siqguir syivAY shj Anµdw ]
satigur seviaai sahaj ana(n)dhaa ||
Serving the True Guru, one obtains intuitive bliss.
ਸੱਚੇ ਗੁਰਾਂ ਦੀ ਘਾਲ ਕਮਾ ਕੇ, ਬੰਦਾ ਅਡੋਲਤਾ ਤੇ ਖੁਸ਼ੀ ਨੂੰ ਪਾ ਲੈਂਦਾ ਹੈ,
Sirviendo al Guru Verdadero, uno logra la Paz del Equilibrio.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
siqguir syivAY shj Anµdw ]
satigur seviaai sahaj ana(n)dhaa ||
Serving the True Guru, one obtains intuitive bliss.
ਸੱਚੇ ਗੁਰਾਂ ਦੀ ਘਾਲ ਕਮਾ ਕੇ, ਬੰਦਾ ਅਡੋਲਤਾ ਤੇ ਖੁਸ਼ੀ ਨੂੰ ਪਾ ਲੈਂਦਾ ਹੈ,
Sirviendo al Guru Verdadero, uno logra la Paz del Equilibrio.
ihrdY Awie vuTw goivMdw ]
hiradhai aai vuThaa govi(n)dhaa ||
The Lord of the Universe comes to dwell within the heart.
ਅਤੇ ਕੁਲ ਆਲਮ ਦਾ ਮਾਲਕ ਆ ਕੇ ਉਸ ਦੇ ਮਨ ਅੰਦਰ ਟਿਕ ਜਾਂਦਾ ਹੈ।
Dentro del corazón habita Dios, el Soporte de la Tierra.
shjy Bgiq kry idnu rwqI Awpy Bgiq krwiedw ]4]
sahaje bhagat kare dhin raatee aape bhagat karaidhaa ||4||
He intuitively practices devotional worship day and night; God Himself practices devotional worship. ||4||
ਦਿਹੁੰ ਤੇ ਰੈਣ, ਉਹ ਸੁਤੇਸਿਧ ਹੀ ਪ੍ਰਭੂ ਦੀ ਭਗਤੀ ਨਾਲ ਜੁੜਿਆ ਰਹਿੰਦਾ ਹੈ। ਪ੍ਰਭੂ ਆਪ ਹੀ ਉਸ ਪਾਸੋਂ ਆਪਣੀ ਪ੍ਰੇਮਮਈ ਸੇਵਾ ਕਰਵਾਉਂਦਾ ਹੈ।
Él dedica su vida a Dios, pero el Señor, por Sí Mismo, es Quien en verdad lo hace Devoto. (4)
siqgur qy ivCuVy iqnI duKu pwieAw ]
satigur te vichhuRe tinee dhukh paiaa ||
Those who are separated from the True Guru, suffer in misery.
ਜੋ ਸੱਚੇ ਗੁਰਾਂ ਨਾਲੋਂ ਵਿਛੁੜੇ ਹਨ, ਉਹ ਕਸ਼ਟ ਪੀੜਤ ਹੁੰਦੇ ਹਨ।
Los que están separados del Guru, se retuercen de dolor.
Anidnu mwrIAih duKu sbwieAw ]
anadhin maare'eh dhukh sabaiaa ||
Night and day, they are punished, and they suffer in total agony.
ਉਹ ਸਮੂਹ ਤਕਲਫ਼ਿ ਅੰਦਰ ਹਨ ਤੇ ਰੈਣ ਦਿਹੁੰ ਕੁੱਟੇ ਫਾਟੇ ਜਾਂਦੇ ਹਨ।
Sí, ellos viven en total sufrimiento y son puestos a enfrentar las consecuencias de sus acciones día y noche,
mQy kwly mhlu n pwvih duK hI ivic duKu pwiedw ]5]
mathe kaale mahal na paaveh dhukh hee vich dhukh paidhaa ||5||
Their faces are blackened, and they do not obtain the Mansion of the Lord's Presence. They suffer in sorrow and agony. ||5||
ਉਨ੍ਹਾਂ ਦੇ ਮਸਤਕ ਸਿਆਹ ਕੀਤੇ ਜਾਂਦੇ ਹਨ। ਉਹ ਆਪਣੇ ਸਾਈਂ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੇ ਅਤੇ ਤਕਲਫ਼ਿ ਅੰਦਰ ਉਹ ਵਧੇਰੇ ਤਕਲਫ਼ਿ ਪਾਉਂਦੇ ਹਨ।
su semblante se ennegrece al no encontrar el Refugio de Dios y sufren grandemente. (5)
siqguru syvih sy vfBwgI ]
satigur seveh se vaddabhaagee ||
Those who serve the True Guru are very fortunate.
