iqs kw nwmu siq rwmdwsu ]
tis kaa naam sat raamadhaas ||
- his name is truly Ram Das, the Lord's servant.
ਉਸ ਦਾ ਨਾਮ ਸੁਆਮੀ ਦਾ ਸੱਚਾ ਸੇਵਕ ਹੈ।
Su Nombre es en Verdad Ram Das,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
iqs kw nwmu siq rwmdwsu ]
tis kaa naam sat raamadhaas ||
- his name is truly Ram Das, the Lord's servant.
ਉਸ ਦਾ ਨਾਮ ਸੁਆਮੀ ਦਾ ਸੱਚਾ ਸੇਵਕ ਹੈ।
Su Nombre es en Verdad Ram Das,
Awqm rwmu iqsu ndrI AwieAw ]
aatam raam tis nadharee aaiaa ||
He comes to have the Vision of the Lord, the Supreme Soul.
ਉਹ ਸਰਬ-ਵਿਆਪਕ ਰੂਹ ਨੂੰ ਵੇਖ ਲੈਂਦਾ ਹੈ।
el Sirviente del Señor obtiene la Visión del Señor
dws dsMqx Bwie iqin pwieAw ]
dhaas dhasa(n)tan bhai tin paiaa ||
Deeming himself to be the slave of the Lord's slaves, he obtains it.
ਸਾਈਂ ਦੇ ਗੋਲੇ ਦੇ ਗੋਲੇ ਵਾਲੇ ਵਲਵਲੇ ਦੁਆਰਾ ਉਹ ਉਸ ਨੂੰ ਪਾ ਲੈਂਦਾ ਹੈ।
que prevalece en todo.
sdw inkit inkit hir jwnu ]
sadhaa nikaT nikaT har jaan ||
He knows the Lord to be Ever-present, close at hand.
ਵਾਹਿਗੁਰੂ ਦਾ ਉਹ ਨਫ਼ਰ, ਜੋ ਸਦੀਵ, ਉਸ ਨੂੰ ਨੇੜੇ ਨਾਲੋਂ ਪਰਮ ਨੇੜੇ ਸਮਝਦਾ ਹੈ,
Aquél que nunca pierde de vista la Presencia de Dios,
so dwsu drgh prvwnu ]
so dhaas dharageh paravaan ||
Such a servant is honored in the Court of the Lord.
ਉਸ ਦੇ ਦਰਬਾਰ ਵਿੱਚ ਕਬੂਲ ਪੈ ਜਾਂਦਾ ਹੈ।
será el siervo aceptado en la Corte del Señor.
Apuny dws kau Awip ikrpw krY ]
apune dhaas kau aap kirapaa karai ||
To His servant, He Himself shows His Mercy.
ਆਪਣੇ ਸੇਵਕ ਉਤੇ ਮਾਲਕ ਆਪੇ ਹੀ ਮਿਹਰ ਕਰਦਾ ਹੈ।
Porque el que es tocado por la Gracia del Señor,
iqsu dws kau sB soJI prY ]
tis dhaas kau sabh sojhee parai ||
Such a servant understands everything.
ਤਦ ਉਸ ਸੇਵਕ ਨੂੰ ਸਮੂਹ ਗਿਆਤ ਹੋ ਜਾਂਦੀ ਹੈ।
concibe todas las cosas desde su interior.
sgl sMig Awqm audwsu ]
sagal sa(n)g aatam udhaas ||
Amidst all, his soul is unattached.
ਸਾਰਿਆਂ ਆਦਮੀਆਂ ਨਾਲ ਮਿਲਦਾ ਵਰਤਦਾ ਹੋਇਆ ਉਹ ਆਪਣੇ ਦਿਲ ਵਿੱਚ ਨਿਰਲੇਪ ਵਿਚਰਦਾ ਹੈ,
Ese hombre vive sin apegos entre la gente;
AYsI jugiq nwnk rwmdwsu ]6]
aaisee jugat naanak raamadhaas ||6||
Such is the way, O Nanak, of the Lord's servant. ||6||
ਹੇ ਨਾਨਕ! ਇਹੋ ਜਿਹੀ ਮਰਿਆਦਾ ਹੈ ਸੁਆਮੀ ਦੇ ਬੰਦੇ ਦੀ।
así se comporta el Sirviente de Dios.(6)
pRB kI AwigAw Awqm ihqwvY ]
prabh kee aagiaa aatam hitaavai ||
One who, in his soul, loves the Will of God,
ਜਿਸ ਦੇ ਦਿਲ ਨੂੰ ਸੁਆਮੀ ਦਾ ਹੁਕਮ ਪਿਆਰਾ ਲੱਗਦਾ ਹੈ,
Aquél que adecua su Alma a la Voluntad de Dios,
jIvn mukiq soaU khwvY ]
jeevan mukat souoo kahaavai ||
is said to be Jivan Mukta - liberated while yet alive.
