hrwmKor inrgux kau qUTw ]
haraamakhor niragun kau tooThaa ||
I am unworthy and ungrateful, but He has been merciful to me.
ਮੈਂ ਗੁਣ ਵਿਹੂਣ ਮੁਫਤਖੋਰੇ ਉਤੇ ਮਾਲਕ ਮਿਹਰਬਾਨ ਹੋ ਗਿਆ ਹੈ।
Dios fue Compasivo conmigo, con el usurpador sin mérito,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
hrwmKor inrgux kau qUTw ]
haraamakhor niragun kau tooThaa ||
I am unworthy and ungrateful, but He has been merciful to me.
ਮੈਂ ਗੁਣ ਵਿਹੂਣ ਮੁਫਤਖੋਰੇ ਉਤੇ ਮਾਲਕ ਮਿਹਰਬਾਨ ਹੋ ਗਿਆ ਹੈ।
Dios fue Compasivo conmigo, con el usurpador sin mérito,
mnu qnu sIqlu min AMimRqu vUTw ]
man tan seetal man a(n)mrit vooThaa ||
My mind and body have been cooled and soothed; the Ambrosial Nectar rains down in my mind.
ਮੇਰੀ ਜਿੰਦੜੀ ਅਤੇ ਦੇਹ ਠੰਢੇਠਾਰ ਹੋ ਗਏ ਹਨ ਅਤੇ ਮੇਰੇ ਮਨੂਏ ਤੇ ਸੁਧਾਰਸ ਬਰਸਦਾ ਹੈ।
y mi cuerpo y mente fueron confortados, así en mi mente se derramó el Néctar de Dios.
pwrbRhm gur Bey dieAwlw ]
paarabraham gur bhe dhiaalaa ||
The Supreme Lord God, the Guru, has become kind and compassionate to me.
ਸ਼ਰੋਮਣੀ ਸਾਹਿਬ ਮੇਰੇ ਗੁਰਦੇਵ ਜੀ ਮੇਰੇ ਉਤੇ ਮਇਆਵਾਨ ਹੋ ਗਏ ਹਨ।
Sí, cuando el Dios Trascendente, el Guru, tuvo Compasión de mí,
nwnk dws dyiK Bey inhwlw ]4]10]23]
naanak dhaas dhekh bhe nihaalaa ||4||10||23||
Slave Nanak beholds the Lord, enraptured. ||4||10||23||
ਪ੍ਰਭੂ ਨੂੰ ਵੇਖ ਕੇ ਗੋਲਾ ਨਾਨਕ ਪਰਮ ਪੰਸੰਨ ਹੋ ਗਿਆ ਹੈ।
entonces Viéndolo, desperté y fuí bendecido. (4-10-23)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
siqguru myrw bymuhqwju ]
satigur meraa bemuhataaj ||
My True Guru is totally independent.
ਮੈਂਡਾ ਸਚਾ ਗੁਰੁ ਮੁਛੰਦਗੀ ਰਹਿਤ ਹੈ।
Mi Guru Verdadero no depende de nadie ni de nada,
siqgur myry scw swju ]
satigur mere sachaa saaj ||
My True Guru is adorned with Truth.
ਮੇਰੇ ਸੱਚੇ ਗੁਰਦੇਵ ਜੀ ਵਾਸਤਵ ਵਿੱਚ ਸ਼ਸ਼ੋਭਤ ਹੋਏ ਹੋਏ ਹਨ।
sí, mi Verdadero Guru está Eternamente establecido.
siqguru myrw sBs kw dwqw ]
satigur meraa sabhas kaa dhaataa ||
My True Guru is the Giver of all.
ਮੇਰੇ ਸੱਚੇ ਗੁਰਦੇਵ ਜੀ ਸਾਰਿਆਂ ਦੇ ਦਾਤਾਰ ਹਨ।
Mi Guru es Benéfico y Bondadoso con todos.
siqguru myrw purKu ibDwqw ]1]
satigur meraa purakh bidhaataa ||1||
My True Guru is the Primal Creator Lord, the Architect of Destiny. ||1||
ਸੱਚੇ ਗੁਰੂ ਜੀ ਮੇਰੇ ਸਿਰਜਣਹਾਰ ਸੁਆਮੀ ਹਨ।
Oh, mi Guru es el Purusha, el Señor Creador. (1)
gur jYsw nwhI ko dyv ]
gur jaisaa naahee ko dhev ||
There is no deity equal to the Guru.
