kir dieAw lyhu liV lwie ]
kar dhiaa leh laR lai ||
Be Merciful, and attach me to the hem of Your robe.
ਮਿਹਰ ਧਾਰ ਕੇ ਮੈਨੂੰ ਆਪਣੇ ਪੱਲੇ ਨਾਲ ਜੋੜ ਲੈ।
Ten Compasión de mí y deja que me aferre a Tu Túnica;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
kir dieAw lyhu liV lwie ]
kar dhiaa leh laR lai ||
Be Merciful, and attach me to the hem of Your robe.
ਮਿਹਰ ਧਾਰ ਕੇ ਮੈਨੂੰ ਆਪਣੇ ਪੱਲੇ ਨਾਲ ਜੋੜ ਲੈ।
Ten Compasión de mí y deja que me aferre a Tu Túnica;
nwnkw nwmu iDAwie ]1]
naanakaa naam dhiaai ||1||
Nanak meditates on the Naam, the Name of the Lord. ||1||
ਨਾਨਕ, ਤੇਰੇ ਨਾਮ ਦਾ ਸਿਮਰਨ ਕਰਦਾ ਹੈ, ਹੇ ਸੁਆਮੀ!
Nanak, medita en el Naam, el Nombre del Señor.(1)
dInw nwQ dieAwl myry suAwmI dInw nwQ dieAwl ]
dheenaa naath dhiaal mere suaamee dheenaa naath dhiaal ||
O Merciful Master of the meek, You are my Lord and Master, O Merciful Master of the meek.
ਮਸਕੀਨ ਦਾ ਮਾਲਕ, ਮਸਕੀਨ ਦਾ ਮਾਲਕ, ਤੂੰ ਹੈ, ਹੇ ਮੇਰੇ ਕਿਰਪਾਲੂ ਪ੍ਰਭੂ!
Oh Maestro, Compasivo con el débil, eres mi Señor y Maestro;
jwcau sMq rvwl ]1] rhwau ]
jaachau sa(n)t ravaal ||1|| rahaau ||
I yearn for the dust of the feet of the Saints. ||1||Pause||
ਮੈਂ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਚਾਹਨਾ ਕਰਦਾ ਹਾਂ। ਠਹਿਰਾਉ।
oh Misericordioso Maestro con el débil, yo sólo busco los Pies de Tus Santos.(1-Pausa)
sMswru ibiKAw kUp ]
sa(n)saar bikhiaa koop ||
The world is a pit of poison,
ਜਗਤ ਜ਼ਹਿਰ ਦਾ ਇਕ ਖੂਹ ਹੈ,
Este pozo del mundo está saturado con el veneno de Maya,
qm AigAwn mohq GUp ]
tam agiaan mohat ghoop ||
filled with the utter darkness of ignorance and emotional attachment.
ਇਸ ਵਿੱਚ ਆਤਮਿਕ ਬੇਸਮਝੀ ਅਤੇ ਸੰਸਾਰੀ ਮਮਤਾ ਦਾ ਘੁੱਪ ਅਨ੍ਹੇਰਾ ਹੈ।
lleno de ignorancia y apego emocional.
gih Bujw pRB jI lyhu ]
geh bhujaa prabh jee leh ||
Please take my hand, and save me, Dear God.
ਬਾਂਹੋਂ ਫੜ ਕੇ ਮੇਰੀ ਰੱਖਿਆ ਕਰ, ਹੇ ਮੇਰੇ ਮਹਾਰਾਜ ਮਾਲਕ!
Oh Dios, tómame de la mano
hir nwmu Apunw dyhu ]
har naam apunaa dheh ||
Please bless me with Your Name, Lord.
ਮੈਨੂੰ ਆਪਣਾ ਨਾਮ ਪਰਦਾਨ ਕਰ, ਹੇ ਵਾਹਿਗੁਰੂ!
y bendíceme con Tu Nombre;
pRB quJ ibnw nhI Twau ]
prabh tujh binaa nahee Thaau ||
Without You, God, I have no place at all.
ਤੇਰੇ ਬਗੈਰ, ਹੇ ਸੁਆਮੀ! ਮੇਰਾ ਕੋਈ ਹੋਰ ਟਿਕਾਣਾ ਨਹੀਂ।
no hay otro Refugio para mí más que el Tuyo,
nwnkw bil bil jwau ]2]
naanakaa bal bal jaau ||2||
Nanak is a sacrifice, a sacrifice to You. ||2||
ਨਾਨਕ ਤੇਰੇ ਉਤੋਂ ਘੋਲੀ, ਘੋਲੀ ਜਾਂਦਾ ਹੈ।
y por eso ofrezco mi ser en sacrificio a Ti.(2)
loiB moih bwDI dyh ]
lobh moh baadhee dheh ||
The human body is in the grip of greed and attachment.
