dUjY Bwie dYq sMGwry ]
dhoojai bhai dhait sa(n)ghaare ||
Because of the love of duality, God killed the demons.
ਦਵੈਤਭਾਵ ਦੇ ਕਾਰਨ, ਵਾਹਿਗੁਰੂ ਨੇ ਰਾਖਸ਼ ਤਬਾਹ ਕਰ ਦਿਤੇ।
y vence el poder de la dualidad en los Gurmukjs,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
dUjY Bwie dYq sMGwry ]
dhoojai bhai dhait sa(n)ghaare ||
Because of the love of duality, God killed the demons.
ਦਵੈਤਭਾਵ ਦੇ ਕਾਰਨ, ਵਾਹਿਗੁਰੂ ਨੇ ਰਾਖਸ਼ ਤਬਾਹ ਕਰ ਦਿਤੇ।
y vence el poder de la dualidad en los Gurmukjs,
gurmuiK swic Bgiq insqwry ]8]
gurmukh saach bhagat nisataare ||8||
By their true devotion, the Gurmukhs have been saved. ||8||
ਉਨ੍ਹਾਂ ਦੇ ਸੱਚੇ ਅਨੁਰਾਗ ਖ਼ਾਤਰ ਸੁਆਮੀ ਨੇ ਗੁਰੂ ਅਨੁਸਾਰੀਆਂ ਨੂੰ ਤਾਰ ਦਿਤਾ।
quienes son salvados por su Devoción.(8)
bUfw durjoDnu piq KoeI ]
booddaa dhurajodhan pat khoiee ||
Sinking down, Durodhan lost his honor.
ਹੰਕਾਰ ਅਦਰਿ ਡੁੱਬ ਕੇ ਦਰਯੋਧਨ ਨੇ ਆਪਣੀ ਇੱਜ਼ਤ ਵੰਾ ਲਈ।
El rey Durodan, hundido en su ego, perdió su honor,
rwmu n jwinAw krqw soeI ]
raam na jaaniaa karataa soiee ||
He did not know the Creator Lord.
ਉਸ ਨੇ ਉਸ ਸਰਬ ਵਿਆਪੀ ਸੁਆਮੀ ਸਿਰਜਣਹਾਰ ਨੂੰ ਅਨੁਭਵ ਨਾਂ ਕੀਤਾ।
ya que no conocía al Señor, su Creador.
jn kau dUiK pcY duKu hoeI ]9]
jan kau dhookh pachai dhukh hoiee ||9||
One who makes the Lord's humble servant suffer, shall himself suffer and rot. ||9||
ਜੋ ਰਬ ਦੇ ਗੋਲੇ ਨੂੰ ਦੁਖ ਦਿੰਦਾ ਹੈ, ਉਹ ਖੁਦ ਪੀੜਾ ਅੰਦਰ ਗਲ ਸੜ ਜਾਂਦਾ ਹੈ।
Aquél que infringe dolor a los Devotos del Señor, es destruido con toda seguridad.(9)
jnmyjY gur sbdu n jwinAw ]
janamejai gur sabadh na jaaniaa ||
Janameja did not know the Word of the Guru's Shabad.
ਜਨਮੇਜੇ ਨੇ ਗੁਰੂ ਦੇ ਬਚਨ ਨੂੰ ਅਨੁਭਵ ਨਾਂ ਕੀਤਾ।
El rey Yanmella no concibió la Palabra del Shabd del Guru.
ikau suKu pwvY Brim BulwinAw ]
kiau sukh paavai bharam bhulaaniaa ||
Deluded by doubt, how could he find peace?
