jo iqsu BwvY soeI krsI ]
jo tis bhaavai soiee karasee ||
He does whatever He pleases.
ਜਿਹੜਾ ਕੁੱਛ ਉਹ ਚਾਹੁੰਦਾ ਹੈ, ਕੇਵਲ ਉਹ ਹੀ ਉਹ ਕਰਦਾ ਹੈ।
Sí, sólo ocurre lo que está en la Voluntad del Señor.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
jo iqsu BwvY soeI krsI ]
jo tis bhaavai soiee karasee ||
He does whatever He pleases.
ਜਿਹੜਾ ਕੁੱਛ ਉਹ ਚਾਹੁੰਦਾ ਹੈ, ਕੇਵਲ ਉਹ ਹੀ ਉਹ ਕਰਦਾ ਹੈ।
Sí, sólo ocurre lo que está en la Voluntad del Señor.
Awphu hoAw nw ikCu hosI ]
aapahu hoaa naa kichh hosee ||
No one has done, or can do anything by himself.
ਆਪਣੇ ਆਪ, ਨਾਂ ਬੰਦੇ ਨੇ ਕੁਝ ਕੀਤਾ ਹੈ, ਨਾਂ ਹੀ ਉਹ ਕਦੇ ਕਰੇਗਾ।
Por sí mismo uno no puede hacer nada y nunca podrá.
nwnk nwmu imlY vifAweI dir swcY piq pweI hy ]16]3]
naanak naam milai vaddiaaiee dhar saachai pat paiee he ||16||3||
O Nanak, through the Name, one is blessed with glorious greatness, and obtains honor in the Court of the True Lord. ||16||3||
ਨਾਨਕ, ਨਾਮ ਦੇ ਰਾਹੀਂ ਜੀਵ ਨੂੰ ਪ੍ਰਭਤਾ ਦੀ ਦਾਤ ਮਿਲਦੀ ਹੈ ਅਤੇ ਸੱਚੇ ਦਰਬਾਰ ਅੰਦਰ ਉਹ ਇੱਜ਼ਤ ਪਾਉਂਦਾ ਹੈ।
Es a través del Nombre del Señor que uno es bendecido con Gloria y honrado en la Corte Verdadera.(16-3)
mwrU mhlw 3 ]
maaroo mahalaa teejaa ||
Maaroo, Third Mehl:
ਮਾਰੂ ਤੀਜੀ ਪਾਤਿਸ਼ਾਹੀ।
Maru, Mejl Guru Amar Das, Tercer Canal Divino.
jo AwieAw so sBu ko jwsI ]
jo aaiaa so sabh ko jaasee ||
All who come shall have to depart.
ਜਿਹੜੇ ਆਏ ਹਨ, ਉਹ ਸਾਰੇ ਨਿਸਚਿਤ ਹੀ ਚਲੇ ਜਾਣਗੇ।
El que vino debe partir y el que está apegado al otro es atrapado en el dogal de Yama.
dUjY Bwie bwDw jm PwsI ]
dhoojai bhai baadhaa jam faasee ||
In the love of duality, they are caught by the noose of the Messenger of Death.
ਹੋਰਸ ਦੇ ਪਿਆਰ ਨਾਲ ਜੁੜਨ ਦੁਆਰਾ ਇਨਸਾਨ ਯਮ ਦੀ ਫਾਹੀ ਵਿੱਚ ਪੈਂਦਾ ਹੈ।
Sí, aquél a quien el Guru Verdadero salva, nada hasta la otra orilla,
siqguir rwKy sy jn aubry swcy swic smweI hy ]1]
satigur raakhe se jan ubare saache saach samaiee he ||1||
Those humble beings who are protected by the True Guru, are saved. They merge into the Truest of the True. ||1||
ਜਿਨ੍ਹਾਂ ਪੁਰਸ਼ਾਂ ਦੀ, ਸੱਚੇ ਗੁਰੂ ਜੀ ਰਖਿਆ ਕਰਦੇ ਹਨ, ਉਹ ਪਾਰ ਉਤਰ ਜਾਂਦੇ ਹਨ ਅਤੇ ਉਹ ਸਚਿਆਰਾਂ ਦੇ ਪਰਮ ਸਚਿਆਰ (ਹਰੀ) ਅੰਦਰ ਲੀਨ ਹੋ ਜਾਂਦੇ ਹਨ।
y a través de la Verdad, se inmerge en el Uno Verdadero.(1)
Awpy krqw kir kir vyKY ]
aape karataa kar kar vekhai ||
The Creator Himself creates the creation, and watches over it.
