rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
EAMkwir eyk Duin eykY eykY rwgu AlwpY ]
oa(n)kaar ek dhun ekai ekai raag alaapai ||
He sings the song of the One Universal Creator; he sings the tune of the One Lord.
ਸਾਹਿਬ ਦਾ ਕੀਰਤਨੀਆਂ ਇੱਕ ਨਾਲ ਹੀ ਲਗਨ ਲਾਉਂਦਾ ਹੈ ਅਤੇ ਕੇਵਲ ਇੱਕ ਵਾਹਿਗੁਰੂ ਦਾ ਹੀ ਤਰਾਨਾ ਗਾਉਂਦਾ ਹੈ।
Aquél que canta la Melodía del Creador Universal, que se entona en el Señor,
eykw dysI eyku idKwvY eyko rihAw ibAwpY ]
ekaa dhesee ek dhikhaavai eko rahiaa biaapai ||
He lives in the land of the One Lord, shows the way to the One Lord, and remains attuned to the One Lord.
ਉਹ ਇੱਕ ਵਾਹਿਗੁਰੂ ਦੇ ਦੇਸ਼ ਅੰਦਰ ਵੱਸਦਾ ਹੈ, ਇਕ ਵਾਹਿਗੁਰੂ ਦਾ ਮਾਰਗ ਵਿਖਾਲਦਾ ਹੈ ਅਤੇ ਇਕ ਸੁਆਮੀ ਨੂੰ ਹੀ ਸਾਰੇ ਵਿਆਪਕ ਦੇਖਦਾ ਹੈ।
quien vive en Su Tierra, refleja Su Gloria, permanece por siempre entonado en el Único Señor
eykw suriq eykw hI syvw eyko gur qy jwpY ]1]
ekaa surat ekaa hee sevaa eko gur te jaapai ||1||
He centers his consciousness on the One Lord, and serves only the One Lord, who is known through the Guru. ||1||
ਉਹ ਇਕ ਹਰੀ ਦਾ ਦਧਿਆਨ ਧਾਰਦਾ ਹੈ, ਕੇਵਲ ਇਕ ਪ੍ਰਭੂ ਦੀ ਹੀ ਘਾਲ ਕਮਾਉਂਦਾ ਹੈ ਜੋ ਗੁਰਾਂ ਦੇ ਰਾਹੀਂ ਜਾਣਿਆਂ ਜਾਂਦਾ ਹੈ।
Centra su Conciencia en el Señor, sirve a ese Señor, quien es conocido a través del Guru. (1)
Blo Blo ry kIrqnIAw ]
bhalo bhalo re keerataneeaa ||
Blessed and good is such a kirtanee, who sings such Praises.
ਓ ਸ਼ਲਾਘਾ-ਯੋਗ, ਸ਼ਲਾਘਾ ਯੋਗ ਹੈ ਐਹੋ ਜਿਹਾ ਜੱਸ ਗਾਉਣ ਵਾਲਾ।
Oh Bendito sea tal ser embebido en su Kirtan que entona tal Alabanza,
rwm rmw rwmw gun gwau ]
raam ramaa raamaa gun gaau ||
He sings the Glorious Praises of the Lord,
ਉਹ ਸਰਬ ਵਿਆਪਕ ਸੁਆਮੀ ਮਾਲਕ ਦਾ ਜੱਸ ਗਾਇਨ ਕਰਦਾ ਹੈ,
él canta las Alabanzas del Señor
Coif mwieAw ky DMD suAwau ]1] rhwau ]
chhodd maiaa ke dha(n)dh suaau ||1|| rahaau ||
and renounces the entanglements and pursuits of Maya. ||1||Pause||
ਸੰਸਾਰੀ ਪੁਆੜਿਆਂ ਦੇ ਸਾਰੇ ਸੁਆਦਾਂ ਨੂੰ ਤਿਆਗ ਕੇ। ਠਹਿਰਾਓ।
y renuncia a los enredos de Maya. (1-Pausa)
pMc bijqR kry sMqoKw swq surw lY cwlY ]
pa(n)ch bajitr kare sa(n)tokhaa saat suraa lai chaalai ||
He makes the five virtues, like contentment, his musical instruments, and plays the seven notes of the love of the Lord.