ਭਾਰੇ ਨਸੀਬਾਂ ਵਾਲੇ ਹਨ ਉਹ ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ।
Afortunados son los que sirven al Guru Verdadero,
shj Bwie scI ilv lwgI ]
sahaj bhai sachee liv laagee ||
They intuitively enshrine love for the True Lord.
ਸੁਤੇ ਸਿਧ ਹੀ ਉਨ੍ਹਾਂ ਦਾ ਸੁਆਮੀ ਨਾਲ ਸੱਚਾ ਪਿਆਰ ਪੈ ਜਾਂਦਾ ਹੈ।
pues de forma espontánea son entonados en el Uno Verdadero,
sco scu kmwvih sd hI scY myil imlwiedw ]6]
sacho sach kamaaveh sadh hee sachai mel milaidhaa ||6||
They practice Truth, forever Truth; they are united in Union with the True Lord. ||6||
ਉਹ ਸਦੀਵ ਹੀ ਨਿਰੋਲ ਸੱਚ ਦੀ ਕਮਾਈ ਕਰਦੇ ਹਨ ਅਤੇ ਗੁਰੂ ਜੀ ਉਨ੍ਹਾਂ ਨੂੰ ਸੱਚੇ ਸਾਈਂ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।
así ellos practican siempre la Verdad y el Guru, por Su Gracia, los une con el Dios Verdadero. (6)
ijs no scw dyie su pwey ]
jis no sachaa dhei su paae ||
He alone obtains the Truth, unto whom the True Lord gives it.
ਕੇਵਲ ਉਹ ਹੀ ਸੱਚ ਨੂੰ ਪਾਉਂਦਾ ਹੈ, ਜਿਸ ਨੂੰ ਸੱਚਾ ਸਾਈਂ ਦਿੰਦਾ ਹੈ।
El que es bendecido por el Uno Verdadero logra llegar hasta Él,
AMqir swcu Brmu cukwey ]
a(n)tar saach bharam chukaae ||
His inner being is filled with Truth, and his doubt is dispelled.
ਉਸ ਦੇ ਅੰਦਰ ਸੱਚ ਹੈ, ਉਸ ਦਾ ਸੰਸਾ ਦੂਰ ਹੋ ਜਾਂਦਾ ਹੈ।
pues en su interior está la Verdad y se encuentra libre de dudas.
scu scY kw Awpy dwqw ijsu dyvY so scu pwiedw ]7]
sach sachai kaa aape dhaataa jis dhevai so sach paidhaa ||7||
The True Lord Himself is the Giver of Truth; he alone obtains the Truth, unto whom He gives it. ||7||
ਸਤਿਪੁਰਖ ਆਪ ਹੀ ਸੱਚ ਦੇਣਹਾਰ ਹੈ। ਕੇਵਲ ਉਹ ਹੀ ਸੱਚ ਨੂੰ ਪਾਉਂਦਾ ਹੈ, ਜਿਸ ਨੂੰ ਉਹ ਦਿੰਦਾ ਹੈ।
El Señor por Sí Mismo bendice con Su Verdad, sí, sólo logra esa Conciencia aquél a quien Él le da esa Bendición. (7)
Awpy krqw sBnw kw soeI ]
aape karataa sabhanaa kaa soiee ||
He Himself is the Creator of all.
