pRB ikrpw qy hoie pRgwsu ]
prabh kirapaa te hoi pragaas ||
By God's Grace, enlightenment comes.
ਸੁਆਮੀ ਦੀ ਦਇਆ ਦੁਆਰਾ ਚਾਨਣ ਹੁੰਦਾ ਹੈ।
cantan las Gloriosas Alabanzas del Señor.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pRB ikrpw qy hoie pRgwsu ]
prabh kirapaa te hoi pragaas ||
By God's Grace, enlightenment comes.
ਸੁਆਮੀ ਦੀ ਦਇਆ ਦੁਆਰਾ ਚਾਨਣ ਹੁੰਦਾ ਹੈ।
cantan las Gloriosas Alabanzas del Señor.
pRBU dieAw qy kml ibgwsu ]
prabhoo dhiaa te kamal bigaas ||
By God's Kind Mercy, the heart-lotus blossoms forth.
ਸਾਹਿਬ ਦੀ ਮਿਹਰ ਰਾਹੀਂ ਦਿਲ-ਕੰਵਲ ਖਿੜਦਾ ਹੈ।
La Iluminación llega por Su Gracia haciendo florecer tu ser.
pRB supRsMn bsY min soie ]
prabh suprasa(n)n basai man soi ||
When God is totally pleased, He comes to dwell in the mind.
ਜਦ ਸੁਆਮੀ ਪਰਮ ਖੁਸ਼ ਹੁੰਦਾ ਹੈ, ਉਹ ਬੰਦੇ ਦੇ ਚਿੱਤ ਅੰਦਰ ਆ ਨਿਵਾਸ ਕਰਦਾ ਹੈ।
Si al Señor Le place, hará Su Morada en tu corazón y aclarará tu entendimiento.
pRB dieAw qy miq aUqm hoie ]
prabh dhiaa te mat uootam hoi ||
By God's Kind Mercy, the intellect is exalted.
ਸਾਈਂ ਦੀ ਮਿਹਰ ਦੁਆਰਾ ਬੰਦੇ ਦੀ ਅਕਲ ਸਰੇਸ਼ਟ ਹੋ ਜਾਂਦੀ ਹੈ।
Oh Señor, todo lo valioso viene de Tu Misericordia solamente;
srb inDwn pRB qyrI mieAw ]
sarab nidhaan prabh teree miaa ||
All treasures, O Lord, come by Your Kind Mercy.
ਸਾਰੇ ਖ਼ਜ਼ਾਨੇ ਤੇਰੀ ਰਹਿਮਤ ਵਿੱਚ ਹਨ, ਹੇ ਸੁਆਮੀ!
por nuestra iniciativa nada podríamos obtener.
Awphu kCU n iknhU lieAw ]
aapahu kachhoo na kinahoo liaa ||
No one obtains anything by himself.
ਆਪਣੇ ਆਪ ਕਿਸੇ ਨੂੰ ਕੁਝ ਭੀ ਪਰਾਪਤ ਨਹੀਂ ਹੁੰਦਾ।
Tus Criaturas, oh Señor, se apegan a lo que Tú dispones para ellos;
ijqu ijqu lwvhu iqqu lgih hir nwQ ]
jit jit laavahu tit lageh har naath ||
As You have delegated, so do we apply ourselves, O Lord and Master.
ਜੀਵ ਉਨ੍ਹੀ ਕੰਮੀ-ਕਾਜੀ ਜੁੜਦੇ ਹਨ, ਜੋ ਤੂੰ ਉਨ੍ਹਾਂ ਲਈ ਨੀਅਤ ਕੀਤੇ ਹਨ, ਹੇ ਵਾਹਿਗੁਰੂ ਸੁਆਮੀ!
nadie por sí mismo tiene poder.
nwnk ien kY kCU n hwQ ]8]6]
naanak in kai kachhoo na haath ||8||6||
O Nanak, nothing is in our hands. ||8||6||
ਉਨ੍ਹਾਂ ਦੇ ਹੱਥ ਵਿੱਚ, ਹੇ ਨਾਨਕ! ਕੁਝ ਭੀ ਨਹੀਂ।
Dice Nanak, me postro ante Ti por siempre y para siempre. (8-6)
sloku ]
salok ||
Salok:
ਸਲੋਕ।
Shlok
Agm AgwiD pwrbRhmu soie ]
agam agaadh paarabraham soi ||
Unapproachable and Unfathomable is the Supreme Lord God;
ਉਹ ਪਰਮ ਪ੍ਰਭੂ ਪਹੁੰਚ ਤੋਂ ਪਰੇ ਅਤੇ ਬੇ-ਥਾਹ ਹੈ।
El Señor es Inabarcable e Insondable;
jo jo khY su mukqw hoie ]
jo jo kahai su mukataa hoi ||
whoever speaks of Him shall be liberated.
