isrIrwgu mhlw 1 Gru 3 ]
sireeraag mahalaa pehilaa ghar teejaa ||
Siree Raag, First Mehl, Third House:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
Siri Rag, Mejl Guru Nanak, Primer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
isrIrwgu mhlw 1 Gru 3 ]
sireeraag mahalaa pehilaa ghar teejaa ||
Siree Raag, First Mehl, Third House:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
Siri Rag, Mejl Guru Nanak, Primer Canal Divino.
Amlu kir DrqI bIju sbdo kir sc kI Awb inq dyih pwxI ]
amal kar dharatee beej sabadho kar sach kee aab nit dheh paanee ||
Make good deeds the soil, and let the Word of the Shabad be the seed; irrigate it continually with the water of Truth.
ਨੇਕ ਕਰਮਾਂ ਨੂੰ ਆਪਣਾ ਖੇਤ ਬਣਾ ਬੀ ਤੂੰ ਬਣਾ ਗੁਰਬਾਣੀ ਨੂੰ ਅਤੇ ਸੱਚ ਦੇ ਜਲ ਨਾਲ ਸਦੀਵ ਹੀ ਸਿੰਜ।
Si las buenas acciones son tu granja y tu semilla la Palabra regada por el Sendero de la Verdad,
hoie ikrswxu eImwnu jMmwie lY iBsqu dojku mUVy eyv jwxI ]1]
hoi kirasaan ieemaan ja(n)mai lai bhisat dhojak mooRe ev jaanee ||1||
Become such a farmer, and faith will sprout. This brings knowledge of heaven and hell, you fool! ||1||
ਕਿਸਾਨ ਬਣ ਜਾ ਅਤੇ ਤੇਰੀ ਸ਼ਰਧਾ ਉਗ ਪਏਗੀ। ਹੈ ਮੂਰਖ! ਇਸ ਤਰ੍ਹਾ ਤੂੰ ਆਪਣੇ ਸੁਰਗ ਤੇ ਨਰਕ ਨੂੰ ਸਮਝ।
la cosecha será entonces la Fe, que traerá el Verdadero Entendimiento de la dualidad. (1)
mqu jwx sih glI pwieAw ]
mat jaan seh galee paiaa ||
Do not think that your Husband Lord can be obtained by mere words.
ਖ਼ਿਆਲ ਨਾਂ ਕਰ ਕਿ ਕੰਤ ਨਿਰੀਆਂ ਗੱਲਾ ਨਾਲ ਹੀ ਪਾ ਲਈਦਾ ਹੈ।
No es por el parloteo que el Señor se puede lograr, oh tonto.
mwl kY mwxY rUp kI soBw iequ ibDI jnmu gvwieAw ]1] rhwau ]
maal kai maanai roop kee sobhaa it bidhee janam gavaiaa ||1|| rahaau ||
You are wasting this life in the pride of wealth and the splendor of beauty. ||1||Pause||
ਧਨ-ਦੌਲਤ ਦੇ ਹੰਕਾਰ ਅਤੇ ਸੁੰਦਰਤਾ ਦੀ ਹਮਕ-ਦਮਕ ਵਿੱਚ, ਇਸ ਢੰਗ ਨਾਲ ਤੂੰ ਆਪਣਾ ਜੀਵਨ ਗਵਾ ਲਿਆ ਹੈ। ਠਹਿਰਾਉ।
En el orgullo de nuestras posesiones y en el engaño del destello de nuestra belleza, desperdiciamos nuestra vida en vano. (1-Pausa)
AYb qin ickVo iehu mnu mIfko kml kI swr nhI mUil pweI ]
aaib tan chikaRo ih man meeddako kamal kee saar nahee mool paiee ||
The defect of the body which leads to sin is the mud puddle, and this mind is the frog, which does not appreciate the lotus flower at all.
