nwnw rUp ijau sÍwgI idKwvY ]
naanaa roop jiau savaiaagee dhikhaavai ||
In various costumes, like actors, they appear.
ਬਹੂ-ਰੂਪੀਏ ਵਾਂਗ ਉਹ ਘਣੇਰੇ ਸਰੂਪ ਧਾਰਨ ਕਰਦਾ ਹੋਇਆ ਦਿਸਦਾ ਹੈ।
y como si fuera juglar, asume distintos papeles.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
nwnw rUp ijau sÍwgI idKwvY ]
naanaa roop jiau savaiaagee dhikhaavai ||
In various costumes, like actors, they appear.
ਬਹੂ-ਰੂਪੀਏ ਵਾਂਗ ਉਹ ਘਣੇਰੇ ਸਰੂਪ ਧਾਰਨ ਕਰਦਾ ਹੋਇਆ ਦਿਸਦਾ ਹੈ।
y como si fuera juglar, asume distintos papeles.
ijau pRB BwvY iqvY ncwvY ]
jiau prabh bhaavai tivai nachaavai ||
As it pleases God, they dance.
ਜਿਸ ਤਰ੍ਹਾਂ ਸੁਆਮੀ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਉਹ ਬੰਦੇ ਨੂੰ ਨਚਾਉਂਦਾ ਹੈ।
Pero el Gran Juglar es Quien lo hace aparecer de múltiples maneras
jo iqsu BwvY soeI hoie ]
jo tis bhaavai soiee hoi ||
Whatever pleases Him, comes to pass.
ਜਿਹੜਾ ਕੁਛ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ।
y él danza de acuerdo a la Melodía que el Señor le toque.
nwnk dUjw Avru n koie ]7]
naanak dhoojaa avar na koi ||7||
O Nanak, there is no other at all. ||7||
ਨਾਨਕ ਉਸ ਦੇ ਬਾਝੋਂ ਹੋਰ ਦੂਸਰਾ ਕੋਈ ਨਹੀਂ।
Oh, dice Nanak, en verdad no existe nadie más que el Señor. (7)
kbhU swDsMgiq iehu pwvY ]
kabahoo saadhasa(n)gat ih paavai ||
Sometimes, this being attains the Company of the Holy.
ਕਦੇ ਇਹ ਇਨਸਾਨ ਸਤਿਸੰਗਤ ਨੂੰ ਪ੍ਰਾਪਤ ਹੋ ਜਾਂਦਾ ਹੈ।
Y cuando el hombre encuentra finalmente la Saad Sangat, la Compañía de los Santos
ausu AsQwn qy bhuir n AwvY ]
aus asathaan te bahur na aavai ||
From that place, he does not have to come back again.
ਓਸ ਥਾਂ ਤੋਂ ਫੇਰ ਉਹ ਮੁੜ ਕੇ ਨਹੀਂ ਆਉਂਦਾ।
para ya nunca dar marcha atrás,
AMqir hoie igAwn prgwsu ]
a(n)tar hoi giaan paragaas ||
The light of spiritual wisdom dawns within.
ਉਸ ਦੇ ਮਨ ਅੰਦਰ ਬ੍ਰਹਮ-ਗਿਆਨ ਦਾ ਚਾਨਣ ਆਉਂਦਾ ਹੈ।
su mente es iluminada.
ausu AsQwn kw nhI ibnwsu ]
aus asathaan kaa nahee binaas ||
That place does not perish.
ਉਹ ਟਿਕਾਣਾ ਅਬਿਨਾਸੀ ਹੈ।
Alcanza entonces un Estado de inconmovibles bases y,
mn qn nwim rqy iek rMig ]
man tan naam rate ik ra(n)g ||
The mind and body are imbued with the Love of the Naam, the Name of the One Lord.
ਉਸ ਦੀ ਜਿੰਦ ਤੇ ਦੇਹਿ ਇਕ ਦੇ ਨਾਮ ਦੇ ਪ੍ਰੇਮ ਨਾਲ ਰੰਗੇ ਹੋਏ ਹਨ।
con su mente y su cuerpo inmersos en el Amor del Nombre,
sdw bsih pwrbRhm kY sMig ]
sadhaa baseh paarabraham kai sa(n)g ||
He dwells forever with the Supreme Lord God.
