jYqsrI mhlw 5 Gru 3
jaitasaree mahalaa panjavaa ghar teejaa
Jaitsree, Fifth Mehl, Third House:
ਜੈਤਸਰੀ ਪੰਜਵੀਂ ਪਾਤਿਸ਼ਾਹੀ।
Yaitsri, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
jYqsrI mhlw 5 Gru 3
jaitasaree mahalaa panjavaa ghar teejaa
Jaitsree, Fifth Mehl, Third House:
ਜੈਤਸਰੀ ਪੰਜਵੀਂ ਪਾਤਿਸ਼ਾਹੀ।
Yaitsri, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਦਾ ਸਦਕਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
koeI jwnY kvnu eIhw jig mIqu ]
koiee jaanai kavan ieehaa jag meet ||
Does anyone know, who is our friend in this world?
ਕੀ ਕੋਈ ਇਨਸਾਨ ਇਹ ਜਾਣਦਾ ਹੈ ਕਿ ਇਸ ਸੰਸਾਰ ਵਿੱਚ ਕੌਣ ਮਿੱਤਰ ਹੈ?
¿Habrá alguien que sepa en realidad, Quién es nuestro Amigo en este mundo?
ijsu hoie ik®pwlu soeI ibiD bUJY qw kI inrml rIiq ]1] rhwau ]
jis hoi kirapaal soiee bidh boojhai taa kee niramal reet ||1|| rahaau ||
He alone understands this, whom the Lord blesses with His Mercy. Immaculate and unstained is his way of life. ||1||Pause||
ਜਿਸ ਉਤੇ ਸੁਆਮੀ ਮਿਹਰਬਾਨ ਹੁੰਦਾ ਹੈ, ਕੇਵਲ ਓਹੀ ਇਸ ਬੁਝਾਰਤ ਨੂੰ ਸਮਝਦਾ ਹੈ। ਪਵਿੱਤਰ ਹੈ ਉਸ ਦਾ ਜੀਵਨ ਰਹੁ-ਰੀਤੀ। ਠਹਿਰਾਉ।
Pues sólo entiende el Misterio de la Gracia de Dios, quien tiene esa Bendición. Su Sendero es Inmaculado e Impecable. (1‑Pausa)
mwq ipqw binqw suq bMDp iest mIq Aru BweI ] pUrb jnm ky imly sMjogI AMqih ko n shweI ]1]
maat pitaa banitaa sut ba(n)dhap isaT meet ar bhaiee || poorab janam ke mile sa(n)jogee a(n)teh ko na sahaiee ||1||
Mother, father, spouse, children, relatives, lovers, friends and siblings meet,
ਮਾਂ, ਪਿਓ, ਪਤਨੀ, ਪੁੱਤ੍ਰ, ਸਨਬੰਧੀ, ਪ੍ਰੇਮੀ, ਮਿੱਤ੍ਰ, ਅਤੇ ਭਰਾ,
Padre y madre, esposa e hijos, parientes amados y hermanos se encuentran después de haber tenido relación en la vida pasada, pero ninguno de ellos nos acompaña al más allá. (1)
mukiq mwl kink lwl hIrw mn rMjn kI mwieAw ]
mukat maal kanik laal heeraa man ra(n)jan kee maiaa ||
Pearl necklaces, gold, rubies and diamonds please the mind, but they are only Maya.