ਖ਼ੁਦ ਹੀ ਰਚਨਹਾਰ ਰਚਨਾ ਨੂੰ ਰਚਦਾ ਹੈ ਅਤੇ ਇਸ ਨੂੰ ਦੇਖਦਾ ਹੈ।
El Señor Creador crea todo de Sí Mismo y después lo observa.
ijs no ndir kry soeI jnu lyKY ]
jis no nadhar kare soiee jan lekhai ||
Thay alone are acceptable, upon whom He bestows His Glance of Grace.
ਕੇਵਲ ਉਹ ਪੁਰਸ਼ ਹੀ ਕਬੂਲ ਪੈਂਦਾ ਹੈ, ਜਿਸ ਉਤੇ ਸੁਆਮੀ ਮਿਹਰ ਧਾਰਦਾ ਹੈ।
Sí, sólo es tomado en cuenta por Él, aquél sobre quien reside Su Gracia, y el que ha logrado la Sabiduría,
gurmuiK igAwnu iqsu sBu ikCu sUJY AigAwnI AMDu kmweI hy ]2]
gurmukh giaan tis sabh kichh soojhai agiaanee a(n)dh kamaiee he ||2||
The Gurmukh attains spiritual wisdom, and understands everything. The ignorant ones act blindly. ||2||
ਗੁਰੂ-ਸਮਰਪਣ ਰੱਬੀ ਗਿਆਤ ਪਾ ਲੈਂਦਾ ਹੈ ਅਤੇ ਉਹ ਅਸਲੀਅਤ ਤੇ ਹਰ ਸੈ ਨੂੰ ਸਮਝਦਾ ਹੈ। ਬੇਸਮਝ ਬੰਦਾ ਅੰਨ੍ਹੇ ਕੰਮ ਕਰਦਾ ਹੈ।
por la Gracia del Guru, conoce todo, mientras que el ignorante realiza actos obscuros.(2)
mnmuK shsw bUJ n pweI ]
manmukh sahasaa boojh na paiee ||
The self-willed manmukh is cynical; he doesn't understand.
ਆਪ-ਹੁਦਰਾ ਸੰਦੇਹ ਅੰਦਰ ਫਾਥਾ ਹੋਇਆ ਹੈ ਅਤੇ ਉਸ ਨੂੰ ਕੋਈ ਸਮਝ ਨਹੀਂ ਪੈਦੀ।
El arrogante Manmukj es cínico y no entiende,
mir mir jMmY jnmu gvweI ]
mar mar ja(n)mai janam gavaiee ||
He dies and dies again, only to be reborn, and loses his life uselessly again.
ਉਹ ਆਪਣਾ ਜੀਵਨ ਵੇਅਰਥ ਗੁਆ ਲੈਂਦਾ ਹੈ, ਮਰ ਵੰਝਦਾ ਹੈ ਅਤੇ ਆਵਾਗਉਣ ਵਿੱਚ ਪੈਂਦਾ ਹੈ।
El muere na y otra vez, sólo para reencarnar, su vida la desperdicia de manera inutil.
gurmuiK nwim rqy suKu pwieAw shjy swic smweI hy ]3]
gurmukh naam rate sukh paiaa sahaje saach samaiee he ||3||
The Gurmukh is imbued with the Naam, the Name of the Lord; he find peace, and is intuitively immersed in the True Lord. ||3||
ਗੁਰੂ-ਅਨੁਸਾਰੀ ਨਾਮ ਨਾਲ ਰੰਗਿਆ ਹੋਇਆ ਹੈ, ਉਹ ਆਰਾਮ ਪਾਉਂਦਾ ਹੈ ਅਤੇ ਸੁਖੈਨ ਹੀ ਸੰਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ।
El Gurmukj está imbuido en el Naam, el Nombre del Señor, ahí encuentra la Paz, fundiéndose de manera intuitiva con el Señor Verdadero.(3)
DMDY Dwvq mnu BieAw mnUrw ]
dha(n)dhai dhaavat man bhiaa manooraa ||
Chasing after worldly affairs, the mind has become corroded and rusty.