ਮੇਰੇ ਗੁਰਾਂ ਦੇ ਤੁੱਲ ਕੋਈ ਦੇਵਤਾ ਨਹੀਂ।
No hay Dios igual a mi Guru, mi Dios.
ijsu msqik Bwgu su lwgw syv ]1] rhwau ]
jis masatak bhaagu su laagaa sev ||1|| rahaau ||
Whoever has good destiny inscribed on his forehead, applies himself to seva - selfless service. ||1||Pause||
ਜਿਸ ਦੇ ਮੱਥੇ ਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ, ਕੇਵਲ ਉਹ ਹੀ ਗੁਰਾਂ ਦੀ ਘਾਲ ਅੰਦਰ ਜੁਟਦਾ ਹੈ। ਠਹਿਰਾਓ।
Sí, aquél que recibe una Buena Fortuna, sólo él sirve al Guru. (1-Pausa)
siqguru myrw srb pRiqpwlY ]
satigur meraa sarab pratipaalai ||
My True Guru is the Sustainer and Cherisher of all.
ਮੇਰੇ ਸੱਚੇ ਗੁਰੂ ਜੀ ਸਾਰਿਆਂ ਨੂੰ ਪਾਲਦੇ ਪੋਸਦੇ ਹਨ।
Mi Guru Verdadero le da sustento a todo.
siqguru myrw mwir jIvwlY ]
satigur meraa maar jeevaalai ||
My True Guru kills and revives.
ਮੇਰਾ ਸੱਚਾ ਗੁਰੂ ਪ੍ਰਾਨੀ ਨੂੰ ਮਾਰ ਕੇ ਮੁੜ ਜਿਉਂਦਾ ਕਰ ਦਿੰਦਾ ਹੈ।
Sí, mi Guru Verdadero destruye mi ego y así puedo renacer a la vida.
siqgur myry kI vifAweI ] pRgtu BeI hY sBnI QweI ]2]
satigur mere kee vaddiaaiee || pragaT bhiee hai sabhanee thaiee ||2||
The glorious greatness of my True Guru
ਮੇਰੇ ਸੱਚੇ ਗੁਰਾਂ ਦੀ ਪ੍ਰਭਤਾ,
Gloria sea para mi Guru Verdadero, Su Reputación se ha vuelto manifiesta por todas partes. (2)
siqguru myrw qwxu inqwxu ]
satigur meraa taan nitaan ||
My True Guru is the power of the powerless.
ਮੇਰੇ ਸੱਚੇ ਗੁਰੂ ਜੀ ਬਲ-ਹੀਣ ਦਾ ਬਲ ਹਨ।
Mi Guru Verdadero es el Soporte del que no lo tiene,
siqguru myrw Gir dIbwxu ]
satigur meraa ghar dheebaan ||
My True Guru is my home and court.
ਮੇਰੇ ਸੱਚੇ ਗੁਰੂ ਜੀ ਮੇਰਾ ਧਾਮ ਅਤੇ ਮੇਰਾ ਦਰਬਾਰ ਹਨ।
es mi Único Hogar, mi Única Corte.
siqgur kY hau sd bil jwieAw ]
satigur kai hau sadh bal jaiaa ||
I am forever a sacrifice to the True Guru.
ਮੈਂ ਆਪਣੇ ਸੱਚੇ ਗੁਰਾਂ ਤੋਂ ਸਦੀਵੀ ਹੀ ਸਦਕੇ ਜਾਂਦਾ ਹਾਂ,
Ofrezco para siempre mi ser como un sacrificio para mi Guru Verdadero,
pRgtu mwrgu ijin kir idKlwieAw ]3]
pragaT maarag jin kar dhikhalaiaa ||3||
He has shown me the path. ||3||
ਜਿਨ੍ਹਾਂ ਨੇ ਸਪਸ਼ਟ ਤੌਰ ਤੇ ਮੈਨੂੰ ਰਸਤਾ ਵਿਖਾਲ ਦਿੱਤਾ ਹੈ।
Quien me ha vuelto Sabio en Su Sendero. (3)
ijin guru syivAw iqsu Bau n ibAwpY ]
jin gur seviaa tis bhau na biaapai ||
One who serves the Guru is not afflicted with fear.