ਮੌਤੀਆਂ ਦੀਆਂ ਮਾਲਾਂ, ਸੋਨਾ ਜਵਾਹਿਰਾਤ ਅਤੇ ਮਾਣਕ ਚਿੱਤ ਨੂੰ ਖੁਸ਼ ਕਰਨ ਵਾਲੇ ਪਦਾਰਥ ਹਨ।
Los collares de oro, perlas, rubíes y diamantes son sólo placeres ilusorios de la mente,
hw hw krq ibhwnI AvDih qw mih sMqoKu n pwieAw ]2]
haa haa karat bihaanee avadheh taa meh sa(n)tokh na paiaa ||2||
Possessing them, one passes his life in agony; he obtains no contentment from them. ||2||
ਆਦਮੀ ਦੀ ਆਰਬਲਾ ਇਨ੍ਹਾਂ ਨੂੰ ਇਕੱਤਰ ਕਰਨ ਦੇ ਦੁਖ ਵਿੱਚ ਬੀਤ ਜਾਂਦੀ ਹੈ। ਫਿਰ ਵੀ ਉਨ੍ਹਾਂ ਵਿੱਚ ਉਸ ਨੂੰ ਸਬਰ ਪ੍ਰਾਪਤ ਨਹੀਂ ਹੁੰਦਾ।
y para poseerlos uno pasa sus días en agonía y sin tener Paz. (2)
hsiq rQ AsÍ pvn qyj DxI BUmn cqurWgw ]
hasat rath asavai pavan tej dhanee bhooman chaturaa(n)gaa ||
Elephants, chariots, horses as fast as the wind, wealth, land, and armies of four kinds
ਹਾਥੀ, ਗੱਡੀਆਂ, ਹਵਾ ਵਰਗੇ ਤਿੱਖੇ ਘੋੜੇ, ਧਨ-ਦੌਲਤ, ਜਮੀਨਾਂ ਅਤੇ ਚਾਰ ਤਰ੍ਹਾਂ ਦੀ ਸੈਨਾ,
Uno podrá tener elefantes, carrozas, caballos que lo llevan rápido como el viento,
sMig n cwilE ien mih kCUAY aUiT isDwieE nWgw ]3]
sa(n)g na chaalio in meh kachhooaai uooTh sidhaio naa(n)gaa ||3||
- none of these will go with him; he must get up and depart, naked. ||3||
ਇਨ੍ਹਾਂ ਵਿਚੋਂ ਕੋਈ ਸ਼ੈ ਭੀ ਬੰਦੇ ਦੇ ਨਾਲ ਨਹੀਂ ਜਾਂਦੀ ਉਹ ਉਠ ਕੇ ਨੰਗ ਧੜੰਗ ਟੁਰ ਜਾਂਦਾ ਹੈ।
riquezas, tierras y hombres armados, pero ninguno de ellos se va con nosotros y uno deja el mundo desnudo como pordiosero. (3)
hir ky sMq ipRA pRIqm pRB ky qw kY hir hir gweIAY ]
har ke sa(n)t pria preetam prabh ke taa kai har har gaieeaai ||
The Lord's Saints are the beloved lovers of God; sing of the Lord, Har, Har, with them.
ਰੱਬ ਦੇ ਸਾਧੂ ਸੁਆਮੀ ਦੇ ਪਿਆਰੇ ਦਿਲਬਰ ਹਨ। ਉਨ੍ਹਾਂ ਦੀ ਸੰਗਤ ਅੰਦਰ ਤੂੰ ਸੁਆਮੀ ਵਾਹਿਗੁਰੂ ਦਾ ਜੱਸ ਗਾਇਨ ਕਰ।
Los Santos del Señor son Bienamados de Dios; cantemos la Alabanza de Dios con ellos.
nwnk eIhw suKu AwgY muK aUjl sMig sMqn kY pweIAY ]4]1]
naanak ieehaa sukh aagai mukh uoojal sa(n)g sa(n)tan kai paieeaai ||4||1||
O Nanak, in the Society of the Saints, you shall obtain peace in this world, and in the next world, your face shall be radiant and bright. ||4||1||
ਨਾਨਕ, ਐਸੇ ਸਾਧੂਆਂ ਦੀ ਸੰਗਤ ਅੰਦਰ ਪ੍ਰਾਣੀ ਏਥੇ ਆਰਾਮ ਪਾਉਂਦਾ ਹੈ ਅਤੇ ਅੱਗੇ ਉਸ ਦਾ ਚਿਹਰਾ ਰੋਸ਼ਨ ਹੁੰਦਾ ਹੈ।
Dice Nanak, uno gana Paz aquí y Gloria aquí después; tal es el Mérito de asociarse con los Santos. (4‑1)
jYqsrI mhlw 5 Gru 3 dupdy
jaitasaree mahalaa panjavaa ghar teejaa dhupadhe
Jaitsree, Fifth Mehl, Third House, Dho-Padhay:
ਜੈਤਸਰੀ ਪੰਜਵੀਂ ਪਾਤਿਸ਼ਾਹੀ ਦੁਪਦੇ।
Yaitsri, Mejl Guru Aryan, Quinto Canal Divino, Du-Padas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
dyhu sMdysro khIAau ipRA khIAau ]
dheh sa(n)dhesaro kaheeaau pria kaheeaau ||
Give me a message from my Beloved - tell me, tell me!
