mwrU mhlw 1 ]
maaroo mahalaa pehilaa ||
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
Maru, Mejl Guru Nanak, Primer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mwrU mhlw 1 ]
maaroo mahalaa pehilaa ||
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
Maru, Mejl Guru Nanak, Primer Canal Divino.
mul KrIdI lwlw golw myrw nwau sBwgw ]
mul khareedhee laalaa golaa meraa naau sabhaagaa ||
I am Your slave, Your bonded servant, and so I am called fortunate.
ਹੇ ਸੁਆਮੀ! ਮੈਂ ਤੇਰਾ ਮੁੱਲ ਮਿਲਾ ਹੋਇਆ ਸੇਵਕ ਅਤੇ ਗੁਲਾਮ ਹਾਂ ਅਤੇ ਮੈਡਾਂ ਨਾਮ ਕਰਮਾਂ ਵਾਲਾ ਹੈ।
Soy Esclavo Tuyo, oh Dios, qué afortunado soy por ser Tu Esclavo.
gur kI bcnI hwit ibkwnw ijqu lwieAw iqqu lwgw ]1]
gur kee bachanee haaT bikaanaa jit laiaa tit laagaa ||1||
I sold myself at Your store in exchange for the Guru's Word; whatever You link me to, to that I am linked. ||1||
ਤੇਰੀ ਗੁਰਬਾਣੀ ਦੇ ਵਟਾਂਦਰੇ ਵਿੱਚ, ਹੇ ਸੁਆਮੀ! ਮੈਂ ਆਪਣੇ ਆਪ ਨੂੰ ਤੇਰੀ ਹੱਟੀ ਉਤੇ ਵੇਚ ਛੱਡਿਆ ਹੈ ਅਤੇ ਜਿੱਥੇ ਕਿਤੇ ਤੂੰ ਮੈਨੂੰ ਜੋੜਿਆ ਹੈ ਉੱਥੇ ਹੀ ਮੈਂ ਜੁੜਿਆ ਹੋਇਆ ਹਾਂ।
He vendido mi ser en Tu Tienda a cambio de Tu Palabra, oh Guru, ahora voy y hago así como lo deseas.(1)
qyry lwly ikAw cqurweI ]
tere laale kiaa chaturaiee ||
What cleverness can Your servant try with You?
ਤੈਡਾਂ ਚਾਕਰ, ਹੇ ਸੁਆਮੀ! ਤੇਰੇ ਨਾਲ ਕੀ ਚਲਾਕੀ ਖੇਡ ਸਕਦਾ ਹੈ?
Oh Señor, ¿cómo podría yo, Tu Esclavo, jugarle al astuto Contigo?
swihb kw hukmu n krxw jweI ]1] rhwau ]
saahib kaa hukam na karanaa jaiee ||1|| rahaau ||
O my Lord and Master, I cannot carry out the Hukam of Your Command. ||1||Pause||
ਮੈਂ ਤੇਰੇ ਫ਼ੁਰਮਾਨ ਦੀ ਪਾਲਣਾ ਨਹੀਂ ਕਰ ਸਕਦਾ, ਹੇ ਮੈਂਡੇ ਮਾਲਕ! ਠਹਿਰਾਉ।
Por mí mismo no puedo, ni siquiera, en buena fe llevar a cabo Tu Mandato.(1-Pausa)
mw lwlI ipau lwlw myrw hau lwly kw jwieAw ]
maa laalee piau laalaa meraa hau laale kaa jaiaa ||
My mother is Your slave, and my father is Your slave; I am the child of Your slaves.
