slok mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
Shlok, Mejl Guru Nanak, Primer Canal Divino
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
slok mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
Shlok, Mejl Guru Nanak, Primer Canal Divino
rwqI kwlu GtY idin kwlu ]
raatee kaal ghaTai dhin kaal ||
Through the night the time ticks away; through the day the time ticks away.
ਵਕਤ ਰੈਣ ਨੂੰ ਘਟਦਾ ਹੈ ਅਤੇ ਏਸੇ ਤਰ੍ਹਾਂ ਹੀ ਵਕਤ ਘਟਦਾ ਹੈ ਦਿਨ ਨੂੰ।
A través de la noche el tiempo transcurre y a través del día también.
iCjY kwieAw hoie prwlu ]
chhijai kaiaa hoi paraal ||
The body wears away and turns to straw.
ਦੇਹ ਖੁਰ ਜਾਂਦੀ ਹੈ ਅਤੇ ਫੂਸ ਦੀ ਮਾਨੰਦ ਨਿਕੰਮੀ ਹੋ ਜਾਂਦੀ ਹੈ।
El cuerpo se desgasta y se vuelve como paja.
vrqix vriqAw srb jMjwlu ]
varatan varatiaa sarab ja(n)jaal ||
All are involved and entangled in worldly entanglements.
ਸਾਰੇ ਪ੍ਰਾਣੀ ਸੰਸਾਰੀ ਫਸਤਿਆਂ ਅਤੇ ਅਲਸੇਟਿਆਂ ਅੰਦਰ ਫਸੇ ਹੋਏ ਹਨ।
Todo mundo está involucrado y enredado en los asuntos mundanos, y de manera equívoca,
BuilAw cuik gieAw qp qwlu ]
bhuliaa chuk giaa tap taal ||
The mortal has mistakenly renounced the way of service.
ਭੁੱਲੇ ਹੋਏ ਇਨਸਾਨ ਨੇ ਸੁਆਮੀ ਦੀ ਸੇਵਾ ਦਾ ਮਾਰਗ ਤਿਆਗ ਦਿੱਤਾ ਹੈ।
el mortal renuncia, una y otra vez, al Sendero del Servicio;
AMDw JiK JiK pieAw Jyir ]
a(n)dhaa jhakh jhakh piaa jher ||
The blind fool is caught in conflict, bothered and bewildered.
ਖੱਜਲ ਅਤੇ ਵਿਆਕੁਲ ਹੋ, ਅੰਨ੍ਹਾਂ ਇਨਸਾਨ ਬਖੇੜੇ ਵਿੱਚ ਪੈ ਜਾਂਦਾ ਹੈ।
el tonto es atrapado en el conflicto, molesto y preocupado.
ipCY rovih ilAwvih Pyir ]
pichhai roveh liaaveh fer ||
Those who weep after someone has died - can they bring him back to life?
ਕੀ ਉਹ, ਜੋ ਮਰੇ ਹੋਏ ਪ੍ਰਾਣੀ ਮਗਰੋਂ ਰੋਂਦੇ ਹਨ, ਉਸ ਨੂੰ ਮੋੜ ਲਿਆਉਂਦੇ ਹਨ?
¿Pueden los que lloran a quién ha muerto regresarlo a la vida?
ibnu bUJy ikCu sUJY nwhI ]
bin boojhe kichh soojhai naahee ||
Without realization, nothing can be understood.
ਸਮਝਣ ਦੇ ਬਗੈਰ, ਇਨਸਾਨ ਕੁਝ ਭੀ ਅਨੁਭਵ ਨਹੀਂ ਕਰ ਸਕਦਾ।
Sin despertar su Conciencia nadie logra el entendimiento.
moieAw roNih roNdy mir jWhˆØI ]
moiaa ro(n)h ro(n)dhe mar jaa(n)ha(n)ee ||
The weepers who weep for the dead shall themselves die as well.
