swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਸ਼ਾਹੀ।
Sarang, Mejl Guru Aryan Dev, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਸ਼ਾਹੀ।
Sarang, Mejl Guru Aryan Dev, Quinto Canal Divino.
hir ky nwm kI giq TWFI ]
har ke naam kee gat Thaa(n)ddee ||
The Name of the Lord is cooling and soothing.
ਠੰਢ ਚੈਨ ਦੇਣਹਾਰ ਹੈ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ।
El Nombre del Señor nos bendice con un Bienestar de frescura,
byd purwn isimRiq swDU jn Kojq Kojq kwFI ]1] rhwau ]
bedh puraan simirat saadhoo jan khojat khojat kaaddee ||1|| rahaau ||
Searching, searching the Vedas, the Puraanas and the Simritees, the Holy Saints have realized this. ||1||Pause||
ਵੇਦਾਂ ਪੁਰਾਣਾਂ ਅਤੇ ਸਿਮਰਤੀਆਂ ਨੂੰ ਢੂੰਡ ਭਾਲ ਕੇ ਸੰਤਾਂ ਨੇ ਇਹ ਗੱਲ ਲੱਭੀ ਹੈ। ਠਹਿਰਾਉ।
sí los Santos han conocido esto buscando en los Vedas, los Puranas y los Smritis. (1-Pausa)
isv ibrMc Aru ieMdR lok qw mih jlqO iPirAw ]
siv bira(n)ch ar i(n)dhr lok taa meh jalatau firiaa ||
In the worlds of Shiva, Brahma and Indra, I wandered around, burning up with envy.
ਸ਼ਿਵਾਜੀ ਬ੍ਰਹਮਾਂ ਅਤੇ ਇੰਦਰ ਦੀਆਂ ਪੁਹੀਆਂ ਵਿੱਚ ਜੀਵ ਈਰਖਾ ਦੀ ਅੱਗ ਵਿੱਚ ਸੜਦਾ ਬਲਦਾ ਫਿਰਦਾ ਹੈ।
En los mundos de Shiva, Varna e Indra uno se consume en los fuegos de las pasiones,
ismir ismir suAwmI Bey sIql dUKu drdu BRmu ihirAw ]1]
simar simar suaamee bhe seetal dhookh dharadh bhram hiriaa ||1||
Meditating, meditating in remembrance on my Lord and Master, I became cool and calm; my pains, sorrows and doubts are gone. ||1||
ਪ੍ਰਭੂ ਦਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ, ਜੀਵ ਠੰਢਾ ਠਾਰ ਹੋ ਜਾਂਦਾ ਹੈ ਤੇ ਦੁਖੜੇ ਪੀੜ ਤੇ ਸੰਦੇਹ ਤੋਂ ਖਲਾਸੀ ਪਾ ਜਾਂਦਾ ਹੈ।
pero cuando uno medita en Dios, se libera de sus dudas, de sus tristezas y dolores. (1)
jo jo qirE purwqnu nvqnu Bgiq Bwie hir dyvw ]
jo jo tario puraatan navatan bhagat bhai har dhevaa ||
Whoever has been saved in the past or the present, was saved through loving devotional worship of the Divine Lord.
ਜੋ ਕੋਈ ਭੀ ਪਿਛਲੇ ਅਤੇ ਵਰਤਮਾਨ ਸਮੇ ਵਿੱਚ ਪਾਰ ਊਤਰਿਆ ਹੈ, ਉਹ ਪ੍ਰਕਾਸ਼ਵਾਨ ਸਮੇਂ ਵਿੱਚ ਪਾਰ ਉਤਰਿਆ ਹੈ, ਊਹ ਪ੍ਰਕਾਸ਼ਵਾਨ ਪ੍ਰਭੂ ਦੀ ਪਿਆਰੀ ਉਪਾਸ਼ਨਾਂ ਰਾਹੀਂ ਹੀ ਪਾਰ ਉਤਰਿਆ ਹੈ।
Quien haya sido salvado en algún momento, lo fue, sólo a través de la Amorosa Alabanza a Dios.