ਮੈਂਡੀ ਮਾਂ ਤੈਂਡੀ ਗੋਲੀ ਹੈ, ਮੈਡਾਂ ਪਿਤਾ ਤੈਡਾਂ ਗੋਲਾ ਹੈ, ਹੇ ਪ੍ਰਭੂ! ਅਤੇ ਮੈਂ ਤੈਂਡੇ ਗੋਲਿਆਂ ਦਾ ਬਾਲ ਹਾਂ।
Mi madre es Tu Esclava así como mi padre, yo soy el retoño de Tus Esclavos,
lwlI nwcY lwlw gwvY Bgiq krau qyrI rwieAw ]2]
laalee naachai laalaa gaavai bhagat karau teree raiaa ||2||
My slave mother dances, and my slave father sings; I practice devotional worship to You, O my Sovereign Lord. ||2||
ਮੇਰੀ ਗੋਲੀ ਮਾਤਾ ਨੱਚਦੀ ਹੈ, ਮੇਰਾ ਗੋਲਾ ਪਿਤਾ ਗਾਉਂਦਾ ਹੈ ਅਤੇ ਮੈਂ ਤੇਰੀ ਪ੍ਰੇਮ-ਮਈ ਸੇਵਾ ਕਮਾਉਂਦਾ ਹੈ ਹੇ ਪਾਤਿਸ਼ਾਹ!
oh Dios y cuando uno baila a Tu Son, el otro Te canta y todos, oh mi Rey, Te adoramos. (2)
pIAih q pwxI AwxI mIrw Kwih q pIsx jwau ]
pe'eeh ta paanee aanee meeraa khaeh ta peesan jaau ||
If You wish to drink, then I shall get water for You; if You wish to eat, I shall grind the corn for You.
ਜੇਕਰ ਤੂੰ ਪੀਵੇਂ ਤਾਂ ਮੈਂ ਤੇਰੇ ਲਈ ਜਲ ਲਿਆਵਾਂ, ਹੇ ਸੁਆਮੀ! ਜੇਕਰ ਤੂੰ ਖਾਵੇ ਮੈਂ ਤੇਰੇ ਲਈ ਦਾਣੇ ਪੀਹਣ ਜਾਵਾਂ।
Si tienes sed, traigo agua para Ti, si tienes hambre, muelo maíz para Ti.
pKw PyrI pYr mlovw jpq rhw qyrw nwau ]3]
pakhaa feree pair malovaa japat rahaa teraa naau ||3||
I wave the fan over You, and wash Your feet, and continue to chant Your Name. ||3||
ਮੈਂ ਤੈਨੂੰ ਪੱਖੀ ਝਲਦਾ ਹਾਂ, ਤੇਰੇ ਪਗ ਧੋਦਾਂ ਹਾਂ ਅਤੇ ਤੇਰੇ ਨਾਮ ਦਾ ਉਚਾਰਨ ਕਰੀ ਜਾਂਦਾ ਹਾਂ।
También muevo el abanico, Te froto los Pies y medito siempre en Tu Nombre. (3)
lUx hrwmI nwnku lwlw bKisih quDu vifAweI ]
loon haraamee naanak laalaa bakhaseh tudh vaddiaaiee ||
I have been untrue to myself, but Nanak is Your slave; please forgive him, by Your glorious greatness.
ਨਿਮਕ-ਹਰਾਮ ਹੈ ਨਾਨਕ, ਤੇਰਾ ਗੋਲਾ, ਹੇ ਸੁਆਮੀ! ਜੇਕਰ ਤੂੰ ਉਸ ਨੂੰ ਮਾਫ਼ ਕਰ ਦੇਵੇਂ, ਇਸ ਵਿੱਚ ਤੇਰੀ ਪ੍ਰਭਤਾ ਹੈ।
Oh Señor, he tirado Tu Sal, pero gracias a Tu Divina Gloria, aun así me perdonas.
