DnwsrI mhlw 4 ]
dhanaasaree mahalaa chauthhaa ||
Dhanaasaree, Fourth Mehl:
ਧਨਾਸਰੀ ਚੌਥੀ ਪਾਤਸ਼ਾਹੀ।
Dhanasri, Mejl Guru Ram Das, Cuarto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
DnwsrI mhlw 4 ]
dhanaasaree mahalaa chauthhaa ||
Dhanaasaree, Fourth Mehl:
ਧਨਾਸਰੀ ਚੌਥੀ ਪਾਤਸ਼ਾਹੀ।
Dhanasri, Mejl Guru Ram Das, Cuarto Canal Divino.
hir hir bUMd Bey hir suAwmI hm cwiqRk ibll ibllwqI ]
har har boo(n)dh bhe har suaamee ham chaatirak bilal bilalaatee ||
The Lord, Har, Har, is the rain-drop; I am the song-bird, crying, crying out for it.
ਵਾਹਿਗੁਰੂ, ਵਾਹਿਗੁਰੂ, ਸੁਆਮੀ ਵਾਹਿਗੁਰੂ ਮੀਂਹ ਦੀ ਇਕ ਕਣੀ ਹੈ ਅਤੇ ਮੈਂ ਪਪੀਹਾ ਉਸ ਲਈ ਵਿਲਕ ਤੇ ਵਿਰਲਾਪ ਕਰ ਰਿਹਾ ਹਾਂ।
Dios, Dios, el Señor Dios es la gota de rocío y yo el gavilán que se desespera y se lamenta por ella.
hir hir ik®pw krhu pRB ApnI muiK dyvhu hir inmKwqI ]1]
har har kirapaa karahu prabh apanee mukh dhevahu har nimakhaatee ||1||
O Lord God, please bless me with Your Mercy, and pour Your Name into my mouth, even if for only an instant. ||1||
ਹੇ ਵਾਹਿਗੁਰੂ ਸੁਆਮੀ! ਮੇਰੇ ਮਾਲਕ! ਤੂੰ ਆਪਣੀ ਮਿਹਰ ਧਾਰ, ਤੇ ਇਕ ਮੁਹਤ ਲਈ ਮੇਰੇ ਮੂੰਹ ਵਿੱਚ ਆਪਣੇ ਨਾਮ ਦੀ ਕਣੀ ਪਾ।
El Señor, Jar, Jar, es la Gota de Rocío, yo soy el Cuclillo añorándola, añorándola. Oh Señor, vierte la Gota de Tu Nombre en mi boca, aunque sea por un instante. (1)
hir ibnu rih n skau iek rwqI ]
har bin reh na sakau ik raatee ||
Without the Lord, I cannot live for even a second.
ਹਰੀ ਦੇ ਬਗੈਰ ਮੈਂ ਇੱਕ ਛਿਨ ਭਰ ਭੀ ਰਹਿ ਨਹੀਂ ਸਕਦਾ।
Así como el adicto al opio muere si no consume su droga,
ijau ibnu AmlY AmlI mir jweI hY iqau hir ibnu hm mir jwqI ] rhwau ]
jiau bin amalai amalee mar jaiee hai tiau har bin ham mar jaatee || rahaau ||
Like the addict who dies without his drug, I die without the Lord. ||Pause||
ਜਿਸ ਤਰ੍ਹਾਂ ਅਫੀਮ ਖਾਣ ਦਾ ਆਦੀ, ਅਫੀਮ ਦੇ ਬਗੈਰ ਮਰ ਜਾਂਦਾ ਹੈ, ਓਸੇ ਤਰ੍ਹਾਂ ਹੀ ਮੈਂ ਪ੍ਰਭੂ ਦੇ ਬਾਝੋਂ ਮਰ ਮੁਕ ਜਾਂਦਾ ਹਾਂ। ਠਹਿਰਾਓ।
así me muero yo sin mi Señor. (Pausa)
qum hir srvr Aiq Agwh hm lih n skih AMqu mwqI ]
tum har saravar at agaeh ham leh na sakeh a(n)t maatee ||
You, Lord, are the deepest, most unfathomable ocean; I cannot find even a trace of Your limits.
