slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਿਸ਼ਾਹੀ।
Shlok, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਿਸ਼ਾਹੀ।
Shlok, Mejl Guru Aryan, Quinto Canal Divino.
pRym ptolw qY sih idqw Fkx kU piq myrI ]
prem paTolaa tai seh dhitaa ddakan koo pat meree ||
O Husband Lord, You have given me the silk gown of Your Love to cover and protect my honor.
ਤੂੰ, ਹੇ ਕੰਤ! ਮੇਰੀ ਇੱਜ਼ਤ-ਆਬਰੂ ਬਚਾਉਣ ਲਈ ਮੈਨੂੰ ਆਪਣੀ ਪ੍ਰੀਤ ਦਾ ਰੇਸ਼ਮੀ ਪੁਸ਼ਾਕਾ ਬਖਸ਼ਿਆ ਹੈ।
Oh Señor Esposo, me has bendecido con la ropa de seda del Amor para cubrir mi vergüenza,
dwnw bInw sweI mYfw nwnk swr n jwxw qyrI ]1]
dhaanaa beenaa saiee maiddaa naanak saar na jaanaa teree ||1||
You are all-wise and all-knowing, O my Master; Nanak: I have not appreciated Your value, Lord. ||1||
ਤੂੰ ਹੇ ਮੇਰੇ ਮਾਲਕ! ਸਿਆਣਾ ਅਤੇ ਪ੍ਰਬੀਨ ਹੈ। ਨਾਨਕ, ਮੈਂ ਤੇਰੀ ਕਦਰ ਨੂੰ ਨਹੀਂ ਜਾਣਦਾ।
pues, oh Señor, eres Todo Sabio y no hemos apreciado Tu Valor. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
qYfY ismrix hBu ikCu lDmu ibKmu n ifTmu koeI ]
taiddai simaran habh kichh ladham bikham na ddiTham koiee ||
By Your meditative remembrance, I have found everything; nothing seems difficult to me.
ਤੇਰੀ ਬੰਦਗੀ ਦੁਆਰਾ ਮੈਨੂੰ ਸਾਰਾ ਕੁਝ ਲੱਭ ਪਿਆ ਹੈ ਅਤੇ ਮੈਨੂੰ ਕੋਈ ਔਕੜ ਪੇਸ਼ ਨਹੀਂ ਆਈ।
Contemplándote, oh Señor, obtengo todo y no tengo que cargar con ninguna pena.
ijsu piq rKY scw swihbu nwnk myit n skY koeI ]2]
jis pat rakhai sachaa saahib naanak meT na sakai koiee ||2||
One whose honor the True Lord Master has preserved - O Nanak, no one can dishonor him. ||2||
ਨਾਨਕ, ਜਿਸ ਦੀ ਪੱਤ ਆਬਰੂ ਸੱਚਾ ਸੁਆਮੀ ਬਚਾਉਂਦਾ ਹੈ, ਉਸ ਨੂੰ ਕੋਈ ਬੇਇੱਜ਼ਤ ਨਹੀਂ ਕਰ ਸਕਦਾ।
Nadie puede humillar el honor de aquél a quien Tú proteges,. (2)
pauVI ]
pauRee ||
Pauree:
ਪਉੜੀ।
Pauri
hovY suKu Gxw diX iDAwieAY ]
hovai sukh ghanaa dhay dhiaaiaai ||
Meditating on the Lord, there comes a great peace.
ਸਾਹਿਬ ਦਾ ਸਿਮਰਨ ਕਰਨ ਦੁਅਰਾ ਇਨਸਾਨ ਨੂੰ ਭਾਰਾ ਆਰਾਮ ਮਿਲਦਾ ਹੈ।
Es meditando en nuestro Único Señor que vivimos en Éxtasis;
vM\Y rogw Gwix hir gux gwieAY ]
va(n)n(j)ai rogaa ghaan har gun gaiaai ||
Multitudes of illnesses vanish, singing the Glorious Praises of the Lord.
ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਦੁੱਖ ਦੇ ਸਮੁਦਾਇ ਅਲੋਪ ਹੋ ਜਾਂਦੇ ਹਨ।
cantando Su Alabanza, todas nuestras aflicciones son disipadas.
