hIxO nIcu burO buirAwru ]
heenau neech burau buriaar ||
the lowest of the low, the worst of the worst.
ਬਹੁਤ ਨੀਵਾਂ ਅਧਮ ਅਤੇ ਮੰਦਿਆਂ ਦਾ ਪਰਮ ਮੰਦਾ ਹਾਂ।
Lo bajo de lo bajo, lo peor de la peor, soy pobre,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
hIxO nIcu burO buirAwru ]
heenau neech burau buriaar ||
the lowest of the low, the worst of the worst.
ਬਹੁਤ ਨੀਵਾਂ ਅਧਮ ਅਤੇ ਮੰਦਿਆਂ ਦਾ ਪਰਮ ਮੰਦਾ ਹਾਂ।
Lo bajo de lo bajo, lo peor de la peor, soy pobre,
nIDn kO Dnu nwmu ipAwru ]
needhan kau dhan naam piaar ||
I am poor, but I have the Wealth of Your Name, O my Beloved.
ਮੇਰੇ, ਗਰੀਬ ਦੇ ਪੱਲੇ ਪ੍ਰਭੂ ਦੇ ਨਾਮ ਦਾ ਪ੍ਰੇਮ ਦਾ ਪਦਾਰਥ ਹੈ।
pero tengo la Riqueza de Tu Nombre, oh mi Bienamado, ésta es la mejor de las riquezas,
iehu Dnu swru horu ibiKAw Cwru ]4]
eih dhan saar hor bikhiaa chhaar ||4||
This is the most excellent wealth; all else is poison and ashes. ||4||
ਸ਼੍ਰੇਸ਼ਟ ਹੈ ਇਹ ਪਦਾਰਥ। ਹੋਰ ਸਾਰੇ ਮਾਲਮਤਾ ਨਿਰੇਪੁਰੇ ਜ਼ਹਿਰ ਅਤੇ ਸੁਆਹ ਹਨ।
todo lo demás es veneno y cenizas. (4)
ausqiq inMdw sbdu vIcwru ]
ausatat ni(n)dhaa sabadh veechaar ||
I pay no attention to slander and praise; I contemplate the Word of the Shabad.
ਲੋਕਾਂ ਦੀ ਵਡਿਆਈ ਅਤੇ ਬੁਰਿਆਈ ਨੂੰ ਤਿਆਗ, ਮੈਂ ਨਾਮ ਦਾ ਸਿਮਰਨ ਕਰਦਾ ਹਾਂ।
No le pongo atención a la calumnia ni a la alabanza, sólo medito en la Palabra del Shabd.
jo dyvY iqs kau jYkwru ]
jo dhevai tis kau jaikaar ||
I celebrate the One who blesses me with His Bounty.
ਮੈਂ ਉਸ ਨੂੰ ਪ੍ਰਣਾਮ ਕਰਦਾ ਹਾਂ, ਜਿਹੜਾ ਮੈਨੂੰ ਬਖਸ਼ੀਸ਼ਾ ਬਖਸ਼ਦਾ ਹੈ।
Celebro a Quien me ha bendecido con tal Abundancia.
qU bKsih jwiq piq hoie ]
too bakhaseh jaat pat hoi ||
Whomever You forgive, O Lord, is blessed with status and honor.
ਜਿਸ ਕਿਸੇ ਨੂੰ ਤੂੰ ਮੁਆਫ ਕਰ ਦਿੰਦਾ ਹੈ, ਉਸ ਨੂੰ ਉਚੀ ਜਾਤੀ ਅਤੇ ਇੱਜ਼ਤ ਪ੍ਰਾਪਤ ਹੋ ਜਾਂਦੀਆਂ ਹਨ।
Al que perdones, oh Señor, es bendecido con honor
nwnku khY khwvY soie ]5]12]
naanak kahai kahaavai soi ||5||12||
Says Nanak, I speak as He causes me to speak. ||5||12||
ਗੁਰੂ ਜੀ ਆਖਦੇ ਹਨ, ਉਹ ਸੁਆਮੀ ਦੀ ਬੰਦੇ ਪਾਸੋਂ ਆਪਣਾ ਨਾਮ ਉਚਾਰਨ ਕਰਵਾਉਂਦਾ ਹੈ।
y estatus, dice Nanak, hablo lo que Él me dice. (5-12)
pRBwqI mhlw 1 ]
prabhaatee mahalaa pehilaa ||
Prabhaatee, First Mehl:
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
Parbhati, Mejl Guru Nanak, Primer Canal Divino.