ਉਹ ਖ਼ੁਦ ਹੀ ਸਾਰਿਆਂ ਦਾ ਸਿਰਜਣਹਾਰ ਹੈ।
El Señor Mismo es el Creador de todo y sólo Lo llega a conocer,
ijs no Awip buJwey bUJY koeI ]
jis no aap bujhaae boojhai koiee ||
Only one whom He instructs, understands Him.
ਕੋਈ ਵਿਰਲਾ ਜਣਾ ਹੀ, ਜਿਸ ਨੂੰ ਉਹ ਖ਼ੁਦ ਦਰਸਾਉਂਦਾ ਹੈ, ਉਸ ਨੂੰ ਸਮਝਦਾ ਹੈ।
aquél a quien el Señor deja que Lo conozca.
Awpy bKsy dy vifAweI Awpy myil imlwiedw ]8]
aape bakhase dhe vaddiaaiee aape mel milaidhaa ||8||
He Himself forgives, and grants glorious greatness. He himself unites in His Union. ||8||
ਉਹ ਆਪ ਹੀ ਬਖਸ਼ਦਾ ਤੇ ਪ੍ਰਭਤਾ ਦਿੰਦਾ ਹੈ। ਆਪ ਹੀ ਉਹ ਮਨੁਖ ਨੂੰ ਆਪਣੇ ਮਿਲਾਪ ਵਿੱਚ ਮਿਲਾ ਲੈਂਦਾ ਹੈ।
Sí, Él Mismo perdona y bendice con Su Gloria y por Sí Mismo nos une en Su Ser. (8)
haumY kridAw jnmu gvwieAw ]
haumai karadhiaa janam gavaiaa ||
Acting egotistically, one loses his life.
ਹੰਕਾਰ ਕਰਨ ਨਾਲ, ਇਨਸਾਨ ਆਪਣਾ ਜੀਵਨ ਗੁਆ ਲੈਂਦਾ ਹੈ।
Teniendo la idea del yo soy, uno desperdicia el mérito de tener una vida humana,
AwgY mohu n cUkY mwieAw ]
aagai moh na chookai maiaa ||
Even in the world hereafter, emotioal attachment to Maya does not leave him.
ਏਦੂੰ ਮਗਰੋਂ ਭੀ ਮੋਹਨੀ ਦੀ ਮਮਤਾ ਉਸ ਨੂੰ ਨਹੀਂ ਛੱਡਦੀ।
se aferra a Maya junto con las pasiones que eso implica,
AgY jmkwlu lyKw lyvY ijau iql GwxI pIVwiedw ]9]
agai jamakaal lekhaa levai jiau til ghaanee peeRaidhaa ||9||
In the world hereafter, the Messenger of Death calls him to account, and crushes him like sesame seeds in the oil-press. ||9||
ਪ੍ਰਲੋਕ ਵਿੱਚ ਮੌਤ ਦਾ ਫ਼ਰੇਸ਼ਤਾ ਉਸ ਪਾਸੋਂ ਹਿਸਾਰ-ਕਿਤਾਬ ਮੰਗਦਾ ਹੈ ਅਤੇ ਉਸ ਨੂੰ ਕੋਹਲੂ ਵਿੱਚ ਤਿਲਾਂ ਦੇ ਪਰਾਗੇ ਦੀ ਤਰ੍ਹਾਂ ਪੀੜ ਸੁਟਦਾ ਹੈ।
y Yama lo acecha para llevárselo a rendir cuentas; lo presiona como a la semilla de sésamo en la prensa de aceite. (9)
pUrY Bwig gur syvw hoeI ]
poorai bhaag gur sevaa hoiee ||
By perfect destiny, one serves the Guru.
ਪੂਰਨ ਪ੍ਰਾਲਭਧ ਰਾਹੀਂ, ਗੁਰਾਂ ਦੀ ਘਾਲ ਕਮਾਈ ਕੀਤੀ ਜਾਂਦੀ ਹੈ।
Es a través de un Destino perfecto que uno logra servir al Guru.
ndir kry qw syvy koeI ]
nadhar kare taa seve koiee ||
If God grants His Grace, then one serves.