ਜੋ ਕੋਈ ਭੀ ਉਸ ਦੇ ਨਾਮ ਨੂੰ ਜਪਦਾ ਹੈ, ਉਹ ਮੋਖਸ਼ ਹੋ ਜਾਂਦਾ ਹੈ।
la liberación llega a aquél que repite Su Nombre.
suin mIqw nwnku ibnvMqw ] swD jnw kI Acrj kQw ]1]
sun meetaa naanak binava(n)taa || saadh janaa kee acharaj kathaa ||1||
Listen, O friends, Nanak prays,
ਨਾਨਕ ਬੇਨਤੀ ਕਰਦਾ ਹੈ, ਹੇ ਮੇਰੀ ਮਿੱਤ੍ਰ!
Escuchen amigos, las maravillas que narran los Santos que le cantan al Señor. (1)
AstpdI ]
asaTapadhee ||
Ashtapadee:
ਅਸਟਪਦੀ।
Ashtapadi VII
swD kY sMig muK aUjl hoq ]
saadh kai sa(n)g mukh uoojal hot ||
In the Company of the Holy, one's face becomes radiant.
ਸਤਿ ਸੰਗਤ ਅੰਦਰ ਚਿਹਰਾ ਰੋਸ਼ਨ ਹੋ ਜਾਂਦਾ ਹੈ।
Vean como irradia el rostro del discípulo que vive entre hombres de Fe.
swDsMig mlu sglI Koq ]
saadhasa(n)g mal sagalee khot ||
In the Company of the Holy, all filth is removed.
ਸਤਿ ਸੰਗਤ ਅੰਦਰ ਸਾਰੀ ਮੈਲ ਲਹਿ ਜਾਂਦੀ ਹੈ।
Gozando de tal Compañía desaparecen las impurezas
swD kY sMig imtY AiBmwnu ]
saadh kai sa(n)g miTai abhimaan ||
In the Company of the Holy, egotism is eliminated.
ਸਤਿ ਸੰਗਤ ਅੰਦਰ ਹੰਕਾਰ ਨਵਿਰਤ ਹੋ ਜਾਂਦਾ ਹੈ।
y el ego se diluye
swD kY sMig pRgtY suigAwnu ]
saadh kai sa(n)g pragaTai sugiaan ||
In the Company of the Holy, spiritual wisdom is revealed.
ਸਤਿ ਸੰਗਤ ਅੰਦਰ ਬ੍ਰਹਿਮ-ਵੀਚਾਰ ਜ਼ਾਹਿਰ ਹੋ ਜਾਂਦਾ ਹੈ।
quedando en su lugar Bienaventurada Luz de Sabiduría.
swD kY sMig buJY pRBu nyrw ]
saadh kai sa(n)g bujhai prabh neraa ||
In the Company of the Holy, God is understood to be near at hand.
ਸਤਿ ਸੰਗਤ ਅੰਦਰ ਸੁਆਮੀ ਨੂੰ ਨੇੜੇ ਹੀ ਜਾਣ ਲਈਦਾ ਹੈ।
En Compañía de los Santos se percibe la Presencia del Señor,
swDsMig sBu hoq inbyrw ]
saadhasa(n)g sabh hot niberaa ||
In the Company of the Holy, all conflicts are settled.
ਸਤਿ ਸੰਗਤ ਅੰਦਰ ਸਾਰੇ ਬਖੇੜੇ ਨਿਬੜ ਜਾਂਦੇ ਹਨ।
y toda desesperación y tristeza se alejan.
swD kY sMig pwey nwm rqnu ]
saadh kai sa(n)g paae naam ratan ||
In the Company of the Holy, one obtains the jewel of the Naam.
