BYrau mhlw 3 Gru 2
bhairau mahalaa teejaa ghar doojaa
Bhairao, Third Mehl, Second House:
ਭੈਰਊ ਤੀਜੀ ਪਾਤਿਸ਼ਾਹੀ।
Bhairo, Mejl Guru Amar Das, Tercer Canal Divino
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
BYrau mhlw 3 Gru 2
bhairau mahalaa teejaa ghar doojaa
Bhairao, Third Mehl, Second House:
ਭੈਰਊ ਤੀਜੀ ਪਾਤਿਸ਼ਾਹੀ।
Bhairo, Mejl Guru Amar Das, Tercer Canal Divino
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
iqin krqY ieku clqu aupwieAw ]
tin karatai ik chalat upaiaa ||
The Creator has staged His Wondrous Play.
ਉਸ ਸਿਰਜਣਹਾਰ-ਸੁਆਮੀ ਨੇ ਇਕ ਅਦਭੁਤ ਖੇਡ ਰਚੀ ਹੈ।
Mira, El Señor Creador ha manifestado Su Maravilla.
Anhd bwxI sbdu suxwieAw ]
anahadh baanee sabadh sunaiaa ||
I listen to the Unstruck Sound-current of the Shabad, and the Bani of His Word.
ਮੈਂ ਪ੍ਰਭੂ ਦੀ ਬੈਕੁੰਠੀ ਗੁਰੁ-ਬਾਣੀ ਨੂੰ ਸੁਣਦਾ ਹਾਂ।
Así, escucho la Melodía Divina de la Palabra del Shabd.
mnmuiK BUly gurmuiK buJwieAw ]
manmukh bhoole gurmukh bujhaiaa ||
The self-willed manmukhs are deluded and confused, while the Gurmukhs understand.
ਮਨਮਤੀਏ ਕੁਰਾਹੇ ਪੈ ਜਾਂਦੇ ਹਨ ਅਤੇ ਗੁਰੂ-ਅਨੁਸਾਰੀਆਂ ਉਤੇ ਸੱਚ ਪ੍ਰਗਟ ਹੋ ਜਾਂਦਾ ਹੈ।
Los voluntariosos son desviados del Sendero, pero a los que viven entonados en Dios,
kwrxu krqw krdw AwieAw ]1]
kaaran karataa karadhaa aaiaa ||1||
The Creator creates the Cause that causes. ||1||
ਸਿਰਜਣਹਾਰ-ਸੁਆਮੀ ਅਲੋਕਿਕ ਕਰਤਬ ਵਿਖਾਲਦਾ ਰਿਹਾ ਹੈ।
el Misterio les es revelado. Sí, el Creador hace que todo esto ocurra. (1)
gur kw sbdu myrY AMqir iDAwnu ]
gur kaa sabadh merai a(n)tar dhiaan ||
Deep within my being, I meditate on the Word of the Guru's Shabad.
ਗੁਰਾਂ ਦੀ ਬਾਣੀ ਦਾ ਮੈਂ ਆਪਣੇ ਚਿੱਤ ਅੰਦਰ ਚਿੰਤਨ ਕਰਦਾ ਹਾਂ।
Medito profundamente en la Palabra del Shabd del Guru
hau kbhu n Cofau hir kw nwmu ]1] rhwau ]
hau kabahu na chhoddau har kaa naam ||1|| rahaau ||
I shall never forsake the Name of the Lord. ||1||Pause||
ਰੱਬ ਦਾ ਨਾਮ ਮੈਂ ਕਦੇ ਭੀ ਨਹੀਂ ਛੱਡਾਂਗਾ। ਠਹਿਰਾਉ।
y por nada hago a un lado el Nombre de mi Señor. (1-Pausa)
ipqw pRhlwdu pVx pTwieAw ]
pitaa prahalaadh paRan paThaiaa ||
Prahlaad's father sent him to school, to learn to read.