Awid jugwid dieAwpiq dwqw quDu ivxu mukiq n pweI ]4]6]
aadh jugaadh dhiaapat dhaataa tudh vin mukat na paiee ||4||6||
Since the very beginning of time, and throughout the ages, You have been the merciful and generous Lord. Without You, liberation cannot be attained. ||4||6||
ਐਨ ਆਰੰਭ ਅਤੇ ਯੁੱਗਾਂ ਦੇ ਸ਼ੁਰੂ ਤੋਂ ਤੂੰ ਮਿਹਰਬਾਨ ਅਤੇ ਦਾਤਾਰ ਸੁਆਮੀ ਹੈਂ। ਤੇਰੇ ਬਗੈਰ ਮੋਖ਼ ਪਰਾਪਤ ਨਹੀਂ ਹੋ ਸਕਦੀ।
Oh Dios, eres Compasivo con toda la vida desde la Eternidad, y sin Ti, nadie es emancipado.(4-6)
mwrU mhlw 1 ]
maaroo mahalaa pehilaa ||
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
Maru, Mejl Guru Nanak, Primer Canal Divino,
koeI AwKY BUqnw ko khY byqwlw ]
koiee aakhai bhootanaa ko kahai betaalaa ||
Some call him a ghost; some say that he is a demon.
ਕਈ ਕਹਿੰਦੇ ਹਨ ਕਿ ਨਾਨਕ ਇਕ ਪ੍ਰੇਤ ਹੈ, ਕਈ ਆਖਦੇ ਹਨ ਕਿ ਉਹ ਇਕ ਦੈਂਤੀ ਹੈ,
Algunos dicen que soy salvaje, otros que estoy fuera de tono con el mundo.
koeI AwKY AwdmI nwnku vycwrw ]1]
koiee aakhai aadhamee naanak vechaaraa ||1||
Some call him a mere mortal; O, poor Nanak! ||1||
ਅਤੇ ਕਈ ਉਸ ਨੂੰ ਵਿਚਾਰਾ ਇਨਸਾਨ ਕਹਿੰਦੇ ਹਨ।
Algunos dicen que soy un simple hombre, olvidado y sin preocupaciones. (1)
BieAw idvwnw swh kw nwnku baurwnw ]
bhiaa dhivaanaa saeh kaa naanak bauraanaa ||
Crazy Nanak has gone insane, after his Lord, the King.
ਬੇਸਮਝ ਨਾਨਕ, ਆਪਣੇ ਸੁਆਮੀ ਦੇ ਮਗਰ ਸ਼ੁਦਾਈ ਹੋ ਗਿਆ ਹੈ।
Pero estoy loco por mi Rey, mi Dios,
hau hir ibnu Avru n jwnw ]1] rhwau ]
hau har bin avar na jaanaa ||1|| rahaau ||
I know of none other than the Lord. ||1||Pause||
ਰੱਬ ਦੇ ਬਗ਼ੈਰ ਮੈਂ ਹੋਰ ਕਿਸੇ ਨੂੰ ਜਾਣਦਾ ਨਹੀਂ। ਠਹਿਰਾਉ।
y no conozco a nadie más que a mi Señor. (1-Pausa)
qau dyvwnw jwxIAY jw BY dyvwnw hoie ]
tau dhevaanaa jaaneeaai jaa bhai dhevaanaa hoi ||
He alone is known to be insane, when he goes insane with the Fear of God.
ਕੇਵਲ ਤਦ ਹੀ ਇਨਸਾਨ ਨੂੰ ਦੀਵਾਨਾ ਜਾਣਈਏ ਜੇਕਰ ਉਹ ਪ੍ਰਭੂ ਦੇ ਡਰ ਨਾਲ ਸ਼ੁਦਾਈ ਹੋ ਜਾਵੇ,
En verdad me fascinaría estar loco, y si fuera sacudido por la Reverencia del Señor,
eykI swihb bwhrw dUjw Avru n jwxY koie ]2]
ekee saahib baaharaa dhoojaa avar na jaanai koi ||2||
He recognizes none other than the One Lord and Master. ||2||
ਅਤੇ ਇਕ ਪ੍ਰਭੂ ਦੇ ਬਾਝੋਂ ਹੋਰ ਕਿਸੇ ਦੂਸਰੇ ਨੂੰ ਪਛਾਣੇ ਹੀ ਨਾਂ।
no conocería a nadie más que al Único Señor.(2)
qau dyvwnw jwxIAY jw eykw kwr kmwie ]
tau dhevaanaa jaaneeaai jaa ekaa kaar kamai ||
He alone is known to be insane, if he works for the One Lord.