ਰੋਣ ਵਾਲੇ, ਜੋ ਮਰਿਆਂ ਹੋਇਆਂ ਲਈ ਰੋਂਦੇ ਹਨ, ਖੁਦ ਭੀ ਮਰ ਜਾਂਦੇ ਹਨ।
Quiénes le lloran al muerto también morirán.
nwnk KsmY eyvY BwvY ]
naanak khasamai evai bhaavai ||
O Nanak, this is the Will of our Lord and Master.
ਹੇ ਨਾਨਕ, ਐਹੋ ਜੇਹੀ ਹੈ ਸੁਆਮੀ ਦੀ ਰਜਾ,
Oh, dice Nanak, ésta es la Voluntad de Nuestro Señor y Maestro,
syeI muey ijin iciq n AwvY ]1]
seiee mue jin chit na aavai ||1||
Those who do not remember the Lord, are dead. ||1||
ਕਿ ਜੋ ਆਪਣੇ ਸੁਆਮੀ ਨੂੰ ਨਹੀਂ ਸਿਮਰਦੇ ਉਹ ਮਰ ਜਾਣ।
quiénes no recuerdan al Señor están muertos. (1)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino
muAw ipAwru pRIiq mueI muAw vYru vwdI ]
muaa piaar preet muiee muaa vair vaadhee ||
Love dies, and affection dies; hatred and strife die.
ਮੌਤ ਦੇ ਨਾਲ ਸੰਸਾਰੀ ਮਮਤਾ ਨਾਸ ਹੋ ਜਾਂਦੀ ਹੈ, ਮੁਹੱਬਤ ਖਤਮ ਹੋ ਜਾਂਦੀ ਹੈ ਅਤੇ ਦੁਸ਼ਮਨੀ ਤੇ ਬਖੇੜਾ ਭੀ ਮਰ ਮੁਕ ਜਾਂਦੇ ਹਨ।
El amor muere, el afecto muere, el odio y la contienda mueren.
vMnu gieAw rUpu ivxisAw duKI dyh rulI ]
va(n)n giaa roop vinasiaa dhukhee dheh rulee ||
The color fades, and beauty vanishes; the body suffers and collapses.
ਮੁਰਦੇ ਸਰੀਰ ਦਾ ਰੰਗ ਨਸ਼ਟ ਹੋ ਜਾਂਦਾ ਹੈ, ਸੁੰਦਰਤਾ ਅਲੋਪ ਹੋ ਜਾਂਦੀ ਹੈ ਅਤੇ ਲੋਥ ਮੁਸੀਬਤ ਅੰਦਰ ਰੁਲਦੀ ਹੈ।
El color se desvanece, la belleza también, el cuerpo sufre y se colapsa.
ikQhu AwieAw kh gieAw ikhu n sIE ikhu sI ]
kithahu aaiaa keh giaa kih na seeo kih see ||
Where did he come from? Where is he going? Did he exist or not?
ਉਹ ਕਿਥੋਂ ਆਇਆ ਸੀ ਅਤੇ ਥਿਥੇ ਨੂੰ ਚਲਿਆ ਗਿਆ ਹੈ? ਕੀ ਉਹ ਕਦੇ ਜੀਉਂਦਾ ਹੁੰਦਾ ਸੀ ਜਾ ਉਹ ਕਦੇ ਭੀ ਨਹੀਂ ਸੀ ਹੁੰਦਾ।
¿De dónde viene él, a dónde va? ¿Existió o no? El soberbio Manmukj,
min muiK glw goeIAw kIqw cwau rlI ]
man mukh galaa goieeaa keetaa chaau ralee ||
The self-willed manmukh made empty boasts, indulging in parties and pleasures.