ਤੂੰ ਹੇ ਵਾਹਿਗੁਰੂ! ਅਤਿਅੰਤ ਡੂੰਘਾ ਸਮੁੰਦਰ ਹੈਂ। ਮੈਂ ਤੇਰੇ ਓੜਕ ਨੂੰ ਇੱਕ ਭੋਰਾ ਭੀ ਨਹੀਂ ਲੱਭ ਸਕਦਾ।
Tú, oh Señor eres un océano excesivamente profundo, no podría encontrar ni siquiera una pizca de Tus Límites,
qU prY prY AprMpru suAwmI imiq jwnhu Awpn gwqI ]2]
too parai parai apara(n)par suaamee mit jaanahu aapan gaatee ||2||
You are the most remote of the remote, limitless and transcendent; O Lord Master, You alone know Your state and extent. ||2||
ਤੂੰ ਹੇ ਠਾਕਰ ਪਰੇਡੇ ਤੋਂ ਪਰਮ ਪਰੇਡੇ ਅਤੇ ਉੱਤਮਾਂ ਚੋਂ ਪਰਮ ਉੱਤਮ ਹੈਂ। ਆਪਣਾ ਵਿਸਥਾਰ ਤੇ ਅਵਸਥਾ, ਕੇਵਲ ਤੂੰ ਹੀ ਜਾਣਦਾ ਹੈਂ।
eres lo más Remoto de lo remoto y lo más Excelente de lo excelente y sólo Tú conoces Tu Propio Estado y Medida. (2)
hir ky sMq jnw hir jipE gur rMig clUlY rwqI ]
har ke sa(n)t janaa har japio gur ra(n)g chaloolai raatee ||
The Lord's humble Saints meditate on the Lord; they are imbued with the deep crimson color of the Guru's Love.
ਵਾਹਿਗੁਰੂ ਦੇ ਸਾਧੂ ਅਤੇ ਸੇਵਕ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਅਤੇ ਗੁਰਾਂ ਦੀ ਗੂੜ੍ਹੀ ਲਾਲ ਰੰਗਤ ਨਾਲ ਰੰਗੀਜੇ ਹੋਏ ਹਨ।
Los Santos y los Esclavos de Dios meditan en Él, y viven imbuidos en el Profundo Color Carmesí del Guru.
hir hir Bgiq bnI Aiq soBw hir jipE aUqm pwqI ]3]
har har bhagat banee at sobhaa har japio uootam paatee ||3||
Meditating on the Lord, they attain great glory, and the most sublime honor. ||3||
ਪਰਮ ਪ੍ਰਭਤਾ ਹੋ ਜਾਂਦੀ ਹੈ ਸੁਆਮੀ ਵਾਹਿਗੁਰੂ ਦੇ ਅਨੁਰਾਗੀ ਦੀ। ਮਾਲਕ ਦਾ ਚਿੰਤਨ ਕਰਨ ਦੁਆਰਾ ਉਹ ਸ੍ਰੇਸ਼ਟ ਇਜ਼ਤ ਆਬਰੂ ਨੂੰ ਪ੍ਰਾਪਤ ਹੋ ਜਾਂਦਾ ਹੈ।
Grande se vuelve la Gloria de los Gurmukjs, ellos logran el Honor Sublime, meditando en el Maestro. (3)
Awpy Twkuru Awpy syvku Awip bnwvY BwqI ]
aape Thaakur aape sevak aap banaavai bhaatee ||
He Himself is the Lord and Master, and He Himself is the servant; He Himself creates His environments.
