jnm jnm ky iklibK jwih ]
janam janam ke kilabikh jaeh ||
the sins of countless lifetimes shall depart.
ਅਤੇ ਤੇਰੇ ਸਾਰੇ ਜਨਮਾਂ ਦੇ ਪਾਪ ਦੂਰ ਹੋ ਜਾਣਗੇ।
todas las faltas cometidas en pasadas existencias te serán absueltas.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
jnm jnm ky iklibK jwih ]
janam janam ke kilabikh jaeh ||
the sins of countless lifetimes shall depart.
ਅਤੇ ਤੇਰੇ ਸਾਰੇ ਜਨਮਾਂ ਦੇ ਪਾਪ ਦੂਰ ਹੋ ਜਾਣਗੇ।
todas las faltas cometidas en pasadas existencias te serán absueltas.
Awip jphu Avrw nwmu jpwvhu ]
aap japahu avaraa naam japaavahu ||
Chant the Naam yourself, and inspire others to chant it as well.
ਖੁਦ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰ ਅਤੇ ਹੋਰਨਾਂ ਪਾਸੋ ਇਸ ਦਾ ਉਚਾਰਣ ਕਰਵਾ।
Recita el Naam e invita a otros a recitarlo,
sunq khq rhq giq pwvhu ]
sunat kahat rahat gat paavahu ||
Hearing, speaking and living it, emancipation is obtained.
ਸੁਣਨ, ਆਖਣ ਅਤੇ ਇਸ ਅਨੁਸਾਰ ਰਹਿਣ ਦੁਆਰਾ ਤੂੰ ਮੁਕਤੀ ਪਾ ਲਵੇਗਾ।
y tome Conciencia de Él, será liberado.
swr BUq siq hir ko nwau ]
saar bhoot sat har ko naau ||
The essential reality is the True Name of the Lord.
ਅਸਲ ਵਸਤੂ ਵਾਹਿਗੁਰੂ ਦਾ ਸੱਚਾ ਨਾਮ ਹੈ।
pues cualquiera que Lo escuche, Lo declame
shij suBwie nwnk gun gwau ]6]
sahaj subhai naanak gun gaau ||6||
With intuitive ease, O Nanak, sing His Glorious Praises. ||6||
ਕੁਦਰੀਤ ਟਿਕਾਉ ਨਾਲ ਸੁਆਮੀ ਦਾ ਜੱਸ ਗਾਇਨ ਕਰ, ਹੇ ਨਾਨਕ!
Por ello, dice Nanak, con espontaneidad intuitiva recita las Gloriosas Alabanzas. (6)
gun gwvq qyrI auqris mYlu ]
gun gaavat teree utaras mail ||
Chanting His Glories, your filth shall be washed off.
ਰੱਬ ਦੀ ਉਪਮਾ ਗਾਇਨ ਕਰਨ ਦੁਆਰਾ ਤੇਰੀ (ਮਨ ਦੀ) ਮਲੀਨਤਾ ਧੋਤੀ ਜਾਏਗੀ,
Cantando Sus Alabanzas tu mente será purificada
ibnis jwie haumY ibKu PYlu ]
binas jai haumai bikh fail ||
The all-consuming poison of ego will be gone.
ਅਤੇ ਸਾਰੇ ਫੈਲੀ ਹੋਈ ਹੰਕਾਰ ਦੀ ਜ਼ਹਿਰ ਦੂਰ ਹੋ ਜਾਏਗੀ।
y te librarás del devastador veneno del orgullo;
hoih AicMqu bsY suK nwil ]
hoh achi(n)t basai sukh naal ||
You shall become carefree, and you shall dwell in peace.
ਤੂੰ ਨਿਸਚਿੰਤ ਹੋ ਜਾਵੇਗਾ ਅਤੇ ਆਰਾਮ ਅੰਦਰ ਵੱਸੇਗਾ,
sólo así podrás vivir en Perfecta Paz.
swis gRwis hir nwmu smwil ]
saas graas har naam samaal ||
With every breath and every morsel of food, cherish the Lord's Name.