ਕੇਵਲ ਤਾਂ ਹੀ ਉਹ ਪਗਲਾ ਜਾਣਿਆਂ ਜਾਂਦਾ ਹੈ, ਜੇਕਰ ਉਹ ਇਕ ਸੁਆਮੀ ਦੀ ਹੀ ਟਹਿਲ ਸੇਵਾ ਕਰਦਾ ਹੈ,
Sirvo sólo al Único Maestro
hukmu pCwxY Ksm kw dUjI Avr isAwxp kwie ]3]
hukam pachhaanai khasam kaa dhoojee avar siaanap kai ||3||
Recognizing the Hukam, the Command of his Lord and Master, what other cleverness is there? ||3||
ਅਤੇ ਆਪਣੇ ਸੁਆਮੀ ਦੇ ਫ਼ੁਰਮਾਨ ਨੂੰ ਅਨੁਭਵ ਕਰਦਾ ਹੈ। ਹੋਰ ਕਾਹਦੇ ਵਿੱਚ ਅਕਲਮੰਦੀ ਹੈ?
y realizo sólo Su Voluntad y no conozco ninguna otra Sabiduría.(3)
qau dyvwnw jwxIAY jw swihb Dry ipAwru ]
tau dhevaanaa jaaneeaai jaa saahib dhare piaar ||
He alone is known to be insane, when he falls in love with his Lord and Master.
ਕੇਵਲ ਤਾਂ ਹੀ ਉਹ ਪਗਲਾ ਜਾਣਿਆ ਜਾਂਦਾ ਹੈ, ਜਦ ਉਹ ਇਕ ਸਾਹਿਬ ਨਾਲ ਪ੍ਰੇਮ ਪਾਉਂਦਾ ਹੈ,
Loco en verdad es aquél que aprecia el Amor del Maestro con una mente sencilla,
mMdw jwxY Awp kau Avru Blw sMswru ]4]7]
ma(n)dhaa jaanai aap kau avar bhalaa sa(n)saar ||4||7||
He sees himself as bad, and all the rest of the world as good. ||4||7||
ਅਤੇ ਆਪਣੇ ਆਪ ਨੂੰ ਮਾੜਾ ਜਾਣਦਾ ਹੈ ਅਤੇ ਹੋਰ ਜਹਾਨ ਨੂੰ ਚੰਗਾ।
se siente humilde y a todos los demás los considera bendecidos y buenos.(4-7)
mwrU mhlw 1 ]
maaroo mahalaa pehilaa ||
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
Maru, Mejl Guru Nanak, Primer Canal Divino.
iehu Dnu srb rihAw BrpUir ]
eih dhan sarab rahiaa bharapoor ||
This wealth is all-pervading, permeating all.
ਸਾਹਿਬ ਦੇ ਨਾਮ ਦੀ ਇਹ ਦੌਲਤ ਸਾਰਿਆਂ ਅੰਦਰ ਪਰੀਪੂਰਨ ਹੈ।
Todos están llenos de las Riquezas del Nombre del Señor,
mnmuK iPrih is jwxih dUir ]1]
manmukh fireh s jaaneh dhoor ||1||
The self-willed manmukh wanders around, thinking that it is far away. ||1||
ਮਨ-ਮੱਤੀ ਪੁਰਖ ਇਸ ਨੂੰ ਦੁਰੇਡੇ ਜਾਣਦਾ ਹੈ, ਇਸ ਲਈ ਉਹ ਐਧਰ ਓਧਰ ਭਟਕਦਾ ਫਿਰਦਾ ਹੈ।
pero el arrogante Manmukj vaga por todos lados, pensando que Él está muy lejos.(1)
so Dnu vKru nwmu irdY hmwrY ]
so dhan vakhar naam ridhai hamaarai ||
That commodity, the wealth of the Naam, is within my heart.