ਪ੍ਰਹਿਲਾਦ ਦੇ ਪਿਓ ਨੇ, ਪੜ੍ਹਨ ਲਈ ਉਸ ਨੂੰ ਮਦਰਸੇ ਘਲਿਆ।
El padre de Prehlad lo mandó a la escuela a aprender a leer,
lY pwtI pwDy kY AwieAw ]
lai paaTee paadhe kai aaiaa ||
He took his writing tablet and went to the teacher.
ਆਪਣੀ ਫੱਟੀ ਲੈ ਕੇ, ਉਹ ਅਧਿਆਪਕ ਕੋਲ ਆਇਆ।
él le llevó el libro a su maestro diciéndole,
nwm ibnw nh pVau Acwr ]
naam binaa neh paRau achaar ||
He said, "I shall not read anything except the Naam, the Name of the Lord.
ਪ੍ਰਹਿਲਾਦ ਆਖਦਾ ਹੈ: "ਪ੍ਰਭੂ ਦੇ ਨਾਮ ਦੇ ਬਗੈਰ ਮੈਂ ਹੋਰ ਕੋਈ ਚੀਜ਼ ਨਹੀਂ ਪੜ੍ਹਨੀ।
no aprenderé nada más que lo de Dios,
myrI ptIAw iliK dyhu goibMd murwir ]2]
meree paTeeaa likh dheh gobi(n)dh muraar ||2||
Write the Lord's Name on my tablet." ||2||
ਮੇਰੀ ਫੱਟੀ ਉਤੇ ਤੂੰ ਸੁਆਮੀ ਮਾਲਕ ਦਾ ਨਾਮ ਲਿਖ ਦੇ।"
escribe entonces en mi libreta el Nombre de mi Señor. (2)
puqR pRihlwd isau kihAw mwie ]
putr prahilaadh siau kahiaa mai ||
Prahlaad's mother said to her son,
ਪ੍ਰਹਿਲਾਦ ਦੀ ਮਾਤਾ ਨੇ ਆਪਣੇ ਪੁਤ ਨੂੰ ਆਖਿਆ:
Entonces la madre de Prehlad le dijo a su hijo: oh hijo mío,
privriq n pVhu rhI smJwie ]
paravirat na paRahu rahee samajhai ||
"I advise you not to read anything except what you are taught."
ਮੈਂ ਤੈਨੂੰ ਪਰਾਈ ਰੀਤੀ-ਨਾਂ ਪੜ੍ਹਨ ਦੀ ਸਿਖ-ਮਤ ਦਿੰਦੀ ਹਾਂ।
no estudies nada que no sea lo normal, lo que todos estudian.
inrBau dwqw hir jIau myrY nwil ]
nirabhau dhaataa har jeeau merai naal ||
He answered, "The Great Giver, my Fearless Lord God is always with me.
ਪ੍ਰਹਿਲਾਦ ਨੇ ਆਖਿਆ: "ਮਹਾਰਾਜ, ਨਿੱਡਰ, ਦਾਤਾਰ ਵਾਹਿਗੁਰੂ ਮੇਰੇ ਅੰਗ ਸੰਗ ਹੈ।
Prehlad le contestó, el Intrépido Señor, el Señor Bondadoso habita en mi Alma,
jy hir Cofau qau kuil lwgY gwil ]3]
je har chhoddau tau kul laagai gaal ||3||
If I were to forsake the Lord, then my family would be disgraced." ||3||
ਜੇਕਰ ਮੈਂ ਸੁਆਮੀ ਨੂੰ ਛਡਾਂਗਾ, ਤਦ ਮੇਰੇ ਵੰਸ਼ ਨੂੰ ਕਲੰਕ ਲੱਗੇਗਾ।"
oh madre mía, pues si abandono a Dios, no habrá esperanza alguna ni para mí, ni para mi familia. (3)
pRhlwid siB cwtVy ivgwry ]
prahalaadh sabh chaaTaRe vigaare ||
"Prahlaad has corrupted all the other students.
ਪ੍ਰਹਿਲਾਦ ਨੇ ਸਾਰੇ ਵਿਦਿਆਰਥੀ ਵਿਗਾੜ ਦਿਤੇ ਹਨ। ਫਰੳਹਲੳਦ ਹੳਸ ਸਪੋਲਿੲਦ ੳਲਲ ਟਹੲ ਸਟੁਦੲਨਟਸ.