ਮਨੁੱਖੀ ਸਰੀਰ ਲਾਲਚ ਅਤੇ ਸੰਸਾਰੀ ਲਗਨ ਦੀ ਪਕੜ ਵਿੱਚ ਹੈ।
Mi cuerpo está atado a la avaricia y al apego,
ibnu Bjn hovq Kyh ]
bin bhajan hovat kheh ||
Without meditating and vibrating upon the Lord, it is reduced to ashes.
ਸਾਹਿਬ ਦੇ ਸਿਮਰਨ ਬਗੈਰ, ਇਹ ਸੁਆਹ ਹੋ ਜਾਂਦੀ ਹੈ।
y sin la Devoción a Dios, es convertido en polvo.
jmdUq mhw BieAwn ]
jamadhoot mahaa bhiaan ||
The Messenger of Death is dreadful and horrible.
ਪਰਮ ਭਿਆਨਕ ਹਨ ਮੌਤ ਦੇ ਫਰੇਸ਼ਤੇ।
Los mensajeros de la muerte son terroríficos;
icq gupq krmih jwn ]
chit gupat karameh jaan ||
The recording scribes of the conscious and the unconscious, Chitr and Gupt, know all actions and karma.
ਚਿਤ੍ਰ ਗੁਪਤ (ਲੇਖਾ ਲਿੱਖਣ ਵਾਲੇ ਫਰੇਸ਼ਤੇ) ਆਦਮੀ ਦੇ ਅਮਲਾਂ ਨੂੰ ਜਾਣਦੇ ਹਨ।
son Chitra y Gupta, ellos conocen todas las acciones,
idnu rYin swiK sunwie ]
dhin rain saakh sunai ||
Day and night, they bear witness.
ਦਿਨ ਰਾਤ ਉਹ ਪ੍ਰਾਣੀ ਦੇ ਕਰਮਾਂ ਦੀ ਗਵਾਹੀ ਦਿੰਦੇ ਹਨ।
Día y Noche , son testigos.
nwnkw hir srnwie ]3]
naanakaa har saranai ||3||
Nanak seeks the Sanctuary of the Lord. ||3||
ਨਾਨਕ ਵਾਹਿਗੁਰੂ ਦੀ ਪਨਾਹ ਲੋੜਦਾ ਹੈ।
por eso busco Tu Santuario, oh Dios. (3)
BY BMjnw murwir ]
bhai bha(n)janaa muraar ||
O Lord, Destroyer of fear and egotism,
ਹੇ ਹੰਕਾਰ ਦੇ ਵੈਰੀ ਤੇ ਡਰ ਨੂੰ ਨਾਸ ਕਰਨ ਵਾਲੇ ਪ੍ਰਭੂ!
Oh Señor, Destructor del miedo,
kir dieAw piqq auDwir ]
kar dhiaa patit udhaar ||
be merciful, and save the sinners.
ਮਿਹਰ ਧਾਰ ਕੇ ਤੂੰ ਪਾਪੀਆਂ ਦਾ ਪਾਰ ਉਤਾਰਾ ਕਰ ਦੇ।
en Tu Misericordia emancípame; soy un ser malvado.
myry doK gny n jwih ]
mere dhokh gane na jaeh ||
My sins cannot even be counted.
ਮੇਰੇ ਪਾਪ ਗਿਣੇ ਨਹੀਂ ਜਾ ਸਕਦੇ।
Mis errores no los puedo contar;
hir ibnw kqih smwih ]
har binaa kateh samaeh ||
Without the Lord, who can hide them?
ਸਾਈਂ ਦੇ ਬਾਝੋਂ, ਤਦ ਉਨ੍ਹਾਂ ਉਤੇ ਕੌਣ ਪੜਦਾ ਪਾ ਸਕਦਾ ਹੈ?
oh Señor, ¿quién, sino Tú, podría esconder mi vergüenza?
gih Et icqvI nwQ ]
geh oT chitavee naath ||
I thought of Your Support, and seized it, O my Lord and Master.
ਮੈਂ ਤੇਰੀ ਪਨਾਹ ਢੂੰਡੀ ਅਤੇ ਪਕੜੀ ਹੈ, ਹੇ ਪ੍ਰਭੂ!