ਵਾਹਿਗੁਰੂ ਆਪ ਮਾਲਕ ਹੈ ਅਤੇ ਆਪ ਹੀ ਦਾਸ ਉਹ ਆਪੇ ਹੀ ਆਪਣੀ ਸੇਵਾ ਦਾ ਵਾਯੂ ਮੰਡਲ ਰਚ ਦਿੰਦਾ ਹੈ।
Dios Mismo es el Maestro y Él Mismo es el sirviente. Él Mismo crea Su Propia atmósfera para Su Servicio.
nwnku jnu qumrI srxweI hir rwKhu lwj BgwqI ]4]5]
naanak jan tumaree saranaiee har raakhahu laaj bhagaatee ||4||5||
Servant Nanak has come to Your Sanctuary, O Lord; protect and preserve the honor of Your devotee. ||4||5||
ਦਾਸ ਨਾਨਕ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ, ਹੇ ਪ੍ਰਭੂ! ਹੁਣ ਤੂੰ ਆਪਣੇ ਸੇਵਕ ਦੀ ਇਜ਼ਤ ਆਬਰੂ ਨੂੰ ਬਰਕਰਾਰ ਰੱਖ।
El Esclavo Nanak ha llegado hasta Tu Santuario, oh mi Señor, ahora preserva Tú el Honor de Tu Santo. (4-5)
DnwsrI mhlw 4 ]
dhanaasaree mahalaa chauthhaa ||
Dhanaasaree, Fourth Mehl:
ਧਨਾਸਰੀ ਚੌਥੀ ਪਾਤਸ਼ਾਹੀ।
Dhanasri, Mejl Guru Ram Das, Cuarto Canal Divino.
kiljug kw Drmu khhu qum BweI ikv CUth hm CutkwkI ]
kalijug kaa dharam kahahu tum bhaiee kiv chhooTeh ham chhuTakaakee ||
Tell me, O Siblings of Destiny, the religion for this Dark Age of Kali Yuga. I seek emancipation - how can I be emancipated?
ਹੇ ਵੀਰ! ਮੈਨੂੰ ਕਾਲੇ ਯੁਗ ਦਾ ਮੱਤ ਦਰਸਾ। ਮੈਂ, ਇਸ ਦੇ ਪ੍ਰਭਾਵ ਤੋਂ ਛੁਟਣ ਦੀ ਇੱਛਾ ਵਾਲਾ, ਕਿਸ ਤਰ੍ਹਾਂ ਬੰਦ ਖਲਾਸ ਹੋ ਸਕਦਾ ਹਾਂ?
Oh hermano, háblame acerca de la religión de la Era Obscura, ¿cómo puedo yo, un buscador de la Salvación, ser emancipado?
hir hir jpu byVI hir qulhw hir jipE qrY qrwkI ]1]
har har jap beRee har tulahaa har japio tarai taraakee ||1||
Meditation on the Lord, Har, Har, is the boat, the raft; meditating on the Lord, the swimmer swims across. ||1||
ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਤਰਨ ਵਾਲਾ ਬੰਦਾ, ਸਮੁੰਦਰ ਤੋਂ ਤਰ ਜਾਂਦਾ ਹੈ।
La Meditación en el Señor Dios y Su Nombre son la Barca para cruzar. (1)
hir jI lwj rKhu hir jn kI ]
har jee laaj rakhahu har jan kee ||
O Dear Lord, protect and preserve the honor of Your humble servant.
ਹੇ ਮਹਾਰਾਜ ਵਾਹਿਗੁਰੂ! ਤੂੰ ਵਾਹਿਗੁਰੂ ਦੇ ਗੋਲੇ ਦੀ ਇਜ਼ਤ ਰੱਖ।
Meditando en Dios el nadador nada a través del océano del Mundo.
hir hir jpnu jpwvhu Apnw hm mwgI Bgiq iekwkI ] rhwau ]
har har japan japaavahu apanaa ham maagee bhagat ikaakee || rahaau ||
O Lord, Har, Har, please make me chant the chant of Your Name; I beg only for Your devotional worship. ||Pause||
ਮੇਰੇ ਸੁਆਮੀ ਮਾਲਕ! ਮੇਰੇ ਪਾਸੋਂ ਆਪਣੇ ਨਾਮ ਦਾ ਜਾਪ ਕਰਵਾ। ਮੈਂ ਇੱਕ ਤੇਰੀ ਪ੍ਰੇਮਮਈ ਸੇਵਾ ਹੀ ਮੰਗਦਾ ਹਾਂ। ਠਹਿਰਾਓ।
Oh Dios Maravilloso, salva el Honor del Esclavo de Dios. Mi Señor Maestro, haz que yo pueda recitar Tu Nombre, pido solamente por Tu Servicio de Devoción. (Pausa)
hir ky syvk sy hir ipAwry ijn jipE hir bcnwkI ]
har ke sevak se har piaare jin japio har bachanaakee ||
The Lord's servants are very dear to the Lord; they chant the Word of the Lord's Bani.
