slok mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
slok mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
bRhmu ibMdih qy bRwhmxw jy clih siqgur Bwie ]
braham bi(n)dheh te braahamanaa je chaleh satigur bhai ||
He alone knows God, and he alone is a Brahmin, who walks in harmony with the Will of the True Guru.
ਜੇਕਰ ਉਹ ਸ਼ਰੋਮਣੀ ਸਾਹਿਬ ਨੂੰ ਜਾਣਦਾ ਹੈ ਅਤੇ ਸੱਚੇ ਗੁਰਾਂ ਦੀ ਰਜ਼ਾ ਅੰਦਰ ਤੁਰਦਾ ਹੈ, ਕੇਵਲ ਤਦ ਹੀ ਉਹ ਬ੍ਰਾਹਮਣ ਹੈ।
Aquél que conoce a Dios es un Brahmán; él camina en la Voluntad del Guru,
ijn kY ihrdY hir vsY haumY rogu gvwie ]
jin kai hiradhai har vasai haumai rog gavai ||
One whose heart is filled with the Lord, is freed of egotism and disease.
ਜਿਨ੍ਹਾਂ ਦੇ ਮਨ ਅੰਦਰ ਪ੍ਰਭੂ ਨਿਵਾਸ ਰੱਖਦਾ ਹੈ, ਉਹ ਸਵੈ-ਹੰਗਤਾ ਦੀ ਬੀਮਾਰੀ ਤੋਂ ਛੁੱਟਕਾਰਾ ਪਾ ਜਾਂਦੇ ਹਨ।
enaltece en su corazón al Ser Supremo y conquista su ego negativo.
gux rvih gux sMgRhih joqI joiq imlwie ]
gun raveh gun sa(n)graheh jotee jot milai ||
He chants the Lord's Praises, gathers virtue, and his light merges into the Light.
ਉਹ ਪ੍ਰਭੂ ਦੀਆਂ ਸਿਫਤਾਂ ਉਚਾਰਨ ਕਰਦੇ ਹਨ, ਨੇਕੀਆਂ ਇਕੱਤਰ ਕਰਦੇ ਹਨ ਅਤੇ ਉਨ੍ਹਾਂ ਆਤਮਾ ਪਰਮ-ਆਤਮਾ ਨਾਲ ਅਭੇਦ ਹੋ ਜਾਂਦੀ ਹੈ।
Él entona las Alabanzas del Señor, atesora las virtudes y su luz se inmerge en la Luz.
iesu jug mih ivrly bRwhmx bRhmu ibMdih icqu lwie ]
eis jug meh virale braahaman braham bi(n)dheh chit lai ||
How rare are those Brahmins who, in this age, come to know God, by lovingly focusing their consciousness on Him.
ਇਸ ਯੁੱਗ ਅੰਦਰ ਬਹੁਤ ਹੀ ਥੋੜੇ ਹਨ ਬ੍ਰਾਹਮਣ ਜੋ ਬਿਰਤੀ ਜੋੜ ਕੇ ਆਪਣੇ ਸੁਆਮੀ ਨੂੰ ਯਾਦ ਕਰਦੇ ਹਨ।
En esta época es excepcional el Brahmán que puede conocer a Dios.
nwnk ijn@ kau ndir kry hir scw sy nwim rhy ilv lwie ]1]
naanak jin(h) kau nadhar kare har sachaa se naam rahe liv lai ||1||
O Nanak, those who are blessed by the Lord's Glance of Grace, remain lovingly attuned to the Name of the True Lord. ||1||
ਹੇ ਨਾਨਕ! ਜਿਨ੍ਹਾਂ ਉਤੇ ਸੱਚਾ ਵਾਹਿਗੁਰੂ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਉਹ ਨਾਮ ਨਾਲ ਹੀ ਪ੍ਰੀਤ ਲਾਈ ਰੱਖਦੇ ਹਨ।
Dice Nanak, aquéllos que tienen la Gracia del Señor Verdadero, sólo ellos son entonados en Su Nombre.(1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
siqgur kI syv n kIqIAw sbid n lgo Bwau ]
satigur kee sev na keeteeaa sabadh na lago bhaau ||
One who does not serve the True Guru, and who does not love the Word of the Shabad,
ਜੋ ਸੱਚੇ ਗੁਰਾਂ ਦੀ ਘਾਲ ਨਹੀਂ ਕਮਾਉਂਦਾ ਅਤੇ ਗੁਰਾਂ ਦੀ ਬਾਣੀ ਨਾਲ ਪਿਰਹੜੀ ਨਹੀਂ ਪਾਉਂਦਾ।
Si uno no sirve sólo al Guru Verdadero y ama su Palabra,
haumY rogu kmwvxw Aiq dIrGu bhu suAwau ]
haumai rog kamaavanaa at dheeragh bahu suaau ||
earns the very painful disease of egotism; he is so very selfish.
