sMqn ky pRwx ADwr ]
sa(n)tan ke praan adhaar ||
They are the Support of the breath of life of the Saints.
ਵਾਹਿਗੁਰੂ ਸਾਧੂਆਂ ਦੀ ਜਿੰਦੜੀ ਦਾ ਆਸਰਾ ਹੈ।
Son el Soporte de la respiración de la vida de los Santos.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sMqn ky pRwx ADwr ]
sa(n)tan ke praan adhaar ||
They are the Support of the breath of life of the Saints.
ਵਾਹਿਗੁਰੂ ਸਾਧੂਆਂ ਦੀ ਜਿੰਦੜੀ ਦਾ ਆਸਰਾ ਹੈ।
Son el Soporte de la respiración de la vida de los Santos.
aUcy qy aUc Apwr ]3]
uooche te uooch apaar ||3||
God is infinite, the highest of the high. ||3||
ਉਹ ਉਚਿੱਆਂ ਦਾ ਪਰਮ ਉਚਾ ਅਤੇ ਬੇਅੰਤ ਹੈ।
Dios es Infinito, lo más Elevado de lo elevado.(3)
su miq swru ijqu hir ismrIjY ]
s mat saar jit har simareejai ||
That mind is excellent and sublime, which meditates in remembrance on the Lord.
ਸ੍ਰੇਸ਼ਟ ਹੈ ਉਹ ਮਨ, ਜੋ ਸੁਆਮੀ ਦਾ ਸਿਮਰਨ ਕਰਦਾ ਹੈ।
La mente que medita en el Señor es Excelente y Sublime,
kir ikrpw ijsu Awpy dIjY ]
kar kirapaa jis aape dheejai ||
In His Mercy, the Lord Himself bestows it.
ਕੇਵਲ ਉਸ ਨੂੰ ਹੀ ਐਸਾ ਮਨ ਪ੍ਰਾਪਤ ਹੁੰਦਾ ਹੈ, ਜਿਸ ਨੂੰ ਮਿਹਰ ਧਾਰ ਕੇ ਉਹ ਆਪ ਬਖਸ਼ਦਾ ਹੈ।
en Su Misericordia el Señor la confiere.
sUK shj Awnµd hir nwau ]
sookh sahaj aana(n)dh har naau ||
Peace, intuitive poise and bliss are found in the Lord's Name.
ਆਰਾਮ, ਅਡੋਲਤਾ ਅਤੇ ਖੁਸ਼ੀ ਪ੍ਰਭੂ ਦੇ ਨਾਮ ਰਾਹੀਂ ਪ੍ਰਾਪਤ ਹੁੰਦੇ ਹਨ।
en Su Misericordia el Señor la confiere.
nwnk jipAw gur imil nwau ]4]27]38]
naanak japiaa gur mil naau ||4||27||38||
Meeting with the Guru, Nanak chants the Name. ||4||27||38||
ਗੁਰਾਂ ਨਾਲ ਮਿਲ ਕੇ ਨਾਨਕ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।
Paz, Equilibrio y Éxtasis se encuentran en el Nombre del Señor y encontrando al Guru, Nanak habita en el Nombre.(4-27-38)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
sgl isAwnp Cwif ]
sagal siaanap chhaadd ||
Abandon all your clever tricks.
ਤੂੰ ਆਪਣੀ ਸਾਰੀ ਚਤੁਰਾਈ ਨੂੰ ਤਿਆਗ ਦੇ।
Oh mente mía, haz a un lado tus astucias,
kir syvw syvk swij ]
kar sevaa sevak saaj ||
Become His servant, and serve Him.
ਆਪਣੇ ਮਨ ਨੂੰ ਪ੍ਰਭੂ ਦਾ ਗੋਲਾ ਬਣਾ ਕੇ, ਤੂੰ ਉਸ ਦੀ ਟਹਿਲ ਸੇਵਾ ਕਮਾ।
sirve a tu Señor haciendo de tu mente Su Esclava.
Apnw Awpu sgl imtwie ]
apanaa aap sagal miTai ||
Totally erase your self-conceit.