nwnk kI bynµqI pRB jIau imlY sMq jn syvw ]2]52]75]
naanak kee bena(n)tee prabh jeeau milai sa(n)t jan sevaa ||2||52||75||
This is Nanak's prayer: O Dear God, please let me serve the humble Saints. ||2||52||75||
ਗੁਰੂ ਜੀ ਫਰਮਾਊਦੇ ਹਨ, ਹੇ ਮਹਾਰਾਜ ਮਾਲਕ! ਮੈਂ ਪ੍ਰਾਰਥਨਾਂ ਕਰਦਾ ਹਾਂ, ਤੂੰ ਮੈਨੂੰ ਸਾਧੂਆਂ ਦੀ ਟਹਿਲ ਸੇਵਾ ਪ੍ਰਦਾਨ ਕਰ।
Dice Nanak, oh Dios, mi oración es que vengas a mí, pues yo sólo sirvo a Tus Santos. (2-52-75)
swrg mhlw 5 ]
saarag mahalaa panjavaa ||
Saarang, Fifth Mehl;
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
ijhvy AMimRq gux hir gwau ]
jihave a(n)mirat gun har gaau ||
O my tongue, sing the Ambrosial Praises of the Lord.
ਹੇ ਮੇਰੀ ਜੀਭ! ਤੂੰ ਪ੍ਰਭੂ ਦਾ ਅੰਮ੍ਰਿਤਮਈ ਜੱਸ ਗਾਇਨ ਕਰ।
Reciten el Néctar Dulce de la Alabanza de Tu Dios, oh labios míos,
hir hir boil kQw suin hir kI aucrhu pRB ko nwau ]1] rhwau ]
har har bol kathaa sun har kee ucharahu prabh ko naau ||1|| rahaau ||
Chant the Name of the Lord, Har, Har, listen to the Lord's Sermon, and chant God's Name. ||1||Pause||
ਤੂੰ ਆਪਣੇ ਸੁਆਮੀ ਵਾਹਿਗੁਰੂ ਨੂੰ ਸਿਮਰ ਵਾਹਿਗੁਰੂ ਦੀ ਕਥਾ-ਵਾਰਤਾ ਸੁਣ ਅਤੇ ਪ੍ਰਭੂ ਦਾ ਨਾਮ ਜਾਪ ਕਰ, ਹੇ ਜੀਵ! ਠਹਿਰਾਉ।
sí, recita el Evangelio de Dios, oh ser humano, escucha sólo de Él, y canta sólo Su Nombre. (1-Pausa)
rwm nwmu rqn Dnu sMchu min qin lwvhu Bwau ]
raam naam ratan dhan sa(n)chahu man tan laavahu bhaau ||
So gather in the jewel, the wealth of the Lord's Name; love God with your mind and body.
ਤੂੰ ਸੁਆਮੀ ਦੇ ਨਾਮ ਦੀ ਅਮੋਲਕ ਦੌਲਤ ਨੂੰ ਇਥੱਤਰ ਕਰ ਅਤੇ ਆਪਣੇ ਚਿੱਤ ਤੇ ਸਰੀਰ ਨਾਲ ਆਪਣੇ ਹਰੀ ਨੂੰ ਪਿਆਰ ਕਰ।
Acumula las Riquezas del Nombre del Señor y ama a Tu Dios en cuerpo y Alma,
Awn ibBUq imiQAw kir mwnhu swcw iehY suAwau ]1]
aan bibhoot mithiaa kar maanahu saachaa ihai suaau ||1||
You must realize that all other wealth is false; this alone is the true purpose of life. ||1||
ਤੂੰ ਹੋਰ ਦੌਲਤ ਨੂੰ ਕੂੜੀ ਕਰਕੇ ਜਾਣ। ਕੇਵਲ ਇਹ ਹੀ ਜੀਵਨ ਦਾ ਸੱਚਾ ਮਨੋਰਥ ਹੈ।
considera todas las demás glorias como una ilusión, pues este en Verdad es el único objeto de la vida. (1)
jIA pRwn mukiq ko dwqw eyks isau ilv lwau ]
jeea praan mukat ko dhaataa ekas siau liv laau ||
He is the Giver of the soul, the breath of life and liberation; lovingly tune in to the One and Only Lord.