Así entonces Prehlad compartió su inspiración con cada uno de sus compañeros
hmwrw kihAw n suxY Awpxy kwrj svwry ]
hamaaraa kahiaa na sunai aapane kaaraj savaare ||
He does not listen to what I say, and he does his own thing.
ਉਹ ਮੇਰੀ ਗੱਲ ਹੀ ਨਹੀਂ ਸੁਣਦਾ ਤੇ ਆਪਣੇ ਕੰਮ ਨੂੰ ਹੀ ਸਹੀ ਆਖਦਾ ਹੈ।
y no puso atención a sus padres, llevando su vida a su manera,
sB ngrI mih Bgiq idRVweI ]
sabh nagaree meh bhagat dhiraRaiee ||
He instigated devotional worship in the townspeople."
ਸ਼ਹਿਰ ਦੇ ਸਾਰੇ ਲੋਕਾਂ ਵਿੱਚ ਪ੍ਰਹਿਲਾਦ ਨੇ ਪ੍ਰਭੂ ਦੀ ਪਿਆਰੀ ਉਪਾਸ਼ਨਾ ਪੱਕੀ ਕਰ ਦਿਤੀ।
convirtiendo a todo el pueblo en Devotos de Dios
dust sBw kw ikCu n vsweI ]4]
dhusaT sabhaa kaa kichh na vasaiee ||4||
The gathering of the wicked people could not do anything against him. ||4||
ਬਦਮਾਸ਼ਾਂ ਦੀ ਜੁੰਡੀ ਦੀ ਉਸ ਦੇ ਮੂਹਰੇ ਕੋਈ ਵਾਹ ਨਹੀਂ ਜਾਂਦੀ।"
y así los deseos perversos de su padre no tuvieron efecto alguno en él. (4)
sMfY mrkY kIeI pUkwr ]
sa(n)ddai marakai keeiee pookaar ||
Sanda and Marka, his teachers, made the complaint.
ਸੰਡੇ ਮਰਕੇ ਨੇ ਇਹ (ਉਪਰ ਵਾਲੀ) ਸ਼ਿਕਾਇਤ ਕੀਤੀ।
Los maestros de Prehlad, Shand y Amrak, fueron a ver al Rey.
sBy dYq rhy JK mwir ]
sabhe dhait rahe jhakh maar ||
All the demons kept trying in vain.
ਸਾਰੇ ਰਾਖਸ਼ ਬੇਫਾਇਦਾ ਕੋਸ਼ਿਸ਼ ਕਰਦੇ ਰਹੇ।
Toda la maldad iniciada por el Rey, se fue sobre Prehlad,
Bgq jnw kI piq rwKY soeI ]
bhagat janaa kee pat raakhai soiee ||
The Lord protected His humble devotee, and preserved his honor.
ਉਸ ਪ੍ਰਭੂ ਨੇ ਸੰਤ ਸਰੂਪ ਪੁਰਸ਼, ਪ੍ਰਹਿਲਾਦ ਦੀ ਇਜ਼ਤ ਆਬਰੂ ਰੱਖ ਲਈ।
pero él, siendo Devoto de Dios, fue totalmente protegido,
kIqy kY kihAY ikAw hoeI ]5]
keete kai kahiaai kiaa hoiee ||5||
What can be done by mere created beings? ||5||
ਰੱਚੇ ਹੋਏ ਦੇ ਆਖਣ ਨਾਲ ਕੀ ਹੋ ਸਕਦਾ ਹੈ?
pues ¿quien podría atreverse a desafiar Su Voluntad? (5)
ikrq sMjogI dYiq rwju clwieAw ]
kirat sa(n)jogee dhait raaj chalaiaa ||
Because of his past karma, the demon ruled over his kingdom.
