rwgu swrg caupdy mhlw 1 Gru 1
raag saarag chaupadhe mahalaa pehilaa ghar pehilaa
Raag Saarang, Chau-Padhay, First Mehl, First House:
ਰਾਗ ਸਾਰੰਗ। ਚਉਪਦੇ। ਪਹਿਲੀ ਪਾਤਿਸ਼ਾਹੀ।
Rag Sarang Cha-upade, Mejl Guru Nanak, Primer Canal Divino
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu swrg caupdy mhlw 1 Gru 1
raag saarag chaupadhe mahalaa pehilaa ghar pehilaa
Raag Saarang, Chau-Padhay, First Mehl, First House:
ਰਾਗ ਸਾਰੰਗ। ਚਉਪਦੇ। ਪਹਿਲੀ ਪਾਤਿਸ਼ਾਹੀ।
Rag Sarang Cha-upade, Mejl Guru Nanak, Primer Canal Divino
<> siq nwmu krqw purKu inrBau inrvYru Akwl mUriq AjUnI sYBM gur pRswid ]
ikOankaar sat naam karataa purakh nirabhau niravair akaal moorat ajoonee saibha(n) gur prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Por la Gracia del Único Ser Supremo, el Eterno, el Iluminador.
Apuny Twkur kI hau cyrI ]
apune Thaakur kee hau cheree ||
I am the hand-maiden of my Lord and Master.
ਮੈਂ ਆਪਣੇ ਸੁਆਮੀ ਦੀ ਟਹਿਲਣ ਹਾਂ।
Soy Devoto de mi Señor, el Dios.
crn ghy jgjIvn pRB ky haumY mwir inbyrI ]1] rhwau ]
charan gahe jagajeevan prabh ke haumai maar niberee ||1|| rahaau ||
I have grasped the Feet of God, the Life of the world. He has killed and eradicated my egotism. ||1||Pause||
ਮੈਂ ਜਗਤ ਦੀ ਜਿੰਦ-ਜਾਨ, ਆਪਣੇ ਸੁਆਮੀ ਦੇ ਪੈਰ ਪਕੜੇ ਹਨ, ਜਿਸਨੇ ਮੇਰੀ ਸਵੈ-ਹੰਗਤਾ ਨੂੰ ਮਾਰ ਮੁਕਾ ਦਿੱਤਾ ਹੈ। ਠਹਿਰਾਉ।
Sí, me he postrado ante la Vida de toda vida y así estoy libre de mi ego. (1-Pausa)
pUrn prm joiq prmysr pRIqm pRwn hmwry ]
pooran param jot paramesar preetam praan hamaare ||
He is the Perfect, Supreme Light, the Supreme Lord God, my Beloved, my Breath of Life.
ਸਰਬ-ਵਿਆਪਕ ਮਹਾਨ ਪ੍ਰਕਾਸ਼ ਸਰੂਪ ਅਤੇ ਪਿਆਰਾ ਪਾਰਬ੍ਰਹਮ, ਮੇਰੀ ਜਿੰਦ-ਜਾਨ ਹੈ।
Oh Amor, oh Perfecto Dios de dioses, oh Luz Radiante, eres Tú mi respiración vital.
mohn moih lIAw mnu myrw smJis sbdu bIcwry ]1]
mohan moh leeaa man meraa samajhas sabadh beechaare ||1||
The Fascinating Lord has fascinated my mind; contemplating the Word of the Shabad, I have come to understand. ||1||
ਮੋਹਤ ਕਰ ਲੈਣ ਵਾਲੇ ਮਾਲਕ ਨੇ ਮੇਰੀ ਮਨੂਏ ਨੂੰ ਮੋਹਤ ਕਰ ਲਿਆ ਹੈ ਅਤੇ ਗੁਰਾਂ ਦੀ ਬਾਣੀ ਦੀ ਸੋਚ-ਵਿਚਾਰ ਕਰਨ ਦੁਆਰਾ, ਇਸ ਨੂੰ ਆਪਣੇ ਮਾਲਕ ਦੀ ਸਮਝ ਪੈਦੀ ਹੈ।
Oh mi Bienamado, has llenado mi mente de fascinación, llegué hasta Ti meditando en la Palabra del Guru. (1)
mnmuK hIn hoCI miq JUTI min qin pIr srIry ]
manmukh heen hochhee mat jhooThee man tan peer sareere ||
The worthless self-willed manmukh, with false and shallow understanding - his mind and body are held in pain's grip.