ਵਾਹਿਗੁਰੂ ਆਤਮਾਂ ਜਿੰਤ ਜਾਨ ਤੇ ਮੋਖਸ਼ ਦੇਣ ਵਾਲਾ ਹੈ। ਤੂੰ ਕੇਵਲ ਉਸ ਨਾਲ ਹੀ ਪਿਰਹੜੀ ਪਾ।
Tu Dios te bendice con la vida, con la respiración vital y el Alma, Él es Quien te emancipa, entónate entonces en Él y sólo en Él.
khu nwnk qw kI srxweI dyq sgl AipAwau ]2]53]76]
kahu naanak taa kee saranaiee dhet sagal apiaau ||2||53||76||
Says Nanak, I have entered His Sanctuary; He gives sustenance to all. ||2||53||76||
ਗੁਰੂ ਜੀ ਆਖਦੇ ਹਨ, ਮੈਂ ਕੇਵਲ ਉਸ ਦੀ ਹੀ ਪਨਾਹ ਲਈ ਹੈ, ਜੋ ਸਾਰਿਆਂ ਨੂੰ ਰੋਜੀ ਦਿੰਦਾ ਹੈ।
Dice Nanak, busco el Santuario de sólo Aquél que da Sustento a todos. (2-53-76)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
hoqI nhI kvn kCu krxI ]
hotee nahee kavan kachh karanee ||
I cannot do anything else.
ਮੈਂ ਕੋਈ ਹੋਰ ਕੰਮ ਨਹੀਂ ਕਰ ਸਕਦਾ।
No conozco ni puedo realizar ninguna acción.
iehY Et pweI imil sMqh gopwl eyk kI srxI ]1] rhwau ]
eihai oT paiee mil sa(n)teh gopaal ek kee saranee ||1|| rahaau ||
I have taken this Support, meeting the Saints; I have entered the Sanctuary of the One Lord of the World. ||1||Pause||
ਸਾਧੂਆਂ ਨਾਲ ਮਿਲ ਕੇ ਮੈਨੂੰ ਇਹ ਇੱਕ ਆਸਰਾ ਪ੍ਰਾਪਤ ਹੋਇਆ ਹੈ ਕਿ ਮੈਂ ਅਦੁੱਤੀ ਪ੍ਰਭੂ ਦੀ ਪਨਾਹ ਨਹੀਂ ਹੈ। ਠਹਿਰਾਉ।
Desde que encontré a los Santos encontré el Refugio de mi Señor, el Dios. (1-Pausa)
pMc doK iCdR ieAw qn mih ibKY ibAwiD kI krxI ]
pa(n)ch dhokh chhidhr iaa tan meh bikhai biaadh kee karanee ||
The five wicked enemies are within this body; they lead the mortal to practice evil and corruption.
ਇਸ ਦੇਹ ਅੰਦਰ ਪੰਜ ਪਾਬਰ ਵੈਰੀ ਹਨ ਤੇ ਇਸ ਨਹੀਂ ਜੀਵ ਪਾਪਾਂ ਭਰੇ ਅਤੇ ਮੰਦੇ ਅਮਲ ਕਮਾਊਦਾ ਹੈ।
El cuerpo vive afligido por las cinco pasiones y así uno comete error tras error,
Aws Apwr idns gix rwKy gRsq jwq blu jrxI ]1]
aas apaar dhinas gan raakhe grasat jaat bal jaranee ||1||
He has infinite hope, but his days are numbered, and old age is sapping his strength. ||1||
ਬੇਅੰਤ ਹੈ ਉਸ ਦੀ ਊਮੈਦ, ਪ੍ਰੰਤੂ ਗਿਣਵੇ ਹਨ ਉਸ ਦੇ ਦਿਹਾੜੇ ਅਤੇ ਬੁਢਾਪਾ ਉਸ ਦੀ ਜੀਵਨਸ਼ਕਤੀ ਨੂੰ ਖਾਈ ਜਾ ਰਿਹਾ ਹੈ।
no tienen límite las esperanzas propias en el transcurso de una vida tan corta y la edad, en el incontenible transcurso de los días, se come los poderes y posibilidades de la vida. (1)
AnwQh nwQ dieAwl suK swgr srb doK BY hrxI ]
anaatheh naath dhiaal sukh saagar sarab dhokh bhai haranee ||
He is the Help of the helpless, the Merciful Lord, the Ocean of Peace, the Destroyer of all pains and fears.
