Aws ipAwsI syjY Awvw ]
aas piaasee sejai aavaa ||
With hope and desire, I approach His Bed,
ਆਪਣੇ ਪਤੀ ਨੂੰ ਮਿਲਣ ਦੀ ਇੱਛਾ ਅਤੇ ਤਰੇਹ ਨਾਲ ਮੈਂ ਉਸ ਦੇ ਪਲੰਘ ਤੇ ਜਾਂਦੀ ਹਾਂ;
Deseosa está mi Alma de ver a su Amado, me voy a Su Alcoba,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Aws ipAwsI syjY Awvw ]
aas piaasee sejai aavaa ||
With hope and desire, I approach His Bed,
ਆਪਣੇ ਪਤੀ ਨੂੰ ਮਿਲਣ ਦੀ ਇੱਛਾ ਅਤੇ ਤਰੇਹ ਨਾਲ ਮੈਂ ਉਸ ਦੇ ਪਲੰਘ ਤੇ ਜਾਂਦੀ ਹਾਂ;
Deseosa está mi Alma de ver a su Amado, me voy a Su Alcoba,
AwgY sh Bwvw ik n Bwvw ]2]
aagai seh bhaavaa k na bhaavaa ||2||
but I do not know whether He will be pleased with me or not. ||2||
ਪਰੰਤੂ ਅੱਗੇ ਮੈਨੂੰ ਪਤਾ ਨਹੀਂ ਕਿ ਮੈਂ ਉਸ ਨੂੰ ਚੰਗੀ ਲੱਗਦੀ ਹਾਂ ਕਿ ਨਹੀਂ।
pero no sé si Lo Complaceré. (2)
ikAw jwnw ikAw hoiegw rI mweI ]
kiaa jaanaa kiaa hoigaa ree maiee ||
How do I know what will happen to me, O my mother?
ਮੈਨੂੰ ਕੀ ਪਤਾ ਹੈ, ਮੇਰੇ ਨਾਲ ਕੀ ਵਾਪਰੇਗੀ, ਹੇ ਮੇਰੀ ਮਾਤਾ?
No sé, oh mi madre, qué me va a suceder,
hir drsn ibnu rhnu n jweI ]1] rhwau ]
har dharasan bin rahan na jaiee ||1|| rahaau ||
Without the Blessed Vision of the Lord's Darshan, I cannot survive. ||1||Pause||
ਵਾਹਿਗੁਰੂ ਦੇ ਦੀਦਾਰ ਦੇ ਬਗੈਰ ਮੈਂ ਰਹਿ ਨਹੀਂ ਸਕਦੀ। ਠਹਿਰਾਉ।
pero, la verdad, es que no puedo estar en Paz sin ver a mi Señor. (1‑Pausa)
pRymu n cwiKAw myrI iqs n buJwnI ]
prem na chaakhiaa meree tis na bujhaanee ||
I have not tasted His Love, and my thirst is not quenched.
ਮੈਂ ਪ੍ਰੀਤ ਦਾ ਸੁਆਦ ਨਹੀਂ ਮਣਿਆ ਅਤੇ ਮੇਰੀ ਪਿਆਸ ਨਹੀਂ ਬੁਝੀ,
No he tenido la experiencia del Amor y mi sed no se logra saciar;
gieAw su jobnu Dn pCuqwnI ]3]
giaa su joban dhan pachhutaanee ||3||
My beautiful youth has run away, and now I, the soul-bride, repent and regret. ||3||
ਮੇਰੀ ਸੁੰਦਰ ਜੁਆਨੀ ਚਲੀ ਗਈ ਹੈ ਅਤੇ ਮੈਂ ਪਤਨੀ, ਪਸਚਾਤਾਪ ਕਰਦੀ ਹਾਂ।
mi juventud se desperdicia, y yo, la esposa, vivo mortificada. (3)
AjY su jwgau Aws ipAwsI ]
ajai su jaagau aas piaasee ||
Even now, I am held by hope and desire.
