jnm jnm kw rogu gvwieAw ]
janam janam kaa rog gavaiaa ||
is rid of the illnesses of countless lifetimes and incarnations.
ਉਹ ਅਨੇਕਾਂ ਜਨਮਾਂ ਦੀਆਂ ਬੀਮਾਰੀਆਂ ਤੋਂ ਖਲਾਸੀ ਪਾ ਜਾਂਦਾ ਹੈ।
las aflicciones de todas sus encarnaciones fueron desechadas,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
jnm jnm kw rogu gvwieAw ]
janam janam kaa rog gavaiaa ||
is rid of the illnesses of countless lifetimes and incarnations.
ਉਹ ਅਨੇਕਾਂ ਜਨਮਾਂ ਦੀਆਂ ਬੀਮਾਰੀਆਂ ਤੋਂ ਖਲਾਸੀ ਪਾ ਜਾਂਦਾ ਹੈ।
las aflicciones de todas sus encarnaciones fueron desechadas,
hir kIrqnu gwvhu idnu rwqI sPl eyhw hY kwrI jIau ]3]
har keeratan gaavahu dhin raatee safal ehaa hai kaaree jeeau ||3||
So sing the Kirtan of the Lord's Praises, day and night. This is the most fruitful occupation. ||3||
ਵਾਹਿਗੁਰੂ ਦਾ ਜੱਸ ਤੂੰ ਹੇ ਬੰਦੇ! ਦਿਨ ਰੈਣ, ਗਾਇਨ ਕਰ। ਫਲਦਾਇਕ ਹੈ ਇਹ ਪੇਸ਼ਾਂ ਮਨੁੱਖੀ ਜੀਵਨ ਦਾ।
y ellos cantan Tus Alabanzas día y noche. Solamente esto es fructífero, oh Amado. (3)
idRsit Dwir Apnw dwsu svwirAw ]
dhirasaT dhaar apanaa dhaas savaariaa ||
Bestowing His Glance of Grace, He has adorned His slave.
ਆਪਣੀ ਮਿਹਰ ਦੀ ਨਜ਼ਰ ਪਾ ਕੇ, ਸੁਆਮੀ ਨੇ ਆਪਣੇ ਗੋਲੇ ਨੂੰ ਆਪਣੇ ਪਰਾਇਣ ਕੀਤਾ ਹੈ।
Cuando Tú, en Tu Misericordia bendices a Tu Esclavo,
Gt Gt AMqir pwrbRhmu nmskwirAw ]
ghaT ghaT a(n)tar paarabraham namasakaariaa ||
Deep within each and every heart, the Supreme Lord is humbly worshipped.
ਹਰ ਦਿਲ ਅੰਦਰ ਉਹ ਉਤਕ੍ਰਿਸ਼ਟਤ ਸਾਹਿਬ ਨੂੰ ਬੰਦਨਾ ਕਰਦਾ ਹੈ।
él Te ve en cada corazón. Dice Nanak,
ieksu ivxu horu dUjw nwhI bwbw nwnk ieh miq swrI jIau ]4]39]46]
eikas vin hor dhoojaa naahee baabaa naanak ieh mat saaree jeeau ||4||39||46||
Without the One, there is no other at all. O Baba Nanak, this is the most excellent wisdom. ||4||39||46||
ਇਕ ਮਾਲਕ ਦੇ ਬਾਝੋਂ ਹੋਰ ਦੂਸਰਾ ਕੋਈ ਨਹੀਂ। ਨਾਨਕ ਇਹ ਸਾਰੀ ਦਾਨਾਈ ਦਾ ਜੌਹਰ ਹੈ, ਹੇ ਪਿਤਾ।
sin el Uno, no hay nadie más. ¿Saben queridos que esta es la Esencia de toda Sabiduría? (4-39-46)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
mnu qnu rqw rwm ipAwry ]
man tan rataa raam piaare ||
My mind and body are imbued with love for the Lord.
ਮੇਰੀ ਆਤਮਾ ਤੇ ਦੇਹਿ ਪ੍ਰੀਤਮ ਵਿਆਪਕ ਵਾਹਿਗੁਰੂ ਦੇ ਨਾਲ ਰੰਗੇ ਹੋਏ ਹਨ।
Deja que tu mente y cuerpo estén imbuidos en el Amor del Señor,
srbsu dIjY Apnw vwry ]
sarabas dheejai apanaa vaare ||
I sacrifice everything for Him.