ਪੂਰਬਲੇ ਕਮਰਾਂ ਦੀ ਲਿਖਤਾਕਾਰ ਦੀ ਬਰਕਤ ਰਾਖਸ਼ ਨੇ ਰਾਜ-ਭਾਗ ਮਾਣਿਆ।
El malvado Rey había mal actuado en contra de sus súbditos,
hir n bUJY iqin Awip BulwieAw ]
har na boojhai tin aap bhulaiaa ||
He did not realize the Lord; the Lord Himself confused him.
ਰਾਖਸ਼ ਪ੍ਰਭੂ ਨੂੰ ਅਨੁਭਵ ਨਹੀਂ ਸੀ ਕਰਦਾ। ਉਸ ਸੁਆਮੀ ਨੇ ਆਪੇ ਹੀ ਉਸ ਨੂੰ ਕੁਰਾਹੇ ਪਾਇਆ ਹੋਇਆ ਸੀ।
pues tal era el Escrito de su Karma. Él no conocía a Dios,
puqR pRhlwd isau vwdu rcwieAw ]
putr prahalaadh siau vaadh rachaiaa ||
He started an argument with his son Prahlaad.
ਉਸ ਨੇ ਆਪਣੇ ਪੁੱਤਰ ਪ੍ਰਹਿਲਾਦ ਨਾਲ ਝਗੜਾ ਛੇੜ ਲਿਆ।
el Mismo Dios lo había desviado del Sendero y así trató por todos los medios de destruir a su hijo,
AMDw n bUJY kwlu nyVY AwieAw ]6]
a(n)dhaa na boojhai kaal neRai aaiaa ||6||
The blind one did not understand that his death was approaching. ||6||
ਅੰਨ੍ਹਾ ਨਹੀਂ ਸੀ ਜਾਣਦਾ ਕਿ ਉਸ ਦੀ ਮੌਤ ਨੇੜੇ ਢੁਕੀ ਹੋਈ ਸੀ।
sin saber, el pobre ciego, que su fin estaba cerca. (6)
pRhlwdu koTy ivic rwiKAw bwir dIAw qwlw ]
prahalaadh koThe vich raakhiaa baar dheeaa taalaa ||
Prahlaad was placed in a cell, and the door was locked.
ਪ੍ਰਹਲਾਦ ਨੂੰ ਕੋਠੜੀ ਵਿੱਚ ਬੰਦਾ ਕਰ ਦਿਤਾ ਅਤੇ ਇਸ ਦੇ ਬੂਹੇ ਨੂੰ ਜੰਦਰਾ ਮਾਰ ਦਿਤਾ।
Encerró a Prehlad en una celda, pero él, sin el más mínimo miedo dijo,
inrBau bwlku mUil n freI myrY AMqir gur gopwlw ]
nirabhau baalak mool na ddariee merai a(n)tar gur gopaalaa ||
The fearless child was not afraid at all. He said, "Within my being, is the Guru, the Lord of the World."
ਭੈ-ਰਹਿਤ ਬੱਚਾ ਬਿਲਕੁਲ ਹੀ ਨਾਂ ਭਰਿਆ ਤੇ ਉਸ ਨੇ ਆਖਿਆ, "ਮੇਰੇ ਸਨ ਅੰਦਰ ਗੁਰੂ-ਪ੍ਰਮੇਸ਼ਰ ਵਸਦਾ ਹੈ।
dentro de mí esta el Dios Guru, y quien trate de igualar a Dios
kIqw hovY srIkI krY Anhodw nwau DrwieAw ]
keetaa hovai sareekee karai anahodhaa naau dharaiaa ||
The created being tried to compete with his Creator, but he assumed this name in vain.
