rwgu nt nwrwien mhlw 4
raag naT naarain mahalaa chauthhaa
Raag Nat Naaraayan, Fourth Mehl:
ਰਾਗ ਨਟ ਨਾਰਾਇਨ। ਚੌਥੀ ਪਾਤਸ਼ਾਹੀ।
Rag Nat Narayan, Mejl Guru Ram Das, Cuarto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu nt nwrwien mhlw 4
raag naT naarain mahalaa chauthhaa
Raag Nat Naaraayan, Fourth Mehl:
ਰਾਗ ਨਟ ਨਾਰਾਇਨ। ਚੌਥੀ ਪਾਤਸ਼ਾਹੀ।
Rag Nat Narayan, Mejl Guru Ram Das, Cuarto Canal Divino.
<> siq nwmu krqw purKu inrBau inrvYru Akwl mUriq AjUnI sYBM gur pRswid ]
ikOankaar sat naam karataa purakh nirabhau niravair akaal moorat ajoonee saibha(n) gur prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Por la Gracia del Ser Supremo, el Eterno Todo Prevaleciente Espíritu Divino, el Creador, sin Miedo, sin Enojo, más allá del Tiempo, No Encarnado, Auto Existente, Iluminador
myry mn jip Aihinis nwmu hry ]
mere man jap ahinis naam hare ||
O my mind, chant the Name of the Lord, day and night.
ਹੇ ਮੇਰੀ ਜਿੰਦੜੀਏ, ਤੂੰ ਦਿਹੁੰ ਰੈਣ ਆਪਣੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ।
Contempla siempre el Nombre del Señor, día y noche, oh mente mía, millones y millones de faltas
koit koit doK bhu kIny sB prhir pwis Dry ]1] rhwau ]
koT koT dhokh bahu keene sabh parahar paas dhare ||1|| rahaau ||
Millions and millions of sins and mistakes, committed through countless lifetimes, shall all be put aside and sent away. ||1||Pause||
ਕ੍ਰੋੜਾਂ ਹੀ ਕ੍ਰੋੜਾਂ ਜਨਮਾਂ ਦੇ ਤੇਰੇ ਕੀਤੇ ਹੋਏ ਪਾਪਾਂ ਦੇ ਸਮੁਦਾਇ, ਸਾਹਿਬ ਸਾਰਿਆਂ ਨੂੰ ਮੇਟ ਕੇ ਲਾਂਭੇ ਰੱਖ ਦੇਵੇਗਾ। ਠਹਿਰਾਉ।
y errores acumulados en muchas vidas se pondrán a un lado sin ser tomadas en cuenta. (1-Pausa)
hir hir nwmu jpih AwrwDih syvk Bwie Kry ]
har har naam japeh aaraadheh sevak bhai khare ||
Those who chant the Name of the Lord, Har, Har, and worship Him in adoration, and serve Him with love, are genuine.
ਸੱਚੇ ਹਨ ਉਹ ਜੋ ਆਪਣੇ ਸੁਆਮੀ ਮਾਲਕ ਦੇ ਮਨ ਨੂੰ ਉਸ ਦੇ ਗੋਲੇ ਦੀ ਭਾਵਨਾ ਨਾਲ ਯਾਦ ਤੇ ਚੇਤੇ ਕਰਦੇ ਹਨ।
Quienes cantan el Nombre del Señor, Jar, Jar, Lo Alaban y sirven con toda Adoración y Amor. Son seres genuinos
iklibK doK gey sB nIkir ijau pwnI mYlu hry ]1]
kilabikh dhokh ge sabh neekar jiau paanee mail hare ||1||
All their sins are erased, just as water washes off the dirt. ||1||
ਉਨ੍ਹਾਂ ਦੇ ਸਾਰੇ ਪਾਪ ਅਤੇ ਐਬ ਨਿਕਲ ਜਾਂਦੇ ਹਨ, ਇਸ ਤਰ੍ਹਾਂ ਪਾਣੀ ਗੰਦਗੀ ਨੂੰ ਧੋ ਸੁੱਟਦਾ ਹੈ।
Todas tus faltas y problemas serán borrados, así como el agua limpia las manchas. (1)
iKnu iKnu nru nwrwienu gwvih muiK bolih nr nrhry ]
khin khin nar naarain gaaveh mukh boleh nar narahare ||
That being, who sings the Lord's Praises each and every instant, chants with his mouth the Name of the Lord.