ਸਰੀਰ ਦਾ ਪਾਪ ਚਿੱਕੜ ਹੈ ਤੇ ਇਹ ਆਤਮਾ ਡੱਡੂ, ਜੋ ਕੰਵਲ-ਫੁੱਲ ਦੀ ਕਦਰ ਬਿਲਕੁਲ ਹੀ ਨਹੀਂ ਪਾਉਂਦਾ।
La mugre de nuestras faltas se nos adhiere y actuamos como la rana que ignora que, para sobrevivir, depende del loto.
Bauru ausqwdu inq BwiKAw boly ikau bUJY jw nh buJweI ]2]
bhaur usataadh nit bhaakhiaa bole kiau boojhai jaa neh bujhaiee ||2||
The bumble bee is the teacher who continually teaches the lesson. But how can one understand, unless one is made to understand? ||2||
ਗੁਰੂ, ਭੌਰਾ, ਸਦੀਵ ਹੀ ਈਸ਼ਵਰੀ ਭਾਸ਼ਨ ਉਚਾਰਨ ਕਰਦਾ ਹੈ, ਪਰ ਉਨ੍ਹਾਂ ਨੂੰ ਆਦਮੀ ਕਿਸ ਤਰ੍ਹਾਂ ਸਮਝ ਸਕਦਾ ਹੈ, ਜਦ (ਵਾਹਿਗੁਰੁ) ਉਸ ਨੂੰ ਨਹੀਂ ਸਮਝਾਉਂਦਾ।
La abeja negra nos enseña a diario la lección de amor, pero no nos damos cuenta, ni nos importa.(2)
AwKxu sunxw paux kI bwxI iehu mnu rqw mwieAw ]
aakhan sunanaa paun kee baanee ih man rataa maiaa ||
This speaking and listening is like the song of the wind, for those whose minds are colored by the love of Maya.
ਉਨ੍ਹਾਂ ਲਈ ਧਰਮ ਵਾਰਤਾ ਦਾ ਪਰਚਾਰਨਾ, ਤੇ ਸ੍ਰਵਣ ਕਰਨਾ ਹਵਾ ਦੀ ਆਵਾਜ਼ ਮਾਨਿੰਦ ਹੈ, ਜਿਨ੍ਹਾਂ ਦੀ ਇਹ ਆਤਮਾ ਧਨ-ਦੌਲਤ ਨਾਲ ਰੰਗੀ ਹੋਈ ਹੈ।
Tu mente, como el viento, no puede escuchar ni ver y se aferra a la gran ilusión.
Ksm kI ndir idlih pisMdy ijnI kir eyku iDAwieAw ]3]
khasam kee nadhar dhileh pasi(n)dhe jinee kar ek dhiaaiaa ||3||
The Grace of the Master is bestowed upon those who meditate on Him alone. They are pleasing to His Heart. ||3||
ਆਪਣੀ ਬਿਰਤੀ ਕੇਵਲ ਕੰਤ ਉਤੇ ਕੇਂਦਰ ਕਰਕੇ ਜੋ ਉਸ ਨੂੰ ਸਿਮਰਦੇ ਹਨ, ਉਸ ਦੀ ਰਹਿਮਤ ਉਨ੍ਹਾਂ ਉਤੇ ਵਰਸਦੀ ਹੈ ਅਤੇ ਉਹ ਉਸ ਦੇ ਦਿਲ ਨੂੰ ਚੰਗੇ ਲੱਗਦੇ ਹਨ।
La Gracia de Dios está sobre aquéllos -y sólo aquéllos serán Suyos- que mediten en Él con una mente serena. (3)
qIh kir rKy pMj kir swQI nwau sYqwnu mqu kit jweI ]
teeh kar rakhe pa(n)j kar saathee naau saitaan mat kaT jaiee ||
You may observe the thirty fasts, and say the five prayers each day, but 'Satan' can undo them.
