AYsy Gr hm bhuqu bswey ]
aaise ghar ham bahut basaae ||
I lived in many such homes, O Lord,
ਮੈਂ ਐਹੋ ਜੇਹਿਆਂ ਬਹੁਤਿਆਂ ਗ੍ਰਿਹਾਂ ਅੰਦਰ ਨਿਵਾਸ ਕੀਤਾ ਸੀ,
He vivido a través de muchas vidas,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
AYsy Gr hm bhuqu bswey ]
aaise ghar ham bahut basaae ||
I lived in many such homes, O Lord,
ਮੈਂ ਐਹੋ ਜੇਹਿਆਂ ਬਹੁਤਿਆਂ ਗ੍ਰਿਹਾਂ ਅੰਦਰ ਨਿਵਾਸ ਕੀਤਾ ਸੀ,
He vivido a través de muchas vidas,
jb hm rwm grB hoie Awey ]1] rhwau ]
jab ham raam garabh hoi aae ||1|| rahaau ||
before I came into the womb this time. ||1||Pause||
ਜਿਵੇਂ ਮੈਂ ਆਪਣੀ ਮਾਤਾ ਦੇ ਪੇਟ ਵਿੱਚ ਪਾਇਆ ਗਿਆ ਸਾਂ। ਠਹਿਰਾਓ।
antes de haber sido puesto en el vientre de mi madre. (1-Pausa)
jogI jqI qpI bRhmcwrI ]
jogee jatee tapee brahamachaaree ||
I was a Yogi, a celibate, a penitent, and a Brahmchaaree, with strict self-discipline.
ਮੈਂ ਯੋਗੀ, ਸਤੀ, ਤਪੀਸਰ ਤੇ ਪ੍ਰਹੇਜ਼ਗਾਰ ਬਣਿਆ।
Yo fui un Yogui, un asceta, un hombre casto y de conducta piadosa;
kbhU rwjw CqRpiq kbhU ByKwrI ]2]
kabahoo raajaa chhatrapat kabahoo bhekhaaree ||2||
Sometimes I was a king, sitting on the throne, and sometimes I was a beggar. ||2||
ਕਦੇ ਮੈਂ ਤਖਤ ਦਾ ਸੁਆਮੀ, ਪਾਤਸ਼ਾਹ ਬਣਿਆਂ ਤੇ ਕਦੇ ਮੰਗਤਾ।
también fui un rey y me senté en un trono, y también fui pordiosero.(2)
swkq mrih sMq siB jIvih ]
saakat mareh sa(n)t sabh jeeveh ||
The faithless cynics shall die, while the Saints shall all survive.
ਮਾਇਆ ਦੇ ਊਪਾਸ਼ਕ ਮਰ ਜਾਣਗੇ ਪ੍ਰੰਤੂ ਸਾਧੂ ਸਾਰੇ ਜੀਉਂਦੇ ਰਹਿਣਗੇ,
Los hombres del mundo mueren mientras los Santos viven una Vida Eterna,
rwm rswienu rsnw pIvih ]3]
raam rasain rasanaa peeveh ||3||
They drink in the Lord's Ambrosial Essence with their tongues. ||3||
ਅਤੇ ਆਪਣੀਆਂ ਜੀਭਾਂ ਨਾਲ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰਨਗੇ।
porque su paladar logra saborear el Néctar de la Inmortalidad.(3)
khu kbIr pRB ikrpw kIjY ]
kahu kabeer prabh kirapaa keejai ||
Says Kabeer, O God, have mercy on me.
ਕਬੀਰ ਆਖਦਾ ਹੈ, ਮੇਰੇ ਮਾਲਕ ਮੇਰੇ ਉਤੇ ਮਿਹਰਬਾਨੀ ਕਰ।
Dice Kabir, sé Compasivo conmigo, oh Señor;
hwir pry Ab pUrw dIjY ]4]13]
haar pare ab pooraa dheejai ||4||13||
I am so tired; now, please bless me with Your perfection. ||4||13||
ਮੈਂ ਹੰਭ ਗਿਆ ਹਾਂ, ਹੁਣ ਮੈਨੂੰ ਪੂਰਨਤਾ ਬਖਸ਼।
Te entrego mi ser, bendíceme ahora con Tu Sabiduría Perfecta.(4-13)
gauVI kbIr jI kI nwil rlwie iliKAw mhlw 5 ]
gauRee kabeer jee kee naal ralai likhiaa mahalaa panjavaa ||
Gauree, Kabeer Jee, With Writings Of The Fifth Mehl:
ਗਉੜੀ ਕਬੀਰ ਜੀ ਨਾਲ ਮਿਲਾ ਕੇ ਪੰਜਵੀਂ ਪਾਤਿਸ਼ਾਹੀ।
Gauri Kabir yi, Con Versos del Quinto Canal Divino, Mejl Guru Aryan.