ਵਾਹਿਗੁਰੂ ਦੇ ਗੋਲੇ, ਜੋ ਰੱਬੀ ਬਾਣੀ ਦਾ ਉਚਾਰਨ ਕਰਦੇ ਹਨ, ਉਹ ਵਾਹਿਗੁਰੂ ਦੇ ਲਾਡਲੇ ਹਨ।
Los Esclavos de Dios que recitan el Gurbani del Señor, son los más queridos del Señor Dios.
lyKw icqR gupiq jo iliKAw sB CUtI jm kI bwkI ]2]
lekhaa chitr gupat jo likhiaa sabh chhooTee jam kee baakee ||2||
The account of the recording angels, Chitr and Gupt, and the account with the Messenger of Death is totally erased. ||2||
ਲਿਖਤ, ਜਿਹੜੀ ਲਿਖਣ ਵਾਲੇ ਫਰਿਸ਼ਤਿਆਂ ਨੇ ਲਿਖੀ ਹੈ, ਉਹ ਮਿੱਟ ਜਾਂਦੀ ਹੈ ਅਤੇ ਹਿਸਾਬ ਦਾ ਬਕਾਇਆ ਜੋ ਮੌਤ ਦੇ ਦੂਤਾਂ ਕੋਲ ਹੈ, ਸਾਰਾ ਚੁਕਤਾ ਹੋ ਜਾਂਦਾ ਹੈ।
El sino que han plasmado en su ser por sus acciones pasadas, es borrado y el balance de sus cuentas con el Mensajero de la Muerte es saldado. (2)
hir ky sMq jipE min hir hir lig sMgiq swD jnw kI ]
har ke sa(n)t japio man har har lag sa(n)gat saadh janaa kee ||
The Saints of the Lord meditate on the Lord in their minds; they join the Saadh Sangat, the Company of the Holy.
ਨੇਕ ਪੁਰਸ਼ਾਂ ਦੀ ਸਭਾ ਅੰਦਰ ਜੁੜ ਕੇ ਰੱਬ ਦੇ ਭਗਤ ਆਪਣੇ ਚਿੱਤ ਵਿੱਚ ਸੁਆਮੀ ਮਾਲਕ ਨੂੰ ਸਿਮਰਦੇ ਹਨ।
Uniéndose a la Sociedad de los Santos, los seres Devotos de Dios recuerdan a su Señor Maestro en su mente.
idnIAru sUru iqRsnw Agin buJwnI isv cirE cMdu cMdwkI ]3]
dhineear soor tirasanaa agan bujhaanee siv chario cha(n)dh cha(n)dhaakee ||3||
The piercing sun of desires has set, and the cool moon has risen. ||3||
ਖਾਹਿਸ਼ਾਂ ਦੀ ਅੱਗ ਦਾ ਚੁਭਣ ਵਾਲਾ ਸੂਰਜ ਛੁਪ ਗਿਆ ਹੈ ਤੇ ਠੰਢ ਤੇ ਰੌਸ਼ਨ ਚੜ੍ਹ ਪਿਆ ਹੈ।
El sol candente del fuego de los deseos se ha puesto ya, y la franca y brillante luna se ha levantado. (3)
qum vf purK vf Agm Agocr qum Awpy Awip ApwkI ]
tum vadd purakh vadd agam agochar tum aape aap apaakee ||
You are the Greatest Being, absolutely unapproachable and unfathomable; You created the Universe from Your Own Being.