ਸੰਦੇਹ ਵਿੱਚ ਕੁਰਾਹੇ ਪਿਆ ਹੋਇਆ ਉਹ ਆਰਾਮ ਕਿਸ ਤਰ੍ਹਾਂ ਪਾ ਸਕਦਾ ਸੀ।
¿Cómo iba a encontrar la paz engañado por la ilusión?
ieku iqlu BUly bhuir pCuqwinAw ]10]
eik til bhoole bahur pachhutaaniaa ||10||
Making a mistake, for even an instant, you shall regret and repent later on. ||10||
ਸਾਹਿਬ ਨੂੰ ਇਕ ਮੁਹਤ ਭਰ ਲਈ ਵਿਸਾਰਨ ਕਰ ਕੇ ਇਨਸਾਨ ਮਗਰੋਂ ਪਸਚਾਤਾਪ ਕਰਦਾ ਹੈ।
Si uno se olvida del Señor, siquiera por un momento, es arruinado. (10)
kMsu kysu cWfUru n koeI ]
ka(n)s kes chaa(n)ddoor na koiee ||
Kansa the King and his warriors Kays and Chandoor had no equals.
ਕੰਸ ਕੇਸ ਅਤੇ ਚਾਂਡੂਰ ਦੇ ਤੁੱਲ ਕੋਈ ਨਹੀਂ ਸੀ।
El rey Kansa y sus guerreros, Kesi y Chandur, no tenían igual;
rwmu n cIinAw ApnI piq KoeI ]
raam na cheeniaa apanee pat khoiee ||
But they did not remember the Lord, and they lost their honor.
ਸਰਬ-ਵਿਆਪਕ ਸੁਆਮੀ ਨੂੰ ਜਾਨਣ ਦੇ ਬਗ਼ੈਰ ਉਨ੍ਹਾਂ ਨੇ ਆਪਣੀ ਇੱਜ਼ਤ ਆਬਰੂ ਗੁਆ ਲਈ।
pero al no conocer al Señor del Universo fueron deshonrados.
ibnu jgdIs n rwKY koeI ]11]
bin jagadhees na raakhai koiee ||11||
Without the Lord of the Universe, no one can be saved. ||11||
ਆਲਮ ਦੇ ਸੁਆਮੀ ਦੇ ਬਾਝੋਂ ਕੋਈ ਭੀ ਪ੍ਰਾਣੀ ਨੂੰ ਬਚਾ ਨਹੀਂ ਸਕਦਾ।
Sin el Señor del Universo, nadie viene en su auxilio. (11)
ibnu gur grbu n myitAw jwie ]
bin gur garab na meTiaa jai ||
Without the Guru, pride cannot be eradicated.
ਗੁਰਾਂ ਦੇ ਬਗੈਰ ਸਵੈ-ਹੰਗਤਾ ਮੇਸੀ ਨਹੀਂ ਜਾ ਸਕਦੀ।
Sin el Guru uno no se deshace del orgullo propio;
gurmiq Drmu DIrju hir nwie ]
gurmat dharam dheeraj har nai ||
Following the Guru's Teachings, one obtains Dharmic faith, composure and the Lord's Name.
ਗੁਰਾਂ ਦੀ ਸਿਖਮਤ ਦੁਆਰਾ ਈਮਾਨ, ਤਸੱਲੀ ਅਤੇ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦੇ ਹਨ।
a través de la Sabiduría del Guru uno logra alcanzar la Fe, el Contentamiento y el Nombre del Señor.
nwnk nwmu imlY gux gwie ]12]9]
naanak naam milai gun gai ||12||9||
O Nanak, singing the Glories of God, His Name is received. ||12||9||
ਨਾਨਕ, ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਨਾਮ ਪ੍ਰਾਪਤ ਹੁੰਦਾ ਹੈ।
Entregándose a la Alabanza del Señor, Nanak también ha tomado Conciencia de la Esencia del Naam, el Nombre.(12-9)
gauVI mhlw 1 ]
gauRee mahalaa pehilaa ||
Gauree, First Mehl:
ਗਊੜੀ ਪਾਤਸ਼ਾਹੀ ਪਹਿਲੀ।
Gauri, Mejl Guru Nanak, Primer Canal Divino.
coAw cMdnu AMik cVwvau ]
choaa cha(n)dhan a(n)k chaRaavau ||
I may anoint my limbs with sandalwood oil.