ਨਿਖਸਮਿਆਂ ਦਾ ਖਸਮ ਤੇ ਆਰਾਮ ਦਾ ਸਮੁੰਦਰ ਮਿਹਰਬਾਨ ਮਾਲਕ ਸਾਰੀਆਂ ਬੀਮਾਰੀਆਂ ਤੇ ਡਰਾਂ ਨੂੰ ਨਾਸ ਕਰਨ ਵਾਲਾ ਹੈ।
Nuestro Dios es el Único Soporte de quien no lo tiene, Compasivo, un Océano de Paz, el Destructor de todos nuestros males y miedos.
min bWCq icqvq nwnk dws pyiK jIvw pRB crxI ]2]54]77]
man baa(n)chhat chitavat naanak dhaas pekh jeevaa prabh charanee ||2||54||77||
Slave Nanak longs for this blessing, that he may live, gazing upon the Feet of God. ||2||54||77||
ਗੋਲਾ ਨਾਨਕ ਇਸ ਦਾਤ ਦੀ ਦਿਲੋਂ ਚਾਹਨਾ ਤੇ ਤਾਂਘ ਕਰਦਾ ਹੈ, ਕਿ ਉਸ ਦਾ ਜੀਵਨ ਪ੍ਰਭੂ ਦੇ ਪੈਰਾਂ ਨੂੰ ਵੇਖਦਿਆਂ ਹੀ ਬਤੀਤ ਹੋਵੇ।
Oh Señor, lo que en verdad añoro es que mi vida permanezca a Tus Pies. (2-54-77)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
PIky hir ky nwm ibnu swd ]
feeke har ke naam bin saadh ||
Without the Lord's Name, flavors are tasteless and insipid.
ਫਿਕਲੇ ਹਨ ਸੁਆਦ, ਸੁਆਮੀ ਦੇ ਨਾਮ ਦੇ ਬਾਂਝੋ।
Insípidas son las delicias de la vida sin el Nombre del Señor.
AMimRq rsu kIrqnu hir gweIAY Aihinis pUrn nwd ]1] rhwau ]
a(n)mirat ras keeratan har gaieeaai ahinis pooran naadh ||1|| rahaau ||
Sing the Sweet Ambrosial Praises of the Lord's Kirtan; day and night, the Sound-current of the Naad will resonate and resound. ||1||Pause||
ਤੂੰ ਵਾਹਿਗੁਰੂ ਦਾ ਆਬਿ-ਹਿਯਾਤੀ ਮਿੱਠਾ ਜੱਸ ਗਾਇਨ ਕਰ ਅਤੇ ਦਿਨ ਰੈਣ ਤੇਰੇ ਨਹੀਂ ਬੈਕੁੰਠੀ ਕੀਰਤਨ ਗੂੰਜੇਗਾ। ਠਹਿਰਾਉ।
Si recitamos el Dulce Néctar de la Alabanza de Dios, la Melodía Celestial resuena en nuestro interior. (1-Pausa)
ismrq sWiq mhw suKu pweIAY imit jwih sgl ibKwd ]
simarat saa(n)t mahaa sukh paieeaai miT jaeh sagal bikhaadh ||
Meditating in remembrance on the Lord, total peace and bliss are obtained, and all sorrows are taken away.
ਸੁਆਮੀ ਦਾ ਸਿਮਰਨ ਕਰਨ ਨਾਲ ਜੀਵ ਨੂੰ ਠੰਢ ਚੈਨ ਤੇ ਪਰਮ ਆਨੰਦ ਪ੍ਰਾਪਤ ਹੋ ਜਾਂਦੇ ਹਨ ਤੇ ਉਸ ਦੇ ਸਾਰੇ ਦੁੱਖ ਦਜ਼ਰ ਹੋ ਜਾਂਦੇ ਹਨ।
Contemplando el Nombre, uno es bendecido con Éxtasis y uno se libera de sus sufrimientos,
hir hir lwBu swDsMig pweIAY Gir lY Awvhu lwid ]1]
har har laabh saadhasa(n)g paieeaai ghar lai aavahu laadh ||1||
The profit of the Lord, Har, Har, is found in the Saadh Sangat, the Company of the Holy; so load it and bring it on home. ||1||
ਰੱਬ ਦੇ ਨਾਮ ਦਾ ਮੁਨਾਫਾ, ਸਤਿਸੰਗਤ ਵਿੰਚ ਪ੍ਰਾਪਤ ਹੁੰਦਾ ਹੈ ਅਤੇ ਇਸ ਨੂੰ ਲੱਦ ਕੇ ਜੀਵ ਗ੍ਰਹਿ ਨੂੰ ਲੈ ਆਉਂਦਾ ਹੈ।
logrando la Ganancia de Dios y asociándose con los Santos uno llega sano y salvo al Hogar. (1)
sB qy aUc aUc qy aUco AMqu nhI mrjwd ]
sabh te uooch uooch te uoocho a(n)t nahee marajaadh ||
He is the Highest of all, the Highest of the high; His celestial ecomony has no limit.