He buscado y me he aferrado a Tu Refugio, oh Maestro;
nwnkw dy rKu hwQ ]4]
naanakaa dhe rakh haath ||4||
Please, give Nanak Your hand and save him, Lord! ||4||
ਆਪਣਾ ਹੱਥ ਦੇ ਕੇ, ਤੂੰ ਨਾਨਕ ਦੀ ਰੱਖਿਆ ਕਰ, ਹੇ ਸੁਆਮੀ!
sálvame, oh Señor, con Tu Mano Protectora. (4)
hir gux inDy gopwl ]
har gun nidhe gopaal ||
The Lord, the treasure of virtue, the Lord of the world,
ਨੇਕੀ ਦਾ ਖਜਾਨਾ ਅਤੇ ਜਗਤ ਦਾ ਪਾਲਕ,
Oh Dios, eres el Tesoro de Virtud;
srb Gt pRiqpwl ]
sarab ghaT pratipaal ||
cherishes and and sustains every heart.
ਵਾਹਿਗੁਰੂ ਦਿਲਾਂ ਦੀ ਪਰਵਰਿਸ਼ ਕਰਦਾ ਹੈ।
sostienes a los corazones por todas partes.
min pRIiq drsn ipAws ]
man preet dharasan piaas ||
My mind is thirsty for Your Love, and the Blessed Vision of Your Darshan.
ਮੇਰੀ ਜਿੰਦੜੀ ਨੂੰ ਤੇਰੇ ਪਿਆਰ ਅਤੇ ਦੀਦਾਰ ਦੀ ਤਰੇਹ ਹੈ।
Mi mente tiene hambre por Tu Visión y se apoya sólo en Ti,
goibMd pUrn Aws ]
gobi(n)dh pooran aas ||
O Lord of the Universe, please fulfill my hopes.
ਹੇ ਆਲਮ ਦੇ ਸੁਆਮੀ! ਤੂੰ ਮੇਰੀ ਇਹ ਸੱਧਰ ਪੂਰੀ ਕਰ।
oh Señor de la Tierra.
iek inmK rhnu n jwie ]
eik nimakh rahan na jai ||
I cannot survive, even for an instant.
ਤੇਰੇ ਬਾਝੋਂ ਹੇ ਸਾਹਿਬ! ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ।
Sin Ti no puedo vivir ni un instante,
vf Bwig nwnk pwie ]5]
vadd bhaag naanak pai ||5||
By great good fortune, Nanak has found the Lord. ||5||
ਪਰਮ ਚੰਗੇ ਨਸੀਬਾਂ ਦੁਆਰਾ ਨਾਨਕ ਨੂੰ ਪਿਆਰ ਪਰਾਪਤ ਹੋ ਗਿਆ ਹੈ।
y es sólo por una buena fortuna que he sido bendecido Contigo. (5)
pRB quJ ibnw nhI hor ]
prabh tujh binaa nahee hor ||
Without You, God, there is no other at all.
ਹੇ ਸਾਹਿਬ! ਤੇਰੇ ਬਗੈਰ ਹੋਰ ਕੋਈ ਨਹੀਂ।
Oh Dios, no existe nadie más que Tú;
min pRIiq cMd ckor ]
man preet cha(n)dh chakor ||
My mind loves You, as the partridge loves the moon,
ਤੇਰੇ ਜਿੰਦੜੀ ਤੈਨੂੰ ਇੰਜ ਪਿਆਰ ਕਰਦੀ ਹੈ, ਜਿਸ ਤਰ੍ਹਾਂ ਚਕੋਰ ਚੰਨ ਨੂੰ ਕਰਦਾ ਹੈ।
mi ser Te ama así como el Chacori ama la luna,
ijau mIn jl isau hyqu ]
jiau meen jal siau het ||
as the fish loves the water,
ਜਿਸ ਤਰ੍ਹਾਂ ਮੱਛੀ ਦੀ ਪਾਣੀ ਨਾਲ ਮੁਹੱਬਤ ਹੈ।
así como el pez ama el agua,
Ail kml iBMnu n Byqu ]
al kamal bhi(n)n na bhet ||
as the bee and the lotus cannot be separated.