ਮੈਂ ਅਗਰ ਤੇ ਚੰਨਣ ਦਾ ਅਤਰ ਆਪਣੀ ਦੇਹਿ ਦੇ ਅੰਗਾਂ ਨੂੰ ਮਲਾਂ।
Aunque uno use perfume
pwt ptMbr pihir hFwvau ]
paaT paTa(n)bar pahir haddaavau ||
I may dress up and wear silk and satin clothes.
ਆਪਣੀ ਦੇਹਿ ਨੂੰ ਰੇਸ਼ਮ ਅਤੇ ਰੇਸ਼ਮੀ ਬਸਤਰ ਪਾਵਾਂ ਓਢਾਂ।
y se vista de seda, sin el Señor,
ibnu hir nwm khw suKu pwvau ]1]
bin har naam kahaa sukh paavau ||1||
But without the Lord's Name, where would I find peace? ||1||
ਰਬ ਦੇ ਨਾਮ ਦੇ ਬਗੈਰ ਮੈਂ ਕਿਥੇ ਆਰਾਮ ਪਾ ਸਕਦਾ ਹਾਂ?
¿en dónde encontrará la Paz? (1)
ikAw pihrau ikAw EiF idKwvau ]
kiaa pahirau kiaa odd dhikhaavau ||
So what should I wear? In what clothes should I display myself?
ਮੈਂ ਕੀ ਪਹਿਨਾਂ ਅਤੇ ਕਿਹੜੀ ਪੁਸ਼ਾਕ ਵਿੱਚ ਆਪਣੇ ਆਪ ਨੂੰ ਜ਼ਾਹਰ ਕਰਾਂ?
¿Por qué te enorgulleces de tu ropa fina?
ibnu jgdIs khw suKu pwvau ]1] rhwau ]
bin jagadhees kahaa sukh paavau ||1|| rahaau ||
Without the Lord of the Universe, how can I find peace? ||1||Pause||
ਸ੍ਰਿਸ਼ਟੀ ਦੇ ਸੁਆਮੀ ਦੇ ਬਾਝੋਂ ਮੈਂ ਠੰਢ-ਚੈਨ ਨੂੰ ਕਿਸ ਤਰ੍ਹਾਂ ਪ੍ਰਾਪਤ ਹੋਵਾਂਗਾ?
Sin el Señor del Universo, no tendrás ninguna satisfacción. (1-Pausa)
kwnI kuMfl gil moqIAn kI mwlw ]
kaanee ku(n)ddal gal moteean kee maalaa ||
I may wear ear-rings, and a pearl necklace around my neck;
ਮੇਰੇ ਕੰਨੀ ਮੂਰਕੀਆਂ ਹੋਣ ਅਤੇ ਗਲ ਉਦਾਲੇ ਹੀਰਿਆਂ ਦਾ ਹਾਰ।
Los rizos del cabello adornan su cara, y las perlas su cuello,
lwl inhwlI PUl gulwlw ]
laal nihaalee fool gulaalaa ||
my bed may be adorned with red blankets, flowers and red powder;
ਮੇਰੇ ਪਾਸ ਸੂਹਾ ਪਲੰਘ-ਪੋਸ਼, ਪੁਸ਼ਪ ਅਤੇ ਸੂਹਾ ਧੂੜਾ ਹੋਵੇ।
hay rosas rojas esparcidas en su lecho, pero,
ibnu jgdIs khw suKu Bwlw ]2]
bin jagadhees kahaa sukh bhaalaa ||2||
but without the Lord of the Universe, where can I search for peace? ||2||
ਸ੍ਰਿਸ਼ਟੀ ਦੇ ਮਾਲਕ ਦੇ ਬਗੈਰ, ਮੈਂ ਖੁਸ਼ੀ ਕਿੱਥੇ ਲੱਭ ਸਕਦਾ ਹਾਂ?