KwieAw mYlu vDwieAw pYDY Gr kI hwix ]
khaiaa mail vadhaiaa paidhai ghar kee haan ||
Eating too much, one's filth only increases; wearing fancy clothes, one's home is disgraced.
ਵੱਧ ਖਾਣ ਦੁਆਰਾ ਆਦਮੀ ਮੈਨੇ ਨੂੰ ਵਧਾਉਂਦਾ ਹੈ ਅਤੇ ਵਧੀਆ ਪਹਿਨਣੇ ਦੁਆਰਾ ਉਹ ਆਪਣੇ ਘਰਾਨੇ ਦੀ ਹਾਨੀ ਕਰਵਾਉਂਦਾ ਹੈ।
Comiendo demasiado la mugre propia sólo se incrementa, usando ropa fina el hogar propio se desgracia,
bik bik vwdu clwieAw ibnu nwvY ibKu jwix ]1]
bak bak vaadh chalaiaa bin naavai bikh jaan ||1||
Talking too much, one only starts arguments. Without the Name, everything is poison - know this well. ||1||
ਬੜ ਬੜ ਕਰਨ ਦੁਆਰਾ, ਬੰਦਾ ਬਖੇੜੇ ਖੜੇ ਕਰ ਲੈਂਦਾ ਹੈ। ਤੂੰ ਸਮਝ ਲੈ, ਹੇ ਬੰਦੇ! ਕਿ ਨਾਮ ਦੇ ਬਗੈਰ ਹਰ ਸ਼ੈ ਨਿਰੀਪੁਰੀ ਜ਼ਹਿਰ ਹੀ ਹੈ।
hablando demasiado, uno sólo provoca discusiones; sin el Nombre, entiéndelo bien, todo es veneno. (1)
bwbw AYsw ibKm jwil mnu vwisAw ]
baabaa aaisaa bikham jaal man vaasiaa ||
O Baba, such is the treacherous trap which has caught my mind;
ਹੇ ਪਿਤਾ! ਮੇਰੀ ਆਤਮਾ ਐਹੋ ਜੇਹੇ ਜਬਰਦਸਤ ਫੰਧੇ ਵਿੱਚ ਫਸ ਗਈ ਹੈ,
Oh, dice Baba, tal es la trampa traicionera que ha atrapado a mi mente.
ibblu Jwig shij prgwisAw ]1] rhwau ]
bibal jhaag sahaj paragaasiaa ||1|| rahaau ||
riding out the waves of the storm, it will be enlightened by intuitive wisdom. ||1||Pause||
ਕਿ ਕੇਵਲ ਝਖੜ ਝਾਂਜੇ ਵਿਚੋਂ ਲੰਘ ਕੇ ਹੀ, ਇਸ ਨੂੰ ਬ੍ਰਹਿਮ ਗਿਆਨ ਦਾ ਪ੍ਰਕਾਸ਼ ਹੋ ਸਕਦਾ ਹੈ। ਠਹਿਰਾਉ।
Sólo si ésta sigue nadando hacia afuera de las olas de la tormenta, se iluminará con la Sabiduría Intuitiva. (1-Pausa)
ibKu Kwxw ibKu bolxw ibKu kI kwr kmwie ]
bikh khaanaa bikh bolanaa bikh kee kaar kamai ||
They eat poison, speak poison and do poisonous deeds.