ਸਾਰਾ ਕੁਛ ਜੋ ਮੇਰਾ ਹੈ, ਮੈਂ ਉਸ ਉਤੋਂ ਕੁਰਬਾਨ ਕਰਦਾ ਹਾਂ।
y sacrifícalo todo por Él.
AwT phr goivMd gux gweIAY ibsru n koeI swsw jIau ]1]
aaTh pahar govi(n)dh gun gaieeaai bisar na koiee saasaa jeeau ||1||
Twenty-four hours a day, sing the Glorious Praises of the Lord of the Universe. Do not forget Him, for even one breath. ||1||
ਸਮੂਹ ਦਿਹੂੰ ਹੀ ਸ੍ਰਿਸ਼ਟੀ ਦੇ ਸੁਆਮੀ ਦਾ ਤੂੰ ਜੱਸ ਗਾਹਿਨ ਕਰ ਅਤੇ ਇਕ ਸੁਆਸ ਦੇ ਸਮੇ ਲਈ ਭੀ ਉਸ ਨੂੰ ਨਾਂ ਭੁੱਲ।
Noche y día, alaba al Señor, y no Lo olvides ni por un instante, oh amigo.(1)
soeI swjn mIqu ipAwrw ]
soiee saajan meet piaaraa ||
He is a companion, a friend, and a beloved of mine,
ਉਹੀ ਮਿੱਤ੍ਰ ਯਾਰ ਤੇ ਪਿਆਰਾ ਹੈ,
Él, el Señor es el Verdadero Amigo y el Verdadero Amado.
rwm nwmu swDsMig bIcwrw ]
raam naam saadhasa(n)g beechaaraa ||
who reflects upon the Lord's Name, in the Company of the Holy.
ਜੋ ਸਤਿਸੰਗਤ ਅੰਦਰ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।
Reflexiona tú en el Nombre del Señor en la Saad Sangat, la Sociedad de los Santos.
swDU sMig qrIjY swgru ktIAY jm kI Pwsw jIau ]2]
saadhoo sa(n)g tareejai saagar kaTeeaai jam kee faasaa jeeau ||2||
In the Saadh Sangat, the Company of the Holy, cross over the world-ocean, and the noose of death shall be cut away. ||2||
ਸਚਿਆਰਾ ਦੀ ਸੰਗਤ ਵਿੱਚ ਤੂੰ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਵੇਗਾ ਅਤੇ ਮੌਤ ਦੀ ਫਾਹੀ ਨੂੰ ਵਢ ਸੁਟੇਗਾਂ।
Así cruzarás a través del mar de las existencias, y destrozarás la soga del ángel de la muerte, oh amigo. (2)
cwir pdwrQ hir kI syvw ]
chaar padhaarath har kee sevaa ||
The four cardinal blessings are obtained by serving the Lord.
ਚਾਰੋਂ ਹੀ ਉਤਮ ਦਾਤਾਂ ਵਾਹਿਗੁਰੂ ਦੀ ਸੇਵਾ ਟਹਿਲ ਦੁਆਰਾ ਪਰਾਪਤ ਹੁੰਦੀਆਂ ਹਨ।
Los cuatro dones están al Servicio del Señor.
pwrjwqu jip AlK AByvw ]
paarajaat jap alakh abhevaa ||
The Elysian Tree, the source of all blessings, is meditation on the Unseen and Unknowable Lord.