ਤੂੰ ਵਿਸ਼ਾਲ ਪ੍ਰਭੂ, ਬਹੁਤ ਅਪਹੁੰਚ ਅਤੇ ਅਗਾਧ ਹੈਂ। ਤੂੰ ਖੁਦ ਹੀ ਆਪਣੇ ਆਪ ਤੋਂ ਸੰਸਾਰ ਰਚਿਆ ਹੈ।
Tú eres el Gran Señor, Inalcanzable e Incomprensible, Tú Mismo has creado el Universo desde Tu Propio Ser,
jn nwnk kau pRB ikrpw kIjY kir dwsin dws dswkI ]4]6]
jan naanak kau prabh kirapaa keejai kar dhaasan dhaas dhasaakee ||4||6||
O God, take pity on servant Nanak, and make him the slave of the slave of Your slaves. ||4||6||
ਹੇ ਸੁਆਮੀ! ਦਾਸ ਨਾਨਕ ਤੇ ਤਰਸ ਕਰ ਅਤੇ ਉਸ ਨੂੰ ਆਪਣੇ ਗੋਲਿਆਂ ਦੇ ਗੋਲਿਆਂ ਦਾ ਗੋਲਾ ਬਣਾ ਲੈ।
oh Señor ten Piedad de Tu Sirviente Nanak y hazlo Esclavo de Tus Esclavos. (4-6)
DnwsrI mhlw 4 Gru 5 dupdy
dhanaasaree mahalaa chauthhaa ghar panjavaa dhupadhe
Dhanaasaree, Fourth Mehl, Fifth House, Dho-Padhay:
ਧਨਾਸਰੀ ਚੌਥੀ ਪਾਤਿਸ਼ਾਹੀ, ਦੁਪਦੇ।
Dhanasri, Mejl Guru Ram Das, Cuarto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਸਦਕਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
aur Dwir bIcwir murwir rmo rmu mnmohn nwmu jpIny ]
aur dhaar beechaar muraar ramo ram manmohan naam japeene ||
Enshrine the Lord within your heart, and contemplate Him. Dwell upon Him, reflect upon Him, and chant the Name of the Lord, the Enticer of hearts.
ਹੰਕਾਰ ਦੇ ਵੈਰੀ, ਰਾਮ ਨੂੰ ਆਪਣੇ ਚਿੱਤ ਵਿੱਚ ਟਿਕਾ ਕੇ, ਤੂੰ ਉਸ ਦਾ ਆਰਾਧਨ ਤੇ ਸਿਮਰਨ ਕਰ ਅਤੇ ਆਤਮਾ ਨੂੰ ਮੋਹਤ ਕਰਨ ਵਾਲੇ ਸੁਆਮੀ ਦੇ ਨਾਮ ਨੂੰ ਉਚਾਰ।
Dios es sólo Uno, por la Gracia del Verdadero Guru Él es obtenido. Enaltece al Señor, al Enemigo del ego, en tu mente. Reflexiona y medita en Él y recita así el Nombre del Cautivador del Alma, El Señor.
AidRstu Agocru AprMpr suAwmI guir pUrY pRgt kir dIny ]1]
adhirasaT agochar apara(n)par suaamee gur poorai pragaT kar dheene ||1||
The Lord Master is unseen, unfathomable and unreachable; through the Perfect Guru, He is revealed. ||1||
ਪ੍ਰਭੂ ਅਡਿੱਠ, ਅਗਾਧ ਅਤੇ ਅਪਹੁੰਚ ਹੈ। ਪੂਰਨ ਗੁਰਾਂ ਦੁਆਰਾ ਉਹ ਪ੍ਰਕਾਸ਼ਵਾਨ ਹੋ ਜਾਂਦਾ ਹੈ।
El Señor es Imperceptible, Incomprensible e Inalcanzable, y el Guru Perfecto es quien Lo hace Manifiesto en nuestra Conciencia. (1)
rwm pwrs cMdn hm kwst lost ]
raam paaras cha(n)dhan ham kaasaT losaT ||
The Lord is the philosopher's stone, which transforms lead into gold, and sandalwood, while I am just dry wood and iron.