ਜਿਸ ਤਰ੍ਹਾ ਭੋਰੇ ਅਤੇ ਕੰਵਲ ਵਿਚਕਾਰ ਕੋਈ ਅੰਤਰਾ ਅਤੇ ਫਰਕ ਨਹੀਂ।
así como la abeja negra la flor de loto.
ijau ckvI sUrj Aws ]
jiau chakavee sooraj aas ||
As the chakvi bird longs for the sun,
ਜਿਸ ਤਰ੍ਹਾਂ ਸੁਰਖਾਬਨੀ ਸੂਰਜ ਨੂੰ ਲੋਚਦੀ ਹੈ,
Así como el pájaro Chakvi añora el sol,
nwnk crn ipAws ]6]
naanak charan piaas ||6||
so does Nanak thirst for the Lord's feet. ||6||
ਉਸੇ ਤਰ੍ਹਾਂ ਦੀ ਹੀ ਨਾਨਕ ਨੂੰ ਪ੍ਰਭੂ ਦੇ ਚਰਨਾਂ ਦੀ ਤਰੇਹ ਹੈ।
así yo muero por Tu Visión. (6)
ijau qruin Brq prwn ]
jiau tarun bharat paraan ||
As the young bride places the hopes of her life in her husband,
ਜਿਸ ਤਰ੍ਹਾਂ ਪਤਨੀ ਦੀ ਜਾਨ ਅਤੇ ਪਤੀ ਵਿੱਚ ਹੈ।
Así como la joven novia vive para su Esposo,
ijau loBIAY Dnu dwnu ]
jiau lobheeaai dhan dhaan ||
as the greedy person looks upon the gift of wealth,
ਜਿਸ ਤਰ੍ਹਾਂ ਧਨ-ਦੌਲਤ ਦੀ ਦਾਤ ਲਾਲਚੀ ਪੁਰਸ਼ ਲਈ ਹੈ।
así como el avaro no ama más que sus riquezas,
ijau dUD jlih sMjogu ]
jiau dhoodh jaleh sa(n)jog ||
as milk is joined to water,
ਜਿਸ ਤਰ੍ਹਾਂ ਪਾਣੀ ਦੀ ਦੁੱਧ ਨਾਲ ਲਗਨ ਹੈ।
así como el agua y la leche se mezclan una con la otra,
ijau mhw KuiDAwrQ Bogu ]
jiau mahaa khudhiaarath bhog ||
as food is to the very hungry man,
ਜਿਸ ਤਰ੍ਹਾਂ ਬਹੁਤਾ ਭੁੱਖਾ ਆਦਮੀ ਭੋਜਨ ਨਾਲ ਪਿਆਰਦਾ ਹੈ।
así como el hambriento no piensa más que en comida,
ijau mwq pUqih hyqu ]
jiau maat pooteh het ||
and as the mother loves her son,
ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ।
así como la madre se desvive por su hijo;
hir ismir nwnk nyq ]7]
har simar naanak net ||7||
so does Nanak constantly remember the Lord in meditation. ||7||
ਏਸੇ ਤਰ੍ਹਾਂ ਹੀ ਹੇ ਨਾਨਕ, ਵਾਹਿਗੁਰੂ ਦਾ ਸਦਾ ਭਜਨ ਕਰਦਾ ਹੈ।
con esa intensidad Te contemplo siempre, oh mi Dios. (7)
ijau dIp pqn pqMg ]
jiau dheep patan pata(n)g ||
As the moth falls into the lamp,
ਜਿਸ ਤਰ੍ਹਾਂ ਪਰਵਾਨਾ ਦੀਵੇ ਉਤੇ ਡਿੱਗਦਾ ਹੈ।
Así como la palomilla se dirige y se funde con la llama,
ijau coru ihrq insMg ]
jiau chor hirat nisa(n)g ||
as the thief steals without hesitation,
ਜਿਸ ਤਰ੍ਹਾਂ ਚੋਰ ਨਿਝੱਕ ਹੋ ਚੋਰੀ ਕਰਦਾ ਹੈ।
así como el ladrón roba sin vacilar,
mYglih kwmY bMDu ]
maigaleh kaamai ba(n)dh ||
as the elephant is trapped by its sexual urges,
ਜਿਸ ਤਰ੍ਹਾਂ ਹਾਥੀ ਕਾਮ-ਚੇਸ਼ਟਾ ਰਾਹੀਂ ਫਸ ਜਾਂਦਾ ਹੈ।
así como el elefante es llevado con todo su ser por la lujuria,
ijau gRsq ibKeI DMDu ]
jiau grasat bikhiee dha(n)dh ||
as the sinner is caught in his sins,
ਜਿਸ ਤਰ੍ਹਾਂ ਪਾਪੀ ਪਾਪਾਂ ਅੰਦਰ ਪਕੜਿਆ ਜਾਂਦਾ ਹੈ।