ਸੰਤੁਸ਼ਟਤਾ ਜੈਸੀਆਂ ਪੰਜ ਨੇਕੀਆਂ ਨੂੰ, ਉਹ ਆਪਣੇ ਸੰਗੀਤਕ ਸਾਜ਼ ਬਣਾਉਂਦਾ ਹੈ ਅਤੇ ਪ੍ਰਭੂ ਦੀ ਪ੍ਰੀਤ ਅੰਦਰ ਟੁਰਨ ਨੂੰ ਆਪਣੀਆਂ ਸਤ ਸੁਰਾਂ।
Los Méritos como la paciencia son sus instrumentos musicales y las notas son el sumergir su ser en Dios.
bwjw mwxu qwxu qij qwnw pwau n bIgw GwlY ]
baajaa maan taan taj taanaa paau na beegaa ghaalai ||
The notes he plays are the renunciation of pride and power; his feet keep the beat on the straight path.
ਆਪਣੇ ਬਲ ਦੇ ਹੰਕਾਰ ਤਿਆਗਣ ਨੂੰ ਉਹ ਆਪਣੇ ਸੰਗੀਤਕ ਯੰਤਰ ਦੀ ਲੈਅ ਸੁਰ ਬਣਾਉਂਦਾ ਹੈ ਅਤੇ ਆਪਣਾ ਪੈਰ ਟੇਢੇ ਮਾਰਗ ਅੰਦਰ ਨਹੀਂ ਰੱਖਦਾ।
El controlar su ego es su flauta, el hacer a un lado su vanagloria son sus notas y dirigir sus pasos hacia la Verdad de Dios.
PyrI Pyru n hovY kb hI eyku sbdu bMiD pwlY ]2]
feree fer na hovai kab hee ek sabadh ba(n)dh paalai ||2||
He does not enter the cycle of reincarnation ever again; he keeps the One Word of the Shabad tied to the hem of his robe. ||2||
ਉਹ ਇਕ ਨਾਮ ਨੂੰ ਆਪਦੇ ਪੱਲੇ ਨਾਲ ਬੰਨ੍ਹ ਲੈਂਦਾ ਹੈ ਅਤੇ ਕਦਾਚਿੱਤ ਮੁੜ ਕੇ ਆਉਣ ਤੇ ਜਾਣ ਦੇ ਗੇੜੇ ਵਿੱਚ ਨਹੀਂ ਪੈਂਦਾ।
Y ese baile que realiza lo hace trascender los planos materiales y así amarra la Palabra Divina del Shabd a su propio ser. (2)
nwrdI nrhr jwix hdUry ]
naaradhee narahar jaan hadhoore ||
To play like Naarad, is to know that the Lord is ever-present.
ਨਾਰਦ ਦੀ ਤਰ੍ਹਾਂ ਖੇਲਣਾ, ਉਸ ਲਈ ਪ੍ਰਭੂ ਨੂੰ ਐਨ ਹਾਜ਼ਰ ਨਾਜ਼ਰ ਅਨੁਭਵ ਕਰਨਾ ਹੈ।
Jugar como Narad, el Sabio cantor, es para él el ver la Presencia del Señor por todas partes.
GUMGr KVku iqAwig ivsUry ]
ghoo(n)ghar khaRak tiaag visoore ||
The tinkling of the ankle bells is the shedding of sorrows and worries.
ਆਪਣਿਆਂ ਗਮਾਂ ਨੂੰ ਛੱਡਣਾਂ ਉਸ ਲਈ ਘੁੰਗਰੂਆਂ ਦੀ ਛਣਛਣਾਹਟ ਹੈ।
El quitarse de las aflicciones terrenas es para él el colgarse las campanitas de los tobillos;
shj Anµd idKwvY BwvY ]
sahaj ana(n)dh dhikhaavai bhaavai ||
The dramatic gestures of acting are celestial bliss.
ਬੈਕੁੰਠੀ ਪ੍ਰਸੰਨਤਾ ਅੰਦਰ ਵੱਸਣਾ ਉਸ ਦਾ ਆਪਣਾ ਹਾਵ-ਭਾਵ ਵਿਖਾਲਣਾ ਹੈ।
sus gestos amorosos son el habitar siempre en la Paz del Equilibrio.
eyhu inriqkwrI jnim n AwvY ]3]
eh niratikaaree janam na aavai ||3||
Such a dancer is not reincarnated again. ||3||
ਐਹੋ ਜਿਹਾ ਨਚਾਰ ਮੁੜ ਕੇ ਜਨਮ ਨਹੀਂ ਧਾਰਦਾ।
Este tipo de bailarín no regresa más al mundo de las formas. (3)
jy ko Apny Twkur BwvY ] koit miD eyhu kIrqnu gwvY ]
je ko apane Thaakur bhaavai || koT madh eh keeratan gaavai ||
Aquél con quien Dios está complacido, ese ser extraordinario canta en realidad la Alabanza del Señor
swDsMgiq kI jwvau tyk ]
saadhasa(n)gat kee jaavau Tek ||
I have taken the Support of the Saadh Sangat, the Company of the Holy.