ਊਹ ਸਾਰਿਆਂ ਨਾਲੋਂ ਬੁਲੰਦ ਤੇ ਉਚਿਆਂ ਨਾਲੋ ਉਚਾ ਹੈ। ਉਸ ਦੇ ਰੱਬੀ ਕੰਮ ਦਾ ਕੋਈ ਪਾਰਾਵਾਰ ਨਹੀਂ।
Sí, Él es lo más Alto de lo alto y nadie puede encontrar Sus Límites.
brin n swkau nwnk mihmw pyiK rhy ibsmwd ]2]55]78]
baran na saakau naanak mahimaa pekh rahe bisamaadh ||2||55||78||
Nanak cannot even express His Glorious Grandeur; gazing upon Him, he is wonder-struck. ||2||55||78||
ਨਾਨਕ ਪ੍ਰਭੂ ਦੀ ਪ੍ਰਭਤਾ ਵਰਣਨ ਨਹੀਂ ਕਰ ਸਕਦਾ ਅਤੇ ਉਸ ਨੂੰ ਵੇਖ ਕੇ ਚਕਰਿਤ ਹੋ ਗਿਆ ਹੈ।
Oh, no podría pretender recitar toda Su Gloria, y teniendo Su Visión, quedo totalmente maravillado. (2-55-78)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
AwieE sunn pVn kau bwxI ]
aaio sunan paRan kau baanee ||
The mortal came to hear and chant the Word of the Guru's Bani.
ਪ੍ਰਾਣੀ ਗੁਰਾਂ ਦੀ ਬਾਣੀ ਸ੍ਰਵਣ ਅਤੇ ਉਚਾਰਨ ਕਰਨ ਨਹੀਂ ਆਇਆ ਹੈ।
El ser humano vino a escuchar y a cantar la Palabra de Dios, pero si uno se olvida del Naam,
nwmu ivswir lgih An lwlic ibrQw jnmu prwxI ]1] rhwau ]
naam visaar lageh an laalach birathaa janam paraanee ||1|| rahaau ||
But he has forgotten the Naam, the Name of the Lord, and he has become attached to other temptations. His life is totally worthless! ||1||Pause||
ਨਾਮ ਨੂੰ ਭੁਲਾ ਤੂੰ ਆਪਣੇ ਆਪ ਨੂੰ ਹੋਰਨਾਂ ਖਾਹਿਸ਼ਾਂ ਨਾਲ ਜੋੜਦਾ ਹੈ। ਵਿਆਰਥ ਹੈ ਤੇਰਾ ਜੀਵਨ ਹੇ ਫਾਨੀ ਬੰਦੇ! ਠਹਿਰਾਉ।
el Nombre del Señor, y se deja apegar a otros deseos, entonces vana es su venida a este mundo. (1-Pausa)
smJu Acyq cyiq mn myry kQI sMqn AkQ khwxI ]
samajh achet chet man mere kathee sa(n)tan akath kahaanee ||
O my unconscious mind, become conscious and figure it out; the Saints speak the Unspoken Speech of the Lord.