así como el malvado es atrapado por sus errores,
ijau jUAwr ibsnu n jwie ]
jiau jooaar bisan na jai ||
as the gambler's addiction does not leave him,
ਜਿਸ ਤਰ੍ਹਾਂ ਜੁਆਰੀਏ ਦੀ ਖੋਟੀ ਵਾਦੀ ਉਸ ਨੂੰ ਨਹੀਂ ਛੱਡਦੀ।
así como el vicio del apostador lo mantiene en la angustia,
hir nwnk iehu mnu lwie ]8]
har naanak ih man lai ||8||
so is this mind of Nanak's attached to the Lord. ||8||
ਏਸੇ ਤਰ੍ਹਾਂ ਹੀ ਨਾਨਕ ਆਪਣੇ ਇਸ ਚਿੱਤ ਨੂੰ ਸੁਆਮੀ ਨਾਲ ਜੋੜਦਾ ਹੈ।
así la mente de Nanak se ha apegado al Señor.(8)
kurMk nwdY nyhu ]
kura(n)k naadhai neh ||
As the deer loves the sound of the bell,
ਜਿਸ ਤਰ੍ਹਾਂ ਹਰਨ ਰਾਗ ਨੂੰ ਪਿਆਰ ਕਰਦਾ ਹੈ,
Así como el venado ama la música,
cwiqRku cwhq myhu ]
chaatirak chaahat meh ||
and as the song-bird longs for the rain,
ਤੇ ਜਿਸ ਤਰ੍ਹਾਂ ਪਪੀਹਾ ਬਾਰਸ਼ ਨੂੰ ਲੋਚਦਾ ਹੈ,
así como el pájaro Cuclillo añora la gota de rocío,
jn jIvnw sqsMig ]
jan jeevanaa satasa(n)g ||
the Lord's humble servant lives in the Society of the Saints,
ਏਸੇ ਤਰ੍ਹਾਂ ਹੀ ਪ੍ਰਭੂ ਦਾ ਸੇਵਕ ਸਾਧ ਸੰਗਤ ਨਾਲ ਜੁੜ,
así el Santo vive en la Saad Sangat,
goibdu Bjnw rMig ]
gobidh bhajanaa ra(n)g ||
lovingly meditating and vibrating upon the Lord of the Universe.
ਅਤੇ ਆਲਮ ਦੇ ਮਾਲਕ ਦੇ ਪਿਆਰ ਨਾਲ ਸਿਮਰਨ ਕਰ ਕੇ ਜੀਉਂਦਾ ਹੈ।
amorosamente meditando y vibrando en el Señor del Universo.
rsnw bKwnY nwmu ]
rasanaa bakhaanai naam ||
My tongue chants the Naam, the Name of the Lord.
ਮੇਰੀ ਜੀਭ੍ਹਾ ਤੇਰੇ ਨਾਮ ਦਾ ਉਚਾਰਨ ਕਰਦੀ ਹੈ, ਹੇ ਸਾਈਂ!
Mi lengua recita el Naam, el Nombre del Señor, oh Dios
nwnk drsn dwnu ]9]
naanak dharasan dhaan ||9||
Please bless Nanak with the gift of the Blessed Vision of Your Darshan. ||9||
ਤੂੰ ਨਾਨਕ ਨੂੰ ਆਪਣੇ ਦੀਦਾਰ ਦੀ ਦਾਤ ਪਰਦਾਨ ਕਰ।
por favor, bendice a Nanak con la Preciosa Visión de Tu Darshan. (9)
gun gwie suin iliK dyie ]
gun gai sun likh dhei ||
One who sings the Glorious Praises of the Lord, and hears them, and writes them,
ਜੋ ਪ੍ਰਭੂ ਦੀ ਕੀਰਤੀ ਗਾਉਂਦਾ, ਸੁਣਦਾ ਅਤੇ ਲਿਖਦਾ ਹੈ,
Aquél que canta, escucha o escribe
so srb Pl hir lyie ]
so sarab fal har lei ||
receives all fruits and rewards from the Lord.
ਉਹ ਪ੍ਰਭੂ ਪਾਸੋਂ ਸਾਰੇ ਮੇਵੇ ਪਰਾਪਤ ਕਰ ਲੈਂਦਾ ਹੈ।
sobre la Alabanza del Señor, por Dios alcanza la Plenitud.
kul smUh krq auDwru ]
kul samooh karat udhaar ||
He saves all his ancestors and generations,
ਉਹ ਆਪਣੀਆਂ ਸਾਰੀਆਂ ਪੀੜੀਆਂ ਨੂੰ ਭੀ ਬਚਾ ਲੈਂਦਾ ਹੈ,
Sus parientes también son emancipados
sMswru auqris pwir ]
sa(n)saar utaras paar ||
and crosses over the world-ocean.
