਖਦਾ।
El Señor solamente encauza a nuestras mentes
rwKY Awip vifAweI dyeI ]2]
raakhai aap vaddiaaiee dheiee ||2||
He Himself protects us, and blesses us with greatness. ||2||
ਜੇਕਰ ਬੰਦਾ ਆਬਿ-ਹਿਯਾਤ ਦੀ ਰਖਵਾਲੀ ਕਰੇ, ਵਾਹਿਗੁਰੂ ਖੁਦ ਉਸ ਨੂੰ ਬਜ਼ੁਰਗੀ ਬਖ਼ਸ਼ਦਾ ਹੈ।
y nos lleva hasta la Gloria. (2)
nIl AnIl Agin iek TweI ]
neel aneel agan ik Thaiee ||
There are billions, countless billions of fires of desire at the seat of the mind.
ਹਜ਼ਾਰਾਂ ਅਰਬਾਂ ਤੇ ਅਨਗਿਣਤ ਹਜ਼ਾਰਾਂ ਅਰਬਾਂ ਖ਼ਾਹਿਸ਼ ਦੀਆਂ ਅੱਗਾਂ, ਚਿੱਤ ਦੇ ਇਕ ਟਿਕਾਣੇ ਅੰਦਰ ਹਨ,
El fuego del deseo, en el fondo de la mente, no tiene límite,
jil invrI guir bUJ buJweI ]
jal nivaree gur boojh bujhaiee ||
They are extinguished only with the water of understanding, imparted by the Guru.
ਗੁਰਾਂ ਦੇ ਦਰਸਾਏ ਹੋਏ ਬ੍ਰਹਿਮ ਬੋਧ ਦੇ ਪਾਣੀ ਨਾਲ ਉਹ ਬੁਝ ਜਾਂਦੀਆਂ ਹਨ।
pero con el agua de la Sabiduría del Guru el deseo es ahogado,
mnu dy lIAw rhis gux gweI ]3]
man dhe leeaa rahas gun gaiee ||3||
Offering my mind, I have attained it, and I joyfully sing His Glorious Praises. ||3||
ਆਪਣੀ ਆਤਮਾ ਭੇਟਾਂ ਕਰਨ ਦੁਆਰਾ ਮੈਂ ਬ੍ਰਹਿਮ ਗਿਆਨ ਪ੍ਰਾਪਤ ਕੀਤਾ ਹੈ ਤੇ ਹੁਣ ਮੈਂ ਖੁਸ਼ੀ ਨਾਲ ਸਾਈਂ ਦਾ ਜੱਸ ਗਾਉਂਦਾ ਹਾਂ।
y en regocijo uno hace la ofrenda de su mente al Guru y alaba a su Señor. (3)
jYsw Gir bwhir so qYsw ]
jaisaa ghar baahar so taisaa ||
Just as He is within the home of the self, so is He beyond.
ਜਿਸ ਤਰ੍ਹਾਂ ਦਾ ਪ੍ਰਭੂ ਗ੍ਰਹਿ ਦੇ ਵਿੱਚ ਹੈ, ਉਹੋ ਜਿਹਾ ਹੀ ਉਹ ਬਾਹਰ ਹੈ।
Él, el Señor, está dentro de nuestra casa, pero también afuera.
bYis guPw mih AwKau kYsw ]
bais gufaa meh aakhau kaisaa ||
But how can I describe Him, sitting in a cave?
ਕੰਦਰਾ ਵਿੱਚ ਬੈਠ ਕੇ ਮੈਂ ਉਸ ਨੂੰ ਕਿਸ ਤਰ੍ਹਾਂ ਬਿਆਨ ਕਰ ਸਕਦਾ ਹਾਂ?
¿Qué otra cosa puedo decir, encarcelado aquí en la jaula del tiempo?
swgir fUgir inrBau AYsw ]4]
saagar ddoogar nirabhau aaisaa ||4||
The Fearless Lord is in the oceans, just as He is in the mountains. ||4||
ਉਸੇ ਤਰ੍ਹਾਂ ਦਾ ਹੀ ਹੈ ਨਿਡੱਰ ਸੁਆਮੀ, ਸਮੁੰਦਰਾਂ ਅਤੇ ਪਹਾੜਾਂ ਅੰਦਰ।
Él es el Señor tanto en los mares como en las montañas.(4)
mUey kau khu mwry kaunu ]
mooe kau kahu maare kaun ||
Tell me, who can kill someone who is already dead?
ਦੱਸੋ, ਉਸ ਨੂੰ ਕੌਣ ਮਾਰ ਸਕਦਾ ਹੈ, ਜਿਹੜਾ ਅਗੇ ਹੀ ਮਰਿਆ ਹੋਇਆ ਹੈ?