AMdir vrqY TwiF pRiB iciq AwieAY ]
a(n)dhar varatai Thaadd prabh chit aaiaai ||
Utter peace pervades within, when God comes to mind.
ਸਾਹਿਬ ਦਾ ਸਿਮਰਨ ਕਰਨ ਦੁਆਰਾ, ਅੰਦਰਵਾਰ ਠੰਢ-ਚੈਨ ਵਰਤ ਜਾਂਦੀ ਹੈ।
En nuestro interior hay Paz cuando alabamos al Señor;
pUrn hovY Aws nwie mMin vswieAY ]
pooran hovai aas nai ma(n)n vasaiaai ||
One's hopes are fulfilled, when one's mind is filled with the Name.
ਨਾਮ ਨੂੰ ਅੰਤਸ਼ ਕਰਨ ਟਿਕਾਉਣ ਦੁਆਰਾ ਉਮੈਦ ਪੂਰੀ ਹੋ ਜਾਂਦੀ ਹੈ।
nuestras esperanzas son realizadas enalteciendo el Nombre del Señor en la mente.
koie n lgY ibGnu Awpu gvwieAY ]
koi na lagai bighan aap gavaiaai ||
No obstacles stand in the way, when one eliminates his self-conceit.
ਆਦਮੀ ਨੂੰ ਕੋਈ ਔਕੜ ਨਹੀਂ ਵਿਆਪਦੀ, ਜੇਕਰ ਉਹ ਆਪਣੀ ਸਵੈ-ਹੰਗਤਾ ਮੇਟ ਦੇਵੇ।
Relajando nuestro ser, todos los obstáculos son vencidos
igAwn pdwrQu miq gur qy pwieAY ]
giaan padhaarath mat gur te paiaai ||
The intellect attains the blessing of spiritual wisdom from the Guru.
ਬ੍ਰਹਿਮ-ਬੋਧ ਦਾ ਧਨ, ਪਦਾਰਥ ਤੇ ਬੁੱਧੀ ਮਨ ਨੂੰ ਗੁਰਾਂ ਪਾਸੋਂ ਪ੍ਰਾਪਤ ਹੁੰਦੇ ਹਨ।
y así nuestra mente recibe la Sabiduría Maravillosa del Guru.
iqin pwey sBy Qok ijsu Awip idvwieAY ]
tin paae sabhe thok jis aap dhivaiaai ||
He receives everything, unto whom the Lord Himself gives.
ਜਿਸ ਨੂੰ ਪ੍ਰਭੂ ਖੁਦ ਦਿੰਦਾ ਹੈ, ਉਹ ਸਾਰੀਆਂ ਸ਼ੈਆਂ ਪਾ ਲੈਂਦਾ ਹੈ।
Aquél a quien el Señor Mismo bendice, recibe todo esto,
qUM sBnw kw Ksmu sB qyrI CwieAY ]8]
too(n) sabhanaa kaa khasam sabh teree chhaiaai ||8||
You are the Lord and Master of all; all are under Your Protection. ||8||
ਤੂੰ ਸਾਰਿਆਂ ਦਾ ਮਾਲਕ ਹੈ। ਸਮੂਹ ਤੇਰੀ ਪਨਾਹ ਥੱਲੇ ਹਨ।
pues Él es el Maestro de todo y es nuestro Único Santuario. (8)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਿਸ਼ਾਹੀ।
Shlok, Mejl Guru Aryan, Quinto Canal Divino.
ndI qrMdVI mYfw Koju n KuMBY mMiJ muhbiq qyrI ]
nadhee tara(n)dhaRee maiddaa khoj na khu(n)bhai ma(n)jh muhabat teree ||
Crossing the stream, my foot does not get stuck - I am filled with love for You.