ਜੇਕਰ ਰੱਬ ਦੀ ਮਿਹਰ ਕਿਸੇ ਤੇ ਹੋਵੇ, ਤਦ ਉਹ, ਉਸ ਦੀ ਸੇਵਾ ਕਰਦਾ ਹੈ।
Sí, si uno goza de la Gracia de Dios, entonces uno Lo sirve, así,
jmkwlu iqsu nyiV n AwvY mhil scY suKu pwiedw ]10]
jamakaal tis neR na aavai mahal sachai sukh paidhaa ||10||
The Messenger of Death cannot even approach him, and in the Mansion of the True Lord's Presence, he finds peace. ||10||
ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਫਟਕਦਾ ਅਤੇ ਸੱਚੇ ਮੰਦਰ ਅੰਦਰ ਉਹ ਆਰਾਮ ਪਾਉਂਦਾ ਹੈ।
Yama no se le acerca más y obtiene el Éxtasis en el Verdadero Recinto. (10)
iqn suKu pwieAw jo quDu Bwey ]
tin sukh paiaa jo tudh bhaae ||
They alone find peace, who are pleasing to Your Will.
ਕੇਵਲ ਉਹ ਹੀ ਆਰਾਮ ਅੰਦਰ ਹਨ, ਜੋ ਤੈਨੂੰ ਚੰਗੇ ਲਗਦੇ ਹਨ, ਹੇ ਪ੍ਰਭੂ!
Oh Dios, sólo están en Éxtasis aquéllos con quienes estás Complacido,
pUrY Bwig gur syvw lwey ]
poorai bhaag gur sevaa laae ||
By perfect destiny, they are attached to the Guru's service.
ਅਤੇ ਉਹ ਪੂਰਨ ਪ੍ਰਾਲਭਧ ਰਾਹੀਂ, ਗੁਰਾਂ ਦੀ ਟਹਿਲ ਸੇਵਾ ਨਾਲ ਜੁੜੇ ਹੋਏ ਹਨ।
y ellos, por una muy Buena Fortuna, son conducidos hasta el Servicio del Guru.
qyrY hiQ hY sB vifAweI ijsu dyvih so pwiedw ]11]
terai hath hai sabh vaddiaaiee jis dheveh so paidhaa ||11||
All glorious greatness rests in Your Hands; he alone obtains it, unto whom You give it. ||11||
ਸਾਰੀ ਪ੍ਰਭਤਾ ਤੇਰੇ ਹੱਥ ਵਿੱਚ ਹੈ, ਹੇ ਪ੍ਰਭੂ! ਜਿਸ ਕਿਸੇ ਨੂੰ ਤੂੰ ਬਖ਼ਸ਼ਦਾ ਹੈਂ, ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ।
Sí, toda Gloria está en Tus Manos y a quien sea que bendices, sólo él es el bendecido. (11)
AMdir prgwsu gurU qy pwey ]
a(n)dhar paragaas guroo te paae ||
Through the Guru, one's inner being is enlightened and illumined.
ਗੁਰਾਂ ਦੇ ਰਾਹੀਂ ਹੀ ਪ੍ਰਾਣੀ ਨੂੰ ਅੰਤ੍ਰੀਵੀ ਪ੍ਰਕਾਸ਼ ਪ੍ਰਾਪਤ ਹੁੰਦਾ ਹੈ,
Es a través del Guru que el interior de uno es iluminado alabando el Nombre,
nwmu pdwrQu mMin vswey ]
naam padhaarath ma(n)n vasaae ||
The wealth of the Naam, the Name of the Lord, comes to dwell in the mind.