ਭਾਵੇਂ ਤੂੰ ਤ੍ਰੀਹ (ਰੋਜ਼ੇ) ਰੱਖਦਾ ਹੈਂ ਅਤੇ ਪੰਜ (ਨਮਾਜ਼ਾਂ) ਨੂੰ ਆਪਣਾ ਸੰਗੀ ਬਣਾਂਦਾ ਹੈ ਪਰ ਖ਼ਬਰਦਾਰ ਹੋ ਜਾ ਮਤੇ ਜਿਸ ਦਾ ਨਾਮ ਸ਼ੈਤਾਨ ਹੈ, ਇਨ੍ਹਾਂ ਦੇ ਫਲ ਨੂੰ ਨਸ਼ਟ ਕਰ ਦੇਵੇ।
Uno ayuna treinta días, reza cinco veces al día, pero no se percata que la dualidad destruirá sus méritos.
nwnku AwKY rwih pY clxw mwlu Dnu ikq kU sMijAwhI ]4]27]
naanak aakhai raeh pai chalanaa maal dhan kit koo sa(n)jiaahee ||4||27||
Says Nanak, you will have to walk on the Path of Death, so why do you bother to collect wealth and property? ||4||27||
ਗੁਰੂ ਜੀ ਫ਼ੁਰਮਾਉਂਦੇ ਹਨ, ਤੂੰ (ਮੌਤ ਦੇ) ਰਸਤੇ ਪੈ ਕੇ ਤੁਰਨਾ ਹੈ। ਤੂੰ ਜਾਇਦਾਦ ਤੇ ਦੌਲਤ ਕਾਹਦੇ ਲਈ ਇਕੱਤਰ ਕੀਤੀ ਹੋਈ ਹੈ?
. Dice Nanak, cuando llegue el momento de enfrentar al mensajero de la muerte, todos los bienes acumulados no irán con uno al más allá. (4-27)
isrIrwgu mhlw 1 Gru 4 ]
sireeraag mahalaa pehilaa ghar chauthhaa ||
Siree Raag, First Mehl, Fourth House:
ਸਿਰੀ ਰਾਗ ਪਹਿਲੀ ਪਾਤਸ਼ਾਹੀ।
Siri Rag, Mejl Guru Nanak, Primer Canal Divino.
soeI maulw ijin jgu mauilAw hirAw kIAw sMswro ]
soiee maulaa jin jag mauliaa hariaa keeaa sa(n)saaro ||
He is the Master who has made the world bloom; He makes the Universe blossom forth, fresh and green.
ਉਹੀ ਮਾਲਕ ਹੈ, ਜਿਸ ਨੇ ਜਹਾਨ ਨੂੰ ਪ੍ਰਫੁਲਤ ਕੀਤਾ ਹੋਇਆ ਅਤੇ ਆਲਮ ਨੂੰ ਸਰਸਬਜ਼ ਬਣਾਇਆ ਹੋਇਆ ਹੈ।
Él es el Maestro, Él es Quien hace florecer al mundo.
Awb Kwku ijin bMiD rhweI DMnu isrjxhwro ]1]
aab khaak jin ba(n)dh rahaiee dha(n)n sirajanahaaro ||1||
He holds the water and the land in bondage. Hail to the Creator Lord! ||1||
ਸਾਬਾਸ਼ ਹੈ! ਰਚਨਹਾਰ ਨੂੰ, ਜਿਸ ਨੇ ਪਾਣੀ ਤੇ ਜ਼ਮੀਨ ਨੂੰ ਬੰਨ੍ਹ ਕੇ ਰਖਿਆ ਹੋਇਆ ਹੈ।
Oh, Bendito es Él, Quien ha conservado los mares y la tierra en armonía. (1)
mrxw mulw mrxw ]
maranaa mulaa maranaa ||
Death, O Mullah-death will come,
ਮੌਤ, ਹੇ ਮੇਲਵੀ! ਮੌਤ ਜ਼ਰੂਰ ਆਏਗੀ।
La muerte le llegará a todos, oh Mulá.