ਸੰਸਾਰੀ ਵਿਹਾਰਾਂ ਮਗਰ ਦੌੜ ਭੱਜ ਕੇ, ਮਨ ਜੰਗਾਲਿਆ ਗਿਆ ਹੈ।
En desbandada e involucrada en numerosos conflictos mundanos, la mente se oxida,
iPir hovY kMcnu BytY guru pUrw ]
fir hovai ka(n)chan bheTai gur pooraa ||
But meeting with the Perfect Guru, it is transmuted into gold once again.
ਪੂਰਨ ਗੁਰਾਂ ਨਾਲ ਮਿਲ ਕੇ ਇਹ ਮੁੜ ਕੇ ਸੋਨਾ ਥੀ ਵੰਝਦਾ ਹੈ।
pero cuando se encuentra con el Guru Perfecto, es transmutada en oro otra vez;
Awpy bKis ley suKu pwey pUrY sbid imlweI hy ]4]
aape bakhas le sukh paae poorai sabadh milaiee he ||4||
When the Lord Himself grants forgiveness, then peace is obtained; through the Perfect Word of the Shabad, one is united with Him. ||4||
ਜਦ ਪ੍ਰਭੂ ਆਪ ਪ੍ਰਾਣੀ ਨੂੰ ਮਾਫ਼ ਕਰ ਦਿੰਦਾ ਹੈ, ਤਾਂ ਉਸ ਨੂੰ ਖੁਸ਼ੀ ਪ੍ਰਦਾਨ ਹੁੰਦੀ ਹੈ ਤੇ ਪੂਰਨ ਗੁਰਬਾਣੀ ਰਾਹੀਂ ਉਹ ਪ੍ਰਭੂ ਨਾਲ ਮਿਲ ਜਾਂਦਾ ਹੈ।
el Señor lo perdona, así obtiene el Éxtasis y encuentra a Dios a través de la Palabra Perfecta del Shabd. (4)
durmiq JUTI burI buirAwir ]
dhuramat jhooThee buree buriaar ||
The false and evil-minded are the most wicked of the wicked.
ਮੰਦੀ ਅਕਲ ਵਾਲੀ ਪਤਨੀ ਕੂੜੀ, ਮਾੜੀ ਅਤੇ ਭੈੜੀ ਹੈ।
La novia de mente falsa permanece desaprobada,
AaugixAwrI AaugixAwir ]
aauganiaaree aauganiaar ||
They are the most unworthy of the unworthy.
ਪਾਪੀਆਂ ਵਿੱਚੋਂ ਉਹ ਪਰਮ ਪਾਪਣ ਹੈ।
sin mérito alguno, ella comete error tras error.
kcI miq PIkw muiK bolY durmiq nwmu n pweI hy ]5]
kachee mat feekaa mukh bolai dhuramat naam na paiee he ||5||
With false intellect, and insipid words of mouth, evil-minded, they do not obtain the Naam. ||5||
ਕੂੜਾ ਹੈ ਉਸ ਦਾ ਮਨ, ਫਿਲੇ ਹਨ ਉਸ ਦੇ ਮੂੰਹ ਦੇ ਬਚਨ ਬਿਲਾਸ ਅਤੇ ਖੋਟੀ ਸਮਝ ਦੇ ਕਾਰਨ ਉਹ ਨਾਮ ਨੂੰ ਪ੍ਰਾਪਤ ਨਹੀਂ ਹੁੰਦੀ।
Su mente es inestable, recita lo insípido y con una mente falsa, no logra obtener el Nombre.(5)
AaugixAwrI kMq n BwvY ]
aauganiaaree ka(n)t na bhaavai ||
The unworthy soul-bride is not pleasing to her Husband Lord.