ਸੁਆਮੀ ਦੇ ਨਾਮ ਦੇ ਪਦਾਰਥ ਦਾ ਐਸਾ ਸੌਦਾਂ ਸੂਤ ਮੇਰੇ ਹਿਰਦੇ ਅੰਦਰ ਹੈ।
Las Riquezas del Nombre del Señor las atesoro en mi corazón.
ijsu qU dyih iqsY insqwrY ]1] rhwau ]
jis too dheh tisai nisataarai ||1|| rahaau ||
Whoever You bless with it, is emancipated. ||1||Pause||
ਜਿਸ ਕਿਸੇ ਨੂੰ ਤੂੰ ਇਹ ਬਖ਼ਸ਼ਦਾ ਹੈਂ ਉਸ ਦਾ ਇਹ ਪਾਰ ਉਤਾਰਾ ਕਰ ਦਿੰਦਾ ਹੈ। ਠਹਿਰਾਉ।
Oh Señor, a quien sea que calmas con esas Riquezas, logra la total Plenitud.(1-Pausa)
n iehu Dnu jlY n qskru lY jwie ]
n ih dhan jalai na tasakar lai jai ||
This wealth does not burn; it cannot be stolen by a thief.
ਇਸ ਪਦਾਰਥ ਨੂੰ ਅੱਗ ਨਹੀਂ ਲਗਦੀ, ਨਾਂ ਹੀ ਚੋਰ ਇਸ ਨੂੰ ਲੈ ਜਾ ਸਕਦਾ ਹੈ।
Estas Riquezas no se queman, ni pueden ser robadas,
n iehu Dnu fUbY n iesu Dn kau imlY sjwie ]2]
n ih dhan ddoobai na is dhan kau milai sajai ||2||
This wealth does not drown, and its owner is never punished. ||2||
ਇਹ ਦੌਲਤ ਡੁਬਦੀ ਨਹੀਂ, ਨਾਂ ਹੀ ਇਸ ਦੇ ਮਾਲਕ ਨੂੰ ਸਜ਼ਾ ਮਿਲਦੀ ਹੈ।
ni ahogadas, confiscadas o apropiadas.(2)
iesu Dn kI dyKhu vifAweI ]
eis dhan kee dhekhahu vaddiaaiee ||
Gaze upon the glorious greatness of this wealth,
ਤੂੰ ਇਸ ਦੌਲਤ ਦੀ ਵਿਸ਼ਾਲਤਾ ਵੇਖ,
Tal es la Gloria de estas Riquezas,
shjy mwqy Anidnu jweI ]3]
sahaje maate anadhin jaiee ||3||
and your nights and days will pass, imbued with celestial peace. ||3||
ਕਿ ਬੰਦੇ ਦੇ ਦਿਨ ਰਾਤ ਅਡੋਲਤਾ ਨਾਲ ਰੰਗੀਜੇ ਹੋਏ ਬੀਤਦੇ ਹਨ।
que uno está siempre imbuido en el Equilibrio. (3)
iek bwq AnUp sunhu nr BweI ]
eik baat anoop sunahu nar bhaiee ||
Listen to this incomparably beautiful story, O my brothers, O Siblings of Destiny.
ਤੂੰ ਇੱਕ ਸੋਹਣੀ ਗੱਲ ਸੁਣ, ਹੇ ਇਨਸਾਨ! ਮੇਰੇ ਵੀਰ।
Escucha esto que es lo más maravilloso,
iesu Dn ibnu khhu iknY prm giq pweI ]4]
eis dhan bin kahahu kinai param gat paiee ||4||
Tell me, without this wealth, who has ever obtained the supreme status? ||4||
ਦਸ, ਇਸ ਦੌਲਤ ਦੇ ਬਾਝੋਂ ਕਦੋਂ ਕਿਸੇ ਨੂੰ ਮਹਾਨ ਮੁਕਤੀ ਪਰਾਪਤ ਹੋਈ ਹੈ।
oh amigo, nadie ha sido redimido, si no ha recibido las Riquezas del Señor.(4)
Bxiq nwnku AkQ kI kQw suxwey ]
bhanat naanak akath kee kathaa sunaae ||
Nanak humbly prays, I proclaim the Unspoken Speech of the Lord.