ਇਨਸਾਨ, ਜੋ ਹਰਮੁਹਤ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਜੋ ਆਪਣੇ ਮੂੰਹ ਨਾਲ ਮਨੁਖ-ਸ਼ੇਰ ਸਰੂਪ ਬਲਵਾਨ ਮਾਲਕ ਦੇ ਨਾਮ ਨੂੰ ਉਚਾਰਦਾ ਹੈ:
Sí, canta siempre la Alabanza de tu Señor, el Dios del hombre;
pMc doK AswD ngr mih ieku iKnu plu dUir kry ]2]
pa(n)ch dhokh asaadh nagar meh ik khin pal dhoor kare ||2||
In a moment, in an instant, the Lord rids him of the five incurable diseases of the body-village. ||2||
ਇਕ ਛਿਨ ਅਤੇ ਲਮ੍ਹੇ ਅੰਦਰ, ਸੁਆਮੀ ਉਸ ਦੇ ਸਰੀਰ-ਪਿੰਡ ਦੀਆਂ ਪੰਜ ਲਾ-ਇਲਾਜ ਬੀਮਾਰੀਆਂ ਨੂੰ ਨਵਿਰਤ ਕਰ ਦਿੰਦਾ ਹੈ।
Él te curará de inmediato del mal insanable de tus deseos.(2)
vfBwgI hir nwmu iDAwvih hir ky Bgq hry ]
vaddabhaagee har naam dhiaaveh har ke bhagat hare ||
Very fortunate are those who meditate on the Lord's Name; they alone are the Lord's devotees.
ਜੋ ਭਾਰੇ ਨਸੀਬਾਂ ਵਾਲੇ ਪ੍ਰਭੂ ਦੇ ਨਾਮ ਦਾ ਆਰਾਧਨ ਕਰਦੇ ਹਨ, ਕੇਵਲ ਉਹ ਹੀ ਸੁਆਮੀ ਵਾਹਿਗੁਰੂ ਦੇ ਸਾਧੂ ਹਨ।
Por una buena fortuna los Devotos de Dios habitan en el Nombre del Señor.
iqn kI sMgiq dyih pRB jwcau mY mUV mugD insqry ]3]
tin kee sa(n)gat dheh prabh jaachau mai mooR mugadh nisatare ||3||
I beg for the Sangat, the Congregation; O God, please bless me with them. I am a fool, and an idiot - please save me! ||3||
ਐਸੇ ਸਾਧੂਆਂ ਦਾ ਮੇਲ ਮਿਲਾਪ ਮੈਂ ਮੰਗਦਾ ਹਾਂ। ਮੈਂਡੇ ਮਾਲਕ ਤੂੰ ਮੈਨੂੰ ਇਹ ਪ੍ਰਦਾਨ ਕਰ ਤਾਂ ਜੋ ਮੈਂ ਮੂਰਖ ਤੇ ਬੁੱਧੂ ਭੀ ਪਾਰ ਉੱਤਰ ਜਾਵਾਂ।
Oh Dios, bendíceme para que me pueda relacionar con ellos y así, aun ignorante, pueda ser salvado.(3)
ik®pw ik®pw Dwir jgjIvn riK lyvhu srin pry ]
kirapaa kirapaa dhaar jagajeevan rakh levahu saran pare ||
Shower me with Your Mercy and Grace, O Life of the World; save me, I seek Your Sanctuary.