¿en dónde encontrará la Paz sin el Señor (2)
nYn slonI suMdr nwrI ]
nain salonee su(n)dhar naaree ||
I may have a beautiful woman with fascinating eyes;
ਮੇਰੇ ਕੋਲ ਮੋਹਨੀਆਂ ਅੱਖਾਂ ਵਾਲੀ ਰੂਪਵੰਤੀ ਇਸਤਰੀ ਹੋਵੇ।
Los bellos ojos de tu esposa
KoV sIgwr krY Aiq ipAwrI ]
khoR seegaar karai at piaaree ||
she may decorate herself with the sixteen adornments, and make herself appear gorgeous.
ਉਹ ਸੋਲਾਂ ਪਰਕਾਰ ਦਾ ਹਾਰਸ਼ਿੰਗਾਰ ਲਾਵੇ ਅਤੇ ਆਪਣੇ ਆਪ ਨੂੰ ਪਰਮ ਮਨ ਮੋਹ ਲੈਣ ਵਾਲੀ ਬਣਾ ਲਵੇ।
y sus innumerables adornos,
ibnu jgdIs Bjy inq KuAwrI ]3]
bin jagadhees bhaje nit khuaaree ||3||
But without meditating on the Lord of the Universe, there is only continual suffering. ||3||
ਜਹਾਨ ਦੇ ਮਾਲਕ ਦਾ ਆਰਾਧਨ ਕਰਨ ਬਗੈਰ ਇਨਸਾਨ ਸਦੀਵ ਹੀ ਖੱਜਲ-ਖੁਆਰ ਹੁੰਦਾ ਹੈ।
todo se desperdicia si no habita en el Señor. (3)
dr Gr mhlw syj suKwlI ]
dhar ghar mahalaa sej sukhaalee ||
In his hearth and home, in his palace, upon his soft and comfortable bed,
ਆਪਣੇ ਘਰ ਬੂਹੇ ਤੇ ਮੰਦਰ ਅੰਦਰ ਬੰਦੇ ਕੋਲ ਆਰਾਮ-ਦਿਹ ਪਲੰਘ ਹੋਣ।
Uno podrá vivir en un palacio y disfrutar de los placeres de la alcoba;
Aihinis PUl ibCwvY mwlI ]
ahinis fool bichhaavai maalee ||
day and night, the flower-girls scatter flower petals;
ਦਿਨ ਰੈਣ ਮਾਲਣ ਉਸ ਉਤੇ ਪੁਸ਼ਪ ਖਿਲਾਰਦੀ ਹੋਵੇ।
el jardinero podrá llenar de flores su aposento,
ibnu hir nwm su dyh duKwlI ]4]
bin har naam su dheh dhukhaalee ||4||
but without the Lord's Name, the body is miserable. ||4||
ਰੱਬ ਦੇ ਨਾਮ ਬਗ਼ੈਰ ਉਸਦਾ ਸਰੀਰ ਦੁਖੀ ਹੋਵੇਗਾ।
pero sin el Nombre del Señor, el cuerpo se llena de dolor. (4)
hYvr gYvr nyjy vwjy ]
haivar gaivar neje vaaje ||
Horses, elephants, lances, marching bands,
ਵਧੀਆ ਕੋਤਲ, ਉਮਦਾ ਹਾਥੀ, ਬਰਛੇ, ਸੰਗੀਤਕ ਬੈਂਡ,
Los caballos de carrera, los elefantes, los estandartes, las bandas,
lskr nyb KvwsI pwjy ]
lasakar neb khavaasee paaje ||
armies, standard bearers, royal attendants and ostentatious displays
ਫ਼ੌਜਾਂ, ਚੋਬਦਾਰ, ਪਾਤਸ਼ਾਹੀ ਅਹਿਲਕਾਰ ਅਤੇ ਕੂੜੇ ਅਡੰਬਰ,
os ejércitos, los sirvientes reales,
ibnu jgdIs JUTy idvwjy ]5]
bin jagadhees jhooThe dhivaaje ||5||