AYso Acrju dyiKE kbIr ]
aaiso acharaj dhekhio kabeer ||
Kabeer has seen such wonders!
ਕਬੀਰ ਐਹੋ ਜਿਹੇ ਅਸਚਰਜ ਵੇਖੇ ਹਨ।
Tan extrañas son las maneras del mundo, oh, dice Kabir,
diD kY BolY ibrolY nIru ]1] rhwau ]
dhadh kai bholai birolai neer ||1|| rahaau ||
Mistaking it for cream, the people are churning water. ||1||Pause||
ਦਹੀਂ ਦੇ ਭੁਲੇਖੇ ਅੰਦਰ ਆਦਮੀ ਪਾਣੀ ਨੂੰ ਰਿੜਕ ਰਿਹਾ ਹੈ। ਠਹਿਰਾਓ।
que en vez de batir crema, uno bate agua para conseguir mantequilla. (1-Pausa)
hrI AMgUrI gdhw crY ]
haree a(n)gooree gadhahaa charai ||
The donkey grazes upon the green grass;
ਖੋਤਾ ਕੱਚੀਆਂ ਕਚਾਰ ਕਰੂੰਬਲਾਂ ਚਰਦਾ ਹੈ,
Cada mañana el burro rumia el pasto verde de la maldad;
inq auiT hwsY hIgY mrY ]1]
nit uTh haasai heegai marai ||1||
arising each day, he laughs and brays, and then dies. ||1||
ਅਤੇ ਹਰ ਰੋਜ਼ ਊਠ ਕੇ ਹੱਸਦਾ, ਹੀਗਦਾ ਅਤੇ ਓੜਕ ਮਰ ਜਾਂਦਾ ਹੈ।
cada mañana se levanta sólo para rebuznar hasta morir. (1)
mwqw BYsw AMmuhw jwie ]
maataa bhaisaa a(n)muhaa jai ||
The bull is intoxicated, and runs around wildly.
ਮਤਵਾਲਾ ਝੋਟਾ ਅਮੋੜ ਭੱਜਿਆ ਫਿਰਦਾ ਹੈ।
El búfalo está intoxicado por el ego, y nada lo disciplina;
kuid kuid crY rswqil pwie ]2]
kudh kudh charai rasaatal pai ||2||
He romps and eats and then falls into hell. ||2||
ਉਹ ਨੱਚਦਾ ਟੱਪਦਾ, ਖਾਂਦਾ ਅਤੇ ਆਖਰ ਨੂੰ ਨਰਕ ਵਿੱਚ ਪੈ ਜਾਂਦਾ ਹੈ।
trata de arrasar a otros y así cae en la oscuridad de su mente. (2)
khu kbIr prgtu BeI Kyf ]
kahu kabeer paragaT bhiee khedd ||
Says Kabeer, a strange sport has become manifest:
ਕਬੀਰ ਜੀ ਆਖਦੇ ਹਨਇਕ ਅਤਭੁਤ ਖੇਲ ਜਾਹਰ ਹੋ ਆਈ ਹੈ,
Dice Kabir, veo claramente el juego extraño del mundo,
lyly kau cUGY inq Byf ]3]
lele kau chooghai nit bhedd ||3||
the sheep is sucking the milk of her lamb. ||3||
ਭੇਡ ਹਮੇਸ਼ਾਂ ਆਪਣੀ ਛੇਲੀ ਨੂੰ ਚੁੰਘਦੀ ਹੈ।
en que la oveja de la mente mama de la leche de su propia cría. (3)
rwm rmq miq prgtI AweI ]
raam ramat mat paragaTee aaiee ||
Chanting the Lord's Name, my intellect is enlightened.