ਅਤੇ ਨਾਮ ਦੀ ਦੌਲਤ ਉਸ ਦੇ ਹਿਰਦੇ ਅੰਦਰ ਟਿਕ ਜਾਂਦੀ ਹੈ।
Objeto de la vida, y mira, con la Joya de la Sabiduría,
igAwn rqnu sdw Git cwnxu AigAwn AMDyru gvwiedw ]12]
giaan ratan sadhaa ghaT chaanan agiaan a(n)dher gavaidhaa ||12||
The jewel of spiritual wisdom ever illumines the heart, and the darkness of spiritual ignorance is dispelled. ||12||
ਬ੍ਰਹਮ ਬੋਧ ਦਾ ਹੀਰਾ ਸਦੀਵ ਹੀ ਉਸ ਦੇ ਰਿਦੇ ਨੂੰ ਰੋਸ਼ਨ ਕਰਦਾ ਹੈ ਤੇ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
el corazón para siempre es iluminado y la oscuridad de la ignorancia se dispersa. (12)
AigAwnI AMDy dUjY lwgy ]
agiaanee a(n)dhe dhoojai laage ||
The blind and ignorant are attached to duality.
ਅੰਨ੍ਹੇ, ਬੇਸਮਝ ਹੋਰਸ ਨਾਲ ਜੁੜੇ ਹੋਏ ਹਨ।
Los ciegos ignorantes viven apegados al otro,
ibnu pwxI fuib mUey ABwgy ]
bin paanee ddub mooe abhaage ||
The unfortunates are drowned without water, and die.
ਉਹ ਨਿਕਰਮਣ, ਬਗੈਰ ਪਾਣੀ ਦੇ ਹੀ ਡੁੱਬ ਕੇ ਮਰ ਗਏ ਹਨ।
y ve, esos desafortunados se ahogan sin causa alguna,
clidAw Gru dru ndir n AwvY jm dir bwDw duKu pwiedw ]13]
chaladhiaa ghar dhar nadhar na aavai jam dhar baadhaa dhukh paidhaa ||13||
When they depart from the world, they do not find the Lord's door and home; bound and gagged at Death's door, they suffer in pain. ||13||
ਸੰਸਾਰ ਨੂੰ ਛੱਡ ਕੇ, ਉਹ ਸੁਆਮੀ ਦੇ ਟਿਕਾਣੇ ਨੂੰ ਨਹੀਂ ਵੇਖਦੇ ਅਤੇ ਯਮ ਦੇ ਬੂਹੇ ਉਤੇ ਨਰੜੇ ਹੋਏ ਉਸ ਕਸ਼ਟ ਉਠਾਉਂਦੇ ਹਨ।
y al dejar este mundo, no logran ver el Recinto de Dios, pues Yama los amarra y ellos sufren cada vez más y más. (13)
ibnu siqgur syvy mukiq n hoeI ]
bin satigur seve mukat na hoiee ||
Without serving the True Guru, no one finds liberation.
ਸੱਚੇ ਗੁਰਾਂ ਦੀ ਸੇਵਾ ਕਰਨ ਦੇ ਬਗੈਰ, ਬੰਦੇ ਦੀ ਕਲਿਆਨ ਨਹੀਂ ਹੁੰਦੀ।
Sin servir al Guru Verdadero, uno no es emancipado,
igAwnI iDAwnI pUChu koeI ]
giaanee dhiaanee poochhahu koiee ||
Go ask any spiritual teacher or meditator.
ਕੋਈ ਜਣਾ ਬ੍ਰਹਮ ਬੇਤਿਆਂ ਅਤੇ ਬਿਰਤੀ ਜੋੜਨ ਵਾਲਿਆਂ ਤੋਂ ਪਤਾ ਕਰ ਵੇਖੇ।
pregúntale a cualquier sabio o meditador.
siqguru syvy iqsu imlY vifAweI dir scY soBw pwiedw ]14]
satigur seve tis milai vaddiaaiee dhar sachai sobhaa paidhaa ||14||
Whoever serves the True Guru is blessed with glorious greatness, and honored in the Court of the True Lord. ||14||
ਜੋ ਕੋਈ ਸੱਚੇ ਗੁਰਾਂ ਦੀ ਸੇਵਾ ਕਮਾਉਂਦਾ ਹੈ; ਉਸ ਨੂੰ ਇੱਜ਼ਤ ਮਿਲਦੀ ਹੈ ਅਤੇ ਉਹ ਸੱਚੇ ਦਰਬਾਰ ਅੰਦਰ ਸੁਭਾਇਮਾਨ ਹੁੰਦਾ ਹੈ।
Sí, quien sea que sirve al Guru Verdadero, es bendecido con Grandeza y honrado en la Corte del Señor. (14)
siqgur no syvy iqsu Awip imlwey ]
satigur no seve tis aap milaae ||
One who serves the True Guru, the Lord merges into Himself.
