Awsw Gru 5 mhlw 1
aasaa ghar panjavaa mahalaa pehilaa
Aasaa, Fifth House, First Mehl:
ਆਸਾ ਪਹਿਲੀ ਪਾਤਸ਼ਾਹੀ।
Asa, Mejl Guru Nanak, Primer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Awsw Gru 5 mhlw 1
aasaa ghar panjavaa mahalaa pehilaa
Aasaa, Fifth House, First Mehl:
ਆਸਾ ਪਹਿਲੀ ਪਾਤਸ਼ਾਹੀ।
Asa, Mejl Guru Nanak, Primer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
BIqir pMc gupq min vwsy ]
bheetar pa(n)ch gupat man vaase ||
The five evil passions dwell hidden within the mind.
ਪੰਜ ਮੰਦੇ ਵਿਸ਼ੇ-ਵੇਗ-ਲੁਕ ਕੇ ਚਿੱਤ ਅੰਦਰ ਵੱਸਦੇ ਹਨ, ਅਤੇ।
En mi mente están escondidas las cinco pasiones;
iQru n rhih jYsy Bvih audwsy ]1]
thir na raheh jaise bhaveh udhaase ||1||
They do not remain still, but move around like wanderers. ||1||
ਉਹ ਅਸਥਿਰ ਨਹੀਂ ਰਹਿੰਦੇ, ਅਤੇ ਭਗੌੜੇ ਦੀ ਤਰ੍ਹਾਂ ਭਟਕਦੇ ਫਿਰਦੇ ਹਨ।
vagan en ella como entes perdidos. (1)
mnu myrw dieAwl syqI iQru n rhY ]
man meraa dhiaal setee thir na rahai ||
My soul does not stay held by the Merciful Lord.
ਮੇਰੀ ਆਤਮਾ ਮਿਹਰਬਾਨ ਮਾਲਕ ਨਾਲ ਬੱਝੀ ਹੋਈ ਨਹੀਂ ਰਹਿੰਦੀ।
Mi mente no se aferra al Benévolo Señor,
loBI kptI pwpI pwKMfI mwieAw AiDk lgY ]1] rhwau ]
lobhee kapaTee paapee paakha(n)ddee maiaa adhik lagai ||1|| rahaau ||
It is greedy, deceitful, sinful and hypocritical, and totally attached to Maya. ||1||Pause||
ਲਾਲਚੀ ਧੋਖੇਬਾਜ, ਅਪਰਾਧੀ ਅਤੇ ਦੰਭੀ ਆਤਮਾ, ਦੁਨੀਆਂ ਦਾਰੀ ਨਾਲ ਘਣੇਰੀ ਜੁੜੀ ਹੋਈ ਹੈ। ਠਹਿਰਾਉ।
pues está desviada por la avaricia, las trampas, la hipocresía, las malas intenciones, el apego profundo a Maya. (1‑Pausa)
PUl mwlw gil pihraugI hwro ]
fool maalaa gal pahiraugee haaro ||
I will decorate my neck with garlands of flowers.
ਮੈਂ ਆਪਣੀ ਗਰਦਨ ਨੂੰ ਫ਼ੁੱਲਾਂ ਦੇ ਹਾਰ ਨਾਲ ਸਸ਼ੋਭਤ ਕਰੂੰਗੀ।
Voy a adornar mi ser con las flores de la Virtud;
imlYgw pRIqmu qb kraugI sIgwro ]2]
milaigaa preetam tab karaugee seegaaro ||2||
When I meet my Beloved, then I will put on my decorations. ||2||
ਜਦ ਮੈਂ ਆਪਣੇ ਪਿਆਰੇ ਨੂੰ ਮਿਲੂੰਗੀ, ਤਦ ਮੈਂ ਹਾਰ ਸ਼ਿੰਗਾਰ ਲਾਵਾਂਗੀ।
sí, cuando tenga mi encuentro con mi Amor, me voy a poner muy bella. (2)
pMc sKI hm eyku Bqwro ]
pa(n)ch sakhee ham ek bhataaro ||
I have five companions and one Spouse.