ਸ਼ੁਹਦੀ ਅਤੇ ਕੂੜੀ ਹੈ ਸਮਝ ਨਿਕੰਮੇ ਆਪ-ਹੁਦਰੇ ਪੁਰਸ਼ ਦੀ। ਉਸ ਦੇ ਚਿੱਤ ਅਤੇ ਦੇਹਿ ਦੇ ਢਾਂਚੇ ਨੂੰ ਪੀੜ ਨੇ ਪਕੜਿਆ ਹੋਇਆ ਹੈ।
El arrogante Manmukj es vano y de un falso y poco profundo entendimiento y su ser vive en el dolor,
jb kI rwm rMgIlY rwqI rwm jpq mn DIry ]2]
jab kee raam ra(n)geelai raatee raam japat man dheere ||2||
Since I came to be imbued with the Love of my Beautiful Lord, I meditate on the Lord, and my mind is encouraged. ||2||
ਜਿਸ ਵੇਲੇ ਦੀ ਮੈਂ ਸੁੰਦਰ ਸੁਆਮੀ ਦੀ ਪ੍ਰੀਤ ਨਾਲ ਰੰਗੀਜੀ ਹਾਂ, ਆਪਣੇ ਮਾਲਕ ਦਾ ਸਿਮਰਨ ਕਰਨ ਦੁਆਰਾ ਮੇਰਾ ਚਿੱਤ ਸੁਖੀ ਹੋ ਗਿਆ ਹੈ।
pero cuando está imbuido en el Amor del Colorido Señor, su mente es confortada, contemplando a Dios. (2)
haumY Coif BeI bYrwgin qb swcI suriq smwnI ]
haumai chhodd bhiee bairaagan tab saachee surat samaanee ||
Abandoning egotism, I have become detached. And now, I absorb true intuitive understanding.
ਹੰਗਤਾ ਨੂੰ ਤਿਆਗ, ਜਦ ਇਸਤਰੀ ਨਿਰਲੇਪ ਹੋ ਜਾਂਦੀ ਹੈ, ਤਦ ਉਸ ਦੇ ਮਨ ਵਿੱਚ ਸੱਚੀ ਸਮਝ ਪ੍ਰਵੇਸ਼ ਕਰ ਜਾਂਦੀ ਹੈ।
Cuando uno logra el desapego, haciendo a un lado el ego,
Akul inrMjn isau mnu mwinAw ibsrI lwj luokwnI ]3]
akul nira(n)jan siau man maaniaa bisaree laaj luokaanee ||3||
The mind is pleased and appeased by the Pure, Immaculate Lord; the opinions of other people are irrelevant. ||3||
ਉਸ ਦੀ ਆਤਮਾ ਵਰਨ-ਰਹਿਤ ਪਵਿੱਤ੍ਰ ਪ੍ਰਭੂ ਨਾਲ ਪ੍ਰਸੰਨ ਹੋ ਜਾਂਦੀ ਹੈ ਅਤੇ ਉਹ ਲੋਕ-ਲਾਜ ਨੂੰ ਛੱਡ ਦਿੰਦੀ ਹੈ।
entonces uno obtiene el Conocimiento y se complace con el Señor Sin Casta y Despasionado, elevándose más allá de los valores del mundo. (3)
BUr BivK nwhI qum jYsy myry pRIqm pRwn ADwrw ]
bhoor bhavikh naahee tum jaise mere preetam praan adhaaraa ||
There is no other like You, in the past or in the future, O my Beloved, my Breath of Life, my Support.