ਉਹ ਸਵੈ-ਹੰਗਤਾ ਦੀ ਪਰਮ ਲੰਮੀ ਬੀਮਾਰੀ ਦੀ ਖੱਟੀ ਖੱਟਦਾ ਹੈ ਅਤੇ ਬਹੁਤ ਹੀ ਮਤਲਵ ਪ੍ਰਸਤ ਹੈ।
no logra erradicar el dolor que la maldad del ego produce.
mnhiT krm kmwvxy iPir iPir jonI pwie ]
manahaTh karam kamaavane fir fir jonee pai ||
Acting stubborn-mindedly, he is reincarnated over and over again.
ਚਿੱਤ ਦੀ ਜਿੱਦ ਰਾਹੀਂ ਕੰਮ ਕਰਨ ਦੁਆਰਾ ਇਨਸਾਨ ਜੂਨੀਆਂ ਅੰਦਰ ਮੁੜ ਮੁੜ ਦੇ ਧੱਕਿਆ ਜਾਂਦਾ ਹੈ।
Si uno actúa voluntariosamente, uno es colocado de regreso en el vientre materno una y otra vez.
gurmuiK jnmu sPlu hY ijs no Awpy ley imlwie ]
gurmukh janam safal hai jis no aape le milai ||
The birth of the Gurmukh is fruitful and auspicious. The Lord unites him with Himself.
ਫਲਦਾਇਕ ਹੈ, ਜੰਮਣਾ ਗੁਰੂ-ਸਮਰਪਣ ਦਾ, ਜਿਸ ਨੂੰ ਪ੍ਰਭੂ ਖੁਦ-ਬ-ਖੁਦ ਹੀ ਆਪਣੇ ਨਾਲ ਮਿਲਾ ਲੈਂਦਾ ਹੈ।
Bendito es el nacimiento del ser consciente en Dios, a quien el Señor Mismo une en Su Ser.
nwnk ndrI ndir kry qw nwm Dnu plY pwie ]2]
naanak nadharee nadhar kare taa naam dhan palai pai ||2||
O Nanak, when the Merciful Lord grants His Mercy, one obtains the wealth of the Naam, the Name of the Lord. ||2||
ਹੇ ਨਾਨਕ! ਜੇਕਰ ਮਿਹਰਬਾਨ ਮਾਲਕ ਆਪਣੀ ਮਿਹਰ ਧਾਰੇ, ਤਦ ਇਨਸਾਨ ਨਾਮ ਦੀ ਦੌਲਤ ਨੂੰ ਪਰਾਪਤ ਕਰ ਲੈਂਦਾ ਹੈ।
Dice Nanak: Cuando el Señor de Gracia nos bendice con Su Misericordia, uno logra las Riquezas del Nombre del Señor.(2)
pauVI ]
pauRee ||
Pauree:
ਪਉੜੀ।
Pauri
sB vifAweIAw hir nwm ivic hir gurmuiK iDAweIAY ]
sabh vaddiaaieeaa har naam vich har gurmukh dhiaaieeaai ||
All glorious greatness is in the Name of the Lord; as Gurmukh, meditate on the Lord.
ਸਾਰੀਆਂ ਬਜ਼ੁਰਗੀਆਂ ਪ੍ਰਭੂ ਦੇ ਨਾਮ ਵਿੱਚ ਹਨ, ਇਸ ਲਈ ਗੁਰਾਂ ਦੇ ਰਾਹੀਂ ਤੂੰ ਆਪਣੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
Toda Gloria se da a través del Nombre del Señor; contempla a tu Señor por la Gracia del Guru.
ij vsqu mMgIAY sweI pweIAY jy nwim icqu lweIAY ]
j vasat ma(n)geeaai saiee paieeaai je naam chit laieeaai ||
One obtains all that he asks for, if he keeps his consciousness focused on the Lord.