ਉਹ ਜੀਉਂਦੇ ਜੀ ਮੁਕਤ ਹੋਇਆ ਆਖਿਆ ਜਾਂਦਾ ਹੈ।
en esta vida logra la Iluminación.
qYsw hrKu qYsw ausu sogu ]
taisaa harakh taisaa us sog ||
As is joy, so is sorrow to him.
ਜੇਹੋ ਜੇਹੀ ਉਸ ਨੂੰ ਖੁਸ਼ੀ ਹੈ, ਉਹੋ ਜੇਹੀ ਹੀ ਗ਼ਮੀ।
En ese Sublime Estado, deja de hacer distinción entre el placer y el dolor;
sdw Anµdu qh nhI ibEgu ]
sadhaa ana(n)dh teh nahee biog ||
He is in eternal bliss, and is not separated from God.
ਉਸ ਹਾਲਤ ਵਿੱਚ ਸਦੀਵੀ ਪਰਸੰਨਤਾ ਹੈ ਅਤੇ ਵਾਹਿਗੁਰੂ ਨਾਲੋਂ ਕੋਈ ਵਿਛੋੜਾ ਨਹੀਂ।
no vuelve a entristecerse y vive en Éxtasis.
qYsw suvrnu qYsI ausu mwtI ]
taisaa suvaran taisee us maaTee ||
As is gold, so is dust to him.
ਜਿਹੋ ਜਿਹਾ ਉਸ ਨੂੰ ਸੋਨਾ ਹੈ, ਉਹੋ ਜਿਹਾ ਹੀ ਮਿੱਟੀ ਘੱਟਾ।
Para ese Santo no es más valioso el codiciado oro que el simple polvo
qYsw AMimRqu qYsI ibKu KwtI ]
taisaa a(n)mrit taisee bikh khaaTee ||
As is ambrosial nectar, so is bitter poison to him.
ਉਸ ਦੇ ਲਈ ਇਹੋ ਜਿਹਾ ਸੁਧਾਰਸ ਹੈ, ਉਹੋ ਜੇਹੀ ਹੀ ਹੈ ਖੱਟੀ ਜ਼ਹਿਰ।
y no es más sabroso el delicioso licor, que la amarga copa de veneno.
qYsw mwnu qYsw AiBmwnu ]
taisaa maan taisaa abhimaan ||
As is honor, so is dishonor.
ਉਸ ਦੇ ਲਈ ਓਹੋ ਜਿਹੀ ਹੈ ਇਜ਼ਤ ਅਤੇ ਉਹੋ ਜਿਹੀ ਬੇਇਜ਼ਤੀ।
Él es indiferente al Honor y al deshonor,
qYsw rMku qYsw rwjwnu ]
taisaa ra(n)k taisaa raajaan ||
As is the beggar, so is the king.
ਜੇਹੋ ਜੇਹਾ ਕੰਗਲਾ ਹੈ, ਉਹੋ ਜੇਹਾ ਹੀ ਬਾਦਸ਼ਾਹ।
y no hace distinción entre el rey y el pordiosero,
jo vrqwey sweI jugiq ]
jo varataae saiee jugat ||
Whatever God ordains, that is his way.
ਜੋ ਵਾਹਿਗੁਰੂ ਦੇ ਕੀਤੇ ਨੂੰ ਠੀਕ ਰਸਤਾ ਸਮਝਦਾ ਹੈ,
pues el Único Sendero que sigue es el de la Voluntad de Dios.
nwnk Ehu purKu khIAY jIvn mukiq ]7]
naanak oh purakh kaheeaai jeevan mukat ||7||
O Nanak, that being is known as Jivan Mukta. ||7||
ਹੇ ਨਾਨਕ! ਉਹ ਇਨਸਾਨ, ਜੀਊਦੇ ਜੀ ਮੁਕਤ ਆਖਿਆ ਜਾਂਦਾ ਹੈ।
Oh, dice Nanak, aquél que en esa Conciencia transita por la vida, en verdad, ya ha conquistado la Liberación. (7)
pwrbRhm ky sgly Twau ]
paarabraham ke sagale Thaau ||
All places belong to the Supreme Lord God.