ਜੇਕਰ ਰਚਿਆ ਹੋਇਆ ਜੀਵ ਰਚਨਹਾਰ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਬੇਅਰਥ ਹੈ ਉਸ ਦਾ ਉਚਾ ਨਾਮ ਰਖਾਇਆ ਹੋਇਆ।
y se haga pasar por un ser grandioso y trate de perjudicar al Devoto de Dios,
jo Duir iliKAw suo Awie phuqw jn isau vwdu rcwieAw ]7]
jo dhur likhiaa suo aai pahutaa jan siau vaadh rachaiaa ||7||
That which was predestined for him has come to pass; he started an argument with the Lord's humble servant. ||7||
ਜਿਹੜਾ ਕੁਛ ਉਸ ਲਈ ਮੁਢ ਤੋਂ ਲਿਖਿਆ ਹੋਇਆ ਸੀ, ਉਹ ਆ ਪੁਜਾ ਅਤੇ ਉਸ ਨੇ ਪ੍ਰਭੂ ਗੋਲੇ ਦੇ ਨਾਲ ਝਗੜਾ ਖੜਾ ਕਰ ਲਿਆ।
el Mismo Dios verá que reciba en su destino las consecuencias de sus actos. (7)
ipqw pRhlwd isau gurj auTweI ]
pitaa prahalaadh siau guraj uThaiee ||
The father raised the club to strike down Prahlaad, saying,
ਫਰਲਾਦ ਦੇ ਪਿਓ ਨੇ ਇਹ ਗਜ ਕਿ ਕਿਹਾ,
El padre quiso volarle la cabeza con un marro,
khW qum@wrw jgdIs gusweI ]
kahaa(n) tum(h)aaraa jagadhees gusaiee ||
"Where is your God, the Lord of the Universe, now?"
ਆਲਮ ਦਾ ਸੁਆਮੀ ਤੇਰਾ ਵਾਹਿਗੁਰੂ ਕਿੱਥੇ ਹੈ? ਤੇ ਪ੍ਰਹਲਾਦ ਨੂੰ ਮਾਰਨ ਲਈ ਗਦਾ ਉਲਾਰੀ।
pidiéndole que le dejara ver en donde era que su Dios,
jgjIvnu dwqw AMiq sKweI ]
jagajeevan dhaataa a(n)t sakhaiee ||
He replied, "The Life of the World, the Great Giver, is my Help and Support in the end.
ਪ੍ਰਹਲਾਦ ਨੇ ਉਤਰ ਦਿੱਤਾ, "ਜਗਤ ਦੀ ਜਿੰਦ ਜਾਨ, ਮੇਰਾ ਦਾਤਾਰ ਸੁਆਮੀ, ਅਖੀਰ ਦੇ ਵੇਲੇ ਰੱਖਿਆ ਕਰਨ ਵਾਲਾ ਹੈ।
el Maestro del Universo se encontraba. Prehlad contestó, mi Dios,
jh dyKw qh rihAw smweI ]8]
jeh dhekhaa teh rahiaa samaiee ||8||
Wherever I look, I see Him permeating and prevailing." ||8||
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ੳਥੇ ਮੈਂ ਉਸ ਨੂੰ ਵਿਆਪਕ ਵੇਖਦਾ ਹਾਂ।"
la Vida del Universo, me salvará al final, pues Él prevalece sobre todo lo que mi vista abarca. (8)
QMm@ü aupwiV hir Awpu idKwieAw ]
tha(n)m(h) upaaR har aap dhikhaiaa ||
Tearing down the pillars, the Lord Himself appeared.
ਥੰਮ ਨੂੰ ਪਾੜ ਕੇ, ਵਾਹਿਗੁਰੂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ।
Y así, los pilares de la corte se abrieron y Dios apareció en la forma de un león,
AhMkwrI dYqu mwir pcwieAw ]
aha(n)kaaree dhait maar pachaiaa ||
The egotistical demon was killed and destroyed.
ਆਕੜ-ਖਾਂ ਰਾਖਸ਼ ਨਸ਼ਟ ਤੇ ਤਬਾਹ ਕਰ ਦਿਤਾ ਗਿਆ।
quien despedazó al malvado rey.
Bgqw min Awnµdu vjI vDweI ]
bhagataa man aana(n)dh vajee vadhaiee ||
The minds of the devotees were filled with bliss, and congratulations poured in.