ਮਨਮਤੀਏ ਨੇ ਫਜੂਲ ਹੀ ਗੱਲਾਂ ਬਾਤਾਂ ਕੀਤੀਆਂ ਅਤੇ ਮਨਮੌਜਾ ਤੇ ਰੰਗਰਲੀਆਂ ਮਾਣੀਆਂ।
en sus fiestas y placeres, hace alardes vacíos, pero oh, dice Nanak,
nwnk scy nwm ibnu isr Kur piq pwtI ]2]
naanak sache naam bin sir khur pat paaTee ||2||
O Nanak, without the True Name, his honor is torn away, from head to foot. ||2||
ਨਾਨਕ ਸੱਚੇ ਨਾਮ ਦਾ ਬਗੈਰ, ਆਦਮੀ ਦੀ ਇੱਜ਼ਤ ਆਬਰੂ ਸਿਰ ਤੋਂ ਪੈਰਾਂ ਤਾਂਈ ਲੀਰਾ ਲੀਰਾਂ ਹੋ ਜਾਂਦੀ ਹੈ।
sin el Nombre Verdadero su honor es exprimido de cabeza a pies. (2)
pauVI ]
pauRee ||
Pauree:
ਪਉੜੀ।
Pauri.
AMimRq nwmu sdw suKdwqw AMqy hoie sKweI ]
a(n)mirat naam sadhaa sukhadhaataa a(n)te hoi sakhaiee ||
The Ambrosial Naam, the Name of the Lord, is forever the Giver of peace. It shall be your Help and Support in the end.
ਸਦੀਵੀ ਆਰਾਮ ਬਖਸ਼ਣਹਾਰ ਹੈ ਸੁਆਮੀ ਦਾ ਸੁਧਾ ਸਰੂਪ ਨਾਮ ਅਤੇ ਅਖੀਰ ਨੂੰ ਇਹ ਜੀਵ ਦਾ ਸਹਾਇਕ ਹੁੰਦਾ ਹੈ।
El Naam Ambrosial, el Nombre del Señor, es para siempre el Dador de Paz y será tu ayuda y soporte al final.
bwJu gurU jgqu baurwnw nwvY swr n pweI ]
baajh guroo jagat bauraanaa naavai saar na paiee ||
Without the Guru, the world is insane. It does not appreciate the worth of the Name.
ਗੁਰਾਂ ਦੇ ਬਾਝੋਂ ਸੰਸਾਰ ਸ਼ੁਦਾਈ ਹੋਇਆ ਹੋਇਆ ਹੈ ਅਤੇ ਸਾਹਿਬ ਦੇ ਨਾਮ ਦੀ ਕਦਰ ਨੂੰ ਨਹੀਂ ਜਾਣਦਾ।
Sin el Guru el mundo se aturde en la locura, no se aprecia el Valor del Naam.
siqguru syvih sy prvwxu ijn@ joqI joiq imlweI ]
satigur seveh se paravaan jin(h) jotee jot milaiee ||
Those who serve the True Guru are accepted and approved. Their light merges into the Light.
ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ, ਉਹ ਪ੍ਰਮਾਣੀਕ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਨੂਰ ਪ੍ਰਕਾਸ਼ਵਾਨ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
Quiénes sirven al Guru Verdadero son aceptados y su luz se inmerge en la Luz Divina.
so swihbu so syvku qyhw ijsu Bwxw mMin vsweI ]
so saahib so sevak tehaa jis bhaanaa ma(n)n vasaiee ||
That servant who enshrines the Lord's Will within his mind, becomes just like his Lord and Master.
ਉਹ ਗੋਲਾ ਜਿਸ ਦੇ ਹਿਰਦੇ ਅੰਦਰ ਉਹ ਸੁਆਮੀ ਆਪਣੀ ਰਜ਼ਾ ਦੀ ਤਾਬੇਦਾਰੀ ਵਸਾਉਂਦਾ ਹੈ, ਉਸੇ ਵਰਗਾ ਹੀ ਹੈ।
El Sirviente que enaltece la Voluntad del Señor en su mente, se vuelve Uno con su Señor y Maestro.
AwpxY BwxY khu ikin suKu pwieAw AMDw AMDu kmweI ]
aapanai bhaanai kahu kin sukh paiaa a(n)dhaa a(n)dh kamaiee ||
Tell me, who has ever found peace by following his own will? The blind act in blindness.
