mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
sPl su bwxI ijqu nwmu vKwxI ]
safal su baanee jit naam vakhaanee ||
Blessed are those words, by which the Naam is chanted.
ਮੁਬਾਰਕ ਹਨ ਉਹ ਸ਼ਬਦ ਜਿਨ੍ਹਾਂ ਦੁਆਰਾ ਹਰੀ ਦੇ ਨਾਮ ਦਾ ਉਚਾਰਣ ਕੀਤਾ ਜਾਂਦਾ ਹੈ।
Bendita es la Palabra que revela el Nombre del Señor;
gur prswid iknY ivrlY jwxI ]
gur parasaadh kinai viralai jaanee ||
Rare are those who know this, by Guru's Grace.
ਕੋਈ ਟਾਵਾ ਹੀ ਪੁਰਸ਼ ਹੈ ਜੋ ਐਸੇ ਉਚਾਰਣ ਨੂੰ ਗੁਰਾਂ ਦੀ ਦਇਆ ਦੁਆਰਾ ਜਾਣਦਾ ਹੈ।
pero excepcional es la persona que La conoce, ya que es dada por la Gracia del Guru.
DMnu su vylw ijqu hir gwvq sunxw Awey qy prvwnw jIau ]1]
dha(n)nu su velaa jit har gaavat sunanaa aae te paravaanaa jeeau ||1||
Blessed is that time when one sings and hears the Lord's Name. Blessed and approved is the coming of such a one. ||1||
ਸੁਭਹਾਨ ਹੈ ਉਹ ਸਮਾਂ ਜਦ ਇਨਸਾਨ ਵਾਹਿਗੁਰੂ ਦਾ ਜੱਸ ਗਾਇਨ ਤੇ ਸਰਵਣ ਕਰਦਾ ਹੈ। ਪ੍ਰਮਾਣੀਕ ਹੈ ਐਸੇ ਇਨਸਾਨ ਦਾ ਆਗਮਨ ਇਸ ਜਗ ਅੰਦਰ।
Bendito es el momento en que uno escucha y canta la Verdadera Alabanza, y su vida es aprobada. (1)
sy nyqR prvwxu ijnI drsnu pyKw ]
se netr paravaan jinee dharasan pekhaa ||
Those eyes which behold the Blessed Vision of the Lord's Darshan are approved and accepted.
ਪ੍ਰਮਾਣੀਕ ਹਨ ਉਹ ਅੱਖਾਂ ਜਿਹੜੀਆਂ ਪ੍ਰਭੂ ਦਾ ਦੀਦਾਰ ਦੇਖਦੀਆਂ ਹਨ।
Benditos son los ojos que logran la Presencia de Dios;
sy kr Bly ijnI hir jsu lyKw ]
se kar bhale jinee har jas lekhaa ||
Those hands which write the Praises of the Lord are good.
ਸ਼ਲਾਘਾ-ਯੋਗ ਹਨ ਉਹ ਹੱਥ ਜਿਹੜੇ (ਵਾਹਿਗੁਰੂ ਦੀ) ਉਪਮਾ ਲਿਖਦੇ ਹਨ।
benditas las manos que escriben Sus Alabanzas.
sy crx suhwvy jo hir mwrig cly hau bil iqn sMig pCwxw jIau ]2]
se charan suhaave jo har maarag chale hau bal tin sa(n)g pachhaanaa jeeau ||2||
Those feet which walk in the Lord's Way are beautiful. I am a sacrifice to that Congregation in which the Lord is recognized. ||2||
ਸੁੰਦਰ ਹਨ ਉਹ ਪੈਰ ਜਿਹੜੇ ਸੁਆਮੀ ਦੇ ਰਾਹ ਅੰਦਰ ਟੁਰਦੇ ਹਨ। ਕੁਰਬਾਨ ਹਾਂ ਮੈਂ ਉਨ੍ਹਾਂ ਉਤੋਂ ਜਿਨ੍ਹਾਂ ਦੀ ਸੰਗਤ ਵਿੱਚ ਮੈਂ ਵਾਹਿਗੁਰੂ ਨੂੰ ਸਿੰਾਣਦਾ ਹਾਂ।
Benditos son los pies que caminan en el Sendero del Señor; postro mi ser ante ellos porque a través de ellos, el Señor me es revelado. (2)
suix swjn myry mIq ipAwry ]
sun saajan mere meet piaare ||
Listen, O my beloved friends and companions:
ਕੰਨ ਕਰ ਹੇ ਮੇਰੇ ਯਾਰ, ਦੋਸਤ ਤੇ ਪ੍ਰੀਤਮ!