ਮੇਰੀਆਂ ਪੰਜ ਸਹੇਲੀਆਂ ਹਨ, ਅਤੇ ਇਕ ਕੰਤ।
Tengo las cinco facultades como mis asistentes,
pyif lgI hY jIAVw cwlxhwro ]3]
pedd lagee hai jeeaRaa chaalanahaaro ||3||
It is ordained from the very beginning, that the soul must ultimately depart. ||3||
ਇਹ ਮੁੱਢਲੀ ਭਾਵੀ ਹੈ, ਕਿ ਆਤਮਾ ਟੁਰ ਜਾਣ ਵਾਲੀ ਹੈ।
y el Esposo de mi Alma es el Uno Solo. (3)
pMc sKI imil rudnu kryhw ]
pa(n)ch sakhee mil rudhan karehaa ||
The five companions will lament together.
ਪੰਜ ਸਹੇਲੀਆਂ ਮਿਲ ਕੇ ਵਿਰਲਾਪ ਕਰਦੀਆਂ ਹਨ।
Pero como desde el principio el Alma siempre se va,
swhu pjUqw pRxviq nwnk lyKw dyhw ]4]1]34]
saahu pajootaa pranavat naanak lekhaa dhehaa ||4||1||34||
When the soul is trapped, prays Nanak, it is called to account. ||4||1||34||
ਨਾਨਕ ਬੇਨਤੀ ਕਰਦਾ ਹੈ, ਜਦ ਆਤਮਾ ਪਕੜੀ ਜਾਂਦੀ ਹੈ, ਤਦ, ਇਸ ਨੂੰ ਹਿਸਾਬ ਕਿਤਾਬ ਦੇਣਾ ਪੈਦਾ ਹੈ।
entonces los cinco asistentes sufren y lloran cuando el Alma es atrapada y llamada a entregar cuentas con Dios. (4‑1‑34)
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Asa, Mejl Guru Nanak, Primer Canal Divino.
Awsw Gru 6 mhlw 1 ]
aasaa ghar chhayvaa mahalaa pehilaa ||
Aasaa, Sixth House, First Mehl:
ਆਸਾ ਪਹਿਲੀ ਪਾਤਸ਼ਾਹੀ।
Un Dios Creador del Universo, por la Gracia del Verdadero Guru
mnu moqI jy ghxw hovY pauxu hovY sUq DwrI ]
man motee je gahanaa hovai paun hovai soot dhaaree ||
If the pearl of the mind is strung like a jewel on the thread of the breath,
ਜੇਕਰ ਉਹ ਜੇਵਰ ਵਰਗੇ ਆਪਣੇ ਮਨ ਦੇ ਮਾਣਕ ਨੂੰ ਸੁਆਸ ਦੇ ਧਾਗੇ ਵਿੱਚ ਪਰੋ ਲਵੇ,
Si la mente como perla fuera ensartada en el hilo de la respiración
iKmw sIgwru kwmix qin pihrY rwvY lwl ipAwrI ]1]
khimaa seegaar kaaman tan pahirai raavai laal piaaree ||1||
and the soul-bride adorns her body with compassion, then the Beloved Lord will enjoy His lovely bride. ||1||
ਅਤੇ ਪਤਨੀ ਆਪਣੀ ਦੇਹਿ ਉਤੇ ਦਇਆ ਦਾ ਹਾਰ ਸ਼ਿੰਗਾਰ ਕਰ ਲਵੇ ਤਾਂ ਪ੍ਰੀਤਮ ਆਪਣੀ ਲਾਡਲੀ ਨੂੰ ਮਾਣ ਲੈਦਾ ਹੈ।
y el cuerpo como esposa fuera adornado con la joya de la Compasión, entonces gozaría de su Esposo. (1)