ਜੇਕਰ ਬੰਦਾ ਆਪਣਾ ਮਨ ਆਪਣੇ ਹਰੀ ਦੇ ਨਾਮ ਨਾਲ ਜੋੜ ਲਵੇ ਤਾਂ ਉਸ ਨੂੰ ਮੂੰਹ-ਮੰਗੀਆਂ ਸਾਰੀਆਂ ਸ਼ੈਆਂ ਮਿਲ ਜਾਂਦੀਆਂ ਹਨ।
Si estamos entonados en el Nombre del Señor, obtendremos lo que añoramos de Dios.
guhj gl jIA kI kIcY siqgurU pwis qw srb suKu pweIAY ]
guhaj gal jeea kee keechai satiguroo paas taa sarab sukh paieeaai ||
If he tells the secrets of his soul to the True Guru, then he finds absolute peace.
ਜੇਕਰ ਬੰਦਾ ਆਪਣੇ ਦਿਲ ਦੀ ਗੁੱਝੀ ਬਾਤ ਸੱਚੇ ਗੁਰਾਂ ਕੋਲ ਕਰੇ, ਤਦ ਉਸ ਨੂੰ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ।
Si abrimos nuestra intimidad al Guru, logramos el Estado Supremo de Éxtasis.
guru pUrw hir aupdysu dyie sB BuK lih jweIAY ]
gur pooraa har upadhes dhei sabh bhukh leh jaieeaai ||
When the Perfect Guru bestows the Lord's Teachings, then all hunger departs.
ਜਦ ਪੂਰਨ ਗੁਰੂ ਜੀ ਈਸ਼ਵਰੀ ਸਿਖ-ਮਤ ਦਿੰਦੇ ਹਨ ਤਾਂ ਸਾਰੀ ਭੁੱਖ ਨਵਿਰਤ ਹੋ ਜਾਂਦੀ ਹੈ।
El Guru Perfecto nos vuelve sabios en Dios y toda nuestra añoranza se diluye.
ijsu pUrib hovY iliKAw so hir gux gweIAY ]3]
jis poorab hovai likhiaa so har gun gaieeaai ||3||
One who is blessed with such pre-ordained destiny, sings the Glorious Praises of the Lord. ||3||
ਜਿਸ ਦੇ ਭਾਗਾਂ ਵਿੱਚ ਮੁੱਢੋ ਇਹੋ ਜਿਹੀ ਲਿਖਤਾਕਾਰ ਹੈ; ਉਹ ਆਪਣੇ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
Pero aquél que tenía inscrita en su destino la Señal de Dios, canta Su Alabanza. (3)
slok mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
siqgur qy KwlI ko nhI myrY pRiB myil imlwey ]
satigur te khaalee ko nahee merai prabh mel milaae ||
No one goes away empty-handed from the True Guru; He unites me in Union with my God.
ਸੱਚੇ ਗੁਰਾਂ ਦੇ ਦਰ ਤੋਂ ਕੋਈ ਭੀ ਸੱਖਣੇ ਹੱਥ ਨਹੀਂ ਮੁੜਦਾ। ਉਹ ਇਨਸਾਨ ਨੂੰ ਮੇਰੇ ਮਾਲਕ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।
Aquéllos a los que Dios une con el Guru, no parten con las manos vacías;
siqgur kw drsnu sPlu hY jyhw ko ieCy qyhw Plu pwey ]
satigur kaa dharasan safal hai jehaa ko ichhe tehaa fal paae ||
Fruitful is the Blessed Vision of the Darshan of the True Guru; through it, one obtains whatever fruitful rewards he desires.
ਫਲਦਾਇਕ ਹੈ ਸੱਚੇ ਗੁਰਾਂ ਦਾ ਦੀਦਾਰ। ਉਨ੍ਹਾਂ ਦਾ ਪਾਸੋਂ ਆਦਮੀ ਉਹ ਮੇਵਾ ਪਾ ਲੈਂਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ।
fructífera es la Visión del Guru Verdadero y lo que sea que uno Le pide, eso le concede.
gur kw sbdu AMimRqu hY sB iqRsnw BuK gvwey ]
gur kaa sabadh a(n)mrit hai sabh tirasanaa bhukh gavaae ||
The Word of the Guru's Shabad is Ambrosial Nectar. It banishes all hunger and thirst.
