Dn AMDI ipru cplu isAwnw ]
dhan a(n)dhee pir chapal siaanaa ||
The body-bride is blind, and the groom is clever and wise.
ਪਤਨੀ ਅੰਨ੍ਹੀ ਹੈ ਅਤੇ ਪਤੀ ਚੰਚਲ ਤੇ ਅਕਲਮੰਦ।
La novia cuerpo está ciega, el novio es astuto y sabio.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Dn AMDI ipru cplu isAwnw ]
dhan a(n)dhee pir chapal siaanaa ||
The body-bride is blind, and the groom is clever and wise.
ਪਤਨੀ ਅੰਨ੍ਹੀ ਹੈ ਅਤੇ ਪਤੀ ਚੰਚਲ ਤੇ ਅਕਲਮੰਦ।
La novia cuerpo está ciega, el novio es astuto y sabio.
pMc qqu kw rcnu rcwnw ]
pa(n)ch tat kaa rachan rachaanaa ||
The creation was created of the five elements.
ਪੰਜਾਂ ਮੂਲ ਅੰਸ਼ਾਂ (ਤੱਤਾ) ਦੀ ਰਚਨਾ ਰਚੀ ਹੋਈ ਹੈ।
La Creación fue creada de los cinco elementos, esa mercancía por la que has venido a este mundo,
ijsu vKr kau qum Awey hhu so pwieE siqgur pwsw hy ]6]
jis vakhar kau tum aae hahu so paio satigur paasaa he ||6||
That merchandise, for which you have come into the world, is received only from the True Guru. ||6||
ਜਿਸ ਸੌਦੇ ਸੂਤ ਲਈ ਤੂੰ ਆਇਆ ਹੈ, ਉਹ ਕੇਵਲ ਸੱਚੇ ਗੁਰਦੇਵ ਜੀ ਪਾਸੋਂ ਮਿਲਦਾ ਹੈ।
se recibe sólo del Guru. (6)
Dn khY qU vsu mY nwly ]
dhan kahai too vas mai naale ||
The body-bride says, "Please live with me,
ਪਤਨੀ ਆਖਦੀ ਹੈ: "ਤੂੰ ਸਦਾ ਹੀ ਮੇਰੇ ਨਾਲ ਰਹੁ,
La novia dice: Oh Señor, habita siempre en mí,
ipRA suKvwsI bwl gupwly ]
pria sukhavaasee baal gupaale ||
O my beloved, peaceful, young lord.
ਹੇ ਮੇਰੇ ਪ੍ਰਸੰਨ, ਜੁਆਨ ਤੇ ਪਿਆਰੇ ਸੁਆਮੀ!
oh mi Señor de Éxtasis, mi Amado Amigo, oh Joven Gopal,
quJY ibnw hau ikq hI n lyKY vcnu dyih Coif n jwsw hy ]7]
tujhai binaa hau kit hee na lekhai vachan dheh chhodd na jaasaa he ||7||
Without you, I am of no account. Please give me your word, that you will not leave me". ||7||
ਤੇਰੇ ਬਗ਼ੈਰ ਮੈਂ ਕਿਸੇ ਹਿਸਾਬ-ਕਿਤਾਬ ਵਿੱਚ ਨਹੀਂ, ਇਸ ਲਈ ਤੂੰ ਮੇਰੇ ਨਾਲ ਵਾਹਿਦਾ ਕਰ, ਕਿ ਮੈਨੂੰ ਛੱਡ ਕੇ ਤੂੰ ਕਿਧਰੇ ਨਹੀਂ ਜਾਵੇਂਗਾ।"
sin ti, no sirvo para nada, dame tu palabra de que no me vas a dejar. (7)
ipir kihAw hau hukmI bMdw ]
pir kahiaa hau hukamee ba(n)dhaa ||
The soul-husband says, "I am the slave of my Commander.
ਪਤੀ ਆਖਦਾ ਹੈ: "ਮੈਂ ਆਪਦੇ ਹਾਕਮ ਦਾ ਗੋਲਾ ਹਾਂ,
El esposo dice: Tengo primero que someterme a la Voluntad de mi Dios,
Ehu Bwro Twkuru ijsu kwix n CMdw ]
oh bhaaro Thaakur jis kaan na chha(n)dhaa ||
He is my Great Lord and Master, who is fearless and independent.