ਸਾਰੀਆਂ ਥਾਵਾਂ ਸ਼੍ਰੋਮਣੀ ਸਾਹਿਬ ਦੀਆਂ ਮਲਕੀਅਤ ਹਨ।
Todos los lugares y sus moradores pertenecen a Dios.
ijqu ijqu Gir rwKY qYsw iqn nwau ]
jit jit ghar raakhai taisaa tin naau ||
According to the homes in which they are placed, so are His creatures named.
ਜਿਹੋ ਜਿਹੇ ਘਰਾਂ ਵਿੱਚ ਸਾਹਿਬ ਜੀਵਾਂ ਨੂੰ ਰਖਦਾ ਹੈ ਉਹੋ ਜਿਹਾ ਹੀ ਨਾਮ ਉਹ ਧਾਰਨ ਕਰ ਲੈਂਦੇ ਹਨ।
Tal como uno adorne su propio templo, así es como los demás lo conocerán.
Awpy krn krwvn jogu ]
aape karan karaavan jog ||
He Himself is the Doer, the Cause of causes.
ਪ੍ਰਭੂ ਖੁਦ ਕੰਮ ਕਰਨ ਅਤੇ ਕਰਾਉਣ ਦੇ ਸਮਰਥ ਹੈ।
Dios es el Único Actor
pRB BwvY soeI Puin hogu ]
prabh bhaavai soiee fun hog ||
Whatever pleases God, ultimately comes to pass.
ਜੋ ਕੁਛ ਮਾਲਕ ਨੂੰ ਚੰਗਾ ਲੱਗਦਾ, ਓਹੀ, ਆਖਰਕਾਰ ਹੁੰਦਾ ਹੈ।
y cualquiera que sea Su Voluntad ha de realizarse.
psirE Awip hoie Anq qrMg ]
pasario aap hoi anat tara(n)g ||
He Himself is All-pervading, in endless waves.
ਵਾਹਿਗੁਰੂ ਨੇ ਆਪਣੇ ਆਪ ਨੂੰ ਬੇਅੰਤ ਲਹਿਰਾਂ ਅੰਦਰ ਹੋ ਕੇ ਫੈਲਾਇਆ ਹੋਇਆ ਹੈ।
Dios, como el Vasto Océano,
lKy n jwih pwrbRhm ky rMg ]
lakhe na jaeh paarabraham ke ra(n)g ||
The playful sport of the Supreme Lord God cannot be known.
ਪਰਮ ਪੁਰਖ ਦੇ ਕਉਤਕ ਜਾਣੇ ਨਹੀਂ ਜਾ ਸਕਦੇ।
ha expandido Su Presencia en olas interminables de creación.
jYsI miq dyie qYsw prgws ]
jaisee mat dhei taisaa paragaas ||
As the understanding is given, so is one enlightened.
ਜਿਹੋ ਜਿਹੀ ਸਮਝ ਵਾਹਿਗੁਰੂ ਪ੍ਰਦਾਨ ਕਰਦਾ ਹੈ, ਉਹੋ ਜਿਹਾ ਹੀ ਪਰਕਾਸ਼ ਹੁੰਦਾ ਹੈ।
Nadie conoce del todo las formas en que el Señor se manifiesta;
pwrbRhmu krqw Aibnws ]
paarabraham karataa abinaas ||
The Supreme Lord God, the Creator, is eternal and everlasting.
ਸਿਰਜਣਹਾਰ ਸ਼੍ਰੋਮਣੀ ਸਾਹਿਬ ਅਮਰ ਹੈ।
la Visión que cada uno tiene de Él depende de la claridad que le haya sido concedida.
sdw sdw sdw dieAwl ]
sadhaa sadhaa sadhaa dhiaal ||
Forever, forever and ever, He is merciful.