BI krqwrhu frxw ]1] rhwau ]
bhee karataarahu ddaranaa ||1|| rahaau ||
so live in the Fear of God the Creator. ||1||Pause||
ਤਾਹਮ, ਸਾਜਣ-ਹਾਰ ਦੇ ਭੈ ਅੰਦਰ ਰਹੁ। ਠਹਿਰਾਉ।
¿Por qué no entonces vivir en el Fervor al Señor? (1-Pausa)
qw qU mulw qw qU kwjI jwxih nwmu KudweI ]
taa too mulaa taa too kaajee jaaneh naam khudhaiee ||
You are a Mullah, and you are a Qazi, only when you know the Naam, the Name of God.
ਕੇਵਲ ਤਦ ਹੀ ਤੂੰ ਮੁੱਲਾਂ ਹੈਂ ਤੇ ਕੇਵਲ ਤਦ ਹੀ ਤੂੰ ਕਾਜ਼ੀ, ਜੇਕਰ ਤੂੰ ਖ਼ੁਦਾ ਦੇ ਨਾਮ ਨੂੰ ਜਾਣਦਾ ਹੈ।
Uno podrá ser Mulá o Quazi sólo si logra entender el Misterio del Naam, el Nombre del Señor.
jy bhuqyrw piVAw hovih ko rhY n BrIAY pweI ]2]
je bahuteraa paRiaa hoveh ko rahai na bhareeaai paiee ||2||
You may be very educated, but no one can remain when the measure of life is full. ||2||
ਭਾਵੇਂ ਬੰਦਾ ਬਹੁਤਾ ਹੀ ਵਿਦਵਾਨ ਹੋਵੇ, ਜਦ ਉਸ ਦੀ ਜਿੰਦਗੀ ਦੀ ਪੜੋਪੀ ਲਬਾਲਬ ਹੋ ਜਾਂਦੀ ਹੈ, ਏਥੇ ਕੋਈ ਠਹਿਰ ਨਹੀਂ ਸਕਦਾ।
No importa lo letrado de una persona, no permanecerá un segundo más, después de que sus días hayan terminado. (2)
soeI kwjI ijin Awpu qijAw ieku nwmu kIAw AwDwro ]
soiee kaajee jin aap tajiaa ik naam keeaa aadhaaro ||
He alone is a Qazi, who renounces selfishness and conceit, and makes the One Name his Support.
ਉਹੀ ਕਾਜ਼ੀ ਹੈ, ਜਿਸ ਨੇ ਸਵੈ-ਹੰਗਤਾ ਛੱਡ ਦਿੱਤੀ ਹੈ ਅਤੇ ਕੇਵਲ ਵਾਹਿਗੁਰੂ ਦੇ ਨਾਮ ਨੂੰ ਹੀ ਆਪਣਾ ਆਸਰਾ ਬਣਾਇਆ ਹੈ।
El Quazi lo será, en verdad, sólo cuando haya abandonado su ego negativo y haya instalado el Nombre del Señor en su corazón.
hY BI hosI jwie n jwsI scw isrjxhwro ]3]
hai bhee hosee jai na jaasee sachaa sirajanahaaro ||3||
The True Creator Lord is, and shall always be. He was not born; He shall not die. ||3||
ਸੱਚਾ ਕਰਤਾਰ ਹੈ, ਹੋਵੇਗਾ ਭੀ, ਉਹ ਪੈਦਾ ਨਹੀਂ ਹੋਇਆ ਅਤੇ ਨਾਂ ਹੀ ਨਾਸ ਹੋਵੇਗਾ।
Él, el Creador Verdadero Es y así permanecerá por siempre. (3)
pMj vKq invwj gujwrih pVih kqyb kurwxw ]
pa(n)j vakhat nivaaj gujaareh paReh kateb kuraanaa ||
You may chant your prayers five times each day; you may read the Bible and the Koran.