ਅਤੇ ਜਗਤ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
y liberados del fenómeno terrible de la reencarnación.
hir crn boihQ qwih ]
har charan bohith taeh ||
The Lord's Feet are the boat to carry him across.
ਰੱਬ ਦੇ ਪੈਰ ਉਸ ਲਈ ਪਾਰ ਉਤਰਨ ਲਈ ਜਹਾਜ਼ ਹਨ।
Se aferra a los Pies del Señor en Su Barca,
imil swDsMig jsu gwih ]
mil saadhasa(n)g jas gaeh ||
Joining the Saadh Sangat, the Company of the Holy, he sings the Praises of the Lord.
ਸਤਿ ਸੰਗਤ ਨਾਲ ਜੁੜ ਕੇ, ਉਹ ਹਰੀ ਦੀ ਮਹਿਮਾ ਗਾਇਨ ਕਰਦਾ ਹੈ।
y canta Su Alabanza en la Compañía de los Santos.
hir pYj rKY murwir ]
har paij rakhai muraar ||
The Lord protects his honor.
ਹੰਕਾਰ ਦਾ ਵੈਰੀ ਵਾਹਿਗੁਰੂ ਉਸ ਦੀ ਲੱਜਿਆ ਰੱਖਦਾ ਹੈ।
Así el Señor, su Dios, salva su honor;
hir nwnk srin duAwir ]10]2]
har naanak saran dhuaar ||10||2||
Nanak seeks the Sanctuary of the Lord's door. ||10||2||
ਨਾਨਕ ਨੇ ਪ੍ਰਭੂ ਦੇ ਦਰ ਦੀ ਪਨਾਹ ਲਈ ਹੈ।
por eso Nanak busca sólo el Santuario de Dios. (10-2)
iblwvlu mhlw 1 iQqI Gru 10 jiq
bilaaval mahalaa pehilaa thitee ghar dasvaa jat
Bilaaval, First Mehl, T'hitee ~ The Lunar Days, Tenth House, To The Drum-Beat Jat:
ਬਿਲਾਵਲ ਪਹਿਲੀ ਪਾਤਿਸ਼ਾਹੀ।
Bilawal, Mejl Guru Nanak, Primer Canal Divino, Thitti ~ Los días Lunares~Al Compás de Yat
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਉਹ ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
eykm eykMkwru inrwlw ]
ekam eka(n)kaar niraalaa ||
The First Day: The One Universal Creator is unique,
ਪਹਿਲੀ (ਤਿੱਥ): ਅਦੁੱਤੀ ਸਾਹਿਬ ਲਾਸਾਨੀ, ਅਬਿਨਾਸੀ, ਅਜਨਮਾ,
Ekam, El Primer día: El Creador Universal es Único,
Amru AjonI jwiq n jwlw ]
amar ajonee jaat na jaalaa ||
immortal, unborn, beyond social class or involvement.
ਅਤੇ ਵਰਨ ਤੇ ਜੰਜਾਲ ਰਹਿਤ ਹੈ।
Inmortal, no ha nacido del vientre, no tiene casta,
Agm Agocru rUpu n ryiKAw ]
agam agochar roop na rekhiaa ||
He is inaccessible and unfathomable, with no form or feature.
ਉਹ ਪਹੁੰਚ ਤੋਂ ਪਰੇ ਅਤੇ ਸੋਚ ਤੋਂ ਉਚੇਰਾ ਹੈ ਅਤੇ ਉਸ ਦਾ ਸਰੂਪ ਜਾਂ ਨੁਹਾਰ ਨਹੀਂ।
es Imparcial, no tiene forma ni signo, es Insoldable e Imperceptible.
Kojq Kojq Git Git dyiKAw ]
khojat khojat ghaT ghaT dhekhiaa ||
Searching, searching, I have seen Him in each and every heart.
ਲੱਭਦਿਆਂ, ਲੱਭਦਿਆਂ ਮੈਂ ਉਸ ਨੂੰ ਸਾਰਿਆਂ ਦਿਲਾਂ ਅੰਦਰ ਵੇਖ ਲਿਆ ਹੈ।
Buscando y buscando, Lo he visto en todos y en cada uno de los corazones.