ਇਨਸਾਨ ਜ਼ਹਿਰ ਖਾਂਦੇ ਹਨ, ਜ਼ਹਿਰ ਬੋਲਦੇ ਹਨ ਅਤੇ ਜ਼ਹਿਰ ਦੇ ਹੀ ਕੰਮ ਕਰਦੇ ਹਨ।
La gente toma veneno, habla veneno, y realiza actos ponzoñosos.
jm dir bwDy mwrIAih CUtis swcY nwie ]2]
jam dhar baadhe maare'eh chhooTas saachai nai ||2||
Bound and gagged at Death's door, they are punished; they can be saved only through the True Name. ||2||
ਉਨ੍ਹਾਂ ਨੂੰ ਮੌਤ ਦੇ ਬੂਹੇ ਉਤੇ ਬੰਨ੍ਹ ਕੇ ਸਜਾ ਮਿਲਦੀ ਹੈ। ਕੇਵਲ ਸੱਚੇ ਨਾਮ ਦੇ ਰਾਹੀਂ ਹੀ ਉਹ ਬੰਦਖਲਾਸ ਹੋ ਸਕਦੇ ਹਨ।
Atada y amarrada a la Puerta de la Muerte, sólo cosecha lo que sembró, pero podría ser salvada a través del Nombre Verdadero del Señor. (2)
ijv AwieAw iqv jwiesI kIAw iliK lY jwie ]
jiv aaiaa tiv jaisee keeaa likh lai jai ||
As they come, they go. Their actions are recorded, and go along with them.
ਜਿਸ ਤਰ੍ਹਾਂ ਬੰਦਾ ਆਇਆ ਸੀ, ਉਸੇ ਤਰ੍ਹਾਂ ਹੀ ਉਹ ਟੁਰ ਜਾਵੇਗਾ। ਉਸ ਦੇ ਅਮਲ ਲਿਖ ਲਏ ਜਾਂਦੇ ਹਨ ਅਤੇ ਉਸ ਦੇ ਨਾਲ ਜਾਂਦੇ ਹਨ।
Así como vienen se van, pero sus acciones son grabadas y se van con ellos.
mnmuiK mUlu gvwieAw drgh imlY sjwie ]3]
manmukh mool gavaiaa dharageh milai sajai ||3||
The self-willed manmukh loses his capital, and is punished in the Court of the Lord. ||3||
ਮਨਮਤੀਆਂ ਆਪਣੀ ਅਸਲ ਪੂੰਜੀ ਭੀ ਗੁਆ ਲੈਂਦਾ ਹੈ ਅਤੇ ਉਸ ਨੂੰ ਸੁਆਮੀ ਦੇ ਦਰਬਾਰ ਅੰਦਰ ਸਜਾ ਮਿਲਦੀ ਹੈ।
El Manmukj arrogante pierde su capital y tiene que enfrentar la Corte del Señor. (3)
jgu KotO scu inrmlO gur sbdIN vIcwir ]
jag khoTau sach niramalau gur sabadhee(n) veechaar ||
The world is false and polluted; only the True One is Pure. Contemplate Him through the Word of the Guru's Shabad.