ਤੂੰ ਦਿਨ ਵਿੱਚ ਪੰਜ ਵਾਰੀ ਨਮਾਜ਼ ਪੜ੍ਹਦਾ ਹੈਂ ਅਤੇ ਧਾਰਮਿਕ ਕਿਤਾਬਾਂ ਤੇ ਕੁਰਾਨ ਵਾਚਦਾ ਹੈ।
Uno recita sus oraciones cinco veces al día, lee el Corán y los textos Semíticos,
nwnku AwKY gor sdyeI rihE pIxw Kwxw ]4]28]
naanak aakhai gor sadheiee rahio peenaa khaanaa ||4||28||
Says Nanak, the grave is calling you, and now your food and drink are finished. ||4||28||
ਗੁਰੂ ਜੀ ਫੁਰਮਾਉਂਦੇ ਹਨ ਤੈਨੂੰ ਕਬਰ ਸਦੱਦੀ ਹੈ ਤੇ ਹੁਣ ਤੇਰਾ ਖਾਦਾ ਪੀਣਾ ਮੁਕ ਗਿਆ ਹੈ।
pero no sabe que cuando llegue el llamado de la tumba, todo esto de nada le servirá. (4-28)
isrIrwgu mhlw 1 Gru 4 ]
sireeraag mahalaa pehilaa ghar chauthhaa ||
Siree Raag, First Mehl, Fourth House:
ਸਿਰੀ ਰਾਗ, ਪਾਤਸ਼ਾਹੀ ਪਹਿਲੀ।
Siri Rag, Mejl Guru Nanak, Primer Canal Divino.
eyku suAwnu duie suAwnI nwil ]
ek suaan dhui suaanee naal ||
The dogs of greed are with me.
ਮੇਰੇ ਸਾਥ ਇਕ ਕੁੱਤਾ ਤੇ ਦੋ ਕੁੱਤੀਆਂ ਹਨ।
En mí vive el perro del deseo y la perra de la avaricia,
Blky Baukih sdw bieAwil ]
bhalake bhaukeh sadhaa biaal ||
In the early morning, they continually bark at the wind.
ਸੁਬ੍ਹਾ ਸਵੇਰੇ ਉਹ ਹਮੇਸ਼ਾਂ ਹਵਾ ਨੂੰ ਭੋਕਦੇਂ ਹਨ।
y se ponen salvajes en la mañana, ladrando y aullando.
kUVu Curw muTw murdwru ]
kooR chhuraa muThaa muradhaar ||
Falsehood is my dagger; through deception, I eat the carcasses of the dead.
ਝੂਠ ਮੇਰੀ ਖ਼ੰਜਰ ਹੈ ਅਤੇ ਠੱਗ ਕੇ ਖਾਣਾ ਲਾਸ਼ ਵਾਂਗ ਹੈ।
Mi daga es la falsedad, para engañar y comer, la trampa es mi profesión,
Dwxk rUip rhw krqwr ]1]
dhaanak roop rahaa karataar ||1||
I live as a wild hunter, O Creator! ||1||
ਮੈਂ ਸ਼ਿਕਾਰੀ ਦੇ ਸਰੂਪ ਵਿੱਚ ਰਹਿੰਦਾ ਹਾਂ, ਹੈ ਸਿਰਜਣਹਾਰ!
soy tan salvaje, oh Dios mío.(1)
mY piq kI pMid n krxI kI kwr ]
mai pat kee pa(n)dh na karanee kee kaar ||
I have not followed good advice, nor have I done good deeds.
ਮੈਂ ਆਪਣੇ ਪਤੀ (ਮਾਲਕ) ਦੀ ਨਸੀਹਤ ਤੇ ਅਮਲ ਨਹੀਂ ਕਰਦਾ ਤੇ ਨਾਂ ਹੀ ਨੇਕ ਅਮਲ ਕਮਾਉਂਦਾ ਹਾਂ।
No escucho el Discurso de Honor en ningún momento, ni tampoco me importa realizar buenas acciones.
hau ibgVY rUip rhw ibkrwl ]
hau bigaRai roop rahaa bikaraal ||
I am deformed and horribly disfigured.