ਤੂੰ ਆਪਣੀ ਸਵੈ-ਹੰਗਤਾ ਨੂੰ ਪੂਰੀ ਤਰ੍ਹਾਂ ਮਿਟਾ ਦੇ।
Deja tu orgullo y recibe
mn icMdy syeI Pl pwie ]1]
man chi(n)dhe seiee fal pai ||1||
You shall obtain the fruits of your mind's desires. ||1||
ਤਦ ਤੂੰ ਉਹ ਮੇਵੇ ਪਾ ਲਵੇਗਾਂ, ਜਿਨ੍ਹਾਂ ਨੂੰ ਤੇਰਾ ਚਿੱਤ ਚਾਹੁੰਦਾ ਹੈ।
el fruto de los frutos de tu corazón.(1)
hohu swvDwn Apuny gur isau ]
hoh saavadhaan apune gur siau ||
Be awake and aware with your Guru.
ਆਪਣੇ ਗੁਰਾਂ ਨਾਲ ਮਿਲ ਕੇ ਤੂੰ ਸਦੀਵ ਹੀ ਸੁਚੇਤ ਰਹੁ।
Despierta en la Sabiduría del Guru y entónate en Su Tesoro;
Awsw mnsw pUrn hovY pwvih sgl inDwn gur isau ]1] rhwau ]
aasaa manasaa pooran hovai paaveh sagal nidhaan gur siau ||1|| rahaau ||
Your hopes and desires shall be fulfilled, and you shall obtain all treasures from the Guru. ||1||Pause||
ਤੇਰੀ ਆਸ ਤੇ ਇਛਿਆ ਪੂਰੀਆਂ ਹੋ ਜਾਣਗੀਆਂ ਅਤੇ ਗੁਰਾਂ ਪਾਸੋਂ ਤੂੰ ਸਾਰੇ ਖਜਾਨੇ ਪਾ ਲਵੇਗਾਂ। ਠਹਿਰਾਓ।
así es como uno logra la satisfacción última.(1-Pausa)
dUjw nhI jwnY koie ]
dhoojaa nahee jaanai koi ||
Let no one think that God and Guru are separate.
ਕੋਈ ਜਣਾ ਗੁਰਾਂ ਨੂੰ ਵਾਹਿਗੁਰੂ ਨਾਲੋਂ ਭਿੰਨ ਖਿਆਲ ਨਾਂ ਕਰੇ।
No pienses que tu Guru es distinto y se encuentra separado de tu Dios,
sqguru inrMjnu soie ]
satagur nira(n)jan soi ||
The True Guru is the Immaculate Lord.
ਸੱਚੇ ਗੁਰੂ ਜੀ ਉਸ ਪਵਿੱਤਰ ਪ੍ਰਭੂ ਦਾ ਸਰੂਪ ਹਨ।
pues el Guru Verdadero es Él Mismo, el Señor Inmaculado.
mwnuK kw kir rUpu n jwnu ]
maanukh kaa kar roop na jaan ||
Do not believe that He is a mere human being;
ਉਹਨੂੰ ਕੇਵਲ ਮਨੁੱਖ ਵਿਅਕਤੀ ਖਿਆਲ ਨਾਂ ਕਰ,
No pienses que es un simple hombre;
imlI inmwny mwnu ]2]
milee nimaane maan ||2||
He gives honor to the dishonored. ||2||
ਤਦ ਇਜਤ ਆਬਰੂ ਦੇ ਬਗੈਰ ਹੁੰਦਾ ਹੋਇਆ ਭੀ ਤੂੰ ਇਜਤ ਆਬਰੂ ਪ੍ਰਾਪਤ ਕਰ ਲਵੇਗਾਂ।
aquél que, en su humildad, entiende esto es bendecido con Honor. (2)
gur kI hir tyk itkwie ]
gur kee har Tek Tikai ||
Hold tight to the Support of the Guru, the Lord.
ਤੂੰ ਕੇਵਲ ਗੁਰੂ-ਪ੍ਰਮੇਸ਼ਰ ਦੇ ਆਸਰੇ ਤੇ ਭਰੋਸਾ ਰੱਖ,
Apóyate sólo en tu Guru y en tu Dios;
Avr Awsw sB lwih ]
avar aasaa sabh laeh ||
Give up all other hopes.