ਜੋ ਵੱਡਾ ਮਾਲਕ ਹੈ ਤੇ ਉਹ ਕਿਸੇ ਤੌਂ ਡਰਦਾ ਨਹੀਂ ਤੇ ਨਾਂ ਹੀ ਕਿਸੇ ਦੀ ਮੁਛੰਦਗੀ ਧਰਾਉਦਾਂ ਹੈ।
mi Maestro es Grandioso y no depende de nadie; voy a habitar contigo tanto cuanto el Señor me lo permita,
ijcru rwKY iqcru qum sMig rhxw jw sdy q aUiT isDwsw hy ]8]
jichar raakhai tichar tum sa(n)g rahanaa jaa sadhe ta uooTh sidhaasaa he ||8||
As long as He wills, I will remain with you. When He summons me, I shall arise and depart." ||8||
ਜਦ ਤਾਂਈਂ ਉਹ ਰੱਖੇਗਾ, ਉਦੋਂ ਤਾਂਈਂ ਮੈਂ ਤੇਰੇ ਨਾਲ ਵਸਾਂਗਾ ਜਦ ਉਹ ਮੈਨੂੰ ਬੁਲਾਵੇਗਾ ਤਦ ਮੈਂ ਉੱਠ ਕੇ ਟੁਰ ਜਾਵਾਂਗਾ।"
pero cuando Él me llame de regreso, tendré que irme. (8)
jau ipRA bcn khy Dn swcy ]
jau pria bachan kahe dhan saache ||
The husband speaks words of Truth to the bride,
ਭਾਵੇਂ ਪਤੀ ਆਪਣੀ ਪਤਨੀ ਨੂੰ ਸੱਚੀ ਗੱਲਬਾਤ ਦੱਸਦਾ ਹੈ,
Aunque el esposo le comunica las palabras de Sabiduría a la novia,
Dn kCU n smJY cMcil kwcy ]
dhan kachhoo na samajhai cha(n)chal kaache ||
but the bride is restless and inexperienced, and she does not understand anything.
ਚਪਲ ਅਤੇ ਨਾਂ-ਤਜਰਬਾਕਾਰ ਹੋਣ ਕਰਕੇ, ਪਤਨੀ ਬੁਝ ਨਹੀਂ ਸਮਝਦੀ।
ella no las entiende, pues su disposición es inestable,
bhuir bhuir ipr hI sMgu mwgY Ehu bwq jwnY kir hwsw hy ]9]
bahur bahur pir hee sa(n)g maagai oh baat jaanai kar haasaa he ||9||
Again and again, she begs her husband to stay; she thinks that he is just joking when he answers her. ||9||
ਮੁੜ ਮੁੜ ਕੇ, ਉਹ ਆਪਣੇ ਪਤੀ ਦੇ ਮੇਲ ਮਿਲਾਪ ਦੀ ਹੀ ਯਾਚਨਾ ਕਰਦੀ ਹੈ ਅਤੇ ਉਸ ਗੱਲਬਾਤ ਨੂੰ ਠੱਠਾ ਮਖੌਲ ਕਰਕੇ ਹੀ ਜਾਣਦੀ ਹੈ।
ella le pide su eterna compañía, una y otra vez y él sólo sonríe. (9)
AweI AwigAw iprhu bulwieAw ]
aaiee aagiaa pirahu bulaiaa ||
The Order comes, and the husband-soul is called.
ਹੁਕਮ ਆ ਜਾਂਦਾ ਹੈ ਅਤੇ ਪਤੀ ਵਾਪਸ ਬੁਲਾ ਲਿਆ ਜਾਂਦਾ ਹੈ।
Cuando tal es la Voluntad del Señor, llama de regreso al marido,
nw Dn puCI n mqw pkwieAw ]
naa dhan puchhee na mataa pakaiaa ||
He does not consult with his bride, and does not ask her opinion.