ਜੋ ਸੱਚੇ ਗੁਰਾਂ ਦੀ ਚਾਕਰੀ ਕਮਾਉਂਦਾ ਹੈ; ਉਸ ਨੂੰ ਮਾਲਕ ਆਪਣੇ ਨਾਲ ਮਿਲਾ ਲੈਂਦਾ ਹੈ।
Quien sirve al Guru Verdadero, el Señor lo une a Su Ser.
mmqw kwit sic ilv lwey ]
mamataa kaaT sach liv laae ||
Cutting away attachment, one lovingly focuses on the True Lord.
ਆਪਣੀ ਸੰਸਾਰੀ ਲਗਨ ਨੂੰ ਮੇਟ ਕੇ, ਉਹ ਸੱਚੇ ਸੁਆਮੀ ਨਾਲ ਪ੍ਰੀਤ ਪਾ ਲੈਂਦਾ ਹੈ।
Al liberarse de los apegos, uno se enfoca amorosamente en el Señor Verdadero.
sdw scu vxjih vwpwrI nwmo lwhw pwiedw ]15]
sadhaa sach vanajeh vaapaaree naamo laahaa paidhaa ||15||
The merchants deal forever in Truth; they earn the profit of the Naam. ||15||
ਰੱਬੀ ਵਣਜਾਰੇ ਹਮੇਸ਼ਾਂ ਸੱਚ ਦਾ ਵਾਪਾਰ ਕਰਦੇ ਹਨ ਅਤੇ ਨਾਮ ਦਾ ਨਫ਼ਾ ਖੱਟਦੇ ਹਨ।
Los mercaderes comercian, ellos obtienen la Utilidad del Naam. (15)
Awpy kry krwey krqw ]
aape kare karaae karataa ||
The Creator Himself acts, and inspires all to act.
ਸਿਰਜਣਹਾਰ ਖ਼ੁਦ ਹੀ ਕਰਨ ਵਾਲਾ ਤੇ ਕਰਾਉਣ ਵਾਲਾ ਹੈ।
El Señor Creador, en Sí Mismo,
sbid mrY soeI jnu mukqw ]
sabadh marai soiee jan mukataa ||
He alone is liberated, who dies in the Word of the Shabad.
ਕੇਵਲ ਉਹ ਜਣਾ ਹੀ ਮੋਖ਼ਸ਼ ਹੈ ਜੋ ਨਾਮ ਦੇ ਰਾਹੀਂ ਮਰਦਾ ਹੈ।
es el Hacedor y la Causa y sólo será emancipado aquél que muere para su ego a través de la Palabra.
nwnk nwmu vsY mn AMqir nwmo nwmu iDAwiedw ]16]5]19]
naanak naam vasai man a(n)tar naamo naam dhiaaidhaa ||16||5||19||
O Nanak, the Naam dwells deep within the mind; meditate on the Naam, the Name of the Lord. ||16||5||19||
ਨਾਨਕ, ਤਦ ਨਾਮ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ ਤੇ ਉਹ ਨਾਮਵਰ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ।
Dice Nanak, El Nombre es entonces enaltecido en su mente y de esa forma habita para siempre en Él. (16-5-19)
mwrU mhlw 3 ]
maaroo mahalaa teejaa ||
Maaroo, Third Mehl:
ਮਾਰੂ ਤੀਜੀ ਪਾਤਿਸ਼ਾਹੀ।
Maru, Mejl Guru Amar Das, Tercer Canal Divino.
jo quDu krxw so kir pwieAw ]
jo tudh karanaa so kar paiaa ||
Whatever You do, is done.