ਮੈਨੂੰ ਮੇਰੇ ਪ੍ਰੀਤਮ ਦਾ ਸੁਨੇਹਾ ਦਿਓ, ਅਤੇ ਉਸ ਦੇ ਮੁਤੱਅਲਕ ਕੁੱਛ ਦੱਸੋ, ਜ਼ਰੂਰ ਦੱਸੋ।
Oh amados compañeros, por favor díganme algo de mi Amado Dios.
ibsmu BeI mY bhu ibiD sunqy khhu suhwgin shIAau ]1] rhwau ]
bisam bhiee mai bahu bidh sunate kahahu suhaagan saheeaau ||1|| rahaau ||
I am wonder-struck, hearing the many reports of Him; tell them to me, O my happy sister soul-brides. ||1||Pause||
ਉਸ ਦੇ ਬਹੁਤੀਆਂ ਕਿਸਮਾਂ ਦੇ ਸਮਾਚਾਰ ਸੁਣ ਕੇ, ਮੈਂ ਹੈਰਾਨ ਹੋ ਗਈ ਹਾਂ, ਮੈਂ ਤੁਹਾਨੂੰ ਉਹ ਦੱਸਦੀ ਹਾਂ। ਹੋ ਸੁਖੀ ਵਸਦੀਓ ਪਤਨੀਓ! ਮੇਰੀਓ ਸਹੇਲੀਓ! ਠਹਿਰਾਉ।
Estoy perplejo escuchando de Sus Maravillas; ¡díganme algo de Él! (1‑Pausa)
ko khqo sB bwhir bwhir ko khqo sB mhIAau ]
ko kahato sabh baahar baahar ko kahato sabh maheeaau ||
Some say that He is beyond the world - totally beyond it, while others say that He is totally within it.
ਕਈ ਆਖਦੇ ਹਨ, ਉਹ ਸੰਸਾਰ ਤੋਂ ਬਿਲਕੁਲ ਪਰੇਡੇ, ਪਰੇਡੇ ਹਨ, ਕਈ ਆਖਦੇ ਹਨ, ਉਹ ਇਸ ਦੇ ਬਿਲਕੁਲ ਵਿੱਚ ਹੀ ਹੈ।
Algunos dicen que Él está más allá del mundo, otros que Prevalece en todo
brnu n dIsY ichnu n lKIAY suhwgin swiq buJhIAau ]1]
baran na dheesai chihan na lakheeaai suhaagan saat bujhaheeaau ||1||
His color cannot be seen, and His pattern cannot be discerned. O happy soul-brides, tell me the truth! ||1||
ਉਸ ਦਾ ਰੰਗ ਦਿਸਦਾ ਨਹੀਂ, ਉਸ ਦੇ ਮੁਹਾਂਦਰੇ ਦਾ ਪਤਾ ਨਹੀਂ ਲੱਗਦਾ, ਹੇ ਸੁਭਾਗੀ ਪਤਨੀਓ! ਮੈਨੂੰ ਸੱਚੋ ਸੱਚ ਦੱਸੋ।
pero uno no conoce Su Color o Su Signo. Díganme entonces cuál es la Verdad. (1)
srb invwsI Git Git vwsI lypu nhI AlphIAau ]
sarab nivaasee ghaT ghaT vaasee lep nahee alapaheeaau ||
He is pervading everywhere, and He dwells in each and every heart; He is not stained - He is unstained.
ਉਹ ਸਾਰਿਆਂ ਅੰਦਰ ਰਮਿਆ ਹੋਇਆ ਹੈ। ਹਰ ਦਿਲ ਵਿੱਚ ਉਹ ਵਸਦਾ ਹੈ। ਉਸ ਨੂੰ ਮੈਲ ਨਹੀਂ ਲੱਗਦੀ, ਉਹ ਨਿਰਲੇਪ ਹੈ।
Sí, Él prevalece en todo; está en los corazones y nada Lo contamina.
nwnku khq sunhu ry logw sMq rsn ko bshIAau ]2]1]2]
naanak kahat sunahu re logaa sa(n)t rasan ko basaheeaau ||2||1||2||
Says Nanak, listen, O people: He dwells upon the tongues of the Saints. ||2||1||2||
ਗੁਰੂ ਜੀ ਫੁਰਮਾਉਂਦੇ ਹਨ, ਸੁਣੋ ਹੇ ਲੋਕੋ! ਮੇਰਾ ਪ੍ਰਭੂ ਸੰਦਾਂ ਦੀ ਜੀਭਾ ਉਤੇ ਨਿਵਾਸ ਰੱਖਦਾ ਹੈ।
Escuchen amigos, mi Dios habita en las lenguas de los Santos. (2-1‑2)
jYqsrI mÚ 5 ]
jaitasaree mahalaa panjavaa ||
Jaitsree, Fifth Mehl:
ਜੈਤਸਰੀ ਪੰਜਵੀਂ ਪਾਤਿਸ਼ਾਹੀ।
Yaitsri, Mejl Guru Aryan, Quinto Canal Divino.