ਗੁਰੂ ਜੀ ਆਖਦੇ ਹਨ ਮੈਂ, ਸਾਧ ਸੰਗਤ ਦਾ ਆਸਰਾ ਲੈਂਦਾ ਹਾਂ।
y vive en la Saad Sangat, la Sociedad de los Santos,
khu nwnk iqsu kIrqnu eyk ]4]8]
kahu naanak tis keeratan ek ||4||8||
Says Nanak, the Kirtan of the One Lord's Praises are sung there. ||4||8||
ਉਹ ਓਥੇ ਕੇਵਲ ਇਕ ਪ੍ਰਭੂ ਦੀ ਕੀਰਤੀ ਗਾਇਨ ਕਰਦੇ ਹਨ।
pues sólo ahí se canta la Alabanza de Dios. (4-8)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
koeI bolY rwm rwm koeI Kudwie ]
koiee bolai raam raam koiee khudhai ||
Some call Him, 'Raam, Raam', and some call Him, 'Khudaa-i'.
ਕਈ ਸੁਆਮੀ ਨੂੰ ਰਾਮ, ਰਾਮ ਆਖਦੇ ਹਨ ਅਤੇ ਕਈ ਖੁਦਾ।
Algunos Te llaman Ram, otros Khudá,
koeI syvY guseIAw koeI Alwih ]1]
koiee sevai gusieeaa koiee alaeh ||1||
Some serve Him as 'Gusain', others as 'Allaah'. ||1||
ਕਈ ਉਸਨੂੰ ਗੁਸਾਈਂ ਜਾਣ ਸੇਵਦੇ ਹਨ ਤੇ ਕਈ ਅੱਲ੍ਹਾ ਜਾਣ।
otros Te sirven como Gosaien, otros como Alá. (1)
kwrx krx krIm ]
kaaran karan kareem ||
He is the Cause of causes, the Generous Lord.
ਉਹ ਸਬਬਾਂ ਦਾ ਸਬਬ ਅਤੇ ਦਾਤਾਰ ਹੈ।
Pero, oh Señor Benévolo, Tú eres el Único Hacedor y la Causa;
ikrpw Dwir rhIm ]1] rhwau ]
kirapaa dhaar raheem ||1|| rahaau ||
He showers His Grace and Mercy upon us. ||1||Pause||
ਕਈ ਮਿਹਰ ਕਰਨ ਵਾਲੇ ਦਾ ਜਿਕਰ ਕਰਦੇ ਹਨ ਅਤੇ ਕਈ ਮਿਹਰਬਾਨ ਦਾ। ਠਹਿਰਾਓ।
bendíceme entonces con Tu Misericordia, oh Ser Compasivo.(1-Pausa)
koeI nwvY qIriQ koeI hj jwie ]
koiee naavai teerath koiee haj jai ||
Some bathe at sacred shrines of pilgrimage, and some make the pilgrimage to Mecca.|
ਕਈ ਹਿੰਦੂ ਯਾਤਰਾ ਅਸਥਾਨਾਂ ਤੇ ਇਸ਼ਨਾਨ ਕਰਦੇ ਹਨ ਅਤੇ ਕਈ ਮੱਕੇ ਦੀ ਯਾਤਰਾ ਕਰਦੇ ਹਨ।
Algunos van a bañarse a los Santuarios, algunos van hasta la Meca,
koeI krY pUjw koeI isru invwie ]2]
koiee karai poojaa koiee sir nivai ||2||
Some perform devotional worship services, and some bow their heads in prayer. ||2||
ਕਈ ਹਿੰਦੂਆਂ ਵਾਲੀ ਉਪਾਸ਼ਨਾ ਕਰਦੇ ਹਨ ਅਤੇ ਕਈ ਮੁਸਲਮਾਨੀ ਤਰੀਕੇ ਨਾਲ ਸੀਸ ਨਿਵਾਉਂਦੇ ਹਨ।
otros hacen servicios de alabanzas de devoción, algunos hacen reverencia en oración. (2)
koeI pVY byd koeI kqyb ]
koiee paRai bedh koiee kateb ||
Some read the Vedas, and some the Koran.