ਅਦ੍ਰਿਸ਼ਟ ਅਤੇ ਭੇਦ-ਰਹਿਤ ਸਾਹਿਬ ਦਾ ਸਿਮਰਨ ਹੀ ਕਲਪ ਬ੍ਰਿਛ ਹੈ।
Habitar en el Incognoscible y Misterioso Señor,
kwmu k®oDu iklibK guir kwty pUrn hoeI Awsw jIau ]3]
kaam karodh kilabikh gur kaaTe pooran hoiee aasaa jeeau ||3||
The Guru has cut out the sinful mistakes of sexual desire and anger, and my hopes have been fulfilled. ||3||
ਮੇਰੇ ਵਿਸ਼ੇ-ਭੋਗ ਅਤੇ ਗੁੱਸੇ ਦੇ ਪਾਪ ਗੁਰਾਂ ਨੇ ਕੱਟ ਸੁਟੇ ਹਨ ਅਤੇ ਮੇਰੀਆਂ ਸੱਧਰਾਂ ਪੂਰੀਆਂ ਹੋ ਗਈਆਂ ਹਨ।
es poseer el árbol del Eliseo. Por la Gracia del Guru, los errores, la lujuria y el enojo se alejan, y tú estarás satisfecho, oh amigo. (3)
pUrn Bwg Bey ijsu pRwxI ] swDsMig imly swrMgpwxI ]
pooran bhaag bhe jis praanee || saadhasa(n)g mile saara(n)gapaanee ||
That mortal who is blessed by perfect destiny meets the Lord,
ਜਿਹੜੇ ਜੀਵ ਨੂੰ ਮੁਕੰਮਲ ਚੰਗੇ ਨਸੀਬਾਂ ਦੀ ਦਾਤ ਪਰਾਪਤ ਹੋਈ ਹੈ,
Muy afortunado es aquél que se encuentra en la Saad Sangat, que alaba al Señor de la tierra.
nwnk nwmu visAw ijsu AMqir prvwxu igrsq audwsw jIau ]4]40]47]
naanak naam vasiaa jis a(n)tar paravaan girasat udhaasaa jeeau ||4||40||47||
O Nanak, if the Naam, the Name of the Lord, dwells within the mind, one is approved and accepted, whether he is a house-holder or a renunciate. ||4||40||47||
ਨਾਨਕ, ਜਿਸ ਦੇ ਮਨ ਅੰਦਰ ਨਾਮ ਨੇ ਨਿਵਾਸ ਕੀਤਾ ਹੈ, ਉਹ ਕਬੂਲ ਪੈ ਜਾਂਦਾ ਹੈ ਭਾਵੇਂ ਉਹ ਘਰਬਾਰੀ ਹੈ ਜਾਂ ਤਿਆਗੀ।
Dice Nanak, quien es sostenido por el Nombre del Señor, ya sea en la opulencia o como anacoreta, manteniéndose desapegado en medio de todo, ese hombre ha recibido la Aprobación de Dios. (4-40-47)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
ismrq nwmu irdY suKu pwieAw ]
simarat naam ridhai sukh paiaa ||
Meditating on the Naam, the Name of the Lord, my heart is filled with peace.
ਹਰੀ ਦੇ ਨਾਮ ਦਾ ਅਰਾਧਨ ਕਰਨ ਦੁਆਰਾ ਮੈਨੂੰ ਦਿਲ ਦੀ ਠੰਡ-ਚੈਨ ਪਰਾਪਤ ਹੋਈ ਹੈ।
Meditando en el Señor uno cosecha la Paz en el corazón.
kir ikrpw BgqˆØI pRgtwieAw ]
kar kirapaa bhagata(n)ee pragaTaiaa ||
By His Grace, His devotees become famous and acclaimed.
ਆਪਣੀ ਰਹਿਮਤ ਨਿਛਾਵਰ ਕਰਕੇ ਸਾਈਂ ਆਪਣੇ ਸਾਧੂਆਂ ਨੂੰ ਨਾਮਵਰ ਕਰ ਦਿੰਦਾ ਹੈ।
Por la Gracia del Señor, la Devoción hacia Él es aclamada entre los Devotos,
sMqsMig imil hir hir jipAw ibnsy Awls rogw jIau ]1]
sa(n)tasa(n)g mil har har japiaa binase aalas rogaa jeeau ||1||
Joining the Society of the Saints, I chant the Name of the Lord, Har, Har; the disease of laziness has disappeared. ||1||
ਸਾਧ ਸੰਗਤ ਨਾਲ ਮਿਲ ਕੇ ਮੈਂ ਵਾਹਿਗੁਰੂ ਦੇ ਨਾਮ ਦਾ ਉਚਾਰਣ ਕੀਤਾ ਹੈ ਅਤੇ ਮੇਰੀ ਸੁਸਤੀ ਦੀ ਬੀਮਾਰੀ ਕੱਟੀ ਗਈ ਹੈ।
y en su compañía toda indolencia es eliminada, entonando su mente también en el Señor.(1)
jw kY igRih nv iniD hir BweI ]
jaa kai gireh nav nidh har bhaiee ||
O Siblings of Destiny, the nine treasures are found in the Home of the Lord;
ਹੇ ਵੀਰ! ਸੁਆਮੀ, ਜਿਸ ਦੇ ਘਰ ਵਿੱਚ ਨੌ ਖ਼ਜ਼ਾਨੇ ਹਨ,
Los Nueve Tesoros se encuentran teniendo Conciencia del Nombre del Señor,
iqsu imilAw ijsu purb kmweI ]
tis miliaa jis purab kamaiee ||
He comes to meet those who deserve it by their past actions.