DIrau suin DIrau pRB kau ]1] rhwau ]
dheerau sun dheerau prabh kau ||1|| rahaau ||
I am calmed, calmed and soothed, hearing of God. ||1||Pause||
ਆਪਣੇ ਸੁਆਮੀ ਵਾਰੇ ਸੁਣ ਕੇ ਮੈਂ ਧੀਰਜਵਾਨ ਮੈਂ ਧੀਰਜਵਾਨ ਹੋ ਗਿਆ ਹਾਂ। ਠਹਿਰਾਉ।
Estoy en Paz sólo cuando escucho de mi Dios (1-Pausa)
jIA pRwn mnu qnu sBu Arpau nIrau pyiK pRB kau nIrau ]1]
jeea praan man tan sabh arapau neerau pekh prabh kau neerau ||1||
I dedicate my soul, my breath of life, my mind, body and everything to Him: I behold God near, very near. ||1||
ਸੁਆਮੀ ਨੂੰ ਨੇੜੇ ਐਨੇ ਤੇੜੇ ਵੇਖ ਕੇ ਮੈਂ ਉਸ ਨੂੰ ਆਪਣਾ ਜੀਵਨ ਜਿੰਦ ਜਾਨ ਆਤਮਾ, ਦੇਹ ਅਤੇ ਹਰ ਸ਼ੈ ਭੇਟਾ ਕਰਦਾ ਹਾਂ।
cuando Lo veo tan cerca sólo quiero dedicar mi vida, mi cuerpo y mi mente a Él. (1)
bysumwr byAMqu bf dwqw mnih ghIrau pyiK pRB kau ]2]
besumaar bea(n)t badd dhaataa maneh gaheerau pekh prabh kau ||2||
Beholding God, the inestimable, infinite and Great Giver, I cherish Him in my mind. ||2||
ਬੇਅੰਦਾਜ ਅਤੇ ਅਨੰਤ ਅਤੇ ਵੱਡੇ ਦਾਤਾਰ ਸੁਆਮੀ ਨੂੰ ਵੇਖ ਕੇ, ਮੈਂ ਉਸ ਨੂੰ ਆਪਣੇ ਹਿਰਦੇ ਅੰਦਰ ਵਸਾਉਂਦਾ ਹਾਂ।
El Señor es Infinito, Bueno y sin barreras; Lo atesoro en la mente cuando obtengo Su Visión. (2)
jo cwhau soeI soeI pwvau Awsw mnsw pUrau jip pRB kau ]3]
jo chaahau soiee soiee paavau aasaa manasaa poorau jap prabh kau ||3||
Whatever I wish for, I receive; my hopes and desires are fulfilled, meditating on God. ||3||
ਆਪਣੇ ਸਾਹਿਬ ਦਾ ਸਿਮਰਨ ਕਰਨ ਦੁਆਰਾ, ਮੈਂ ਐਨੇ ਓਹੀ ਕੁਝ ਪਾ ਲੈਂਦਾ ਹਾਂ, ਜਿਹੜਾ ਕੁਝ ਮੈਂ ਚਾਹੁੰਦਾ ਹਾਂ ਅਤੇ ਮੇਰੀਆਂ ਉਮੈਦਾਂ ਤੇ ਖਾਹਿਸ਼ਾਂ ਪੂਰਨ ਹੋ ਜਾਂਦੀਆਂ ਹਨ।
Logro lo que busco, todos mis deseos y esperanzas son realizadas contemplando al Señor. (3)
gur pRswid nwnk min visAw dUiK n kbhU JUrau buiJ pRB kau ]4]2]3]
gur prasaadh naanak man vasiaa dhookh na kabahoo jhoorau bujh prabh kau ||4||2||3||
By Guru's Grace, God dwells in Nanak's mind; he never suffers or grieves, having realized God. ||4||2||3||
ਗੁਰਾਂ ਦੀ ਦਇਆ ਦੁਆਰਾ, ਸਾਹਿਬ ਨਾਨਕ ਦੇ ਹਿਰਦੇ ਅੰਦਰ ਟਿਕ ਗਿਆ ਅਤੇ ਉਸ ਨੂੰ ਜਾਣ ਕੇ, ਉਹ ਦੁੱਖ ਅੰਦਰ ਪਸਚਾਤਾਪ ਨਹੀਂ ਕਰਦਾ।
Por la Gracia del Guru Él es enaltecido en la mente y yo nunca me lamento, pues conozco el Misterio de mi Dios. (4‑2‑3)
jYqsrI mhlw 5 ]
jaitasaree mahalaa panjavaa ||
Jaitsree, Fifth Mehl:
ਜੈਤਸਰੀ ਪੰਜਵੀਂ ਪਾਤਿਸ਼ਾਹੀ।
Yaitsri, Mejl Guru Aryan, Quinto Canal Divino.
loVIdVw swjnu myrw ]
loReedhaRaa saajan meraa ||
I seek my Friend the Lord.
