mwieAw mohu ibvrij smwey ]
maiaa moh bivaraj samaae ||
Eradicating attachment to Maya, one merges into the Lord.
ਸੰਸਾਰੀ ਪਦਾਰਥਾਂ ਦੀ ਮੁਹੱਬਤ ਨੂੰ ਤਿਆਗ ਕੇ ਇਨਸਾਨ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ,
Haciendo desaparecer el deseo por Maya, uno se inmerge en Dios;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mwieAw mohu ibvrij smwey ]
maiaa moh bivaraj samaae ||
Eradicating attachment to Maya, one merges into the Lord.
ਸੰਸਾਰੀ ਪਦਾਰਥਾਂ ਦੀ ਮੁਹੱਬਤ ਨੂੰ ਤਿਆਗ ਕੇ ਇਨਸਾਨ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ,
Haciendo desaparecer el deseo por Maya, uno se inmerge en Dios;
siqguru BytY myil imlwey ]
satigur bheTai mel milaae ||
Meeting with the True Guru, we unite in His Union.
ਅਤੇ ਸੱਚੇ ਗੁਰਾਂ ਨਾਲ ਮਿਲ ਕੇ ਉਹ ਉਸ ਦੇ ਮਿਲਾਪ ਅੰਦਰ ਮਿਲ ਜਾਂਦਾ ਹੈ।
encontrando al Guru Verdadero, uno se une con el Señor Supremo.
nwmu rqnu inrmolku hIrw ]
naam ratan niramolak heeraa ||
The Naam, the Name of the Lord, is a priceless jewel, a diamond.
ਸੁਆਮੀ ਦਾ ਨਾਮ ਅਮੋਲਕ ਜਵੇਹਰ ਅਤੇ ਮਾਣਕ ਹੈ।
Así es como uno es bendecido con la Joya Invaluable de Dios,
iqqu rwqw myrw mnu DIrw ]2]
tit raataa meraa man dheeraa ||2||
Attuned to it, the mind is comforted and encouraged. ||2||
ਉਸ ਨਾਲ ਰੰਗੀਜ ਕੇ ਮੇਰਾ ਚਿੱਤ ਧੀਰਜਵਾਨ ਹੋ ਗਿਆ ਹੈ।
imbuido en Él, la mente se calma.(2)
haumY mmqw rogu n lwgY ]
haumai mamataa rog na laagai ||
The diseases of egotism and possessiveness do not afflict
ਉਸ ਪ੍ਰਾਣੀ ਨੂੰ ਅਹੰਕਾਰ ਅਤੇ ਅਪਣੱਤ ਦੀ ਬੀਮਾਰ ਨਹੀਂ ਲੱਗਦੀ,
Ya no le afligirán entonces ni el ego ni el apego;
rwm Bgiq jm kw Bau BwgY ]
raam bhagat jam kaa bhau bhaagai ||
one who worships the Lord. Fear of the Messenger of Death runs away.
ਜੋ ਪ੍ਰਭੂ ਭਗਤੀ ਕਰਦਾ ਹੈ, ਅਤੇ ਉਸ ਦਾ ਮੌਤ ਦਾ ਡਰ ਦੌੜ ਜਾਂਦਾ ਹੈ।
dedicado a Dios, se liberará del miedo a la muerte.
jmu jMdwru n lwgY moih ]
jam ja(n)dhaar na laagai moh ||
The Messenger of Death, the enemy of the soul, does not touch me at all.
ਜਿੰਦ ਜਾਨ ਦਾ ਵੈਰੀ, ਮੌਤ ਦਾ ਫਰੇਸ਼ਤਾ, ਮੈਨੂੰ ਛੂੰਹਦਾ ਨਹੀਂ,
La tiranía del mensajero de la muerte ya no le hará sufrir;
inrml nwmu irdY hir soih ]3]
niramal naam ridhai har soh ||3||
The Immaculate Name of the Lord illuminates my heart. ||3||
ਕਿਉਂਜੋ ਵਾਹਿਗੁਰੂ ਦਾ ਪਵਿੱਤਰ ਨਾਮ ਮੇਰੇ ਹਿਰਦੇ ਅੰਦਰ ਸ਼ੋਭ ਰਿਹਾ ਹੈ।
el Nombre Inmaculado brilla en su corazón. (3)
sbdu bIcwir Bey inrMkwrI ]
sabadh beechaar bhe nira(n)kaaree ||
Contemplating the Shabad, we become Nirankaari - we come to belong to the Formless Lord God.
ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਸਰੂਪ-ਰਹਿਤ ਸੁਆਮੀ ਦਾ ਹੀ ਹੋ ਜਾਂਦਾ ਹੈ।
Meditando en la Palabra del Shabd uno pertenece al Señor Absoluto;
gurmiq jwgy durmiq prhwrI ]
gurmat jaage dhuramat parahaaree ||
Awakening to the Guru's Teachings, evil-mindedness is taken away.
ਗੁਰਾਂ ਦੇ ਉਪਦੇਸ਼ ਦੁਆਰਾ ਜਾਗ ਪੈਣ ਨਾਲ ਆਦਮੀ ਦੀ ਖੋਟੀ ਬੁੱਧੀ ਨਾਸ ਹੋ ਜਾਂਦੀ ਹੈ।
el vicio desaparece de la mente y en el interior despierta la Sabiduría del Guru.
Anidnu jwig rhy ilv lweI ]
anadhin jaag rahe liv laiee ||
Remaining awake and aware night and day, lovingly focused on the Lord,
ਰੈਣ ਦਿਹੁੰ ਖਬਰਦਾਰ ਰਹਿਣ ਅਤੇ ਪ੍ਰਭੂ ਨਾਲ ਪ੍ਰੀਤ ਪਾਉਣ ਦੁਆਰਾ,
Noche y día está Consciente en Dios y es entonado eternamente en Él; se emancipa estando en vida.
jIvn mukiq giq AMqir pweI ]4]
jeevan mukat gat a(n)tar paiee ||4||
one becomes Jivan Mukta - liberated while yet alive. He finds this state deep within himself. ||4||
ਉਹ ਜਿੰਦਗੀ ਅੰਦਰ ਹੀ ਮੋਖਸ਼ ਨੂੰ ਪਾ ਲੈਂਦਾ ਹੈ ਅਤੇ ਆਪਣੇ ਅੰਦਰੋਂ ਹੀ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ।
Sí, uno encuentra este Estado de Conciencia en el interior.(4)
Ailpq guPw mih rhih inrwry ]
alipat gufaa meh raheh niraare ||
In the secluded cave, I remain unattached.
ਸਰੀਰ ਦੀ ਅਟੰਕ ਕੰਦਰਾ ਅੰਦਰ ਮੈਂ ਨਿਰਲੇਪ ਵਿਚਰਦਾ ਹਾਂ।
En la cueva de la mente uno permanece desapegado;
qskr pMc sbid sMGwry ]
tasakar pa(n)ch sabadh sa(n)ghaare ||
With the Word of the Shabad, I have killed the five thieves.
(ਕਾਮ ਆਦਿ) ਪੰਜਾਂ ਚੋਰਾਂ ਨੂੰ ਮੈਂ ਸਾਈਂ ਦੇ ਨਾਮ ਨਾਲ ਮਾਰ ਸੁੱਟਿਆ ਹੈ।
a través de la Palabra del Shabd conquista los cuatro malhechores interiores.
pr Gr jwie n mnu folwey ]
par ghar jai na man ddolaae ||
My mind does not waver or go to the home of any other.
ਮੇਰੀ ਆਤਮਾਂ ਹੋਰਨਾਂ ਦੇ ਗ੍ਰਹਿ ਨਹੀਂ ਜਾਂਦੀ, ਨਾਂ ਹੀ ਇਹ ਹੁਣ ਡਿਕਡੋਲੇ ਖਾਂਦੀ ਹੈ।
Entrando la mente a un Estado Profundo de Equilibrio,
shj inrMqir rhau smwey ]5]
sahaj nira(n)tar rahau samaae ||5||
I remain intuitively absorbed deep within. ||5||
ਮੈਂ ਹੁਣ ਵਾਹਿਗੁਰੂ ਅੰਦਰ ਇਕਰਸ ਲੀਨ ਰਹਿੰਦਾ ਹਾਂ।
la envidia desaparece. (5)
gurmuiK jwig rhy AauDUqw ]
gurmukh jaag rahe aaudhootaa ||
As Gurmukh, I remain awake and aware, unattached.