ਦੱਸੋ! ਆਪਣੀ ਨਿੱਜ ਦੀ ਮਰਜ਼ੀ ਅਨੁਸਾਰ ਟੁਰਨ ਦੁਆਰਾ ਕਦੋ ਕਿਸੇ ਨੇ ਆਰਾਮ ਪਾਇਆ ਹੈ? ਅੰਨ੍ਹਾਂ ਇਨਸਾਨ ਅੰਨ੍ਹੇ ਕੰਮ ਕਰਦਾ ਹੈ।
Dime ¿quién ha encontrado la Paz, siguiendo su propia voluntad? El ciego actúa en la ceguera
ibiKAw kdy hI rjY nwhI mUrK BuK n jweI ]
bikhiaa kadhe hee rajai naahee moorakh bhukh na jaiee ||
No one is ever satisfied and fulfilled by evil and corruption. The hunger of the fool is not satisfied.
ਪ੍ਰਾਣੀ ਪਾਪਾਂ ਨਾਲ ਕਦੇ ਭੀ ਧ੍ਰਾਪਦਾ ਨਹੀਂ। ਬੇਵਕੂਫ ਬੰਦੇ ਦੀ ਭੁਖ ਦੂਰ ਨਹੀਂ ਹੁੰਦੀ।
y nadie logra la Plenitud y el Contentamiento a través de la maldad y la corrupción.
dUjY sBu ko lig ivguqw ibnu siqgur bUJ n pweI ]
dhoojai sabh ko lag vigutaa bin satigur boojh na paiee ||
Attached to duality, all are ruined; without the True Guru, there is no understanding.
ਦਵੈਤ-ਭਾਵ ਨਾਲ ਜੁੜ ਕੇ ਹਰ ਕੋਹੀ ਤਬਾਹ ਹੋ ਜਾਂਦ ਹੈ। ਸੰਚੇ ਗੁਰਾਂ ਦੇ ਬਾਝੋਂ ਸਮਝ ਪਰਾਪਤ ਨਹੀਂ ਹੁੰਦੀ।
Así el hambre del tonto no es saciada, apegados a la dualidad todos son arruinados,
siqguru syvy so suKu pwey ijs no ikrpw kry rjweI ]20]
satigur seve so sukh paae jis no kirapaa kare rajaiee ||20||
Those who serve the True Guru find peace; they are blessed with Grace by the Will of the Lord. ||20||
ਕੇਵਲ ਉਹ ਹੀ, ਜੋ ਸੱਚੇ ਗੁਰਾਂ ਦੀ ਸੇਵਾ ਕਰਦਾ ਹੈ ਅਤੇ ਜਿਸ ਤੇ ਰਜਾ ਦੇ ਸੁਆਮੀ ਦੀ ਮਿਹਰ ਹੈ, ਠੰਡ-ਚੈਨ ਨੂੰ ਪ੍ਰਾਪਤ ਹੁੰਦਾ ਹੈ।
pues sin el Verdadero Guru no hay Entendimiento. Quiénes sirven al Guru Verdadero encuentran Paz y son bendecidos con la Gracia por la Voluntad del Señor. (20)
slok mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
Shlok, Mejl Guru Nanak, Primer Canal Divino
srmu Drmu duie nwnkw jy Dnu plY pwie ]
saram dharam dhui naanakaa je dhan palai pai ||
Modesty and righteousness both, O Nanak, are qualities of those who are blessed with true wealth.
ਜੇਕਰ ਬੰਦੇ ਕੋਲ ਨਾਮ ਦੀ ਦੌਲਤ ਹੈ, ਹੇ ਨਾਨਕ ਓਸ ਨੂੰ ਲੱਜਿਆ ਅਤੇ ਸਚਾਈ ਦੋਨੋ ਪਰਾਪਤ ਹੋ ਜਾਂਦੀਆਂ ਹਨ।
La modestia y la rectitud son cualidades de quiénes han sido bendecidos con la Verdadera Riqueza.
so Dnu imqRü n kWFIAY ijqu isir cotW Kwie ]
so dhan mitr na kaa(n)ddeeaai jit sir choTaa(n) khai ||
Do not refer to that wealth as your friend, which leads you to get your head beaten.