ਜੋ ਗੁਰਾਂ ਦੀ ਘਾਲ ਕਮਾਊਦਾ ਹੈ, ਉਸ ਨੂੰ ਡਰ ਨਹੀਂ ਚਿਮੜਦਾ।
Quien sirve al Guru, el miedo no le aflige,
ijin guru syivAw iqsu duKu n sMqwpY ]
jin gur seviaa tis dhukh na sa(n)taapai ||
One who serves the Guru does not suffer in pain.
ਜੋ ਆਪਣੇ ਗੁਰਾਂ ਦੀ ਟਹਿਲ ਕਮਾਉਂਦਾ ਹੈ ਊਸ ਨੂੰ ਪੀੜ ਦੁਖੀ ਨਹੀਂ ਕਰਦੀ।
quien sirve al Guru, ni el dolor ni la tristeza lo visitan,
nwnk soDy isMimRiq byd ]
naanak sodhe si(n)mirat bedh ||
Nanak has studied the Simritees and the Vedas.
ਨਾਨਕ ਨੇ ਵੇਦਾਂ ਅਤੈ ਸਿਮ੍ਰਤੀਆਂ ਦੀ ਪੜਤਾਲ ਕੀਤੀ ਹੈ।
Nanak ha meditado en los Vedas
pwrbRhm gur nwhI Byd ]4]11]24]
paarabraham gur naahee bhedh ||4||11||24||
There is no difference between the Supreme Lord God and the Guru. ||4||11||24||
ਪਰਮ ਪ੍ਰਭੂ ਅਤੇ ਗੁਰਾਂ ਦੇ ਵਿੱਚ ਕੋਈ ਭਿੰਨ-ਭੇਤ ਨਹੀਂ।
y en los Smritis o Textos Semíticos y logró tener la intuición de que el Guru y Dios son Uno y lo Mismo. (4-11-24)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਸ਼ਾਹੀ।
Bhairo, Mejl Guru Aryan, Quinto Canal Divino.
nwmu lYq mnu prgtu BieAw ]
naam lait man paragaT bhiaa ||
Repeating the Naam, the Name of the Lord, the mortal is exalted and glorified.
ਨਾਮ ਦਾ ਸਿਮਰਨ ਕਰਨ ਦੁਆਰਾ ਬੰਦਾ ਪ੍ਰਸਿੱਧ ਹੋ ਜਾਂਦਾ ਹੈ।
Mi mente ha despertado, recitando el Naam, el Nombre del Señor,
nwmu lYq pwpu qn qy gieAw ]
naam lait paap tan te giaa ||
Repeating the Naam, sin is banished from the body.
ਨਾਮ ਦਾ ਸਿਮਰਨ ਕਰਨ ਦੁਆਰਾ ਗੁਨਾਹ ਦੇਹ ਤੋਂ ਦੂਰ ਹੋ ਜਾਂਦਾ ਹੈ।
sí, recitando el Nombre uno se libera del efecto de sus propios errores.
nwmu lYq sgl purbwieAw ]
naam lait sagal purabaiaa ||
Repeating the Naam, all festivals are celebrated.
ਨਾਮ ਦਾ ਸਿਮਰਨ ਕਰਨ ਦੁਆਰਾ, ਇਨਸਾਨ ਸਾਰੇ ਸ਼ੁਭ ਉਤਸਵ ਮਨਾ ਲੈਂਦਾ ਹੈ।
Recitando el Nombre uno percibe los días como si todos fueran auspiciosos.
nwmu lYq ATsiT mjnwieAw ]1]
naam lait aThasaTh majanaiaa ||1||
Repeating the Naam, one is cleansed at the sixty-eight sacred shrines. ||1||
ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਅਠਾਹਟ ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਹੈ।
Recitando el Nombre uno logra el Mérito de haber ido a bañarse a todos los lugares santos. (1)
qIrQu hmrw hir ko nwmu ]
teerath hamaraa har ko naam ||
My sacred shrine of pilgrimage is the Name of the Lord.