ਹਰ ਸੁਆਸ ਤੇ ਬੁਰਕੀ ਨਾਲ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ।
Con cada respiración y con cada bocado eleva en tu ser el Nombre del Señor.
Cwif isAwnp sglI mnw ]
chhaadd siaanap sagalee manaa ||
Renounce all clever tricks, O mind.
ਹੇ ਬੰਦੇ! ਤੂੰ ਆਪਣੀ ਸਾਰੀ ਚਤੁਰਾਈ ਤਿਆਗ ਦੇ।
Renuncia a tus trucos astutos, oh mente mía,
swDsMig pwvih scu Dnw ]
saadhasa(n)g paaveh sach dhanaa ||
In the Company of the Holy, you shall obtain the true wealth.
ਸਤਿ ਸੰਗਤ ਅੰਦਰ ਤੂੰ ਸੱਚੀ ਦੌਲਤ ਪ੍ਰਾਪਤ ਕਰ ਲਵੇਗਾ।
en Compañía de los Santos, obtendrás la Verdadera Riqueza.
hir pUMjI sMic krhu ibauhwru ]
har poo(n)jee sa(n)ch karahu biauhaar ||
So gather the Lord's Name as your capital, and trade in it.
ਵਾਹਿਗੁਰੂ ਦੇ ਨਾਮ ਦੀ ਰਾਸ ਇਕਤ੍ਰ ਕਰ ਅਤੇ ਉਸੇ ਦਾ ਹੀ ਵਣਜ ਵਾਪਾਰ ਕਰ।
Junta la Riqueza del Nombre del Señor, tu Verdadero Capital, y comercia con Él.
eIhw suKu drgh jYkwru ]
e'eehaa sukh dharageh jaikaar ||
In this world you shall be at peace, and in the Court of the Lord, you shall be acclaimed.
ਤੂੰ ਇਥੇ ਆਰਾਮ ਪਾਵੇਗਾ ਅਤੇ ਸਾਬਾਸ਼ ਰੱਬ ਦੇ ਦਰਬਾਰ ਅੰਦਰ।
En este mundo estarás en Paz y en la Corte del Señor serás aclamado.
srb inrMqir eyko dyKu ]
sarab nira(n)tar eko dhekh ||
See the One permeating all;
ਉਹ ਇਕ ਸੁਆਮੀ ਨੂੰ ਸਾਰਿਆਂ ਅੰਦਰ ਵੇਖਦਾ ਹੈ,
Ve al Uno prevaleciendo en todo,
khu nwnk jw kY msqik lyKu ]7]
kahu naanak jaa kai masatak lekh ||7||
says Nanak, your destiny is pre-ordained. ||7||
ਜਿਸ ਦੇ ਮੱਥੇ ਉਤੇ ਐਸੇ ਭਾਗ ਲਿਖੇ ਹੋਏ ਹਨ, ਗੁਰੂ ਜੀ ਫੁਰਮਾਉਂਦੇ ਹਨ।
dice Nanak, pues tu Destino ha sido ordenado. (7)
eyko jip eyko swlwih ]
eko jap eko saalaeh ||
Meditate on the One, and worship the One.
ਤੂੰ ਇਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ ਕੇਵਲ ਉਸ ਦੀ ਹੀ ਪਰਸੰਸਾ ਕਰ।
Piensa en el Dios Verdadero,
eyku ismir eyko mn Awih ]
ek simar eko man aaeh ||
Remember the One, and yearn for the One in your mind.
ਇਕ ਵਾਹਿਗੁਰੂ ਦਾ ਚਿੰਤਨ ਕਰ ਅਤੇ ਕੇਵਲ ਉਸੇ ਦੀ ਹੀ ਆਪਣੇ ਚਿੱਤ ਵਿੱਚ ਤਾਂਘ ਰੱਖ।
alábalo, contémplalo y búscalo a Él sólo.
eyks ky gun gwau Anµq ]
ekas ke gun gaau ana(n)t ||
Sing the endless Glorious Praises of the One.