ਗੁਰਾਂ ਦੀ ਦਇਆ ਦੁਆਰਾ, ਮੈਂ ਖਬਰਦਾਰ, ਪਵਿੱਤਰ,
El Gurmukj, el ser desapegado,
sd bYrwgI qqu proqw ]
sadh bairaagee tat parotaa ||
Forever detached, I am woven into the essence of reality.
ਹਮੇਸ਼ਾਂ ਨਿਰਲੇਪ ਅਤੇ ਅਸਲੀਅਤ ਅੰਦਰ ਪਰੋਤਾ ਰਹਿੰਦਾ ਹਾਂ।
despierta para siempre en Dios y viviendo desapegado,
jgu sUqw mir AwvY jwie ]
jag sootaa mar aavai jai ||
The world is asleep; it dies, and comes and goes in reincarnation.
ਦੁਨੀਆਂ ਸੁੱਤੀ ਪਈ ਹੈ, ਇਹ ਮਰ ਵੰਦੀ ਹੈ ਅਤੇ ਆਉਂਦੀ ਤੇ ਜਾਂਦੀ ਰਹਿੰਦੀ ਹੈ।
es entretejido en la Esencia Real del Señor. El mundo vive en un sueño y muere para volver a nacer,
ibnu gur sbd n soJI pwie ]6]
bin gur sabadh na sojhee pai ||6||
Without the Word of the Guru's Shabad, it does not understand. ||6||
ਗੁਰਾਂ ਦੇ ਉਪਦੇਸ਼ ਦੇ ਬਗੈਰ ਇਸ ਨੂੰ ਸਮਝ ਪ੍ਰਾਪਤ ਨਹੀਂ ਹੁੰਦੀ।
pues sin la Palabra del Shabd del Guru no podrá despertar.(6)
Anhd sbdu vjY idnu rwqI ]
anahadh sabadh vajai dhin raatee ||
The unstruck sound current of the Shabad vibrates day and night.
ਦਿਹੁੰ ਰੈਣ ਈਸ਼ਵਰੀ ਕੀਰਤਨ ਉਸ ਦੇ ਅੰਦਰ ਗੂੰਜਦਾ ਹੈ,
Si la Melodía Divina de la Palabra resuena en el interior noche y día,
Aivgq kI giq gurmuiK jwqI ]
avigat kee gat gurmukh jaatee ||
The Gurmukh knows the state of the eternal, unchanging Lord God.
ਜੋ ਗੁਰਾਂ ਦੀ ਦਇਆ ਦੁਆਰਾ ਅਮਰ ਪ੍ਰਭੂ ਦੀ ਅਦਭੁਤ ਦਸ਼ਾ ਨੂੰ ਸਮਝਦਾ ਹੈ।
entonces el Estado del Señor Inmortal es conocido por la Gracia del Guru.
qau jwnI jw sbid pCwnI ]
tau jaanee jaa sabadh pachhaanee ||
When someone realizes the Shabad, then he truly knows.
ਜਦ ਬੰਦਾ ਨਾਮ ਨੂੰ ਜਾਣ ਲੈਂਦਾ ਹੈ,
El Señor es revelado cuando uno toma Conciencia de la Palabra del Shabd;
eyko riv rihAw inrbwnI ]7]
eko rav rahiaa nirabaanee ||7||
The One Lord is permeating and pervading everywhere in Nirvaanaa. ||7||
ਤਦ ਉਹ ਇਕ ਨਿਰਲੇਪ ਸੁਆਮੀ ਨੂੰ ਸਾਰੇ ਵਿਆਪਕ ਅਨੁਭਵ ਕਰ ਲੈਂਦਾ ਹੈ।
entonces uno ve al Señor en el Nirvana, prevaleciendo en todo y por todas partes. (7)
suMn smwiD shij mnu rwqw ]
su(n)n samaadh sahaj man raataa ||
My mind is intuitively absorbed in the state of deepest Samaadhi;
ਮੇਰਾ ਮਨੂਆ ਸੁਖੈਨ ਹੀ ਅਫੁਰ ਤਾੜੀ ਅੰਦਰ ਲੀਨ ਹੋ ਗਿਆ ਹੈ,
Mentalmente, uno entra entonces en el trance inmemorial imbuido en el Equilibrio.
qij hau loBw eyko jwqw ]
taj hau lobhaa eko jaataa ||
renouncing egotism and greed, I have come to know the One Lord.