ਅਤੇ ਹੋਰ ਸਾਰੀਆਂ ਆਸਾਂ ਉਮੈਦਾਂ ਛੱਡ ਦੇ।
no descanses tus esperanzas en nadie más.
hir kw nwmu mwgu inDwnu ]
har kaa naam maag nidhaan ||
Ask for the treasure of the Name of the Lord,
ਤੂੰ ਵਾਹਿਗੁਰੂ ਦੇ ਨਾਮ ਦੇ ਖਜਾਨੇ ਦੀ ਜਾਚਨਾ ਕਰ,
Pide por el Nombre del Señor,
qw drgh pwvih mwnu ]3]
taa dharageh paaveh maan ||3||
and then you shall be honored in the Court of the Lord. ||3||
ਤਦ ਹੀ ਤੂੰ ਉਸ ਦੇ ਦਰਬਾਰ ਅੰਦਰ ਇਜਤ ਆਬਰੂ ਪਾਵੇਗਾਂ।
el Tesoro de tesoros, y así serás honrado en la Corte del Señor. (3)
gur kw bcnu jip mMqu ]
gur kaa bachan jap ma(n)t ||
Chant the Mantra of the Guru's Word.
ਆਪਣੇ ਮਨੋਰਥਾਂ ਦੀ ਸਿੱਧੀ ਲਈ ਤੂੰ ਗੁਰਾਂ ਦੀ ਬਾਣੀ ਦਾ ਉਚਾਰਨ ਕਰ।
Contempla el Mantra de la Palabra del Shabd del Guru;
eyhw Bgiq swr qqu ]
ehaa bhagat saar tat ||
This is the essence of true devotional worship.
ਸਾਈਂ ਦੀ ਪ੍ਰੇਮ-ਮਈ ਸੇਵਾ ਦਾ ਏਹੀ ਅਸਲੀ ਨਿਚੋੜ ਹੈ।
medita en Él, pues es la Esencia de la Alabanza y de la Devoción.
siqgur Bey dieAwl ]
satigur bhe dhiaal ||
When the True Guru becomes merciful,
ਜਦ ਸੱਚੇ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ,
Tu Guru Verdadero tendrá Compasión de ti y tú,
nwnk dws inhwl ]4]28]39]
naanak dhaas nihaal ||4||28||39||
slave Nanak is enraptured. ||4||28||39||
ਤਦ ਗੋਲਾ ਨਾਨਕ ਪਰਮ ਪ੍ਰਸੰਨ ਹੋ ਜਾਂਦਾ ਹੈ।
el Esclavo del Señor, serás emancipado.(4-28-39)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
hovY soeI Bl mwnu ]
hovai soiee bhal maan ||
Whatever happens, accept that as good.
ਜੋ ਕੁਝ ਹੁੰਦਾ ਹੈ, ਉਸ ਨੂੰ ਚੰਗਾ ਜਾਣ ਕੇ ਸਵੀਕਾਰ ਕਰ।
Lo que suceda, velo como bueno
Awpnw qij AiBmwnu ]
aapanaa taj abhimaan ||
Leave your egotistical pride behind.
ਤੂੰ ਆਪਣੀ ਸਵੈ-ਹੰਗਤਾ ਨੂੰ ਛੱਡ ਦੇ।
y haz a un lado tu ego;
idnu rYin sdw gun gwau ]
dhin rain sadhaa gun gaau ||
Day and night, continually sing the Glorious Praises of the Lord.
ਦਿਨ ਰਾਤ ਤੂੰ ਹਮੇਸ਼ਾਂ ਹੀ ਸੁਆਮੀ ਦੀ ਸਿਫ਼ਤ ਗਾਇਨ ਕਰ।
canta la Alabanza de tu Señor noche y día,
pUrn eyhI suAwau ]1]
pooran ehee suaau ||1||
This is the perfect purpose of human life. ||1||
ਮਨੁੱਖੀ ਜੀਵਨ ਦਾ ਏਹੀ ਮੁਕੰਮਲ ਮਨੋਰਥ ਹੈ।
pues es el único objetivo de tu vida.(1)
Awnµd kir sMq hir jip ]
aana(n)dh kar sa(n)t har jap ||
Meditate on the Lord, O Saints, and be in bliss.