ਬੇਅੰਤ ਇਕ ਸੁਆਮੀ ਦੀਆਂ ਖੂਬੀਆਂ ਗਾਇਨ ਕਰ।
Cántale Alabanzas sin cesar y
min qin jwip eyk BgvMq ]
man tan jaap ek bhagava(n)t ||
With mind and body, meditate on the One Lord God.
ਰਿਦੇ ਤੇ ਦੇਹਿ ਨਾਲ ਤੂੰ ਇਕ ਭਾਗਾਂ ਵਾਲੇ ਸਾਈਂ ਨੂੰ ਚੇਤੇ ਕਰ।
atestigua Su Grandeza en pensamiento
eyko eyku eyku hir Awip ]
eko ek ek har aap ||
The One Lord Himself is the One and Only.
ਵਾਹਿਗੁਰੂ ਖੁਦ ਇੱਕੋ, ਇੱਕੋ, ਇੱਕੋ ਹੀ ਹੈ।
y acto porque el Señor es el Uno Absoluto,
pUrn pUir rihE pRBu ibAwip ]
pooran poor rahio prabh biaap ||
The Pervading Lord God is totally permeating all.
ਵਿਆਪਕ ਸਾਈਂ ਹਰ ਥਾਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ।
Aquél que con Su Perfecta Presencia abarca todo lugar
Aink ibsQwr eyk qy Bey ]
anik bisathaar ek te bhe ||
The many expanses of the creation have all come from the One.
ਇਕ ਪ੍ਰਭੂ ਤੋਂ ਘਣੇਰੇ ਖਿਲਾਰੇ ਹੋਏ ਹਨ।
y del Cuál todo proviene.
eyku ArwiD prwCq gey ]
ek araadh paraachhat ge ||
Adoring the One, past sins are removed.
ਅਦੁੱਤੀ ਪੁਰਖ ਦਾ ਭਜਨ ਕਰਨ ਦੁਆਰਾ ਪਾਪ ਦੂਰ ਹੋ ਜਾਂਦੇ ਹਨ।
Alabándolo a Él, es como uno limpia sus faltas;
mn qn AMqir eyku pRBu rwqw ]
man tan a(n)tar ek prabh raataa ||
Mind and body within are imbued with the One God.
ਮੇਰੀ ਆਤਮਾ ਤੇ ਦੇਹਿ ਇਕ ਠਾਕੁਰ ਅੰਦਰ ਰੰਗੇ ਹੋਏ ਹਨ।
conducido por el Guru uno toma Conciencia del Uno,
gur pRswid nwnk ieku jwqw ]8]19]
gur prasaadh naanak ik jaataa ||8||19||
By Guru's Grace, O Nanak, the One is known. ||8||19||
ਗੁਰਾਂ ਦੀ ਦਇਆ ਦੁਆਰਾ ਨਾਨਕ ਨੇ ਕੇਵਲ ਇਕ ਵਾਹਿਗੁਰੂ ਨੂੰ ਹੀ ਜਾਣਿਆ ਹੈ।
inundando cuerpo y mente con Su Amor. (8-19)
sloku ]
salok ||
Salok:
ਸਲੋਕ।
Shlok
iPrq iPrq pRB AwieAw pirAw qau srnwie ]
firat firat prabh aaiaa pariaa tau saranai ||
After wandering and wandering, O God, I have come, and entered Your Sanctuary.