ਉਸ ਨੂੰ ਮਿਲਦਾ ਹੈ, ਜਿਸ ਦੇ ਪਲੇ ਪੂਰਬਲੇ ਨੇਕ ਅਮਲ ਹਨ।
pero solamente los apreciará aquél que obra bien, ya que a su favor estarán sus buenas acciones.
igAwn iDAwn pUrn prmysur pRBu sBnw glw jogw jIau ]2]
giaan dhiaan pooran paramesur prabh sabhanaa galaa jogaa jeeau ||2||
The Perfect Transcendent Lord is spiritual wisdom and meditation. God is All-powerful to do all things. ||2||
ਸ਼੍ਰੋਮਣੀ ਸਾਹਿਬ ਰਬੀ ਗਿਆਤ ਅਤੇ ਸਿਮਰਣ ਨਾਲ ਲਬਾਲਬ ਹੈ। ਮਾਲਕ ਹਰ ਸ਼ੈ ਕਰਨ ਨੂੰ ਸਮਰਥ ਹੈ।
Toda Sabiduría, toda Concentración, se logra pensando en el Perfecto y Supremo Señor. El Señor Todopoderoso es capaz de hacer cualquier cosa, oh amigo. (2)
iKn mih Qwip auQwpnhwrw ]
khin meh thaap uthaapanahaaraa ||
In an instant, He establishes and disestablishes.
ਇਕ ਮੁਹਤ ਵਿੱਚ ਸਾਈਂ ਅਸਥਾਪਨ ਕਰਣਹਾਰ ਤੇ ਉਖੇੜਨ ਵਾਲਾ ਹੈ।
En un momento Él crea y destruye; Él es Uno y también muchos.
Awip iekMqI Awip pswrw ]
aap ika(n)tee aap pasaaraa ||
He Himself is the One, and He Himself is the Many.
ਵਾਹਿਗੁਰੂ ਆਪੇ ਇਕ ਹੈ ਤੇ ਆਪੇ ਹੀ ਅਨੇਕ।
Él es la Vida de toda vida, y sin embargo, permanece desapegado.
lypu nhI jgjIvn dwqy drsn ifTy lhin ivjogw jIau ]3]
lep nahee jagajeevan dhaate dharasan ddiThe lahan vijogaa jeeau ||3||
Filth does not stick to the Giver, the Life of the World. Gazing upon the Blessed Vision of His Darshan, the pain of separation departs. ||3||
ਆਲਮ ਦੀ ਜਿੰਦ ਜਾਨ ਉਦਾਰ ਚਿੱਤ ਸੁਆਮੀ ਨੂੰ ਕੋਈ ਮੈਲ ਨਹੀਂ ਲਗਦੀ। ਉਸ ਦਾ ਦੀਦਾਰ ਦੇਖਣ ਦੁਆਰਾ ਵਿਛੋੜੇ ਦੀ ਪੀੜ ਨਵਿਰਤ ਹੋ ਜਾਂਦੀ ਹੈ।
En Su Visión, nuestro sentido de separación se desvanece, oh amigo. (3)
AMcil lwie sB issit qrweI ]
a(n)chal lai sabh sisaT taraiee ||
Holding on to the hem of His Robe, the entire Universe is saved.
ਆਪਣੇ ਪੱਲੇ ਨਾਲ ਜੋੜ ਕੇ ਪ੍ਰਭੂ ਨੇ ਸਾਰੀ ਦੁਨੀਆਂ ਪਾਰ ਕਰ ਦਿਤੀ ਹੈ।
Agarrado de Su Túnica, el Universo entero nada a través del mar de las existencias.