lwl bhu guix kwmix mohI ]
laal bahu gun kaaman mohee ||
O my Love, I am fascinated by Your many glories;
ਹੇ ਮੇਰੇ ਪਿਆਰੇ! ਮੈਂ ਪਤਨੀ, ਤੇਰੀਆਂ ਘਣੇਰੀਆਂ ਖੂਬੀਆਂ ਤੇ ਫ਼ਰੇਫ਼ਤਾ ਹੋ ਗਈ ਹਾਂ।
Oh Amor, estoy hechizado por Tus Excelencias
qyry gux hoih n AvrI ]1] rhwau ]
tere gun hoh na avaree ||1|| rahaau ||
Your Glorious Virtues are not found in any other. ||1||Pause||
ਤੇਰੀਆਂ ਸ਼੍ਰੇਸ਼ਟਤਾਈਆਂ ਕਿਸੇ ਹੋਰਸ ਵਿੱਚ ਪਾਈਆਂ ਨਹੀਂ ਜਾਂਦੀਆਂ। ਠਹਿਰਾਉ।
pues Tus Virtudes no las encuentro en nadie más. (1‑Pausa)
hir hir hwru kMiT ly pihrY dwmodru dMqu lyeI ]
har har haar ka(n)Th le pahirai dhaamodhar dha(n)t leiee ||
If the bride wears the garland of the Lord's Name, Har, Har, around her neck, and if she uses the toothbrush of the Lord;
ਜੇਕਰ ਵਹੁਟੀ ਸੁਆਮੀ ਦੇ ਨਾਮ ਦੀ ਮਾਲਾ ਨੂੰ ਆਪਣੀ ਗਰਦਨ ਦੁਆਲੇ ਪਾ ਲਵੇ, ਤੇ ਹਰੀ ਨੂੰ ਆਪਣੇ ਦੰਦਾਂ ਦਾ ਮੰਜਨ ਕਰ ਲਵੇ।
Si la esposa usa la Guirnalda del Nombre del Señor, Jar, Jar, alrededor de su cuello, y si utiliza el cepillo de dientes del Señor.
kr kir krqw kMgn pihrY ien ibiD icqu DryeI ]2]
kar kar karataa ka(n)gan pahirai in bidh chit dhareiee ||2||
and if she fashions and wears the bracelet of the Creator Lord around her wrist, then she shall hold her consciousness steady. ||2||
ਜੇਕਰ ਉਹ ਸਿਰਜਣਹਾਰ ਨੂੰ ਆਪਣੇ ਹੱਥ ਦਾ ਕੜਾ ਬਣਾ ਕੇ ਪਾ ਲਵੇ, ਤਾਂ ਇਸ ਤਰੀਕੇ ਨਾਲ ਉਹ ਆਪਣੇ ਮਨ ਨੂੰ ਰੋਕ ਲਵੇਗੀ।
Si se hace y usa el brazalete de Su Señor Creador alrededor de su muñeca, entonces podrá mantener estable su Conciencia. (2)
mDusUdnu kr muMdrI pihrY prmysru ptu lyeI ]
madhusoodhan kar mu(n)dharee pahirai paramesar paT leiee ||
She should make the Lord, the Slayer of demons, her ring, and take the Transcendent Lord as her silken clothes.
ਉਹ, ਮਧ ਰਾਖਸ਼ ਨੂੰ ਮਾਰਨ ਵਾਲੇ, ਵਾਹਿਗੁਰੂ ਨੂੰ ਆਪਣੇ ਪਾਉਣ ਲਈ ਉਗਲੀ ਦੀ ਛਾਪ ਬਣਾਵੇ, ਤੇ ਸ਼ਰੋਮਣੀ ਸਾਹਿਬ ਨੂੰ ਰੇਸ਼ਮੀ ਕੱਪੜਿਆਂ ਵਜੋਂ ਪਰਾਪਤ ਕਰੇ।
Que su anillo sea el Señor Destructor de los malvados y que su vestimenta de seda sea su Señor Creador.