ਅਤੇ ਸਵੈ-ਹੰਗਤਾ ਤੇ ਲਾਲਚ ਨੂੰ ਛੱਡ ਕੇ ਮੈਂ ਹੁਣ ਕੇਵਲ ਇਕ ਪ੍ਰਭੂ ਨੂੰ ਹੀ ਜਾਣਦਾ ਹਾਂ।
Abandonando el ego y la avaricia conoce al Uno
gur cyly Apnw mnu mwinAw ]
gur chele apanaa man maaniaa ||
When the disciple's mind accepts the Guru,
ਜਦ ਮੁਰੀਦ ਦੀ ਆਪਦੀ ਆਤਮਾਂ ਗੁਰਾਂ ਦੀ ਅਗਵਾਈ ਨੂੰ ਕਬੂਲ ਕਰ ਲੈਂਦੀ ਹੈ,
y cuando la mente acepta la guía del Guru,
nwnk dUjw myit smwinAw ]8]3]
naanak dhoojaa meT samaaniaa ||8||3||
O Nanak, duality is eradicated, and he merges in the Lord. ||8||3||
ਤਾਂ ਆਪਣੇ ਦਵੈਤ-ਭਾਵ ਨੂੰ ਮਿਟਾ ਕੇ ਉਹ ਸੁਆਮੀ ਅੰਦਰ ਸਮਾਂ ਜਾਂਦਾ ਹੈ, ਹੇ ਨਾਨਕ!
se inmerge en Dios, deshaciéndose de la idea del otro.
rwmklI mhlw 1 ]
raamakalee mahalaa pehilaa ||
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
Ramkali, Mejl Guru Nanak, Primer Canal Divino.
swhw gxih n krih bIcwru ]
saahaa ganeh na kareh beechaar ||
You calculate the auspicious days, but you do not understand
ਤੂੰ ਵਿਆਹ ਦਾ ਸੁਲੱਖਣਾ (ਸ਼ੁਭ) ਦਿਹਾੜਾ ਗਿਣਦਾ ਹੈਂ, ਪਰ ਤੂੰ ਸੋਚਦਾ ਨਹੀਂ ਕਿ,
Uno lleva la cuenta de los días auspiciosos pero no piensa que nuestro Dios,
swhy aUpir eykMkwru ]
saahe uoopar eka(n)kaar ||
that the One Creator Lord is above these auspicious days.
ਇਕ ਸਰੂਪ ਰਹਿਤ ਸੁਆਮੀ ਇਨ੍ਹਾਂ ਦਿਹਾੜਿਆਂ ਤੋਂ ਉਤੇ ਅਤੇ ਪਰੇਡੇ ਹੈ।
el Ser Supremo, está arriba y más allá de ellos.
ijsu guru imlY soeI ibiD jwxY ]
jis gur milai soiee bidh jaanai ||
He alone knows the way, who meets the Guru.
ਜੋ ਗੁਰਾਂ ਨੂੰ ਮਿਲਦਾ ਹੈ ਉਹ ਹੀ ਮਾਰਗ ਨੂੰ ਜਾਣਦਾ ਹੈ।
Aquél que encuentra al Guru
gurmiq hoie q hukmu pCwxY ]1]
gurmat hoi ta hukam pachhaanai ||1||
When one follows the Guru's Teachings, then he realizes the Hukam of God's Command. ||1||
ਜਦ ਬੰਦਾ ਗੁਰਾਂ ਦੇ ਉਪਦੇਸ਼ ਨੂੰ ਪਾ ਲੈਂਦਾ ਹੈ ਤਦ ਹੀ ਉਹ ਸੁਆਮੀ ਦੀ ਰਜਾ ਨੂੰ ਅਨੁਭਵ ਕਰਦਾ ਹੈ।
conoce el Sendero y realiza la Voluntad de Dios bendecido con la Palabra del Shabd del Guru.(1)
JUTu n boil pwfy scu khIAY ]
jhooTh na bol paadde sach kaheeaai ||
Do not tell lies, O Pandit; O religious scholar, speak the Truth.