ਸਾਈਂ ਦਾ ਨਾਮ ਉਚਾਰਨ ਕਰਨ ਨਾਲ ਮੇਰੀ ਬੁੱਧ ਰੌਸ਼ਨ ਹੋ ਗਈ ਹੈ।
Contemplando el Naam, el Nombre del Señor, mi mente está iluminada;
khu kbIr guir soJI pweI ]4]1]14]
kahu kabeer gur sojhee paiee ||4||1||14||
Says Kabeer, the Guru has blessed me with this understanding. ||4||1||14||
ਕਬੀਰ ਆਖਦਾ ਹੈ, ਗੁਰਾਂ ਨੇ ਮੈਨੂੰ ਸਮਝ ਦਰਸਾ ਦਿੱਤੀ ਹੈ।
sí, el Guru me ha despertado a la Verdad Elevada. (4-1-14)
gauVI kbIr jI pMcpdy ]
gauRee kabeer jee pa(n)chapadhe ||
Gauree, Kabeer Jee, Panch-Padhay:
ਗਉੜੀ ਕਬੀਰ ਜੀ। ਪੰਚਪਦੇ।
Gauri Kabir yi, Panch-Pada.
ijau jl Coif bwhir BieE mInw ]
jiau jal chhodd baahar bhio meenaa ||
I am like a fish out of water,
ਮੈਂ ਉਸ ਮੱਛੀ ਦੀ ਮਾਨਿੰਦ ਹਾਂ, ਜੋ ਪਾਣੀ ਨੂੰ ਤਿਆਗ ਬਾਹਰਵਾਰ ਚਲੀ ਜਾਂਦੀ ਹੈ,
Como el pez que cuando deja el agua muere,
pUrb jnm hau qp kw hInw ]1]
poorab janam hau tap kaa heenaa ||1||
because in my previous life, I did not practice penance and intense meditation. ||1||
ਕਿਉਂਕਿ ਮੈਂ ਪਿਛਲੇ ਜੀਵਨ ਵਿੱਚ ਕਰੜੀ ਘਾਲ ਨਹੀਂ ਕਮਾਈ ਸੀ।
así fui privado de la Meditación del Señor en vidas anteriores. (1)
Ab khu rwm kvn giq morI ]
ab kahu raam kavan gat moree ||
Now tell me, Lord, what will my condition be?
ਹੁਣ ਦੱਸ ਹੇ ਪ੍ਰਭੂ! ਮੇਰੀ ਦਸ਼ਾ ਕੀ ਹੋਏਗੀ?
Di, oh Señor, ¿cuál será mi condición ahora que he abandonado la Ciudad Santa de Benares,
qjI ly bnwrs miq BeI QorI ]1] rhwau ]
tajee le banaaras mat bhiee thoree ||1|| rahaau ||
I left Benares - I had little common sense. ||1||Pause||
ਲੋਕ ਮੈਨੂੰ ਆਖਦੇ ਹਨ ਕਿ ਜਦ ਮੈਂ ਬਨਾਰਸ ਛੱਡਿਆ ਮੇਰੀ ਅਕਲ ਮਾਰੀ ਗਈ ਸੀ। ਠਹਿਰਾਓ।
debido a mi falta de sabiduría? (1-Pausa)
sgl jnmu isv purI gvwieAw ]
sagal janam siv puree gavaiaa ||
I wasted my whole life in the city of Shiva;
ਮੈਂ ਆਪਣਾ ਸਾਰਾ ਜੀਵਨ ਸ਼ਿਵਜੀ ਦੇ ਸ਼ਹਿਰ ਵਿੱਚ ਗੁਆ ਲਿਆ ਹੈ।
Desperdicié casi toda mi vida en el pueblo de Shiva,
mrqI bwr mghir auiT AwieAw ]2]
maratee baar magahar uTh aaiaa ||2||
at the time of my death, I moved to Magahar. ||2||
ਮਰਨ ਵੇਲੇ ਮੈਂ ਮਗਹਰ ਨੂੰ ਉਠਾ ਕੇ ਆ ਗਿਆ ਹਾਂ।
y mira, al momento de la muerte, vine a la maldita ciudad de Magajar. (2)
bhuqu brs qpu kIAw kwsI ]
bahut baras tap keeaa kaasee ||
For many years, I practiced penance and intense meditation at Kaashi;
ਘਣੇਰੇ ਸਾਲ ਮੈਂ ਕਾਂਸ਼ੀ (ਬਨਾਰਸ) ਵਿੱਚ ਤਪੱਸਿਆ ਕੀਤੀ।
Hice penitencia en Kashi por muchos, muchos años,
mrnu BieAw mghr kI bwsI ]3]
maran bhiaa magahar kee baasee ||3||
now that my time to die has come, I have come to dwell at Magahar! ||3||
ਹੁਣ ਜਦ ਮਰਨ ਨੂੰ ਆ ਢੁਕਿਆ ਹਾਂ, ਮੈਂ ਮਗਹਰ ਆ ਕੇ ਨਿਵਾਸ ਕਰ ਲਿਆ ਹੈ।
y cuando llegó la hora de morir, corrí hacia acá.(3)
kwsI mghr sm bIcwrI ]
kaasee magahar sam beechaaree ||
Kaashi and Magahar - I consider them the same.