ਭਟਕ, ਭਟਕ ਕੇ ਹੇ ਸੁਆਮੀ! ਮੈਂ ਆ ਕੇ ਤੇਰੀ ਪਨਾਹ ਲਈ ਹੈ।
Nanak dice, oh Señor, mis divagaciones han terminado,
nwnk kI pRB bynqI ApnI BgqI lwie ]1]
naanak kee prabh benatee apanee bhagatee lai ||1||
This is Nanak's prayer, O God: please, attach me to Your devotional service. ||1||
ਹੇ ਮਾਲਕ! ਨਾਨਕ ਦੀ ਪ੍ਰਾਰਥਨਾ ਹੈ, ਮੈਨੂੰ ਆਪਣੀ ਅਨੁਰਾਗੀ ਸੇਵਾ ਅੰਦਰ ਜੋੜ ਲੈ।
vengo a buscar Refugio en Ti, apégame a Tu Servicio. (1)
AstpdI ]
asaTapadhee ||
Ashtapadee:
ਅਸ਼ਟਪਦੀ।
Ashtapadi XX
jwck jnu jwcY pRB dwnu ]
jaachak jan jaachai prabh dhaan ||
I am a beggar; I beg for this gift from You:
ਮੈਂ ਇਕ ਮੰਗਤਾ ਮਨੁੱਖ, ਤੇਰੇ ਕੋਲੋ ਇਕ ਦਾਤ ਮੰਗਦਾ ਹਾਂ, ਹੇ ਸੁਆਮੀ।
Oh Señor, Tu Humilde Servidor Te pide un regalo,
kir ikrpw dyvhu hir nwmu ]
kar kirapaa dhevahu har naam ||
please, by Your Mercy, Lord, give me Your Name.
ਰਹਿਮਤ ਧਾਰ ਅਤੇ ਮੈਨੂੰ ਆਪਣਾ ਨਾਮ ਪਰਦਾਨ ਕਰ।
concédele el Tesoro de Tu Nombre.
swD jnw kI mwgau DUir ]
saadh janaa kee maagau dhoor ||
I ask for the dust of the feet of the Holy.
ਮੈਂ ਪਵਿੱਤ੍ਰ ਪੁਰਸ਼ਾਂ ਦੇ ਪੈਰਾਂ ਦੀ ਘੂੜ ਦੀ ਯਾਚਨਾ ਕਰਦਾ ਹਾਂ।
A mí, que añoro sólo el Polvo de los Pies de Tus Santos.
pwrbRhm myrI srDw pUir ]
paarabraham meree saradhaa poor ||
O Supreme Lord God, please fulfill my yearning;
ਮੇਰੇ ਸ਼ਰੋਮਣੀ ਸਾਹਿਬ ਮੇਰੀ ਸੱਧਰ ਪੂਰੀ ਕਰ।
Oh Señor Trascendente,
sdw sdw pRB ky gun gwvau ]
sadhaa sadhaa prabh ke gun gaavau ||
may I sing the Glorious Praises of God forever and ever.
ਹਮੇਸ਼ਾਂ, ਹਮੇਸ਼ਾਂ, ਮੈਂ ਸਾਹਿਬ ਦੀਆਂ ਸਰੇਸ਼ਟਤਾਈਆਂ ਅਲਾਪਦਾ ਰਹਾ।
y recitar por siempre Tu Alabanza!
swis swis pRB qumih iDAwvau ]
saas saas prabh tumeh dhiaavau ||
With each and every breath, may I meditate on You, O God.
ਹਰ ਸੁਆਸ ਨਾਲ ਮੈਂ ਤੇਰੇ ਸਿਮਰਨ ਕਰਾ ਹੇ ਸਾਹਿਬ!
¡cómo anhelo poder Llamarte con cada respiración
crn kml isau lwgY pRIiq ]
charan kamal siau laagai preet ||
May I enshrine affection for Your Lotus Feet.
ਤੇਰੇ ਕੰਵਲ ਰੂਪੀ ਪੈਰਾਂ ਨਾਲ ਮੇਰੀ ਪਿਰਹੜੀ ਪਈ ਹੋਈ ਹੈ।
Que enaltezca el afecto por el Loto de Tus Pies.
Bgiq krau pRB kI inq nIiq ]
bhagat karau prabh kee nit neet ||
May I perform devotional worship to God each and every day.