ਉਹ ਆਪਣੀ ਪਤਨੀ ਨਾਲ ਮਸ਼ਵਰਾ ਨਹੀਂ ਕਰਦਾ, ਨਾਂ ਹੀ ਉਸ ਦੀ ਰਾਇ ਲੈਂਦਾ ਹੈ।
sin consultar con la esposa, ni pedirle su opinión y mira,
aUiT isDwieE CUtir mwtI dyKu nwnk imQn mohwsw hy ]10]
uooTh sidhaio chhooTar maaTee dhekh naanak mithan mohaasaa he ||10||
He gets up and marches off, and the discarded body-bride mingles with dust. O Nanak, behold the illusion of emotional attachment and hope. ||10||
ਉਹ ਖੜ੍ਹਾ ਹੋ ਟਰ ਵੰਝਦਾ ਹੈ ਅਤੇ ਛੁੱਟੜ ਪਤਨੀ ਮਿੱਟੀ ਨਾਲ ਮਿਲ ਜਾਂਦੀ ਹੈ। ਤੱਕ, ਹੇ ਨਾਨਕ! ਸੰਸਾਰੀ ਮਮਤਾ ਅਤੇ ਉਮੈਦ ਦਾ ਝੂਠਾਪਣ।
él se marcha, dejando a la viuda llena de polvo atrás, y Nanak pregunta: ¿Fue amor o ilusión? (10)
ry mn loBI suix mn myry ]
re man lobhee sun man mere ||
O greedy mind - listen, O my mind!
ਹੇ ਮੇਰੀ ਲਾਲਚੀ ਜਿੰਦੜੀਏ! ਮੇਰੀ ਗੱਲ ਸੁਣ ਹੇ ਮੇਰੀ ਜਿੰਦੜੀਏ!
Escucha, oh mente avara, escúchame, sirve al Guru Verdadero siempre,
siqguru syiv idnu rwiq sdyry ]
satigur sev dhin raat sadhere ||
Serve the True Guru day and night forever.
ਦਿਹੁੰ ਤੇ ਰੈਣ, ਤੂੰ ਸਦਾ ਹੀ ਆਪਦੇ ਸੱਚੇ ਗੁਰਾਂ ਦੀ ਸੇਵਾ ਕਰ।
día y noche, pues sin el Guru Verdadero, el amante de Maya es destruido,
ibnu siqgur pic mUey swkq ingury gil jm Pwsw hy ]11]
bin satigur pach mooe saakat nigure gal jam faasaa he ||11||
Without the True Guru, the faithless cynics rot away and die. The noose of Death is around the necks of those who have no guru. ||11||
ਗੁਰਾਂ ਦੇ ਬਗ਼ੈਰ ਮਾਇਆ ਦੇ ਪੁਜਾਰੀ ਗਲ ਸੜ ਕੇ ਮਰ ਜਾਂਦੇ ਹਨ। ਗੁਰੂ-ਵਿਹੂਣ ਦੀ ਗਰਦਨ ਉਦਾਲੇ ਮੌਲ ਦੀ ਫਾਹੀ ਹੈ।
pues cae atrapado en las garras de Yama. (11)
mnmuiK AwvY mnmuiK jwvY ]
manmukh aavai manmukh jaavai ||
The self-willed manmukh comes, and the self-willed manmukh goes.
ਮਨਮੱਤੀਆ ਆਉਂਦਾ ਹੈ ਤੇ ਮਨਮੱਤੀਆ ਹੀ ਜਾਂਦਾ ਹੈ।
El ególatra va y viene sin cesar, sufre dolor una y otra vez,
mnmuiK iPir iPir cotw KwvY ]
manmukh fir fir choTaa khaavai ||
The manmukh suffers beatings again and again.
ਮਨਮੱਤੀਆ ਮੁੜ ਮੁੜ ਕੇ ਸੱਟਾਂ ਸਹਾਰਦਾ ਹੈ।
y tantos cuantos sean los dolores de la oscuridad de su conciencia,
ijqny nrk sy mnmuiK BogY gurmuiK lypu n mwsw hy ]12]
jitane narak se manmukh bhogai gurmukh lep na maasaa he ||12||
The manmukh endures as many hells as there are; the Gurmukh is not even touched by them. ||12||
ਜਿੰਨੇ ਭੀ ਦੋਜ਼ਕ ਹਨ ਉਨਿਆਂ ਵਿੱਚ ਹੀ ਮਨਮੱਤੀ ਪੁਰਸ਼ ਦੁਖ ਉਠਾਉਂਦਾ ਹੈ, ਜਦ ਕਿ ਗੁਰੂ-ਅਨੁਸਾਰੀ ਉਤੇ ਉਨ੍ਹਾਂ ਦਾ ਇਕ ਭੋਰਾ ਭਰ ਭੀ ਅਸਰ ਨਹੀਂ ਹੁੰਦਾ।
tanto es lo que sufre. Mientras que el que vive en la Conciencia de Dios no es afectado en absoluto. (12)
gurmuiK soie ij hir jIau BwieAw ]
gurmukh soi j har jeeau bhaiaa ||
He alone is Gurmukh, who is pleasing to the Dear Lord.