ਕਈ ਵੇਦਾਂ ਨੂੰ ਵਾਚਦੇ ਹਨ ਅਤੇ ਕਈ ਮੁਸਲਮਾਨੀ, ਈਸਾਈ, ਮੂਸਾਈ, ਮਜ਼ਹਬੀ ਕਿਤਾਬਾਂ ਨੂੰ।
Algunos leen los Vedas, otros el Corán;
koeI EFY nIl koeI supyd ]3]
koiee oddai neel koiee supedh ||3||
Some wear blue robes, and some wear white. ||3||
ਕਈ ਨੀਲੇ ਕੱਪੜੇ ਪਾਉਂਦੇ ਹਨ ਅਤੇ ਕਈ ਚਿੱਟੇ।
algunos se visten de blanco, otros de azul. (3)
koeI khY qurku koeI khY ihMdU ]
koiee kahai turak koiee kahai hi(n)dhoo ||
Some call themselves Muslim, and some call themselves Hindu.
ਇਕ ਆਪਣੇ ਆਪ ਨੂੰ ਮੁਸਲਿਮ ਆਖਦਾ ਹੈ ਅਤੇ ਇਕ ਆਪਣੇ ਆਪ ਨੂੰ ਹਿੰਦੂ ਆਖਦਾ ਹੈ।
Algunos se llaman Turcos, otros Hindúes;
koeI bwCY iBsqu koeI surigMdU ]4]
koiee baachhai bhisat koiee suragi(n)dhoo ||4||
Some yearn for paradise, and others long for heaven. ||4||
ਇਕ ਮੁਸਲਮਾਨੀ ਬਹਿਸ਼ਤ ਨੂੰ ਚਾਹੁੰਦਾ ਹੈ ਅਤੇ ਇਕ ਹਿੰਦੂਆਂ ਦੇ ਸੁਰਗ ਨੂੰ।
algunos buscan el paraíso musulmán, otros el cielo hindú. (4)
khu nwnk ijin hukmu pCwqw ]
kahu naanak jin hukam pachhaataa ||
Says Nanak, one who realizes the Hukam of God's Will,
ਗੁਰੂ ਜੀ ਫਰਮਾਉਂਦੇ ਹਨ, ਜੋ ਵਾਹਿਗੁਰੂ ਦੀ ਰਜਾ ਨੂੰ ਅਨੁਭਵ ਕਰਦਾ ਹੈ,
Dice Nanak, aquél que realiza la Voluntad del Señor,
pRB swihb kw iqin Bydu jwqw ]5]9]
prabh saahib kaa tin bhedh jaataa ||5||9||
knows the secrets of his Lord and Master. ||5||9||
ਉਹ ਸੁਆਮੀ ਮਾਲਕ ਦੇ ਭੇਤ ਨੂੰ ਜਾਣ ਲੈਂਦਾ ਹੈ।
sólo él conoce el Misterio del Uno, el Dios Todopoderoso. (5-9)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
pvnY mih pvnu smwieAw ]
pavanai meh pavan samaiaa ||
The wind merges into the wind.
ਸੁਆਸ ਹਵਾ ਵਿੱਚ ਲੀਨ ਹੋ ਜਾਂਦਾ ਹੈ।
La respiración se mezcla con el aire,
joqI mih joiq ril jwieAw ]
jotee meh jot ral jaiaa ||
The light blends into the light.
ਅੱਗ ਵਿੱਚ ਅੱਗ ਮਿਲ ਜਾਂਦੀ ਹੈ।
la Luz del Alma se inmerge en el Alma Universal,
mwtI mwtI hoeI eyk ]
maaTee maaTee hoiee ek ||
The dust becomes one with the dust.
ਮਿੱਟੀ ਨਾਲ ਇਕ-ਮਿਕ ਹੋ ਜਾਂਦੀ ਹੈ।
el polvo regresa al polvo.
rovnhwry kI kvn tyk ]1]
rovanahaare kee kavan Tek ||1||
What support is there for the one who is lamenting? ||1||
ਵਿਰਲਾਪ ਕਰਨ ਵਾਲੇ ਦਾ ਏਥੇ ਸਥਿਰ ਟਿਕੇ ਰਹਿਣ ਦਾ ਕਿਹੜਾ ਆਸਰਾ ਹੈ?