ਹੇ ਮੇਰੀ ਗਾਫਲ ਜਿੰਦੜੀਏ! ਤੂੰ ਆਪਣੇ ਆਪ ਨੂੰ ਸੁਧਾਰ ਅਤੇ ਆਪਣੇ ਸੁਆਮੀ ਦਾ ਸਿਮਰਨ ਕਰ। ਸਾਧੂ ਕੇਵਲ ਅਕਹਿ ਸੁਆਮੀ ਦੀ ਕਥਾ ਵਾਰਤਾ ਦਾ ਹੀ ਉਚਾਰਨ ਕਰਦੇ ਹਨ।
Aprende de los Santos, oh mente tonta, pues ellos recitan lo Inefable, ellos acumulan las ganancias de Dios
lwBu lYhu hir irdY ArwDhu CutkY Awvx jwxI ]1]
laabh laih har ridhai araadhahu chhuTakai aavan jaanee ||1||
So gather in your profits - worship and adore the Lord within your heart; your coming and going in reincarnation shall end. ||1||
ਤੂੰ ਆਪਣੇ ਹਿਰਦੇ ਅੰਦਰ ਆਪਣੇ ਵਾਹਿਗੁਰੂ ਨੂੰ ਯਾਦ ਕਰਨ ਦਾ ਨਫਾ ਇਕੱਤਰ ਕਰ। ਇਸ ਤਰ੍ਹਾਂ ਤੇਰੇ ਆਊਣੇ ਅਤੇ ਜਾਣੇ ਮੁੱਕ ਜਾਣਗੇ।
y Lo alaban en la mente, así es como podrás ser liberado de tus idas y venidas. (1)
audmu skiq isAwxp qum@rI dyih q nwmu vKwxI ]
audham sakat siaanap tum(h)ree dheh ta naam vakhaanee ||
Efforts, powers and clever tricks are Yours; if You bless me with them, I repeat Your Name.
ਉਪਰਾਲਾ ਤਾਕਤ ਅਤੇ ਦਾਨਾਈ ਤੇਰੀਆਂ ਹਨ। ਹੇ ਸਾਈਂ! ਜੇਕਰ ਤੂੰ ਮੈਨੂੰ ਇਹਨਾਂ ਨੂੰ ਬਖਸ਼ੇ, ਕੇਵਲ ਤਾਂ ਹੀ ਮੈਂ ਤੇਰੇ ਨਾਮ ਨੂੰ ਉਚਾਰ ਸਕਦਾ ਹਾਂ।
Si me bendices con Poder, Sabiduría y Sellos de Alcurnia, voy a recitar Tu Nombre,
syeI Bgq Bgiq sy lwgy nwnk jo pRB BwxI ]2]56]79]
seiee bhagat bhagat se laage naanak jo prabh bhaanee ||2||56||79||
They alone are devotees, and they alone are attached to devotional worship, O Nanak, who are pleasing to God. ||2||56||79||
ਨਾਨਕ, ਕੇਵਲ ਉਹ ਹੀ ਅਨੁਰਾਗੀ ਹਨ ਅਤੇ ਕੇਵਲ ਉਹੀ ਤੇਰੀ ਪ੍ਰੇਮਮਈ ਸੇਵਾ ਨਾਲ ਜੁੜਦੇ ਹਨ, ਜੋ ਤੈਨੂੰ ਚੰਗੇ ਲਗਦੇ ਹਨ, ਹੇ ਸੁਆਮੀ!
oh Dios; sólo viven dedicados a Tu Alabanza aquéllos con quienes Tú estás Complacido. (2-56-79)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
DnvMq nwm ky vxjwry ]
dhanava(n)t naam ke vanajaare ||
Those who deal in the Naam, the Name of the Lord, are wealthy.
ਦੌਲਤਮੰਦ ਹਨ, ਪ੍ਰਭੂ ਦੇ ਨਾਮ ਦੇ ਵਪਾਰੀ।
Ricos son sólo aquéllos que comercian con el Nombre del Señor. P
sWJI krhu nwm Dnu Kwthu gur kw sbdu vIcwry ]1] rhwau ]
saa(n)jhee karahu naam dhan khaaTahu gur kaa sabadh veechaare ||1|| rahaau ||
So become a partner with them, and earn the wealth of the Naam. Contemplate the Word of the Guru's Shabad. ||1||Pause||
ਉਨ੍ਹਾਂ ਨਾਲ ਭਿਆਲੀ ਕਰ ਅਤੇ ਗੁਰਬਾਣੀ ਨੂੰ ਸੋਚ ਵੀਚਾਰ ਕੇ, ਤੂੰ ਵਾਹਿਗੁਰੂ ਦੇ ਨਾਮ ਦੇ ਪਦਾਰਥ ਦੀ ਖੱਟੀ ਖੱਟ।
Entra entonces en Sociedad con ellos y, meditando en la Palabra del Guru, gana la Riqueza de Dios. (1-Pausa)