ਹੇ ਸਾਈਂ! ਜੋ ਤੂੰ ਕਰਨਾ ਲੋੜਦਾ ਹੈ, ਉਹ ਹੀ ਤੂੰ ਕਰਦਾ ਹੈਂ।
Oh Dios, lo que sea que quieres hacer, eso haces,
Bwxy ivic ko ivrlw AwieAw ]
bhaane vich ko viralaa aaiaa ||
How rare are those who walk in harmony with the Lord's Will.
ਕੋਈ ਇੱਕ ਅੱਧਾ ਅਣਾ ਹੀ ਸਾਈਂ ਦੀ ਰਜ਼ਾ ਅੰਦਰ ਟੁਰਦਾ ਹੈ।
pero extraordinario es aquél que se somete a Tu Voluntad.
Bwxw mMny so suKu pwey Bwxy ivic suKu pwiedw ]1]
bhaanaa ma(n)ne so sukh paae bhaane vich sukh paidhaa ||1||
One who surrenders to the Lord's Will finds peace; he finds peace in the Lord's Will. ||1||
ਜੋ ਸੁਆਮੀ ਦੀ ਰਜ਼ਾ ਨੂੰ ਕਬੂਲ ਕਰਦਾ ਹੈ, ਉਹ ਆਰਾਮ ਪਾਉਂਦਾ ਹੈ। ਸੁਆਮੀ ਦੀ ਰਜ਼ਾ ਅੰਦਰ ਹੀ ਖੁਸ਼ੀ ਪ੍ਰਾਪਤ ਹੁੰਦੀ ਹੈ।
Sí, sólo obtiene el Éxtasis, aquél que acepa Tu Voluntad. (1)
gurmuiK qyrw Bwxw BwvY ]
gurmukh teraa bhaanaa bhaavai ||
Your Will is pleasing to the Gurmukh.
ਗੁਰੂ-ਅਨਸਾਰੀ ਨੂੰ ਤੇਰੀ ਰਜ਼ਾ ਚੰਗੀ ਲਗਦੀ ਹੈ।
El ser con Conciencia de Dios está complacido con Tu Voluntad
shjy hI suKu scu kmwvY ]
sahaje hee sukh sach kamaavai ||
Practicing Truth, he intuitively finds peace.
ਸੱਚ ਦੀ ਕਮਾਈ ਕਰਕੇ, ਉਹ ਸੁਖੈਨ ਹੀ ਆਰਾਮ ਨੂੰ ਪਾ ਲੈਂਦਾ ਹੈ।
y así se gana la Verdad y el Éxtasis de forma espontánea.
Bwxy no locY bhuqyrI Awpxw Bwxw Awip mnwiedw ]2]
bhaane no lochai bahuteree aapanaa bhaanaa aap manaidhaa ||2||
Many long to walk in harmony with the Lord's Will; He Himself inspires us to surrender to His Will. ||2||
ਬਹੁਤ ਸਾਰੇ ਪ੍ਰਭੂ ਦੀ ਰਜ਼ਾ ਅੰਦਰ ਟੁਰਨਾ ਚਾਹੁੰਦੇ ਹਨ। ਉਹ ਖ਼ੁਦ ਹੀ ਇਨਸਾਨ ਪਾਸੋਂ ਆਪਣੀ ਰਜ਼ਾ ਮੰਨਵਾ ਲੈਂਦਾ ਹੈ।
Aunque millones tratan de entender la Voluntad, es Dios, Quien, por Sí Mismo hace que uno se entregue a Su Voluntad. (2)
qyrw Bwxw mMny su imlY quDu Awey ]
teraa bhaanaa ma(n)ne su milai tudh aae ||
One who surrenders to Your Will, meets with You, Lord.
ਜੋ ਤੇਰੀ ਰਜ਼ਾ ਅੰਦਰ ਟੁਰਦਾ ਹੈ, ਉਹ ਆ ਕੇ ਤੇਰੇ ਨਾਲ ਮਿਲ ਪੈਂਦਾ ਹੈ, ਹੇ ਸੁਆਮੀ!
Oh Dios, aquél que camina en Tu Voluntad, se encuentra Contigo, oh Señor.