ਕੁਕਰਮਣ ਪਤਨੀ ਆਪਣੇ ਪਤੀ ਨੂੰ ਚੰਗੀ ਨਹੀਂ ਲਗਦੀ।
La novia sin Virtud no es amada por su Señor,
mn kI jUTI jUTu kmwvY ]
man kee jooThee jooTh kamaavai ||
False-minded, her actions are false.
ਦਿਲ ਦੀ ਮਲੀਣ ਉਹ ਅਧਰਮ ਦੀ ਕਿਰਤ ਕਰਦੀ ਹੈ।
sí, tiene la mente impura y vive en el vicio,
ipr kw swau n jwxY mUriK ibnu gur bUJ n pweI hy ]6]
pir kaa saau na jaanai moorakh bin gur boojh na paiee he ||6||
The foolish person does not know the excellence of her Husband Lord. Without the Guru, she does not understand at all. ||6||
ਮੂੜ ਪਤਨੀ ਆਪਣੇ ਪਤੀ ਦੀ ਰਜ਼ਾ ਨੂੰ ਨਹੀਂ ਜਾਣਦੀ। ਗੁਰਾਂ ਦੇ ਬਾਝੌਂ ਉਸ ਨੂੰ ਸਮਝ ਪ੍ਰਾਪਤ ਨਹੀਂ ਹੁੰਦੀ।
pues sin conocer el Sabor de Su Esposo, la tonta no entiende nada sin el Guru. (6)
durmiq KotI Kotu kmwvY ]
dhuramat khoTee khoT kamaavai ||
The evil-minded, wicked soul-bride practices wickedness.
ਮੰਦੀ ਅਕਲ ਵਾਲੀ ਪਾਪਣ ਪਤਨੀ ਪਾਪ ਕਰਦੀ ਹੈ।
Sí, tiene una mente viciosa y se hace daño a sí misma.
sIgwru kry ipr Ksm n BwvY ]
seegaar kare pir khasam na bhaavai ||
She decorates herself, but her Husband Lord is not pleased.
ਉਹ ਹਾਰਸ਼ਿੰਗਾਰ ਲਾਉਂਦੀ ਹੈ ਪਰ ਪਿਆਰਾ ਪਤੀ ਉਸ ਨੂੰ ਪਿਆਰ ਨਹੀਂ ਕਰਦਾ।
Ella se arregla y se adorna, pero su Esposo no la ama.
guxvMqI sdw ipru rwvY siqguir myil imlweI hy ]7]
gunava(n)tee sadhaa pir raavai satigur mel milaiee he ||7||
The virtuous soul-bride enjoys and ravishes her Husband Lord forever; the True Guru unites her in His Union. ||7||
ਨੇਕੀ ਨਿਪੁੰਨ ਵਹੁਟੀ ਹਮੇਸ਼ਾਂ ਆਪਣੇ ਕੰਤ ਨੂੰ ਮਾਣਦੀ ਹੈ ਅਤੇ ਸੱਚੇ ਗੁਰੂ ਜੀ, ਉਸ ਨੂੰ, ਉਸ ਦੇ ਸਾਈਂ ਦੇ ਮਿਲਾਪ ਵਿੱਚ ਮਿਲਾ ਦਿੰਦੇ ਹਨ।
La novia virtuosa goza siempre de su Señor y se une a Él, por la Gracia del Guru Verdadero. (7)
Awpy hukmu kry sBu vyKY ]
aape hukam kare sabh vekhai ||
God Himself issues the Hukam of His Command, and beholds all.
ਸਾਈਂ ਆਪ ਹੀ ਸਾਰਿਆਂ ਨੂੰ ਹੁਕਮ ਦਿੰਦਾ ਤੇ ਦੇਖਦਾ ਹੈ।
El Señor Mismo comanda todo y lo observa,
ieknw bKis ley Duir lyKY ]
eikanaa bakhas le dhur lekhai ||
Some are forgiven, according to their pre-ordained destiny.