ਸੰਸਾਰ ਅਪਵਿੱਤਰ ਹੈ ਅਤੇ ਪਾਵਨ ਪੁਨੀਤ ਹੈ ਸੱਚਾ ਸੁਆਮੀ। ਇਸ ਲਈ, ਤੂੰ ਗੁਰਾਂ ਦੀ ਬਾਣੀ ਰਾਹੀਂ, ਉਸ ਦਾ ਸਿਮਰਨ ਕਰ।
El mundo se encuentra viviendo en la falsedad y contaminándose, sólo el Uno Verdadero es Puro. Medita en Él a través de la Palabra del Shabd del Guru,
qy nr ivrly jwxIAih ijn AMqir igAwnu murwir ]4]
te nar virale jaane'eeh jin a(n)tar giaan muraar ||4||
Those who have God's spiritual wisdom within, are known to be very rare. ||4||
ਬਹੁਤ ਹੀ ਥੋੜੇ ਐਹੋ ਜੇਹੇ ਪੁਰਸ਼ ਜਾਣੇ ਜਾਂਦੇ ਹਨ, ਜਿਨ੍ਹਾਂ ਦੇ ਅੰਦਰ ਹੰਕਾਰ ਦੇ ਵੈਰੀ ਹਰੀ ਦੀ ਗਿਆਤ ਹੈ।
pues quienes tienen la Sabiduría Espiritual de Dios en su interior, son excepcionales. (4)
Ajru jrY nIJru JrY Amr Anµd srUp ]
ajar jarai neejhar jharai amar ana(n)dh saroop ||
They endure the unendurable, and the Nectar of the Lord, the Embodiment of Bliss, trickles into them continuously.
ਜੋ ਕੋਈ ਭੀ ਅਸਹਿ ਨੂੰ ਸਹਾਰਦਾ ਹੈ, ਉਸ ਦੇ ਲਈ ਪ੍ਰਸੰਨਤਾ ਸਰੂਪ, ਸੁਰਜੀਤ ਕਰਨ ਵਾਲਾ ਨਾਮ ਅੰਮ੍ਰਿਤ ਇਕ ਰਸ ਟਪਕਦਾ ਹੈ।
Ellos aguantan lo inaguantable y así, el Néctar del Señor, la Encarnación de Éxtasis gotea en Su Interior constantemente.
nwnku jl kO mInu sY Qy BwvY rwKhu pRIiq ]5]13]
naanak jal kau meen sai the bhaavai raakhahu preet ||5||13||
O Nanak, the fish is in love with the water; if it pleases You, Lord, please enshrine such love within me. ||5||13||
ਨਾਨਕ, ਜਿਸ ਤਰ੍ਹਾਂ ਦਾ ਪਿਆਰ ਮੱਛੀ ਦਾ ਪਾਣੀ ਨਾਲ ਹੈ, ਹੇ ਸੁਆਮੀ! ਤੂੰ ਪ੍ਰਸੰਨ ਹੋ ਆਪਣੇ ਲਈ, ਉਹੋ ਜੇਹਾ ਪਿਆਰ ਮੇਰੇ ਅੰਦਰ ਅਸਥਾਪਨ ਕਰ।
Oh, dice Nanak, el pez ama el agua y, si así Te place, infunde ese tipo de Amor en mí. (5-13)
pRBwqI mhlw 1 ]
prabhaatee mahalaa pehilaa ||
Prabhaatee, First Mehl:
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
Parbhati, Mejl Guru Nanak, Primer Canal Divino.
gIq nwd hrK cqurweI ]
geet naadh harakh chaturaiee ||
Songs, sounds, pleasures and clever tricks;
ਗੀਤਾਂ, ਰਾਗਾਂ, ਦਿਲ ਦੀਆਂ ਹੁਸ਼ਿਆਰੀਆਂ,
Canciones, sonidos, placeres y trucos astutos;
rhs rMg Purmwieis kweI ]
rahas ra(n)g furamais kaiee ||
joy, love and the power to command;
ਛਾਂਤੀ, ਰੰਗ-ਰਲੀਆਂ, ਕਈ ਹੁਕਮਾਂ,
alegrías, amor, y el disfrute del poder de comandar;
pYn@xu Kwxw cIiq n pweI ]
pain(h)n khaanaa cheet na paiee ||
fine clothes and food - these have no place in one's consciousness.