ਸੁਧਾ-ਰਸ ਵਰਗੀ ਮਿੱਠੜੀ ਹੈ ਗੁਰਾਂ ਦੀ ਬਾਣੀ। ਇਹ ਖਾਹਿਸ਼ ਅਤੇ ਭੁੱਖ ਨੂੰ ਦੂਰ ਕਰ ਦਿੰਦੀ ਹੈ।
Néctar dulce es la Palabra del Shabd del Guru, pues calma toda ansiedad y deseos en el hombre.
hir rsu pI sMqoKu hoAw scu visAw min Awey ]
har ras pee sa(n)tokh hoaa sach vasiaa man aae ||
Drinking in the sublime essence of the Lord brings contentment; the True Lord comes to dwell in the mind.
ਸਾਈਂ ਦਾ ਅੰਮ੍ਰਿਤ ਪਾਨ ਕਰ ਕੇ, ਬੰਦਾ ਸੰਤੁਸ਼ਟ ਹੋ ਜਾਂਦਾ ਹੈ ਅਤੇ ਸੁਆਮੀ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
Bebiendo de la Esencia del Señor uno se pone contento y enaltece la Verdad del Señor en la mente.
scu iDAwie Amrw pdu pwieAw Anhd sbd vjwey ]
sach dhiaai amaraa padh paiaa anahadh sabadh vajaae ||
Meditating on the True Lord, the status of immortality is obtained; the Unstruck Word of the Shabad vibrates and resounds.
ਸੱਚੇ ਸਾਈਂ ਨੂੰ ਸਿਮਰ ਕੇ, ਮੈਂ ਅਬਿਨਾਸੀ ਦਰਜਾ ਪਾ ਲਿਆ ਹੈ ਅਤੇ ਮੇਰੇ ਅੰਦਰ ਬੈਕੁੰਠੀ ਕੀਤਰਨ ਗੂੰਜਦਾ ਹੈ।
Contemplando al Uno Verdadero, uno logra el Estado Eterno y en el interior resuena la Melodía Divina de la Palabra del Shabd.
sco dh idis psirAw gur kY shij suBwey ]
sacho dheh dhis pasariaa gur kai sahaj subhaae ||
The True Lord is pervading in the ten directions; through the Guru, this is intuitively known.
ਸੱਚਾ ਸੁਆਮੀ ਦਸੀਂ ਪਾਸੀਂ ਵਿਆਪਕ ਹੋ ਰਿਹਾ ਹੈ। ਗੁਰਾਂ ਦੇ ਰਾਹੀਂ ਮੈਨੂੰ ਅਡੋਲ ਸਮਾਧੀ ਦੀ ਦਾਤ ਪਰਾਪਤ ਹੋਈ ਹੈ।
Nuestro Dios Verdadero prevalece en todo, por todas partes, si uno Lo ve con los ojos del Guru.
nwnk ijn AMdir scu hY sy jn Cpih n iksY dy Cpwey ]1]
naanak jin a(n)dhar sach hai se jan chhapeh na kisai dhe chhapaae ||1||
O Nanak, those humble beings who have the Truth deep within, are never hidden, even if others try to hide them. ||1||
ਨਾਨਕ, ਜਿਨ੍ਹਾਂ ਦੇ ਹਿਰਦੇ ਅੰਦਰ ਸੱਚ ਹੈ, ਉਹ ਪੁਰਸ਼ ਕਿਸੇ ਦੇ ਲੁਕਾਏ ਹੋਏ ਲੁਕਦੇ ਨਹੀਂ।
Dice Nanak, aquéllos que tienen la Verdad en su corazón no La pueden esconder, por más que tratan. (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
gur syvw qy hir pweIAY jw kau ndir kryie ]
gur sevaa te har paieeaai jaa kau nadhar karei ||
Serving the Guru, one finds the Lord, when the Lord blesses him with His Glance of Grace.
ਜਿਨ੍ਹਾਂ ਉਤੇ ਵਾਹਿਗੁਰੂ ਦੀ ਰਹਿਮਤ ਹੈ, ਉਹ ਗੁਰਾਂ ਦੀ ਘਾਲ ਕਮਾਉਣ ਦੁਆਰਾ ਉਸ ਨੂੰ ਪਾ ਲੈਂਦੇ ਹਨ।
Logramos encontrar a Dios sirviendo al Guru, si la Gracia de Dios se ha posado sobre nosotros.
mwns qy dyvqy Bey scI Bgiq ijsu dyie ]
maanas te dhevate bhe sachee bhagat jis dhei ||
Human beings become angels, when the Lord blesses them with true devotional worship.