ਸਤਿ ਸੰਗਤ ਅੰਦਰ ਨਾਮ ਦਾ ਹੀਰਾ ਪ੍ਰਾਪਤ ਹੋ ਜਾਂਦਾ ਹੈ।
Se obtiene la Preciosa Joya del Nombre
swD kY sMig eyk aUpir jqnu ]
saadh kai sa(n)g ek uoopar jatan ||
In the Company of the Holy, one's efforts are directed toward the One Lord.
ਸਤਿ ਸੰਗਤ ਅੰਦਰ ਬੰਦਾ ਕੇਵਲ ਇਕ ਸਾਈਂ ਲਈ ਹੀ ਉਪ੍ਰਾਲਾ ਕਰਦਾ ਹੈ।
y entonces sólo puede continuarse por el Sendero del Señor.
swD kI mihmw brnY kaunu pRwnI ]
saadh kee mahimaa baranai kaun praanee ||
What mortal can speak of the Glorious Praises of the Holy?
ਕਿਹੜਾ ਜੀਵ ਸੰਤਾਂ ਦੀ ਕੀਰਤੀ ਨੂੰ ਬਿਆਨ ਕਰ ਸਕਦਾ ਹੈ?
¿Qué puede decirse de las virtudes de un hombre de Fe?
nwnk swD kI soBw pRB mwih smwnI ]1]
naanak saadh kee sobhaa prabh maeh samaanee ||1||
O Nanak, the glory of the Holy people merges into God. ||1||
ਨਾਨਕ ਸੰਤ ਦੀ ਵਡਿਆਈ ਸੁਆਮੀ ਦੀ ਵਡਿਆਈ ਅੰਦਰ ਹੀ ਲੀਨ ਹੋਈ ਹੋਈ ਹੈ।
Dice Nanak, Su Gloria alcanza en verdad a la del Propio Señor. (1)
swD kY sMig Agocru imlY ]
saadh kai sa(n)g agochar milai ||
In the Company of the Holy, one meets the Incomprehensible Lord.
ਸੰਤਾਂ ਦੀ ਸੰਗਤ ਅੰਦਰ ਅਗਾਧ ਪ੍ਰਭੂ ਮਿਲ ਪੈਦਾ ਹੈ।
El discípulo que vive en Compañía de los Seres de Bien, logra obtener la Visión de lo Invisible
swD kY sMig sdw prPulY ]
saadh kai sa(n)g sadhaa parafulai ||
In the Company of the Holy, one flourishes forever.
ਸੰਤਾਂ ਦੀ ਸੰਗਤ ਅੰਦਰ ਪ੍ਰਾਣੀ ਹਮੇਸ਼ਾਂ ਫਲਦਾ ਫੁਲਦਾ ਹੈ।
y su vida desborda Plenitud.
swD kY sMig Awvih bis pMcw ]
saadh kai sa(n)g aaveh bas pa(n)chaa ||
In the Company of the Holy, the five passions are brought to rest.
ਸੰਤਾਂ ਦੀ ਸੰਗਤ ਅੰਦਰ ਪੰਜ ਵੈਰੀ ਕਾਬੂ ਆ ਜਾਂਦੇ ਹਨ।
Obtiene con facilidad el control de las cinco pasiones,
swDsMig AMimRq rsu BuMcw ]
saadhasa(n)g a(n)mirat ras bhu(n)chaa ||
In the Company of the Holy, one enjoys the essence of ambrosia.
ਸੰਤਾਂ ਦੀ ਸੰਗਤ ਅੰਦਰ ਬੰਦਾ ਸੁਧਾ ਰੂਪ ਨਾਮ ਦੇ ਜੋਹਰ ਨੂੰ ਮਾਣਦਾ ਹੈ।
y tan sólo con probar el Sabor del Santo Nombre, queda satisfecho.
swDsMig hoie sB kI ryn ]
saadhasa(n)g hoi sabh kee ren ||
In the Company of the Holy, one becomes the dust of all.