DIrju DVI bMDwvY kwmix sRIrMgu surmw dyeI ]3]
dheeraj dhaRee ba(n)dhaavai kaaman sreera(n)g suramaa dheiee ||3||
The soul-bride should weave patience into the braids of her hair, and apply the lotion of the Lord, the Great Lover. ||3||
ਮੁਟਿਆਰ ਸਹਿਨਸ਼ੀਲਤਾ ਦੀ ਮੀਢੀ ਗੁੰਦੇ ਅਤੇ ਪਿਆਰੇ ਦੀ ਵਡਿਆਈ ਦਾ ਕੱਜਲ ਆਪਣੀਆਂ ਅੱਖਾਂ ਵਿੱਚ ਪਾਵੇ।
La novia Alma debería de desarrollar la Paciencia como trenza de su cabello y el taparrabo como su Gran Amante. (3)
mn mMdir jy dIpku jwly kwieAw syj kryeI ]
man ma(n)dhar je dheepak jaale kaiaa sej kareiee ||
If she lights the lamp in the mansion of her mind, and makes her body the bed of the Lord,
ਜੇਕਰ ਉਹ ਬ੍ਰਹਮਗਿਆਨ ਦੇ ਲੈਪਂ ਨੂੰ ਆਪਣੇ ਚਿੱਤ ਦੇ ਮਹਿਲ ਅੰਦਰ ਜਗਾ ਲਵੇ ਅਤੇ ਆਪਣੀ ਦੇਹਿ ਨੂੰ ਪਲੰਘ ਬਣਾ ਲਵੇ,
Si enciende la lámpara del templo de la mente y hace de su cuerpo el lecho,
igAwn rwau jb syjY AwvY q nwnk Bogu kryeI ]4]1]35]
giaan raau jab sejai aavai ta naanak bhog kareiee ||4||1||35||
then, when the King of spiritual wisdom comes to her bed, He shall take her, and enjoy her. ||4||1||35||
ਤਦ, ਜਦ ਬ੍ਰਹਿਮ ਵਿਦਿਆ ਦਾ ਪਾਤਸ਼ਾਹ, ਹਰੀ ਪਲੰਘ ਉਤੇ ਆਉਂਦਾ ਹੈ, ਉਦੋਂ ਉਸ ਨੂੰ ਮਾਣਦਾ ਹੈ।
entonces el Rey de Sabiduría Espiritual la toma, la disfruta y goza de su Amor. (4‑1‑35)
Awsw mhlw 1 ]
aasaa mahalaa pehilaa ||
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
Asa, Mejl Guru Nanak, Primer Canal Divino.
kIqw hovY kry krwieAw iqsu ikAw khIAY BweI ]
keetaa hovai kare karaiaa tis kiaa kaheeaai bhaiee ||
The created being acts as he is made to act; what can be said to him, O Siblings of Destiny?
ਸਿਰਜਿਆ ਹੋਇਆ ਉਹ ਕੁੱਝ ਕਰਦਾ ਹੈ, ਜੋ ਉਸ ਤੋਂ ਕਰਾਇਆ ਜਾਂਦਾ ਹੈ। ਆਪਾਂ ਉਸ ਨੂੰ ਕੀ ਆਖ ਸਕਦੇ ਹਾਂ, ਹੇ ਵੀਰ?
Aquél que es creado y vive conforme a la Voluntad del Señor,
jo ikCu krxw so kir rihAw kIqy ikAw cqurweI ]1]
jo kichh karanaa so kar rahiaa keete kiaa chaturaiee ||1||
Whatever the Lord is to do, He is doing; what cleverness could be used to affect Him? ||1||
ਜਿਹੜਾ ਕੁਝ ਸਾਈਂ ਨੇ ਕਰਨਾ ਹੈ, ਉਸ ਨੂੰ ਉਹ ਕਰ ਰਿਹਾ ਹੈ। ਕੀਤੇ ਹੋਏ ਦੀ ਸਿਆਣਪ ਕੀ ਕਰ ਸਕਦੀ ਹੈ?