ਉਹ ਦੌਲਤ ਬੰਦੇ ਦੀ ਦੋਸਤ ਨਹੀਂ ਆਖੀ ਜਾਂਦੀ, ਜਿਸ ਦੇ ਸਬੱਬ ਉਸ ਨੂੰ ਆਪਣੇ ਸਿਰ ਤੇ ਸੱਟਾਂ ਸਹਾਰਨੀਆਂ ਪੈਦੀਆਂ ਹਨ।
No tomes como amiga a aquella riqueza que te conduce a que te asesten en la cabeza.
ijn kY plY Dnu vsY iqn kw nwau PkIr ]
jin kai palai dhan vasai tin kaa naau fakeer ||
Those who possess only this worldly wealth are known as paupers.
ਜਿਨ੍ਹਾਂ ਦੇ ਕੋਲ ਸੰਸਾਰੀ ਮਾਲ-ਧੰਨ ਹੈ, ਉਹ ਕੰਗਾਲ ਆਖੇ ਜਾਂਦੇ ਹਨ।
Quiénes poseen esta riqueza mundana son los pobres, pero aquéllos en los que Habitas en su corazón,
ijn@ kY ihrdY qU vsih qy nr guxI ghIr ]1]
jin(h) kai hiradhai too vaseh te nar gunee gaheer ||1||
But those, within whose hearts You dwell, O Lord - those people are oceans of virtue. ||1||
ਜਿਨ੍ਹਾਂ ਦੇ ਮਨ ਅੰਦਰ ਤੂੰ ਨਿਵਾਸ ਰਖਦਾ ਹੈ, ਹੇ ਸੁਆਮੀ, ਉਹ ਪੁਰਸ਼ ਨੇਕੀਆਂ ਦਾ ਸਮੁੰਦਰ ਹਨ!
oh, Señor, son los océanos de Virtud. (1)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino
duKI dunI shyVIAY jwie q lgih duK ]
dhukhee dhunee saheReeaai jai ta lageh dhukh ||
Worldly possessions are obtained by pain and suffering; when they are gone, they leave pain and suffering.
ਸੰਸਾਰੀ ਪਦਾਰਥ ਤਕਲੀਫ ਰਾਹੀਂ ਇਕੱਤ੍ਰ ਕੀਤੇ ਜਾਂਦੇ ਹਨ ਅਤੇ ਜਦ ਉਹ ਜਾਂਦੇ ਹਨ, ਉਦੋਂ ਭੀ ਉਹ ਉਸ ਨੂੰ ਤਕਲੀਫ ਹੀ ਦਿੰਦੇ ਹਨ।
Las posesiones mundanas se obtienen con dolor y sufrimiento, y cuando se van, dejan sólo dolor y sufrimiento.
nwnk scy nwm ibnu iksY n lQI BuK ]
naanak sache naam bin kisai na lathee bhukh ||
O Nanak, without the True Name, hunger is never satisfied.
ਨਾਨਕ ਸੱਚੇ ਨਾਮ ਦੇ ਬਗੈਰ, ਕਦੇ ਭੀ ਕਿਸੇ ਦੀ ਭੁਖ ਦੂਰ ਨਹੀਂ ਹੁੰਦੀ।
Oh, dice Nanak, sin el Nombre Verdadero, la añoranza nunca será saciada.
rUpI BuK n auqrY jW dyKW qW BuK ]
roopee bhukh na utarai jaa(n) dhekhaa(n) taa(n) bhukh ||
Beauty does not satisfy hunger; when the man sees beauty, he hungers even more.
ਸੁਹੱਪਣ, ਇਨਸਾਨ ਦੀ ਭੁਖ ਨੂੰ ਤ੍ਰਿਪਤ ਨਹੀਂ ਕਰਦਾ। ਜਦ ਬੰਦਾ ਸੁੰਦਰਤਾ ਨੂੰ ਵੇਖਦਾ ਹੈ, ਤਦ ਉਸ ਨੂੰ ਹੋਰ ਭੀ ਵਧੇਰੇ ਭੁਖ ਲਗਦੀ ਹੈ।
La belleza no satisface el hambre, pues cuando el hombre ve la belleza le da más hambre.