ਪੁਸ਼ਾਕਾਂ ਅਤੇ ਭੋਜਨ ਨੂੰ ਮੇਰੇ ਮਨ ਅੰਦਰ ਥਾਂ ਨਹੀਂ ਮਿਲਦੀ।
ropas finas y comida, todo esto no tienen lugar en la Conciencia de uno.
swcu shju suKu nwim vsweI ]1]
saach sahaj sukh naam vasaiee ||1||
True intuitive peace and poise rest in the Naam. ||1||
ਸੱਚੀ ਅਡੋਲਤਾ ਅਤੇ ਆਰਾਮ ਸਾਈਂ ਦੇ ਨਾਮ ਅੰਦਰ ਵਸਦੇ ਹਨ।
La Paz Intuitiva y el Equilibrio residen en el Naam. (1)
ikAw jwnW ikAw krY krwvY ]
kiaa jaanaa(n) kiaa karai karaavai ||
What do I know about what God does?
ਮੈਂ ਕੀ ਜਾਣਦਾ ਹਾਂ, ਕਿ ਸੁਆਮੀ ਕੀ ਰਕਦਾ ਅਤੇ ਕਰਾਉਂਦਾ ਹੈ?
¿Qué sé yo de lo que Dios hace? Sin el Naam,
nwm ibnw qin ikCu n suKwvY ]1] rhwau ]
naam binaa tan kichh na sukhaavai ||1|| rahaau ||
Without the Naam, the Name of the Lord, nothing makes my body feel good. ||1||Pause||
ਪ੍ਰਭੂ ਦੇ ਨਾਮ ਦੇ ਬਗੈਰ, ਮੇਰੀ ਦੇਹ ਨੂੰ ਕੁਝ ਭੀ ਚੰਗਾ ਨਹੀਂ ਲਗਦਾ। ਠਹਿਰਾਉ।
el Nombre del Señor, nada me hace sentir bien. (1-Pausa)
jog ibnod sÍwd Awnµdw ]
jog binodh savaiaadh aana(n)dhaa ||
Yoga, thrills, delicious flavors and ecstasy;
ਮੈਂ ਯੋਗਾਂ, ਖੇਲ-ਤਮਾਸ਼ਿਆ ਅਤੇ ਸੁਆਦਾ ਦੀਆਂ ਸਾਰੀਆਂ ਖੁਸ਼ੀਆਂ ਪਾ ਲਈਆਂ ਹਨ,
Yoga, Aventuras, Sabores deliciosos y Éxtasis;
miq sq Bwie Bgiq goibMdw ]
mat sat bhai bhagat gobi(n)dhaa ||
wisdom, truth and love all come from devotion to the Lord of the Universe.
ਸ਼੍ਰਿਸ਼ਟੀ ਦੇ ਸੁਆਮੀ ਦੀ ਸੱਚੀ ਪ੍ਰੀਤ ਅਤੇ ਬੰਦਗੀ ਰਾਹੀਂ।
Sabiduría, Verdad, y Amor, todos estos vienen de la Devoción al Señor del Universo.
kIriq krm kwr inj sMdw ]
keerat karam kaar nij sa(n)dhaa ||
My own occupation is to work to praise the Lord.
ਮੇਰਾ ਨਿੱਜ ਦਾ ਕੰਮ ਤੇ ਕਾਰ-ਵਿਹਾਰ ਸਾਈਂ ਦੀ ਸਿਫ਼ਤ ਸਨਾ ਹੈ।
Mi única ocupación es alabar al Señor.
AMqir rvqO rwj rivMdw ]2]
a(n)tar ravatau raaj ravi(n)dhaa ||2||
Deep within, I dwell on the Lord of the sun and the moon. ||2||
ਆਪਣੇ ਹਿਰਦੇ ਅੰਦਰ ਮੈਂ ਸੂਰਜ ਅਤੇ ਚੰਦ ਦੇ ਪ੍ਰਕਾਸ਼ਕ ਆਪਣੇ ਸੁਆਮੀ ਨੂੰ ਸਿਮਰਦਾ ਹਾਂ।
Habito en lo muy profundo de mi ser, en el Señor del Sol y de la Luna. (2)
ipRau ipRau pRIiq pRyim aur DwrI ]
priau priau preet prem ur dhaaree ||
I have lovingly enshrined the love of my Beloved within my heart.