ਮੇਰਾ ਧਰਮ ਅਸਥਾਨ ਪ੍ਰਭੂ ਦਾ ਨਾਮ ਹੈ।
Mi lugar de peregrinaje es el Naam, el Nombre del Señor,
guir aupdyisAw qqu igAwnu ]1] rhwau ]
gur upadhesiaa tat giaan ||1|| rahaau ||
The Guru has instructed me in the true essence of spiritual wisdom. ||1||Pause||
ਇਹ ਅਸਲੀ ਗਿਆਤ ਗੁਰਾਂ ਨੇ ਮੈਨੂੰ ਪ੍ਰਦਾਨ ਕੀਤੀ ਹੈ। ਠਹਿਰਾਓ।
pues ta es la Quintaesencia de la Sabiduría que he recibido del Guru. (1-Pausa)
nwmu lYq duKu dUir prwnw ]
naam lait dhukh dhoor paraanaa ||
Repeating the Naam, the mortal's pains are taken away.
ਨਾਮ ਲੈਣ ਦੁਆਰਾ ਮੇਰੇ ਦੁੱਖੜੇ ਮੇਰੇ ਪਾਸੋਂ ਦੁਰੇਡੇ ਚਲੇ ਜਾਂਦੇ ਹਨ।
Recitando el Nombre la tristeza se aleja de mí.
nwmu lYq Aiq mUV suigAwnw ]
naam lait at mooR sugiaanaa ||
Repeating the Naam, the most ignorant people become spiritual teachers.
ਨਾਮ ਲੈਣ ਦੁਆਰਾ ਪਰਮ ਮੂਰਖ ਵਿਸ਼ਾਲ ਬ੍ਰਹਮ ਬੇਤੇ ਬਣ ਜਾਂਦਾ ਹੈ।
Recitando el Nombre, hasta los tontos se vuelven Sabios.
nwmu lYq prgit aujIAwrw ]
naam lait paragaT ujeeaaraa ||
Repeating the Naam, the Divine Light blazes forth.
ਨਾਮ ਲੈਣ ਦੁਆਰਾ ਈਸ਼ਵਰੀ ਪਰਕਾਸ਼ ਪ੍ਰਾਣੀ ਤੇ ਨਾਜਲ ਹੋ ਜਾਂਦਾ ਹੈ।
Recitando el Nombre, el nombre de uno se esparce como el amanecer.
nwmu lYq Cuty jMjwrw ]2]
naam lait chhuTe ja(n)jaaraa ||2||
Repeating the Naam, one's bonds are broken. ||2||
ਨਾਮ ਲੈਣ ਦੁਆਰਾ ਜੀਵ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।
Recitando el Nombre, uno se libera de sus apegos. (2
nwmu lYq jmu nyiV n AwvY ]
naam lait jam neR na aavai ||
Repeating the Naam, the Messenger of Death does not draw near.
ਨਾਮ ਦਾ ਊਚਾਰਨ ਕਰਨ ਦੁਆਰਾ ਮੌਤ ਦਾ ਦੂਤ ਇਨਸਾਨ ਦੇ ਲਾਗੇ ਨਹੀਂ ਲੱਗਦਾ।
Recitando el Nombre, Yama no se le acerca a uno.
nwmu lYq drgh suKu pwvY ]
naam lait dharageh sukh paavai ||
Repeating the Naam, one finds peace in the Court of the Lord.
ਨਾਮ ਦਾ ਉਚਾਰਨ ਕਰਨ ਦੁਆਰਾ ਪ੍ਰਾਣੀ ਪ੍ਰਭੂ ਦੇ ਦਰਬਾਰ ਅੰਦਰ ਆਰਾਮ ਪਾਉਂਦਾ ਹੈ।
Recitando el Nombre, uno logra la Paz en la Corte del Señor.
nwmu lYq pRBu khY swbwis ]
naam lait prabh kahai saabaas ||
Repeating the Naam, God gives His Approval.
ਨਾਮ ਦਾ ਉਚਾਰਨ ਕਰਨ ਦੁਆਰਾ ਸੁਆਮੀ ਮਨੁਸ਼ ਨੂੰ ਸ਼ਾਬਾਸ਼ ਆਖਦਾ ਹੈ।
Recitando el Nombre, el Señor nos complace.
nwmu hmwrI swcI rwis ]3]
naam hamaaree saachee raas ||3||
The Naam is my true wealth. ||3||
ਪ੍ਰਭੂ ਦਾ ਨਾਮ ਮੇਰੀ ਸੱਚੀ ਦੌਲਤ ਹੈ।
Sí, el Nombre es nuestro Único y Verdadero Capital. (3)
guir aupdysu kihE iehu swru ]
gur upadhes kahio ih saar ||
The Guru has instructed me in these sublime teachings.