ਸੰਸਾਰੀ ਰੂਪੀ ਨਾਲਾ ਪਾਰ ਕਰਦਿਆਂ ਹੋਇਆ ਮੇਰਾ ਪੈਰ ਨਹੀਂ ਖੁਭਦਾ, ਕਿਉਂਕਿ ਮੇਰੀ ਤੇਰੇ ਨਾਲ ਪ੍ਰੀਤ ਹੈ।
Soy transportado a través del mar de la existencia y mi mente no se atasca en el lodo,
qau sh crxI mYfw hIAVw sIqmu hir nwnk qulhw byVI ]1]
tau seh charanee maiddaa heeaRaa seetam har naanak tulahaa beRee ||1||
O Lord, my heart is attached to Your Feet; the Lord is Nanak's raft and boat. ||1||
ਤੇਰੇ ਪੈਰਾਂ ਨਾਲ, ਹੇ ਕੰਮ ਮੇਰੀ ਆਤਮਾ ਸੀਤੀ ਹੋਈ ਹੈ। ਨਾਨਕ ਤੁਲਹੜਾ ਤੇ ਨਉਕਾ ਵਾਹਿਗੁਰੂ ਹੀ ਹੈ।
pues en mi interior está Tu Amor. A Tus Pies, oh Señor, mi corazón se ha entonado, pues sólo Tú eres mi barco y mi balsa. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
ijn@w idsMdiVAw durmiq vM\Y imqR AswfVy syeI ]
jin(h)aa dhisa(n)dhaRiaa dhuramat va(n)n(j)ai mitr asaaddaRe seiee ||
The sight of them banishes my evil-mindedness; they are my only true friends.
ਜਿਨ੍ਹਾਂ ਦੇ ਵੇਖਣ ਨਾਲ ਮੇਰੀ ਖੋਟੀ ਮਤ ਦੂਰ ਹੋ ਜਾਂਦੀ ਹੈ, ਉਹੀ ਮੇਰੇ ਦੋਸਤ ਹਨ।
Dice Nanak, viendo a los Sirvientes del Guru la maldad de mi mente es borrada; sólo ellos son mis amigos.
hau FUFydI jgu sbwieAw jn nwnk ivrly kyeI ]2]
hau ddooddedhee jag sabaiaa jan naanak virale keiee ||2||
I have searched the whole world; O servant Nanak, how rare are such persons! ||2||
ਮੈਂ ਸਾਰਾ ਜਹਾਨ ਲੱਭ ਲਿਆ ਹੈ। ਹੇ ਨਫਰ ਨਾਨਕ! ਬਹੁਤ ਹੀ ਥੋੜੇ ਹਨ ਐਸੇ ਪੁਰਸ਼।
He buscado en el mundo entero y es difícil encontrar a alguien así. (2)
pauVI ]
pauRee ||
Pauree:
ਪਉੜੀ।
Pauri
AwvY swihbu iciq qyirAw Bgqw ifiTAw ]
aavai saahib chit teriaa bhagataa ddiThiaa ||
You come to mind, O Lord and Master, when I behold Your devotees.
ਤੂੰ, ਹੇ ਸੁਆਮੀ! ਮੇਰੇ ਮਨ ਅੰਦਰ ਪ੍ਰਵੇਸ਼ ਕਰ ਜਾਂਦ ਹੈ, ਜਦ ਮੈਂ ਤੇਰਿਆਂ ਸਾਧੂਆਂ ਨੂੰ ਵੇਖਦਾ ਹਾਂ।
Cuando veo a Tus Devotos, oh Señor, Tú vienes a mi mente.
mn kI ktIAY mYlu swDsMig vuiTAw ]
man kee kaTeeaai mail saadhasa(n)g vuThiaa ||
The filth of my mind is removed, when I dwell in the Saadh Sangat, the Company of the Holy.
ਸਤਿ ਸੰਗਤ ਅੰਦਰ ਵੱਸਣ ਦੁਆਰਾ ਚਿੱਤ ਦੀ ਮਲੀਣਤਾ ਦੂਰ ਹੋ ਜਾਂਦੀ ਹੈ।
Cuando vivo con Tus Santos,
jnm mrx Bau ktIAY jn kw sbdu jip ]
janam maran bhau kaTeeaai jan kaa sabadh jap ||
The fear of birth and death is dispelled, meditating on the Word of His humble servant.
ਉਸ ਦੇ ਗੋਲੇ ਦੇ ਉਪਦੇਸ਼ ਨੂੰ ਕਮਾਉਣ ਦੁਆਰਾ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ।
la mugre de mi mente desaparece y el miedo del nacimiento y de la muerte se disipa.
bMDn Kolin@ sMq dUq siB jwih Cip ]
ba(n)dhan kholani(h) sa(n)t dhoot sabh jaeh chhap ||
The Saints untie the bonds, and all the demons are dispelled.