ਸੰਤਾ ਦੀ ਸੰਗਤ ਅੰਦਰ ਬੰਦਾ ਸਾਰਿਆਂ ਦੀ ਧੂੜ ਹੋ ਜਾਂਦਾ ਹੈ।
Se torna humilde, llegándose a comparar con el polvo que pisan los pies de los demás
swD kY sMig mnohr bYn ]
saadh kai sa(n)g manohar bain ||
In the Company of the Holy, one's speech is enticing.
ਸੰਤਾਂ ਦੀ ਸੰਗਤ ਅੰਦਰ ਬਾਣੀ ਮਣਮੋਹਣੀ ਹੋ ਜਾਂਦੀ ਹੈ।
y de sus labios brotan Palabras de Néctar.
swD kY sMig n kqhUM DwvY ]
saadh kai sa(n)g na katahoo(n) dhaavai ||
In the Company of the Holy, the mind does not wander.
ਸੰਤਾਂ ਦੀ ਸੰਗਤ ਅੰਦਰ ਮਨੂਆ ਕਿਧਰੇ ਨਹੀਂ ਜਾਂਦਾ।
Su mente conquista firme Estabilidad
swDsMig AsiQiq mnu pwvY ]
saadhasa(n)g asathit man paavai ||
In the Company of the Holy, the mind becomes stable.
ਸੰਤਾਂ ਦੀ ਸੰਗਤ ਅੰਦਰ ਮਨੂਆ ਅਡੋਲਤਾ ਪ੍ਰਾਪਤ ਕਰ ਲੈਦਾ ਹੈ।
y es bendecido con Paz interior.
swD kY sMig mwieAw qy iBMn ]
saadh kai sa(n)g maiaa te bhi(n)n ||
In the Company of the Holy, one is rid of Maya.
ਸੰਤਾ ਦੀ ਸੰਗਤ ਅੰਦਰ ਇਹ ਸੰਸਾਰੀ ਪਦਾਰਥਾਂ ਤੋਂ ਖਲਾਸੀ ਪਾ ਜਾਂਦਾ ਹੈ।
Un hombre así no es tocado por las tentaciones del mundo.
swDsMig nwnk pRB supRsMn ]2]
saadhasa(n)g naanak prabh suprasa(n)n ||2||
In the Company of the Holy, O Nanak, God is totally pleased. ||2||
ਸੰਤਾਂ ਦੀ ਸੰਗਤ ਅੰਦਰ ਸੁਆਮੀ ਅਤਿ ਖੁਸ਼ ਹੋ ਜਾਂਦਾ ਹੈ।
Oh, dice Nanak, ¿Cómo complace a Dios aquél que sólo busca la Compañía de los Santos? (2)
swDsMig dusmn siB mIq ]
saadhasa(n)g dhusaman sabh meet ||
In the Company of the Holy, all one's enemies become friends.
ਸੰਤਾਂ ਦੀ ਸੰਗਤ ਕਰਨ ਦੁਆਰਾ ਸਾਰੇ ਵੈਰੀ ਮਿੱਤ੍ਰ ਬਣ ਜਾਂਦੇ ਹਨ।
Gozando de la Saad Sangat, la Sublime Compañía,… transforma en amigos a los que eran sus enemigos.
swDU kY sMig mhw punIq ]
saadhoo kai sa(n)g mahaa puneet ||
In the Company of the Holy, there is great purity.
ਸੰਤਾਂ ਦੀ ਸੰਗਤ ਕਰਨ ਦੁਆਰਾ ਪੁਰਸ਼ ਪਰਮ ਪਵਿੱਤ੍ਰ ਹੋ ਜਾਂਦਾ ਹੈ।
aquel hombre se convierte en crisol de pureza y,
swDsMig iks isau nhI bYru ]
saadhasa(n)g kis siau nahee bair ||
In the Company of the Holy, no one is hated.
ਸੰਤਾਂ ਦੀ ਸੰਗਤ ਕਰਨ ਦੁਆਰਾ ਉਹ ਕਿਸੇ ਨਾਲ ਦੁਸ਼ਮਨੀ ਨਹੀਂ ਕਰਦਾ।
desterrando de sí mismo cualquier rencor,
swD kY sMig n bIgw pYru ]
saadh kai sa(n)g na beegaa pair ||
In the Company of the Holy, one's feet do not wander.
ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦਾ ਟੇਢੇ ਪੈਰ ਨਹੀਂ ਧਰਦਾ।
Conviviendo con seres virtuosos se conduce sin desviaciones por la buena Senda y deja de juzgar al prójimo.
swD kY sMig nwhI ko mMdw ]
saadh kai sa(n)g naahee ko ma(n)dhaa ||
In the Company of the Holy, no one seems evil.
ਸੰਤਾਂ ਦੀ ਸੰਗਤ ਕਰਨ ਦੁਆਰਾ ਕੋਈ ਜਣਾ ਬੁਰਾ ਮਾਲੂਮ ਨਹੀਂ ਹੁੰਦਾ।
En la compañía del Santo, todos parecen santos.
swDsMig jwny prmwnµdw ]
saadhasa(n)g jaane paramaana(n)dhaa ||
In the Company of the Holy, supreme bliss is known.
ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦਾ ਮਹਾਨ ਸੁਖਰੂਪ ਨੂੰ ਜਾਣ ਲੈਦਾ ਹੈ।
Conoce al Señor del Éxtasis Supremo
swD kY sMig nwhI hau qwpu ]
saadh kai sa(n)g naahee hau taap ||
In the Company of the Holy, the fever of ego departs.
ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦੇ ਦਾ ਹੰਕਾਰ ਦਾ ਬੁਖਾਰ ਲਹਿ ਜਾਂਦਾ ਹੈ।
En la compañía del Señor el Ego es aniquilado.
swD kY sMig qjY sBu Awpu ]
saadh kai sa(n)g tajai sabh aap ||
In the Company of the Holy, one renounces all selfishness.
ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦਾ ਸਾਰੀ ਸਵੈ-ਹੰਗਤਾ ਨੂੰ ਛੱਡ ਦਿੰਦਾ ਹੈ।
y trascendiendo el sentido de la propia individualidad,
Awpy jwnY swD bfweI ]
aape jaanai saadh baddaiee ||
He Himself knows the greatness of the Holy.
ਪ੍ਰਭੂ ਆਪ ਹੀ ਧਰਮਾਤਮਾ ਪੁਰਸ਼ ਦੀ ਵਿਸ਼ਾਲਤਾ ਨੂੰ ਜਾਣਦਾ ਹੈ।
Tal es la Grandeza de Sus Santos que sólo el Señor conoce.
nwnk swD pRBU bin AweI ]3]
naanak saadh prabhoo ban aaiee ||3||
O Nanak, the Holy are at one with God. ||3||
ਨਾਨਕ, ਨੇਕ ਪੁਰਸ਼ ਦੀ ਸੁਆਮੀ ਨਾਲ ਰਹਿ ਆਈ ਹੈ।
El Señor y Su Devoto forman la Unidad Verdadera.(3)
swD kY sMig n kbhU DwvY ]
saadh kai sa(n)g na kabahoo dhaavai ||
In the Company of the Holy, the mind never wanders.
ਪਵਿੱਤ੍ਰ ਪੁਰਸ਼ਾ ਦੇ ਸਮਾਗਮ ਅੰਦਰ ਮਨੂਆ ਕਦਾਚਿੱਤ ਭੰਬਲ ਭੂਸੇ ਨਹੀਂ ਖਾਂਦਾ।
En total Bondad vive el hombre sin inquietud;
swD kY sMig sdw suKu pwvY ]
saadh kai sa(n)g sadhaa sukh paavai ||
In the Company of the Holy, one obtains everlasting peace.
ਪਵਿੱਤ੍ਰ ਪੁਰਸ਼ਾਂ ਦੇ ਸਮਾਗਮ ਅੰਦਰ ਇਹ ਹਮੇਸ਼ਾਂ ਆਰਾਮ ਪਾਉਂਦਾ ਹੈ।
su mente descansa en permanente Paz.
swDsMig bsqu Agocr lhY ]
saadhasa(n)g basat agochar lahai ||
In the Company of the Holy, one grasps the Incomprehensible.