ਹੇ ਸਾਧੂ! ਆਪਣੇ ਹਰੀ ਦਾ ਸਿਮਰਨ ਕਰ ਅਤੇ ਮੌਜਾਂ ਮਾਣ।
Oh Santo, contempla a tu Dios y vive en Éxtasis;
Cwif isAwnp bhu cqurweI gur kw jip mMqu inrml ]1] rhwau ]
chhaadd siaanap bahu chaturaiee gur kaa jap ma(n)t niramal ||1|| rahaau ||
Renounce your cleverness and all your tricks. Chant the Immaculate Chant of the Guru's Mantra. ||1||Pause||
ਤੂੰ ਆਪਣੀ ਅਕਲਮੰਦੀ ਅਤੇ ਘਣੇਰੀ ਚਾਲਾਕੀ ਨੂੰ ਤਿਆਗ ਦੇ ਅਤੇ ਗੁਰਾਂ ਦੀ ਪਵਿੱਤਰ ਬਾਣੀ ਦਾ ਉਚਾਰਨ ਕਰ। ਠਹਿਰਾਉ।
deja tu astucia habitando en el Mantra Inmaculado del Señor.(1-Pausa)
eyk kI kir Aws BIqir ]
ek kee kar aas bheetar ||
Place the hopes of your mind in the One Lord.
ਆਪਣੇ ਮਨ ਅੰਦਰ ਤੂੰ ਆਪਣੀ ਆਸ ਇਕ ਸੁਆਮੀ ਉਤੇ ਹੀ ਰੱਖ।
Apoya tu interior en la esperanza sólo de Dios;
inrml jip nwmu hir hir ]
niramal jap naam har har ||
Chant the Immaculate Name of the Lord, Har, Har.
ਤੂੰ ਸੁਆਮੀ ਵਾਹਿਗੁਰੂ ਦੇ ਪਵਿੱਤਰ ਨਾਮ ਦਾ ਭਜਨ ਕਰ।
entona el Nombre Inmaculado de tu Señor, Jar, Jar.
gur ky crn nmskwir ]
gur ke charan namasakaar ||
Bow down to the Guru's Feet,
ਤੂੰ ਸਦਾ ਗੁਰਾਂ ਦੇ ਪੈਰਾਂ ਨੂੰ ਬੰਦਨਾ ਕਰ।
Póstrate siempre a los Pies de Loto de tu Señor
Bvjlu auqrih pwir ]2]
bhavajal utareh paar ||2||
and cross over the terrifying world-ocean. ||2||
ਇਸ ਤਰ੍ਹਾਂ ਤੂੰ ਭਿਆਨਕ ਸੰਸਾਰ-ਸਮੁੰਦਰ ਨੂੰ ਤਰ ਜਾਵੇਗਾਂ।
y así serás llevado a través del aterrador océano del mundo.(2)
dyvnhwr dwqwr ]
dhevanahaar dhaataar ||
The Lord God is the Great Giver.
ਦਰਿਆ ਦਿਲ ਪ੍ਰਭੂ ਸਾਰਿਆਂ ਨੂੰ ਦੇਣ ਵਾਲਾ ਹੈ।
Tu Señor Benévolo es el Único Dador;
AMqu n pwrwvwr ]
a(n)t na paaraavaar ||
He has no end or limitation.
ਉਸ ਦਾ ਕੋਈ ਅਖੀਰ ਜਾਂ ਓੜਕ ਨਹੀਂ।
Su Bondad no tiene fin y Él es Insondable e Infinito.
jw kY Gir srb inDwn ]
jaa kai ghar sarab nidhaan ||
All treasures are in His home.
ਜਿਸ ਦੇ ਗ੍ਰਹਿ ਵਿੱਚ ਸਾਰੇ ਖਜਾਨੇ ਹਨ,
Aquél que tiene en su Hogar todos los Tesoros,
rwKnhwr indwn ]3]
raakhanahaar nidhaan ||3||
He will be your Saving Grace in the end. ||3||
ਉਹ ਅੰਤ ਨੂੰ ਤੇਰਾ ਰਖਵਾਲਾ ਹੋਵੇਗਾ।
es Quien te protegerá al final.(3)
nwnk pwieAw eyhu inDwn ]
naanak paiaa eh nidhaan ||
Nanak has obtained this treasure,
ਨਾਨਕ ਨੂੰ ਇਹ ਖਜਾਨਾ ਪ੍ਰਾਪਤ ਹੋਇਆ ਹੈ,
Nanak es bendecido con el Tesoro
hry hir inrml nwm ]
hare har niramal naam ||
the immaculate Name of the Lord, Har, Har.