ਹੁਣ ਭੀ ਮੈਂ ਪਰਮ ਚਾਹਵਾਨ ਹੋ ਜਾਗਦੀ ਰਹਿੰਦੀ ਹਾਂ।
Si pudiera estar despierto para calmar mi sed
BeIly audwsI rhau inrwsI ]1] rhwau ]
bhieele udhaasee rahau niraasee ||1|| rahaau ||
I am depressed; I have no hope at all. ||1||Pause||
ਮੈਂ ਗ਼ਮਗੀਨ ਹੋ ਗਈ ਹਾਂ ਅਤੇ ਬੇ-ਉਮੈਦ ਰਹਿੰਦੀ ਹਾਂ। ਠਹਿਰਾਉ।
ahora que he renunciado a todo, incluso a mi esperanza. (1-Pausa)
haumY Koie kry sIgwru ]
haumai khoi kare seegaar ||
She overcomes her egotism, and adorns herself;
ਜੇਕਰ ਪਤਨੀ ਆਪਣੀ ਹੰਗਤਾ ਛੱਡ ਦੇਵੇ ਅਤੇ ਇਸ ਤਰ੍ਹਾਂ ਦਾ ਹਾਰ ਸ਼ਿੰਗਾਰ ਕਰੇ,
Si la esposa se libera del ego y se vuelve humilde,
qau kwmix syjY rvY Bqwru ]4]
tau kaaman sejai ravai bhataar ||4||
the Husband Lord now ravishes and enjoys the soul-bride on His Bed. ||4||
ਤਦ, ਉਸ ਦਾ ਖ਼ਸਮ ਆਪਣੀ ਸੇਜ ਉਤੇ ਉਸ ਨੂੰ ਮਾਣਦਾ ਹੈ।
entonces podrá subir al Aposento de su Señor, y Él gozará de ella. (4)
qau nwnk kMqY min BwvY ]
tau naanak ka(n)tai man bhaavai ||
Then, O Nanak, the bride becomes pleasing to the Mind of her Husband Lord;
ਤਦ, ਨਾਨਕ, ਪਤਨੀ ਆਪਣੇ ਪਤੀ ਦੇ ਚਿੱਤ ਨੂੰ ਚੰਗੀ ਲੱਗਣ ਲੱਗ ਜਾਂਦੀ ਹੈ।
Dice Nanak, la esposa complace la Mente del Esposo
Coif vfweI Apxy Ksm smwvY ]1] rhwau ]26]
chhodd vaddaiee apane khasam samaavai ||1|| rahaau ||26||
she sheds her self-conceit, and is absorbed in her Lord and Master. ||1||Pause||26||
ਉਹ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦੀ ਹੈ ਅਤੇ ਆਪਣੇ ਪ੍ਰੀਤਮ ਅੰਦਰ ਲੀਨ ਹੋ ਜਾਂਦੀ ਹੈ। ਠਹਿਰਾਉ।
si se deshace de su ego y se inmerge en Él. (1‑Pausa‑26)
Awsw mhlw 1 ]
aasaa mahalaa pehilaa ||
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
Asa, Mejl Guru Nanak, Primer Canal Divino.
pyvkVY Dn KrI ieAwxI ]
pevakaRai dhan kharee iaanee ||
In this world of my father's house, I, the soul-bride, have been very childish;
ਇਸ ਜਹਾਨ ਅੰਦਰ (ਪੇਕੇ ਵਿੱਚ), ਮੈਂ ਪਤਨੀ ਬਹੁਤ ਬੇਸਮਝ ਰਹੀ,
Yo, la Esposa del Señor, permanecí ignorante en la casa de mis padres,
iqsu sh kI mY swr n jwxI ]1]
tis seh kee mai saar na jaanee ||1||
I did not realize the value of my Husband Lord. ||1||
ਅਤੇ ਉਸ ਪਤੀ ਦੀ ਕਦਰ ਦੀ ਮੈਂ ਸਿੰਆਣ ਨਾਂ ਕੀਤੀ।
y no sabía del Amor de mi Esposo Infinito. (1)
shu myrw eyku dUjw nhI koeI ]
sahu meraa ek dhoojaa nahee koiee ||
My Husband is the One; there is no other like Him.