Escucha, oh mi amigo, mi compañero, mi amor:
swDsMig iKn mwih auDwry ]
saadhasa(n)g khin maeh udhaare ||
in the Saadh Sangat, the Company of the Holy, you shall be saved in an instant.
ਸਤਿਸੰਗਤ ਅੰਦਰ ਤੇਰਾ ਇਕ ਮੁਹਤ ਵਿੱਚ ਪਾਰ ਉਤਾਰਾ ਹੋ ਜਾਏਗਾ।
en la Saad Sangat, la Compañía de los Santos, fui salvado en un instante.
iklivK kwit hoAw mnu inrmlu imit gey Awvx jwxw jIau ]3]
kilavikh kaaT hoaa man niramal miT ge aavan jaanaa jeeau ||3||
Your sins will be cut out; your mind will be immaculate and pure. Your comings and goings shall cease. ||3||
ਗੁਨਾਹਾਂ ਨੂੰ ਦੂਰ ਕਰਕੇ ਤੇਰੀ ਆਤਮਾ ਸਾਫ ਸੁਥਰੀ ਹੋ ਜਾਵੇਗੀ ਤੇ ਤੇਰਾ ਆਉਣਾ ਤੇ ਜਾਣਾ ਮੁਕ ਜਾਵੇਗਾ।
Mi mente fue purgada de sus errores y mis idas y venidas cesaron, oh mi querido amigo. (3)
duie kr joiV ieku ibnau krIjY ]
dhui kar joR ik binau kareejai ||
With my palms pressed together, I offer this prayer:
ਦੋਨੋਂ ਹੱਥ ਬੰਨ੍ਹ ਕੇ, ਹੇ ਸਾਹਿਬ! ਮੈਂ ਇਕ ਪ੍ਰਾਰਥਨਾ ਕਰਦਾ ਹਾਂ।
Con las palmas juntas Te rezo a Ti,
kir ikrpw fubdw pQru lIjY ]
kar kirapaa ddubadhaa pathar leejai ||
please bless me with Your Mercy, and save this sinking stone.
ਮੇਰੇ ਤੇ ਰਹਿਮਤ ਧਾਰ ਅਤੇ ਡੁਬਦੇ ਹੋਏ ਪਾਹਨ ਨੂੰ ਬਚਾ ਲੈ।
oh Señor, ten Misericordia de mí y salva esta piedra que se hunde sola.
nwnk kau pRB Bey ik®pwlw pRB nwnk min Bwxw jIau ]4]22]29]
naanak kau prabh bhe kirapaalaa prabh naanak man bhaanaa jeeau ||4||22||29||
God has become merciful to Nanak; God is pleasing to Nanak's mind. ||4||22||29||
ਨਾਨਕ ਉਤੇ ਸਾਹਿਬ ਮਿਹਰਬਾਨ ਹੋ ਗਿਆ ਹੈ। ਨਾਨਕ ਦੇ ਚਿੱਤ ਨੂੰ ਸਾਹਿਬ ਚੰਗਾ ਲੱਗਦਾ ਹੈ।
Con Nanak, el Señor ha sido Bondadoso y su mente está complacida con el Señor. (4-22-29)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
AMimRq bwxI hir hir qyrI ]
a(n)mirat baanee har har teree ||
The Word of Your Bani, Lord, is Ambrosial Nectar.