ਉਹ ਹਮੇਸ਼ਾਂ ਸ਼ਰੋਮਣੀ ਸਾਹਿਬ ਦੇ ਨਾਲ ਰਹਿੰਦਾ ਹੈ।
vive para siempre en Compañía del Señor.
ijau jl mih jlu Awie Ktwnw ]
jiau jal meh jal aai khaTaanaa ||
As water comes to blend with water,
ਜਿਸ ਤਰ੍ਹਾਂ ਪਾਣੀ ਆ ਕੇ ਪਾਣੀ ਨਾਲ ਮਿਲ ਜਾਂਦਾ ਹੈ,
Así como el agua se incorpora al agua,
iqau joqI sMig joiq smwnw ]
tiau jotee sa(n)g jot samaanaa ||
his light blends into the Light.
ਏਸੇ ਤਰ੍ਹਾਂ ਹੀ ਉਸ ਦਾ ਨੂਰ ਪਰਮ-ਨੂਰ ਨਾਲ ਅਭੇਦ ਹੋ ਜਾਂਦਾ ਹੈ।
su luz se funde en la Luz Divina
imit gey gvn pwey ibsRwm ]
miT ge gavan paae bisraam ||
Reincarnation is ended, and eternal peace is found.
ਉਸ ਦਾ ਆਉਣਾ ਤੇ ਜਾਣਾ ਮੁਕ ਜਾਂਦਾ ਹੈ ਅਤੇ ਉਹ ਆਰਾਮ ਪਾ ਲੈਦਾ ਹੈ।
y su deambular termina para siempre.
nwnk pRB kY sd kurbwn ]8]11]
naanak prabh kai sadh kurabaan ||8||11||
Nanak is forever a sacrifice to God. ||8||11||
ਨਾਨਕ ਸੁਆਮੀ ਉਤੋਂ ਸਦੀਵ ਸਦਕੇ ਜਾਂਦਾ ਹੈ।
Nanak se postra reverente ante el Señor. (8-11)
sloku ]
salok ||
Salok:
ਸਲੋਕ।
Shlok
suKI bsY mskInIAw Awpu invwir qly ]
sukhee basai masakeeneeaa aap nivaar tale ||
The humble beings abide in peace; subduing egotism, they are meek.
ਮਸਕੀਨ ਮਨੁੱਖ ਆਰਾਮ ਅੰਦਰ ਵੱਸਦਾ ਹੈ। ਆਪਣੇ ਹੰਕਾਰ ਨੂੰ ਛੱਡ ਕੇ ਉਹ ਆਜਜ ਹੋ ਵਰਤਦਾ ਹੈ।
Los dóciles de espíritu, aquéllos que son reservados y sencillos viven siempre en Paz.
bfy bfy AhMkwrIAw nwnk grib gly ]1]
badde badde aha(n)kaareeaa naanak garab gale ||1||
The very proud and arrogant persons, O Nanak, are consumed by their own pride. ||1||
ਭਾਰੇ ਆਕੜ ਖਾਂ ਪੁਰਸ਼, ਹੇ ਨਾਨਕ, ਆਪਣੀ ਹੰਗਤਾ ਰਾਹੀਂ ਗਲ ਸੜ ਗਏ ਹਨ।
Los arrogantes y soberbios Manmukjs, son destruidos por su propio orgullo.(1)
AstpdI ]
asaTapadhee ||
Ashtapadi XII
ijs kY AMqir rwj AiBmwnu ]
jis kai a(n)tar raaj abhimaan ||
One who has the pride of power within,
ਜਿਸ ਦੇ ਮਨ ਵਿੱਚ ਪਾਤਸ਼ਾਹੀ ਦਾ ਹੰਕਾਰ ਹੈ,
Aquél que se envanece con su propia supremacía,
so nrkpwqI hovq suAwnu ]
so narakapaatee hovat suaan ||
shall dwell in hell, and become a dog.