ਭੂਤ ਅਤੇ ਭਵਿੱਖਤ ਕਾਲ ਵਿੱਚ ਤੇਰੇ ਵਰਗਾ ਕੋਈ ਨਹੀਂ, ਹੇ ਮੇਰੀ ਜਿੰਦ-ਜਾਨ ਦੇ ਆਸਰੇ ਪਿਆਰੇ ਪ੍ਰਭੂ।
Oh Señor, oh Dios, mi Respiración Vita, no hay nadie igual que Tú, ni en el pasado ni en el futuro;
hir kY nwim rqI sohwgin nwnk rwm Bqwrw ]4]1]
har kai naam ratee sohaagan naanak raam bhataaraa ||4||1||
The soul-bride is imbued with the Name of the Lord; O Nanak, the Lord is her Husband. ||4||1||
ਨਾਨਕ, ਕੇਵਲ ਉਹ ਹੀ ਸੱਚੀ ਪਤਨੀ ਹੈ ਜਿਸ ਦਾ ਕੰਤ, ਵਾਹਿਗੁਰੂ ਸੁਆਮੀ ਹੈ ਅਤੇ ਜੋ ਉਸ ਦੇ ਨਾਮ ਨਾਲ ਰੰਗੀ ਹੋਈ ਹੈ।
sólo será Tu verdadera Novia, la que esté imbuida en Tu Nombre y cuyo Esposo seas Tú. (4-1)
swrg mhlw 1 ]
saarag mahalaa pehilaa ||
Saarang, First Mehl:
ਸਾਰੰਗ ਪਹਿਲੀ ਪਾਤਿਸ਼ਾਹੀ।
Sarang, Mejl Guru Nanak, Primer Canal Divino.
hir ibnu ikau rhIAY duKu ibAwpY ]
har bin kiau raheeaai dhukh biaapai ||
How can I survive without the Lord? I am suffering in pain.
ਮੈਂ ਆਪਣੇ ਵਾਹਿਗੁਰੂ ਦੇ ਬਗੈਰ ਕਿਸ ਤਰ੍ਹਾਂ ਰਹਿ ਸਕਦਾ ਹਾਂ? ਉਸ ਦੇ ਬਗੈਰ ਮੈਨੂੰ ਪੀੜ ਪੈ ਜਾਂਦੀ ਹੈ।
¿Cómo puedo estar sin mi Dios? Sin Él vivo sufriendo,
ijhvw swdu n PIkI rs ibnu ibnu pRB kwlu sMqwpY ]1] rhwau ]
jihavaa saadh na feekee ras bin bin prabh kaal sa(n)taapai ||1|| rahaau ||
My tongue does not taste - all is bland without the Lord's sublime essence. Without God, I suffer and die. ||1||Pause||
ਜੀਭ ਬੇ-ਸੁਆਦੀ ਹੈ। ਸ਼ੁਹਦੀ ਹੈ ਇਹ ਬਗੈਰ ਸੁਆਮੀ ਦੇ ਅੰਮ੍ਰਿਤ ਦੇ। ਸੁਆਮੀ ਦੇ ਬਾਝੋਂ ਮੌਤ ਪ੍ਰਾਣੀ ਨੂੰ ਦੁੱਖ ਦਿੰਦੀ ਹੈ। ਠਹਿਰਾਉ।
los sabores no me saben sin Su Aroma, sí, sin Dios me lleva la muerte. (1-Pausa)
jb lgu drsu n prsY pRIqm qb lgu BUK ipAwsI ]
jab lag dharas na parasai preetam tab lag bhookh piaasee ||
As long as I do not attain the Blessed Vision of my Beloved, I remain hungry and thirsty.