ਹੇ ਵਾਹਿਗੁਰੂ ਸੁਆਮੀ! ਤੇਰੀ ਗੁਰਬਾਣੀ ਆਬਿ-ਹਿਯਾਤ ਹੈ।
Oh mi Señor, Tu Palabra es Dulce como el Néctar;
suix suix hovY prm giq myrI ]
sun sun hovai param gat meree ||
Hearing it again and again, I am elevated to the supreme heights.
ਇਸ ਨੂੰ ਇਕਰਸ ਸਰਵਣ ਕਰਨ ਦੁਆਰਾ ਮੈਨੂੰ ਮਹਾਨ ਉੱਚਾ ਮਰਤਬਾ ਪਰਾਪਤ ਹੋਇਆ ਹੈ।
escuchándola soy transportado al Éxtasis.
jlin buJI sIqlu hoie mnUAw siqgur kw drsnu pwey jIau ]1]
jalan bujhee seetal hoi manooaa satigur kaa dharasan paae jeeau ||1||
The burning within me has been extinguished, and my mind has been cooled and soothed, by the Blessed Vision of the True Guru. ||1||
ਸੱਚੇ ਗੁਰਾਂ ਦਾ ਦੀਦਾਰ ਪਾਉਣ ਤੇ ਮੇਰੇ ਅੰਦਰ ਦਾ ਸਾੜਾ ਖਤਮ ਹੋ ਗਿਆ ਹੈ ਅਤੇ ਮੇਰੀ ਆਤਮਾ ਠੰਢੀ ਠਾਰ ਹੋ ਗਈ ਹੈ।
El fuego desenfrenado dentro de mí se ha sofocado, y mi mente ha sido refrescada, al encontrar al Verdadero Guru. (1)
sUKu BieAw duKu dUir prwnw ]
sookh bhiaa dhukh dhoor paraanaa ||
Happiness is obtained, and sorrow runs far away,
ਉਦੋਂ ਖੁਸ਼ੀ ਪਰਾਪਤ ਹੁੰਦੀ ਹੈ, ਅਤੇ ਗਮ ਦੁਰੇਡੇ ਦੌੜ ਜਾਂਦਾ ਹੈ,
Se ha ido mi tristeza escuchando,
sMq rsn hir nwmu vKwnw ]
sa(n)t rasan har naam vakhaanaa ||
when the Saints chant the Lord's Name.
ਜਦ ਸਾਧੂ ਆਪਣੀ ਜੀਭਾ ਨਾਲ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰਦੇ ਹਨ।
a los labios del Santo, pronunciar el Nombre del Señor, y he obtenido la Paz.
jl Ql nIir Bry sr suBr ibrQw koie n jwey jIau ]2]
jal thal neer bhare sar subhar birathaa koi na jaae jeeau ||2||
The sea, the dry land, and the lakes are filled with the Water of the Lord's Name; no place is left empty. ||2||
ਸਮੁੰਦਰ, ਸੁਕੀ ਧਰਤੀ ਤੇ ਤਾਲ ਨਾਮ ਦੇ ਪਾਣੀ ਨਾਲ ਪੂਰੀ ਤਰ੍ਹਾਂ ਪੂਰਨ ਹੋ ਗਏ ਹਨ ਅਤੇ ਕੋਈ ਥਾਂ ਖਾਲੀ ਨਹੀਂ ਰਹੀ।
La tierra, mi cuerpo, el océano y mi mente están excedidos con el Néctar del Nombre del Señor, y a nadie le es negado compartir con Él esta Gracia. (2)
dieAw DwrI iqin isrjnhwry ]
dhiaa dhaaree tin sirajanahaare ||
The Creator has showered His Kindness;
ਉਸ ਕਰਤਾਰ ਨੇ ਆਪਣੀ ਰਹਿਮਤ ਨਿਛਾਵਰ ਕੀਤੀ ਹੈ,
El Creador ha vertido Su Gracia sobre mí,
jIA jMq sgly pRiqpwry ]
jeea ja(n)t sagale pratipaare ||
oh, Él mantiene a todas Sus criaturas en Su Gracia.