ਤੂੰ ਕੂੜ ਨਾਂ ਬੋਲ, ਹੇ ਪੰਡਿਤ! ਅਤੇ ਸੱਚੋ ਸੱਚ ਆਖ।
No mientas y di la Verdad,
haumY jwie sbid Gru lhIAY ]1] rhwau ]
haumai jai sabadh ghar laheeaai ||1|| rahaau ||
When egotism is eradicated through the Word of the Shabad, then one finds His home. ||1||Pause||
ਜਦ ਨਾਮ ਦੇ ਰਾਹੀਂ ਬੰਦੇ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ, ਤਦ ਉਹ ਮਾਲਕ ਦੇ ਮੰਦਰ ਨੂੰ ਪਾ ਲੈਂਦਾ ਹੈ। ਠਹਿਰਾਓ।
pues uno logra el Recinto Verdadero si uno se libera de su ego a través de la Palabra del Shabd del Guru.(1-Pausa)
gix gix joqku kWfI kInI ]
gan gan jotak kaa(n)ddee keenee ||
Calculating and counting, the astrologer draws the horoscope.
ਗਿਣ ਮਿਣ ਕੇ ਜੋਤਸ਼ੀ ਜਨਮ-ਕੁੰਡਲੀ ਬਣਾਉਂਦਾ ਹੈ।
El astrólogo nos hace el horóscopo calculando esto y lo otro,
pVY suxwvY qqu n cInI ]
paRai sunaavai tat na cheenee ||
He studies it and announces it, but he does not understand reality.
ਉਹ ਇਸਨੂੰ ਵਾਚਦਾ ਅਤੇ ਹੋਰਨਾਂ ਨੂੰ ਸੁਣਾਉਂਦਾ ਹੈ, ਪ੍ਰੰਤੂ ਅਸਲੀਅਤ ਨੂੰ ਅਨੁਭਵ ਨਹੀਂ ਕਰਦਾ।
después nos lo lee sin darse él mismo cuenta de la Esencia de la Realidad.
sBsY aUpir gur sbdu bIcwru ]
sabhasai uoopar gur sabadh beechaar ||
Understand, that the Word of the Guru's Shabad is above all.
ਤੂੰ ਗੁਰਾਂ ਦੀ ਬਾਣੀ ਨੂੰ ਸਾਰਿਆਂ ਤੋਂ ਉਚੇਰੀ ਤੇ ਉਤੋਂ ਦੀ ਸਮਝ।
Más allá de todo está la Contemplación de la Palabra;
hor kQnI bdau n sglI Cwru ]2]
hor kathanee badhau na sagalee chhaar ||2||
Do not speak of anything else; it is all just ashes. ||2||
ਤੂੰ ਹੋਰ ਕੋਈ ਕਥਾ ਵਾਰਤਾ ਉਚਾਰਨ ਨਾਂ ਕਰ ਕਿਉਂਕਿ ਹੋਰ ਸਾਰਾ ਕੁਛ ਸੁਆਹ ਹੀ ਹੈ।
no digo nada de todo lo demás, pues todo lo demás no es más que polvo.(2)
nwvih Dovih pUjih sYlw ]
naaveh dhoveh poojeh sailaa ||
You bathe, wash, and worship stones.
ਤੂੰ ਨ੍ਹਾਉਂਦਾ, ਧੋਦਾਂ ਹੈਂ ਅਤੇ ਪੱਥਰਾਂ ਨੂੰ ਪੂਜਦਾ ਹੈਂ।
Algunos se bañan en lugares Santos y alaban ídolos y piedras,
ibnu hir rwqy mYlo mYlw ]
bin har raate mailo mailaa ||
But without being imbued with the Lord, you are the filthiest of the filthy.
ਵਾਹਿਗੁਰੂ ਦੇ ਨਾਲ ਰੰਗੀਜਣ ਦੇ ਬਾਝੋਂ ਤੂੰ ਪਲੀਤਾਂ ਦਾ ਪਰਮ ਪਲੀਤ ਹੈਂ।
pero sin estar imbuidos en Dios, viven en la impureza.
grbu invwir imlY pRBu swriQ ]
garab nivaar milai prabh saarath ||
Subduing your pride, you shall receive the supreme wealth of God.
ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਤੂੰ ਸੁਆਮੀ ਦੀ ਗੁਣਦਾਇਕ ਦੌਲਤ ਨੂੰ ਪਾ ਲਵੇਗਾਂ।
Controla mejor tu ego para que tu Señor
mukiq pRwn jip hir ikrqwriQ ]3]
mukat praan jap har kirataarath ||3||
The mortal is liberated and emancipated, meditating on the Lord. ||3||
ਸਾਹਿਬ ਦਾ ਸਿਮਰਨ ਕਰਕੇ ਪ੍ਰਾਣੀ ਮੋਖਸ਼ ਅਤੇ ਸੰਪੂਰਨ ਥੀ ਵੰਦਾ ਹੈ।
te encuentre y para que Contemplándolo tu vida sea emancipada y encuentres la Plenitud.(3)
vwcY vwdu n bydu bIcwrY ]
vaachai vaadh na bedh beechaarai ||
You study the arguments, but do not contemplate the Vedas.
ਆਦਮੀ ਝਗੜੇ ਬਖੇੜਿਆਂ ਬਾਰੇ ਪੜ੍ਹਦਾ ਹੈ ਅਤੇ ਬ੍ਰਹਿਮ ਬੀਚਾਰ ਨੂੰ ਸੋਚਦਾ ਸਮਝਦਾ ਨਹੀਂ।
Uno no reflexiona en los Vedas, vive involucrado siempre en la contienda
Awip fubY ikau ipqrw qwrY ]
aap ddubai kiau pitaraa taarai ||
You drown yourself - how will you save your ancestors?
ਉਹ ਖੁਦ ਡੁੱਬ ਜਾਂਦਾ ਹੈ ਅਤੇ ਆਪਣੇ ਵੱਡੇ ਵਡੇਰਿਆਂ ਦਾ ਉਹ ਕਿਸ ਤਰ੍ਹਾਂ ਉਧਾਰ ਕਰ ਸਕਦਾ ਹੈ?
y si está ahogándose, ¿cómo podrá salvar las Almas de sus ancestros?
Git Git bRhmu cInY jnu koie ]
ghaT ghaT braham cheenai jan koi ||
How rare is that person who realizes that God is in each and every heart.
ਕੋਈ ਵਿਰਲਾ ਜਣਾ ਹੀ ਸੁਆਮੀ ਨੂੰ ਸਾਰਿਆਂ ਦਿਲਾਂ ਅੰਦਰ ਵਿਆਪਕ ਵੇਖਦਾ ਹੈ।
El Señor está en todos los corazones, pero extraordinario es aquél que entiende esto.
siqguru imlY q soJI hoie ]4]
satigur milai ta sojhee hoi ||4||
When one meets the True Guru, then he understands. ||4||
ਜਦ ਬੰਦਾ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਕੇਵਲ ਤਦ ਹੀ ਉਸ ਨੂੰ ਗਿਆਤ ਹੁੰਦੀ ਹੈ।
Sí, cuando uno encuentra al Verdadero Guru, vive la Verdad. (4)
gxq gxIAY shsw duKu jIAY ]
ganat ganeeaai sahasaa dhukh jeeaai ||
Making his calculations, cynicism and suffering afflict his soul.
ਲੇਖਾ ਪੱਤਾ ਕਰਨ ਦੁਆਰਾ, ਸੰਦੇਹ ਅਤੇ ਸ਼ੱਕ ਚਿੱਤ ਅੰਦਰ ਪ੍ਰਵੇਸ਼ ਕਰ ਜਾਂਦੇ ਹਨ।
Cálculos acerca del futuro crean duda y tristeza en el interior,
gur kI srix pvY suKu QIAY ]
gur kee saran pavai sukh theeaai ||
Seeking the Sanctuary of the Guru, peace is found.
ਗੁਰਾਂ ਦੀ ਪਨਾਹ ਲੈਣ ਦੁਆਰਾ ਆਰਾਮ ਉਤਪੰਨ ਹੁੰਦਾ ਹੈ।
pero reposando en el Santuario del Guru, uno vive siempre en Paz.
kir AprwD srix hm AwieAw ]
kar aparaadh saran ham aaiaa ||
I sinned and made mistakes, but now I seek Your Sanctuary.