ਹੇ ਸੰਸਾਰ ਦੀ ਜਿੰਦਜਾਨ, ਵਾਹਿਗੁਰੂ! ਮੈਂ ਤੇਰੀ ਪਨਾਹ ਲਈ ਹੈ। ਆਪਣੀ ਰਹਿਮਤ ਤੇ ਮਿਹਰ ਕਰ ਕੇ, ਤੂੰ ਹੁਣ ਮੇਰੀ ਰੱਖਿਆ ਕਰ।
Ten Compasión de mí, oh Vida de toda la vida, y sálvame; he buscado Tu Refugio.
nwnku jnu qumrI srnweI hir rwKhu lwj hry ]4]1]
naanak jan tumaree saranaiee har raakhahu laaj hare ||4||1||
Servant Nanak has entered Your Sanctuary; O Lord, please preserve my honor! ||4||1||
ਗੋਲੇ ਨਾਨਕ ਨੇ ਤੇਰੀ ਸ਼ਰਣ ਲਈ ਹੈ। ਹੇ ਸੁਆਮੀ ਮਾਲਕ! ਤੂੰ ਹੁਣ ਉਸ ਦੀ ਇੱਜ਼ਤ ਆਬਰੂ ਦੀ ਰੱਖਿਆ ਕਰ।
Dice Nanak, he entrado en Tu Santuario, oh Dios, ten Misericordia de mí y salva mi honor. (4-1)
nt mhlw 4 ]
naT mahalaa chauthhaa ||
Nat, Fourth Mehl:
ਨਟ ਚੌਥੀ ਪਾਤਸ਼ਾਹੀ।
Nat, Mejl Guru Ram Das, Cuarto Canal Divino.
rwm jip jn rwmY nwim rly ]
raam jap jan raamai naam rale ||
Meditating on the Lord, His humble servants are blended with the Lord's Name.
ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ, ਉਸ ਦੇ ਨਫਰ ਉਸ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
Aquél que contempla a su Señor se funde en el Nombre;
rwm nwmu jipE gur bcnI hir DwrI hir ik®ply ]1] rhwau ]
raam naam japio gur bachanee har dhaaree har kirapale ||1|| rahaau ||
Chanting the Lord's Name, following the Guru's Teachings, the Lord showers His Mercy upon them. ||1||Pause||
ਜੋ ਰਾਗ ਦੇ ਉਪਦੇਸ਼ ਦੁਆਰਾ, ਮਾਲਕ ਦੇ ਨਾਮ ਦਾ ਉਚਾਰਨ ਕਰਦਾ ਹੈ, ਉਸ ਉੱਤੇ ਸੁਆਮੀ ਵਾਹਿਗੁਰੂ ਆਪਣੀ ਰਹਿਮਤ ਨਿਛਾਵਰ ਕਰਦਾ ਹੈ। ਠਹਿਰਾਉ।
sí, él habita en el Nombre a través de la Palabra del Guru y así Dios le muestra Su Compasión.(1-Pausa)
hir hir Agm Agocru suAwmI jn jip imil sll slly ]
har har agam agochar suaamee jan jap mil salal salale ||
Our Lord and Master, Har, Har, is inaccessible and unfathomable. Meditating on Him, His humble servant merges with Him, like water with water.