ਕੇਵਲ ਉਹ ਹੀ ਨੇਕ ਬੰਦਾ ਹੈ, ਜੋ ਪੂਜਯ ਪ੍ਰਭੂ ਨੂੰ ਚੰਗਾ ਲਗਦਾ ਹੈ।
Sí, aquél a quien Dios ama, entona su atención en Dios,
iqsu kauxu imtwvY ij pRiB pihrwieAw ]
tis kaun miTaavai j prabh pahiraiaa ||
Who can destroy anyone who is robed in honor by the Lord?
ਉਸ ਦੀ ਪ੍ਰਭਤਾ ਨੂੰ ਕੌਣ ਮੇਟ ਸਕਦਾ ਹੈ, ਜਿਸ ਨੂੰ ਸੁਆਮੀ ਖਿੱਲਤ ਬਖ਼ਸ਼ਦਾ ਹੈ।
y aquél a quien Dios Mismo da investidura, ¿quién puede subestimar su Gloria?
sdw Anµdu kry AwnµdI ijsu isrpwau pieAw gil Kwsw hy ]13]
sadhaa ana(n)dh kare aana(n)dhee jis sirapaau piaa gal khaasaa he ||13||
The blissful one is forever in bliss; he is dressed in robes of honor. ||13||
ਉਹ ਖ਼ੁਸ਼ਬਾਸ਼, ਜਿਸ ਨੇ ਐਨ ਵਧੀਆ ਇੱਜ਼ਤ ਦੀ ਪੁਸ਼ਾਕ ਪਹਿਨੀ ਹੋਈ ਹੈ, ਹਮੇਸ਼ਾਂ ਮੌਜਾਂ ਮਾਣਦਾ ਹੈ।
Él está siempre en Éxtasis, siendo bendecido por Dios Mismo con la Túnica de Honor. (13)
hau bilhwrI siqgur pUry ]
hau balihaaree satigur poore ||
I am a sacrifice to the Perfect True Guru.
ਮੈਂ ਆਪਣੇ ਪੂਰਨ ਸੱਚੇ ਗੁਰਾਂ ਤੋਂ ਘੋਲੀ ਵੰਝਦਾ ਹਾਂ,
Oh, mi ser lo ofrezco en sacrificio al Perfecto y Verdadero Guru,
srix ky dwqy bcn ky sUry ]
saran ke dhaate bachan ke soore ||
He is the Giver of Sanctuary, the Heroic Warrior who keeps His Word.
ਜੋ ਪਨਾਹ ਦੇਣਹਾਰ ਅਤੇ ਕੌਲ-ਕਰਾਰ ਪਾਲਣ ਵਾਲੇ ਹਨ।
Quien me ofrece Su Refugio y honra Su Palabra para redimirme, ahora he encontrado al Dios Dador de Éxtasis,
AYsw pRBu imilAw suKdwqw ivCuiV n kq hI jwsw hy ]14]
aaisaa prabh miliaa sukhadhaataa vichhuR na kat hee jaasaa he ||14||
Such is the Lord God, the Giver of peace, whom I have met; He shall never leave me or go anywhere else. ||14||
ਮੈਂ ਐਹੋ ਜੇਹਹੇ ਸੁਖ ਆਰਾਮ-ਬਖ਼ਸ਼ਣਹਾਰ ਸੁਆਮੀ ਨੂੰ ਮਿਲ ਪਿਆ ਹਾਂ ਜੋ ਮੈਨੂੰ ਛੱਡ ਕੇ ਹੋਰ ਕਿਧਰੇ ਨਹੀਂ ਜਾਂਦਾ।
el Cuál no me abandona. (14)
gux inDwn ikCu kIm n pweI ]
gun nidhaan kichh keem na paiee ||
He is the treasure of virtue; His value cannot be estimated.