ਆਪਣੇ ਪਿਆਰੇ ਪ੍ਰੀਤਮ ਦੀ ਪਿਰਹੜੀ, ਮੈਂ ਪਿਆਰ ਨਾਲ ਆਪਣੇ ਹਿਰਦੇ ਅੰਦਰ ਟਿਕਾਈ ਹੋਈ ਹੈ।
Con todo Amor enaltezco a mi Bienamado en mi corazón.
dInw nwQu pIau bnvwrI ]
dheenaa naath peeau banavaaree ||
My Husband Lord, the Lord of the World, is the Master of the meek and the poor.
ਜੰਗਲਾਂ ਦਾ ਸੁਆਮੀ ਮੇਰਾ ਕੰਤ ਮਸਕੀਨਾਂ ਦਾ ਮਾਲਕ ਹੈ।
Mi Señor Esposo, mi Señor del Mundo es el Maestro del débil y del desamparado.
Anidnu nwmu dwnu bRqkwrI ]
anadhin naam dhaan bratakaaree ||
Night and day, the Naam is my giving in charity and fasting.
ਰੈਣ ਅਤੇ ਦਿਹੂੰ ਨਾਮ ਦਾ ਸਿਮਰਨ ਕਰਨਾ ਹੀ ਮੇਰਾ ਦਾਨ-ਪੁੰਨ ਕਰਨਾ ਅਤੇ ਵਰਤ ਰਖਣਾ ਹੈ।
Día y noche, el Naam es mi Dádiva y mi ayuno.
iqRpiq qrMg qqu bIcwrI ]3]
tirapat tara(n)g tat beechaaree ||3||
The waves have subsided, contemplating the essence of reality. ||3||
ਸਾਈਂ ਦੇ ਜੌਹਰ ਦੀ ਸੋਚ-ਵਿਚਾਰ ਕਰਨ ਦੁਆਰਾ, ਮੈਂ ਖੁਸ਼ੀ ਦੀਆਂ ਲਹਿਰਾ ਨਾਲ ਰਜ ਗਿਆ ਹਾਂ।
Las olas se han calmado, meditando en la Esencia de la Realidad. (3)
AkQO kQau ikAw mY joru ]
akathau kathau kiaa mai jor ||
What power do I have to speak the Unspoken?
ਅਕਹਿ ਪ੍ਰਭੂ ਨੂੰ ਕਹਿਨ ਦੀ ਮੇਰੇ ਵਿੱਚ ਕਿਹੜੀ ਸੱਤਿਆ ਹੈ?
¿Qué poder tengo para hablar de lo Inefable?
Bgiq krI krwieih mor ]
bhagat karee karaieh mor ||
I worship You with devotion; You inspire me to do so.
ਜੇਕਰ ਤੂੰ ਹੇ ਸੁਆਮੀ! ਕੋਲੋ ਪੂਜਾ ਕਰਵਾਵੇ, ਕੇਵਲ ਤਾਂ ਹੀ ਮੈਂ ਤੇਰੀ ਪੂਜਾ ਕਰ ਸਕਦਾ ਹਾਂ।
Te alabo con toda Devoción, pues Tú me inspiras para hacerlo;
AMqir vsY cUkY mY mor ]
a(n)tar vasai chookai mai mor ||
You dwell deep within; my egotism is dispelled.
ਜੇਕਰ ਤੂੰ ਮੇਰੇ ਅੰਦਰ ਵਸ ਜਾਵੇ, ਤਾਂ ਮੈਂ ਸਵੈ-ਹੰਗਤਾ ਅਤੇ ਅਪਨਤ ਤੋਂ ਖਲਾਸੀ ਪਾ ਜਾਂਦਾ ਹਾਂ।
y habitando en lo profundo de mi ser, mi egoísmo es disipado.