jyqy rs srIr ky qyqy lgih duK ]2]
jete ras sareer ke tete lageh dhukh ||2||
As many as are the pleasures of the body, so many are the pains which afflict it. ||2||
ਜਿੰਨੇ ਭੀ ਜਿਸਮ ਦੇ ਸੁਆਦ ਹਨ ਉਨੇ ਹੀ ਦੁਖੜੇ ਇਸ ਨੂੰ ਚਿਮੜਦੇ ਹਨ।
Mientras más placeres tenga el cuerpo, más dolor le infringirá. (2)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino
AMDI kMmI AMDu mnu min AMDY qnu AMDu ]
a(n)dhee ka(n)mee a(n)dh man man a(n)dhai tan a(n)dh ||
Acting blindly, the mind becomes blind. The blind mind makes the body blind.
ਕਾਲਿਆਂ ਕੰਮਾਂ ਰਾਹੀਂ ਜੀਵ ਦਾ ਮਨੂਆ ਅੰਨ੍ਹਾਂ ਹੋ ਜਾਂਦਾ ਹੈ ਅਤੇ ਅੰਨ੍ਹਾ ਮਨੂਆ ਦੇਹ ਨੂੰ ਅੰਨੀ ਕਰ ਦਿੰਦਾ ਹੈ।
Actuando ciegamente, la mente se ciega y vuelve al cuerpo ciego.
ickiV lwieAY ikAw QIAY jW qutY pQr bMDu ]
chikaR laiaai kiaa theeaai jaa(n) tuTai pathar ba(n)dh ||
Why make a dam with mud and plaster? Even a dam made of stones gives way.
ਜਦ ਪਥਰਾਂ ਦਾ ਬੰਨ੍ਹ ਭੀ ਟੁਟ ਜਾਂਦਾ ਹੈ ਤਦ ਗਾਰੇ ਨਾਲ ਲਿੱਪਣ ਦੁਆਰਾ ਕੀ ਹੋ ਸਕਦਾ ਹੈ?
¿Por qué hacer una guarida de lodo y plasta? Aún la guarida hecha de piedra se desmorona.
bMDu qutw byVI nhI nw qulhw nw hwQ ]
ba(n)dh tuTaa beRee nahee naa tulahaa naa haath ||
The dam has burst. There is no boat. There is no raft. The water's depth is unfathomable.
ਬੰਨ੍ਹ ਟੁਟ ਗਿਆ ਹੈ। ਨਾਂ ਕੋਈ ਕਿਸ਼ਤੀ ਹੈ ਨਾਂ ਹੀ ਤੁਲਹੜਾ ਅਤੇ ਦਰਿਆ ਅਥਾਹ ਹੈ।
La guarida se desmoronó, no hay barco, no hay lancha y la profundidad del agua es insondable.
nwnk scy nwm ivxu kyqy fuby swQ ]3]
naanak sache naam vin kete ddube saath ||3||
O Nanak, without the True Name, many multitudes have drowned. ||3||
ਨਾਨਕ ਸੁਆਮੀ ਦੇ ਸੱਚੇ ਨਾਮ ਦੇ ਬਗੈਰ ਇਨਸਾਨਾਂ ਦੇ ਘਨੇਰੇ ਜਥੇ ਡੁਬ ਗਏ।
Oh, dice Nanak, multitudes se han ahogado. (3)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino
lK mx suienw lK mx rupw lK swhw isir swh ]
lakh man suinaa lakh man rupaa lakh saahaa sir saeh ||
Thousands of pounds of gold, and thousands of pounds of silver; the king over the heads of thousands of kings.
ਬੰਦੇ ਕੋਲ ਲਖੂਲਾਂ ਮਣ ਸੋਨਾ ਤੇ ਲੱਖਾਂ ਮਣ ਚਾਂਦੀ ਹੋਵੇ ਅਤੇ ਉਹ ਲੱਖਾਂ ਹੀ ਰਾਜਿਆਂ ਦੇ ਸਿਰਾਂ ਉਪਰ ਰਾਜਾ ਹੋਵੇ।
Toneladas de oro y plata, el rey de reyes, miles de ejércitos,
lK lskr lK vwjy nyjy lKI GoVI pwiqswh ]
lakh lasakar lakh vaaje neje lakhee ghoRee paatisaeh ||
Thousands of armies, thousands of marching bands and spearmen; the emperor of thousands of horsemen.