ਬਨਾਰਸ ਅਤੇ ਮਗਹਰ ਮੈਂ ਇਕਸਾਰ ਖਿਆਲ ਕਰਦਾ ਹਾਂ।
Yo veo a Kashi y a Magajar iguales,
ECI Bgiq kYsy auqris pwrI ]4]
ochhee bhagat kaise utaras paaree ||4||
With inadequate devotion, how can anyone swim across? ||4||
ਅਲਪ ਅਨੁਰਾਗ ਵਾਲਾ ਬੰਦਾ ਕਿਸ ਤਰ੍ਹਾਂ ਤਰ ਸਕਦਾ ਹੈ?
pero aquéllos cuya alabanza es falsa, oh, ¿cómo podrán ellos nadar a través?(4)
khu gur gj isv sBu ko jwnY ]
kahu gur gaj siv sabh ko jaanai ||
Says Kabeer, the Guru and Ganaysha and Shiva all know
ਕਬੀਰ ਜੀ ਆਖਦੇ ਹਨ, ਮੇਰਾ ਗੁਰੂ ਗਣੇਸ਼, ਸ਼ਿਵਜੀ ਅਤੇ ਸਾਰੇ ਹੀ ਜਾਣਦੇ ਹਨ,
Dice Kabir, el Guru, Ghanesa y Shiva,
muAw kbIru rmq sRI rwmY ]5]15]
muaa kabeer ramat sree raamai ||5||15||
that Kabeer died chanting the Lord's Name. ||5||15||
ਕਿ ਕਬੀਰ ਸੁਆਮੀ ਦੇ ਪਵਿੱਤਰ ਨਾਮ ਦਾ ਉਚਾਰਨ ਕਰਦਾ ਹੋਇਆ ਮਰ ਗਿਆ।
todos saben que Kabir murió cantando el Naam, el Nombre del Señor.(5-15)
gauVI kbIr jI ]
gauRee kabeer jee ||
Gauree, Kabeer Jee:
ਗਉੜੀ ਕਬੀਰ ਜੀ।
Gauri Kabir yi.
coAw cMdn mrdn AMgw ]
choaa cha(n)dhan maradhan a(n)gaa ||
You may anoint your limbs with sandalwood oil,
ਜਿਸ ਦੇਹਿ ਦੇ ਅੰਗਾਂ ਨੂੰ ਚੰਨਣ ਦਾ ਅਰਕ ਮਲਿਆ ਜਾਂਦਾ ਹੈ,
Podrás untar tu cuerpo con aceite de Sándalo,
so qnu jlY kwT kY sMgw ]1]
so tan jalai kaaTh kai sa(n)gaa ||1||
but in the end, that body will be burned with the firewood. ||1||
ਉਹ ਅੰਤ ਲਕੜੀਆਂ ਨਾਲ ਸਾੜ ਦਿੱਤੀ ਜਾਂਦੀ ਹੈ।
pero al final ese cuerpo será quemado junto con la madera.(1)
iesu qn Dn kI kvn bfweI ]
eis tan dhan kee kavan baddaiee ||
Why should anyone take pride in this body or wealth?
ਇਸ ਦੇਹਿ ਅਤੇ ਦੌਲਤ ਅੰਦਰ ਹੰਕਾਰ ਕਰਨ ਵਾਲੀ ਕਿਹੜੀ ਸ਼ੈ ਹੈ?