ਉਹ ਦੌਜ਼ਕ-ਵਾਸੀ ਅਤੇ ਕੁੱਤਾ ਹੋ ਜਾਂਦਾ ਹੈ।
será arrojado como perro a los abismos de la oscuridad de la conciencia.
jo jwnY mY jobnvMqu ]
jo jaanai mai jobanava(n)t ||
One who deems himself to have the beauty of youth,
ਜੋ ਹੰਕਾਰਿਆਂ ਹੋਇਆ ਆਪਣੇ ਆਪ ਨੂੰ ਜੁਆਨ ਸਮਝਦਾ ਹੈ,
Aquél que se vanagloria de su belleza,
so hovq ibstw kw jMqu ]
so hovat bisaTaa kaa ja(n)t ||
shall become a maggot in manure.
ਉਹ ਗੰਦਗੀ ਦਾ ਕੀੜਾ ਹੁੰਦਾ ਹੈ।
vivirá arrastrándose como gusano en el fango.
Awps kau krmvMqu khwvY ]
aapas kau karamava(n)t kahaavai ||
One who claims to act virtuously,
ਜੋ ਆਪਣੇ ਆਪ ਨੂੰ ਚੰਗੇ ਅਮਲਾਂ ਵਾਲਾ ਅਖਵਾਉਂਦਾ ਹੈ,
Aquél que se jacta de sus nobles obras,
jnim mrY bhu join BRmwvY ]
janam marai bahu jon bhramaavai ||
shall live and die, wandering through countless reincarnations.
ਉਹ ਆਉਂਦਾ ਜਾਂਦਾ ਅਤੇ ਬਹੁਤੀਆਂ ਜੂਨੀਆਂ ਅੰਦਰ ਭੌਦਾਂ ਹੈ।
morirá para nacer de nuevo.
Dn BUim kw jo krY gumwnu ]
dhan bhoom kaa jo karai gumaan ||
One who takes pride in wealth and lands
ਜੋ ਆਪਣੀ ਦੌਲਤ ਅਤੇ ਜਮੀਨ ਦਾ ਹੰਕਾਰ ਕਰਦਾ ਹੈ,
Aquél que se enorgullece de sus bienes
so mUrKu AMDw AigAwnu ]
so moorakh a(n)dhaa agiaan ||
is a fool, blind and ignorant.
ਉਹ ਮੂੜ੍ਹ ਅੰਨਾ ਅਤੇ ਬੇਸਮਝ ਹੈ।
y riquezas, es ciego e insensato.
kir ikrpw ijs kY ihrdY grIbI bswvY ]
kar kirapaa jis kai hiradhai gareebee basaavai ||
One whose heart is mercifully blessed with abiding humility,
ਜਿਸ ਦੇ ਦਿਲ ਅੰਦਰ ਮਿਹਰ ਧਾਰ ਕੇ ਸੁਆਮੀ ਨਿਰਮਾਣਤਾ ਅਸਥਾਪਨ ਕਰਦਾ ਹੈ,
Cuando por Misericordia Divina el corazón de un hombre es bendecido con la Humildad,
nwnk eIhw mukqu AwgY suKu pwvY ]1]
naanak ieehaa mukat aagai sukh paavai ||1||
O Nanak, is liberated here, and obtains peace hereafter. ||1||
ਨਾਨਕ, ਉਹ ਏਥੇ ਮੋਖ਼ਸ਼ ਅਤੇ ਅੱਗੇ ਆਰਾਮ ਪਾਉਂਦਾ ਹੈ।
obtendrá la Liberación en esta vida y Paz en la siguiente.(1)
DnvMqw hoie kir grbwvY ]
dhanava(n)taa hoi kar garabaavai ||
One who becomes wealthy and takes pride in it
ਜੋ ਧਨਾਢ ਆਪਣੀ ਦੌਲਤ ਦਾ ਗੁਮਾਨ ਕਰਦਾ ਹੈ,
Cuando un hombre rico se vanagloria de su riqueza,
iqRx smwin kCu sMig n jwvY ]
tiran samaan kachh sa(n)g na jaavai ||
not even a piece of straw shall go along with him.