ਪਵਿੱਤ੍ਰ ਪੁਰਸ਼ਾ ਦੇ ਸਮੇਲਨ ਅੰਦਰ ਇਨਸਾਨ ਅਗਾਧ ਵਸਤੂ ਨੂੰ ਪਾ ਲੈਦਾ ਹੈ।
Para él se vuelve posible concebir lo Inconcebible y,
swDU kY sMig Ajru shY ]
saadhoo kai sa(n)g ajar sahai ||
In the Company of the Holy, one can endure the unendurable.
ਪਵਿੱਤ੍ਰ ਪੁਰਸ਼ਾਂ ਦੇ ਸੰਮੇਲਨ ਅੰਦਰ ਆਦਮੀ ਨਾਂ ਸਹਾਰੇ ਜਾਣ ਵਾਲੇ ਨੂੰ ਬਰਦਾਸ਼ਤ ਕਰ ਲੈਦਾ ਹੈ।
con una sonrisa, soportar lo insoportable.
swD kY sMig bsY Qwin aUcY ]
saadh kai sa(n)g basai thaan uoochai ||
In the Company of the Holy, one abides in the loftiest place.
ਪਵਿੱਤ੍ਰ ਪੁਰਸ਼ਾਂ ਦੇ ਸੰਮੇਲਨ ਅੰਦਰ ਪ੍ਰਾਣੀ ਉੱਚੀ ਥਾਂ ਤੇ ਨਿਵਾਸ ਰੱਖਦਾ ਹੈ।
Conserva su Conciencia en el más Elevado Estado,
swDU kY sMig mhil phUcY ]
saadhoo kai sa(n)g mahal pahoochai ||
In the Company of the Holy, one attains the Mansion of the Lord's Presence.
ਪਵਿੱਤ੍ਰ ਪੁਰਸ਼ਾਂ ਦੇ ਸੰਮੇਲਨ ਅੰਦਰ ਪ੍ਰਾਣੀ ਸਾਹਿਬ ਦੇ ਮੰਦਰ ਤੇ ਪੁੱਜ ਜਾਂਦਾ ਹੈ।
acercándose al Supremo Umbral de Dios Mismo.
swD kY sMig idRVY siB Drm ]
saadh kai sa(n)g dhiraRai sabh dharam ||
In the Company of the Holy, one's Dharmic faith is firmly established.
ਪਵਿੱਤ੍ਰ ਪੁਰਸ਼ਾਂ ਦੇ ਸਮੇਲਨ ਅੰਦਰ ਪ੍ਰਾਣੀ ਦਾ ਭਰੋਸਾ ਪੂਰੀ ਤਰ੍ਹਾਂ ਪੱਕਾ ਬੱਝ ਜਾਂਦਾ ਹੈ।
En tan Sagrada Compañía es aprendida la Sublime lección de la Fe
swD kY sMig kyvl pwrbRhm ]
saadh kai sa(n)g keval paarabraham ||
In the Company of the Holy, one dwells with the Supreme Lord God.
ਪਵਿੱਤ੍ਰ ਪੁਰਸ਼ਾਂ ਦੇ ਸੰਮੇਲਨ ਅੰਦਰ ਬੰਦਾ ਸਿਰਫ ਸ਼ਰੋਮਣੀ ਸਾਹਿਬ ਦਾ ਸਿਮਰਨ ਕਰਦਾ ਹੈ।
y todo vínculo se establece con el Único y Supremo Señor.
swD kY sMig pwey nwm inDwn ]
saadh kai sa(n)g paae naam nidhaan ||
In the Company of the Holy, one obtains the treasure of the Naam.
ਸਤਿ ਸੰਗਤ ਅੰਦਰ ਬੰਦਾ ਨਾਮ ਦਾ ਖ਼ਜ਼ਾਨਾ ਪਾ ਲੈਦਾ ਹੈ।
Aquél que goza de tal Asociación es recompensado con el Tesoro del Nombre.
nwnk swDU kY kurbwn ]4]
naanak saadhoo kai kurabaan ||4||
O Nanak, I am a sacrifice to the Holy. ||4||
ਨਾਨਕ ਪਵਿੱਤ੍ਰ ਪੁਰਸ਼ਾਂ ਉਤੋਂ ਬਲਿਹਾਰਣੇ ਜਾਂਦਾ ਹੈ।
¡Entrego mi vida como ofrenda a los Santos!(4)
swD kY sMig sB kul auDwrY ]
saadh kai sa(n)g sabh kul udhaarai ||
In the Company of the Holy, all one's family is saved.