- without the Lord of the Universe, these undertakings are all useless. ||5||
ਸ੍ਰਿਸ਼ਟੀ ਦੇ ਸੁਆਮੀ ਦੇ ਬਾਝੋਂ ਇਹ ਕਾਰ ਵਿਹਾਰ ਫ਼ਜ਼ੂਲ ਹਨ।
y otros tipos de fanfarria, todos éstos, sin el Señor, son espectáculos vacíos.(5)
isDu khwvau iriD isiD bulwvau ]
sidh kahaavau ridh sidh bulaavau ||
He may be called a Siddha, a man of spiritual perfection, and he may summon riches and supernatural powers;
ਮੈਂ ਕਰਾਮਾਤੀ ਬੰਦਾ ਅਖਵਾਵਾਂ ਅਤੇ ਧਨ-ਦੌਲਤ ਤੇ ਗ਼ੈਬੀ ਸ਼ਕਤੀਆਂ ਨੂੰ ਆਪਣੇ ਕੋਲ ਸੱਦ ਲਵਾਂ।
Uno podrá llamarse un adepto y demostrar el poder de hacer milagros;
qwj kulh isir CqRü bnwvau ]
taaj kuleh sir chhatr banaavau ||
he may place a crown upon his head, and carry a royal umbrella;
ਆਪਣੇ ਸੀਸ ਲਈ ਮੈਂ ਰਾਜਸੀ ਮੁਕਟ, ਸ਼ਾਹਾਨਾ ਟੋਪ ਅਤੇ ਪਾਤਸ਼ਾਹੀ ਸਰਗਸ਼ਤ ਬਣਵਾ ਲਵਾਂ।
podrá ponerse una corona y tener sirvientes que le muevan el abanico,
ibnu jgdIs khw scu pwvau ]6]
bin jagadhees kahaa sach paavau ||6||
but without the Lord of the Universe, where can Truth be found? ||6||
ਪ੍ਰੰਤੂ ਆਲਮ ਦੇ ਸੁਆਮੀ ਦੇ ਬਗੈਰ ਮੈਂ ਕਿੱਥੇ ਸੱਚੀ ਖੁਸ਼ੀ ਪਾ ਸਕਦਾ ਹਾਂ?
pero, ¿dónde va a encontrar la Verdad sin el Señor? (6)
Kwnu mlUku khwvau rwjw ]
khaan malook kahaavau raajaa ||
He may be called an emperor, a lord, and a king;
ਮੈਂ ਸਰਦਾਰ, ਸ਼ਹਿਨਸ਼ਾਹ ਅਤੇ ਪਾਤਸ਼ਾਹ ਕਰ ਕੇ ਸੱਦਿਆਂ ਜਾਂਦਾ ਹੋਵਾਂ।
Aun siendo un gran jefe o un rey,
Aby qby kUVy hY pwjw ]
abe tabe kooRe hai paajaa ||
he may give orders - "Do this now, do this then" - but this is a false display.
ਹੰਕਾਰ ਅੰਦਰ ਮੈਂ ਹੋਰਨਾਂ ਨੂੰ "ਹਮਕੀ ਤੁਮਕੀ" ਕਰਾਂ, ਪਰ ਇਹ ਸਾਰਾ ਕੁਛ ਝੂਠਾ ਦਿਖਾਵਾ ਹੈ।
teniendo el comando sobre cientos de esclavos, todo es una ceremonia falsa,
ibnu gur sbd n svris kwjw ]7]
bin gur sabadh na savaras kaajaa ||7||
Without the Word of the Guru's Shabad, his works are not accomplished. ||7||
ਗੁਰਾਂ ਦੇ ਉਪਦੇਸ਼ ਦੇ ਬਗ਼ੈਰ ਕਾਰਜ ਰਾਸ ਨਹੀਂ ਆਉਂਦਾ।
y sin la Palabra del Shabd del Guru las tareas propias no son cumplidas.(7)
haumY mmqw gur sbid ivswrI ]
haumai mamataa gur sabadh visaaree ||
Egotism and possessiveness are dispelled by the Word of the Guru's Shabad.