ਇਕ ਤੀਲ੍ਹੇ ਦੇ ਬਰਾਬਰ ਭੀ ਕੁਝ ਉਸ ਦੇ ਨਾਲ ਨਹੀਂ ਜਾਣਾ।
No recibirá siquiera lo mínimo.
bhu lskr mwnuK aUpir kry Aws ]
bahu lasakar maanukh uoopar kare aas ||
He may place his hopes on a large army of men,
ਜੋ ਬਹੁਤੀ ਫੌਜ ਅਤੇ ਬੰਦਿਆਂ ਉਤੇ ਉਮੀਦ ਬੰਨ੍ਹਦਾ ਹੈ,
¿acaso olvida que ni una paja lo acompañará cuando muera?
pl BIqir qw kw hoie ibnws ]
pal bheetar taa kaa hoi binaas ||
but he shall vanish in an instant.
ਉਹ ਇਕ ਮੁਹਤ ਵਿੱਚ ਤਬਾਹ ਹੋ ਜਾਏਗਾ।
Cuando un hombre se jacta de dar soporte y protección a un pueblo entero,
sB qy Awp jwnY blvMqu ]
sabh te aap jaanai balava(n)t ||
One who deems himself to be the strongest of all,
ਜੋ ਆਪਣੇ ਆਪ ਨੂੰ ਸਾਰਿਆਂ ਨਾਲੋਂ ਜ਼ੋਰਾਵਰ ਸਮਝਦਾ ਹੈ,
¿acaso olvida que todo podría ser destruido en un instante?
iKn mih hoie jwie BsmMqu ]
khin meh hoi jai bhasama(n)t ||
in an instant, shall be reduced to ashes.
ਉਹ ਇਕ ਛਿਨ ਵਿੱਚ ਸੁਆਹ ਬਣ ਜਾਏਗਾ।
Cuando alguien cree tener mucho poder,
iksY n bdY Awip AhMkwrI ]
kisai na badhai aap aha(n)kaaree ||
One who thinks of no one else except his own prideful self
ਜੋ ਆਪਣੇ ਗਰੂਰ ਅੰਦਰ ਕਿਸੇ ਨੂੰ ਕੁਛ ਭੀ ਨਹੀਂ ਬਿੱਦਦਾ,
¿no sabrá acaso que en un guiño de ojos podría ser reducido a cenizas?
Drm rwie iqsu kry KuAwrI ]
dharam rai tis kare khuaaree ||
the Righteous Judge of Dharma shall expose his disgrace.
ਧਰਮ ਰਾਜਾ ਉਸ ਨੂੰ ਖੱਜਲ-ਖੁਆਰ ਕਰੇਗਾ।
Al soberbio no le interesan los demás,
gur pRswid jw kw imtY AiBmwnu ]
gur prasaadh jaa kaa miTai abhimaan ||
One who, by Guru's Grace, eliminates his ego,
ਜਿਸ ਪੁਰਸ਼ ਦੀ ਸਵੈ-ਹੰਗਤਾ ਗੁਰਾਂ ਦੀ ਦਇਆ ਦੁਆਰਾ ਦੂਰ ਹੋ ਗਈ ਹੈ,
pero el Juez del Cielo se encarga de retribuir a cada quien con lo que se merece.
so jnu nwnk drgh prvwnu ]2]
so jan naanak dharageh paravaan ||2||
O Nanak, becomes acceptable in the Court of the Lord. ||2||
ਉਹ ਵਾਹਿਗੁਰੂ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ, ਹੇ ਨਾਨਕ!
Aquél que por la Gracia del Guru deja de aferrarse a su ego, encontrará aceptación en la Corte de Dios.(2)
koit krm krY hau Dwry ]
koT karam karai hau dhaare ||
If someone does millions of good deeds, while acting in ego,
ਜੇਕਰ ਬੰਦਾ ਕ੍ਰੋੜਾਂ ਚੰਗੇ ਕੰਮ ਕਰਦਾ ਹੋਇਆ ਹੰਕਾਰ ਕਰੇ,
Si alguien realiza gran cantidad de obras buenas en aras de reconocimiento y gloria,
sRmu pwvY sgly ibrQwry ]
sram paavai sagale birathaare ||
he shall incur only trouble; all this is in vain.