iksu syvI dUjw nhI horu ]4]
kis sevee dhoojaa nahee hor ||4||
So whom should I serve? There is no other than You. ||4||
ਮੈਂ ਹੋਰ ਕੀਹਦੀ ਸੇਵਾ ਕਰਾਂ, ਹੇ ਮੇਰੇ ਸੁਆਮੀ! ਤੇਰੇ ਬਗੈਰ ਹੋਰਸ ਕੋਈ ਹੈ ਹੀ ਨਹੀਂ।
¿A quién entonces podría servir? No existe nadie como Tú. (4)
gur kw sbdu mhw rsu mITw ]
gur kaa sabadh mahaa ras meeThaa ||
The Word of the Guru's Shabad is utterly sweet and sublime.
ਮਿਠੜੀ ਅਤੇ ਪਰਮ ਅੰਮ੍ਰਿਤ ਹੈ ਗੁਰਾਂ ਦੀ ਬਾਣੀ।
La Palabra del Shabd del Guru es sumamente Dulce y Sublime.
AYsw AMimRqu AMqir fITw ]
aaisaa a(n)mrit a(n)tar ddeeThaa ||
Such is the Ambrosial Nectar I see deep within.
ਐਹੋ ਜੇਹੇ ਆਬਿ-ਹਿਯਾਤ ਦੇ ਰਾਹੀਂ ਮੈਂ ਆਪਣੇ ਪ੍ਰਭੂ ਨੂੰ ਆਪਣੇ ਅੰਦਰ ਹੀ ਵੇਖ ਲਿਆ ਹੈ।
Tal es el Néctar Ambrosial que siento en el interior.
ijin cwiKAw pUrw pdu hoie ]
jin chaakhiaa pooraa padh hoi ||
Those who taste this, attain the state of perfection.
ਜੋ ਕੋਈ ਭੀ ਇਸ ਆਬਿ ਹਿਯਾਤ ਨੂੰ ਚਖਦਾ ਹੈ, ਉਹ ਪੁਰਨ ਮਰਤਬੇ ਨੂੰ ਪਾ ਲੈਂਦਾ ਹੈ।
Quienes lo prueban obtienen la Perfección.
nwnk DRwipE qin suKu hoie ]5]14]
naanak dhraapio tan sukh hoi ||5||14||
O Nanak, they are satisfied, and their bodies are at peace. ||5||14||
ਉਹ ਰੱਜ ਜਾਂਦਾ ਹੈ, ਹੇ ਨਾਨਕ! ਅਤੇ ਉਸ ਦੀ ਦੇਹ ਸੁਖੀ ਥੀ ਵੰਝਦੀ ਹੈ।
Oh, dice Nanak, viven satisfechos y en Paz. (5-14)
pRBwqI mhlw 1 ]
prabhaatee mahalaa pehilaa ||
Prabhaatee, First Mehl:
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
Parbhati, Mejl Guru Nanak, Primer Canal Divino.
AMqir dyiK sbid mnu mwinAw Avru n rWgnhwrw ]
a(n)tar dhekh sabadh man maaniaa avar na raa(n)ganahaaraa ||
Deep within, I see the Shabad, the Word of God; my mind is pleased and appeased. Nothing else can touch and imbue me.
ਆਪਣੇ ਅੰਦਰ ਸੁਆਮੀ ਨੂੰ ਵੇਖ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ। ਹੋਰ ਕੋਈ ਮੇਰੀ ਜਿੰਦੜੀ ਨੂੰ ਰੰਗਾ ਨਹੀਂ ਸਕਦਾ।
En lo profundo de mi ser veo el Shabd, la Palabra de Dios y mi mente se complace y se aplaca,
Aihinis jIAw dyiK smwly iqs hI kI srkwrw ]1]
ahinis jeeaa dhekh samaale tis hee kee sarakaaraa ||1||
Day and night, God watches over and cares for His beings and creatures; He is the Ruler of all. ||1||
ਦਿਹੁੰ ਅਤੇ ਰੈਣ ਉਹ ਆਪਣੇ ਜੀਵਾਂ ਨੂੰ ਵੇਖਦਾ ਅਤੇ ਉਨ੍ਹਾਂ ਦੀ ਸੰਭਾਲ ਕਰਦਾ ਹੈ। ਕੇਵਲ ਉਹ ਹੀ ਸਾਰਿਆਂ ਦਾ ਸੁਲਤਾਨ ਹੈ।
pues nada más me puede mover y contener. Noche y día Dios observa y cuida a sus seres y criaturas, pues Él es Quien rige a todos. (1)
myrw pRBu rWig GxO Aiq rUVO ]
meraa prabh raa(n)g ghanau at rooRau ||
My God is dyed in the most beautiful and glorious color.