ਗੁਰੂ ਜੀ ਆਖਦੇ ਹਨ: "ਮੈਂ ਅਕਹਿ ਸੁਆਮੀ ਦੀ ਕਥਾਵਾਰਤਾ ਉਚਾਰਨ ਕਰਦਾ ਹਾਂ।"
Dice Nanak, recito el Evangelio Irrecitable de mi Señor,
siqguru imlY q iehu Dnu pwey ]5]8]
satigur milai ta ih dhan paae ||5||8||
If one meets the True Guru, then this wealth is obtained. ||5||8||
ਜੇਕਰ ਇਨਸਾਨ ਸੱਚੇ ਗੁਰਾਂ ਨੂੰ ਮਿਲ ਪਵੇ, ਕੇਵਲ ਤਦ ਹੀ ਉਸ ਨੂੰ ਇਹ ਦੌਲਤ ਪਰਾਪਤ ਹੁੰਦੀ ਹੈ।
sólo si uno se encuentra con el Verdadero Guru, logra obtener las Riquezas de Dios. (5-8)
mwrU mhlw 1 ]
maaroo mahalaa pehilaa ||
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
Maru, Mejl Guru Nanak, Primer Canal Divino.
sUr sru sois lY som sru poiK lY jugiq kir mrqu su snbMDu kIjY ]
soor sar sos lai som sar pokh lai jugat kar maratu su sanaba(n)dh keejai ||
Heat up the sun energy of the right nostril, and cool down the moon energy of the left nostril; practicing this breath-control, bring them into perfect balance.
ਤੂੰ ਆਪਣੀ ਤੱਤੀ ਤਬੀਅਤ ਨੂੰ ਸਾੜ ਸੁੱਟ ਅਤੇ ਆਪਣੀ ਸੀਤਲ ਅਤੇ ਸ਼ਾਂਤ ਸੁਭਾਵ ਦੀ ਪ੍ਰਵਰਸ਼ ਕਰ। ਤੂੰ ਆਪਣੇ ਜੀਵਨ-ਸੁਆਸ ਨੂੰ ਠੀਕ ਰਾਹੇ ਪਾ ਅਤੇ ਆਪਣੇ ਸੁਆਮੀ ਨਾਲ ਸ੍ਰੇਸ਼ਟ ਸੰਬੰਧ ਕਾਇਮ ਕਰ।
Quema la esencia de la pasión y refuerza los atributos de la Verdad, esto en verdad es la inhalación y la exhalación de la respiración vital, y deja que la Calma sea el sostén de la respiración.
mIn kI cpl isau jugiq mnu rwKIAY aufY nh hMsu nh kMDu CIjY ]1]
meen kee chapal siau jugat man raakheeaai uddai neh ha(n)s neh ka(n)dh chheejai ||1||
In this way, the fickle fish of the mind will be held steady; the swan-soul shall not fly away, and the body-wall will not crumble. ||1||
ਇਸ ਤਰੀਕੇ ਨਾਲ ਤੇਰਾ ਮੱਛੀ ਵਰਗਾ ਚੰਚਲ ਮਨੂਆ ਅਸਥਿਰ ਹੋ ਜਾਵੇਗਾ ਤੇ ਤੇਰੀ ਆਤਮਾ-ਰਾਜਹੰਸ, ਉਡਾਰੀ ਮਾਰ, ਤੇਰੇ ਪ੍ਰਭੂ ਕੋਲੋਂ ਦੂਰ ਨਹੀਂ ਜਾਵੇਗੀ ਅਤੇ ਤੇਰੀ ਦੇਹ-ਦੀਵਾਰ ਬੇਫ਼ਾਇਦਾ ਨਾਸ ਨਹੀਂ ਹੋਵੇਗੀ।
Sí, es a través del Equilibrio que la mente, mercurial como el pez, se mantiene, y el Alma Cisne no se va, ni se desvanecen las paredes del cuerpo.(1)
mUVy kwiecy Brim Bulw ]
mooRe kaiche bharam bhulaa ||
You fool, why are you deluded by doubt?