ਸੁਆਮੀ ਵਾਹਿਗੁਰੂ ਦੇ ਪਵਿੱਤਰ ਨਾਮ ਦਾ।
del Nombre Inmaculado.
jo jpY iqs kI giq hoie ]
jo japai tis kee gat hoi ||
Whoever chants it, is emancipated.
ਜਿਹੜਾ ਨਾਮ ਨੂੰ ਉਚਾਰਦਾ ਹੈ, ਉਹ ਮੁਕਤ ਹੋ ਜਾਂਦਾ ਹੈ।
Quien sea que tiene la buena fortuna de vivir en Él, es emancipado.
nwnk krim prwpiq hoie ]4]29]40]
naanak karam paraapat hoi ||4||29||40||
It is obtained only by His Grace. ||4||29||40||
ਨਾਨਕ, ਨਾਮ ਵਾਹਿਗੁਰੂ ਦੀ ਰਹਿਮਤ ਦੁਆਰਾ ਪਾਇਆ ਜਾਂਦਾ ਹੈ।
Es obtenido únicamente por su misericordia.
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
dulB dyh svwir ]
dhulabh dheh savaar ||
Make this invaluable human life fruitful.
ਤੂੰ ਆਪਣੇ ਮਨੁੱਖੀ ਸਰੀਰ ਨੂੰ ਫਲਦਾਇਕ ਬਣਾ ਲੈ।
Haz que tu estancia en la tierra sea fructífera
jwih n drgh hwir ]
jaeh na dharageh haar ||
You shall not be destroyed when you go to the Lord's Court.
ਇਸ ਤਰ੍ਹਾਂ ਤੂੰ ਹਾਰ ਕੇ ਸਾਈਂ ਦੇ ਦਰਬਾਰ ਨੂੰ ਨਹੀਂ ਜਾਵੇਗਾਂ,
para que no seas derrotado en la Corte del Señor,
hliq pliq quDu hoie vifAweI ]
halat palat tudh hoi vaddiaaiee ||
In this world and the next, you shall obtain honor and glory.
ਅਤੇ ਇਸ ਲੋਕ ਅਤੇ ਪ੍ਰਲੋਕ ਵਿੱਚ ਤੇਰੀ ਪ੍ਰਭਤਾ ਹੋਵੇਗੀ।
para que obtengas Gloria aquí y en el más allá,
AMq kI bylw ley CfweI ]1]
a(n)t kee belaa le chhaddaiee ||1||
At the very last moment, He will save you. ||1||
ਅਖੀਰ ਦੇ ਵੇਲੇ ਪ੍ਰਭੂ ਤੈਨੂੰ ਬੰਦਖਲਾਸ ਕਰ ਦੇਵੇਗਾ।
y cuando dejes este mundo te vuelvas Eterno.(1)
rwm ky gun gwau ]
raam ke gun gaau ||
Sing the Glorious Praises of the Lord.
ਤੂੰ ਵਿਆਪਕ ਵਾਹਿਗੁਰੂ ਦਾ ਜੱਸ ਗਾਇਨ ਕਰ, ਹੇ ਬੰਦੇ!
Canta la Alabanza del Señor
hlqu plqu hoih dovY suhyly Acrj purKu iDAwau ]1] rhwau ]
halat palat hoh dhovai suhele acharaj purakh dhiaau ||1|| rahaau ||
In both this world and the next, you shall be embellished with beauty, meditating on the wondrous Primal Lord God. ||1||Pause||
ਅਸਚਰਜ ਸੁਆਮੀ ਦਾ ਸਿਮਰਨ ਕਰਨ ਦੁਆਰਾ, ਤੂੰ ਏਥੇ ਅਤੇ ਓਥੇ ਦੋਨੋਂ ਥਾਂਈਂ ਹੀ ਸ਼ਸ਼ੋਭਤ ਹੋ ਜਾਵੇਗਾਂ। ਠਹਿਰਾਓ।
y vive siempre en el Señor Maravilloso y así vivirás en Paz aquí y en el más allá.(1-Pausa)
aUTq bYTq hir jwpu ]
uooThat baiThat har jaap ||
While standing up and sitting down, meditate on the Lord,
ਖਲੋਤਿਆਂ ਤੇ ਬਹਿੰਦਿਆਂ ਤੂੰ ਵਾਹਿਗੁਰੂ ਦਾ ਭਜਨ ਕਰ।
Contempla a tu Dios parado o sentado
ibnsY sgl sMqwpu ]
binasai sagal sa(n)taap ||
and all your troubles shall depart.