ਹਮੇਸ਼ਾਂ, ਹਮੇਸ਼ਾਂ, ਹਮੇਸ਼ਾਂ ਉਹ ਮਇਆਵਾਨ ਹੈ।
Pero Eterno es el Creador, el Dios que todo lo trasciende
ismir ismir nwnk Bey inhwl ]8]9]
simar simar naanak bhe nihaal ||8||9||
Remembering Him, remembering Him in meditation, O Nanak, one is blessed with ecstasy. ||8||9||
ਉਸ ਦਾ ਆਰਾਧਨ ਤੇ ਆਰਾਧਨ ਕਰਨ ਦੁਆਰਾ ਨਾਨਕ ਪਰਮ ਪਰਸੰਨ ਹੋ ਗਿਆ ਹੈ।
y Eterna es Su Misericordia, que brinda salvación a todo aquél que medite en Él.(8-9)
sloku ]
salok ||
Salok:
ਸਲੋਕ।
Shlok
ausqiq krih Anyk jn AMqu n pwrwvwr ]
ausatat kareh anek jan a(n)t na paaraavaar ||
Many people praise the Lord. He has no end or limitation.
ਬਹੁਤ ਸਾਰੇ ਇਨਸਾਨ ਸਾਹਿਬ ਦਾ ਜੱਸ ਕਰਦੇ ਹਨ, ਜਿਸ ਦਾ ਨਾਂ ਕੋਈ ਅਖੀਰ ਤੇ ਨਾਂ ਹੀ ਓੜਕ ਹੈ।
Millones alaban al Señor, pero Su Alabanza es ilimitada y no conoce fin.
nwnk rcnw pRiB rcI bhu ibiD Aink pRkwr ]1]
naanak rachanaa prabh rachee bahu bidh anik prakaar ||1||
O Nanak, God created the creation, with its many ways and various species. ||1||
ਮਾਲਕ ਨੇ ਬਹੁਤਿਆਂ ਤਰੀਕਿਆਂ ਨਾਲ ਅਨੇਕਾਂ ਵੰਨਗੀਆਂ ਦੀ ਉਤਪਤੀ ਕੀਤੀ ਹੈ।
Porque Tú, oh Señor, has creado el Universo con infinita variedad de formas.(1)
AstpdI ]
asaTapadhee ||
Ashtapadee:
ਅਸ਼ਟਪਦੀ।
Ashtapadi X
keI koit hoey pUjwrI ]
kiee koT hoe poojaaree ||
Many millions are His devotees.
ਅਨੇਕਾਂ ਕ੍ਰੋੜਾਂ ਉਸ ਦੀ ਉਪਾਸ਼ਨਾ ਕਰਨ ਵਾਲੇ ਹਨ।
Millones y millones transcurren en la actividad, en la inercia o en la pureza.
keI koit Awcwr ibauhwrI ]
kiee koT aachaar biauhaaree ||
Many millions perform religious rituals and worldly duties.
ਕਈ ਕ੍ਰੋੜ ਹਨ, ਧਾਰਮਕ ਅਤੇ ਸੰਸਾਰੀ ਕਰਮ ਕਰਨ ਵਾਲੇ।
se consagran a la Alabanza del Señor.
keI koit Bey qIrQ vwsI ]
kiee koT bhe teerath vaasee ||
Many millions become dwellers at sacred shrines of pilgrimage.
ਅਨੇਕਾਂ ਕ੍ਰੋੜਾਂ ਯਾਤ੍ਰਾ-ਅਸਥਾਨਾਂ ਉਤੇ ਰਹਿਣ ਵਾਲੇ ਹੋ ਗਏ ਹਨ।
Muchos Lo alaban durante el cumplimiento de sus deberes cotidianos,
keI koit bn BRmih audwsI ]
kiee koT ban bhrameh udhaasee ||
Many millions wander as renunciates in the wilderness.
ਅਨੇਕਾਂ ਕ੍ਰੋੜ ਵੈਰਾਗੀ ਹੋ ਜੰਗਲ ਵਿੱਚ ਭੌਦੇਂ ਫਿਰਦੇ ਹਨ।
otros, habitando en lugares sagrados
keI koit byd ky sRoqy ]
kiee koT bedh ke srote ||
Many millions listen to the Vedas.
ਅਨੇਕਾਂ ਕ੍ਰੋੜ ਵੇਦਾਂ ਨੂੰ ਸੁਣਨ ਵਾਲੇ ਹਨ।
Muchos escuchan a los Vedas,
keI koit qpIsur hoqy ]
kiee koT tapeesur hote ||
Many millions become austere penitents.