ਮੈਂ ਕਰੂਪ ਅਤੇ ਭਿਆਨਕ ਹੋ ਰਿਹਾ ਹਾਂ।
Mi compañía está rodeada de terribles hábitos.
qyrw eyku nwmu qwry sMswru ]
teraa ek naam taare sa(n)saar ||
Your Name alone, Lord, saves the world.
ਕੇਵਲ ਤੇਰਾ ਨਾਮ ਹੀ ਜਗਤ ਦਾ ਪਾਰ ਉਤਾਰਾ ਕਰਦਾ ਹੈ।
Sólo Tu Nombre ayuda al mundo entero a nadar a través del océano de las existencias.
mY eyhw Aws eyho AwDwru ]1] rhwau ]
mai ehaa aas eho aadhaar ||1|| rahaau ||
This is my hope; this is my support. ||1||Pause||
ਕੇਵਲ ਇਹ ਹੀ ਮੇਰੀ ਉਮੀਦ ਹੈ ਤੇ ਇਹ ਹੀ ਆਸਰਾ। ਠਹਿਰਾਉ।
Ahí es donde está mi esperanza, ahí está lo más importante para mí.(1-Pausa)
muiK inMdw AwKw idnu rwiq ]
mukh ni(n)dhaa aakhaa dhin raat ||
With my mouth I speak slander, day and night.
ਆਪਣੇ ਮੂੰਹ ਨਾਲ ਮੈਂ ਦਿਨ ਰੈਣ ਬਦਖੋਈ ਕਰਦਾ ਹਾਂ।
Noche y día uso y abuso de los demás.
pr Gru johI nIc snwiq ]
par ghar johee neech sanaat ||
I spy on the houses of others-I am such a wretched low-life!
ਮੈਂ ਕਮੀਨਾ ਤੇ ਅਦਨਾ ਹਾਂ ਤੇ ਹੋਰਨਾਂ ਦਾ ਗ੍ਰਿਹ ਤਕਾਉਂਦਾ ਹਾਂ।
Mis ojos están siempre puestos sobre la casa del otro.
kwmu k®oDu qin vsih cMfwl ]
kaam karodh tan vaseh cha(n)ddaal ||
Unfulfilled sexual desire and unresolved anger dwell in my body, like the outcasts who cremate the dead.
ਵਿਸ਼ੇ-ਭੋਗ ਤੇ ਰੋਹ, ਕਮੀਣ ਮੇਰੀ ਦੇਹ ਵਿੱਚ ਰਹਿੰਦੇ ਹਨ।
El enojo y la avaricia habitan en mí.
Dwxk rUip rhw krqwr ]2]
dhaanak roop rahaa karataar ||2||
I live as a wild hunter, O Creator! ||2||
ਮੈਂ ਸ਼ਿਕਾਰੀ ਦੇ ਸਰੂਪ ਵਿੱਚ ਰਹਿੰਦਾ ਹਾਂ, ਹੇ ਸਿਰਜਣਹਾਰ!
Cuánta maldad tengo, oh Dios mío. (2)
PwhI suriq mlUkI vysu ]
faahee surat malookee ves ||
I make plans to trap others, although I appear gentle.
ਦੇਖਣ ਪਾਖਣ ਵਿੱਚ ਮੈਂ ਸ਼ਰੀਫ ਹਾਂ, ਪਰ ਮੇਰੀ ਨੀਅਤ ਹੋਰਨਾਂ ਨੂੰ ਫਾਹੁਣ ਦੀ ਹੈ।
Mi apariencia es dulce y suave, pero mi corazón está encaminado a robarle a la gente.
hau TgvwVw TgI dysu ]
hau ThagavaaRaa Thagee dhes ||
I am a robber-I rob the world.
ਮੈਂ ਠੱਗ ਹਾਂ ਅਤੇ ਮੁਲਕ (ਦੁਨੀਆਂ) ਨੂੰ ਠੱਗਦਾ ਹਾਂ।
Me dedico a engañar, Oh Señor, y defraudo a todo el mundo.