Awpxw nwau Awip jpweI ]
aapanaa naau aap japaiee ||
He Himself causes His Name to be chanted.
ਆਪਣੇ ਨਾਮ ਦਾ ਉਹ ਆਪੇ ਹੀ ਸਿਮਰਨ ਕਰਵਾਉਂਦਾ ਹੈ।
Él Mismo invoca Su Nombre en Sus Devotos;
gur boihQu pwieAw ikrpw qy nwnk Duir sMjogw jIau ]4]41]48]
gur bohith paiaa kirapaa te naanak dhur sa(n)jogaa jeeau ||4||41||48||
The Boat of the Guru is found by His Grace; O Nanak, such blessed destiny is pre-ordained. ||4||41||48||
ਗੁਰਾਂ ਦਾ ਜਹਾਜ਼ ਵਾਹਿਗੁਰੂ ਦੀ ਦਇਆ ਦੁਆਰਾ ਬੰਦੇ ਨੂੰ ਲੱਭਤਾ ਹੈ। ਉਸ ਲਈ ਐਸੀ ਚੰਗੀ ਕਿਸਮਤ ਮੁੱਢ ਤੋਂ ਲਿਖੀ ਹੋਈ ਹੈ, ਹੇ ਨਾਨਕ!
por Su Gracia uno encuentra la Barca del Guru, oh, dice Nanak, si es que así está puesto en su Destino por la Mano de Dios.(4-41-48)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
soeI krxw ij Awip krwey ]
soiee karanaa j aap karaae ||
People do whatever the Lord inspires them to do.
ਬੰਦੇ ਉਹੀ ਕਰਦੇ ਹਨ ਜਿਹੜਾ ਕੁਛ ਸਾਈਂ ਖੁਦ ਉਨ੍ਹਾਂ ਕੋਲੋ ਕਰਵਾਉਂਦਾ ਹੈ।
Yo hago todo aquello que el Señor manifiesta a través de mí;
ijQY rKY sw BlI jwey ]
jithai rakhai saa bhalee jaae ||
Wherever He keeps us is a good place.
ਜਿੇਥੇ ਕਿਤੇ ਉਹ ਰੱਖਦਾ ਹੈ, ਉਹੀ ਚੰਗੀ ਥਾਂ ਹੈ।
doquier que Él me coloca, para mí es lugar sagrado.
soeI isAwxw so piqvMqw hukmu lgY ijsu mITw jIau ]1]
soiee siaanaa so pativa(n)taa hukam lagai jis meeThaa jeeau ||1||
That person is clever and honorable, unto whom the Hukam of the Lord's Command seems sweet. ||1||
ਉਹ ਦਾਨਾ ਹੈ ਅਤੇ ਉਹੀ ਇਜ਼ਤ ਵਾਲਾ ਹੈ ਜਿਸ ਨੂੰ ਸਾਹਿਬ ਦਾ ਫੁਰਮਾਨ ਮਿਠੜਾ ਲੱਗਦਾ ਹੈ।
Solamente aquél que siente dulce la Disposición del Señor, es sabio y honorable, oh Amigo. (1)
sB proeI iekqu DwgY ]
sabh paroiee ikat dhaagai ||
Everything is strung upon the One String of the Lord.
ਸਾਰੀ ਰਚਨਾ ਉਸ ਨੇ ਇਕ ਡੋਰ ਅੰਦਰ ਪ੍ਰੋਤੀ ਹੋਈ ਹੈ।
Todas las partes de la creación están engarzadas en un sólo hilo;
ijsu lwie ley so crxI lwgY ]
jis lai le so charanee laagai ||
Those whom the Lord attaches, are attached to His Feet.