ਮੈਡਾਂ ਭਤਾਰ ਕੇਵਲ ਇਕ ਹੈ। ਹੋਰ ਕੋਈ ਦੂਸਰਾ ਉਸ ਵਰਗਾ ਨਹੀਂ।
Mi Señor es el Único y Uno sólo; sí, no hay nadie más
ndir kry mylwvw hoeI ]1] rhwau ]
nadhar kare melaavaa hoiee ||1|| rahaau ||
If He bestows His Glance of Grace, then I shall meet Him. ||1||Pause||
ਜੇਕਰ ਉਹ ਮਿਹਰ ਦੀ ਨਜ਼ਰ ਧਾਰੇ, ਤਦ ਮੇਂ ਉਸ ਨੂੰ ਮਿਲ ਪਵਾਂਗੀ। ਠਹਿਰਾਉ।
y es a través de Su Gracia que me uno con Él. (1‑Pausa)
swhurVY Dn swcu pCwixAw ]
saahuraRai dhan saach pachhaaniaa ||
In the next world of my in-law's house, I, the the soul-bride, shall realize Truth;
ਅਗਲੇ ਜਹਾਨ ਅੰਦਰ ਪਤਨੀ ਅਸਲੀਅਤ ਨੂੰ ਜਾਣ ਲਊਗੀ,
Cuando entré en Su Hogar, conocí bien a mi Esposo,
shij suBwie Apxw ipru jwixAw ]2]
sahaj subhai apanaa pir jaaniaa ||2||
I shall come to know the celestial peace of my Husband Lord. ||2||
ਅਤੇ ਸੁਖੈਨ ਹੀ ਆਪਣੇ ਪ੍ਰੀਤਮ ਨੂੰ ਸਿੰਆਣ ਲਵੇਗੀ।
y entonces de forma natural, Su Esencia me fue revelada. (2)
gur prswdI AYsI miq AwvY ]
gur parasaadhee aaisee mat aavai ||
By Guru's Grace, such wisdom comes to me,
ਗੁਰਾਂ ਦੀ ਦਇਆ ਦੁਆਰਾ, ਜੇਕਰ ਉਸ ਨੂੰ ਐਹੋ ਜੇਹੀ ਅਕਲ ਆ ਜਾਵੇ,
Si por la Gracia del Guru soy investido con la intuición,
qW kwmix kMqY min BwvY ]3]
taa(n) kaaman ka(n)tai man bhaavai ||3||
so that the soul-bride becomes pleasing to the Mind of the Husband Lord. ||3||
ਤਦ, ਪਤਨੀ ਆਪਣੇ ਪਤੀ ਦੇ ਦਿਲ ਨੂੰ ਭਾ ਜਾਵੇਗੀ।
entonces puedo complacer a mi Señor. (3)
khqu nwnku BY Bwv kw kry sIgwru ]
kahat naanak bhai bhaav kaa kare seegaar ||
Says Nanak, she who adorns herself with the Love and the Fear of God,
ਗੁਰੂ ਜੀ ਆਖਦੇ ਹਨ, ਜੋ ਸਾਈਂ ਦੇ ਡਰ ਦੇ ਪਿਆਰ ਨਾਲ ਸਸ਼ੋਭਤ ਹੋਈ ਹੋਈ ਹੈ,
Dice Nanak, quien se adorna con el Amor y el Temor Reverencial del Señor,
sd hI syjY rvY Bqwru ]4]27]
sadh hee sejai ravai bhataar ||4||27||
enjoys her Husband Lord forever on His Bed. ||4||27||
ਉਹ ਆਪਣੇ ਭਰਤੇ ਨੂੰ, ਹਮੇਸ਼ਾਂ, ਪਲੰਘ ਉੱਤੇ ਮਾਣਦੀ ਹੈ।
goza del Señor para siempre en Su Aposento. (4‑27)
Awsw mhlw 1 ]
aasaa mahalaa pehilaa ||
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
Asa, Mejl Guru Nanak, Primer Canal Divino.
n iks kw pUqu n iks kI mweI ]
n kis kaa poot na kis kee maiee ||
No one is anyone else's son, and no one is anyone else's mother.
ਨਾਂ ਕਿਸੇ ਦਾ ਕੋਈ ਪੁੱਤਰ ਹੈ, ਨਾਂ ਹੀ ਕਿਸੇ ਦੀ ਕੋਈ ਮਾਤਾ।
Nadie es la madre y nadie es el hijo de nadie;
JUTY moih Brim BulweI ]1]
jhooThai moh bharam bhulaiee ||1||
Through false attachments, people wander around in doubt. ||1||
ਕੂੜੀ ਸੰਸਾਰੀ ਮਮਤਾ ਦੇ ਰਾਹੀਂ ਪ੍ਰਾਣੀ ਵਹਿਮ ਅੰਦਰ ਭਟਕਦਾ ਹੈ।
sí, todos están confundidos por el concepto falso del parentesco. (1)
myry swihb hau kIqw qyrw ]
mere saahib hau keetaa teraa ||
O My Lord and Master, I am created by You.