ਸਾਧੂ ਜੂੜ ਵੱਢ ਸੁੱਟਦੇ ਹਨ ਅਤੇ ਭੂਤ ਸਾਰੇ ਅਲੋਪ ਹੋ ਜਾਂਦੇ ਹਨ।
Soy instruido en Tu Palabra.
iqsu isau lwiein@ rMgu ijs dI sB DwrIAw ]
tis siau laini(h) ra(n)g jis dhee sabh dhaareeaa ||
They inspire us to love Him, the One who established the entire universe.
ਸੰਤ ਉਸ ਨਾਲ ਸਾਡਾ ਪਿਆਰ ਪਾਉਂਦੇ ਹਨ, ਜਿਸ ਨੇ ਸਾਰਾ ਆਲਮ ਅਸਥਾਪਨ ਕੀਤਾ ਹੈ।
Mis amarras son aflojadas y los enemigos que habitan en mí se esconden de pura vergüenza.
aUcI hUM aUcw Qwnu Agm ApwrIAw ]
uoochee hoo(n) uoochaa thaan agam apaareeaa ||
The seat of the inaccessible and infinite Lord is the highest of the high.
ਉਚੇ ਤੋਂ ਉਚਾ ਹੈ ਆਸਣ, ਪਹੁੰਚ ਤੋਂ ਪਰੇ ਬੇਅੰਤ ਸਾਹਿਬ ਦਾ।
Los Santos nos hacen amar al Uno que apoya a todos, al Uno Cuyo Aposento es lo más elevado, al Uno Insondable e Infinito.
rYix idnsu kr joiV swis swis iDAweIAY ]
rain dhinas kar joR saas saas dhiaaieeaai ||
Night and day, with your palms pressed together, with each and every breath, meditate on Him.
ਹੱਥ ਬੰਨ੍ਹ ਕੇ, ਰਾਤ੍ਰੀ ਦਿਹੁੰ ਆਪਣੇ ਹਰ ਸੁਆਸ ਨਾਲ ਤੂੰ ਉਸ ਦਾ ਸਿਮਰਨ ਕਰ।
Con mis palmas juntas, le rezo siempre a Él; noche y día lo hago y con cada respiración.
jw Awpy hoie dieAwlu qW Bgq sMgu pweIAY ]9]
jaa aape hoi dhiaal taa(n) bhagat sa(n)g paieeaai ||9||
When the Lord Himself becomes merciful, then we attain the Society of His devotees. ||9||
ਜਦ ਮਾਲਕ ਖੁਦ ਮਿਹਰਬਾਨ ਹੁੰਦਾ ਹੈ, ਤਦ ਹੀ ਅਨੁਰਾਗੀਆਂ (ਭਗਤਾਂ) ਦੀ ਸੰਗਤ ਪ੍ਰਾਪਤ ਹੁੰਦੀ ਹੈ।
Sólo nos encontramos con la Sociedad de los Santos cuando el Señor Mismo nos bendice con ella. (9)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਿਸ਼ਾਹੀ।
Shlok, Mejl Guru Aryan, Quinto Canal Divino.
bwir ivfwnVY huMms DuMms kUkw peIAw rwhI ]
baar viddaanaRai hu(n)mas dhu(n)mas kookaa pieeaa raahee ||
In this wondrous forest of the world, there is chaos and confusion; shrieks emanate from the highways.
ਇਸ ਅਦਭੁੱਤ ਜਗਤ ਜੰਗਲ ਅੰਦਰ ਸ਼ੋਰ-ਸ਼ਰਾਬਾ ਤੇ ਰਾਮ ਰੌਲਾ ਹੈ ਅਤੇ ਚੀਕ ਚਿਹਾੜਾ ਰਸਤਿਆਂ ਵਿੱਚ ਗੂੰਜ ਰਿਹਾ ਹਾਂ।
En los maravillosos bosques del mundo hay gran tumulto y también hay confusión cuando se anda por los senderos.