¿Por qué entonces se lamenta el hombre? (1)
kaunu mUAw ry kaunu mUAw ]
kaun mooaa re kaun mooaa ||
Who has died? O, who has died?
ਹੇ! ਕੌਣ ਮਰ ਗਿਆ ਹੈ, ਕੌਣ ਮਰ ਗਿਆ ਹੈ?
¿Quién ha muerto, dime, quién ha muerto?
bRhm igAwnI imil krhu bIcwrw iehu qau clqu BieAw ]1] rhwau ]
braham giaanee mil karahu beechaaraa ih tau chalat bhiaa ||1|| rahaau ||
O God-realized beings, meet together and consider this. What a wondrous thing has happened! ||1||Pause||
ਇਕੱਤਰ ਹੋ ਕੇ, ਇਸ ਨੂੰ ਸੋਚੋ, ਵੀਚਾਰੋ! ਹੇ ਵਾਹਿਗੁਰੂ ਦੇ ਗਿਆਤਿਓ! ਇਹ ਤਾਂ ਅਸਚਰਜ ਗੱਲ ਹੋ ਗਈ ਹੈ। ਠਹਿਰਾਓ।
Oh Sabios, mediten en esto y vean que esto no es más que el Teatro de Dios. (1-Pausa)
AglI ikCu Kbir n pweI ]
agalee kichh khabar na paiee ||
No one knows what happens after death.
ਕੋਈ ਨਹੀਂ ਜਾਣਦਾ ਕਿ ਅੱਗੇ ਨੂੰ ਉਸ ਨਾਲ ਕੀ ਵਾਪਰਨਾ ਹੈ।
Quién sabe lo que le espera a uno en el más allá, y no por lamentarse ahora uno evitará la muerte.
rovnhwru iB aUiT isDweI ]
rovanahaar bh uooTh sidhaiee ||
The one who is lamenting will also arise and depart.
ਵਿਰਲਾਪ ਕਰਨ ਵਾਲਾ ਭੀ ਉਠ ਕੇ ਟੁਰ ਜਾਂਦਾ ਹੈ।
Estamos todos amarrados a la duda y al apego;
Brm moh ky bWDy bMD ]
bharam moh ke baa(n)dhe ba(n)dh ||
Mortal beings are bound by the bonds of doubt and attachment.
ਸੰਦੇਹ ਅਤੇ ਸੰਸਾਰੀ ਮਮਤਾ ਦੀਆਂ ਜੰਜੀਰਾਂ ਨਾਲ ਪ੍ਰਾਣੀ ਜਕੜੇ ਜਾਂਦੇ ਹਨ।
Mortales están siendo sujetados con las ataduras de las dudas y las posesiones.
supnu BieAw BKlwey AMD ]2]
supan bhiaa bhakhalaae a(n)dh ||2||
When life becomes a dream, the blind man babbles and grieves in vain. ||2||
ਜਦ ਜੀਵਨ ਸੁਪਨਾ ਹੋ ਜਾਂਦਾ ਹੈ, ਅੰਨ੍ਹਾ ਆਦਮੀ ਬੇਫਾਇਦਾ ਅਫਸੋਸ ਕਰਦਾ ਹੈ।
El sueño termina como un sueño y el ciego se lamenta en vano.(2)
iehu qau rcnu ricAw krqwir ]
eih tau rachan rachiaa karataar ||
The Creator Lord created this creation.
ਇਹ ਖਲਕਤ, ਸਿਰਜਣਹਾਰ ਨੇ ਸਾਜੀ ਹੈ।
Todo lo que se ve y aparece es la Creación del Señor;
Awvq jwvq hukim Apwir ]
aavat jaavat hukam apaar ||
It comes and goes, subject to the Will of the Infinite Lord.
ਬੇਅੰਤ ਸਾਹਿਬ ਦੀ ਰਜਾ ਤਾਬੇ ਇਹ ਆਉਂਦੀ ਤੇ ਜਾਂਦੀ ਹੈ।
uno va y viene por la Voluntad Insondable de Dios.
nh ko mUAw n mrxY jogu ]
neh ko mooaa na maranai jog ||
No one dies; no one is capable of dying.