ਕਈਆਂ ਨੂੰ ਪ੍ਰਭੂ ਆਪਣੀ ਪਰਾਪੂਰਬਲੀ ਲਿਖਤਾਕਾਰ ਅਨੁਸਾਰ ਮਾਫ਼ ਕਰ ਦਿੰਦਾ ਹੈ।
a algunos los perdona de acuerdo a Su Eterno Escrito,
Anidnu nwim rqy scu pwieAw Awpy myil imlweI hy ]8]
anadhin naam rate sach paiaa aape mel milaiee he ||8||
Night and day, they are imbued with the Naam, and they find the True Lord. He Himself unites them in His Union. ||8||
ਰਾਤ ਅਤੇ ਦਿਨ ਉਹ ਨਾਮ ਨਾਲ ਰੰਗੇ ਰਹਿੰਦੇ ਹਨ ਅਤੇ ਸੱਚੇ ਸੁਆਮੀ ਨੂੰ ਪਾ ਲੈਂਦੇ ਹਨ। ਆਪ ਹੀ ਸੁਆਮੀ ਉਨ੍ਹਾਂ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
así viven ellos imbuidos en el Nombre y logran al Uno Verdadero, sí, el Señor, por Sí Mismo los une Consigo Mismo.(8)
haumY Dwqu moh ris lweI ]
haumai dhaat moh ras laiee ||
Egotism attaches them to the juice of emotional attachment, and makes them run around.
ਸਵੈ-ਹੰਗਤਾ ਬੰਦੇ ਨੂੰ ਮਾਇਆ ਅਤੇ ਸੰਸਾਰੀ ਮਮਤਾ ਦੇ ਸੁਆਦ ਨਾਲ ਜੋੜ ਦਿੰਦੀ ਹੈ।
El ego hace a la mente correr por todas partes y ser apegada,
gurmuiK ilv swcI shij smweI ]
gurmukh liv saachee sahaj samaiee ||
The Gurmukh is intuitively immersed in the True Love of the Lord.
ਸੱਚੀ ਪ੍ਰੀਤ ਰਾਹੀਂ, ਗੁਰੂ ਅਨੁਸਾਰੀ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
pero aquél que en verdad está entonado en Dios, por la Gracia del Guru, se inmerge en el Equilibrio.
Awpy mylY Awpy kir vyKY ibnu siqgur bUJ n pweI hy ]9]
aape melai aape kar vekhai bin satigur boojh na paiee he ||9||
He Himself unites, He Himself acts, and beholds. Without the True Guru, understanding is not obtained. ||9||
ਸੁਆਮੀ ਆਪ ਮਿਲਾਉਂਦਾ ਹੈ, ਆਪ ਹੀ ਸਾਰਾ ਕੁਛ ਕਰਦਾ ਅਤੇ ਦੇਖਦਾ ਹੈ। ਸੱਚੇ ਗੁਰਾਂ ਦੇ ਬਗੈਰ ਇਹ ਗਿਆਤ ਪ੍ਰਾਪਤ ਨਹੀਂ ਹੁੰਦੀ।
Sí, el Señor, desde Sí Mismo, une, conserva y lo observa todo, pero nadie llega a saber esto sin el Guru. (9)
ieik sbdu vIcwir sdw jn jwgy ]
eik sabadh veechaar sadhaa jan jaage ||
Some contemplate the Word of the Shabad; these humble beings remain always awake and aware.
ਕਈ ਪੁਰਸ਼ ਨਾਮ ਦਾ ਚਿੰਤਨ ਕਰਦੇ ਹਨ ਅਤੇ ਸਦੀਵ ਹੀ ਜਾਗਦੇ ਰਹਿੰਦੇ ਹਨ।
Algunos hay que están despiertos, meditando en la Palabra,
ieik mwieAw moih soie rhy ABwgy ]
eik maiaa moh soi rahe abhaage ||
Some are attached to the love of Maya; these unfortunate ones remain asleep.
ਕਈ ਨਿਕਰਮਣ ਬੰਦੇ ਸੰਸਾਰੀ ਪਦਾਰਥਾਂ ਦੀ ਪ੍ਰੀਤ ਅੰਦਰ ਸੁੱਤੇ ਰਹਿੰਦੇ ਹਨ।
otros están apegados a Maya, y esos desafortunados se encuentran siempre dormidos.