ਮੈਂ ਆਪਣੇ ਮਿੱਤਰ ਵਾਹਿਗੁਰੂ ਨੂੰ ਲੋਚਦਾ ਹਾਂ।
Necesito a mi Amado Señor,
Gir Gir mMgl gwvhu nIky Git Git iqsih bsyrw ]1] rhwau ]
ghar ghar ma(n)gal gaavahu neeke ghaT ghaT tiseh baseraa ||1|| rahaau ||
In each and every home, sing the sublime songs of rejoicing; He abides in each and every heart. ||1||Pause||
ਹਰ ਘਰ ਵਿੱਚ ਸ੍ਰੇਸ਼ਟ ਖੁਸ਼ੀ ਦੇ ਗੀਤ ਗਾਇਨ ਕਰੋ, ਕਿਉਂ ਜੋ ਉਹ ਹਰ ਦਿਲ ਵਿੱਚ ਵਸਦਾ ਹੈ। ਠਹਿਰਾਉ।
mi Único Dios. Oh amigos, canten la Alabanza del Señor en su hogar, pues el Señor habita en todos los corazones. (1‑Pausa)
sUiK ArwDnu dUiK ArwDnu ibsrY n kwhU byrw ]
sookh araadhan dhookh araadhan bisarai na kaahoo beraa ||
In good times, worship and adore Him; in bad times, worship and adore Him; do not ever forget Him.
ਉਸ ਨੂੰ ਖੁਸ਼ੀ ਵਿੱਚ ਚੇਤੇ ਕਰੋ। ਉਸ ਨੂੰ ਗਮੀ ਵਿੱਚ ਚੇਤੇ ਕਰੋ ਅਤੇ ਕਿਸੇ ਵੇਲੇ ਭੀ ਉਸ ਨੂੰ ਨਾਂ ਭੁਲਾਓ।
Lo contemplo en medio de la dicha y de la tristeza, pero no Lo abandono ni siquiera por un momento.
nwmu jpq koit sUr aujwrw ibnsY Brmu AMDyrw ]1]
naam japat koT soor ujaaraa binasai bharam a(n)dheraa ||1||
Chanting the Naam, the Name of the Lord, the light of millions of suns shines forth, and the darkness of doubt is dispelled. ||1||
ਨਾਮ ਦਾ ਸਿਮਰਨ ਕਰਨ ਦੁਆਰਾ, ਕ੍ਰੋੜਾਂ ਹੀ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ ਅਤੇ ਭਰਮ ਭੁਲੇਖੇ ਦਾ ਅਨ੍ਹੇਰਾ ਨਾਸ ਥੀ ਵੰਦਾ ਹੈ।
Viviendo en Su Nombre millones de soles destellan en el firmamento de mi mente y la oscuridad de la duda es disipada dentro de mí. (1)
Qwin Qnµqir sBnI jweI jo dIsY so qyrw ]
thaan thana(n)tar sabhanee jaiee jo dheesai so teraa ||
In all the spaces and interspaces, everywhere, whatever we see is Yours.
ਤੈਂ, ਹੇ ਸਆਮੀ! ਸਾਰੀਆਂ ਥਾਵਾਂ, ਵਿਥਾਂ ਅਤੇ ਅਸਥਾਨਾਂ ਵਿੱਚ ਹੈ। ਜੋ ਕੁਛ ਦਿਸ ਆਉਂਦਾ ਹੈ, ਉਹ ਤੈਂਡਾ ਹੀ ਹੈ।
El Señor está por todas partes, en el espacio exterior, y en el espacio interior.
sMqsMig pwvY jo nwnk iqsu bhuir n hoeI hY Pyrw ]2]3]4]
sa(n)tasa(n)g paavai jo naanak tis bahur na hoiee hai feraa ||2||3||4||
One who finds the Society of the Saints, O Nanak, is not consigned to reincarnation again. ||2||3||4||
ਨਾਨਕ, ਜਿਹੜਾ ਸਤਿ ਸੰਗਤ ਅੰਦਰ ਜੁੜਦਾ ਹੈ। ਉਹ ਮੁੜ ਕੇ ਆਵਾਗਉਣ ਦੇ ਗੇੜੇ ਵਿੱਚ ਨਹੀਂ ਪੈਂਦਾ।
Todo el mundo ilusorio pertenece a Él y quien logra participar en la Saad Sangat, se libera en esta vida y no vuelve a encarnar otra vez. (2‑3‑4)