ਪਹੁੰਚ ਤੋਂ ਪਰੇ ਅਤੇ ਸਮਝ ਸੋਚ ਤੋਂ ਉਚੇਰਾ ਹੈ, ਸੁਆਮੀ ਵਾਹਿਗੁਰੂ, ਸਾਡਾ ਮਾਲਕ, ਉਸ ਦਾ ਚਿੰਤਨ ਕਰਨ ਦੁਆਰਾ ਉਸ ਦਾ ਗੋਲਾ, ਪਾਣੀ ਨਾਲ ਪਾਣੀ ਦੀ ਮਾਨੰਦ, ਉਸ ਵਿੱਚ ਸਮਾ ਜਾਂਦਾ ਹੈ।
El Señor es Imperceptible e Insondable; es nuestro Maestro. Meditando en Él, en Él uno se inmerge, así como el agua se mezcla en el agua.
hir ky sMq imil rwm rsu pwieAw hm jn kY bil blly ]1]
har ke sa(n)t mil raam ras paiaa ham jan kai bal balale ||1||
Meeting with the Lord's Saints, I have obtained the sublime essence of the Lord. I am a sacrifice, a sacrifice to His humble servants. ||1||
ਵਾਹਿਗੁਰੂ ਦੇ ਸਾਧੂ ਨਾਲ ਮਿਲ ਕੇ, ਮੈਨੂੰ ਪ੍ਰਭੂ ਦਾ ਅੰਮ੍ਰਿਤ ਪ੍ਰਾਪਤ ਹੋ ਗਿਆ ਹੈ। ਉਸ ਦੇ ਗੋਲੇ ਉਤੋਂ ਮੈਂ ਸਦੀਵ ਹੀ ਸਦਕੇ ਜਾਂਦਾ ਹਾਂ।
Sí, encontrando a los Santos del Señor, uno es bendecido con Su Sabor; oh, ofrezco mi vida en sacrificio a ellos.(1)
purKoqmu hir nwmu jin gwieE siB dwld duK dlly ]
purakhotam har naam jan gaio sabh dhaaladh dhukh dhalale ||
The Lord's humble servant sings the Praises of the Name of the Supreme, Primal Soul, and all poverty and pain are destroyed.
ਸਾਹਿਬ ਦਾ ਗੋਲਾ ਸ਼੍ਰੇਸ਼ਟ ਪੁਰਸ਼ ਦੇ ਨਾਮ ਦੀ ਮਹਿਮਾ ਗਾਇਨ ਕਰਦਾ ਹੈ ਅਤੇ ਉਸ ਦੀ ਗਰੀਬੀ ਤੇ ਪੀੜ ਸਮੂਹ ਨਾਸ ਹੋ ਜਾਂਦੇ ਹਨ।
Los Santos cantan el Nombre de Dios y así son liberados de todas sus aflicciones y de la pobreza de su mente.
ivic dyhI doK AswD pMc DwqU hir kIey iKn prly ]2]
vich dhehee dhokh asaadh pa(n)ch dhaatoo har ke'ee khin parale ||2||
Within the body are the five evil and uncontrollable passions. The Lord destroys them in an instant. ||2||
ਸਰੀਰ ਦੇ ਅੰਦਰ ਪੰਜ ਮੰਦੇ ਅਤੇ ਵੱਸੋ ਬਾਹਰ ਵਿਸੇ ਵੇਗ ਹਨ; ਉਨ੍ਹਾਂ ਨੂੰ ਸੁਆਮੀ ਇਕ ਮੁਹਤ ਵਿੱਚ ਮਲੀਆ ਮੇਟ ਕਰ ਦਿੰਦਾ ਹੈ।
El Señor de inmediato destruye los cinco males incurables, los cinco males que habitan en su interior.(2)
hir ky sMq min pRIiq lgweI ijau dyKY sis kmly ]
har ke sa(n)t man preet lagaiee jiau dhekhai sas kamale ||
The Lord's Saint loves the Lord in his mind, like the lotus flower gazing at the moon.