qau sh syqI lgVI forI nwnk And syqI bnu gwhI ]1]
tau seh setee lagaRee ddoree naanak anadh setee ban gaahee ||1||
I am in love with You, O my Husband Lord; O Nanak, I cross the jungle joyfully. ||1||
ਤੇਰੇ ਨਾਲ, ਹੇ ਮਰੇ ਕੰਤ! ਮੈਂ ਪ੍ਰੀਤ ਅੰਦਰ ਜੁੜਿਆ ਹੋਇਆ ਹਾਂ, ਇਸ ਲਈ ਮੈਂ ਖੁਸ਼ੀ ਨਾਲ ਜੰਗਲ ਨੂੰ ਪਾਰ ਕਰ ਰਿਹਾ ਹਾਂ।
Pero como yo estoy entonado en mi Señor, camino por el bosque envuelto en Dicha. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
scI bYsk iqn@w sMig ijn sMig jpIAY nwau ]
sachee baisak tin(h)aa sa(n)g jin sa(n)g japeeaai naau ||
The true society is the company of those who meditate on the Name of the Lord.
ਸੱਚੀ ਹੈ ਸੰਗਤ ਉਨ੍ਹਾਂ ਦੀ, ਜਿਨ੍ਹਾਂ ਦੇ ਮੇਲ-ਮਿਲਾਪ ਅੰਦਰ ਨਾਮ ਸਿਮਰਿਆ ਜਾਂਦਾ ਹੈ।
La verdadera relación es aquélla en la que uno contempla el Nombre del Señor.
iqn@ sMig sMgu n kIceI nwnk ijnw Awpxw suAwau ]2]
tin(h) sa(n)g sa(n)g na keechiee naanak jinaa aapanaa suaau ||2||
Do not associate with those, O Nanak, who look out only for their own interests. ||2||
ਨਾਨਕ ਉਨ੍ਹਾਂ ਨਾਲ ਉਠਕ ਬੈਠਕ ਦਾ ਰੱਖ, ਜਿਨ੍ਹਾਂ ਦਾ ਕੋਈ ਆਪਣਾ ਜਾਤੀ ਮਤਲਬ ਹੈ।
Así que no busques la sociedad de aquéllos que permanecen concentrados en sí mismos. (2)
pauVI ]
pauRee ||
Pauree:
ਪਉੜੀ।
Pauri
sw vylw prvwxu ijqu siqguru ByitAw ]
saa velaa paravaan jit satigur bheTiaa ||
Approved is that time, when one meets the True Guru.
ਉਹ ਸਮਾਂ ਕਬੂਲ ਪੈ ਜਾਂਦਾ ਹਾਂ, ਜਦ ਇਨਸਾਨ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ।
Uno es aprobado en el momento en que encuentra al Verdadero Guru
hoAw swDU sMgu iPir dUK n qyitAw ]
hoaa saadhoo sa(n)g fir dhookh na teTiaa ||
Joining the Saadh Sangat, the Company of the Holy, he does not suffer pain again.
ਜੇਕਰ ਬੰਦਾ ਸਤਿ ਸੰਗਤ ਨਾਲ ਜੁੜ ਜਾਵੇ, ਤਦ ਉਹ ਦੁੱਖ ਦਰਦ ਦੇ ਟੇਟੇ ਨਹੀਂ ਚੜ੍ਹਦਾ।
y se une a la Sociedad de los Santos. Entonces las aflicciones se acaban,
pwieAw inhclu Qwnu iPir griB n lyitAw ]
paiaa nihachal thaan fir garabh na leTiaa ||
When he attains the eternal place, he does not have to enter the womb again.
ਜੇਕਰ ਇਨਸਾਨ ਅਮਰ ਅਸਥਾਨ ਨੂੰ ਪਾ ਲਵੇ, ਉਹ ਮੁੜ ਕੇ ਮਾਤਾ ਦੇ ਪੇਟ ਵਿੱਚ ਨਹੀਂ ਪੈਂਦਾ।
uno alcanza el Recinto Eterno, y no es puesto en el vientre otra vez;
ndrI AwieAw ieku sgl bRhmyitAw ]
nadharee aaiaa ik sagal brahameTiaa ||
He comes to see the One God everywhere.