¿qué puede pedirle?, pues el Señor hace lo que Él desea. (1)
qyrw hukmu Blw quDu BwvY ]
teraa hukam bhalaa tudh bhaavai ||
The Order of Your Will is so sweet, O Lord; this is pleasing to You.
ਤੇਰਾ ਭਾਣਾ ਮੈਨੂੰ ਮਿੱਠਾ ਲੱਗਦਾ ਹੈ, ਹੇ ਵਾਹਿਗੁਰੂ! ਇਹ ਤੈਨੂੰ ਚੰਗਾ ਲੱਗਦਾ ਹੈ।
Y la criatura no puede ser astuta ante Él, ante el Señor Creador.
nwnk qw kau imlY vfweI swcy nwim smwvY ]1] rhwau ]
naanak taa kau milai vaddaiee saache naam samaavai ||1|| rahaau ||
O Nanak, he alone is honored with greatness, who is absorbed in the True Name. ||1||Pause||
ਨਾਨਕ, ਕੇਵਲ ਉਸ ਨੂੰ ਹੀ ਇੱਜ਼ਤ ਪਰਾਪਤ ਹੁੰਦੀ ਹੈ ਜੋ ਸਤਿਨਾਮ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।
Tu Voluntad me complace, oh Señor, pues Te complace a Ti. Dice Nanak, sólo será bendecido con Tu Gloria, quien se inmerge en Tu Gloria. (1‑Pausa)
ikrqu pieAw prvwxw iliKAw bwhuiV hukmu n hoeI ]
kirat piaa paravaanaa likhiaa baahuR hukam na hoiee ||
The deeds are done according to pre-ordained destiny; no one can turn back this Order.
ਜੇਹੋ ਜੇਹਾ ਲਿਖਿਆ ਹੋਇਆ ਹੁਕਮ ਹੈ, ਅਸੀਂ ਉਹੋ ਜੇਹੇ ਅਮਲ ਕਮਾਉਂਦੇ ਹਾਂ! ਹੁਕਮ ਨੂੰ ਕੋਈ ਭੀ ਮੋੜ (ਟਾਲ) ਨਹੀਂ ਸਕਦਾ।
Así como es el Jukam, el Decreto del Señor, así actuamos; nadie puede cambiar ese Decreto después.
jYsw iliKAw qYsw piVAw myit n skY koeI ]2]
jaisaa likhiaa taisaa paRiaa meT na sakai koiee ||2||
As it is written, so it comes to pass; no one can erase it. ||2||
ਜੇਹੋ ਜੇਹੀ ਲਿਖਤਾਕਾਰ ਹੈ, ਉਹੋ ਜੇਹੀ ਹੀ ਆ ਵਾਪਰਦੀ ਹੈ। ਕੋਈ ਭੀ ਇਸ ਨੂੰ ਮੇਟ ਨਹੀਂ ਸਕਦਾ।
Así como es el Mandato, eso merecemos; nadie puede borrarlo, nadie. (2)
jy ko drgh bhuqw bolY nwau pvY bwjwrI ]
je ko dharageh bahutaa bolai naau pavai baajaaree ||
He who talks on and on in the Lord's Court is known as a joker.
ਜੋ ਕੋਈ ਸਭਾ ਵਿੱਚ ਬਹੁਤਾ ਬੋਲਦਾ ਹੈ, ਉਹ ਮਖੌਲੀਆਂ (ਮਸਖਰਾ) ਆਖਿਆ ਜਾਂਦਾ ਹੈ।
Si uno reniega en la Corte del Señor, uno se porta como un salvaje.