ਸਦਾ ਤੇ ਹਮੇਸ਼ਾਂ ਮੈਂ ਸਾਹਿਬ ਦੀ ਸੇਵਾ ਕਮਾਉਂਦਾ ਹਾਂ।
Que pueda realizar mi servicio a Dios, con toda Devoción, día con día,
eyk Et eyko AwDwru ]
ek oT eko aadhaar ||
You are my only Shelter, my only Support.
ਤੂੰ ਹੀ ਮੇਰੀ ਕੱਲਮਕੱਲੀ ਟੇਕ ਤੇ ਕੱਲਮਕੱਲਾ ਆਸਰਾ ਹੈ, ਹੇ ਸੁਆਮੀ!
porque Tú eres mi Único Santuario y mi Único Soporte.
nwnku mwgY nwmu pRB swru ]1]
naanak maagai naam prabh saar ||1||
Nanak asks for the most sublime, the Naam, the Name of God. ||1||
ਨਾਨਕ ਤੇਰੇ ਪਰਮ ਸ਼੍ਰੇਸ਼ਟ ਨਾਮ ਦੀ ਯਾਚਨਾ ਕਰਦਾ ਹੈ, ਮੇਰੇ ਮਾਲਕ।
Nanak pide sólo lo más Sublime, el Naam, el Nombre de Dios. (1)
pRB kI idRsit mhw suKu hoie ]
prabh kee dhirasaT mahaa sukh hoi ||
By God's Gracious Glance, there is great peace.
ਸੁਆਮੀ ਦੀ ਮਿਹਰ ਦੀ ਨਜ਼ਰ ਅੰਦਰ ਪਰਮ ਆਰਾਮ ਹੈ।
Si Dios está complacido, vivirás por siempre en Éxtasis,
hir rsu pwvY ibrlw koie ]
har ras paavai biralaa koi ||
Rare are those who obtain the juice of the Lord's essence.
ਕੋਈ ਟਾਵਾ ਪੁਰਸ਼ ਹੀ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਉਂਦਾ ਹੈ।
mas pocos son los bendecidos con la Experiencia Plena del Señor.
ijn cwiKAw sy jn iqRpqwny ]
jin chaakhiaa se jan tirapataane ||
Those who taste it are satisfied.
ਜੋ ਇਸ ਨੂੰ ਪਾਨ ਕਰਦੇ ਹਨ ਹਨ, ਉਹ ਜੀਵ ਰੱਜ ਜਾਂਦੇ ਹਨ।
Aquéllos que Lo han experimentado, permanecen plenos y alcanzan la perfección
pUrn purK nhI folwny ]
pooran purakh nahee ddolaane ||
They are fulfilled and realized beings - they do not waver.
ਉਹ ਮੁਕੰਮਲ ਇਨਸਾਨ ਹੋ ਜਾਂਦੇ ਹਨ ਅਤੇ ਡਿੱਕਡੋਲੇ ਨਹੀਂ ਖਾਂਦੇ।
en un Estado de Fe constante
suBr Bry pRym rs rMig ]
subhar bhare prem ras ra(n)g ||
They are totally filled to over-flowing with the sweet delight of His Love.
ਉਹ ਪ੍ਰਭੂ ਦੀ ਪ੍ਰੀਤ ਦੀ ਮਿਠਾਸ ਅਤੇ ਖੁਸ਼ੀ ਨਾਲ ਮੁਕੰਮਲ ਤੌਰ ਤੇ ਪੂਰਨ ਹੋਏ ਹੋਏ ਹਨ।
y desbordando Amor por Él.
aupjY cwau swD kY sMig ]
aupajai chaau saadh kai sa(n)g ||
Spiritual delight wells up within, in the Saadh Sangat, the Company of the Holy.