ਇੰ ਤੇਰੇ ਸਾਰੇ ਕਲੇਸ ਨਾਸ ਹੋ ਜਾਣਗੇ।
y todas tus aflicciones pasarán,
bYrI siB hovih mIq ]
bairee sabh hoveh meet ||
All your enemies will become friends.
ਤੇਰੇ ਸਾਰੇ ਦੁਸ਼ਮਨ ਤੇਰੇ ਮਿੱਤਰ ਹੋ ਜਾਣਗੇ,
tus adversarios se volverán amigos
inrmlu qyrw hovY cIq ]2]
niramal teraa hovai cheet ||2||
Your consciousness shall be immaculate and pure. ||2||
ਅਤੇ ਤੇਰੀ ਆਤਮਾਂ ਪਵਿੱਤਰ ਥੀ ਵੰੇਗੀ।
y tu mente se purgará de su maldad y se volverá Inmaculada (2)
sB qy aUqm iehu krmu ]
sabh te uootam ih karam ||
This is the most exalted deed.
ਇਹ ਪਰਮ ਸ੍ਰੇਸ਼ਟ ਅਮਲ ਹੈ।
Ésta es la tarea más sublime,
sgl Drm mih sRyst Drmu ]
sagal dharam meh sresaT dharam ||
Of all faiths, this is the most sublime and excellent faith.
ਸਾਰਿਆਂ ਧਰਮਾਂ ਵਿਚੋਂ ਇਹ ਸਾਰਿਆਂ ਨਾਲੋਂ ਵਧੀਆ ਧਰਮ ਹੈ।
es la más correcta de todas las acciones.
hir ismrin qyrw hoie auDwru ]
har simaran teraa hoi udhaar ||
Meditating in remembrance on the Lord, you shall be saved.
ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਤੂੰ ਖਲਾਸੀ ਪਾ ਜਾਵੇਗਾਂ,
Contemplando a tu Dios eres emancipado y tus errores acumulados
jnm jnm kw auqrY Bwru ]3]
janam janam kaa utarai bhaar ||3||
You shall be rid of the burden of countless incarnations. ||3||
ਤੇ ਅਨੇਕਾਂ ਜਨਮਾਂ ਦੇ ਪਾਪਾਂ ਦੇ ਬੋਝ ਤੋਂ ਮੁਕਤ ਹੋ ਜਾਵੇਂਗਾ।
a través de las encarnaciones son erradicados.(3)
pUrn qyrI hovY Aws ]
pooran teree hovai aas ||
Your hopes shall be fulfilled,
ਤਦ ਤੇਰੀ ਆਸ ਉਮੈਦ ਪੂਰੀ ਹੋ ਜਾਵੇਗੀ,
Todas tus esperanzas se realizan
jm kI ktIAY qyrI Pws ]
jam kee kaTeeaai teree faas ||
and the noose of the Messenger of Death will be cut away.
ਅਤੇ ਤੇਰੀ ਮੌਤ ਦੀ ਫਾਹੀ ਕੱਟੀ ਜਾਊਗੀ।
y el mensajero de la muerte deja de estar sobre ti.
gur kw aupdysu sunIjY ]
gur kaa upadhes suneejai ||
So listen to the Guru's Teachings.
ਤੂੰ ਗੁਰਾਂ ਦੀ ਸਿੱਖਮਤ ਸੁਣ,
Escucha entonces la Instrucción del Gran Guru
nwnk suiK shij smIjY ]4]30]41]
naanak sukh sahaj sameejai ||4||30||41||
O Nanak, you shall be absorbed in celestial peace. ||4||30||41||
ਅਤੇ ਤਦ ਹੇ ਨਾਨਕ! ਤੂੰ ਬੈਕੁੰਠੀ ਅਨੰਦ ਅੰਦਰ ਲੀਨ ਹੋ ਜਾਵੇਗਾਂ।
para que te inmerjas en la Paz del Equilibrio.(4-30-41)