Aquél que se ha muerto para sí mismo, ¿quién puede matarlo otra vez?
infry kau kYsw fru kvnu ]
niddare kau kaisaa ddar kavan ||
What does he fear? Who can frighten the fearless one?
ਕਿਹੜਾ ਭੈ ਅਤੇ ਕੌਣ ਇਨਸਾਨ, ਭੈ-ਰਹਿਤ ਨੂੰ ਡਰਾ ਸਕਦਾ ਹੈ?
Aquél que vive sin miedo, ¿cómo puede el miedo afectarlo?
sbid pCwnY qIny Baun ]5]
sabadh pachhaanai teene bhaun ||5||
He recognizes the Word of the Shabad, throughout the three worlds. ||5||
ਉਹ ਤਿੰਨਾ ਹੀ ਜਹਾਨਾਂ ਅੰਦਰ ਸਾਹਿਬ ਨੂੰ ਸਿੰਾਣਦਾ ਹੈ।
Aquél que conoce la Palabra del Shabd, conoce los tres mundos. (5)
ijin kihAw iqin khnu vKwinAw ]
jin kahiaa tin kahan vakhaaniaa ||
One who speaks, merely describes speech.
ਜੋ ਕੇਵਲ ਆਖਦਾ ਹੀ ਹੈ, ਉਹ ਨਿਰਾਪੁਰਾ ਇਕ ਅਖਾਣ ਹੀ ਬਿਆਨ ਕਰਦਾ ਹੈ।
Aquél que habla sin conocer, se está consintiendo con vanos parloteos,
ijin bUiJAw iqin shij pCwinAw ]
jin boojhiaa tin sahaj pachhaaniaa ||
But one who understands, intuitively realizes.
ਜੋ ਦਰਅਸਲ ਸਮਝਦਾ ਹੈ, ਉਹ ਸਾਈਂ ਨੂੰ ਅਨੁਭਵ ਕਰ ਲੈਂਦਾ ਹੈ।
pero aquél que conoce el Estado, conoce la Paz y el Equilibrio,
dyiK bIcwir myrw mnu mwinAw ]6]
dhekh beechaar meraa man maaniaa ||6||
Seeing and reflecting upon it, my mind surrenders. ||6||
ਅਸਲੀਅਤ ਨੂੰ ਵੇਖਣ ਅਤੇ ਸੋਚਣ ਸਮਝਣ ਦੁਆਰਾ ਮੇਰੀ ਆਤਮਾ ਰੱਬ ਨਾਲ ਹਿਲ ਗਈ ਹੈ।
y percibiendo y reflexionando, su mente cree y tiene Fe debido a su propia experiencia.(6)
kIriq sUriq mukiq iek nweI ]
keerat soorat mukat ik naiee ||
Praise, beauty and liberation are in the One Name.
ਨੇਕ ਨਾਮੀ, ਸੁੰਦਰਤਾ ਤੇ ਮੁਕਤੀ ਇਕ ਨਾਮ ਵਿੱਚ ਹਨ।
Toda Gloria, toda Belleza, toda Liberación está en el Naam, el Nombre del Señor.
qhI inrMjnu rihAw smweI ]
tahee nira(n)jan rahiaa samaiee ||
In it, the Immaculate Lord is permeating and pervading.
ਉਸ ਨਾਮ ਅੰਦਰ ਹੀ ਪਵਿੱਤਰ ਪੁਰਖ ਲੀਨ ਰਹਿੰਦਾ ਹੈ।
En Ello habita el Señor, el Uno Inmaculado,
inj Gir ibAwip rihAw inj TweI ]7]
nij ghar biaap rahiaa nij Thaiee ||7||
He dwells in the home of the self, and in His own sublime place. ||7||
ਸਾਹਿਬ ਆਪਣੇ ਨਿੱਜ ਦੇ ਧਾਮ ਅਤੇ ਆਪਣੇ ਨਿੱਜ ਦੇ ਅਸਥਾਨ, ਨਾਮ ਅੰਦਰ ਨਿਵਾਸ ਰਖਦਾ ਹੈ।
Él habita en Su Ser, en Su Propio Aposento. (7)
ausqiq krih kyqy muin pRIiq ]
ausatat kareh kete mun preet ||
The many silent sages lovingly praise Him.
ਪਰਸੰਸਾ ਕਰਦੇ ਹਨ, ਉਸ ਦੀ ਕਈ ਮੁਨੀਸ਼ਰ ਪਿਆਰ ਅੰਦਰ।
Sus cuerpos y mentes son purificados,