ਹੰਕਾਰ ਤੇ ਅਪਣੱਤ ਮੈਂ ਗੁਰਾਂ ਦੇ ਉਪਦੇਸ਼ ਤਾਬੇ ਭੁਲਾ ਛੱਡੀਆਂ ਹਨ।
Es por la Palabra del Shabd del Guru que uno puede liberarse de su ego y del apego;
gurmiq jwinAw irdY murwrI ]
gurmat jaaniaa ridhai muraaree ||
With the Guru's Teachings in my heart, I have come to know the Lord.
ਗੁਰਾਂ ਦੀ ਸਿਖ-ਮਤ ਦੁਆਰਾ ਮੁਰ, ਦੈਂਤ, ਦੇ ਮਾਰਣ ਵਾਲੇ ਹਰੀ ਨੂੰ ਆਪਣੇ ਹਿਰਦੇ ਵਿੱਚ ਹੀ ਮੈਂ ਜਾਣ ਲਿਆ ਹੈ।
por el Camino del Guru uno conoce al Señor en su corazón,
pRxviq nwnk srix qumwrI ]8]10]
pranavat naanak saran tumaaree ||8||10||
Prays Nanak, I seek Your Sanctuary. ||8||10||
ਨਾਨਕ ਬੇਨਤੀ ਕਰਦਾ ਹੈ, "ਹੈ ਮਾਲਕ! ਮੈਂ ਤੇਰੀ ਪਨਾਹ ਮੰਗਦਾ ਹਾਂ।"
reza Nanak, oh Señor, busco Tu Refugio. (8-10)
gauVI mhlw 1 ]
gauRee mahalaa pehilaa ||
Gauree, First Mehl:
ਗਊੜੀ ਪਾਤਸ਼ਾਹੀ ਪਹਿਲੀ।
Gauri, Mejl Guru Nanak, Primer Canal Divino.
syvw eyk n jwnis Avry ]
sevaa ek na jaanas avare ||
Those who serve the One Lord, do not know any other.
ਜੋ ਇਕ ਸੁਆਮੀ ਦੀ ਟਹਿਲ ਕਮਾਉਂਦਾ ਹੈ, ਉਹ ਹੋਰਸ ਨੂੰ ਨਹੀਂ ਜਾਣਦਾ।
El Devoto del Señor sirve al Señor y no conoce a otro;
prpMc ibAwiD iqAwgY kvry ]
parapa(n)ch biaadh tiaagai kavare ||
They abandon the bitter worldly conflicts.
ਉਹ ਕੌੜੇ ਸੰਸਾਰੀ ਬਖੇੜੇ ਛੱਡ ਦਿੰਦਾ ਹੈ।
abandona los males del mundo, lo mundano le sabe amargo,
Bwie imlY scu swcY scu ry ]1]
bhai milai sach saachai sach re ||1||
Through love and truth, they meet the Truest of the True. ||1||
ਪ੍ਰੀਤ ਤੇ ਸੱਚ ਦੁਆਰਾ ਉਹ ਸੱਚਿਆਰਾ ਦੇ ਪਰਮ ਸੱਚਿਆਰ ਨੂੰ ਮਿਲ ਪੈਦਾ ਹੈ।
y a través del Amor Divino, se inmerge en la Verdad Divina.(1)
AYsw rwm Bgqu jnu hoeI ]
aaisaa raam bhagat jan hoiee ||
Such are the humble devotees of the Lord.
ਇਹੋ ਜਿਹਾ ਹੈ ਜਾ-ਨਿਸਾਰ ਗੋਲਾ ਸਰਬ-ਵਿਆਪਕ ਸੁਆਮੀ ਦਾ।
Estos son humildes devotos del Señor.
hir gux gwie imlY mlu DoeI ]1] rhwau ]
har gun gai milai mal dhoiee ||1|| rahaau ||
They sing the Glorious Praises of the Lord, and their pollution is washed away. ||1||Pause||
ਉਹ ਆਪਣੀ ਮਲੀਨਤਾ ਧੋ ਸੁਟਦਾ ਹੈ ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰਕੇ ਉਸ ਨੂੰ ਮਿਲ ਪੈਦਾ ਹੈ। ਠਹਿਰਾਉ।
Cantan las alabanzas gloriosas del Señor y sus impurezas son quitadas.
aUNDo kvlu sgl sMswrY ]
uoo(n)dho kaval sagal sa(n)saarai ||
The heart-lotus of the entire universe is upside-down.