ਸੰਤਾਂ ਦੇ ਚਿੱਤ ਅੰਦਰ ਖੁਸ਼ੀ ਸੀ ਅਤੇ ਮੁਬਾਰਕਾਂ ਮਿਲਦੀਆਂ ਸਨ।
En la mente de los Devotos reinó entonces la Dicha y el Éxtasis,
Apny syvk kau dy vifAweI ]9]
apane sevak kau dhe vaddiaaiee ||9||
He blessed His servant with glorious greatness. ||9||
ਵਾਹਿਗੁਰੂ ਨੇ ਆਪਣੇ ਗੋਲੇ ਨੂੰ ਪ੍ਰਭਤਾ ਬਖਸ਼ ਦਿੱਤੀ।
así entonces, oh seres humanos, nuestro Dios bendice a Sus Devotos con Gloria. (9)
jMmxu mrxw mohu aupwieAw ]
ja(n)man maranaa moh upaiaa ||
He created birth, death and attachment.
ਸੁਆਮੀ ਨੇ ਪੈਦਾਇਸ਼, ਮੌਤ ਤੇ ਸੰਸਾਰੀ ਲਗਨ ਰਚੇ ਹਨ,
Él, el Dios, de Sí Mismo, crea el nacimiento, la muerte y todos nuestros apegos,
Awvxu jwxw krqY iliK pwieAw ]
aavan jaanaa karatai likh paiaa ||
The Creator has ordained coming and going in reincarnation.
ਅਤੇ ਸਿਰਜਣਹਾਰ ਸੁਆਮੀ ਨੇ ਹੀ ਆਉਂਣਾ ਤੇ ਜਾਣਾ ਨੀਅਤ ਕੀਤਾ ਹੈ।
pues es a través de Su Escrito que vamos y venimos.
pRhlwd kY kwrij hir Awpu idKwieAw ]
prahalaadh kai kaaraj har aap dhikhaiaa ||
For the sake of Prahlaad, the Lord Himself appeared.
ਪ੍ਰਹਲਾਦ ਦੇ ਕੰਮ ਦੇ ਲਈ ਪ੍ਰਭੂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ।
A Prehlad, Dios se le volvió Manifiesto y mira,
Bgqw kw bolu AwgY AwieAw ]10]
bhagataa kaa bol aagai aaiaa ||10||
The word of the devotee came true. ||10||
ਪ੍ਰਭੂ ਦੇ ਸਾਧੂ ਦਾ ਬਚਨ ਪੂਰਾ ਹੋ ਗਿਆ ਹੈ।
así es como la Palabra del Shabd del Devoto es protegida. (10)
dyv kulI liKmI kau krih jYkwru ]
dhev kulee lakhimee kau kareh jaikaar ||
The gods proclaimed the victory of Lakshmi, and said,
ਸਾਰਿਆਂ ਦੇਵਤਿਆਂ ਨੇ ਲਛਮੀ ਨੂੰ ਨਮਸਕਾਰ ਕੀਤੀ ਅਤੇ ਆਖਿਆ,
Todos los ángeles cantaron la Victoria a Lakshmi y rezaron,
mwqw nrisMG kw rUpu invwru ]
maataa narasi(n)gh kaa roop nivaar ||
"O mother, make this form of the Man-lion disappear!"
ਹੈ ਮਾਂ! ਇਸ ਭਿਆਨਕ ਮਨੁਸ਼-ਸ਼ੇਰ ਸਰੂਪ ਨੂੰ ਅਲੋਪ ਕਰ। ੌ ਮੋਟਹੲਰ, ਲੲਟ ਟਹਸਿ ਹੋਰਰਬਿਲੲ ੰੳਨਲੋਿਨ ਡੋਰਮ ਦਸਿੳਪਪੲੳਰ".
oh Madre, deja que este terrible Hombre-León desaparezca de muestra vista
liKmI Bau krY n swkY jwie ]
lakhimee bhau karai na saakai jai ||
Lakshmi was afraid, and did not approach.
ਲਖਸ਼ਮੀ ਭੈ-ਭੀਤ ਹੋਈ ਹੋਈ ਲੇੜੇ ਨਹੀਂ ਸੀ ਜਾ ਸਕਦੀ।
y Lakshmi misma tenía miedo y no se le acercó,