Awpy kry krwey Awpy horu krxw ikCU n jweI hy ]10]
aape kare karaae aape hor karanaa kichhoo na jaiee he ||10||
He Himself acts, and inspires all to act; no one else can do anything. ||10||
ਪ੍ਰਭੂ ਆਪ ਕਰਦਾ ਹੈ ਅਤੇ ਆਪ ਹੀ ਹੋਰਨਾਂ ਪਾਸੋਂ ਕਰਵਾਉਂਦਾ ਹੈ। ਹੋਰ ਕੋਈ ਜਣਾ ਕੁਝ ਨਹੀਂ ਕਰ ਸਕਦਾ।
Sí, el Señor es Él Mismo, el Creador y la Causa, y nadie más puede hacer nada.(10)
kwlu mwir gur sbid invwry ]
kaal maar gur sabadh nivaare ||
Through the Word of the Guru's Shabad, death is conquered and killed.
ਗੁਰਾਂ ਦੇ ਬਚਨ ਰਾਹੀਂ, ਬੰਦਾ ਮੌਤ ਨੂੰ ਕਾਬੂ ਕਰਕੇ ਮਾਰ ਲੈਂਦਾ ਹੈ,
A través de la Palabra del Guru uno se sobrepone a la muerte
hir kw nwmu rKY aur Dwry ]
har kaa naam rakhai ur dhaare ||
Keep the Name of the Lord enshrined within your heart.
ਅਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ।
y eleva el Nombre del Señor en su corazón.
siqgur syvw qy suKu pwieAw hir kY nwim smweI hy ]11]
satigur sevaa te sukh paiaa har kai naam samaiee he ||11||
Serving the True Guru, peace is obtained, and one merges in the Name of the Lord. ||11||
ਗੁਰਾਂ ਦੀ ਘਾਲ ਦੁਆਰਾ ਓਹ ਆਰਾਮ ਪਾਉਂਦਾ ਹੈ ਅਤੇ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
Sí, a través del Servicio del Verdadero Guru, logra el Éxtasis y se inmerge en el Nombre del Señor.(11)
dUjY Bwie iPrY dyvwnI ]
dhoojai bhai firai dhevaanee ||
In the love of duality, the world wanders around insane.
ਹੋਰਸ ਦੀ ਪ੍ਰੀਤ ਕਾਰਨ ਦੁਨੀਆ ਕਮਲੀ ਹੋਈ ਫਿਰਦੀ ਹੈ,
Apegado al otro, el mundo vaga enloquecido,
mwieAw moih duK mwih smwnI ]
maiaa moh dhukh maeh samaanee ||
Immersed in love and attachment to Maya, it suffers in pain.
ਅਤੇ ਸੰਸਾਰੀ ਮਮਤਾ ਦੀ ਪੀੜ ਅੰਦਰ ਖੱਚਤ ਹੋਈ ਹੋਈ ਹੈ।
y engañado por Maya, su corazón sufre, pues aunque usa una infinidad de túnicas,
bhuqy ByK krY nh pwey ibnu siqgur suKu n pweI hy ]12]
bahute bhekh karai neh paae bin satigur sukh na paiee he ||12||
Wearing all sorts of religious robes, He is not obtained. Without the True Guru, peace is not found. ||12||
ਘਣੇਰੇ ਭੇਸ ਧਾਰਨ ਕਰਨ ਦੁਆਰਾ, ਪ੍ਰਭੂ ਪ੍ਰਾਪਤ ਨਹੀਂ ਹੁੰਦਾ ਸੱਚੇ ਗੁਰਾਂ ਦੇ ਬਾਝੋਂ ਇਸ ਨੂੰ ਖੁਸ਼ੀ ਨਹੀਂ ਮਿਲਦੀ।
no logra nada, sí, sin el Guru uno no encuentra la Paz. (12)
iks no khIAY jw Awip krwey ]
kis no kaheeaai jaa aap karaae ||
Who is to blame, when He Himself does everything?