ਗੁਰਾਂ ਨੇ ਮੈਨੂੰ ਇਹ ਸਰੇਸ਼ਟ ਸਿਖ ਮਤ ਉਪਦੇਸ਼ੀ ਹੈ।
La esencia de la Sabiduría del Guru
hir kIriq mn nwmu ADwru ]
har keerat man naam adhaar ||
The Kirtan of the Lord's Praises and the Naam are the Support of the mind.
ਪ੍ਰਭੂ ਦੀ ਮਹਿਮਾ ਅਤੇ ਨਾਮ ਮਨੁਸ਼ ਦੇ ਮਨੂਏ ਦਾ ਆਸਰਾ ਹਨ।
es que uno se puede apoyar sólo en la Alabanza del Señor.
nwnk auDry nwm punhcwr ]
naanak udhare naam punahachaar ||
Nanak is saved through the atonement of the Naam.
ਨਾਨਕ ਨਾਮ ਦੇ ਪ੍ਰਾਸਚਿਤ ਕਰਮ ਦੇ ਰਾਹੀਂ ਪਾਰ ਉਤਰ ਗਿਆ ਹੈ।
Dice Nanak, el Nombre redime, esta es la única explicación
Avir krm lokh pqIAwr ]4]12]25]
avar karam lokeh pateeaar ||4||12||25||
Other actions are just to please and appease the people. ||4||12||25||
ਹੋਰ ਅਮਲ ਪ੍ਰਾਣੀ ਬੰਦਿਆਂ ਨੂੰ ਖੁਸ਼ ਕਰਨ ਲਈ ਕਰਦੇ ਹਨ।
y todo lo demás que hacemos es para complacer a los demás (4-12-25)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਊ ਪੰਜਵੀਂ ਪਾਤਸ਼ਾਹੀ।
Bhairo, Mejl Guru Aryan, Quinto Canal Divino.
nmskwr qw kau lK bwr ]
namasakaar taa kau lakh baar ||
I bow in humble worship, tens of thousands of times.
ਲੱਖੂਖਾਂ ਵਾਰੀ ਮੈਂ ਊਸ ਨੂੰ ਪ੍ਰਣਾਮ ਕਰਦਾ ਹਾਂ।
He dado mi homenaje un millón veces a mi Dios.
iehu mnu dIjY qw kau vwir ]
eih man dheejai taa kau vaar ||
I offer this mind as a sacrifice.
ਆਪਣੀ ਇਹ ਆਤਮਾਂ ਮੈਂ ਉਸ ਉਤੋਂ ਕੁਰਬਾਨ ਕਰਦਾ ਹਾਂ।
Oh, mi mente está para siempre dedicada a mi Señor.
ismrin qw kY imtih sMqwp ]
simaran taa kai miTeh sa(n)taap ||
Meditating in remembrance on Him, sufferings are erased.
ਊਸ ਦੀ ਬੰਦਗੀ ਦੁਆਰਾ ਦੁਖ ਕੱਟੇ ਜਾਂਦੇ ਹਨ।
Contemplándolo todos nuestros sufrimientos son erradicados,
hoie Anµdu n ivAwpih qwp ]1]
hoi ana(n)dh na viaapeh taap ||1||
Bliss wells up, and no disease is contracted. ||1||
ਖੁਸ਼ੀ ਉਤਪੰਨ ਹੋ ਜਾਂਦੀ ਹੈ ਅਤੇ ਪੀੜ ਦੁਖ ਨਹੀਂ ਦਿੰਦੀ।
viviendo así en el Éxtasis, sin que el dolor se nos pueda acercar. (1)
AYso hIrw inrml nwm ]
aaiso heeraa niramal naam ||
Such is the diamond, the Immaculate Naam, the Name of the Lord.