imhrvwn ikrpwl dieAwlw sgly iqRpiq AGwey jIau ]3]
miharavaan kirapaal dhiaalaa sagale tirapat aghaae jeeau ||3||
He is Merciful, Kind and Compassionate. All are satisfied and fulfilled through Him. ||3||
ਸੁਆਮੀ ਮਾਇਆਵਾਨ, ਰਹੀਮ ਤੇ ਨਰਮ-ਦਿਲ ਹੈ। ਸਾਰੇ ਉਸਦੇ ਰਾਹੀਂ ਰਜਦੇ ਤੇ ਧ੍ਰਾਪਦੇ ਹਨ।
Él es nuestro Señor Bondadoso, Benefactor y Misericordioso. Todos están satisfechos por Su Gracia. (3)
vxu iqRxu iqRBvxu kIqonu hirAw ]
van tiran tirabhavan keeton hariaa ||
The woods, the meadows and the three worlds are rendered green.
ਜੰਗਲ ਬੇਲੇ, ਘਾਹ ਦੀਆਂ ਤਿੜਾਂ ਤੇ ਤਿੰਨ ਜਹਾਨ ਪ੍ਰਭੂ ਨੇ ਸਰ-ਸਬਜ਼ ਕਰ ਦਿਤੇ ਹਨ।
En un instante los bosques,
krxhwir iKn BIqir kirAw ]
karanahaar khin bheetar kariaa ||
The Doer of all did this in an instant.
ਕਰਨ ਵਾਲੇ ਨੇ ਇਕ ਮੁਹਤ ਵਿੱਚ ਇਹ ਸਾਰਾ ਕੁਛ ਕਰ ਦਿਤਾ।
los claros y los tres mundos están en flor, por la Gracia del Creador.
gurmuiK nwnk iqsY ArwDy mn kI Aws pujwey jIau ]4]23]30]
gurmukh naanak tisai araadhe man kee aas pujaae jeeau ||4||23||30||
As Gurmukh, Nanak meditates on the One who fulfills the desires of the mind. ||4||23||30||
ਗੁਰਾਂ ਦੇ ਉਪਦੇਸ਼ ਤਾਬੇ, ਨਾਨਕ ਉਸ ਦਾ ਸਿਮਰਨ ਕਰਦਾ ਹੈ, ਜੋ ਦਿਲ ਦੀਆਂ ਉਮੀਦਾਂ ਪੂਰਨ ਕਰਦਾ ਹੈ।
Dice Nanak, medita siempre en Él, Quien satisface los deseos de la mente, oh mi amigo. (4-23-30)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
qUM myrw ipqw qUMhY myrw mwqw ]
too(n) meraa pitaa too(n)hai meraa maataa ||
You are my Father, and You are my Mother.
ਤੂੰ ਮੇਰਾ ਪਿਓ ਹੈ, ਤੂੰ ਮੇਰੀ ਮਾਂ ਹੈ,
Tú eres mi padre y mi madre;
qUM myrw bMDpu qUM myrw BRwqw ]
too(n) meraa ba(n)dhap too(n) meraa bhraataa ||
You are my Relative, and You are my Brother.
ਤੂੰ ਮੇਰਾ ਸਨਬੰਧੀ ਹੈ ਤੇ ਤੂੰ ਹੀ ਮੇਰਾ ਭਰਾ।
Tú, mis parientes y Hermanos del Destino.
qUM myrw rwKw sBnI QweI qw Bau kyhw kwVw jIau ]1]
too(n) meraa raakhaa sabhanee thaiee taa bhau kehaa kaaRaa jeeau ||1||
You are my Protector everywhere; why should I feel any fear or anxiety? ||1||
ਸਾਰੀ ਥਾਵਾਂ ਅੰਦਰ ਤੂੰ ਮੇਰਾ ਰਖਵਾਲਾ ਹੈ। ਤਦ ਮੈਂ ਕਿਉਂ ਡਰ ਤੇ ਚਿੰਤਾ ਮਹਿਸੂਸ ਕਰਾਂ?