¿Cómo puede uno estar orgulloso de su cuerpo o de sus riquezas?,
Drin prY aurvwir n jweI ]1] rhwau ]
dharan parai uravaar na jaiee ||1|| rahaau ||
They shall end up lying on the ground; they shall not go along with you to the world beyond. ||1||Pause||
ਉਹ ਜਮੀਨ ਤੇ ਪਏ ਰਹਿ ਜਾਂਦੇ ਹਨ ਅਤੇ ਪ੍ਰਾਣੀ ਦੇ ਨਾਲ ਪ੍ਰਲੋਕ ਨੂੰ ਨਹੀਂ ਜਾਂਦੇ। ਠਹਿਰਾਓ।
terminarán tendidos sobre el suelo y no se irán contigo al más allá. (1-Pausa)
rwiq ij sovih idn krih kwm ]
raat j soveh dhin kareh kaam ||
They sleep by night and work during the day,
ਜੋ ਰਾਤਰੀ ਨੂੰ ਸੌਦੇਂ ਹਨ ਤੇ ਦਿਨ ਨੂੰ ਕੰਮ ਕਰਦੇ ਹਨ,
Uno duerme de noche y trabaja de día,
ieku iKnu lyih n hir ko nwm ]2]
eik khin leh na har ko naam ||2||
but they do not chant the Lord's Name, even for an instant. ||2||
ਅਤੇ ਇਕ ਮੁਹਤ ਭਰ ਭੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਨਹੀਂ ਕਰਦੇ,
pero no recita el Naam, el Nombre del Señor ni por un momento.(2)
hwiQ q for muiK KwieE qMbor ]
haath ta ddor mukh khaio ta(n)bor ||
They hold the string of the kite in their hands, and chew betel leaves in their mouths,
ਜੋ ਆਪਣੇ ਹੱਥ ਵਿੱਚ ਪਤੰਗ ਦੀ ਰੱਸੀ ਫੜੀ ਰੱਖਦੇ ਹਨ ਅਤੇ ਆਪਣੇ ਮੂੰਹ ਨਾਲ ਪਾਨ ਚੱਬਦੇ ਹਨ,
Uno mastica hojas de areca para tener la boca fragante,
mrqI bwr kis bwiDE cor ]3]
maratee baar kas baadhio chor ||3||
but at the time of death, they shall be tied up tight, like thieves. ||3||
ਉਹ ਮਰਨ ਦੇ ਵੇਲੇ ਤਸਕਰਾਂ ਦੀ ਮਾਨਿੰਦ ਖਿੱਚ ਕੇ ਨਰੜੇ ਜਾਂਦੇ ਹਨ।
y se divierte volando papalotes, pero al morir, uno es apresado como ladrón. (3)
gurmiq ris ris hir gun gwvY ]
gurmat ras ras har gun gaavai ||
Through the Guru's Teachings, and immersed in His Love, sing the Glorious Praises of the Lord.
ਗੁਰਾਂ ਦੀ ਸਿਖਿਆ ਤਾਬੇ ਅਤੇ ਪ੍ਰੇਮ ਅੰਦਰ ਭਿੱਜ ਜੇਕਰ ਤੂੰ ਹਰੀ ਦਾ ਜੱਸ ਗਾਇਨ ਕਰੇਂ,
Cantando la Alabanza del Señor con Devoción,
rwmY rwm rmq suKu pwvY ]4]
raamai raam ramat sukh paavai ||4||
Chant the Name of the Lord, Raam, Raam, and find peace. ||4||
ਅਤੇ ਸਰਬ-ਵਿਆਪਕ ਸੁਆਮੀ ਦਾ ਸਿਮਰਨ ਕਰੇਂ ਤਾਂ ਤੂੰ ਆਰਾਮ ਪ੍ਰਾਪਤ ਕਰ ਲਵੇਗਾਂ।
como lo instruye el Guru, uno encuentra la Paz Eterna y el Éxtasis.(4)
ikrpw kir kY nwmu idRVweI ]
kirapaa kar kai naam dhiraRaiee ||
In His Mercy, He implants the Naam within us;
ਜਿਸ ਦੇ ਅੰਦਰ ਮਿਹਰ ਧਾਰ ਕੇ ਪ੍ਰਭੂ ਆਪਣਾ ਨਾਮ ਪੱਕਾ ਕਰਦਾ ਹੈ,
Él, sobre quien ha recaído la Gracia del Señor, enaltece el Nombre de Dios en su corazón
hir hir bwsu sugMD bsweI ]5]
har har baas suga(n)dh basaiee ||5||
inhale deeply the sweet aroma and fragrance of the Lord, Har, Har. ||5||
ਉਹ ਵਾਹਿਗੁਰੂ ਮਾਲਕ ਦੀ ਮਹਿਕ ਅਤੇ ਖੁਸ਼ਬੂ ਨੂੰ ਆਪਣੇ ਦਿਲ ਅੰਦਰ ਟਿਕਾ ਲੈਂਦਾ ਹੈ।
y la Fragancia del Señor cubre todo su ser.(5)
khq kbIr cyiq ry AMDw ]
kahat kabeer chet re a(n)dhaa ||
Says Kabeer, remember Him, you blind fool!