sqrMj bwjI pkY nwhI kcI AwvY swrI ]3]
satara(n)j baajee pakai naahee kachee aavai saaree ||3||
He is not successful in the game of chess, and his chessmen do not reach their goal. ||3||
ਉਹ ਸ਼ਤਰੰਜ ਦੀ ਖੇਡ ਵਿੱਚ ਜਿੱਤਦਾ ਨਹੀਂ ਅਤੇ ਉਸ ਦੀਆਂ ਗੋਟੀਆਂ ਪੁਗਦੀਆਂ ਹੀ ਨਹੀਂ।
Como pieza de ajedrez en el juego del mundo, jugando mal, uno es destruido. (3)
nw ko piVAw pMifqu bInw nw ko mUrKu mMdw ]
naa ko paRiaa pa(n)ddit beenaa naa ko moorakh ma(n)dhaa ||
By himself, no one is literate, learned or wise; no one is ignorant or evil.
ਆਪਣੇ ਤੌਰ ਉੱਤੇ ਕੋਈ ਜਣਾ ਵਿਦਵਾਨ, ਆਲਮ ਜਾਂ ਅਕਲਮੰਦ ਨਹੀਂ ਅਤੇ ਨਾਂ ਹੀ ਕੋਈ ਬੇਵਕੂਫ ਜਾਂ ਬੁਰਾ।
Ante Dios uno no es letrado ni iletrado, sabio o ignorante.
bMdI AMdir isPiq krwey qw kau khIAY bMdw ]4]2]36]
ba(n)dhee a(n)dhar sifat karaae taa kau kaheeaai ba(n)dhaa ||4||2||36||
When, as a slave, one praises the Lord, only then is he known as a human being. ||4||2||36||
ਜਦ ਉਹ ਦਾਸ ਭਾਵ ਨਾਲ ਸਾਹਿਬ ਦੀ ਪਰਸੰਸਾ ਕਰਦਾ ਹੈ, ਕੇਵਲ ਤਦ ਹੀ ਉਹ ਇਨਸਾਨ ਆਖਿਆ ਜਾ ਸਕਦਾ ਹੈ।
Sólo aquél que vive como Esclavo del Señor, siempre en Su Presencia, se le conoce como un Ser Verdadero. (4‑2‑36)
Awsw mhlw 1 ]
aasaa mahalaa pehilaa ||
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
Asa, Mejl Guru Nanak, Primer Canal Divino.
gur kw sbdu mnY mih muMdRw iKMQw iKmw hFwvau ]
gur kaa sabadh manai meh mu(n)dhraa khi(n)thaa khimaa haddaavau ||
Let the Word of the Guru's Shabad be the ear-rings in your mind, and wear the patched coat of tolerance.
ਗੁਰਾਂ ਦੀ ਕਲਾਮ ਦੀਆਂ ਮੇਰੇ ਚਿੱਤ ਅੰਦਰ ਮੁੰਦਰਾਂ ਹਨ ਤੇ ਮੈਂ ਸਹਿਨਸ਼ੀਲਤਾ ਦੀ ਗੋਦੜੀ ਪਹਿਣਦਾ ਹਾਂ।
Que la Palabra del Guru sea el arete de tu mente, la Compasión tu abrigo,
jo ikCu krY Blw kir mwnau shj jog iniD pwvau ]1]
jo kichh karai bhalaa kar maanau sahaj jog nidh paavau ||1||
Whatever the Lord does, look upon that as good; thus you shall obtain the treasure of Sehj Yoga. ||1||
ਜੋ ਕੁਛ ਪ੍ਰਭੂ ਕਰਦਾ ਹੈ, ਉਸ ਨੂੰ ਮੈਂ ਚੰਗਾ ਕਰਕੇ ਮੰਨਦਾ ਹਾਂ। ਇਸ ਤਰ੍ਹਾਂ ਮੈਂ ਯੋਗ ਦੇ ਖ਼ਜ਼ਾਨੇ ਨੂੰ ਸੁਖੈਨ ਹੀ ਪ੍ਰਾਪਤ ਕਰ ਲੈਂਦਾ ਹਾਂ।
y sométete amorosamente a Su Voluntad. Así obtendrás la concentración espontánea del Sajesh Yoga. (1)