ਉਹ ਤਕਲੀਫ ਹੀ ਉਠਾਉਂਦਾ ਹੈ ਤੇ ਉਸ ਦੇ ਸਾਰੇ ਕੰਮ ਵਿਅਰਥ ਹਨ।
todos sus esfuerzos habrán sido en vano.
Aink qpisAw kry AhMkwr ]
anik tapasiaa kare aha(n)kaar ||
If someone performs great penance, while acting in selfishness and conceit,
ਜੋ ਹੰਕਾਰ ਅੰਦਰ ਘਣੇਰੀਆਂ ਮੁਸ਼ੱਕਤਾ ਘਾਲਦਾ ਹੈ,
O si por afirmar su ego se somete a múltiples penitencias,
nrk surg iPir iPir Avqwr ]
narak surag fir fir avataar ||
he shall be reincarnated into heaven and hell, over and over again.
ਉਹ ਮੁੜ ਮੁੜ ਕੇ ਦੋਜ਼ਕ ਤੇ ਬਹਿਸ਼ਤ ਵਿੱਚ ਜੰਮਦਾ ਹੈ।
vagará entre el cielo de la Conciencia y su oscuridad,
Aink jqn kir Awqm nhI dRvY ]
anik jatan kar aatam nahee dhravai ||
He makes all sorts of efforts, but his soul is still not softened
ਜਿਸ ਦਾ ਹਿਰਦਾ, ਬਹੁਤੇ ਉਪਰਾਲੇ ਕਰਨ ਦੇ ਬਾਵਜੂਦ ਭੀ ਨਰਮ ਨਹੀਂ ਹੁੰਦਾ,
repitiendo por tiempo inmemorial el ciclo de nacimientos y muertes.
hir drgh khu kYsy gvY ]
har dharageh kahu kaise gavai ||
how can he go to the Court of the Lord?
ਦੱਸੋ, ਉਹ ਜੀਵ, ਕਿਸ ਤਰ੍ਹਾਂ ਰੱਬ ਦੇ ਦਰਬਾਰ ਵਿੱਚ ਜਾ ਸਕਦਾ ਹੈ?
Puede realizar grandes esfuerzos, pero sin Compasión en su Alma,
Awps kau jo Blw khwvY ]
aapas kau jo bhalaa kahaavai ||
One who calls himself good
ਜੋ ਆਪਣੇ ਆਪ ਨੂੰ ਚੰਗਾ ਅਖਵਾਉਂਦਾ ਹੈ,
¿cómo podría entrar al Reino de Dios?
iqsih BlweI inkit n AwvY ]
tiseh bhalaiee nikaT na aavai ||
goodness shall not draw near him.
ਚਗਿਆਈ ਉਸ ਦੇ ਨੇੜੇ ਨਹੀਂ ਲਗਦੀ।
Aquél que quiere ser reconocido como bueno, ahuyenta cualquier posibilidad de Bondad.
srb kI ryn jw kw mnu hoie ]
sarab kee ren jaa kaa man hoi ||
One whose mind is the dust of all
ਜਿਸ ਦਾ ਮਨੂਆ ਸਾਰੇ ਆਦਮੀਆਂ ਦੇ ਪੈਰਾਂ ਦੀ ਧੂੜ ਹੋ ਗਿਆ ਹੈ,
Pero aquél que se compara mentalmente con el polvo que los demás pisan,
khu nwnk qw kI inrml soie ]3]
kahu naanak taa kee niramal soi ||3||
- says Nanak, his reputation is spotlessly pure. ||3||
ਗੁਰੂ ਜੀ ਫੁਰਮਾਉਂਦੇ ਹਨ, ਪਵਿੱਤ੍ਰ ਹੈ ਉਸ ਦੀ ਕੀਰਤੀ।
será reconocido como crisol de pureza.(3)
jb lgu jwnY muJ qy kCu hoie ]
jab lag jaanai mujh te kachh hoi ||
As long as someone thinks that he is the one who acts,
ਜਦ ਤਾਂਈ ਉਹ ਖਿਆਲ ਕਰਦਾ ਹੈ, ਕਿ ਉਹ ਕੁਛ ਕਰ ਸਕਦਾ ਹੈ,
Mientras el hombre siga considerando que puede hacer algo por sí mismo,
qb ies kau suKu nwhI koie ]
tab is kau sukh naahee koi ||
he shall have no peace.