ਜਦ ਸੁਆਮੀ ਖ਼ੁਦ ਹੀ ਸਭ ਕੁਝ ਕਰਦਾ ਹੈ ਤਾਂ ਆਦਮੀ ਕੀਹਦੇ ਤੇ ਦੂਸ਼ਣ ਲਾਵੇ?
A quién culpar cuando Dios Mismo hace todo como es Su Voluntad.
ijqu BwvY iqqu rwih clwey ]
jit bhaavai tit raeh chalaae ||
As He wills, so is the path we take.
ਜੇਹੋ ਜੇਹੀ ਉਸ ਦੀ ਰਜ਼ਾ ਹੈ ਉਸੇ ਤਰ੍ਹਾਂ ਹੀ ਉਹ ਪ੍ਰਾਣੀਆਂ ਨੂੰ ਤੋਰਦਾ ਹੈ।
Él conduce todo de esa manera;
Awpy imhrvwnu suKdwqw ijau BwvY iqvY clweI hy ]13]
aape miharavaan sukhadhaataa jiau bhaavai tivai chalaiee he ||13||
He Himself is the Merciful Giver of peace; as He wills, so do we follow. ||13||
ਮਾਲਕ ਖੁਦ ਮਿਹਰਬਾਨ ਅਤੇ ਆਰਾਮ-ਦੇਣਹਾਰ ਹੈ। ਜਿਸ ਤਰ੍ਹਾਂ ਉਸ ਦੀ ਰਜ਼ਾ ਹੈ ਉਸੇ ਤਰ੍ਹਾਂ ਹੀ ਉਹ ਪ੍ਰਾਣੀਆਂ ਨੂੰ ਤੋਰਦਾ ਹੈ।
Él Mismo es el Benefactor y el Dador de Éxtasis y así como es Su Voluntad así son los seres humanos conducidos.(13)
Awpy krqw Awpy Bugqw ]
aape karataa aape bhugataa ||
He Himself is the Creator, and He Himself is the Enjoyer.
ਉਹ ਆਪ ਕਰਤਾਰ ਹੈ ਤੇ ਆਪ ਹੀ ਅਨੰਦ ਮਾਣਨ ਵਾਲਾ।
Él Mismo es el Creador Absoluto, Él Mismo es quien goza de Su Creación,
Awpy sMjmu Awpy jugqw ]
aape sa(n)jam aape jugataa ||
He Himself is detached, and He Himself is attached.
ਉਹ ਆਪ ਨਿਰਲੇਪ ਹੈ ਅਤੇ ਆਪ ਹੀ ਜੁੜਿਆ ਹੋਇਆ।
Él Mismo está Desapegado y también Apegado.
Awpy inrmlu imhrvwnu mDusUdnu ijs dw hukmu n myitAw jweI hy ]14]
aape niramal miharavaan madhusoodhan jis dhaa hukam na meTiaa jaiee he ||14||
He Himself is immaculate, compassionate, the lover of nectar; the Hukam of His Command cannot be erased. ||14||
ਉਹ ਖ਼ੁਦ ਹੀ ਪਵਿੱਤ੍ਰ ਦਇਆਲੂ ਅਤੇ ਅੰਮ੍ਰਿਤ ਦਾ ਪਿਆਰਾ ਹੈ, ਜਿਸ ਦੀ ਰਜ਼ਾ ਮੇਟੀ ਨਹੀਂ ਜਾ ਸਕਦੀ।
Él Mismo es Inmaculado y Compasivo, el Amante del Néctar; el Jukam de su Comando no puede ser borrado.(14)
sy vfBwgI ijnI eyko jwqw ]
se vaddabhaagee jinee eko jaataa ||
Those who know the One Lord are very fortunate.
ਕੇਵਲ ਉਹ ਹੀ ਭਾਰੇ ਨਸੀਬਾਂ ਵਾਲੇ ਹਨ, ਜੋ ਸਿਰਫ਼ ਇੱਕ ਵਾਹਿਗੁਰੂ ਨੂੰ ਹੀ ਜਾਣਦੇ ਹਨ।
Sólo tienen buena fortuna, quienes conocen al Uno Solo.