ਮੂਧਾ ਹੈ ਦਿਲ-ਕਮਲ ਸਾਰੇ ਜਹਾਨ ਦਾ।
La inmensa mayoría de personas tienen el loto de la mente invertido hacia abajo,
durmiq Agin jgq prjwrY ]
dhuramat agan jagat parajaarai ||
The fire of evil-mindedness is burning up the world.
ਮੰਦੀ ਅਕਲ ਦੀ ਅੱਗ ਸੰਸਾਰ ਨੂੰ ਸਾੜ ਰਹੀ ਹੈ।
y arde en las brazas de las malas intenciones.
so aubrY gur sbdu bIcwrY ]2]
so ubarai gur sabadh beechaarai ||2||
They alone are saved, who contemplate the Word of the Guru's Shabad. ||2||
ਉਹ ਬਚ ਜਾਂਦਾ ਹੈ, ਜੋ ਗੁਰਾਂ ਦੇ ਸ਼ਬਦ ਦਾ ਧਿਆਨ ਧਾਰਦਾ ਹੈ।
Sólo Aquél que habita en la Palabra del Shabd del Guru es salvado. (2)
iBRMg pqMgu kuMcru Aru mInw ]
bhira(n)g pata(n)g ku(n)char ar meenaa ||
The bumble bee, the moth, the elephant, the fish
ਭੋਰਾ, ਪਰਵਾਨ, ਹਾਥੀ, ਮੱਛੀ,
El abejorro negro, la palomilla, el elefante, el pez
imrgu mrY sih Apunw kInw ]
mirag marai seh apunaa keenaa ||
and the deer - all suffer for their actions, and die.
ਅਤੇ ਹਰਨ ਆਪਣੇ ਕੀਤੇ ਦਾ ਫਲ ਪਾਉਂਦੇਂ ਹਨ ਅਤੇ ਮਰ ਜਾਂਦੇ ਹਨ।
y el venado: todos ellos sufren por sus propias acciones;
iqRsnw rwic qqu nhI bInw ]3]
tirasanaa raach tat nahee beenaa ||3||
Trapped by desire, they cannot see reality. ||3||
ਖ਼ਾਹਿਸ਼ ਅੰਦਰ ਗ਼ਲਤਾਨ ਉਹ ਅਸਲੀਅਤ ਨੂੰ ਨਹੀਂ ਵੇਖਦੇ।
están seducidos por el deseo y no conocen la Realidad.(3)
kwmu icqY kwmix ihqkwrI ]
kaam chitai kaaman hitakaaree ||
The lover of women is obsessed with sex.
ਤ੍ਰੀਮਤ ਦਾ ਆਸ਼ਕ, ਭੋਗ-ਬਿਲਾਸ ਦਾ ਖਿਆਲ ਕਰਦਾ ਹੈ।
Sin ver la Divinidad en ella, el amante de una mujer está ofuscado en la lujuria,
k®oDu ibnwsY sgl ivkwrI ]
karodh binaasai sagal vikaaree ||
All the wicked are ruined by their anger.
ਗੁੱਸਾ ਸਾਰੇ ਗੁਨਹਿਗਾਰਾਂ ਨੂੰ ਤਬਾਹ ਕਰ ਦਿੰਦਾ ਹੈ।
y el enojo destruye a todos los malvados.
piq miq Kovih nwmu ivswrI ]4]
pat mat khoveh naam visaaree ||4||
Honor and good sense are lost, when one forgets the Naam, the Name of the Lord. ||4||
ਨਾਮ ਨੂੰ ਭੁਲਾ ਕੇ ਇਨਸਾਨ ਆਪਣੀ ਇੱਜ਼ਤ ਤੇ ਅਕਲ ਗੁਆ ਲੈਂਦਾ ਹੈ।
Olvidándose del Naam, el Nombre del Señor pierden su sensatez y su honor. (4)