ਉਦੋਂ ਤਾਂਈ ਉਸ ਨੂੰ ਕੋਈ ਆਰਾਮ ਨਹੀਂ ਹੁੰਦਾ।
no encontrará la Paz.
jb ieh jwnY mY ikCu krqw ]
jab ieh jaanai mai kichh karataa ||
As long as this mortal thinks that he is the one who does things,
ਜਦ ਤਕ ਆਦਮੀ ਇਹ ਸਮਝਦਾ ਹੈ ਕਿ ਉਹ ਕਿਸੇ ਸ਼ੈ ਦੇ ਕਰਨ ਵਾਲਾ ਹੈ,
Mientras busque crédito por lo que ha realizado,
qb lgu grB join mih iPrqw ]
tab lag garabh jon meh firataa ||
he shall wander in reincarnation through the womb.
ਤਦ ਤਕ ਉਹ ਗਰਭ ਦੀਆਂ ਜੂਨਾਂ ਅੰਦਰ ਭਟਕਦਾ ਹੈ।
continuará naciendo una y otra vez.
jb DwrY koaU bYrI mIqu ]
jab dhaarai kouoo bairee meet ||
As long as he considers one an enemy, and another a friend,
ਜਦ ਤਾਈਂ ਉਹ ਇਕ ਬੰਦੇ ਨੂੰ ਦੁਸ਼ਮਨ ਤੇ ਹੋਰਸ ਨੂੰ ਦੋਸਤ ਸਮਝਦਾ ਹੈ,
Mientras piense que unos son sus amigos y otros sus enemigos,
qb lgu inhclu nwhI cIqu ]
tab lag nihachal naahee cheet ||
his mind shall not come to rest.
ਉਦੋਂ ਤਾਈਂ ਉਸ ਦਾ ਮਨ ਸਥਿਰ ਨਹੀਂ ਹੁੰਦਾ।
no hallará reposo en su mente.
jb lgu moh mgn sMig mwie ]
jab lag moh magan sa(n)g mai ||
As long as he is intoxicated with attachment to Maya,
ਜਦ ਤੋੜੀ ਇਨਸਾਨ ਮਾਇਆ ਦੀ ਮੁਹੱਬਤ ਨਾਲ ਮਤਵਾਲਾ ਹੋਇਆ ਹੋਇਆ ਹੈ,
Mientras le atraigan las alegrías ilusorias de Maya,
qb lgu Drm rwie dyie sjwie ]
tab lag dharam rai dhei sajai ||
the Righteous Judge shall punish him.
ਤਦ ਤੋੜੀ ਕਾਨੂੰਨ ਦਾ ਸੁਆਮੀ ਉਸ ਨੂੰ ਸਜ਼ਾ ਦਿੰਦਾ ਹੈ।
seguirá sujeto a los Karmas.
pRB ikrpw qy bMDn qUtY ]
prabh kirapaa te ba(n)dhan tooTai ||
By God's Grace, his bonds are shattered;
ਸੁਆਮੀ ਦੀ ਦਇਆ ਦੁਆਰਾ ਪ੍ਰਾਣੀ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।
Pero, si por la Gracia de Dios, sus velos fueran quitados,
gur pRswid nwnk hau CUtY ]4]
gur prasaadh naanak hau chhooTai ||4||
by Guru's Grace, O Nanak, his ego is eliminated. ||4||
ਗੁਰਾਂ ਦੀ ਮਿਹਰ ਸਦਕਾ ਹੇ ਨਾਨਕ! ਹੰਕਾਰ ਨਵਿਰਤ ਹੋ ਜਾਂਦਾ ਹੈ।
Por la gracia de Dios , lograría liberarse de su ego.(4)
shs Kty lK kau auiT DwvY ]
sahas khaTe lakh kau uTh dhaavai ||
Earning a thousand, he runs after a hundred thousand.
ਹਜ਼ਾਰਾਂ ਕਮਾ ਕੇ ਬੰਦਾ ਲੱਖ ਮਗਰ ਉਠ ਭਜਦਾ ਹੈ।
Si un hombre ha ganado mil monedas, después querrá tener un millón;