ਮੈਂਡ ਮਾਲਕ! ਮੈਂ ਤੇਰੀ ਰਚਨਾ ਹਾਂ।
Oh Maestro, yo soy Tu creación;
jW qUM dyih jpI nwau qyrw ]1] rhwau ]
jaa(n) too(n) dheh japee naau teraa ||1|| rahaau ||
If You give it to me, I will chant Your Name. ||1||Pause||
ਜੇਕਰ ਤੂੰ ਇਸ ਨੂੰ ਮੈਨੂੰ ਦੇਵੇ, ਤਾਂ ਮੈਂ ਤੇਰੇ ਨਾਮ ਦਾ ਉਚਾਰਨ ਕਰਾਂਗਾ। ਠਹਿਰਾਉ।
y cuando me bendices, entonces habito en Tu Nombre. (1‑Pausa)
bhuqy Aaugx kUkY koeI ]
bahute aaugan kookai koiee ||
That person who is filled with all sorts of sins may pray at the Lord's Door,
ਜੇਕਰ ਕੋਈ ਜਣਾ ਘਣੇਰਿਆਂ ਪਾਪਾਂ ਨਾਲ ਪੂਰਤ ਹੋਵੇ, ਅਤੇ ਸੁਆਮੀ ਦੇ ਦੁਆਰੇ ਉਤੇ ਪ੍ਰਾਰਥਨਾ ਕਰੇ,
Si uno está repleto de faltas y suplica en la Puerta del Señor,
jw iqsu BwvY bKsy soeI ]2]
jaa tis bhaavai bakhase soiee ||2||
but he is forgiven only when the Lord so wills. ||2||
ਪ੍ਰੰਤੂ, ਕੇਵਲ ਤਦ ਹੀ ਉਹ ਉਸ ਨੂੰ ਮਾਫ ਕਰੇਗਾ, ਜਦ ਉਸ ਨੂੰ ਚੰਗਾ ਲੱਗੇਗਾ।
y si el Señor así lo desea, Él Mismo lo perdona. (2)
gur prswdI durmiq KoeI ]
gur parasaadhee dhuramat khoiee ||
By Guru's Grace, evil-mindedness is destroyed.
ਗੁਰਾਂ ਦੀ ਦਇਆ ਦੁਆਰਾ ਖੋਟੀ ਅਕਲ ਜੜੋਂ ਮੇਖੋਂ ਪੁੱਟੀ ਜਾਂਦੀ ਹੈ।
A través de la Gracia del Guru, uno abandona su mente falsa y,
jh dyKw qh eyko soeI ]3]
jeh dhekhaa teh eko soiee ||3||
Wherever I look, there I find the One Lord. ||3||
ਜਿੱਥੇ ਕਿਤੇ ਮੈਂ ਵੇਖਦਾ ਹਾਂ, ਉਥੇ ਮੈਂ ਉਸ ਅਦੁੱਤੀ ਸੁਆਮੀ ਨੂੰ ਪਾਉਂਦਾ ਹਾਂ।
cuando eso se da, donde sea que uno voltee, ahí ve sólo al Señor. (3)
khq nwnk AYsI miq AwvY ]
kahat naanak aaisee mat aavai ||
Says Nanak, if one comes to such an understanding,
ਗੁਰੂ ਜੀ ਆਖਦੇ ਹਨ ਜੇਕਰ ਕਿਸੇ ਨੂੰ ਐਹੋ ਜੇਹੀ ਸਮਝ ਆ ਜਾਵੇ,
Dice Nanak, Oh Señor Verdadero,
qW ko scy sic smwvY ]4]28]
taa(n) ko sache sach samaavai ||4||28||
then he is absorbed into the Truest of the True. ||4||28||
ਤਦ ਉਹ ਸਚਿਆਰਾਂ ਦੇ ਪਰਮ ਸਚਿਆਰ ਵਿੱਚ ਲੀਨ ਹੋ ਜਾਂਦਾ ਹੈ।
bendíceme con una mente tal que me pueda sumergir en Tu Verdad. (4‑28)
Awsw mhlw 1 dupdy ]
aasaa mahalaa pehilaa dhupadhe ||
Aasaa, First Mehl, Dho-Padhay:
ਆਸਾ ਮਹਲਾ ਪਹਿਲੀ ਪਾਤਸ਼ਾਹੀ। ਦੁਪਦੇ।
Asa, Mejl Guru Nanak, Primer Canal Divino, Du-Padas.