ਉਹ ਲੱਖਾਂ ਬੈਂਡ ਬਾਜਿਆਂ ਤੇ ਭਾਲੇ ਨੇਜਿਆਂ ਅਤੇ ਲੱਖਾਂ ਹੀ ਘੋੜਿਆਂ ਨਾਲ ਸਨਧ-ਬਧ ਲੱਖਾਂ ਹੀ ਫੌਜਾਂ ਦਾ ਬਾਦਸ਼ਾਹ ਹੋਵੇ।
miles de lanceros marchando, emperadores con cientos de caballeros,
ijQY swieru lµGxw Agin pwxI Asgwh ]
jithai sair la(n)ghanaa agan paanee asagaeh ||
The unfathomable ocean of fire and water must be crossed.
ਜਿਥੇ ਅੱਗ ਤੇ ਜਲ ਦੇ ਬੇਥਾਹ ਸਮੁੰਦਰ, ਜਿਸ ਦਾ ਕਿਨਾਰਾ ਦਿਸਦਾ ਨਹੀਂ,
todos tienen que cruzar el océano de fuego y de agua.
kMDI idis n AwveI DwhI pvY khwh ]
ka(n)dhee dhis na aaviee dhaahee pavai kahaeh ||
The other shore cannot be seen; only the roar of pitiful cries can be heard.
ਅਤੇ ਜਿਥੇ ਭੁੱਬਾਂ ਦਾ ਕੁਰਲਾਟ ਸੁਣਾਈ ਦਿੰਦਾ ਹੈ, ਤੋਂ ਪਾਰ ਹੋਣਾ ਹੈ।
La otra ribera no se llega a vislumbrar. Sólo se escuchan los lamentos.
nwnk EQY jwxIAih swh kyeI pwiqswh ]4]
naanak othai jaane'eeh saeh keiee paatisaeh ||4||
O Nanak, there, it shall be known, whether anyone is a king or an emperor. ||4||
ਉਥੇ ਇਹ ਪਤਾ ਲਗੇਗਾ, ਕਿ ਕੋਈ ਰਾਜਾ ਜਾ ਸ਼ਹਿਨਸ਼ਾਹ ਹੈ ਜਾ ਹੈ ਹੀ ਨਹੀਂ।
Oh, dice Nanak, ahí se sabrá si son tan reyes y emperadores. (4)
pauVI ]
pauRee ||
Pauree:
ਪਉੜੀ।
Pauri.
ieknw glIN jMjIr bMid rbwxIAY ]
eikanaa galee(n) ja(n)jeer ba(n)dh rabaaneeaai ||
Some have chains around their necks, in bondage to the Lord.
ਕਈਆਂ ਦੀਆਂ ਗਰਦਨ ਦੁਆਲੇ ਸੰਗਲ ਪਏ ਹੋਏ ਹਨ ਅਤੇ ਉਨ੍ਹਾਂ ਨੂੰ ਰੱਬ ਦੇ ਬੰਦੀਖਾਨੇ ਨੂੰ ਲਿਜਾਇਆ ਜਾਂਦਾ ਹੈ।
Algunos llevan cadenas alrededor de sus cuellos,
bDy Cutih sic scu pCwxIAY ]
badhe chhuTeh sach sach pachhaaneeaai ||
They are released from bondage, realizing the True Lord as True.
ਸਚਿਆਰਾ ਦੇ ਪਰਮ ਸਚਿਆਰ ਦੀ ਸਿੰਾਣ ਕਰਨ ਦੁਆਰਾ, ਉਹ ਬੰਧਨਾਂ ਤੋਂ ਰਿਹਾ ਹੋ ਜਾਂਦੇ ਹਨ।
pero sus amarras pueden ser abolidas al tomar Conciencia del Señor Verdadero.