kydwrw mhlw 4 Gru 1
kedhaaraa mahalaa chauthhaa ghar pehilaa
Kaydaaraa, Fourth Mehl, First House:
ਕੇਦਾਰਾ ਚੌਥੀ ਪਾਤਿਸ਼ਾਹੀ।
Kedara, Mejl Guru Ram Das, Cuarto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
kydwrw mhlw 4 Gru 1
kedhaaraa mahalaa chauthhaa ghar pehilaa
Kaydaaraa, Fourth Mehl, First House:
ਕੇਦਾਰਾ ਚੌਥੀ ਪਾਤਿਸ਼ਾਹੀ।
Kedara, Mejl Guru Ram Das, Cuarto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
myry mn rwm nwm inq gwvIAY ry ]
mere man raam naam nit gaaveeaai re ||
O my mind, sing continually the Name of the Lord.
ਹੇ ਮੇਰੀ ਜਿੰਦੜੀਏ! ਤੂੰ ਸਦੀਵ ਹੀ ਸੁਆਮੀ ਦੇ ਨਾਮ ਦੀ ਮਹਿਮਾ ਗਾਇਨ ਕਰ।
Canta el Nombre del Señor, oh mi mente, aún sabiendo que el Señor es Insondable e Imperceptible,
Agm Agocru n jweI hir liKAw guru pUrw imlY lKwvIAY ry ] rhwau ]
agam agochar na jaiee har lakhiaa gur pooraa milai lakhaaveeaai re || rahaau ||
The Inaccessible, Unfathomable Lord cannot be seen; meeting with the Perfect Guru, He is seen. ||Pause||
ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚਾਰਾ ਸਾਈਂ ਵੇਖਿਆ ਨਹੀਂ ਜਾ ਸਕਦਾ। ਪੂਰਨ ਗੁਰਾਂ ਨਾਲ ਮਿਲਣ ਦੁਆਰਾ, ਉਹ ਵੇਖਿਆ ਜਾਂਦਾ ਹੈ। ਠਹਿਰਾਉ।
encontrando al Guru Perfecto, Él es revelado. (Pausa)
ijsu Awpy ikrpw kry myrw suAwmI iqsu jn kau hir ilv lwvIAY ry ]
jis aape kirapaa kare meraa suaamee tis jan kau har liv laaveeaai re ||
That person, upon whom my Lord and Master showers His Mercy - the Lord attunes that one to Himself.
ਜਿਸ ਕਿਸੇ ਉਤੇ ਮੇਰਾ ਮਾਲਕ ਆਪਣੀ ਰਹਿਮਤ ਧਾਰਦਾ ਹੈ, ਉਸ ਮਨੁੱਖ ਨੂੰ ਉਹ ਆਪਣੇ ਪ੍ਰੇਮ ਅੰਦਰ ਜੋੜ ਲੈਂਦਾ ਹੈ।
Aquél que tiene la Gracia de Dios, se conoce a sí mismo, todos se sienten devotos de Dios,
sBu ko Bgiq kry hir kyrI hir BwvY so Qwie pwvIAY ry ]1]
sabh ko bhagat kare har keree har bhaavai so thai paaveeaai re ||1||
Everyone worships the Lord, but only that person who is pleasing to the Lord is accepted. ||1||
ਹਰ ਕੋਈ ਸੁਆਮੀ ਦੀ ਸੇਵਾ ਕਮਾਉਂਦਾ ਹੈ, ਪ੍ਰੰਤੂ ਕੇਵਲ ਉਹ ਹੀ ਕਬੂਲ ਪੈਦਾ ਹੈ ਜੋ ਸੁਆਮੀ ਨੂੰ ਚੰਗਾ ਲਗਦਾ ਹੈ।
pero esa Devoción será aprobada sólo si el Señor les muestra Su Amor. (1)
hir hir nwmu Amolku hir pih hir dyvY qw nwmu iDAwvIAY ry ]
har har naam amolak har peh har dhevai taa naam dhiaaveeaai re ||
The Name of the Lord, Har, Har, is priceless. It rests with the Lord. If the Lord bestows it, then we meditate on the Naam.