ਜਿਸ ਨੂੰ ਹਰੀ ਜੋੜਦਾ ਹੈ, ਉਹ ਉਸ ਦੇ ਪੈਰਾਂ ਨਾਲ ਜੁੜਦਾ ਹੈ।
el que es tomado en Su Santuario, acude a Sus Pies.
aUND kvlu ijsu hoie pRgwsw iqin srb inrMjnu fITw jIau ]2]
uoo(n)dh kaval jis hoi pragaasaa tin sarab nira(n)jan ddeeThaa jeeau ||2||
Those, whose inverted lotus of the crown chakra is illuminated, see the Immaculate Lord everywhere. ||2||
ਜਿਸ ਦੇ ਪੁਠੇ ਹੋਏ ਹੋਏ ਦਿਲ-ਕਮਲ ਵਿੱਚ ਈਸ਼ਵਰੀ ਨੂਰ ਉਦੇ ਹੁੰਦਾ ਹੈ, ਉਹ ਪਵਿੱਤ੍ਰ ਪ੍ਰਭੂ ਨੂੰ ਸਾਰਿਆਂ ਅੰਦਰ ਦੇਖਦਾ ਹੈ।
Si el loto de la mente se invierte volteándose hacia arriba, uno percibe la Luz Divina, y ve al Señor Inmaculado en todo, oh amigo. (2)
qyrI mihmw qUMhY jwxih ]
teree mahimaa too(n)hai jaaneh ||
Only You Yourself know Your Glory.
ਤੇਰੀ ਸੋਭਾ ਨੂੰ ਕੇਵਲ ਤੂੰ ਹੀ ਜਾਣਦਾ ਹੈ।
Tú Mismo conoces Tu Alabanza, oh Señor;
Apxw Awpu qUM Awip pCwxih ]
apanaa aap too(n) aap pachhaaneh ||
You Yourself recognize Your Own Self.
ਆਪਣੇ ਆਪੇ ਨੂੰ ਤੂੰ ਖੁਦ ਹੀ ਸਿੰਵਾਣਦਾ ਹੈ।
Tú solamente Te conoces a Ti Mismo.
hau bilhwrI sMqn qyry ijin kwmu k®oDu loBu pITw jIau ]3]
hau balihaaree sa(n)tan tere jin kaam karodh lobh peeThaa jeeau ||3||
I am a sacrifice to Your Saints, who have crushed their sexual desire, anger and greed. ||3||
ਮੈਂ ਤੇਰੇ ਸਾਧੂਆਂ ਤੋਂ ਕੁਬਾਨ ਹਾਂ ਜਿਨ੍ਹਾਂ ਨੇ ਆਪਣੇ ਵਿਸ਼ੇ ਭੋਗ, ਗੁੱਸੇ ਤੇ ਲਾਲਚ ਨੂੰ ਪੀਹ ਸੁਟਿਆ ਹੈ।
Yo ofrezco mi ser en sacrificio a Tus Santos quienes han canalizado su lujuria, su ira y su avaricia, oh Amado. (3)
qUM inrvYru sMq qyry inrml ]
too(n) niravair sa(n)t tere niramal ||
You have no hatred or vengeance; Your Saints are immaculate and pure.
ਤੂੰ ਦੁਸ਼ਮਨੀ-ਰਹਿਤ ਹੈ ਤੇ ਤੇਰੇ ਸਾਧੂ ਪਵਿੱਤ੍ਰ ਹਨ।
Tú no tienes enemistades; Tus Santos son inmaculados,
ijn dyKy sB auqrih klml ]
jin dhekhe sabh utareh kalamal ||
Seeing them, all sins depart.
ਜਿਨ੍ਹਾਂ ਨੂੰ ਵੇਖਣ ਦੁਆਰਾ ਸਾਰੇ ਪਾਪ ਦੂਰ ਹੋ ਜਾਂਦੇ ਹਨ।
y viéndolos, los errores propios se desvanecen.
nwnk nwmu iDAwie iDAwie jIvY ibnisAw BRmu Bau DITw jIau ]4]42]49]
naanak naam dhiaai dhiaai jeevai binasiaa bhram bhau dheeThaa jeeau ||4||42||49||
Nanak lives by meditating, meditating on the Naam. His stubborn doubt and fear have departed. ||4||42||49||
ਨਾਨਕ ਪ੍ਰਭੂ ਦੇ ਨਾਮ ਚਿੰਤਨ ਤੇ ਸਿਮਰਣ ਕਰਕੇ ਜੀਉਂਦਾ ਹੈ ਅਤੇ ਉਸ ਦਾ ਬੇਸ਼ਰਮ ਵਹਿਮ ਤੇ ਡਰ ਨਾਸ ਹੋ ਗਏ ਹਨ।
Nanak medita en Tu Nombre, oh Amado, y su miedo y su duda se van para siempre. (4-42-49)