ਮੈਡਾ ਸੁਆਮੀ ਅੰਤਾਂ ਦੀ ਸੁੰਦਰਤਾ ਦੀ ਬਹੁਤਾਤ ਅੰਦਰ ਰੰਗਿਆ ਹੋਇਆ ਹੈ।
Mi Señor está teñido del Color más bello y glorioso. Misericordioso con el débil y desamparado,
dIn dieAwlu pRIqm mnmohnu Aiq rs lwl sgUVO ]1] rhwau ]
dheen dhiaal preetam manmohan at ras laal sagooRau ||1|| rahaau ||
Merciful to the meek and the poor, my Beloved is the Enticer of the mind; He is so very sweet, imbued with the deep crimson color of His Love. ||1||Pause||
ਮੇਰੀ ਜਿੰਦੜੀ ਨੂੰ ਮੋਹਿਤ ਕਰ ਲੈਣ ਵਾਲਾ ਦਿਲਬਰ ਮਸਕੀਨਾਂ ਤੇ ਮਿਹਰਬਾਨ, ਬਹੁਤ ਹੀ ਰਸੀਲਾ ਅਤੇ ਗੂੜ੍ਹੇ ਸੂਹੇ ਰੰਗ ਵਾਲਾ ਹੈ। ਠਹਿਰਾਉ।
mi Bienamado, es el Seductor de mi mente; Es tan Dulce, dulcemente está Imbuido en el Profundo Carmesí de Su Amor. (1-Pausa)
aUpir kUpu ggn pinhwrI AMimRqu pIvxhwrw ]
uoopar koop gagan panihaaree a(n)mrit peevanahaaraa ||
The Well is high up in the Tenth Gate; the Ambrosial Nectar flows, and I drink it in.
ਉਤੇ ਦਸਮ ਦੁਆਰ ਵਿੱਚ ਆਬਿ-ਹਿਯਾਤ ਦਾ ਕੂੰਆ ਹੈ। ਮੇਰਾ ਮਨੂਆ ਉਸ ਆਬਿ ਹਿਯਾਤ ਨੂੰ ਕੱਢ ਕੇ ਪਾਨ ਕਰਦਾ ਹੈ।
El Manantial, está en lo Alto, en la Décima Puerta, el Néctar Ambrosial fluye y yo, inmerso, bebo de él.
ijs kI rcnw so ibiD jwxY gurmuiK igAwnu vIcwrw ]2]
jis kee rachanaa so bidh jaanai gurmukh giaan veechaaraa ||2||
The creation is His; He alone knows its ways and means. The Gurmukh contemplates spiritual wisdom. ||2||
ਗੁਰਾਂ ਦੀ ਦਇਆ ਦੁਆਰਾ, ਮੈਂ ਇਹ ਸਿਆਣਪ ਅਨੁਭਵ ਕਰ ਲਈ ਹੈ ਅਤੇ ਜਿਸ ਦੀ ਇਹ ਖਲਕਤ ਹੈ ਕੇਵਲ ਉਹ ਹੀ ਇਸ ਦੀ ਰਮਜ਼ ਨੂੰ ਜਾਣਦਾ ਹੈ।
Suya es su Creación y Él conoce sus formas y maneras. El Gurumukh sólo medita en la Sabiduría Espiritual. (2)