Krw isAwxw bhuqw Bwru ]
kharaa siaanaa bahutaa bhaar ||
I am very clever-I carry loads of sin.
ਮੈਂ ਬਹੁਤਾ ਚਾਲਾਕ ਹਾਂ ਤੇ ਮੈਂ ਪਾਪਾਂ ਦਾ ਭਾਰਾ ਬੋਝ ਚੁਕਿਆ ਹੋਇਆ ਹੈ।
Mientras más astuto me vuelvo, más pesadas son las cadenas que tengo que arrastrar.
Dwxk rUip rhw krqwr ]3]
dhaanak roop rahaa karataar ||3||
I live as a wild hunter, O Creator! ||3||
ਮੈਂ ਸ਼ਿਕਾਰੀ ਦੇ ਰੂਪ ਵਿੱਚ ਰਹਿੰਦਾ ਹਾਂ, ਹੇ ਸਿਰਜਣਹਾਰ!
Y así como un loco vivo, oh Señor. (3)
mY kIqw n jwqw hrwmKoru ]
mai keetaa na jaataa haraamakhor ||
I have not appreciated what You have done for me, Lord; I take from others and exploit them.
ਮੈਂ ਪਰਾਇਆ-ਮਾਲ ਖਾਣ ਵਾਲੇ ਨੇ, ਤੇਰੀ ਕੀਤੀ ਹੋਈ ਨੇਕੀ ਦੀ ਕਦਰ ਨਹੀਂ ਪਾਈ।
Yo, la piltrafa desdichada, he traicionado Tu Bondad, oh Señor.
hau ikAw muhu dysw dustu coru ]
hau kiaa muh dhesaa dhusaT chor ||
What face shall I show You, Lord? I am a sneak and a thief.
ਮੈਂ ਲੁੱਚਾ ਤਸਕਰ, ਤੈਨੂੰ ਕਿਹੜਾ ਮੂੰਹ ਦਿਖਾਵਾਂਗਾ, ਹੇ ਸੁਆਮੀ?
Con qué cara Te podré enfrentar, hecho una culebra, lleno de faltas y errores.
nwnku nIcu khY bIcwru ]
naanak neech kahai beechaar ||
Nanak describes the state of the lowly.
ਨੀਵਾਂ ਨਾਨਕ ਇਹ ਵੀਚਾਰ ਕਹਿੰਦਾ ਹੈ।
. Dice Nanak, el más humilde, después de mucho pensar:
Dwxk rUip rhw krqwr ]4]29]
dhaanak roop rahaa karataar ||4||29||
I live as a wild hunter, O Creator! ||4||29||
ਮੈਂ ਸ਼ਿਕਾਰੀ ਦੇ ਸਰੂਪ ਵਿੱਚ ਰਹਿੰਦਾ ਹਾਂ, ਹੇ ਸਿਰਜਣਹਾਰ!
estoy hecho un salvaje, oh mi Señor. (4-29)
isrIrwgu mhlw 1 Gru 4 ]
sireeraag mahalaa pehilaa ghar chauthhaa ||
Siree Raag, First Mehl, Fourth House:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
Siri Rag, Mejl Guru Nanak, Primer Canal Divino.
eykw suriq jyqy hY jIA ]
ekaa surat jete hai jeea ||
There is one awareness among all created beings.
ਸਮੂਹ ਜੀਵਾਂ ਅੰਦਰ ਉਹੋ ਹੀ ਅੰਤ੍ਰੀਵੀ-ਗਿਆਤ ਹੈ।
A través de la Creación, al hombre le es dada la misma conciencia
suriq ivhUxw koie n kIA ]
surat vihoonaa koi na keea ||
None have been created without this awareness.
ਅੰਤ੍ਰੀਵੀ ਗਿਆਤ ਦੇ ਬਗੈਰ, ਉਸ ਨੇ ਕੋਈ ਭੀ ਪੈਦਾ ਨਹੀਂ ਕੀਤਾ।
del Ego y nadie vive sin ella.