ਸੁਆਮੀ ਵਾਹਿਗੁਰੁ ਦਾ ਅਣਮੁੱਲਾ ਨਾਮ ਸੁਆਮੀ ਦੇ ਪਾਸ ਹੈ। ਜੇਕਰ ਉਹ ਸਾਨੂੰ ਇਸ ਦੀ ਬਖਸ਼ਸ਼ ਕਰੇ, ਕੇਵਲ ਤਦ ਹੀ ਅਸੀਂ ਨਾਮ ਦਾ ਸਿਮਰਨ ਕਰ ਸਕਦੇ ਹਾਂ।
El Preciado Nombre del Señor está con el Señor y Lo podremos contemplar sólo si logramos la Bendición del Señor.
ijs no nwmu dyie myrw suAwmI iqsu lyKw sBu CfwvIAY ry ]2]
jis no naam dhei meraa suaamee tis lekhaa sabh chhaddaaveeaai re ||2||
That person, whom my Lord and Master blesses with His Name - his entire account is forgiven. ||2||
ਜਿਸ ਕਿਸੇ ਨੂੰ ਮੇਰਾ ਮਾਲਕ ਆਪਣਾ ਨਾਮ ਦਿੰਦਾ ਹੈ, ਉਸ ਦਾ ਸਾਰਾ ਹਿਸਾਬ-ਕਿਤਾਬ ਬੇਬਾਕ ਹੋ ਜਾਂਦਾ ਹੈ।
Sí, aquél a quien el Señor bendice con Su Nombre, logra que todos sus errores sean borrados. (2)
hir nwmu ArwDih sy DMnu jn khIAih iqn msqik Bwgu Duir iliK pwvIAY ry ]
har naam araadheh se dha(n)n jan kahe'eeh tin masatak bhaag dhur likh paaveeaai re ||
Those humble beings who worship and adore the Lord's Name, are said to be blessed. Such is the good destiny written on their foreheads.
ਮੁਬਾਰਕ ਆਖੇ ਜਾਂਦੇ ਹਨ, ਉਹ ਪੁਰਸ਼ ਜੋ ਸਾਈਂ ਦੇ ਨਾਮ ਦਾ ਸਿਮਰਨ ਕਰਦੇ ਹਨ। ਉਨ੍ਹਾਂ ਦੇ ਮੱਥੇ ਉਤੇ ਚੰਗੀ ਪ੍ਰਾਲਭਧ ਮੁੱਢ ਤੋਂ ਹੀ ਲਿਖੀ ਹੋਈ ਹੈ।
Benditos son los que habitan en el Nombre del Señor, sobre su frente Dios inscribe su Grandioso Destino.
iqn dyKy myrw mnu ibgsY ijau suqu imil mwq gil lwvIAY ry ]3]
tin dhekhe meraa man bigasai jiau sut mil maat gal laaveeaai re ||3||
Gazing upon them, my mind blossoms forth, like the mother who meets with her son and hugs him close. ||3||
ਉਨ੍ਹਾਂ ਨੂੰ ਵੇਖ ਕੇ ਮੇਰਾ ਦਿਲ ਐਓ ਖਿੜ ਜਾਂਦਾ ਹੈ, ਜਿਸ ਤਰ੍ਹਾਂ ਆਪਣੇ ਪੁੱਤ੍ਰ ਨੂੰ ਮਿਲ ਕੇ ਆਪਣੀ ਹਿੱਕ ਨਾਲ ਲਾਉਣ ਨਾਲ ਅੰਮੜੀ ਦਾ।
Viéndolos, mi mente florece, así como se siente la madre que lleva a su hijo a su pecho. (3)
hm bwirk hir ipqw pRB myry mo kau dyhu mqI ijqu hir pwvIAY ry ]
ham baarik har pitaa prabh mere mo kau dheh matee jit har paaveeaai re ||
I am a child, and You, O my Lord God, are my Father; please bless me with such understanding, that I may find the Lord.
ਮੈਂ ਬੱਚਾ ਹਾਂ ਅਤੇ ਤੂੰ ਹੇ ਵਾਹਿਗੁਰੂ ਸੁਆਮੀ! ਮੇਰਾ ਬਾਬਲ ਹੈ। ਮੈਨੂੰ ਤੂੰ ਐਸੀ ਸਿਖ-ਮਤ ਜਿਸ ਦੁਆਰਾ ਮੈਂ ਆਪਦੇ ਵਾਹਿਗੁਰੂ ਨੂੰ ਪਾ ਲਵਾ।
Somos Tus niños, oh Padre, danos la Sabiduría para llegar hasta Ti.
ijau bCurw dyiK gaU suKu mwnY iqau nwnk hir gil lwvIAY ry ]4]1]
jiau bachhuraa dhekh guoo sukh maanai tiau naanak har gal laaveeaai re ||4||1||
Like the cow, which is happy upon seeing her calf, O Lord, please hug Nanak close in Your Embrace. ||4||1||
ਜਿਸ ਤਰ੍ਹਾਂ ਆਪਣੇ ਵਛੇ ਨੂੰ ਵੇਖ ਕੇ ਗਾਂ ਪ੍ਰਸੰਨ ਹੁੰਦੀ ਹੈ, ਏਸੇ ਤਰ੍ਹਾਂ ਹੀ ਤੂੰ, ਹੇ ਸੁਆਮੀ! ਨਾਨਕ ਨੂੰ ਆਪਣੀ ਛਾਤੀ ਨਾਲ ਲਾ ਲੈ।
Así como la vaca al ver a su becerro, está complacida, así hazme Tuyo. (4-1)
kydwrw mhlw 4 Gru 1
kedhaaraa mahalaa chauthhaa ghar pehilaa
Kaydaaraa, Fourth Mehl, First House:
ਕੇਦਾਰਾ ਚੋਥੀ ਪਾਤਿਸ਼ਾਹੀ।
Kedara, Mejl Guru Ram Das, Cuarto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
myry mn hir hir gun khu ry ]
mere man har har gun kahu re ||
O my mind, chant the Glorious Praises of the Lord, Har, Har.