ਹੇ ਮੂਰਖ! ਤੂੰ ਕਿਉਂ ਸੰਦੇਹ ਅੰਦਰ ਕੁਰਾਹੇ ਪਿਆ ਹੋਇਆ ਹੈ?
Oh ignorante, ¿por qué te pierdes entre dudas?
nh cIinAw prmwnµdu bYrwgI ]1] rhwau ]
neh cheeniaa paramaana(n)dh bairaagee ||1|| rahaau ||
You do not remember the detached Lord of supreme bliss. ||1||Pause||
ਤੂੰ ਪਰਮ ਅਨੰਦ ਸਰੂਪ, ਆਪਣੇ ਨਿਰਲੇਪ ਪ੍ਰਭੂ ਦਾ ਸਿਮਰਨ (ਕਿਉਂ) ਨਹੀਂ ਕਰਦਾ। ਠਹਿਰਾਉ।
¿Por qué no concibes al Señor Desapegado y de Supremo Éxtasis?(1-Pausa)
Ajr ghu jwir lY Amr ghu mwir lY BRwiq qij Coif qau Aipau pIjY ]
ajar gahu jaar lai amar gahu maar lai bhraat taj chhodd tau apiau peejai ||
Seize and burn the unbearable; seize and kill the imperishable; leave behind your doubts, and then, you shall drink in the Nectar.
ਤੂੰ ਆਪਣੀ ਅਸਹ ਮੰਦ-ਵਾਸ਼ਨਾ ਨੂੰ ਫੜ ਕੇ ਸਾੜ ਸੁੱਟ, ਆਪਣੇ ਅਬਿਨਾਸ਼ੀ ਮਨੂੰਏ ਨੂੰ ਫੜ ਕੇ ਕਾਬੂ ਕਰ ਅਤੇ ਆਪਣੇ ਸ਼ਕ-ਸ਼ੁਭੇ ਨੂੰ ਛੱਡ ਦੇ, ਤਦ ਹੀ ਤੂੰ ਲਾਮ-ਅੰਮ੍ਰਿਤ ਨੂੰ ਪੀਵੇਂਗਾ।
Toma y quema la carga intolerable de Maya, controla para ello a la inquieta mente, calma sus deseos y abandonando tu duda, bebe del Néctar del Nombre del Señor.
mIn kI cpl isau jugiq mnu rwKIAY aufY nh hMsu nh kMDu CIjY ]2]
meen kee chapal siau jugat man raakheeaai uddai neh ha(n)s neh ka(n)dh chheejai ||2||
In this way, the fickle fish of the mind will be held steady; the swan-soul shall not fly away, and the body-wall shall not crumble. ||2||
ਇਸ ਤਰ੍ਹਾਂ ਦੇ ਨਾਲ ਤੇਰਾ ਮੱਛੀ ਵਰਗਾ ਚੰਚਲ ਮਨੂਆ ਅਸਥਿਰ ਹੋ ਜਾਵੇਗਾ ਤੇ ਤੇਰੀ ਆਤਮਾ (ਰਾਜਹੰਸ) ਉਡਾਰੀ ਮਾਰ ਤੇਰੇ ਪ੍ਰਭੂ ਕੋਲੋਂ ਦੂਰ ਨਹੀਂ ਜਾਵੇਗੀ ਅਤੇ ਤੇਰੀ ਦੇਹ ਦੀ ਦੀਦਾਰ ਬੇਫ਼ਾਇਦਾ ਨਾਸ ਨਹੀਂ ਹੋਵੇਗੀ।
Sí, es a través del Equilibrio que la mente, mercurial como el pez, es sostenida, y el Alma Cisne no se va, ni se desvanecen las paredes del cuerpo.(2)