ਨਾਂ ਕੋਈ ਮਰਦਾ ਹੈ, ਨਾਂ ਕੋਈ ਮਰਣ ਨੂੰ ਸਮਰਥ ਹੈ।
Ni uno muere, ni uno es capaz de morir;
nh ibnsY AibnwsI hogu ]3]
neh binasai abinaasee hog ||3||
The soul does not perish; it is imperishable. ||3||
ਆਤਮਾਂ ਨਾਸ ਨਹੀਂ ਹੁੰਦੀ। ਇਹ ਨਾਸ-ਰਹਿਤ ਹੈ।
tampoco perece, pues el Alma es eterna y siempre viva. (3)
jo iehu jwxhu so iehu nwih ]
jo ih jaanahu so ih naeh ||
That which is known, does not exist.
ਜੋ ਇਹ ਖਿਆਲ ਕੀਤੀ ਜਾਂਦੀ ਹੈ, ਉਹ ਇਹ ਨਹੀਂ ਹੈ।
Lo que uno piensa que el hombre es, eso es lo que no es y aquél que conoce eso,
jwnxhwry kau bil jwau ]
jaananahaare kau bal jaau ||
I am a sacrifice to the one who knows this.
ਜੋ ਇਸ ਨੂੰ ਜਾਣਦਾ ਹੈ, ਉਸ ਉਤੋਂ ਮੈਂ ਵਾਰਣੇ ਜਾਂਦਾ ਹਾਂ।
a él le ofrezco mi vida en sacrificio
khu nwnk guir Brmu cukwieAw ]
kahu naanak gur bharam chukaiaa ||
Says Nanak, the Guru has dispelled my doubt.
ਗੁਰੂ ਜੀ ਫਰਮਾਉਂਦੇ ਹਨ, ਗੁਰਦੇਵ ਜੀ ਨੇ ਮੇਰਾ ਸ਼ੱਕ ਸ਼ੁਬ੍ਹਾ ਨਵਿਰਤ ਕਰ ਦਿੱਤਾ ਹੈ।
Dice Nanak, me he desecho de todas mis dudas por la Gracia del Guru,
nw koeI mrY n AwvY jwieAw ]4]10]
naa koiee marai na aavai jaiaa ||4||10||
No one dies; no one comes or goes. ||4||10||
ਨਾਂ ਕੋਈ ਮਰਦਾ ਹੈ, ਨਾਂ ਕੋਈ ਆਉਂਦਾ ਜਾਂਦਾ ਹੈ।
y ahora nadie muere por mí, ni va ni viene. (4-10)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
jip goibMdu gopwl lwlu ]
jap gobi(n)dh gopaal laal ||
Meditate on the Lord of the Universe, the Beloved Lord of the World.
ਹੇ ਬੰਦੇ! ਤੂੰ ਆਪਣੇ ਪ੍ਰੀਤਮ ਸੁਆਮੀ ਮਾਲਕ ਦਾ ਸਿਮਰਨ ਕਰ।
Contempla a tu Señor, tu Dios;
rwm nwm ismir qU jIvih iPir n KweI mhw kwlu ]1] rhwau ]
raam naam simar too jeeveh fir na khaiee mahaa kaal ||1|| rahaau ||
Meditating in remembrance on the Lord's Name, you shall live, and the Great Death shall not consume you ever again. ||1||Pause||
ਸਾਹਿਬ ਦੇ ਨਾਮ ਦੇ ਆਰਾਧਨ ਕਰਨ ਦੁਆਰਾ ਤੂੰ ਜੀਉਂਦਾ ਰਹੇਗਾਂ ਅਤੇ ਵੱਡੀ ਮੌਤ ਤੈਨੂੰ ਮੁੜ ਨਹੀਂ ਖਾਊਂਗੀ। ਠਹਿਰਾਓ।
vive en el Nombre del Señor y así la muerte no te podrá devorar.(1-Pausa)
koit jnm BRim BRim BRim AwieE ]
koT janam bhram bhram bhram aaio ||
Through millions of incarnations, you have come, wandering, wandering, wandering.
ਤੂੰ ਕਰੋੜਾਂ ਹੀ ਜਨਮਾਂ ਅੰਦਰ ਭਟਕਦਾ, ਭਟਕਦਾ, ਭਟਕਦਾ ਹੋਇਆ ਆਇਆ ਹੈਂ।
Por miles de encarnaciones has venido vagando, vagando y vagando.