iqqu srvrVY BeIly invwsw pwxI pwvku iqnih kIAw ]
tit saravaraRai bhieele nivaasaa paanee paavak tineh keeaa ||
In that pool of the world, the people have their homes; there, the Lord has created water and fire.
ਉਸ ਸੰਸਾਰ ਦੇ ਛੱਪੜ ਅੰਦਰ ਪ੍ਰਾਣੀ ਦਾ ਵਸੇਬਾ ਹੋਇਆ ਹੈ ਜਿਥੇ ਜਲ ਤੇ ਅੱਗ ਉਸ ਸੁਆਮੀ ਨੇ ਬਣਾਏ ਹਨ।
En el estanque del mundo el hombre habita, el Señor pone el agua del deseo y el lodo del apego,
pMkju moh pgu nhI cwlY hm dyKw qh fUbIAly ]1]
pa(n)kaj moh pag nahee chaalai ham dhekhaa teh ddoobeeale ||1||
In the mud of earthly attachment, their feet have become mired, and I have seen them drowning there. ||1||
ਸੰਸਾਰੀ ਮਮਤਾ ਦੇ ਚਿੱਕੜ ਅੰਦਰ ਉਸ ਦੇ ਪੈਰ ਅੱਗੇ ਨਹੀਂ ਟੁਰਦੇ। ਮੈਂ ਉਸ ਨੂੰ ਉਸ ਅੰਦਰ ਡੁਬਦਿਆਂ ਵੇਖ ਲਿਆ ਹੈ।
y ahí los pies se atascan. A muchos he visto atrapados en ese pantano. (1)
mn eyku n cyqis mUV mnw ]
man ek na chetas mooR manaa ||
O foolish people, why don't you remember the One Lord?
ਹੇ ਮੂਰਖ ਮਨੁੱਖ, ਤੂੰ ਕਿਉਂ ਆਪਣੇ ਚਿੱਤ ਵਿੱਚ ਇੱਕ ਸੁਆਮੀ ਦਾ ਸਿਮਰਨ ਨਹੀਂ ਕਰਦਾ?
¿Por qué no te has preocupado por Él, por el Uno?
hir ibsrq qyry gux gilAw ]1] rhwau ]
har bisarat tere gun galiaa ||1|| rahaau ||
Forgetting the Lord, your virtues shall wither away. ||1||Pause||
ਰੱਬ ਨੂੰ ਭੁਲਾਉਣ ਕਾਰਨ, ਹੇ ਬੰਦੇ! ਤੇਰੀਆਂ ਨੇਕੀਆਂ ਸੁਕ ਸੜ ਜਾਣਗੀਆਂ। ਠਹਿਰਾਉ।
Oh ignorante, si te olvidas de Él tus virtudes desaparecen. (1‑Pausa)
nw hau jqI sqI nhI piVAw mUrK mugDw jnmu BieAw ]
naa hau jatee satee nahee paRiaa moorakh mugadhaa janam bhiaa ||
I am not a celibate, nor am I truthful, nor a scholar; I was born foolish and ignorant.
ਮੈਂ ਨਾਂ ਬ੍ਰਹਿਮਚਾਰੀ, ਨਾਂ ਸੱਚਾ ਇਨਸਾਨ ਤੇ ਨਾਂ ਹੀ ਵਿਦਵਾਨ ਹਾਂ। ਬੇਵਕੂਫ ਤੇ ਬੇਸਮਝ, ਮੈਂ ਇਸ ਜਹਾਨ ਅੰਦਰ ਜੰਮਿਆ ਹਾਂ।
Desdichado e ignorante, no tengo en la vida ni castidad, ni verdad, ni sabiduría, oh Señor.
pRxviq nwnk iqn@ kI srxw ijn@ qUM nwhI vIsirAw ]2]29]
pranavat naanak tin(h) kee saranaa jin(h) too(n) naahee veesariaa ||2||29||
Prays Nanak, I seek the Sanctuary of those who do not forget You, Lord. ||2||29||
ਬਿਨੈ ਕਰਦਾ ਹਾਂ, ਹੇ ਨਾਨਕ! ਮੈਂ ਉਨ੍ਹਾਂ ਦੀ ਸ਼ਰਣਾਗਤ ਸੰਭਾਲੀ ਹੈ, ਜਿਹੜੇ ਤੈਨੂੰ ਨਹੀਂ ਭੁਲਾਉਂਦੇ, ਹੇ ਸਾਹਿਬ!