ਸਤਿ ਸੰਗਤ ਵਿੱਚ ਉਨ੍ਹਾਂ ਦੇ ਮਨ ਅੰਦਰ ਰੂਹਾਨੀ ਖੁਸ਼ੀ ਪੈਦਾ ਹੋ ਜਾਂਦੀ ਹੈ।
Nace en sus mentes el gozo de conservar la Compañía de los Santos,
pry srin Awn sB iqAwig ]
pare saran aan sabh tiaag ||
Taking to His Sanctuary, they forsake all others.
ਹੋਰ ਸਾਰਿਆਂ ਨੂੰ ਛੱਡ ਕੇ ਉਹ ਸੁਆਮੀ ਦੀ ਸਰਣਾਗਤ ਸੰਭਾਲਦੇ ਹਨ।
Llegando a su Santuario, deja todo atrás,
AMqir pRgws Anidnu ilv lwig ]
a(n)tar pragaas anadhin liv laag ||
Deep within, they are enlightened, and they center themselves on Him, day and night.
ਉਨ੍ਹਾਂ ਦਾ ਦਿਲ ਰੌਸ਼ਨ ਹੋ ਜਾਂਦਾ ਹੈ ਅਤੇ ਦਿਨ ਰਾਤ ਉਹ ਆਪਣੀ ਬਿਰਤੀ ਸੁਆਮੀ ਨਾਲ ਜੋੜਦੇ ਹਨ।
y día y noche se entonan en Dios viviendo iluminados.
bfBwgI jipAw pRBu soie ]
baddabhaagee japiaa prabh soi ||
Most fortunate are those who meditate on God.
ਪਰਮ ਚੰਗੇ ਨਸੀਬਾਂ ਦੁਆਰਾ ਉਹ ਸਾਹਿਬ ਸਿਮਰਿਆ ਜਾਂਦਾ ਹੈ।
Pocos son, en verdad, los que a Él se entregan,
nwnk nwim rqy suKu hoie ]2]
naanak naam rate sukh hoi ||2||
O Nanak, attuned to the Naam, they are at peace. ||2||
ਜੋ ਨਾਮ ਨਾਲ ਰੰਗੀਜੇ ਹਨ, ਹੇ ਨਾਨਕ! ਉਹ ਆਰਾਮ ਪਾਉਂਦੇ ਹਨ।
pero sólo aquéllos que aman Su Nombre, conocen la Paz Perfecta.(2)
syvk kI mnsw pUrI BeI ]
sevak kee manasaa pooree bhiee ||
The wishes of the Lord's servant are fulfilled.
ਸਾਹਿਬ ਦੇ ਗੋਲੇ ਦੀ ਖਾਹਿਸ਼ ਪੂਰਨ ਹੋ ਗਈ ਹੈ,
Aquél que sirve al Señor, se cumplen sus deseos,
siqgur qy inrml miq leI ]
satigur te niramal mat liee ||
From the True Guru, the pure teachings are obtained.
ਅਤੇ ਸੱਚੇ ਗੁਰਾਂ ਪਾਸੋ ਉਸ ਨੇ ਪਵਿੱਤ੍ਰ ਸਿਖ-ਮਤ ਪ੍ਰਾਪਤ ਕਰ ਲਈ ਹੈ।
recibe la Enseñanza del Guru Verdadero;
jn kau pRBu hoieE dieAwlu ]
jan kau prabh hoio dhiaal ||
Unto His humble servant, God has shown His kindness.
ਆਪਣੇ ਗੋਲੇ ਉਤੇ ਮਾਲਕ ਮਿਹਰਬਾਨ ਹੋ ਗਿਆ ਹੈ।
el Señor es Bondadoso con Su sirviente
syvku kIno sdw inhwlu ]
sevak keeno sadhaa nihaal ||
He has made His servant eternally happy.
ਆਪਣੇ ਦਾਸ ਨੂੰ ਉਸ ਨੇ ਸਦੀਵੀ ਪ੍ਰਸੰਨ ਕਰ ਦਿੱਤਾ ਹੈ।
y lo protege siempre llenándolo de felicidad.
bMDn kwit mukiq jnu BieAw ]
ba(n)dhan kaaT mukat jan bhiaa ||
The bonds of His humble servant are cut away, and he is liberated.