ਵਿਆਪਕ ਵਾਹਿਗੁਰੂ ਪਾਰਸ ਅਤੇ ਚੰਨਣ ਹੈ ਜਦ ਕਿ ਮੈਂ ਸੁੱਕੀ ਲੱਕੜ ਅਤੇ ਲੋਹਾ ਹਾਂ।
El Dios prevaleciente es la Piedra Filosofal y el árbol de sándalo, mientras que yo soy Tu comerciante de madera y de hierro.
hir sMig hrI sqsMgu Bey hir kMcnu cMdnu kIny ]1] rhwau ]
har sa(n)g haree satasa(n)g bhe har ka(n)chan cha(n)dhan keene ||1|| rahaau ||
Associating with the Lord, and the Sat Sangat, the Lord's True Congregation, the Lord has transformed me into gold and sandalwood. ||1||Pause||
ਵਾਹਿਗੁਰੂ ਅਤੇ ਵਾਹਿਗੁਰੂ ਦੀ ਸੰਗਤ ਨਾਲ ਜੁੜ ਜਾਣ ਉਤੇ ਵਾਹਿਗੁਰੂ ਨੇ ਮੈਨੂੰ ਸੋਨਾ ਅਤੇ ਚੰਨਣ ਬਣਾ ਦਿੱਤਾ ਹੈ। ਠਹਿਰਾਓ।
Asociándome con Dios y con Su Congregación, Dios me ha transformado en oro y en sándalo. (Pausa)
nv iCA Ktu bolih muK Awgr myrw hir pRBu iev n pqIny ]
nav chhia khaT boleh mukh aagar meraa har prabh iv na pateene ||
One may repeat, verbatim, the nine grammars and the six Shaastras, but my Lord God is not pleased by this.
ਭਾਵੇਂ ਇਨਸਾਨ ਨੌਂ ਵਿਆਕਰਨਾਂ, ਛੇ ਸ਼ਾਸਤਰਾਂ ਅਤੇ ਵੇਦਾਂ ਦੇ ਛਿਆਂ ਕਾਂਡਾਂ ਨੂੰ, ਮੂੰਹ ਜ਼ਬਾਨੀ ਪਿਆ ਉਚਾਰੇ, ਪ੍ਰੰਤੂ ਮੇਰਾ ਵਾਹਿਗੁਰੂ ਸੁਆਮੀ ਇਸ ਤਰ੍ਹਾਂ ਪ੍ਰਸੰਨ ਨਹੀਂ ਹੁੰਦਾ।
Aunque el hombre recite de memoria las nueve literaturas religiosas, los seis Shastras, y los seis capítulos de los Vedas, aún así, mi Señor Dios no será para nada complacido.
jn nwnk hir ihrdY sd iDAwvhu ieau hir pRBu myrw BIny ]2]1]7]
jan naanak har hiradhai sadh dhiaavahu iau har prabh meraa bheene ||2||1||7||
O servant Nanak, meditate forever on the Lord in your heart; this is what pleases my Lord God. ||2||1||7||
ਗੋਲਾ ਨਾਨਕ ਆਖਦਾ ਹੈ, ਤੂੰ ਆਪਣੇ ਮਨ ਅੰਦਰ ਸਦੀਵ ਹੀ ਵਾਹਿਗੁਰੂ ਦਾ ਆਰਾਧਨ ਕਰ। ਇਸ ਤਰ੍ਹਾਂ ਮੈਡਾਂ ਵਾਹਿਗੁਰੂ ਸੁਆਮੀ ਪ੍ਰਸੰਨ ਹੁੰਦਾ ਹੈ।
Dice el Esclavo Nanak, medita siempre en Dios, es sólo así que mi Señor Dios es complacido. (2-1-7)
DnwsrI mhlw 4 ]
dhanaasaree mahalaa chauthhaa ||
Dhanaasaree, Fourth Mehl:
ਧਨਾਸਰੀ ਚੌਥੀ ਪਾਤਿਸ਼ਾਹੀ।
Dhanasri, Mejl Guru Ram Das, Cuarto Canal Divino.