Si eres mi Refugio en donde sea que esté, ¿cómo puedo tener miedo entonces, oh Amado? (1)
qumrI ik®pw qy quDu pCwxw ]
tumaree kirapaa te tudh pachhaanaa ||
By Your Grace, I recognize You.
ਤੇਰੀ ਦਇਆਲਤਾ ਰਾਹੀਂ ਮੈਂ ਤੈਨੂੰ ਸਮਝਦਾ ਹਾਂ।
Por Tu Gracia solamente Te conozco;
qUM myrI Et qUMhY myrw mwxw ]
too(n) meree oT too(n)hai meraa maanaa ||
You are my Shelter, and You are my Honor.
ਤੂੰ ਮੇਰੀ ਪਨਾਹ ਹੈ ਅਤੇ ਤੂੰ ਹੀ ਮੇਰੀ ਇਜ਼ਤ ਆਬਰੂ।
Tú eres mi albergue y eres mi orgullo.
quJ ibnu dUjw Avru n koeI sBu qyrw Kylu AKwVw jIau ]2]
tujh bin dhoojaa avar na koiee sabh teraa khel akhaaRaa jeeau ||2||
Without You, there is no other; the entire Universe is the Arena of Your Play. ||2||
ਤੇਰੇ ਬਗੈਰ ਹੋਰ ਦੂਸਰਾ ਕੋਈ ਨਹੀਂ। ਸਾਰਾ ਆਲਮ ਤੇਰੀ ਖੇਡ ਦਾ ਪਿੜ ਹੈ।
Nadie es mío sin Ti, y todo es Tu Juego en el campo de este mundo. (2)
jIA jMq siB quDu aupwey ]
jeea ja(n)t sabh tudh upaae ||
You have created all beings and creatures.
ਸਾਰੇ ਮਨੁੱਖ ਤੇ ਹੋਰ ਜੀਵ ਤੂੰ ਪੈਦਾ ਕੀਤੇ ਹਨ।
Tú Solo has creado a todas Tus criaturas,
ijqu ijqu Bwxw iqqu iqqu lwey ]
jit jit bhaanaa tit tit laae ||
As it pleases You, You assign tasks to one and all.
ਜਿਸ ਤਰ੍ਹਾਂ ਤੇਰੀ ਰਜ਼ਾ ਹੈ ਉਸੇ ਤਰ੍ਹਾਂ ਦੇ ਕੰਮੀ ਤੂੰ ਉਨ੍ਹਾਂ ਨੂੰ ਲਾਇਆ ਹੈ।
y Tú les has asignado sus distintas labores, según Tu Voluntad.
sB ikCu kIqw qyrw hovY nwhI ikCu AswVw jIau ]3]
sabh kichh keetaa teraa hovai naahee kichh asaaRaa jeeau ||3||
All things are Your Doing; we can do nothing ourselves. ||3||
ਸਾਰਾ ਕੁਝ ਜੋ ਹੁੰਦਾ ਹੈ, ਤੇਰਾ ਹੀ ਕੰਮ ਹੈ। ਇਸ ਵਿੱਚ ਅਸਾਡਾ ਕੁਛ ਭੀ ਨਹੀਂ।
Todo se da de acuerdo a Tu Voluntad, y no a la mía, oh Amado. (3)
nwmu iDAwie mhw suKu pwieAw ]
naam dhiaai mahaa sukh paiaa ||
Meditating on the Naam, I have found great peace.
ਤੇਰੇ ਨਾਮ ਦਾ ਅਰਾਧਨ ਕਰਨ ਦੁਆਰਾ ਮੈਨੂੰ ਪਰਮ ਅਨੰਦ ਪਰਾਪਤ ਹੋਇਆ ਹੈ।
Meditando en el Naam, he encontrado Gran Paz;
hir gux gwie myrw mnu sIqlwieAw ]
har gun gai meraa man seetalaiaa ||
Singing the Glorious Praises of the Lord, my mind is cooled and soothed.
ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਨ ਦੁਆਰਾ ਮੇਰੀ ਆਤਮਾ ਠੰਢੀ ਠਾਜ ਹੋ ਗਈ ਹੈ।
cantando Tus Gloriosas Alabanzas, mi mente se ha calmado y yo relajado.
guir pUrY vjI vwDweI nwnk ijqw ibKwVw jIau ]4]24]31]
gur poorai vajee vaadhaiee naanak jitaa bikhaaRaa jeeau ||4||24||31||
Through the Perfect Guru, congratulations are pouring in-Nanak is victorious on the arduous battlefield of life! ||4||24||31||
ਪੂਰਨ ਗੁਰਾਂ ਦੀ ਰਹਿਮਤ ਦਾ ਸਦਕਾ ਨਾਨਕ ਨੇ ਔਖਾ ਮੈਂ ਦਾਨ-ਜੰਗ ਫ਼ਤਿਹ ਕਰ ਲਿਆ ਹੈ ਅਤੇ ਜਿੱਤ ਦੀਆਂ ਮੁਬਾਰਕਾ ਉਸ ਨੂੰ ਮਿਲ ਰਹੀਆਂ ਹਨ।
A través del Guru Perfecto, las ovaciones han llegado, pues Nanak ganó la victoria en la ardua batalla de la vida. (4-24-31)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
jIA pRwx pRB mnih ADwrw ]
jeea praan prabh maneh adhaaraa ||
God is the Breath of Life of my soul, the Support of my mind.
ਸੁਆਮੀ ਮੇਰੀ ਆਤਮਾ, ਜਿੰਦਗੀ ਅਤੇ ਮਨ ਦਾ ਆਸਰਾ ਹੈ।
Dios es la Vida de mi vida, el Asta Principal de mi mente;
Bgq jIvih gux gwie Apwrw ]
bhagat jeeveh gun gai apaaraa ||
His devotees live by singing the Glorious Praises of the Infinite Lord.
ਸੰਤ ਅੰਤ-ਰਹਿਤ ਪੁਰਖ ਦਾ ਜੱਸ ਗਾਇਨ ਕਰਨ ਦੁਆਰਾ ਜੀਉਂਦੇ ਹਨ।
el Devoto vive para cantar Su Eterna Alabanza.
gux inDwn AMimRqu hir nwmw hir iDAwie iDAwie suKu pwieAw jIau ]1]
gun nidhaan a(n)mrit har naamaa har dhiaai dhiaai sukh paiaa jeeau ||1||
The Ambrosial Name of the Lord is the Treasure of Excellence. Meditating, meditating on the Lord's Name, I have found peace. ||1||
ਵਾਹਿਗੁਰੂ ਦਾ ਸੁਧਾ-ਸਰੂਪ ਨਾਮ ਉਤਕ੍ਰਿਸ਼ਟਤਾਈਆਂ ਦਾ ਖ਼ਜ਼ਾਨਾ ਹੈ ਅਤੇ ਇਸ ਨੂੰ ਇਕਰਸ ਉਚਾਰਣ ਕਰਨ ਦੁਆਰਾ ਮੈਂ ਆਰਾਮ ਚੈਨ ਪਰਾਪਤ ਕੀਤਾ ਹੈ।
El Nombre del Señor es el Tesoro de lo Bueno, y cantando Su Nombre, logro la Paz, oh amigo. (1)
mnsw Dwir jo Gr qy AwvY ] swDsMig jnmu mrxu imtwvY ]
manasaa dhaar jo ghar te aavai || saadhasa(n)g janam maran miTaavai ||
One whose heart's desires lead him from his own home,
ਜਿਹੜਾ ਦਿਲੀ ਅਭਿਲਾਸ਼ਾ ਨਾਲ ਘਰੋਂ ਆ ਕੇ,
Cualquier deseo que le pido al Señor, Él me lo concede; en la Saad Sangat, la Sociedad de los Santos, mis idas y venidas cesan.