ਕਬੀਰ ਜੀ ਆਖਦੇ ਹਨ, ਤੂੰ ਆਪਣੇ ਸੁਆਮੀ ਦਾ ਚਿੰਤਨ ਕਰ, ਹੇ ਮੁਨਾਖੇ ਮਨੁੱਖ!
Dice Kabir, oh mente ignorante, contempla a tu Señor,
siq rwmu JUTw sBu DMDw ]6]16]
sat raam jhooThaa sabh dha(n)dhaa ||6||16||
The Lord is True; all worldly affairs are false. ||6||16||
ਸੱਚਾ ਹੈ ਸੁਆਮੀ ਅਤੇ ਕੂੜੇ ਹਨ ਸਮੂਹ ਸੰਸਾਰੀ ਵਿਹਾਰ।
porque sólo el Señor es Verdadero; todo lo demás es falso. (6‑16)
gauVI kbIr jI iqpdy cwrquky ]
gauRee kabeer jee tipadhe chaaratuke ||
Gauree, Kabeer Jee, Thi-Padhay And Chau-Thukay:
ਗਉੜੀ ਕਬੀਰ ਜੀ। ਤਿਪਦੇ ਅਤੇ ਚੌਪਦੇ।
Gauri Kabir yi, Ti-Padas y Chau-Tucas.
jm qy aulit Bey hY rwm ]
jam te ulaT bhe hai raam ||
I have turned away from death and turned to the Lord.
ਮੌਤ ਦੀ ਵੱਲ ਜਾਣ ਦੀ ਥਾਂ ਮੈਂ ਹੁਣ ਸੁਆਮੀ ਵੱਲ ਵਾਗ ਮੋੜ ਲਈ ਹੈ।
Yo no veo a la muerte más; sólo veo a mi Señor, el Dios.
duK ibnsy suK kIE ibsrwm ]
dhukh binase sukh keeo bisaraam ||
Pain has been eliminated, and I dwell in peac and comfort.
ਪੀੜ ਮਿਟ ਗਈ ਹੈ ਅਤੇ ਮੈਂ ਆਰਾਮ ਅੰਦਰ ਵੱਸਦਾ ਹਾਂ।
Estoy libre de aflicciones, y habito en una Paz Permanente.
bYrI aulit Bey hY mIqw ]
bairee ulaT bhe hai meetaa ||
My enemies have been transformed into friends.
ਮੇਰੇ ਦੁਸ਼ਮਨ ਬਦਲ ਕੇ ਮੇਰੇ ਸਜਣ ਬਣ ਗਏ ਹਨ।
Mis enemigos se han vuelto mis amigos,
swkq aulit sujn Bey cIqw ]1]
saakat ulaT sujan bhe cheetaa ||1||
The faithless cynics have been transformed into good-hearted people. ||1||
ਪਤਿਤ ਪੁਰਸ਼ ਬਦਲ ਕੇ ਦਿਲੋਂ ਭਲੇ ਲੋਕ ਹੋ ਗਏ ਹਨ।
y los malhechores se han vuelto para mí piadosos en el corazón.(1)
Ab moih srb kusl kir mwinAw ]
ab moh sarab kusal kar maaniaa ||
Now, I feel that everything brings me peace.
ਮੈਂ ਹੁਣ, ਹਰ ਸ਼ੈ ਨੂੰ ਆਰਾਮ ਦੇਣ ਵਾਲੀ ਜਾਣਦਾ ਹਾਂ।
Y ahora encuentro Paz y Éxtasis por todas partes.
sWiq BeI jb goibdu jwinAw ]1] rhwau ]
saa(n)t bhiee jab gobidh jaaniaa ||1|| rahaau ||
Peace and tranquility have come, since I realized the Lord of the Universe. ||1||Pause||
ਜਦੋਂ ਦਾ ਮੈਂ ਸ੍ਰਿਸ਼ਟੀ ਦੇ ਰੱਖਿਅਕ ਨੂੰ ਅਨੁਭਵ ਕਰ ਲਿਆ ਹੈ, ਮੇਰੇ ਉਤੇ ਠੰਢ-ਚੈਨ ਵਰਤ ਗਈ ਹੈ। ਠਹਿਰਾਓ।
Tanto cuanto conozco a mi Señor, tanto así conozco lo que es la Paz. (1-Pausa)