ਪ੍ਰਭੂ ਦਾ ਸਾਧੂ ਆਪਣੇ ਵਾਹਿਗੁਰੂ ਨੂੰ ਐਸ ਤਰ੍ਹਾਂ ਦਿਲੋਂ ਪਿਆਰ ਕਰਦਾ ਹੈ, ਜਿਸ ਤਰ੍ਹਾਂ ਚੰਦਰਮਾਂ ਨੂੰ ਵੇਖ ਕੇ ਕੰਵਲ ਫੁੱਲ ਖਿੜ ਜਾਂਦਾ ਹੈ।
El Santo del Señor ama a su Dios, así como la flor de Loto ve hacia la luna;
aunvY Gnu Gn Ginhru grjY min ibgsY mor murly ]3]
aunavai ghan ghan ghanihar garajai man bigasai mor murale ||3||
The clouds hang low, the clouds tremble with thunder, and the mind dances joyfully like the peacock. ||3||
ਨੀਵੇਂ ਹੁੰਦਿਆਂ ਬੱਦਲਾਂ, ਬੱਦਲਾਂ, ਸੰਘਣੇ ਬੱਦਲਾਂ ਦੇ ਗੱਜਣ ਨੂੰ ਸੁਣ ਕੇ, ਮੋਰ ਅਤੇ ਮੋਰਾਂ ਦੇ ਬੱਚੇ ਦਿਲੋਂ ਪਰਮ ਪ੍ਰਸੰਨ ਹੁੰਦੇ ਹਨ।
y su mente se regocija como el pavo real cuando tiene la Visión del cielo, y las nubes de la Compasión danzan ahí.(3)
hmrY suAwmI loc hm lweI hm jIvih dyiK hir imly ]
hamarai suaamee loch ham laiee ham jeeveh dhekh har mile ||
My Lord and Master has placed this yearning within me; I live by seeing and meeting my Lord.
ਮੇਰੇ ਸੁਆਮੀ ਨੇ ਮੇਰੇ ਅੰਦਰ ਆਪਣੀ ਚਾਹਨਾ ਪੈਦਾ ਕਰ ਦਿੱਤੀ ਹੈ ਅਤੇ ਮੈਂ ਆਪਣੇ ਹਰੀ ਨੂੰ ਵੇਖ ਕੇ ਮਿਲ ਕੇ ਜੀਉਂਦਾ ਹਾਂ।
Mi Señor ha puesto Su Deseo en mí y así vivo viendo a mi Dios. El Sirviente Nanak se ha vuelto adicto a Dios;
jn nwnk hir Aml hir lwey hir mylhu And Bly ]4]2]
jan naanak har amal har laae har melahu anadh bhale ||4||2||
Servant Nanak is addicted to the intoxication of the Lord; meeting with the Lord, he finds sublime bliss. ||4||2||
ਸੁਆਮੀ ਮਾਲਕ ਨੇ ਗੋਲੇ ਨਾਨਕ ਨੂੰ ਆਪਣੇ ਨਸ਼ੇ ਦਾ ਆਦੀ ਬਣਾ ਲਿਆ ਹੈ ਅਤੇ ਆਪਣੇ ਵਾਹਿਗੁਰੂ ਨੂੰ ਮਿਲ ਕੇ ਉਹ ਸ਼੍ਰੇਸ਼ਟ ਖੁਸ਼ੀ ਨੂੰ ਪ੍ਰਾਪਤ ਹੁੰਦਾ ਹੈ।
oh Señor, encuéntrame para que me pueda regocijar en Tu Éxtasis. (4-2)
nt mhlw 4 ]
naT mahalaa chauthhaa ||
Nat, Fourth Mehl:
ਨਟ ਚੌਥੀ ਪਾਤਸ਼ਾਹੀ।
Nat, Mejl Guru Ram Das, Cuarto Canal Divino.
myry mn jip hir hir nwmu sKy ]
mere man jap har har naam sakhe ||
O my mind, chant the Name of the Lord, Har, Har, your only Friend.
ਹੇ ਮੇਰੀ ਜਿੰਦੜੀਏ! ਤੂੰ ਆਪਣੇ ਮਿਤ੍ਰ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ।
Oh mi mente, recita el Nombre del Señor, Jar, Jar, en tu Dios, tu Único Amigo.