ਹੇ ਮੇਰੀ ਜਿੰਦੜੀਏ! ਤੂੰ ਆਪਦੇ ਸੁਆਮੀ ਵਾਹਿਗੁਰੂ ਦੀਆਂ ਮਹਿਮਾਂ ਉਚਾਰਨ ਕਰ।
Recita las Alabanzas de Dios, oh mi mente.
siqgurU ky crn Doie Doie pUjhu ien ibiD myrw hir pRBu lhu ry ] rhwau ]
satiguroo ke charan dhoi dhoi poojahu in bidh meraa har prabh lahu re || rahaau ||
Wash the Feet of the True Guru, and worship them. In this way, you shall find my Lord God. ||Pause||
ਸੱਜੇ ਗੁਰਾਂ ਦੇ ਪੈਰਾ ਨੂੰ ਧੋ ਕੇ ਸਾਫ ਕਰ ਕੇ ਤੂੰ ਉਨ੍ਹਾਂ ਦੀ ਉਪਾਸ਼ਨਾ ਕਰ। ਇਸ ਤਰੀਕੇ ਨਾਲ ਤੂੰ ਮੇਰੇ ਸੁਆਮੀ ਮਾਲਕ ਨੂੰ ਪਾ ਲਵੇਗਾ। ਠਹਿਰਾਉ।
Sí, lava y alaba los Pies del Guru, y así llega hasta tu Dios. (Pausa)
kwmu k®oDu loBu mohu AiBmwnu ibKY rs ien sMgiq qy qU rhu ry ]
kaam karodh lobh moh abhimaan bikhai ras in sa(n)gat te too rahu re ||
Sexual desire, anger, greed, attachment, egotism and corrupt pleasures - stay away from these.
ਮਿਥਨ-ਹੁਲਾਸ, ਗੁੱਸਾ, ਲਾਲਚ, ਸੰਸਾਰੀ ਮੰਮਤਾ, ਸਵੈ-ਹੰਗਤਾ ਅਤੇ ਪਾਪਾਂ ਭਰੇ ਸੁਆਦਾ ਇਨ੍ਹਾਂ ਦੀ ਸੁਹਬਤ ਤੋਂ ਤੂੰ ਬਚ ਹੇ ਬੰਦੇ!
Haz a un lado tu avaricia, tu rabia, lujuria, ego y ese vicioso sabor de la maldad, y postrándote a los Pies de la Saad Sangat,
imil sqsMgiq kIjY hir gosit swDU isau gosit hir pRym rswiexu rwm nwmu rswiexu hir rwm nwm rwm rmhu ry ]1]
mil satasa(n)gat keejai har gosaT saadhoo siau gosaT har prem rasain raam naam rasain har raam naam raam ramahu re ||1||
Join the Sat Sangat, the True Congregation, and speak with the Holy People about the Lord. The Love of the Lord is the healing remedy; the Name of the Lord is the healing remedy. Chant the Name of the Lord, Raam, Raam. ||1||
ਹੇ ਬੰਦੇ! ਸਾਧ ਸੰਗਤ ਨਾਲ ਜੁੜ ਕੇ ਤੂੰ ਵਾਹਿਗੁਰੂ ਸੰਬਧੀ ਗਿਆਨ ਚਰਚਾ ਕਰ ਅਤੇ ਤੂੰ ਸੰਤਾਂ ਨਾਲ ਗਿਆਨ ਚਰਚਾ ਕਰ। ਵਾਹਿਗੁਰੂ ਦਾ ਪਿਆਰ ਸਾਰਿਆਂ ਰੰਗਾਂ ਦੀ ਦਵਾਈ ਹੈ। ਸੁਆਮੀ ਦਾ ਨਾਮ ਅੰਮ੍ਰਿਤ ਦਾ ਘਰ ਹੈ। ਤੂੰ ਵਾਹਿਗੁਰੂ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰ।
habla de Dios y siéntete bendecido con la Panacea del Nombre del Señor. Sí, recita Su Nombre, Ram, Ram, por siempre. (1)