ਜਿਨ੍ਹਾਂ ਨੂੰ ਸਾਹਿਬ ਆਪਣੀ ਸੱਚੀ ਸ਼ਰਧਾ ਦੀ ਪ੍ਰੀਤ ਬਖਸ਼ਦਾ ਹੈ; ਆਦਮੀਆਂ ਤੋਂ ਉਹ ਫਰੇਸ਼ਤੇ ਬਣ ਜਾਂਦੇ ਹਨ।
Entonces logramos el Verdadero estado humano con la Luz en la mente y somos bendecidos con la Verdadera Devoción.
haumY mwir imlwieAnu gur kY sbid sucyie ]
haumai maar milaian gur kai sabadh suchei ||
Conquering egotism, they are blended with the Lord; through the Word of the Guru's Shabad, they are purified.
ਉਨ੍ਹਾਂ ਦੀ ਹੰਗਤਾ ਨੂੰ ਨਾਸ ਕਰ ਕੇ ਹਰੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਗੁਰਾਂ ਦੀ ਬਾਣੀ ਰਾਹੀਂ ਉਹ ਸੱਚੇ ਸੁੱਚੇ ਹੋ ਜਾਂਦੇ ਹਨ।
Nos liberamos de nuestro ego y a través de la Palabra del Shabd del Guru, nos volvemos inmaculados.
nwnk shjy imil rhy nwmu vifAweI dyie ]2]
naanak sahaje mil rahe naam vaddiaaiee dhei ||2||
O Nanak, they remain merged with the Lord; they are blessed with the glorious greatness of the Naam. ||2||
ਗੁਰੂ ਜੀ ਉਨ੍ਹਾਂ ਨੂੰ ਨਾਮ ਦੀ ਪ੍ਰਭਤਾ ਪਰਦਾਨ ਕਰਦੇ ਹਨ ਅਤੇ ਹੇ ਨਾਨਕ! ਉਹ ਪ੍ਰਭੂ ਅੰਦਰ ਲੀਨ ਹੋਏ ਰਹਿੰਦੇ ਹਨ।
Dice Nanak, bendecidos con la Gloria del Nombre del Señor, encontramos a nuestro Dios de manera espontánea. (2)
pauVI ]
pauRee ||
Pauree:
ਪਉੜੀ।
Pauri
gur siqgur ivic nwvY kI vfI vifAweI hir krqY Awip vDweI ]
gur satigur vich naavai kee vaddee vaddiaaiee har karatai aap vadhaiee ||
Within the Guru, the True Guru, is the glorious greatness of the Name. The Creator Lord Himself has magnified it.
ਵੱਡੇ ਸੱਚੇ ਗੁਰਾਂ ਅੰਦਰ ਨਾਮ ਦੀ ਭਾਰੀ ਬਜ਼ੁਰਗੀ ਹੈ। ਸੁਆਮੀ-ਸਿਰਜਣਹਾਰ ਨੇ ਆਪੇ ਹੀ ਵਧੇਰੇ ਕੀਤਾ ਹੈ।
El Señor Creador ha adornado al Guru Verdadero con la Gloria de Su Nombre y Sus Seguidores,
syvk isK siB vyiK vyiK jIvin@ En@w AMdir ihrdY BweI ]
sevak sikh sabh vekh vekh jeevani(h) on(h)aa a(n)dhar hiradhai bhaiee ||
All His servants and Sikhs live by gazing, gazing upon it. It is pleasing to their hearts deep within.
ਉਨ੍ਹਾਂ ਦੇ ਸਾਰੇ ਦਾਸ ਅਤੇ ਮੁਰੀਦ ਇਸ ਨੂੰ ਦੇਖ ਅਤੇ ਤੱਕ ਕੇ ਜੀਉਂਦੇ ਹਨ। ਇਹ ਉਨ੍ਹਾਂ ਦੇ ਮਨ ਨੂੰ ਚੰਗੀ ਲੱਗਦੀ ਹੈ।
sí, Sus Sirvientes están inmensamente complacidos con Él.
inMdk dust vifAweI vyiK n skin En@w prwieAw Blw n suKweI ]
ni(n)dhak dhusaT vaddiaaiee vekh na sakan on(h)aa paraiaa bhalaa na sukhaiee ||
The slanderers and evil-doers cannot see this glorious greatness; they do not appreciate the goodness of others.