ਪ੍ਰਭੂ ਨੇਕੀਆਂ ਦਾ ਖ਼ਜ਼ਾਨਾ ਹੈ। ਉਸ ਦਾ ਕੁਝ ਭੀ ਮੁਲ ਪਾਇਆ ਨਹੀਂ ਜਾ ਸਕਦਾ।
El Señor es el Tesoro de Virtud, no Lo podría ni tratar de evaluar,
Git Git pUir rihE sB TweI ]
ghaT ghaT poor rahio sabh Thaiee ||
He is perfectly permeating each and every heart, prevailing everywhere.
ਉਹ ਸਾਰਿਆਂ ਦਿਲਾਂ ਅਤੇ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ।
pero mira, Él prevalece en todos los corazones y por todas partes.
nwnk srix dIn duK BMjn hau ryx qyry jo dwsw hy ]15]1]2]
naanak saran dheen dhukh bha(n)jan hau ren tere jo dhaasaa he ||15||1||2||
Nanak seeks the Sanctuary of the Destroyer of the pains of the poor; I am the dust of the feet of Your slaves. ||15||1||2||
ਨਾਨਕ ਉਸ ਦੀ ਪਨਾਹ ਲੋੜਦਾ ਹੈ ਜੋ ਗ਼ਰੀਬਾਂ ਦੇ ਦੁਖੜੇ ਨਾਸ ਕਰਨਹਾਰ ਹੈ। ਹੇ ਸੁਆਮੀ! ਮੈਂ ਤੇਰੇ ਗੋਲਿਆਂ ਦੇ ਚਰਨਾਂ ਦੀ ਧੂੜ ਹਾਂ।
Nanak busca siempre el Refugio del Señor, Quien destruye las penas del pobre. Oh Dios, me he vuelto el polvo sobre el cual Tus Sirvientes pisan. (15-1-2)
mwrU solhy mhlw 5
maaroo solahe mahalaa panjavaa
Maaroo, Solahas, Fifth Mehl:
ਮਾਰੂ ਸੋਲਹੇ ਪੰਜਵੀਂ ਪਾਤਿਸ਼ਾਹੀ।
Maru Solajas, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Por la Gracia del Único Ser Supremo. El Eterno, el Iluminador
krY Anµdu AnµdI myrw ]
karai ana(n)dh ana(n)dhee meraa ||
My Blissful Lord is forever in bliss.
ਮੈਡਾਂ ਖ਼ੁਸ਼ਬਾਸ਼ ਮਾਲਕ ਮੌਜਾਂ ਮਾਣਦਾ ਹੈ।
El Señor de Éxtasis esta siempre en ese Estado.
Git Git pUrnu isr isrih inbyrw ]
ghaT ghaT pooran sir sireh niberaa ||
He fills each and every heart, and judges each and everyone.
ਉਹ ਸਾਰਿਆਂ ਦਿਲਾਂ ਨੂੰ ਭਰ ਰਿਹਾ ਹੈ ਅਤੇ ਉਸ ਦੇ ਕਰਮਾਂ ਅਨੁਸਾਰ ਹਰ ਇਕਸ ਦਾ ਫ਼ੈਸਲਾ ਕਰਦਾ ਹੈ।
Él lo llena todo y ajusta todo de acuerdo a las acciones de cada uno.
isir swhw kY scw swihbu Avru nwhI ko dUjw hy ]1]
sir saahaa kai sachaa saahib avar naahee ko dhoojaa he ||1||
The True Lord and Master is above the heads of all kings; there is none other than Him. ||1||
ਸਾਰਿਆਂ ਪਾਤਸ਼ਾਹਾਂ ਦੇ ਸੀਸ ਉਤੇ ਸੱਚਾ ਸੁਆਮੀ ਹੈ। ਉਸ ਦੇ ਬਗ਼ੈਰ ਹੋਰ ਕੋਈ ਹੈ ਹੀ ਨਹੀਂ।
Sí, el Maestro Verdadero es el Rey de reyes, no, no hay nada ni nadie sin Él. (1)
hrKvMq Awnµq dieAwlw ]
harakhava(n)t aana(n)t dhiaalaa ||
He is joyful, blissful and merciful.