ਅਨੇਕਾਂ ਕ੍ਰੋੜ ਤਪੀ ਬਣ ਜਾਂਦੇ ਹਨ।
y muchos otros más, llevando una vida de austeridad.
keI koit Awqm iDAwnu Dwrih ]
kiee koT aatam dhiaan dhaareh ||
Many millions enshrine meditation within their souls.
ਅਨੇਕਾਂ ਕ੍ਰੋੜ ਆਪਣੇ ਦਿਲਾਂ ਅੰਦਰ ਸੁਆਮੀ ਦਾ ਸਿਮਰਨ ਟਿਕਾਉਂਦੇ ਹਨ।
Millones están ocupados en la Contemplación de Su Ser.
keI koit kib kwib bIcwrih ]
kiee koT kab kaab beechaareh ||
Many millions of poets contemplate Him through poetry.
ਅਨੇਕਾਂ ਕ੍ਰੋੜ ਕਵੀਸ਼ਰ ਕਵੀਸ਼ਰੀ ਰਾਹੀਂ ਸਾਹਿਬ ਨੂੰ ਸੋਚਦੇ ਸਮਝਦੇ ਹਨ।
Millones son los poetas que Lo alaban en versos.
keI koit nvqn nwm iDAwvih ]
kiee koT navatan naam dhiaaveh ||
Many millions meditate on His eternally new Naam.
ਅਨੇਕਾਂ ਕ੍ਰੋੜ ਉਸ ਦੇ ਨਿਤ ਨਾਵਾਂ ਦਾ ਆਰਾਧਨ ਕਰਦੇ ਹਨ।
Millones Lo bautizan con innumerables nombres,
nwnk krqy kw AMqu n pwvih ]1]
naanak karate kaa a(n)t na paaveh ||1||
O Nanak, none can find the limits of the Creator. ||1||
ਤਾਂ ਭੀ, ਹੇ ਨਾਨਕ! ਉਹ ਸਿਰਜਣਹਾਰ ਦਾ ਓੜਕ ਨਹੀਂ ਪਾਉਂਦੇ।
pero nadie logra abarcar Su Total Extensión.(1)
keI koit Bey AiBmwnI ]
kiee koT bhe abhimaanee ||
Many millions become self-centered.
ਅਨੇਕਾਂ ਕ੍ਰੋੜਾਂ ਸਵੈ-ਹੰਕਾਰੀ ਹਨ।
Millones de hombres se regocijan en su propio ego.
keI koit AMD AigAwnI ]
kiee koT a(n)dh agiaanee ||
Many millions are blinded by ignorance.
ਅਨੇਕਾਂ ਕ੍ਰੋੜ, ਅੰਨ੍ਹੇ ਬੇਸਮਝ ਹਨ।
Millones viven ciegos en su ignorancia.
keI koit ikrpn kTor ]
kiee koT kirapan kaThor ||
Many millions are stone-hearted misers.
ਅਨੇਕ ਕ੍ਰੋੜ ਪੱਥਰ-ਦਿਲ ਕੰਜੂਸ ਹਨ।
Millones son miserables avaros de duro corazón.
keI koit AiBg Awqm inkor ]
kiee koT abhig aatam nikor ||
Many millions are heartless, with dry, withered souls.
ਅਨੇਕਾਂ ਕ੍ਰੋੜ ਰੁੱਖੇ ਅਤੇ ਨਾਂ-ਗ੍ਰਹਿਣ ਕਰਨ ਵਾਲੇ ਮਿਲਦੇ ਹਨ।
Millones se encuentran desamparados y sin amor.
keI koit pr drb kau ihrih ]
kiee koT par dharab kau hireh ||
Many millions steal the wealth of others.
ਅਨੇਕਾਂ ਕਰੋੜ ਹੋਰਨਾ ਦਾ ਧੰਨ ਚੁਰਾਉਂਦੇ ਹਨ।
Millones roban lo que pertenece al otro.
keI koit pr dUKnw krih ]
kiee koT par dhookhanaa kareh ||
Many millions slander others.
ਅਨੇਕਾਂ ਕ੍ਰੋੜ ਹੋਰਨਾਂ ਦੀ ਨਿੰਦਾ ਕਰਦੇ ਹਨ।
Millones son los envidiosos que calumnian a otros.
keI koit mwieAw sRm mwih ]
kiee koT maiaa sram maeh ||
Many millions struggle in Maya.