ਬਦਖੋਈ ਕਰਨ ਵਾਲੇ ਅਤੇ ਕੁਕਰਮੀ ਬੰਦੇ ਗੁਰਾਂ ਦੀ ਬਜ਼ੁਰਗੀ ਨੂੰ ਦੇਖ ਨਹੀਂ ਸਕਦੇ। ਉਨ੍ਹਾਂ ਨੂੰ ਹੋਰਨਾ ਦੀ ਚੰਗਿਆਈ ਚੰਗੀ ਨਹੀਂ ਲੱਗਦੀ।
Les provee sustento en su vida; a sus malhechores nos les gusta, pues ellos no aman lo bueno en los demás.
ikAw hovY iks hI kI JK mwrI jw scy isau bix AweI ]
kiaa hovai kis hee kee jhakh maaree jaa sache siau ban aaiee ||
What can be achieved by anyone babbling? The Guru is in love with the True Lord.
ਕਿਸ ਜਣੇ ਦੇ ਬਕਵਾਸ ਕਰਨ ਨਾਲ ਕੀ ਬਣ ਸਕਦਾ ਹੈ, ਜਦ ਗੁਰਦੇਵ ਜੀ ਦੀ ਸੱਚੇ ਸੁਆਮੀ ਦੇ ਨਾਲ ਪ੍ਰੀਤ ਹੈ।
Sin embargo, su esfuerzo resulta vano cuando el Guru está enamorado de Dios.
ij gl krqy BwvY sw inq inq cVY svweI sB JiK JiK mrY lokweI ]4]
j gal karate bhaavai saa nit nit chaRai savaiee sabh jhakh jhakh marai lokaiee ||4||
That which is pleasing to the Creator Lord, increases day by day, while all the people babble uselessly. ||4||
ਜਿਹੜੀ ਦਾਤ, ਸਿਰਜਣਹਾਰ ਨੂੰ ਚੰਗੀ ਲੱਗਦੀ ਹੈ; ਉਹ ਦਿਨ-ਬ-ਦਿਨ ਤਰੱਕੀ ਕਰਦੀ ਜਾਂਦੀ ਹੈ। ਭਾਵੇਂ ਸਾਰੇ ਲੋਕੀਂ ਬੇਹੁਦਾ ਬਕਵਾਸ ਪਏ ਕਰਨ।
Pues a quien sea que Dios quiere, su esplendor se incrementa y los celos malvados del mundo no le afectan. (4)
slok mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
iDRgu eyh Awsw dUjy Bwv kI jo moih mwieAw icqu lwey ]
dhirag eh aasaa dhooje bhaav kee jo moh maiaa chit laae ||
Cursed are the hopes in the love of duality; they tie the consciousness to love and attachment to Maya.
ਲੱਖਲਾਨ੍ਹਤ ਹੈ ਇਸ ਹੋਰ ਦੀ ਪ੍ਰੀਤ ਦੀ ਚਾਹਨਾ ਨੂੰ, ਜੋ ਮਨੁੱਖ ਦੇ ਮਨ ਨੂੰ ਧਨ-ਦੌਲਤ ਦੇ ਪਿਆਰ ਨਾਲ ਜੋੜਦੀ ਹੈ।
Malditas sean las esperanzas que uno pone en el amor a la dualidad, pues amarran a la conciencia en su apego a Maya.
hir suKu pl@ir iqAwigAw nwmu ivswir duKu pwey ]
har sukh pal(h)r tiaagiaa naam visaar dhukh paae ||
One who forsakes the peace of the Lord in exchange for straw, and forgets the Naam, suffers in pain.
ਜੋ ਜਗ ਦੇ ਕੱਖ-ਤੀਲੇ ਦੀ ਖਾਤਿਰ, ਪ੍ਰਭੂ ਦੇ ਅਨੰਦ ਨੂੰ ਛੱਡਦਾ ਹੈ, ਉਹ ਨਾਮ ਨੂੰ ਭੁਲਾ ਕੇ ਤਕਲੀਫ ਉਠਾਉਂਦਾ ਹੈ।
Quien abandona la Paz del Señor a cambio de una paja mundana y se olvida del Naam, sufre dolor.