ਪਾਪ ਕਮਾ ਕੇ, ਹੇ ਸੁਆਮੀ! ਮੈਂ ਹੁਣ ਤੇਰੀ ਪਨਾਹ ਲਈ ਹੈ।
Oh Dios, he cometido tantos errores, pero ahora busco Tu Refugio.
gur hir Byty purib kmwieAw ]5]
gur har bheTe purab kamaiaa ||5||
The Guru led me to meet the Lord, according to my past actions. ||5||
ਮੇਰੇ ਪੂਰਬਲੇ ਕਰਮਾਂ ਅਨੁਸਾਰ, ਗੁਰਾਂ ਨੇ ਮੈਨੂੰ ਮੇਰੇ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ।
Te he encontrado y al Guru también; mis acciones pasadas han dado fruto en verdad. (5)
gur srix n AweIAY bRhmu n pweIAY ]
gur saran na aaieeaai braham na paieeaai ||
If one does not enter the Guru's Sanctuary, God cannot be found.
ਜਦ ਤਾਂਈਂ ਇਨਸਾਨ ਗੁਰਾਂ ਦੀ ਸ਼ਰਣਾਗਤ ਨਾਂ ਸੰਭਾਲੇ ਪ੍ਰਭੂ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
Si uno no busca el Santuario del Guru, uno no logra alcanzar a Dios;
Brim BulweIAY jnim mir AweIAY ]
bharam bhulaieeaai janam mar aaieeaai ||
Deluded by doubt, one is born, only to die, and come back again.
ਨਹੀਂ ਤਾਂ ਉਹ ਵਹਿਮ ਅੰਦਰ ਭਟਕਦਾ ਹੈ ਅਤੇ ਮੁੜ ਕੇ ਆਉਣ ਲਈ ਜੰਮ ਕੇ ਮਰ ਜਾਂਦਾ ਹੈ।
se pierde en la duda y nace para morir y nacer otra vez.
jm dir bwDau mrY ibkwru ]
jam dhar baadhau marai bikaar ||
Dying in corruption, he is bound and gagged at Death's door.
ਜੇਕਰ ਆਦਮੀ ਪਾਪਾਂ ਅੰਦਰ ਮਰਦਾ ਹੈ ਤਾਂ ਉਹ ਮੌਤ ਦੇ ਦੂਤ ਦੇ ਬੂਹੇ ਤੇ ਨਰੜ ਲਿਆ ਜਾਂਦਾ ਹੈ।
Si uno muere en el error y en la culpa, queda atado a la puerta de la muerte,
nw irdY nwmu n sbdu Acwru ]6]
naa ridhai naam na sabadh achaar ||6||
The Naam, the Name of the Lord, is not in his heart, and he does not act according to the Shabad. ||6||
ਉਸ ਦੇ ਮਨ ਵਿੱਚ ਸਾਈਂ ਦਾ ਨਾਮ ਨਈਂ, ਨਾਂ ਹੀ ਉਸ ਦੀ ਜੀਵਨ ਰਹੁ ਰੀਤੀ ਗੁਰਾਂ ਦੇ ਉਪਦੇਸ਼ ਅਨੁਸਾਰ ਹੈ।
pues dentro de uno no vive el Nombre del Señor ni la práctica de la Palabra.(6)
ieik pwDy pMifq imsr khwvih ]
eik paadhe pa(n)ddit misar kahaaveh ||
Some call themselves Pandits, religious scholars and spiritual teachers.
ਕਈ ਆਪਣੇ ਆਪ ਨੂੰ ਪ੍ਰਚਾਰਕ, ਵਿਦਵਾਨ ਅਤੇ ਬ੍ਰਾਹਮਣ ਅਖਵਾਉਂਦੇ ਹਨ।
Algunos se hacen llamar Pandits, maestros y guías espirituales,
duibDw rwqy mhlu n pwvih ]
dhubidhaa raate mahal na paaveh ||
Tinged with double-mindedness, they do not find the Mansion of the Lord's Presence.
ਉਹ ਹੋਰਸ ਦੀ ਮੁਹੱਬਤ ਨਾਲ ਰੰਗੇ ਹੋਏ ਹਨ ਅਤੇ ਮਾਲਕ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੇ।
pero perdidos en la dualidad de su mente, no logran penetrar en la Mansión de la Presencia del Señor.