ਜਦ ਤਾਂਈ ਮੈਨੂੰ ਆਪਣੇ ਪਿਆਰੇ ਦਾ ਦੀਦਾਰ ਪਰਾਪਤ ਨਹੀਂ ਹੁੰਦਾ, ਉਦੋਂ ਤਾਂਈ ਮੈਂ ਭੁੱਖੀ ਤੇ ਤਿਹਾਈ ਰਹਿੰਦੀ ਹਾਂ।
Tengo hambre y sed de Tu Visión
drsnu dyKq hI mnu mwinAw jl ris kml ibgwsI ]1]
dharasan dhekhat hee man maaniaa jal ras kamal bigaasee ||1||
Gazing upon the Blessed Vision of His Darshan, my mind is pleased and appeased. The lotus blossoms forth in the water. ||1||
ਆਪਣੇ ਦਿਲਬਰ ਦਾ ਦੀਦਾਰ ਵੇਖ ਕੇ, ਮੇਰਾ ਚਿੱਤ ਕੰਵਲ ਦੇ ਪਾਣੀ ਵਿੱਚ ਖੁਸ਼ੀ ਨਾਲ ਖਿੜਨ ਦੀ ਮਾਨੰਦ ਪ੍ਰਸੰਨ ਹੋ ਜਾਂਦਾ ਹੈ।
y teniéndola mi mente florece, así como el Loto florece en el agua. (1)
aUniv Gnhru grjY brsY koikl mor bYrwgY ]
uoonav ghanahar garajai barasai kokil mor bairaagai ||
The low-hanging clouds crack with thunder and burst. The cuckoos and the peacocks are filled with passion,
ਜਦ ਨੀਵੇ ਬੱਦਲ ਗੱਜਦੇ ਅਤੇ ਵਸਦੇ ਹਨ, ਤਾਂ ਕੋਇਲਾ, ਸਿਖਾਧਾਰ, ਦਰਖਤ, ਬਲਦ ਪੰਛੀ ਅਤੇ ਸਰਪ ਪਿਆਰ ਨਾਲ ਪੂਰਿਤ ਹੋ ਜਾਂਦੇ ਹਨ।
Así como cuando las nubes bajas se rompen, como los pavos reales y los cucus danzan, como los árboles dan flor, los toros,
qrvr ibrK ibhMg BuieAMgm Gir ipru Dn sohwgY ]2]
taravar birakh biha(n)g bhuia(n)gam ghar pir dhan sohaagai ||2||
along with the birds in the trees, the bulls and the snakes. The soul-bride is happy when her Husband Lord returns home. ||2||
ਏਸੇ ਤਰ੍ਹਾਂ ਹੀ ਪਿਆਰ ਨਾਲ ਪੂਰਿਤ ਹੋ ਜਾਂਦੀ ਹੈ ਸਤਿਵੰਤੀ ਪਤਨੀ, ਜਦ ਉਸ ਦਾ ਕੰਤ ਘਰ ਮੁੜ ਆਉਂਦਾ ਹੈ!
los pájaros y las serpientes se regocijan, de la misma forma la novia se alegra, cuando su esposo regresa al hogar. (2)
kuicl kurUip kunwir kulKnI ipr kw shju n jwinAw ]
kuchil kuroop kunaar kulakhanee pir kaa sahaj na jaaniaa ||
She is filthy and ugly, unfeminine and ill-mannered - she has no intuitive understanding of her Husband Lord.
ਅਪਵਿੱਤ੍ਰ, ਬਦ-ਸੂਰਤ, ਅਤ੍ਰੀਮਤ ਅਤੇ ਬਦਚਲਨ ਹੈ ਉਹ ਵਹੁਟੀ, ਜੋ ਆਪਣੇ ਖਸਮ ਦੇ ਸੁਭਾਅ ਨੂੰ ਨਹੀਂ ਸਮਝਦੀ।
Pero la que está manchada, fea, sin feminidad y sin Mérito, no conoce los Caminos del Señor
hir rs rMig rsn nhI iqRpqI durmiq dUK smwinAw ]3]
har ras ra(n)g rasan nahee tirapatee dhuramat dhookh samaaniaa ||3||
She is not satisfied by the sublime essence of her Lord's Love; she is evil-minded, immersed in her pain. ||3||
ਮੰਦੀ-ਅਕਲ ਵਾਲੀ ਪਤਨੀ, ਜਿਸ ਦੀ ਜੀਭ ਆਪਣੇ ਵਾਹਿਗੁਰੂ ਦੇ ਅੰਮ੍ਰਿਤ ਦੀ ਪ੍ਰੀਤ ਨਾਲ ਸੰਤੁਸ਼ਟ ਨਹੀਂ ਹੋਈ, ਉਹ ਬਿਪਤਾ ਅੰਦਰਹੀ ਗ੍ਰਸੀ ਰਹਿੰਦੀ ਹੈ।
y vive insatisfecha al no gozar del Amor del Señor, y a través de su actitud malvada, se retuerce en sufrimiento. (3)
Awie n jwvY nw duKu pwvY nw duK drdu srIry ]
aai na jaavai naa dhukh paavai naa dhukh dharadh sareere ||
The soul-bride does not come and go in reincarnation or suffer in pain; her body is not touched by the pain of disease.