ਦਾਸ ਦੀਆਂ ਬੇੜੀਆਂ ਕਟੀਆਂ ਗਈਆਂ ਹਨ ਅਤੇ ਉਹ ਮੌਖਸ਼ ਨੂੰ ਪ੍ਰਾਪਤ ਹੋ ਗਿਆ ਹੈ।
Le quita las ataduras y lo libera
jnm mrn dUKu BRmu gieAw ]
janam maran dhookh bhram giaa ||
The pains of birth and death, and doubt are gone.
ਉਸ ਦਾ ਜੰਮਣਾ, ਮਰਣਾ, ਤਕਲੀਫ ਅਤੇ ਵਹਿਮ ਦੂਰ ਹੋ ਗਏ ਹਨ।
de la duda y del dolor de tantas reencarnaciones.
ieC punI srDw sB pUrI ]
eichh punee saradhaa sabh pooree ||
Desires are satisfied, and faith is fully rewarded,
ਉਸ ਦੀ ਖਾਹਿਸ਼ ਤ੍ਰਿਪਤ ਹੋ ਗਈ ਹੈ ਅਤੇ ਭਰੋਸਾ ਸਮੂਹ ਸੰਪੂਰਨ ਹੋ ਗਿਆ ਹੈ।
su nostalgia es aliviada y su Fe, confirmada.
riv rihAw sd sMig hjUrI ]
rav rahiaa sadh sa(n)g hajooree ||
imbued forever with His all-pervading peace.
ਉਹ ਹਰੀ ਅੰਦਰ ਰਮਿਆ ਰਹਿੰਦਾ ਹੈ ਅਤੇ ਹਮੇਸ਼ਾਂ ਉਸ ਦੇ ਨਾਲ ਅਤੇ ਉਸ ਦੀ ਹਾਜ਼ਰੀ ਵਿੱਚ ਰਹਿੰਦਾ ਹੈ।
Viviendo en la Eterna Presencia del Señor,
ijs kw sw iqin lIAw imlwie ]
jis kaa saa tin leeaa milai ||
He is His - he merges in Union with Him.
ਜਿਸ ਦਾ ਉਹ ਹੈ, ਉਸ ਨੇ ਉਸ ਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
Unido a su Maestro, a quien en verdad pertenece,
nwnk BgqI nwim smwie ]3]
naanak bhagatee naam samai ||3||
Nanak is absorbed in devotional worship of the Naam. ||3||
ਨਾਨਕ ਪ੍ਰਭੂ ਦੇ ਅਨੁਰਾਗ ਅਤੇ ਨਾਮ ਵਿੱਚ ਲੀਨ ਹੋਇਆ ਹੋਇਆ ਹੈ।
penetra en el Santuario del Nombre. (3)
so ikau ibsrY ij Gwl n BwnY ]
so kiau bisarai j ghaal na bhaanai ||
Why forget Him, who does not overlook our efforts?
ਉਸ ਨੂੰ ਕਿਉਂ ਭੁਲਾਈਏ ਜੋ ਪ੍ਰਾਣੀ ਦੀ ਸੇਵਾ ਨੂੰ ਅੱਖੋ ਉਹਲੇ ਨਹੀਂ ਕਰਦਾ?
¿Cómo podríamos abandonar a Aquél que premia nuestros esfuerzos
so ikau ibsrY ij kIAw jwnY ]
so kiau bisarai j keeaa jaanai ||
Why forget Him, who acknowledges what we do?
ਉਸ ਨੂੰ ਕਿਉਂ ਭੁਲਾਈਏ, ਜੋ ਉਸ ਲਈ ਕੀਤੀ ਗਈ ਕਾਰ ਦੀ ਕਦਰ ਕਰਦਾ ਹੈ?
y que reconoce cualquier cosa que por Él hagamos?