ਅਨੇਕਾਂ ਕ੍ਰੋੜ ਧੰਨ ਇਕੱਤ੍ਰ ਕਰਨ ਵਿੱਚ ਕਸ਼ਟ ਉਠਾਉਂਦੇ ਹਨ।
Millones son los que luchan en medio de Maya.
keI koit prdys BRmwih ]
kiee koT paradhes bhramaeh ||
Many millions wander in foreign lands.
ਅਨੇਕਾਂ ਕ੍ਰੋੜ ਬਾਹਰਲੇ ਮੁਲਕਾਂ ਅੰਦਰ ਫਿਰਦੇ ਹਨ।
Millones más, los que divagan sin sentido por inciertos parajes y tierras lejanas.
ijqu ijqu lwvhu iqqu iqqu lgnw ]
jit jit laavahu tit tit laganaa ||
Whatever God attaches them to - with that they are engaged.
ਜਿਥੇ ਕਿਤੇ ਤੂੰ ਪ੍ਰਾਣੀਆਂ ਨੂੰ ਲਾਉਂਦਾ ਹੈ, ਉਥੇ ਉਥੇ ਉਹ ਲੱਗਦੇ ਹਨ।
Sin embargo, todos actúan según Tu Voluntad, oh Señor;
nwnk krqy kI jwnY krqw rcnw ]2]
naanak karate kee jaanai karataa rachanaa ||2||
O Nanak, the Creator alone knows the workings of His creation. ||2||
ਨਾਨਕ, ਕੇਵਲ ਸਿਰਜਣਹਾਰ ਹੀ ਸਿਰਜਣਹਾਰ ਦੀ ਖਲਕਤ ਨੂੰ ਜਾਣਦਾ ਹੈ।
oh, dice Nanak, sólo el Creador conoce la Trama de Su Creación. (2)
keI koit isD jqI jogI ]
kiee koT sidh jatee jogee ||
Many millions are Siddhas, celibates and Yogis.
ਕਈ ਕ੍ਰੋੜ ਹਨ, ਕ੍ਰਾਮਾਤੀ ਬੰਦੇ, ਬ੍ਰਹਿਮਚਾਰੀ ਅਤੇ ਯੋਗੀ।
Existen tantos célibes, Yoguis y videntes;
keI koit rwjy rs BogI ]
kiee koT raaje ras bhogee ||
Many millions are kings, enjoying worldly pleasures.
ਕਈ ਕ੍ਰੋੜ ਹਨ ਪਾਤਸ਼ਾਹ ਜੋ ਰੰਗ ਰਲੀਆਂ ਮਾਣਦੇ ਹਨ।
tantos gobernantes corruptos.
keI koit pMKI srp aupwey ]
kiee koT pa(n)khee sarap upaae ||
Many millions of birds and snakes have been created.
ਅਨੇਕਾਂ ਕ੍ਰੋੜ ਪੰਛੀ ਅਤੇ ਸੱਪ ਪੈਦਾ ਕੀਤੇ ਗਏ ਹਨ।
Millones los pájaros y reptiles creados.
keI koit pwQr ibrK inpjwey ]
kiee koT paathar birakh nipajaae ||
Many millions of stones and trees have been produced.
ਅਨੇਕਾਂ ਕ੍ਰੋੜ ਪੱਥਰ ਅਤੇ ਰੁੱਖ ਪੈਦਾ ਕੀਤੇ ਗਏ ਹਨ।
Millones son las piedras y árboles creados.
keI koit pvx pwxI bYsMqr ]
kiee koT pavan paanee baisa(n)tar ||
Many millions are the winds, waters and fires.
ਕਈ ਕ੍ਰੋੜ ਹਨ, ਹਵਾਵਾਂ, ਜਲ ਅਤੇ ਅੱਗਾਂ।
Millones los vientos, agua y fuegos.
keI koit dys BU mMfl ]
kiee koT dhes bhoo ma(n)ddal ||
Many millions are the countries and realms of the world.
ਕਈ ਕ੍ਰੋੜ ਹਨ ਮੁਲਕ ਅਤੇ ਧਰਤੀ ਦੇ ਖੰਡ।
Millones los países y reinos de la tierra.
keI koit ssIAr sUr nK´qR ]
kiee koT saseear soor nakhayetr ||
Many millions are the moons, suns and stars.
ਅਨੇਕ ਕ੍ਰੋੜ ਹਨ ਚੰਦ੍ਰਮੇ, ਸੂਰਜ ਅਤੇ ਤਾਰੇ।
Millones las lunas, los soles y estrellas.