ਸਤਿਵੰਤੀ ਪਤਨੀ ਆਉਂਦੀ ਤੇ ਜਾਂਦੀ ਨਹੀਂ, ਨਾਂ ਉਸ ਨੂੰ ਰੰਜ ਗਮ ਵਾਪਰਦਾ ਹੈ, ਨਾਂ ਹੀ ਕੋਈ ਬੀਮਾਰੀ ਉਸ ਦੀ ਦੇਹਿ ਨੂੰ ਸਤਾਉਂਦੀ ਹੈ।
Si, la Novia Verdadera no va ni viene, no sufre dolor ni tristeza.
nwnk pRB qy shj suhylI pRB dyKq hI mnu DIry ]4]2]
naanak prabh te sahaj suhelee prabh dhekhat hee man dheere ||4||2||
O Nanak, she is intuitively embellished by God; seeing God, her mind is encouraged. ||4||2||
ਨਾਨਕ, ਉਸ ਦਾ ਸੁਆਮੀ ਉਸ ਨੂੰ ਸੁਭਾਵਿਕ ਹੀ ਸ਼ਸ਼ੋਭਤ ਕਰ ਦਿੰਦਾ ਹੈ ਅਤੇ ਆਪਣੇ ਸੁਆਮੀ ਨੂੰ ਵੇਖ ਉਸ ਦਾ ਚਿੱਤ ਸੁਖੀ ਹੋ ਜਾਂਦਾ ਹੈ।
Dice Nanak, es bendecida por Dios con la Paz del Equilibrio, y su mente es confortada teniendo la Visión del Señor. (4-2)
swrg mhlw 1 ]
saarag mahalaa pehilaa ||
Saarang, First Mehl:
ਸਾਰੰਗ ਪਹਿਲੀ ਪਾਤਿਸ਼ਾਹੀ।
Sarang, Mejl Guru Nanak, Primer Canal Divino.
dUir nwhI myro pRBu ipAwrw ]
dhoor naahee mero prabh piaaraa ||
My Beloved Lord God is not far away.
ਮੇਰਾ ਪ੍ਰੀਤਮ ਪ੍ਰਭੂ ਦੁਰੇਡੇ ਨਹੀਂ।
Mi Amado Señor está a la mano, muy cerca y nada lejos, sí, mi mente ha entrado en Plenitud con la Palabra del Guru,
siqgur bcin myro mnu mwinAw hir pwey pRwn ADwrw ]1] rhwau ]
satigur bachan mero man maaniaa har paae praan adhaaraa ||1|| rahaau ||
My mind is pleased and appeased by the Word of the True Guru's Teachings. I have found the Lord, the Support of my breath of life. ||1||Pause||
ਸੱਚੇ ਗੁਰਾਂ ਦੀ ਬਾਣੀ ਨਾਲ ਮੇਰੇ ਚਿੱਤ ਦੀ ਤਸੱਲੀ ਹੋ ਗਈ ਹੈ ਅਤੇ ਮੈਂ ਆਪਣੀ ਜਿੰਦ-ਜਾਨ ਦੇ ਆਸਰੇ ਵਾਹਿਗੁਰੂ ਨੂੰ ਪਾ ਲਿਆ ਹੈ। ਠਹਿਰਾਉ।
pues obtuve a mi Dios, Lo más importante de mi respiración vital. (1-Pausa)