ਇਹੋ ਜਿਹਾ ਹੈ ਜਵੇਹਰ ਪਵਿੱਤਰ ਨਾਮ ਦਾ।
Sí, tal es el Nombre Inmaculado, la Joya, mi Dios,
jwsu jpq pUrn siB kwm ]1] rhwau ]
jaas japat pooran sabh kaam ||1|| rahaau ||
Chanting it, all works are perfectly completed. ||1||Pause||
ਜਿਸ ਦਾ ਉਚਾਰਨ ਕਰਨ ਦੁਆਰਾ ਸਾਰੇ ਕੰਮ ਸੰਪੂਰਨ ਹੋ ਜਾਂਦੇ ਹਨ। ਠਹਿਰਾਓ।
Contemplándolo vivo en el Contentamiento. (1-Pausa)
jw kI idRsit duK fyrw FhY ]
jaa kee dhirasaT dhukh dderaa ddahai ||
Beholding Him, the house of pain is demolished.
ਜਿਸ ਨੂੰ ਵੇਖਣ ਦੁਆਰਾ ਕਸ਼ਟ ਦਾ ਅੱਡਾ ਡਿੱਗ ਜਾਂਦਾ ਹੈ,
Teniendo Su Visión el recinto del dolor es demolido
AMimRq nwmu sIqlu min ghY ]
a(n)mirat naam seetal man gahai ||
The mind seizes the cooling, soothing, Ambrosial Nectar of the Naam.
ਅਤੇ ਮਨੁਸ਼ ਦਾ ਮਨੂਆ ਠੰਢੇ ਠਾਰ ਸੁਧਾਰਸ-ਨਾਮ ਨੂੰ ਪਕੜ ਲੈਂਦਾ ਹੈ।
y la mente de uno se aferra al bienestar dado por el Néctar del Nombre,
Aink Bgq jw ky crn pUjwrI ]
anik bhagat jaa ke charan poojaaree ||
Millions of devotees worship His Feet.
ਉਹ ਇਹੋ ਜਿਹਾ ਹੈ ਕ੍ਰੋੜਾਂ ਹੀ ਸ਼ਰਧਾਲੂ ਜਿਸ ਦੇ ਪੈਰਾਂ ਨੂੰ ਪੂਜਦੇ ਹਨ।
al Cual están dedicados millones y millones de Devotos.
sgl mnorQ pUrnhwrI ]2]
sagal manorath pooranahaaree ||2||
He is the Fulfiller of all the mind's desires. ||2||
ਉਹ ਸਮੂਹ ਮਨ ਦੀਆਂ ਖਾਹਿਸ਼ਾਂ ਪੂਰੀਆਂ ਕਰਨ ਵਾਲਾ ਹੈ।
Él es Quien nos da la Satisfacción a todos nosotros, nuestro Único Dios. (2)
iKn mih aUxy suBr BirAw ]
khin meh uoone subhar bhariaa ||
In an instant, He fills the empty to over-flowing.
ਇਕ ਮੁਹਤ ਵਿੱਚ ਸਾਈਂ ਖਾਲੀਆਂ ਨੂੰ ਕੰਢਿਆਂ ਤਾਂਈ ਭਰ ਦਿੰਦਾ ਹੈ।
En un instante Él colma hasta que nuestro ser vacío se derrama,
iKn mih sUky kIny hirAw ]
khin meh sooke keene hariaa ||
In an instant, He transforms the dry into green.
ਇੱਕ ਮੁਹਤ ਵਿੱਚ, ਉਹ ਸੁੱਕਿਆ ਨੂੰ ਸਰਸਬਜ ਕਰ ਦਿੰਦਾ ਹੈ।
así en un instante hace que la madera seca florezca.
iKn mih inQwvy kau dIno Qwnu ]
khin meh nithaave kau dheeno thaan ||
In an instant, He gives the homeless a home.
ਇੱਕ ਮੁਹਤ ਵਿੱਚ ਸੁਆਮੀ ਟਿਕਾਣੇ ਰਹਿਤ ਨੂੰ ਟਿਕਾਣਾ ਦੇ ਦਿੰਦਾ ਹੈ।
En un instante da lugar a quien no lo tiene,
iKn mih inmwxy kau dIno mwnu ]3]
khin meh nimaane kau dheeno maan ||3||
In an instant, He bestows honor on the dishonored. ||3||
ਇੱਕ ਮੁਹਤ ਵਿੱਚ ਉਹ ਬੇਇਜਤੇ ਨੂੰ ਇਜਤ ਬਖਸ਼ ਦਿੰਦਾ ਹੈ।
sí, en un parpadeo Él confiere Honor al deshonrado. (3)