Dice Nanak, por lo tanto busca el Santuario de Quien no Te olvida. (2‑29)
Awsw mhlw 1 ]
aasaa mahalaa pehilaa ||
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
Asa, Mejl Guru Nanak, Primer Canal Divino.
iCA Gr iCA gur iCA aupdys ]
chhia ghar chhia gur chhia upadhes ||
There are six systems of philosophy, six teachers, and six doctrines;
ਛੇ ਸ਼ਾਸਤਰ ਹਨ, ਛੇ ਉਨ੍ਹਾਂ ਦੇ ਰਚਣਹਾਰ ਅਤੇ ਛੇ ਉਨ੍ਹਾਂ ਦੇ ਮੱਤ।
Seis son los sistemas hindúes, seis son sus maestros, seis son sus diferentes formas de enseñar;
gur guru eyko vys Anyk ]1]
gur gur eko ves anek ||1||
but the Teacher of teachers is the One Lord, who appears in so many forms. ||1||
ਪਰ ਸਾਰਿਆਂ ਉਸਤਾਦਾਂ ਦਾ ਉਸਤਾਦ ਇਕ ਸੁਆਮੀ ਹੈ, ਭਾਵੇਂ ਉਸ ਦੇ ਅਨੇਕਾਂ ਪਹਿਰਾਵੇ ਹਨ।
pero el Maestro de maestros es Él, el Señor, y se manifiesta como muchos. (1)
jY Gir krqy kIriq hoie ]
jai ghar karate keerat hoi ||
That system, where the Praises of the Creator are sung
ਜਿਸ ਮੱਤ ਵਿੱਚ ਸਿਰਜਣਹਾਰ ਦੀ ਸਿਫ਼ਤ ਸ਼ਲਾਘਾ ਹੁੰਦੀ ਹੈ,
Y de cualquier modo en que Sus Alabanzas sean cantadas,
so Gru rwKu vfweI qoih ]1] rhwau ]
so ghar raakh vaddaiee toh ||1|| rahaau ||
- follow that system; in it rests greatness. ||1||Pause||
ਉਸ ਮੱਤ ਦੀ ਪੈਰਵੀ ਕਰ। ਇਸ ਵਿੱਚ ਤੇਰੀ ਵਡਿਆਈ ਹੈ। ਠਹਿਰਾਉ।
esa forma es merecedora de Alabanza. (1‑Pausa)
ivsuey cisAw GVIAw phrw iQqI vwrI mwhu BieAw ] sUrju eyko ruiq Anyk ]
visue chasiaa ghaReeaa paharaa thitee vaaree maahu bhiaa || sooraj eko rut anek ||
As the seconds, minutes, hours, days, weekdays months
ਜਿਸ ਤਰ੍ਹਾਂ, ਸੈਕਿੰਡ, ਮਿੰਟ, ਘੰਟੇ ਪਹਰ, ਚੰਦ ਦੇ ਦਿਹਾੜੇ, ਹਫਤੇ ਦੇ ਦਿਹੁੰ,
Los segundos, los minutos, las horas, los días solares y lunares,
nwnk krqy ky kyqy vys ]2]30]
naanak karate ke kete ves ||2||30||
O Nanak, so do all forms originate from the One Creator. ||2||30||
ਏਸੇ ਤਰ੍ਹਾਂ ਹੀ ਸਿਰਜਣਹਾਰ ਤੋਂ ਬਹੁਤੇ ਸਰੂਪ ਪੈਦਾ ਹੁੰਦੇ ਹਨ, ਹੇ ਨਾਨਕ!
las cuatro estaciones, todos son la creación del Mismo Sol Solitario; así compenetra Su Ser a través de todo, el Dios, el Uno Solo. (2‑30)