ਉਹ ਪ੍ਰਸੰਨ ਅਤੇ ਬੇਅੰਤ ਮਿਹਰਵਾਨ ਹੈ।
Él es Infinitamente Compasivo, siempre está en Dicha y Su Luz es manifiesta,
pRgit rihE pRBu srb aujwlw ]
pragaT rahio prabh sarab ujaalaa ||
God's Light is manifest everywhere.
ਸਾਹਿਬ ਦਾ ਪ੍ਰਕਾਸ਼ ਸਾਰੇ ਹੀ ਪ੍ਰਤੱਖ ਹੈ।
pues Él da Luz a todos y a todo.
rUp kry kir vyKY ivgsY Awpy hI Awip pUjw hy ]2]
roop kare kar vekhai vigasai aape hee aap poojaa he ||2||
He creates forms, and gazing upon them, He enjoys them; He Himself worships Himself. ||2||
ਉਹ ਸਰੂਪ ਰਚਦਾ ਹੈ ਅਤੇ ਰੱਚ ਕੇ ਉਸ ਨੂੰ ਦੇਖ ਪ੍ਰਸੰਨ ਹੁੰਦਾ ਹੈ। ਖ਼ੁਦ ਹੀ ਉਹ ਆਪਣੇ ਆਪ ਦੀ ਉਪਾਸ਼ਨਾ ਕਰਦਾ ਹੈ।
Él crea formas y disfruta de ellas, Él Mismo se alaba a Sí Mismo. (2)
Awpy kudriq kry vIcwrw ]
aape kudharat kare veechaaraa ||
He contemplates His own creative power.
ਉਹ ਆਪ ਹੀ ਰੱਬੀ ਬੰਧਾਨ ਨੂੰ ਰਚਦਾ ਤੇ ਇਸ ਵਲ ਧਿਆਨ ਦਿੰਦਾ ਹੈ।
Él crea la Naturaleza y entonces Él Mismo le pone atención.
Awpy hI scu kry pswrw ]
aape hee sach kare pasaaraa ||
The True Lord Himself creates the expanse of the Universe.
ਸੱਚਾ ਸੁਆਮੀ ਖ਼ੁਦ ਹੀ ਸ਼੍ਰਿਸ਼ਟੀ ਨੂੰ ਰਚਦਾ ਹੈ।
Sí, Él, el Uno Verdadero, es Quien crea toda la expansión.
Awpy Kyl iKlwvY idnu rwqI Awpy suix suix BIjw hy ]3]
aape khel khilaavai dhin raatee aape sun sun bheejaa he ||3||
He Himself stages the play, day and night; He Himself listens, and hearing, rejoices. ||3||
ਉਹ ਬੰਦਿਆਂ ਨੂੰ ਦਿਨ ਰਾਤ ਖੇਡ ਖਿਡਾਉਂਦਾ ਹੈ ਅਤੇ ਆਪ ਹੀ ਆਪਣੇ ਜੱਸ ਨੂੰ ਸ੍ਰਵਣ ਕਰ ਅਤੇ ਸੁਣ ਕੇ ਪ੍ਰਸੰਨ ਹੁੰਦਾ ਹੈ।
Él hace que Sus Criaturas participen, día y noche. Él Mismo está complacido con su canto. (3)
swcw qKqu scI pwiqswhI ]
saachaa takhat sachee paatisaahee ||
True is His throne, and True is His kingdom.
ਸੱਚਾ ਹੈ ਉਸ ਦਾ ਰਾਜਸਿੰਘਾਸਣ ਅਤੇ ਸੱਚਾ ਉਸ ਦਾ ਰਾਜਭਾਗ।
Verdad es Su Trono, Verdad es Su Reino,
scu KjInw swcw swhI ]
sach khajeenaa saachaa saahee ||
True is the treasure of the True Banker.
ਸੱਚਾ ਹੈ ਖ਼ਜਾਨਾ ਸੱਚੇ ਸ਼ਾਹੂਕਾਰ ਦਾ।
sí, Verdad es Su Tesoro.