ਸੰਤਾਂ ਦੀ ਸੰਗਤ ਦੁਆਰਾ ਆਦਮੀ ਦੀ ਸਮੂਹ ਵੰਸ਼ ਪਾਰ ਉਤਰ ਜਾਂਦੀ ਹੈ।
Un hombre que convive con seres virtuosos se salva a sí mismo
swDsMig swjn mIq kutMb insqwrY ]
saadhasa(n)g saajan meet kuTa(n)b nisataarai ||
In the Company of the Holy, one's friends, acquaintances and relatives are redeemed.
ਸੰਤਾਂ ਦੀ ਸੰਗਤ ਦੁਆਰਾ ਇਨਸਾਨ ਦੇ ਦੋਸਤ -ਯਾਰ ਅਤੇ ਸਨਬੰਧੀ ਤਰ ਜਾਂਦੇ ਹਨ।
y a todos los suyos.
swDU kY sMig so Dnu pwvY ]
saadhoo kai sa(n)g so dhan paavai ||
In the Company of the Holy, that wealth is obtained.
ਸੰਤਾਂ ਦੀ ਸੰਗਤ ਦੁਆਰਾ ਉਹ ਦੌਲਤ ਪ੍ਰਾਪਤ ਹੁੰਦੀ ਹੈ,
En tal Compañía se encuentra inagotable Fuente de Riqueza,
ijsu Dn qy sBu ko vrswvY ]
jis dhan te sabh ko varasaavai ||
Everyone benefits from that wealth.
ਜਿਸ ਦੌਲਤ ਤੋਂ ਹਰ ਕੋਈ ਲਾਭ ਉਠਾਉਂਦਾ ਹੈ।
que el Gurmukj brinda a los demás como Dicha y Bienaventuranza.
swDsMig Drm rwie kry syvw ]
saadhasa(n)g dharam rai kare sevaa ||
In the Company of the Holy, the Lord of Dharma serves.
ਧਰਮਰਾਜ ਉਸ ਦੀ ਟਹਿਲ ਕਮਾਉਂਦਾ ਹੈ, ਜੋ ਸੰਤਾਂ ਦੀ ਸੰਗਤ ਕਰਦਾ ਹੈ।
Hasta el rey de la muerte rinde pleitesía a ese hombre
swD kY sMig soBw surdyvw ]
saadh kai sa(n)g sobhaa suradhevaa ||
In the Company of the Holy, the divine, angelic beings sing God's Praises.
ਫ਼ਰਿਸ਼ਤੇ ਅਤੇ ਦੇਵਤੇ ਉਸ ਦਾ ਜੱਸ ਗਾਇਨ ਕਰਦੇ ਹਨ, ਜੋ ਸੰਤਾਂ ਦੀ ਸੰਗਤ ਕਰਦਾ ਹੈ।
y los ángeles cantan su Gloria.
swDU kY sMig pwp plwien ]
saadhoo kai sa(n)g paap palain ||
Viviendo en Santa Compañía las propias faltas son borradas
swDsMig AMimRq gun gwien ]
saadhasa(n)g a(n)mirat gun gain ||
In the Company of the Holy, one sings the Ambrosial Glories.
ਸੰਤਾਂ ਦੀ ਸੰਗਤ ਦੁਆਰਾ ਪ੍ਰਾਣੀ ਅੰਮ੍ਰਿਤਮਈ ਨਾਮੁ ਦਾ ਜੱਸ ਅਲਾਪਦਾ ਹੈ।
y se cantan Alabanzas al más Venerado Señor.
swD kY sMig sRb Qwn gMim ]
saadh kai sa(n)g srab thaan ga(n)m ||
In the Company of the Holy, all places are within reach.
ਸੰਤਾਂ ਦੀ ਸੰਗਤ ਦੁਆਰਾ ਆਦਮੀ ਦੀ ਸਾਰੀਆਂ ਥਾਵਾਂ ਤੇ ਪਹੁੰਚ ਹੋ ਜਾਂਦੀ ਹੈ।
Cultivando la Compañía de los Santos se penetra en lo más recóndito de la Conciencia