ਉਹ ਅਦੁੱਤੀ ਸੁਆਮੀ ਨੂੰ ਸਾਰੀ ਥਾਂਈਂ ਵੇਖਦਾ ਹਾਂ।
es entonado en la Quintaesencia de la Sabiduría y la mente es dominada para concentrarse en ella.
qqu igAwnu lwie iDAwnu idRsit smyitAw ]
tat giaan lai dhiaan dhirasaT sameTiaa ||
He focuses his meditation on the essence of spiritual wisdom, and withdraws his attention from other sights.
ਹੋਰਨਾਂ ਨਜਾਰਿਆਂ ਤੋਂ ਪਿੱਛੇ ਹੱਟ ਕੇ, ਉਹ ਆਪਣੀ ਬਿਰਤੀ ਯਥਾਰਥ ਬ੍ਰਹਿਮ-ਬੋਧ ਨਾਲ ਜੋੜਦਾ ਹਾਂ।
Cuando uno recita, esa recitación es el Nombre del Señor.
sBo jpIAY jwpu ij muKhu bolyitAw ]
sabho japeeaai jaap j mukhahu boleTiaa ||
All chants are chanted by one who chants them with his mouth.
ਸਾਰੇ ਪਾਠ ਉਸ ਨੇ ਪੜ੍ਹ ਲਏ ਹਨ, ਜੋ ਆਪਣੇ ਮੂੰਹ ਨਾਲ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ।
Realizando la Voluntad del Señor uno es redimido y bendecido con el Éxtasis.
hukmy buiJ inhwlu suiK suKyitAw ]
hukame bujh nihaal sukh sukheTiaa ||
Realizing the Hukam of the Lord's Command, he becomes happy, and he is filled with peace and tranquility.
ਵਾਹਿਗੁਰੂ ਦੀ ਰਜ਼ਾ ਨੂੰ ਸਮਝ ਕੇ, ਆਦਮੀ ਪ੍ਰਸੰਨ ਜੋ ਜਾਂਦਾ ਹੈ ਅਤੇ ਆਰਾਮ ਤੇ ਠੰਢ-ਚੈਨ ਨਾਲ ਪਰੀਪੂਰਨ ਥੀ ਵੰਦਾ ਹੈ।
Sí, probando todas las monedas, el Señor escoge a las verdaderas
priK KjwnY pwey sy bhuiV n KoitAw ]10]
parakh khajaanai paae se bahuR na khoTiaa ||10||
Those who are assayed, and placed in the Lord's treasury, are not declared counterfeit again. ||10||
ਜੋ ਜਾਂਚ-ਪੜਤਾਲ ਕਰ ਕੇ ਭੰਡਾਰੇ ਵਿੱਚ ਪਾ ਦਿੱਤੇ ਜਾਂਦੇ ਹਨ, ਉਹ ਮੁੜ ਕੇ ਖੋਟੇ ਸਿੱਕੇ ਕਰਾਰ ਨਹੀਂ ਦਿੱਤੇ ਜਾਂਦੇ।
para ponerlas en Su Tesoro, y nunca más se vuelven falsas. (10)
sloku mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਿਸ਼ਾਹੀ।
Shlok, Mejl Guru Aryan, Quinto Canal Divino.
ivCohy jMbUr Kvy n vM\in gwKVy ]
vichhohe ja(n)boor khave na va(n)n(j)n gaakhaRe ||
The pincers of separation are so painful to endure.
ਵਿਛੋੜੇ ਦੇ ਮੋਚਣੇ ਸਹਾਰਨੇ ਮੁਸ਼ਕਲ ਹਨ,
Las punzadas de la separación me torturan y son muy difíciles de sobrellevar,
jy so DxI imlµin nwnk suK sMbUh scu ]1]
je so dhanee mila(n)n naanak sukh sa(n)booh sach ||1||
If only the Master would come to meet me! O Nanak, I would then obtain all the true comforts. ||1||
ਜੇਕਰ ਉਹ ਮਾਲਕ ਮੈਨੂੰ ਮਿਲ ਪਵੇ, ਤਦ, ਹੇ ਨਾਨਕ! ਮੈਂ ਸਾਰੇ ਸੱਚੇ ਆਰਾਮ ਨੂੰ ਪ੍ਰਾਪਤ ਹੋ ਜਾਂਦਾ ਹੈ।
pero si mi Bienamado Señor me encontrara, entonces habría una verdadera Paz en mí. (1)